ਅੱਜ ਛੋਟੀ ਭੈਣ ਦੀ ਹਾਲਤ ਹੋਈ ਗੰਭੀਰ,she was serious

Поделиться
HTML-код
  • Опубликовано: 5 янв 2025

Комментарии • 69

  • @rajwantbajwa6302
    @rajwantbajwa6302 7 дней назад +2

    ਅਸੀਂ ਤਿੰਨ ਭੈਣਾ ਸੀ ਜਦੋਂ ਪੇਕੇ ਪਿੰਡ ਜਾਣਾ ਬਹੁਤ ਜਿਆਦਾ ਹੱਸਣਾ ਆਪਣਾ ਟਾਈਮ ਯਾਦ ਆ ਗਿਆ ❤ ਵਲੋਗ ਦੇਖ ਬਹੁਤ ਵਧੀਆ ਲੱਗਾ ਦੀਦੀ 🙏🏻👌👍❤️❤️

  • @kanwalsingh2616
    @kanwalsingh2616 8 дней назад +1

    ਇਨ੍ਹਾਂ ਪਿਆਰ ਦੋਨਾ ਭੈਣਾਂ ਦਾ ਬਹੁਤ ਵਧੀਆ ਲੱਗਿਆ ਮੇ ਵੀ ਤੁਹਾਡੇ ਨਾਲ ਬਹੁਤ ਹੱਸਿਆ ਬੜਾ ਮਨ ਖ਼ੁਸ਼ ਹੋ ਗਿਆ

  • @amandeepkaur7928
    @amandeepkaur7928 8 дней назад

    ਤੁਹਾਨੂੰ ਵੇਖ ਕੇ ਬਹੁਤ ਹਾਸਾ ਆਇਆ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ੇ।

  • @AjayPal-ml3ik
    @AjayPal-ml3ik 3 дня назад

    ਸਤਿ ਸ੍ਰੀ ਅਕਾਲ ਜੀ ਮੇਰੀ ਵੀ ਭੈਣ ਆਈ ਸੀ ਮੇਰੇ ਕੋਲ ਇਸ ਲਈ ਵਲੋਗ ਨਹੀਂ ਦੇਖੇ ਅਜ ਵੇਖ ਰਹੇ ਹਾਂ ਬਹੁਤ ਵਧੀਆ ਲੱਗਿਆ ਵਲੋਗ ਵੇਖ ਕੇ ਪੇਕੇ ਪਿੰਡ ਦੀ ਯਾਦ ਆ ਗਈ

  • @northtwister5261
    @northtwister5261 8 дней назад

    ਅੱਜ ਤਾ ਬਹੁਤ ਹਾਸਾ ਆਇਆ ਭੈਣੇ ਤੁਸੀਂ ਬਹੁਤ ਹਸਾਉਂਦੇ ਸੀ ਦਿਲ ਖੁਸ਼ ਹੋ ਗਿਆ ਇਕੱਠਾ ਪਰਿਵਾਰ ਦੇਖਕੇ ਪੇਕਿਆਂ ਦੀ ਯਾਦ ਆ ਗਈ ਪ੍ਰਮਾਤਮਾ ਸਾਰੇ ਪਰਿਵਾਰ ਨੂੰ ਖੁਸ਼ ਰੱਖੇ ਚੜਦੀ ਕਲਾ ਵਿੱਚ ਰੱਖੇ ❤❤❤❤❤

  • @baljitkaur6940
    @baljitkaur6940 8 дней назад

    Merian dono bhaina nu Pyar bhri Sat shri akal. Bibi ji nu v Sat Shri Akal ji 🙏 khush rho hmesha vasde rho very very nice vlog di.❤❤

  • @baldevkaur8342
    @baldevkaur8342 8 дней назад +1

    Very nice God bless you❤❤

  • @sukhpreetsidhu6351
    @sukhpreetsidhu6351 8 дней назад

    ਬੜਾ ਮਜ਼ਾ ਆਇਆ ਵਲੋਗ ਦੇਖ ਕੇ ❤❤❤

  • @pammiwalia7013
    @pammiwalia7013 8 дней назад +1

    ਬਹੁਤ ਵਧੀਆ ਲਗਾਇਆ ਮੈਨੂੰ ਸਾਰੇ ਭੈਣ ਭਰਾ ਇਕੱਠੇ ਦੇਖ ਕੇ ਮੈਨੂੰ ਵੀ ਆਪਣਾ ਪੇਕਾ ਘਰ ਮਾਨਸਾ ਯਾਦ ਆ ਗਿਆ ਅਸੀਂ ਵੀ ਸਾਰੇ ਭੈਣ ਭਰਾ ਇਸ ਤਰਾਂ ਹੀ ਹਸਦੇ ਖੇਡਦੇ ਸੀ, ਪਰ ਮੇਰੇ ਸਾਰੀਆਂ ਭੇਨਾ ਮਰ ਗਿਆ ਵੱਡਾ ਵੀਰ ਵੀ 😢ਬੱਸ ਮੇ ਤੇ ਮੇਰਾ ਭਰਾ ਹੀ ਰਹਿ ਗਏ ਹੁਣ ਦਿਲ ਜਾ ਨੀ ਲਗਦਾ ਉਹ ਟਾਈਮ ਬਹੁਤ ਯਾਦ ਆਉਂਦਾ ਐ, ਮੈਨੂੰ ਇਸ ਕਰ ਕੇ ਹੀ ਆਪ ਜੀ ਬਲੌਗ ਬਹੁਤ ਵਧੀਆ ਲਗਦੇ ਨੇ 😢ਸਾਡੀ ਵੀ ਬੀਬੀ ਹੁੰਦੀ ਸੀਜ਼ ਬੀਬੀ ਵਰਗੀ ਸਾਂਭ ਕੇ ਰੱਖਿਓ ਬੀਬੀ ਨੂੰ😢ਇਹ ਨੀ ਲਭਦੀਆਂ😢

  • @SimarjeetSohal
    @SimarjeetSohal 8 дней назад +1

    Di tusi aj khush bhaut vadhya lageh❤❤🙏🏻

  • @sukhjitkaurbrar933
    @sukhjitkaurbrar933 8 дней назад

    Nice vlog ji❤❤❤❤

  • @Kamaljeetkaur-d4b
    @Kamaljeetkaur-d4b 7 дней назад

    Very nice ji ❤❤❤❤

  • @ManjitMaanManjit
    @ManjitMaanManjit 8 дней назад

    Waheguru ji thonu hmesa khush rakhan ji. 👌👌👌👌🙏🙏🙏🙏

  • @samandeepsingh3816
    @samandeepsingh3816 8 дней назад +2

    ਜੇ ਘਰ ਵਗਾਨਾਂ ਢਿੱਡ ਤਾਂ ਆਵਦਾ ❤❤❤❤😂😂😂😂

  • @gurdialsingh6843
    @gurdialsingh6843 8 дней назад

    Very nice vlog jii 👍👍👍

  • @ranbirkaur3414
    @ranbirkaur3414 8 дней назад

    ❤❤❤ Waheguru bless you all with good health

  • @sukhjeetkaur4511
    @sukhjeetkaur4511 8 дней назад

    Very Happy Sister 😊 😃 ❤❤❤❤❤❤

  • @gurdialsingh6843
    @gurdialsingh6843 8 дней назад

    Sat sri akal jii god blessed you jii good job jii 👍👍👍👍

  • @gurdialsingh6843
    @gurdialsingh6843 8 дней назад

    Awe khush rho jii sda hasde wasde rho jii ❤️

  • @gurdialsingh6843
    @gurdialsingh6843 8 дней назад

    Weheguru thanu hmesha khush rkhe🎉🎉

  • @Harpreetkaur-n9v
    @Harpreetkaur-n9v 8 дней назад +1

    V nice vlog

  • @jaswinderkaler3199
    @jaswinderkaler3199 8 дней назад

    Ssa Ji didi very nyc vlog ❤❤❤🎉🎉

  • @balwinderdhaliwal2729
    @balwinderdhaliwal2729 8 дней назад

    Very nice 👍 vlogs ❤❤ God bless you ❤❤

  • @happysingh3812
    @happysingh3812 7 дней назад

    Very nice volog

  • @harwinderkaurmatharu5078
    @harwinderkaurmatharu5078 8 дней назад

    Waheguru ji ❤❤❤❤

  • @SukhjitKaur-l6p
    @SukhjitKaur-l6p 8 дней назад

    Very.nice vlog jii❤❤

  • @sidhusahib7745
    @sidhusahib7745 7 дней назад

    ਭੈਣੇ ਤੁਹਾਡਾ ਦੁੱਖ ਤਾਂ ਬਹੁਤ ਵੱਡਾ ਏ ਪਰ ਇਕ ਗੱਲੋਂ ਤੁਸੀ ਕਿਸਮਤ ਵਾਲੇ ਹੋ ਕਿ ਰੱਬ ਨੇ ਤੁਹਾਨੂੰ ਇਕ ਪਿਆਰੀ ਜਿਹੀ ਸਿਸਟਰ ਨਾਲ ਨਿਵਾਜਿਆ ਏ ....ਭੈਣਾਂ ਵਰਗਾ ਕੋਈ ਸਾਕ ਨਹੀਂ ਹੁੰਦਾ ....ਦੁੱਖ ਸੁਖ ਦੀਆਂ ਸਾਂਝੀ ਭੈਣਾਂ ਹੀ ਹੁੰਦੀਆਂ ਨੇ

  • @JashandeepSukhdevSingh-zl6ob
    @JashandeepSukhdevSingh-zl6ob 8 дней назад

    Sat Sri akal didi ji amandeep kaur khara ❤

  • @BaljitKaur-ok2ct
    @BaljitKaur-ok2ct 8 дней назад

    ਸਤਿ ਸ੍ਰੀ ਆਕਾਲ ਦੀਦੀ ਜੀ ਸਾਰਿਆਂ ਨੂੰ ਭੈਣਾਂ ਭੈਣਾਂ ਹਾਸੇ ਦੀ ਛੈਬਰ ਲਾਈ ਹੋਈ ਹੈ ਬੀਬੀ ਜੀ ਦਾ ਤਾ ਪਾਠ ਛੁਡਾ ਹੀ ਦੇਣ ਲੱਗੀਆਂ ਦੋਨਾਂ ਭੈਣਾਂ ਮਜਾ ਆ ਗਿਆ ਭੈਣਾਂ ਦਾ ਪਿਆਰ ਦੇਖ ਕੇ ਵਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ ਜੀ 🙏🙏🤣🤣😂😂

  • @VeerpalKaur-u1l
    @VeerpalKaur-u1l 8 дней назад

    ਅੱਜ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੀ ਵੀਡੀਓ ਦੇਖ ਕੇ

  • @PawanDeep-r3q
    @PawanDeep-r3q 8 дней назад

    Very nice video

  • @BaljinderKaur-vo4sw
    @BaljinderKaur-vo4sw 8 дней назад +1

    Nice

  • @AmarjitKaur-ym7qt
    @AmarjitKaur-ym7qt 8 дней назад

    Nice 👌

  • @Kamaljeet-id7xk
    @Kamaljeet-id7xk 8 дней назад

    Ssa di nice blog full enjoy ❤ Kamal patiala

  • @jotwalia2300
    @jotwalia2300 8 дней назад

    ਬਹੁਤ ਵਧੀਆ ਲੱਗਿਆ ਤੁਹਾਨੂੰ ਇਕੱਠੇ ਆ ਨੂੰ ਦੇਖ ਕੇ ਮੈਨੂੰ ਵੀ ਬਹੁਤ ਹਾਸਾ ਆਇਆ ❤❤

  • @RajvinderKaur-z2l
    @RajvinderKaur-z2l 8 дней назад

    Aaj tan mza hi aa gya 😂

  • @PhoolaSingh-l2d
    @PhoolaSingh-l2d 7 дней назад +1

    Pykya da laha ly lya pooea😂😂😂

  • @BalwinderKaur-f1w
    @BalwinderKaur-f1w 8 дней назад

    God ji😂😂😂😂😂

  • @gill_galib_wala
    @gill_galib_wala 8 дней назад

    God bless you

  • @veenamalhotra8723
    @veenamalhotra8723 8 дней назад

    Keep laughing always 😊❤

  • @ravikumar9448
    @ravikumar9448 7 дней назад

    Madam purani
    taran kadan da tarika daso

  • @user-cn9vy1tn9r
    @user-cn9vy1tn9r 8 дней назад

    ਕੁੜੀਆਂ ਨੇ ਬੀਬੀ ਦਾ ਪਾਠ ਕਰਨਾ ਵੀ ਔਖਾ ਕਰਤਾ । ਮੈਨੂੰ ਆਪਣਾ ਟਾਈਮ ਯਾਦ ਆ ਗਿਆ।

  • @NaviSandhu-n3y
    @NaviSandhu-n3y 8 дней назад

    Di eh thuade sister ne mai ena de video dekhde aa main idea lagea c ik din k thuade sister ne

  • @HarjeetKaur-m9r
    @HarjeetKaur-m9r 8 дней назад +1

    Jis dy pakey Nan key bhain bhara chachey tay bhuia massi sorriaha da vi koi rishdar na hovey oh ki karay

  • @Paramjeetkaur34567
    @Paramjeetkaur34567 8 дней назад

    ❤❤❤❤❤

  • @PhoolaSingh-l2d
    @PhoolaSingh-l2d 7 дней назад

    Ik comedy video bna lynicc😂😂😂

  • @AvtarSingh-p1n9o
    @AvtarSingh-p1n9o 8 дней назад

    Didi ji mere hansband cemant da cam karde ne ona Da face khrab ho giya us bare jaroor dso

  • @AmritpalKaur-v1x
    @AmritpalKaur-v1x 8 дней назад

  • @gurdialsingh6843
    @gurdialsingh6843 8 дней назад

    Sade ta kal last day c jii barrish da

  • @ArmaanBhullar-e2z
    @ArmaanBhullar-e2z 8 дней назад

    Hlo Di tusi apne duge bro de Ghar nahi gye

  • @jass_5400
    @jass_5400 8 дней назад +2

    Thuda doosra bro and bhabi v dikhio

  • @Sukhjitbraich679
    @Sukhjitbraich679 7 дней назад

    Bibi da path krna v aukha kr dita

  • @HarjeetKaur-m9r
    @HarjeetKaur-m9r 8 дней назад

    Aj ikli pai sath wal vaikh ky ridhi rahi di ha kisey nal eni mari na hovey

  • @HarjeetKaur-m9r
    @HarjeetKaur-m9r 8 дней назад

    Pae eda nahi hai sab di finaciialy physically emotinally hor vi kisey tarah out of way ja ky help kiti hai par sab ny ago bahut mari kiti hai khoon dy aashoo ravay saday saray ghar dy members nu

  • @manisingh6963
    @manisingh6963 8 дней назад

    🎉❤😂

  • @HarjeetKaur-m9r
    @HarjeetKaur-m9r 8 дней назад

    Tusi soch day hovogey ki mai ekali galat ha jis di kisey nal bandhi nahi hovagi

  • @RajwinderKaur-du4wm
    @RajwinderKaur-du4wm 8 дней назад

    Very funny vlog

  • @jashansingh9933
    @jashansingh9933 8 дней назад

    Eh ta majak hi hai

  • @bhupindergaddu4562
    @bhupindergaddu4562 8 дней назад

    😂😂😂😂😂😂😂😂

  • @manjitkaur6747
    @manjitkaur6747 6 дней назад

    Very nice ji❤❤

  • @loverosebal5668
    @loverosebal5668 8 дней назад

    Nice vlog ji❤❤

  • @manjitkaur5979
    @manjitkaur5979 8 дней назад

    Nice 👍

  • @ajitkaur9054
    @ajitkaur9054 8 дней назад

    Nice vlog

  • @balbirkaur2756
    @balbirkaur2756 8 дней назад

    ❤❤❤❤❤

  • @randeep3355
    @randeep3355 8 дней назад

    God bless you

  • @jasminkaur6533
    @jasminkaur6533 8 дней назад

    God bless you

  • @mohittiwana9858
    @mohittiwana9858 8 дней назад

    ❤❤❤❤

  • @Varinder.buttar
    @Varinder.buttar 7 дней назад

    ❤❤❤❤❤❤