Sat shri akal bhaine bibi ji nu v Sat Shri Akal ji. Boht vadia vlog bibi g de vichar boht vadia Waheguru ji tuhanu sareya nu Tandrusti bakshe.umeed aa tusi v winter vacation enjoy kar rhe hovoge good thand boht aa be careful about urself .Baljit Kaur Patiala ❤❤
Sat shri akal bibi ji or sister ji kaise ho sister ji maa ta maa hudi aa sister ji maa ta pyaar bangara hoda ji parmatma saab de aa mother's nu khush rakhe ji iam big fan from sangrur 🙏🙏❤️❤️❤️❤️❤️
Putter ji lok pta nhi kiwe keh dinde ne meri umar 62 saal hai meri beti te nuh bahar gyia ne ik pota mere kol ik dohta mai sara din km lgi rehendi mainu keh dinde tuc Ena km kiwe karde❤❤
Helo di forehead te pimples hon ta ode lae ke use kr skde aa jrur dsio video ch meri beti de forehead te pimples boht aa 13 saal di ladki aa jror dsio di
Bhenji assign bhi do sisters si.3 saal pehlan jan ch bhen di death hogi.bahut yaad undi aa bhen di.jadon tussin peke gaye dono.even assign bhi jandian si.par hun kalli da di ni karda.me nabhe rehndi aa.app naal gallan nu bahut Dil karda.appna number deo please
ਸਤਿ ਸ੍ਰੀ ਅਕਾਲ ਦੀਦੀ ਜੀ
ਬਹੁਤ ਹਿੰਮਤ ਅਤੇ ਹੌਸਲੇ ਵਾਲੇ ਆ ਬੀਬੀ ਜੀ। ਧੰਨ ਗੁਰੂ ਨਾਨਕ ਜੀ ਤੁਹਾਨੂੰ ਅਤੇ ਬੀਬੀ ਜੀ ਨੂੰ ਇਸੇ ਤਰ੍ਹਾਂ ਹਿੰਮਤ, ਦਲੇਰੀ ਅਤੇ ਤੰਦਰੁਸਤੀ ਬਖ਼ਸ਼ਣ ਜੀ ❤❤❤❤❤
thanku g
ਮਾਂ ਦੇ ਹੱਥ ਦੀਆਂ ਪੱਕੀਆਂ ਅੱਜ ਕੱਲ ਕਿਸੇ ਨੂੰ ਈ ਨਸੀਬ ਆ ਉਹ ਵੀ ਐਸ ਉਮਰ ਚ ਪ੍ਰਮਾਤਮਾ ਤੰਦਰੁਸਤ ਰੱਖੇ ਬੀਬੀ ਨੂੰ
thanku g
ਜਿਨਾਂ ਵੀ ਆਪਾਂ ਇਸ ਸਰੀਰ ਨੂੰ ਕੰਮ ਵਿਚ ਲਾਈ ਰੱਖਾ ਗੇ ਉਨੇ ਹੀ ਤੰਦਰੁਸਤ ਰਾਹਾਂ ਗੇ ❤❤❤❤
bilkul g
ਮਾਂ ਦਾ ਪਿਆਰ ਕਰਮਾਂ ਵਾਲਿਆ ਨੂੰ ਮਿਲਦਾ ਹੈ ਦੀਦੀ ਜੀ ਵਾਹਿਗੁਰੂ ਜੀ ਬੀਬੀ ਜੀ ਨੂੰ ਲੰਬੀ ਉਮਰ ਬਖ਼ਸ਼ਣ ਜੀ ❤❤
thanku g
Waheguru ji CHADDIKALA vich. Rkhn bibi nu v tuhanu v
ਬਹੁਤ ਵਧੀਆ ਭੈਣ ਜੀ ਲੋਕਾਂ ਦੀ ਪਰਵਾਹ ਨਾ ਕਰੋ
bilkul g
ਸਤਿ ਸ੍ਰੀ ਆਕਾਲ ਏਹ ਆਦਤ ਤੋਂ ਮਜਬੂਰ ਹੂੰਦੀਆਂ ਵਿਚਾਰੀਆਂ ਕਿ ਕਰਨ ਊਹ ਮਾਵਾਂ ਦੇ ਹਧ ਦੀ ਚਾਅ ਰੋਟੀ ਕਿਸੇ ਕਰਮਾਂ ਵਾਲੇ ਨੂੰ ਮਿਲਦੀ ਅ ਜੀ ❤❤❤❤
bilkul shi kiha g
ਸਤਿ ਸ੍ਰੀ ਆਕਾਲ ਬੀਬੀ ਜੀ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🙏🌹🌹🌹🌹🙏
thanku g
ਸਤਿ ਸ੍ਰੀ ਆਕਾਲ ਭੈਣ ਜੀ ਬਲੋਗ ਬਹੁਤ ਵਧੀਆ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਸੁਖਬੀਰ ਕੌਰ ਧੂਰਕੋਟ ਰਣਸੀਂਹ ਜ਼ਿਲ੍ਹਾ ਮੋਗਾ
thanku sukhbir bhain
ਸਤਿ ਸ੍ਰੀ ਅਕਾਲ ਭੈਣ ਜੀ ਤੁਸੀਂ ਠੀਕ ਉ ਜੀ ਤੁਸੀਂ ਬਹੁਤ ਪਿਆਰੇ ਉ ਤੁਹਾਡੀ ਆ ਗਲਾ ਬਹੁਤ ਵਧੀਆ ਲਗਦੀਆ ਦੀਦੀ ਜੀ ਮੈ ਤੁਹਾਡੀ ਹਰ ਵੀਡੀਓ ਦੇਖਦੀਆ ਸਕੂਨ ਬਹੁਤ ਮਨ ਨੂ ਮਿਲਦਾ ਜੀ ਸਦਾ ਖੁਸ਼ ਰਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਰਖਣ ਜੀ ❤
thanku g
ਬਹੁਤ ਵਧੀਆ ਮਾ ਦਾ ਪਿਆਰ ਸਦਾ ਬਣਿਆ ਰਹੇ
thanku g
Waheguru sda khus rkhe app nu❤❤
thanku g
Happy New year to you and your family 🙏 may God bless you with happiness and good health always 🙏🙏🙏🙏🙏🙏🙏🙏
thanku g
Sat shri akal bhaine bibi ji nu v Sat Shri Akal ji. Boht vadia vlog bibi g de vichar boht vadia Waheguru ji tuhanu sareya nu Tandrusti bakshe.umeed aa tusi v winter vacation enjoy kar rhe hovoge good thand boht aa be careful about urself .Baljit Kaur Patiala ❤❤
thanku baljit g
❤❤❤❤❤ਪਵਨ ਦੀਪ ਨਥਾਣਾ ਬਠਿੰਡਾ ਤੋਂ
thanku pawan g
ਭੈਣ ਜੀਂਮੈਂ ਤਾਂ ਤੁਹਾਨੂੰ ਕਿਹਾ ਸੀ ਕੇ ਤੁਸੀਂ ਦਿਲ ਨਾ ਛੋਟਾ ਕਰੋ ਕਿਉਂ ਕੇ ਤੁਹਾਡੇ ਕੋਲ ਤਾਂ ਸਭ ਤੋਂ ਵੱਡੀ ਦੌਲਤ ਮਾਂ ਹੈ ਮਾਂ ਦਾ ਸਹਾਰਾ ਤਾਂ ਬਚਿਆਂ ਨੂੰ ਖੜ੍ਹਾ ਕਰ ਦਿੰਦਾ ਮਾਪੇ ਹੁੰਦੇ ਬਚੇ ਬੁਢੇ ਹੋ ਕੇ ਵੀ ਮਾਪਿਆਂ ਲਈ ਬਚੇ ਹੀ ਹੁੰਦੇ ਨੇ ਮਾਤਾ ਜੀਂ ਸਲਾਮਾਤ ਰਹਿਣ ਭੈਣ ਜੀ ਤੁਹਾਡਾ ਸਹਾਰਾ ne🙏❤️
thanku bhainji
ਭੈਣ ਜੀ ਮੈ ਹਰ ਵੀਡੀਓ ਵੇਖਦੀ ਹਾਂ ਤੁਹਾਡੀ,ਪੋਹ ਦਾ ਮਹੀਨਾ ਸਭਤੋਂ ਠੰਢਾ ਮਹੀਨਾ ਚਲ ਰਿਹਾ ਹੈ ਮੈਂ ਰੋਜ਼ ਨਾਉਦੀ ਹਾਂ ਜੇ ਨਾ ਨਾਵਾਂ ਮੈਨੂੰ ਨੀਂਦ ਨਹੀਂ ਆਉਂਦੀ ਬਸ ਆਦਤ ਜੀ ਬਣੀ ਹੈ, ਬੀਬੀ ਨੂੰ ਵੇਖਕੇ ਮੈਨੂੰ ਆਪਣੀ ਮਾਂ ਯਾਦ ਆ ਗਈ 😢😢ਅੱਠ ਮਹੀਨੇ ਹੋ ਗਏ ਇਸ ਦੁਨੀਆਂ ਤੋਂ ਰੁਖ਼ਸਤ ਹੋਈ ਨੂੰ, ਮਾਂ ਬਿਨਾਂ ਧੀਆਂ ਕੋਈ ਨਹੀਂ ਹੁੰਦਾ
sorry for ur mother sis
Sda khush raho didi❤❤
thanku g
Parmatma tuhanu himmat deve gbu
thanku g
God bless you di waheguru trukiyan bakhshan
thanku sis
waheguru ji bibi nu tandrusti bharia jevan lambi umr bakshe
thanku g
ਬਹੁਤ ਵਧੀਆ ਜੀ ਵੀਡੀਓ ਵਧੀਆ ਲੱਗੀ ਜੀ 🙏
thanku g
ssa di nice blog Waheguru bibi ji nu tandrusti te lambi umar bakshe❤kamal patiala
thanku kamal g
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵਲੋਗ ਜੀ
ssa g
Waheguru ji ❤❤❤❤
🙏🏼🙏🏼
ਮੇਰੀ ਤਾਂ ਇਹੀ ਅਰਦਾਸ ਹੈ ਕਿ ਬੀਬੀ ਜੀ ਹਿੰਮਤੀ ਬਣੇ ਰਹਿਣ ।
thanku g
bhout interested galla hundia di
thanku g
Sat shri akal bibi ji or sister ji kaise ho sister ji maa ta maa hudi aa sister ji maa ta pyaar bangara hoda ji parmatma saab de aa mother's nu khush rakhe ji iam big fan from sangrur 🙏🙏❤️❤️❤️❤️❤️
thanku sis.
❤ਕਲਮਾ।ਵਾਲੇ ਹੋ।ਜੀ ਬਣੀ।ਬਣਾਈ ਚਾਹ ਮਿਲਦੀ ਹੈ। ਸਾਨੂ ਤਾ ਕਦੇ ਸੋਹਰੇ ਆ ਕੇ ਨਹੀ ਮਿਲੀ। ਪੇਕੇ ਮਿਲ ਜਾਦੀ ਸੀ। ਮੇਰੇ ਸੱਸ ਜੀ ਬੀਬੀ ਵਾਗੂ ਬਜੁਰਗ ਸੀ।।ਮੈ ਕਦੇ ਉਹਨਾ ਨੂ ਰਸੈਈ ਚ ਕੰਮ ਨਹੀ ਕਰਨ ਦਿਤਾ। ਇਹਨਾ।ਦੀ ਉਮਰ ਬੈਠਣ।ਵਾਲੀ ਹੈ। ਇਹਨਾ ਸਾਰੀ ਉਮਰ ਬਥੈਰਾ ਕੀਤਾ। ਹੁਣ ਸਾਡੀ ਵਾਰੀ ਹੈ।ਪਰ ਬੀਬੀ ਕੀ ਕਰੇ।ਮ.....
thanku g
S s akal bhenji te bibi ji ma te ma he hundi a waheguru ji tandrusti deve bibi nu bahut queen hn
thanku g
MA ta MA hundi va Sadi MA ta apnia nuhha nu ve Bana ke de dendi se jithe piyar hove sab chalda thude mother coprative humble d loving va ❤
thanku g
ਸਤਿ ਸ੍ਰੀ ਅਕਾਲ ਜੀ
Very nice vlog ji🎉🎉🎉🎉🎉
thanku g
Beautiful ❤❤
Thank you! 😊
Sat sari akaal bhaine
ssa bhain
Di mata ji bhut nyc aa
hanji thanku
Nice vlog you says right same Mari thinking ha from Canada 🇨🇦
Thank you 😊
ਪ੍ਰਮਾਤਮਾ ਤੁਹਾਡੀ ਕਮਾਈ ਚ ਬਰਕਤ ਪਾਵੇ
thanku g
bibi ta bhout hi jiada quettt a
thanku😃
ਸਤਿ ਸ੍ਰੀ ਅਕਾਲ ਦੀਦੀ ਜੀ ਤੁਸੀ ਥਹੁਤ ਪਿਆਰੇ ਹੋ ਮੈ ਤੁਹਾਡੇ ਨਾਲਨਵੀੱ ਜੁੜੀ ਹਾੱਮੋਰਾ ਨਾਮ ਬਾਨੀ ਹੇ❤
thanku bani g n welcome to my channel
Putter ji lok pta nhi kiwe keh dinde ne meri umar 62 saal hai meri beti te nuh bahar gyia ne ik pota mere kol ik dohta mai sara din km lgi rehendi mainu keh dinde tuc Ena km kiwe karde❤❤
very good
ਸਤ ਸ੍ਰੀ ਅਕਾਲ ਦੀਦੀ ਬਿਲਕੁਲ ਠੀਕ ਕਿਹਾ ਤੁਸੀ
ssa g
m yr big fannn
thanku sis
❤❤❤❤❤❤😂😂
🙏🏼🙏🏼
Happy new year ji
Same to you n thanku
Nice
Shop dekhni c g cloths kive de hnn
Sanu thodia galla bhut vadia lAgdi ha
thanku g
mava mava hi hundi waheguru mehar kre
thanku g
Sister kiwe o Bebe thik a Ji 🇨🇦Waheguru khush rakhi 🙏
hanji sab thik a
ssakal di nd bibi ji
ssa sis
ਹੈਲੋ ਦੀਦੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਦੀਦੀ ਜੀ ਬੀਬੀ ਜੀ ਠੀਕ ਨੇ❤❤
ssa g ,hanji bilkul thik thak g
Nic video 😊
thanku g
Tuhanu meri Asess lge
thanku aunty g
Helo di forehead te pimples hon ta ode lae ke use kr skde aa jrur dsio video ch meri beti de forehead te pimples boht aa 13 saal di ladki aa jror dsio di
milk vich hldi pa k cotton nal lao
❤❤❤❤
🙏🏼🙏🏼
❤🎉❤🎉❤
ਸਾਡੇ ਵੀ ਸਵੇਰੇ ਦੀ ਚਾਹ ਸਾਸੂ ਮਾਂ ਹੀ ਬਣਾਉਦੇ ਨੇ ਪਰ ਬਾਅਦ ਵਿੱਚ ਸਾਰਾ ਕੰਮ ਮੈਂ ਹੀ ਕਰਦੀ ਹਾਂ ਕਿਉਂਕਿ ਸਾਡਾ ਸਾਂਝਾਂ ਪਰਿਵਾਰ ਹੈ ਪਰ ਮੇਰੀ ਵੱਡੀ ਭੈਣ ਦੀ death ਹੋ ਗਈ ਹੈ
sorry for ur sis.
Didi nhona nhi aakde swere da esnan hunda a jo aunty sawer wele karde ne waheguru Ball bksn
thanku g
Nice video
thanku sis
ਮੈ ਤੁਹਾਡੀ ਵੀਡੀਓ ਲੋਕਾਂ ਦੀ ਪ੍ਰਵਾਹ ਨਾ ਕਰੋ ਦੀ ਸਟੋਰੀ ਪਾਈ ਸੀ ਮੈਨੂੰ ਤਾਂ ਇੰਜ ਲਗਦਾ ਸੀ ਇਹ ਸਟੋਰੀਮੇਰੀ ਹੀ ਹੈ ਮੈ ਤੁਹਾਡੀ ਛੋਟੀ ਭੈਣ ਦੇ ਬਲੋਕ ਵੀ ਜਰੂਰ ਦੇਖਦੀ ਆਂ
thanku g
😊👍🙏❤
🙏🏼
Sat Sri akal didi ji amandeep kaur khara
ssa amandeep g
Hlo sister ji kive o tuc sare meri beti 12 year di hai ohde face te bahut pimple hai mai ki kra di tuc jarur reply kreo
milk vich haldi pa k lao
good
Thanku sis
🙏🙏🙏🙏
🙏🏼🙏🏼
Behan jee tusi kis city vich rehnde ho?
faridkot
Putter gobi ta palak fridge vich na rakho
thik a g
Bhenji assign bhi do sisters si.3 saal pehlan jan ch bhen di death hogi.bahut yaad undi aa bhen di.jadon tussin peke gaye dono.even assign bhi jandian si.par hun kalli da di ni karda.me nabhe rehndi aa.app naal gallan nu bahut Dil karda.appna number deo please
sorry for ur sis
Me Australia rehnni a koi ni cha bna ke denda aap hi bnauni
oh
Ssa ji
ssa g
Bhenji ssa me v cha aap hi bnaudi a
ssa g
ਅੱਜਕਲ੍ਹ ਲੋਕ ਕੰਮ ਨਾ ਕਰਨ ਨੂੰ ਆਵਦੀ ਤਿੜ ਸਮਝਦੇ ਆ
bilkul g
Dee tusi gaddi kive sikhi mera v bhut dil karda
bhut easy a g j shauk hai tan jldi sikhjoge
Bibi twadi saas e ke maa ve dasyo please
maa
@@Sandhufamilyvlog oky ji
Bibi ji nu meri ssa kehna ji🙏
Dedi me Raj preet kaur 🙏❤
thanku rajpreet g
Bibi do all the house work u come home from school what u do nothing lucky
maid haigi a g
Eho jehi nu na gaoliaa kro ji
😃😃👍
Thusi naha ke path kar lea karo bhen ji
thik a g thanku
Tuada kina bacha h o ghar ne
1 bacha
In