Fake Satta Kida Lagia 😮😮, Preet Ne Ve  Scooty Chloni Sikh Lai Video Banodia 😊😊

Поделиться
HTML-код
  • Опубликовано: 5 сен 2024
  • #sadapunjab #familyvlog #funny #comedy #vickypreet

Комментарии • 78

  • @harjinderkaur9514
    @harjinderkaur9514 3 месяца назад +13

    Preeti Patti bnaundi ne eve mooh bnaya jive sachi satt lggi hundi😂😂❤

  • @gurekamsingh6385
    @gurekamsingh6385 3 месяца назад +34

    ਪ੍ਰੀਤ ਦੀ ਐਕਟਿੰਗ ਬਹੁਤ ਸ਼ਰਾਰਤਾਂ ਭਰੀ ਹੁੰਦੀ ਆ ਬਹੁਤ ਅਲੱਗ ਕਮ ਕਰਦੀ ਹਰ ਇੱਕ ਵੀਡੀਓ ਵਿੱਚ 🤣🤣🤣 ਮੈਨੂੰ ਅੱਜ ਇਹ ਸੀਨ ਦੇਖਦੇ ਦੇਖਦੇ ਪ੍ਰੀਤ ਦਾ ਉਹ ਸੀਨ ਚੇਤੇ ਆਇਆ ਜਿਸਦੇ ਵਿੱਚ ਸੱਸ ਪ੍ਰਧਾਨ ਵਿੱਚ ਵਿੱਕੀ ਦੇ ਸਿਰਾਣੇ ਰਾਤ ਨੂੰ ਟੂਣਾ ਕਰਦੀ ਆ 🤣🤣 ਜਾ ਚੋਰੀ ਵਸ ਚ ਕਰਦੀ ਆ ਬਹੁਤ ਹਾਸਾ ਆਉਂਦਾ ਇਸਦੀਆਂ ਬੱਚਿਆਂ ਵਾਲੀਆਂ ਹਰਕਤਾਂ ਦੇਖ ਕੇ 😄😄

  • @user-ll3og1fm3s
    @user-ll3og1fm3s 3 месяца назад +2

    ਸਾਨੂੰ ਅੱਜ ਤਿੰਨ ਦਿਨ ਹੋ ਗਏ ਅਸੀਂ ਗਰਮੀਆਂ ਵਾਲਾ ਵਿਆਹ ਦੇਖ ਰਹੇ ਸੀ ਪਰ ਮੈਂ ਤੁਹਾਡੀ ਕੋਈ ਵੀਡੀਓ ਦੇਖ ਨਹੀਂ ਪਾਈ ਹੁਣ ਮੈਨੂੰ 10 ਵਜੇ ਵੀਡੀਓ ਦੇਖਦੀ ਨੂੰ ਸਾਰੀਆਂ ਵੇਖ ਕੇ ਸੌਵਾਂ ਗੀ ਰਾਤ ਨੂੰ ਭਲਾ ਮੈਂ 2 ਵਜੇ ਸਮਾਂ ਭਲਾ ਤਿੰਨ ਵਜੇ ਸੋਵਾਂ ਸਾਰੀਆਂ ਵੀਡੀਓ ਦੇਖੂੰਗੀ ਬਹੁਤ ਮਿਸ ਕੀਤਾ❤

    • @user-hs8om1hw2o
      @user-hs8om1hw2o 3 месяца назад +2

      ਵੇਲਣੇ ਚ ਬਾਹ ਆਈ ਐ 😅

    • @Sukhinder12
      @Sukhinder12 3 месяца назад

      Koi hall nhi janta da aa..... Dur fitte muh
      ....

  • @DaljitKaur-lk8nr
    @DaljitKaur-lk8nr 3 месяца назад +41

    ਹਾਏ ਰੱਬਾ ਵੀਡੀਓ ਬਣਾਉਣ ਵਾਸਤੇ ਕਿੰਨੇ ਸਿਆਪੇ ਕਰਨੇ ਪੈਂਦੇ ਹਨ ਪੈਸੇ ਕਮਾਉਣੇ ਕਿਹੜੇ ਸੌਖੇ ਨੇ

    • @jaspalkaur1552
      @jaspalkaur1552 3 месяца назад +3

      Sahi keha

    • @Sukhinder12
      @Sukhinder12 3 месяца назад +2

      Aena ਲਈ ਤਾਂ ਸੌਖੇ ਹੀ aa.... Jihre aeni garmi ਚ ਬਾਹਰ ਮਜ਼ਦੂਰੀ ਕਰਦੇ AA... Ona ਲਈ akohe aaa.....

    • @Sukhinder12
      @Sukhinder12 3 месяца назад +2

      Aena nu ta vadiya Aa... Na koi tsan na koi ਫਿਕਰ...

  • @user-ub1lh8wt4f
    @user-ub1lh8wt4f 3 месяца назад +6

    Mainu thadi sari family bohut vadia lagdi aa and nice vlog 🥰🥰

  • @AliAbbas-pk4kd
    @AliAbbas-pk4kd 3 месяца назад +3

    ਕਿਵੇਂ ਕਿਵੇਂ ਦੇ ਸੀਨ ਕਰਨੇ ਪੈਂਦੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਸਹੀ ਸਲਾਮਤ ਰੱਖਣ

  • @rakhichowdhary3578
    @rakhichowdhary3578 3 месяца назад +2

    Preet thanuo kde satt na lge tuci humesha sere thik thak raho❤❤❤❤

  • @user-kp1eg7dt3q
    @user-kp1eg7dt3q 3 месяца назад +5

    Ek request aa tanu plzz loka nu tree lagun di request kro te tusi v a sava kro and hamasha khus reho

  • @punjabap139
    @punjabap139 3 месяца назад +2

    Many many congratulations jeeta di and sonu veer ji 🎉

  • @MrsSuri947
    @MrsSuri947 3 месяца назад

    Window bnd na krwaiyo.. AC naal kitchen v thndi ho jaya krni

  • @manjinderjotsingh3297
    @manjinderjotsingh3297 3 месяца назад +2

    Hlo Vicky paji and preet kaur ji and Kawal jot Singh Paji and Sandeep Kaur ji ❤❤

  • @user-dp9vf3nd3i
    @user-dp9vf3nd3i 3 месяца назад +2

    Jeeta da ghar bohat sohna a almari da bda sukh a sade v ida hi c pehla badi mehnat a video bnunde a

  • @Sukhi-1231
    @Sukhi-1231 3 месяца назад

    ਬਹੁਤ ਮਿਹਨਤ ਕਰਦੇ ਹੋ ਤੁਸੀਂ ਵੀਰੇ 👍🏻

  • @gursahibsinghturbanator7178
    @gursahibsinghturbanator7178 3 месяца назад +1

    Preet di acting super ❤❤

  • @user-el4xz3rl9n
    @user-el4xz3rl9n 3 месяца назад +2

    Hay ni meri parto God bless you ❤❤ 💕💕 Love 💕💕 you

  • @mr.mrs.sandhu...5266
    @mr.mrs.sandhu...5266 3 месяца назад +1

    Love u all family❤

  • @kawaljitkaur421
    @kawaljitkaur421 3 месяца назад

    Preeti di acting super ❤❤

  • @JAGWINDERJAGGIBRAR
    @JAGWINDERJAGGIBRAR 3 месяца назад

    ਸੱਚੀ ਗੱਲ ਪ੍ਰੀਤ ਦੀ ਮੈਂ ਵੀ ਸਕੂਟਰੀ ਚਲਾ ਲੈਂਦੀ ਸੀ ਪਰ ਸਾਡਾ ਵੀ ਦੋ ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਐਨਾ ਡਰ ਗਈ ਕਿ ਅੱਜ ਤੱਕ ਸਕੂਟਰੀ ਚਲਾਉਣ ਤੋਂ ਡਰਦੀ ਆ 😢😢 ਮੇਰੇ ਮਨ ਚ ਡਰ ਹੀ ਨਹੀਂ ਨਿਕਲਦਾ

  • @manjinderjotsingh3297
    @manjinderjotsingh3297 3 месяца назад +1

    Very nice video sasa parda ❤❤❤❤

  • @user-hs8om1hw2o
    @user-hs8om1hw2o 3 месяца назад

    ਪ੍ਰੀਤੀ ਪੰਗਾ ਈ ਪਾ ਲਿਆ ਪਾਰਲਰ ਖੋਲ ਕੇ 😅😅😅

  • @Hargun1643
    @Hargun1643 3 месяца назад

    Very nice ❤

  • @user-rz7mk9bi3q
    @user-rz7mk9bi3q 3 месяца назад

    ਵੈਰੀ਼.ਨਾਈਸ.ਵਲੋਗ❤️❤️❤️❤️❤️❤️❤️❤️❤️👌👌👌👌😄

  • @jaspreetsahota7589
    @jaspreetsahota7589 3 месяца назад +1

    Very funny 🤣🤣🤣🤣

  • @SonuKumar-jg7ig
    @SonuKumar-jg7ig 3 месяца назад +1

    Hlo veer ji dii g kidda sare Jane thik ho

  • @komalpreetkaurkomal9850
    @komalpreetkaurkomal9850 3 месяца назад +1

    Nice

  • @user-hm8om3pn4e
    @user-hm8om3pn4e 3 месяца назад

    Very nice 👍👍

  • @user-og7bq6pw9n
    @user-og7bq6pw9n 3 месяца назад +1

    ਹਰ ਕੋਈ ਕੰਮ ਵਿਚ ਮਰਨਾ ਪੈਂਦਾ ਹੈ ਫਿਰ ਪੈਸਾ ਬਣਦਾ ਆ

  • @user-tv7go5pp8v
    @user-tv7go5pp8v 3 месяца назад

    Love family 🌹👏🌹👏🌹👏❤❤

  • @MandeepKaur-lm8pv
    @MandeepKaur-lm8pv 3 месяца назад

    Veri nice video😊😊

  • @gagandandiwal4168
    @gagandandiwal4168 3 месяца назад +2

    ❤❤❤❤😂😂😂

  • @RajwBhullar
    @RajwBhullar 3 месяца назад +2

    ❤❤❤❤❤

  • @SandeepKaur-vd4mp
    @SandeepKaur-vd4mp 3 месяца назад

    Very nice family

  • @KulraazSingh-qp4on
    @KulraazSingh-qp4on 3 месяца назад +1

    ਪ੍ਰੀਤ ਬੜਾ ਬੋਲਦੀ ਆ😊

  • @baljinderrai5083
    @baljinderrai5083 3 месяца назад

    😂😂 very nice

  • @user-et7ie7sm8e
    @user-et7ie7sm8e 3 месяца назад +1

    Preeti puri rounak AA without any filter so real

  • @LuckySingh-rj6hn
    @LuckySingh-rj6hn 3 месяца назад

    Garmi ch video banoni kehda sokhi pai a kini menat karni pandi aaa

  • @user-iw6ur8oc3u
    @user-iw6ur8oc3u 3 месяца назад

    Thalli vich pa ke dita cooling vich kio ni payia

  • @deep_aukakh6121
    @deep_aukakh6121 3 месяца назад

    Preet di tuc jeeta di de ki lgde oo plzzz reply

  • @preetsingh3138
    @preetsingh3138 3 месяца назад

    Preeti didi ❤

  • @amanpreetkaur9386
    @amanpreetkaur9386 3 месяца назад

    Very nice vlog ❤❤❤

  • @amandeepkaurgill5475
    @amandeepkaurgill5475 3 месяца назад +2

    😂😂😂😂❤❤❤

  • @baljinderbadhan5680
    @baljinderbadhan5680 2 месяца назад

    ❤❤️❤️❤️❤️❤️❤️❤️

  • @Armaansinghsinghsingh
    @Armaansinghsinghsingh 3 месяца назад

    ਪੀਤ ਤਰੀ ਵਢਿਓੁੲੋ ਵੇਖਣ ਦਾ ਮਜਾ ਅਾ ਜਾਦਾ

  • @palkpreet1785
    @palkpreet1785 3 месяца назад +4

    Hlo preet didi ki hall aa 😂😂😂

  • @pbgamerz922
    @pbgamerz922 3 месяца назад +1

    ❤😂😂

  • @JaswinderKaur-nj1uf
    @JaswinderKaur-nj1uf 3 месяца назад

    ਲੋਕ ਬਲੋਗ ਵੀ ਵੇਖੀ ਜਾਂਦੇ ਪਰੀਤ ਵਿਚਾਰੀ ਨੂੰ ਨਜਰ ਲਾਈ ਜਾਂਦੇ ਬਹੁਤ ਬੋਲਦੀ ਕਹਿਦੇ ਨਾ ਬੋਲੇ ਤੇ ਫੇਰ ਤੁਸੀਂ ਕਹਿਣਾ ਬੋਲਦੀ ਨਹੀਂ

  • @user-kb2vl4vw1j
    @user-kb2vl4vw1j 3 месяца назад +1

    Hi

  • @gurmukhsinghsandhu5169
    @gurmukhsinghsandhu5169 3 месяца назад +4

    Ik tan sab kush dikha k mja mar dande phla sab sach hi lgda hunda c dikhon di ki lod a

  • @zohan213
    @zohan213 3 месяца назад

    Sandeep didi ak bebe hor kr lo

  • @Sukhman415
    @Sukhman415 3 месяца назад +1

    Fast comment and like ❤❤

  • @HarjitSingh-xp3ug
    @HarjitSingh-xp3ug 3 месяца назад

    😅😅😂😂

  • @sukhdeepkaur3348
    @sukhdeepkaur3348 3 месяца назад

    😂😂😂❤👌

  • @user-ox6xw2rs7f
    @user-ox6xw2rs7f 3 месяца назад +1

    😂

    • @user-ox6xw2rs7f
      @user-ox6xw2rs7f 3 месяца назад

      Bro apna ਨੰਬਰ sand kaerdo maer bota dil kaerda gal kaer nu❤❤

  • @user-ud2sf3qz1j
    @user-ud2sf3qz1j 3 месяца назад

    ❤️❤️🎂

  • @jagjitsandhu562
    @jagjitsandhu562 3 месяца назад

    ❤❤❤❤❤❤❤❤❤❤❤❤❤

  • @vanrajchahal-gt8uj
    @vanrajchahal-gt8uj 3 месяца назад +1

    😂😂😂

  • @user-iw6ur8oc3u
    @user-iw6ur8oc3u 3 месяца назад

    teri Changi lagi jihda to dhi

  • @GurjantSingh-qz5er
    @GurjantSingh-qz5er 3 месяца назад +1

    Very funny 😂😂🤣🤣

  • @DavidGharu
    @DavidGharu 3 месяца назад

    Very nice video

  • @HARWINDERSINGH-wx2qu
    @HARWINDERSINGH-wx2qu 3 месяца назад +1

    ❤❤❤❤❤

  • @satnamsinghgoldy1332
    @satnamsinghgoldy1332 3 месяца назад

    ❤❤😂😂😂

  • @user-yz3qs6yp2h
    @user-yz3qs6yp2h 3 месяца назад

    😂😂😂😂❤❤❤❤❤❤

  • @jashan_bhul1ar37
    @jashan_bhul1ar37 3 месяца назад

    ❤❤❤❤❤❤❤❤

  • @PalakDeep-yx7zk
    @PalakDeep-yx7zk 3 месяца назад +1

    ❤❤

  • @kabalsingh2615
    @kabalsingh2615 3 месяца назад +1

    ❤❤😂😂😂😂😂

  • @SohanSingh-kr2ec
    @SohanSingh-kr2ec 3 месяца назад

    ❤❤❤

  • @_mandeep_avu_pandher07
    @_mandeep_avu_pandher07 3 месяца назад

    ❤❤❤

  • @kkpunjabpolice89
    @kkpunjabpolice89 3 месяца назад

    ❤❤❤❤❤

  • @user-be3fk6vg1o
    @user-be3fk6vg1o 3 месяца назад

    ❤❤❤

  • @Baljeetkaur76190
    @Baljeetkaur76190 3 месяца назад

    ❤❤❤❤❤❤