ਭਾਣਜਾ ਆਇਆ ਖੁਸ਼ੀਆਂ ਲਿਆਇਆ,i am very happy today

Поделиться
HTML-код
  • Опубликовано: 6 янв 2025

Комментарии • 143

  • @harsimratbhullar3470
    @harsimratbhullar3470 2 дня назад +8

    ਇਹੋ ਜਿਹੀਆ ਭੈਣਾ ਤੇ ਪੁੱਤਰ ਰੱਬ ਸਭ ਨੂੰ ਦੇਵੇ ਬਹੁਤ ਹੀ ਜਿਆਦਾ ਮਨ ਖੁਸ਼ ਹੋਇਆ ਪਿਆਰ ਵੇਖ ਕੇ

  • @sukhpreetsidhu6351
    @sukhpreetsidhu6351 2 дня назад +6

    ਭਾਨਜੇ ਨੇਂ ਸੱਚ ਈ ਆਕੇ ਰੋਨਕਾ ਲਾਤੀਆਂ ਜਸਕਰਨ ਜੀ ❤ਬੜੀ ਖੂਸ਼ੀ ਹੋਈ ਨਿਸ਼ੂ ਨੂੰ ਦੇਖਕੇ ❤❤❤❤

  • @jasmeenkaur1692
    @jasmeenkaur1692 День назад +4

    ਬੁਹਤ ਬੁਹਤ ਵਧੀਆ ਫੈਮਿਲੀ ਤੁਹਾਡੀ ਭੈਣ ਜੀ ਵਾਹਿਗੁਰੂ ਜੀ ਸਭ ਨੂੰ ਇਸੇ ਤਰਾਂ ਖੁਸ਼ ਰੱਖਣ ❤❤❤❤

  • @GurmailkaurGurmailkaur-d5h
    @GurmailkaurGurmailkaur-d5h 19 часов назад +1

    ਬਹੁਤ ਖੁਸ਼ੀ ਹੁੰਦੀ ਆ ਜਦੋ ਬੱਚੇ ਆ ਰੋਣਕਾ ਲਾਉਂਦੇ ਨੇ ਜਿਉਦਾ ਰਹਿ ਪੁੱਤ ਆਪਣੀ ਮਾਸੀ ਨੂੰ ਏਦਾਂ ਹੀ ਖੁਸ਼ ਰਖਣਾ ❤❤❤❤👍🏼👍🏼👍🏼

  • @davinderkaur8235
    @davinderkaur8235 День назад +4

    ਜਿਉਂਦਾ ਰਹੇ ਬੇਟਾ ਬਹੁਤ ਰੌਣਕਾਂ ਲਾਈਆਂ ਇਹੋ ਜਿਹੇ ਬੱਚੇ ਅੱਜ ਕੱਲ ਟਾਵੇਂ ਟਾਵੇਂ ਮਿਲਦੇ ਨੇ ਜਿਉਂਦਾ ਰਹਿ ਬੇਟਾ 😘

  • @ManjotKaur-zw2qe
    @ManjotKaur-zw2qe День назад +2

    Waheguru ji .Very happy. Guru sahib ji chardi kala vich rakhan Beta ji. Bachpan Yaad ahh GIA. Beta come Singapore for holiday.

  • @BaljitKaur-ok2ct
    @BaljitKaur-ok2ct День назад +3

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਜੀ ਭਾਣਜੇ ਨੇ ਤਾਂ ਰੌਣਕਾਂ ਲਾ ਦਿੱਤੀਆਂ ਹਨ ਤੁਹਾਡਾ ਡਾਕਟਰ ਸਾਹਿਬ ਬਹੁਤ ਖੁਸ਼ ਦਿਲ ਹੈ ਜੀ ਮਰੀਜ਼ ਕਿਸ ਤਰ੍ਹਾਂ ਨਹੀਂ ਠੀਕ ਹੋਣਗੇ ਵਲੋਗ ਦੇਖ ਕੇ ਮੰਨ ਖੁਸ਼ ਹੋ ਗਿਆ ਮਜ਼ਾ ਆ ਗਿਆ 💯👌💞🙏🥰😂💓

  • @gaveerkaur2778
    @gaveerkaur2778 2 дня назад +2

    ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਹੀ ਹੱਸਦੇ ਵੱਸਦੇ ਰੱਖੇ ਦੀਦੀ ਜੀ❤❤❤❤ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖਣ

  • @SukhSandhu-bx4td
    @SukhSandhu-bx4td День назад +1

    ਬਹੁਤ ਵਧੀਆ ਲੱਗਿਆ ਵੀਲੋਗ ਦੇਖਕੇ ਇਸ ਤਰਾ ਦਾ ਪਿਆਰ ਸਭ ਬਣਾਈ ਰੱਖੇ ਜਸਕਰਨ ਦੀਦੀ ਤੁਹਾਡੇ ਭਾਣਜੇ ਦੀ ਸ਼ਕਲ ਸੇਮ ਤੁਹਾਡੇ ਵਰਗੀ ਆ❤❤❤❤ਸੁਖਬੀਰ ਕੌਰ ਬਟਾਲਾ ਤੋ

  • @ParamjeetKaur-wr5ku
    @ParamjeetKaur-wr5ku День назад +1

    ਅੱਜ ਦਾ vlog ਬੁਹੁਤ ਵਧੀਆ ਆ ਜੀ ਮੈਂ ਟੈਨਸ਼ਨ ਸੀ, mind divert ਹੋ ਗਿਆ 🙏😊

  • @gurfatehgill-fd7er
    @gurfatehgill-fd7er День назад +1

    ਸਤਿ ਸ੍ਰੀ ਅਕਾਲ ਦੀਦੀ ਜੀ
    ਧੰਨ ਗੁਰੂ ਨਾਨਕ ਜੀ ਤੁਹਾਡੇ ਚਿਹਰਿਆਂ 'ਤੇ ਹਾਸੇ ਇਸੇ ਤਰ੍ਹਾਂ ਬਰਕਰਾਰ ਰੱਖਣ ਜੀ ❤❤❤❤❤

  • @Ks_saini855
    @Ks_saini855 2 дня назад +2

    ਬਹੁਤ ਵਧੀਆ ਲੱਗਾ ਪਰਮਾਤਮਾ ਇਸੇ ਤਕਾ ਖੁਸ਼ ਰੱਖੇ

  • @SwarnjitHehar
    @SwarnjitHehar День назад +3

    ਤੁਹਾਨੂੰ ਖੁਸ਼ ਦੇਖ ਕੇ ਮੇਰਾ ਮਨ ਬੁਹਤ ਖੁਸ਼ ਹੋ ਜਾਂਦਾ ਮੈ ਹੁਣ ਹੀ ਤੁਹਾਡੇ ਬਲੋਗ ਦੇਖਣ ਲੱਗੀ ਹਾਂ ਪਰਮਾਤਮਾ ਤੁਹਾਨੂੰ ਬੁਹਤੀ ਤੱਰਕੀ ਦੇਵੇ ਹੁਣ ਮੈਨੂੰ ਵੀ ਦੀਦੀ ਛੁੱਟੀਆਂ ਸੀਮੈ ਸਵੇਰੇ ਸਾਂਮ ਤੁਹਾਡੇ ਬਲੋਗ ਹੀ ਦੇਖਦੀ ਰਹਿਦੀ ਆਂ

  • @Kamaljitkaur-l6b
    @Kamaljitkaur-l6b День назад +1

    Very good I am very happy to see you happy ❤❤❤❤🙏

  • @kanwalsingh2616
    @kanwalsingh2616 2 дня назад +3

    ਸੱਚ ਮੁੱਚ ਭੈਣ ਤੇਰਾ ਪਰਿਵਾਰ ਬਹੁਤ ਵਧੀਆ ਬੇਟਾ ਬਹੁਤ ਪਿਆਰਾ ਹੈ ਵਾਹਿਗੁਰੂ ਜੀ ਵੱਡੀ ਆ ਵੱਡੀ ਆ ਉਮਰਾਂ ਹੋਣ ਸਾਰੇ ਬਹੁਤ ਖੁਸ਼ ਹੋਏ ਮੇ ਵੀ ਬਹੁਤ ਖੁਸ਼ ਹੋਈ ਜਸਪਾਲ ਕੌਰ

  • @pavitarjeet
    @pavitarjeet 2 дня назад +1

    ਜਸਕਰਨ ਬਲਕਰਨ ਮਨ ਖ਼ੁਸ਼ ਹੋ ਗਿਆ ਵੇਖ ਕੇ ਬੀਬੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ

  • @SukhjitKaur-l6p
    @SukhjitKaur-l6p День назад +1

    Waheguru sda khus rkheapp nu❤❤❤🎉🎉🎉

  • @baldevkaur8342
    @baldevkaur8342 День назад +1

    Beautiful bhanja and all family members

  • @JaggiSidhu-h9k
    @JaggiSidhu-h9k День назад +1

    ਗੱਲਾਂ ਸਾਰੀਆਂ ਕੰਮ ਦੀਆ ਤੁਹਾਡੀਆਂ ਜੀ ਰੱਬ ਮੇਹਰ ਕਰੇ

  • @jotwalia2300
    @jotwalia2300 2 дня назад +1

    ਤੁਹਾਨੂੰ ਖੁਸ਼ ਦੇਖ ਕੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਦੀਦੀ ਜੀ ❤❤

  • @manjitkaur6747
    @manjitkaur6747 2 дня назад +1

    Waheguru sda khus rkhe app nu ❤❤❤

  • @sweetymadaan6501
    @sweetymadaan6501 День назад +1

    Very nice video ❤❤

  • @gurdialsingh6843
    @gurdialsingh6843 День назад +1

    Very nice vlog jii sda awe hi hasde wasde rho🎉🎉

  • @KulwinderKaur-e5b
    @KulwinderKaur-e5b День назад +1

    Very very nice vlog didi g God bless you ❤❤

  • @ramandeepkaur4973
    @ramandeepkaur4973 21 час назад +1

    ❤❤hush krte

  • @dilpreetkaur5069
    @dilpreetkaur5069 2 дня назад +1

    Beautiful I am very happy to see you happy ❤❤❤😊

  • @rajwinderkaursehmbi9575
    @rajwinderkaursehmbi9575 2 дня назад +1

    SSA bhenji both vadiaa laga gala bata sun k waheguru ji chardikala bakshan tuhanu ❤️❤️

  • @parminderkaur7304
    @parminderkaur7304 День назад +1

    V nice 🎉🎉

  • @Balwinderkaur-i8n
    @Balwinderkaur-i8n 23 часа назад +1

    Very nice video

  • @gurdialsingh6843
    @gurdialsingh6843 День назад +1

    Sat sri akal jii god blessed you jii good job jii 👍👍

  • @Paramjeetkaur34567
    @Paramjeetkaur34567 2 дня назад +1

    ❤❤❤❤ਹਮੇਸ਼ਾ ਹੱਸਦੇ ਰਹੋ

  • @AjayPal-ml3ik
    @AjayPal-ml3ik 2 дня назад +1

    very very nice vlog ji hanji mere bhanja bhanji v mere Kol. aye c bhut ronak lgi

  • @satvinderkaur6264
    @satvinderkaur6264 2 дня назад +1

    Nice family vlog 🎉

  • @RendhirSingh-wk9qs
    @RendhirSingh-wk9qs 2 дня назад +1

    Ssa dee,ajj te asi v hass hass ke dhore ho gay, hamesha khush raho 🙏🎉

  • @SimbaljeetKaur-e6j
    @SimbaljeetKaur-e6j 2 дня назад +1

    Very nice ji.God bless you

  • @RajwinderBathinda
    @RajwinderBathinda День назад +1

    ਬਹੁਤ ਵਧੀਆ ਲੱਗਿਆ ਹਾਸਾ ਮਜ਼ਾਕ ਚੱਲਦਾ ਵੇਖ ਕੇ 😊

  • @IqbaljeetChahal
    @IqbaljeetChahal 2 дня назад +1

    ਬਹੁਤ ਵਧੀਆ ਲੱਗ ਆ❤😂❤

  • @KewaljeetKaurToor
    @KewaljeetKaurToor День назад +1

    ਭਾਣਜੇ ਨੇ ਤਾਂ ਆਕੇ ਰੌਣਕ ਲਾ ਦਿੱਤੀ ਇਹੋ ਜਿਹੇ ਭਾਣਜੇ ਰੱਬ ਸੱਭ ਨੂੰ ਦੇਵੇ ਇਸ ਤਰਾਂ ਦੇ ਬੱਚੇ ਅੱਜਕੱਲ੍ਹ ਬਹੁਤ ਘੱਟ ਹਨ ਜਿਉਂਦਾ ਰਹਿ ਪੁੱਤਰਾਂ ਜਵਾਨੀਆਂ ਮਾਣੇ

  • @jagtarsingh1116
    @jagtarsingh1116 18 часов назад +1

    Very nice

  • @samraazniwaz8052
    @samraazniwaz8052 2 дня назад +2

    Ese tran hasde raho 😊😊

  • @Kamaljeet-id7xk
    @Kamaljeet-id7xk 2 дня назад +1

    Ssa di so nice family ❤kamal patiala

  • @sukhjitkaurbrar933
    @sukhjitkaurbrar933 2 дня назад +1

    Nice family ❤❤❤❤

  • @gursavkaur-n9r
    @gursavkaur-n9r День назад +1

    Nice family blog didi

  • @JashandeepSukhdevSingh-zl6ob
    @JashandeepSukhdevSingh-zl6ob День назад +1

    Sat Sri akal didi ji amandeep kaur khara

  • @MandeepKaur-gr6nn
    @MandeepKaur-gr6nn День назад +1

    Bohut chunga lagga bhenji tuhanu hasde dekh k god bless you 🙏

  • @ajitkaur9054
    @ajitkaur9054 2 дня назад +1

    Nice family nice vlog

  • @Harmeet4117-p7j
    @Harmeet4117-p7j День назад +1

    Very nice 👍🏻 😂

  • @JaggiSidhu-h9k
    @JaggiSidhu-h9k День назад +1

    Last leave ਮੇਰੇ ਸਿਲੇਬਸ c

  • @ranjitkaur3307
    @ranjitkaur3307 День назад +1

    ❤🎉🎉

  • @SwarnjitHehar
    @SwarnjitHehar День назад +3

    ਬੁਹਤ ਵਧੀਆ ਲੱਗਿਆ ਤੁਹਾਨੂੰ ਇਸ ਤਰਾਂ ਖੁਸ਼ ਦੇਖਕੇ ਮੇਰਾ ਭਾਣਜਾ ਵੀ ਇਸ ਤਰਾਂ ਮੈਨੂੰ ਬੁਹਤ ਪਿਆਰ ਕਰਦਾ ਮੇਰੇ ਬੇਟੇ ਦੀ death ਹੋ ਗਈ ਸੀ ਸਾਡੇ ਦੋਵਾਂ ਭੈਣਾਂ ਕੋਲ ਇਕਲਾ ਹੀ ਆ

  • @NeenaSharma-j9v
    @NeenaSharma-j9v День назад +1

    Bahuat ronka laiA doctor ji ny

  • @bhupindergaddu4562
    @bhupindergaddu4562 День назад +1

    ❤❤❤❤❤❤

  • @ManjitMaanManjit
    @ManjitMaanManjit День назад +1

    Waheguru ji roj awe hi nawia nawia khushiya leon ji thodi zindgi ji🤗🤗👏👏👏

  • @Akaal_sahey
    @Akaal_sahey День назад +1

    Nice family

  • @ManjitMaanManjit
    @ManjitMaanManjit День назад +1

    ❤❤❤❤🙏🙏🙏🙏👏👏👏

  • @GurPartap-qu8ui
    @GurPartap-qu8ui 2 дня назад +1

    👍❤👌

  • @sukhdeepkaur5471
    @sukhdeepkaur5471 2 дня назад +1

    Asi v hass lya 😂😂😂😂😂😂😂

  • @GurcharanSingh-kd3mp
    @GurcharanSingh-kd3mp 2 дня назад +1

    Very nice👍😊

  • @Kamaljeetkaur-d4b
    @Kamaljeetkaur-d4b День назад +1

    ❤❤❤❤😂😂😂😂

  • @HarjeetKaur-m9j
    @HarjeetKaur-m9j 2 дня назад +1

    ਸਤਿ ਸ੍ਰੀ ਆਕਾਲ ਜੀ ਵੀਰੇ ਅਸੀਂ ਇਹ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਸੋਣ ਵਾਲੇ ਕਮਰੇ ਵਿਚ pvc ਕਰਵਾ ਸਕਦੇ ਹਾਂ ਜਾ ਨਹੀਂ?

  • @PhoolaSingh-l2d
    @PhoolaSingh-l2d 2 дня назад +2

    Malk najra too bchawy ji

  • @nardeep1632
    @nardeep1632 День назад +1

    😂😂very funny video

  • @hujcoxjro7277
    @hujcoxjro7277 2 дня назад +1

    ❤❤❤❤❤❤😂😂😂😂😂😊

  • @Sarabjitkaursandhu_82
    @Sarabjitkaursandhu_82 День назад +1

    Kina vida suba sade putt da g

  • @gagandeepsinghsingh9901
    @gagandeepsinghsingh9901 2 дня назад +2

    Masi tare diting kardi ha

  • @RajwinderKaur-du4wm
    @RajwinderKaur-du4wm 23 часа назад +1

    Very funny vlog

  • @pubgban1353
    @pubgban1353 2 дня назад +1

    😂😂😂😂😂

  • @mandeepdhillon9824
    @mandeepdhillon9824 2 дня назад +2

    Hota pinda Wale bhi modern Ho gai ji adda koi nahin puchta

  • @Desikhanadana
    @Desikhanadana День назад +2

    Ke chancer cancer lga rkhe aa

  • @gagandeepsinghsingh9901
    @gagandeepsinghsingh9901 2 дня назад +1

    Ajj je lagna