ਆਪਾਂ ਗੱਲਾਂ ਕਰਾਂਗੇ ਦੋਨੋ ਭੈਣ ਭਰਾ,ਡਿਪਰੈਸ਼ਨ ਦਾ ਇਕ ਕਾਰਨ ਇਹ ਵੀ ਹੈ

Поделиться
HTML-код
  • Опубликовано: 3 янв 2025

Комментарии • 47

  • @BaljitKaur-ok2ct
    @BaljitKaur-ok2ct 5 дней назад +2

    ਇਹ ਗਾਣਾ ਵੀਰ ਜੀ ਨੂੰ ਬਹੁਤ ਪਸੰਦ ਹੈ ਲੱਗਦਾ ਵੀਰੇ ਮੈਨੂੰ ਵੀ ਬਹੁਤ ਪਸੰਦ ਹੈ ਬਲਜੀਤ ਕੌਰ ਸੂਲਰ ਪਟਿਆਲਾ ਤੋਂ ਹਾਂ ਜੀ 🌹🌹🥰🥰🙏🙏

  • @BaljitKaur-ok2ct
    @BaljitKaur-ok2ct 5 дней назад +4

    ਸਤਿ ਸ੍ਰੀ ਆਕਾਲ ਦੀਦੀ ਜੀ ਸਾਰਿਆਂ ਨੂੰ ਭਰਾ ਦਾ ਪਿਆਰ ਨਿੱਘ ਮਾਣ ਰਹੇ ਹੋ ਠੰਢ ਕਿਥੋਂ ਲੱਗਣੀ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ 💞💞👌💞💞👌💞💞 ਘੈਂਟ ਜੋੜੀ ਭੈਣ ਭਰਾ ਦੀ ਖੁਸ਼ ਰਹੋ 👌💞👌💞👌💞

  • @SumandeepKaur-e7x
    @SumandeepKaur-e7x 5 дней назад +2

    ਬਹੁਤ ਵਧੀਆ ਜਾਣਕਾਰੀ,

  • @khushdeep_sharma
    @khushdeep_sharma 3 дня назад

    ਬੜੇ ਦੁੱਖ ਦੀ ਗੱਲ ਹੈ, ਪਹਿਲਾਂ ਮੰਮੀ ਚਲੇ ਗਏ ਅਤੇ ਹੁਣ ਪਾਪਾ 31ਦਾ ਭੋਗ ਸੀ😢😢ਮਨ ਬਹੁਤ ਉਦਾਸ ਹੈ

    • @justenjoy6594
      @justenjoy6594  3 дня назад

      ਬਹੁਤ ਅਫ਼ਸੋਸ ਹੋਇਆ ਭੈਣੇ ਹਿੰਮਤ ਰੱਖੋ ਵਾਹਿਗੁਰੂ ਜੀ ਭਾਣਾ ਮੰਨਣਾ ਪੈਂਦਾ ਜੀ

  • @ajitkaur9054
    @ajitkaur9054 День назад

    Blessing all family

  • @KuldeepSingh-me2hd
    @KuldeepSingh-me2hd 4 дня назад

    ਭੈਣੇ ਮੈਨੂੰ ਤਾਂ ਤੁਸੀ ਸੁਪਨੇ ਵਿੱਚ ਬਹੁਤ ਦਿਖਦੇ ਓ ਕਦੇ ਸੁਪਨਾ ਸੱਚ ਹੋ ਜਾਵੇ ਵੱਡੇ ਭੈਣਜੀ ਵੀ ਦਿਖਦੇ ਆ 🎉😊😇

  • @sachveersaini4461
    @sachveersaini4461 5 дней назад +1

    Bahut payara parivar hai tuhada Gbu❤❤❤❤❤

  • @sachveersaini4461
    @sachveersaini4461 5 дней назад +1

    Tuhade mummy menu apne❤❤❤ Nani ji warge lagde

  • @yuvrajrehal1005
    @yuvrajrehal1005 5 дней назад +1

    God bless sister ❤

  • @khushdeep_sharma
    @khushdeep_sharma 3 дня назад

    Bahut payara parivar hai thoda di... Gbu

  • @AmritDeep-v9b
    @AmritDeep-v9b 5 дней назад +1

    ❤🎉🎉🎉🎉 God bless you

  • @tejinderkaur5266
    @tejinderkaur5266 5 дней назад

    Bhaut miss kita apni family nu par hun kde ne milna oh gye e othe ne jitho koi mudia ne 😢

  • @husanpreet9665
    @husanpreet9665 5 дней назад +1

    Sat Sri akal ji 🙏🙏

  • @62produce52
    @62produce52 5 дней назад +1

    Sat Sri akal ji 🙏🏻 didi

  • @GurpreetKaur-gi6oq
    @GurpreetKaur-gi6oq 5 дней назад +1

    Je sare veer is tara de hon

  • @JaggiSidhu-h9k
    @JaggiSidhu-h9k 4 дня назад

    ਹੁਣ ਤੱਕ ਦਾ ਸਭ ਤੋਂ ਵਧੀਆ vlog

  • @balbirkaur2756
    @balbirkaur2756 3 дня назад

    ❤❤🎉🎉❤❤

  • @AmandeepSivia28
    @AmandeepSivia28 5 дней назад +1

    Thinks

  • @HarjeetKaur-kk9lv
    @HarjeetKaur-kk9lv 5 дней назад +1

    Very very nice video 😂😂❤❤🎉🎉

  • @PhoolaSingh-l2d
    @PhoolaSingh-l2d 5 дней назад +1

    ❤❤❤❤❤❤

  • @ramanghumaan12345
    @ramanghumaan12345 4 дня назад

    Dii kini war msg kar chukhi aa ki tuc kitchen 200 square fit dasi c par tuc aa mention karo ki Wirth te length kini aa tuc reply ni karde

  • @sukhwinderkaurhans955
    @sukhwinderkaurhans955 5 дней назад +1

    ❤❤😂😂🎉

  • @sarabjitdhillon7794
    @sarabjitdhillon7794 5 дней назад +2

    ਸਤਿ ਸ੍ਰੀ ਆਕਾਲ ਭੈਣ ਜੀ ਤੁਸੀਂ ਬਠਿੰਡੇ ਆਏ ਸੀ ਤੁਹਾਡਾ ਪੇਕਾ ਪਿੰਡ ਕਿਹੜਾ ਭੈਣੇ ❤

    • @justenjoy6594
      @justenjoy6594  5 дней назад

      Buttar sharinh

    • @sarabjitdhillon7794
      @sarabjitdhillon7794 5 дней назад

      @@justenjoy6594 ਮੈ‌ ਬਠਿੰਡੇ ਸ਼ਹਿਰ ਵਿੱਚ ਵਿਆਹੀ ਆ ਭੈਣ ਤੁਸੀਂ ਅਗਲੀ ਵਾਰ ਆਏ ਵੀਡੀਓ ਪਾ ਕੇ ਆਇਓ ਫਿਰ ਮਿਲਾਂਗੇ

  • @AmandeepSivia28
    @AmandeepSivia28 5 дней назад +1

    DKG Tamil Kithe mila Lagda Hai. God bless you

  • @satvinderkaur6264
    @satvinderkaur6264 5 дней назад +1

    ਭੈਣ ਜੀ ਮੇਰੇ ਪੇਕੇ ਮੁਕੇਰੀਆਂ ਕੋਲ ਨੇ ਉੱਥੇ ਭਾਈਚਾਰਾ ਅੱਜ ਵੀ ਜਿਊਂਦਾ ਹੈ ।

    • @narinderkaur-ni7cq
      @narinderkaur-ni7cq 5 дней назад

      ਮੁਕੇਰੀਆ ਕੌਲ ਕਿਥੇ

    • @satvinderkaur6264
      @satvinderkaur6264 5 дней назад

      ਭੈਣ ਜੀ ਪਿੰਡ ਦਾ ਨਾਮ ਗੁਰਦਾਸਪੁਰ ਹੈ

    • @narinderkaur-ni7cq
      @narinderkaur-ni7cq 4 дня назад

      @satvinderkaur6264 ਭੰਗਾਲੇ ਕੋਲ ਗੁਰਦਾਸਪੁਰ

    • @satvinderkaur6264
      @satvinderkaur6264 4 дня назад

      ਹਾਂ ਜੀ ਭੈਣ ਜੀ

    • @narinderkaur-ni7cq
      @narinderkaur-ni7cq 4 дня назад

      @@satvinderkaur6264 ਤੁਸੀ ਕਿਥੇ ਰਹਿਦੇ

  • @sarabjitdhillon7794
    @sarabjitdhillon7794 5 дней назад +1

    ਮੈਨੂੰ ਪਤਾ ਨਹੀਂ ਕਿਉਂ ਇੰਜ ਲਗਦਾ ਤੁਸੀਂ ਮੇਰੇ ਪੇਕੇ ਪਿੰਡ ਦੇ ਕੋਲੋ ਹੀ ਓ

    • @justenjoy6594
      @justenjoy6594  5 дней назад +1

      ਬੁੱਟਰ ਸ਼ਰੀਹ ਪੇਕਾ ਪਿੰਡ ਹੈ ਤੁਹਾਡਾ ਪਿੰਡ ਕਿਹੜਾ

    • @sarabjitdhillon7794
      @sarabjitdhillon7794 5 дней назад

      @@justenjoy6594 ਰਾਜ ਗੜ੍ਹ ਕੁੱਬੇ ਭੈਣ‌ ਮੌੜ ਮੰਡੀ ਕੋਲ ਸਾਡੇ ਪਿੰਡੋਂ ਬਹੁਤ ਸਾਲ ਪਹਿਲਾਂ ਦੇ ਕਈ ਪਰਿਵਾਰ ਰਹਿੰਦੇ ਆ ਮੈਂਨੂੰ ਸੀ ਸ਼ਾਇਦ ਮੇਰੇ ਪਿੰਡ ਦੇ ਹੀ ਹੇਵੋ 🙏❤️

  • @RajwinderBathinda
    @RajwinderBathinda 5 дней назад +1

    ਮੈਡਮ ਜੀ ਮੈਂ ਰਾਜਵਿੰਦਰ ਕੌਰ ਪੇਕੇ ਧੂਲਕੋਟ ਚਲੀ ਗਈ ਕਾਸ਼ ਮੈਂ ਬਠਿੰਡੇ ਹੁੰਦੀ ਤੁਹਾਨੂੰ ਜ਼ਰੂਰ ਮਿਲਦੀ

    • @justenjoy6594
      @justenjoy6594  5 дней назад

      ਰਾਜਵਿੰਦਰ ਬੇਟੇ ਅਗਲੀ ਵਾਰ ਪੱਕਾ ਮਿਲਾਂਗੇ

    • @RajwinderBathinda
      @RajwinderBathinda 4 дня назад

      🥰🥰🤗🤗​@@justenjoy6594

  • @deepchahal5596
    @deepchahal5596 5 дней назад +1

    Bahut payara parivar hai tuhada Gbu ❤❤❤❤

  • @SukhjitKaur-l6p
    @SukhjitKaur-l6p 5 дней назад +1

    God bless sister❤❤❤

  • @Varinder.buttar
    @Varinder.buttar 5 дней назад +1

    ❤❤❤❤❤❤❤❤