Aho jehe loka da kdo bhlaa hoyega drende loka da rona aunda u de all team nu salute waheguru ji u nu khoob trakki god bless u salute hai mither son nu duniya te change insan v hai 🙏🏻🙏🏻🙏🏻🙏🏻🙏🏻🙏🏻🙏🏻🙏🏻😡😡😡😡😡😡😡😡😭😭😭😭😭😭😭😭
You are doing great job sir.. bhut youtuber hai jo pase kmate hai lekin apk jaisi job koi nhi krta sir koi bhi ni, you are a great person. 👍.. GOD give you and your family a long life
ਇਕੋ ਬੰਦਾ ਸਾਰੇ ਪੰਜਾਬੀਆ।ਦੀ।ਇੱਜਤ ਬਚਾਈ।ਜਾਦਾ ਧੰਨਵਾਦ ਵੀਰ
ਗੁਲਨਾਰੀ ਪੱਗ ਵਾਲਾ ਮਾਂ ਪੁੱਤ ਸਕਿੳਰਟੀ ਗਾਰਡ ਜੀਨ ਪੈਂਟ ਵਾਲੀ ਭੈਣ ਨੂੰ ਸਲਾਮ ਜਿੰਨੇ ਨੇ ਸੇਵਾ ਕੀਤੀ। ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਸਲਾਮ। ਗੁਰਮਨਦੀਪ ਲੰਬੀ ਉਮਰ ਕਰੇ ਰੱਬ ਤੇਰੀ । ਜਿੰਨਾ ਸੇਵਾ ਕੀਤੀ ਉਨ੍ਹਾਂ ਦਾ ਧੰਨਵਾਦ।
ਇਨਸਾਨ ਦਾ ਕਿਰਦਾਰ ਕਿੰਨਾਂ ਡਿਗ ਪਿਆ ਹੈ, ਅਸੀਂ ਆਪਣੇ ਹਿਸੇ ਦਾ ਨਰਕ ਇਸ ਜੱਗ ਤੇ ਹੰਢਾ ਰਹੇ ਹਾਂ। ਮਨੁੱਖਤਾ ਸ਼ਰਮਸਾਰ ਹੈ। ਮਨੁੱਖਤਾ ਦੀ ਸੇਵਾ ਨੂੰ ਸੌ ਸੌ ਸਲਾਮ। ਜਦੋਂ ਇਸ ਬੀਬੀ ਨੇ ਆਪਣੇ ਬੱਚੇ ਨਾ ਨਾਮ ਟੀਡਾਂ ਲਿਆ...ਤਾਂ ਉਸ ਦੇ ਬੁੱਲਾਂ ਤੇ ਮੁਸਕਰਾਹਟ ਆ ਗਈ।
ਵੀਰ ਤੇਰੇ ਵਰਗੇ ਵੀਰ ਘਰ ਘਰ ਜਨਮ ਲੈਣ ਜੇ ਵੀਰ ਹਰ ਇਨਸ਼ਾਨ ਤੁਹਾਡੇ ਵਰਗੀ ਸੋਚ ਰੱਖਣ ਤਾਂ ਇਹ ਸਮਾਜ ੲਇਹ ਧਰਤੀੇ ਸਵਰਗ ਬਣ ਜਾਵੇਗੀ ਜਿਉਦੇ ਰਹੋ ਵੀਰ ਜੀ
ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ || ਰਾਜੇ ਸੰਤ ਮਹਾਂਪੁਰਸ਼ਾ ਨੂੰ ਪੈਦਾ ਕਰਨ ਵਾਲੀ ਔਰਤ ਦੀ ਸਦੀਆ ਤੋ ਦੁਰਗਤੀ ਹੁੰਦੀ ਆਈ ਆ|ਬੱਖਸ਼ ਲੋ ਬਾਬਾ ਨਾਨਕ ਜੀ 🙏🙏
ਗੁਰਪ੍ਰੀਤ ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ |
ਇਥੇ ਜੇ ਔਰਤਾ ਦੀ ਇੱਜ਼ਤ ਨੂੰ ਰੋਲਣ ਵਾਲੇ ਪਾਪੀ ਲੋਕ ਨੇ ਉਥੇ ਤੁਹਡੇ ਵਰਗੇ ਰੱਬੀ ਰੂਹ ਉਨ੍ਹਾ ਦੀ ਇੱਜ਼ਤ ਦੇ ਰਾਖੇ ਬਾਬੇ ਨਾਨਕ ਭੇਜੇ ਨੇ
ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏🙏
ਵੀਰ ਜੀ ਇਹ ਵਾਹਿਗੁਰੂ ਜੀ ਨੇ ਤੁਹਾਨੂੰ ਸੇਵਾ ਲਾਈ ਆ ਲੋਕਾ ਨੇ ਸਰਮ ਲਾਈ ਆ ਲੋਕੀ ਹਲਕੇ ਫਿਰਦੇ ਆ ਇਸ ਭੈਣ ਦੇ ਹਲਾਤ ਨੀ ਦੇਖਦੇ ਵਾਹਿਗੁਰੂ ਮੇਹਰ ਕਰੇ ਇਸ ਦਾ ਪਰਿਵਾਰ ਮਿਲ ਜਾਵੇ🙏🙏🙏
Well done veer ji and team👏🏻👏🏻
ਦੁੱਖ ਵਡਾਉਦੇ ਤੁਸੀ , ਤੁਸੀ ਰੱਬ ਰੂਪ ਹੋ , ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ
@@rajkaur1457 0i
0llllllllllllll0iiiiiii
ਵਹਿਗੁਰੂ ਜੀ ਬਾਈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏🙏🙏🙏🙏
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੂਰੁ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਭੇਣ ਜੀ ਨੂੰ ਚੜ੍ਹਦੀਕਲਾ ਬਖ਼ਸ਼ੋ ਜੋਂ ਅਪਣੀ ਆਉਣ ਵਾਲੀ ਜਿੰਦਗੀ ਖੁੱਸ਼ੀ ਖੁੱਸ਼ੀ ਅਪਣੇ ਪਰਵਾਰ ਨਾਲ ਬਤੀਤ ਕਰ ਸਕੇ
Waheguru ji ka khalsa waheguru ji ki fateh
ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ 🙏🙏🙏🙏
ਵੀਰ ਤੇਰੀ ਉਮਰ ਲੰਮੀ ਹੋਵੇ ਰੱਬ ਤੈਨੂੰ ਹਮੇਸ਼ਾ ਹਰ ਖੁਸੀ ਦੇਵੇ
Ik majboor ourat di help krn lai ik maa te putt da bhut hi dhanwad ......wahguru g sda chardi kla ch rakn g ...🙏🙏
ਪਹਿਲਾਂ ਤਾਂ ਮੇਰੇ ਵੱਲੋਂ ਮਾਤਾ ਜੀ ਤੇ ਵੀਰ ਜੀ ਨੂੰ ਦਿਲੋਂ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ ਅਨਸਾਨੀਅਤ ਦਿਖਾਈ ਯਾਰ ਇਦਾਂ ਦੇ ਵੀ ਲੋਕ ਹਨ ਜਿਨ੍ਹਾਂ ਦੀ ਸੋਚ ਬਿਲਕੁਲ ਫੱਦੂ ਹੈ ਵਿਚਾਰੀ ਇਹ ਤਾਂ ਪੀਹਲਾ ਹੀ ਦੁਖੀ ਹੈ ਇਹ ਨੂੰ ਵੀਚਾਰੀ ਨਾਲ ਗ਼ਲਤ ਕੰਮ ਕਰ ਕੇ ਕਿਥੋਂ ਜਾਣ ਗਏ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
ਭਾਜੀ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ
waheguru ji mehar kari sister ji te
ਵਾਹਿਗੁਰੂ ਜੀ ਸੋਨੇ ਦੀ ਚਿੜ੍ਹੀ ਪੰਜਾਬ ਨੂੰ ਕੀ ਹੋ ਗਿਆ ਸਾਨੂੰ ਮਾਣ ਆ ਵੀਰ ਤੇਰੇ ਵਰਗੇ ਭਰਾਵਾਂ ਤੇ ਮੇਰੀ ਵੀ ਉਮਰ ਲੱਗਜੇ ਬਾਈ ਤੈਨੂੰ ਜੋਂ ਇਹਨਾਂ ਚੰਗਾ ਕੰਮ ਕਰਦਾ ਵੀਰ ਮੇਰੇ🙏🙏
ਸੋਨੇ ਦੀ ਚਿੜੀ ਦਾ ਥਾਂ ਥਾਂ ਤੇ ਬਲਾਤਕਾਰ ਹੋ ਰਿਹਾ ਹੈ ਅਤੇ ਹੁਣ ਤਾਂ ਸਾਰਾ ਭਾਰਤ ਹੀ ਗਜਨੀ ਦਾ ਬਾਜ਼ਾਰ ਬਣ ਚੁੱਕਾ ਹੈ 😪 ।
ਓੇਓੌਔੇਓੌਓੇਓੇ
2
Sone di cheedi naam di rehgi.. balatkar ene hunde punjab ch...
@@majorsingh3554 1
ਵਾਹਿਗੁਰੂ ਜੀ ਸਭ ਨੂੰ ਬੁੱਧੀ ਮਤ ਦੇਣੀ ਪ੍ਰਮਾਤਮਾ ਕਲਯੁਗ ਦੀ ਧੁੰਦ ਮਿਟਾ ਦੇਓ,,🙏🙏
ਬਾਬਾ ਨਾਨਕ ਜੀ ਭੈਣ ਤੇ ਮੇਹਰ ਕਰੇਓ ਜੀ ਹਮੇਸ਼ਾ ਹਮੇਸ਼ਾ ਲਈ 🙏
Waheguru ji Meher kro ic veer te jo Nishkam seva nibha rhe ne 🙏🏻🙏🏻
O
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
Jelly beans.
Satnam ji waheguru ji mehar krna baba ji 🙏
ਇਹ ਹੈ ਪੰਜਾਬ ਦਾ ਬੱਬਰ ਖਾਲਸਾ
ਜਿਉਂਦਾ ਰਹਿ ਵੀਰ ਯੋਧਿਆਂ।
ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਦੋ ਤੁਸੀਂ ਇਹ ਨੇਕੀ ਦਾ ਮਹਾਨ ਕੰਮ ਕਰ ਰਹੇ ਹੋ
ਬਾਬੇ ਸ਼੍ਰੀ ਗੁਰੂ ਨਾਨਕ ਜੀ ਦੀ ਇਹ ਪਵਿੱਤਰ ਨਗਰੀ ਵਿਚ ਰਹਿ ਰਹੇ ਸਭ ਜੀਵਾ ਦਾ ਫ਼ਰਜ਼ ਹੈ ਗੁਰਪ੍ਰੀਤ ਵੀਰ ਜਿਹਾ ਇਨਸਾਨ ਬਣਨ ।🙏🏻🙏🏻🙏🏻🙏🏻🙏🏻
ਵੀਰ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਪਰਮਾਤਮਾ ਤੇਰੀ ਉਮਰ ਲੰਬੀ ਕਰੇ
Very nice brother g
Thx veer ji 🙏🙏🙏🙏
Waheguru Ji Mehar karo Ji 🙏🙏🙏🙏
Wahaguru ji wahaguru ji 🙏🏻🙏🏻
Rabb da roop ho tusi veer ji
Rab tuhadi Sari teem nu chardikla bakhse waheguru waheguru
ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਜੀ
ਮੁੱਖ ਮੰਤਰੀ ਚੰਨੀ ਨੂੰ ਸਾਰੀ ਰੀਪੋਰਟ ਰੈਫਰੈਂਸ ਸਮੇਤ ਭੇਜੋ ਜੀ।
Veer ji tuci bhut vadia sewa kar raheho waheguru ji tuhanu lembi umer bakshan
ਵੀਹਗੂਰ ਜੀ ਖਾਲਸਾ ਵੀਹਗੂਰ ਜੀ ਕੀ ਫਤਹਿ
Wahe guru gurpreet veer g nu lmbi umar krn.
Waheguru ji mehar karo ji MANUKHTA DI SEWA SAB TON BADI SEWA PARIVAR TE.
Gurprit vir nu salute jug jug jive mera vir kde koe dukh na ave es jagat vire nu🙏🙏👌👍
Aho jehe loka da kdo bhlaa hoyega drende loka da rona aunda u de all team nu salute waheguru ji u nu khoob trakki god bless u salute hai mither son nu duniya te change insan v hai 🙏🏻🙏🏻🙏🏻🙏🏻🙏🏻🙏🏻🙏🏻🙏🏻😡😡😡😡😡😡😡😡😭😭😭😭😭😭😭😭
ਵਾਹਿਗੁਰੂ ਜੀ ਮਿਹਰ ਕਰਨ ਜੀ ਆਪ ਜੀ ਤੇ
Veer ji 🙏tuhanu
Waheguru ji Waheguru ji
ਵਾਹਿਗੁਰੂ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ
ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ ਜੀ ਵਾਹਿਗੁਰੂ
Waa g maan ge guru g tuhanu tusi rab ho gurpreet 22 g God bless you gurpreet veer g 🙏❤
Dhan teri sikhi
Dhan teri sewa🙏🙏🙏🙏🙏
Mera sona bhaji aa gya🙏🙏🙏😇😇😇👍👍👍👍🤗🤗🤗🤗💐💐💐💐
ਵਾਹਿਗੁਰੂ ਜੀ ਕੀ ਬਨੂੰ ਦੁਨੀਆਂ ਦਾ ਵਾਹਿਗੁਰੂ ਜੀ ੴ
ਵੀਰ ਜੀ ਵਾਹਿਗੁਰੂ ਸਦਾ ਚੱੜਦੀ ਕਲਾ ਬਖਸ਼ੇ, ਸਲਾਮ ਹੈ ਤੁਹਾਡੇ ਉਪਰਾਲੇ ਨੂੰ
0
.
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵੀਰੇ ਤੇਰੀ ਜੈ ਜੈ ਹੋ
You are doing great job sir.. bhut youtuber hai jo pase kmate hai lekin apk jaisi job koi nhi krta sir koi bhi ni, you are a great person. 👍.. GOD give you and your family a long life
101% right ✅g
Ishwar kripa krein 🙏❤️
Veer g .....koi words nai ne ....tuhade dhanvaad ch .....🙏🙏🙏🙏🙏🙏😓😓😓 Wmk
Shukriya ji inn Behen ki sahayta karne ke liye 🙏🙏🙏
Waheguru ji tuhanu hamesha tandurust rakhe g
Allah pak AP ko Lambi zindige atta farmay bhi g AP bara acha kaam kr rhay ha Mashallah ❤️❤️❤️🇵🇰. Love u bhi
Sat sari akal ji 🙏
Your great thinking and job Gurpreet singh sir
Thank you sir ji for helping this girl God give you long life🙏🙏🙏
ਵਹਿਗੁਰੂ ਜੀ ਇਸ ਭੈਣ ਤੇ ਮੇਹਰ ਕਰੋ ਜੀ
WAHEGURU ji
Sir ਤੁਹਾਡਾ ਇੰਸਟਾਗ੍ਰਾਮ ਅਕਾਊਂਟ ਹੈ
ਵੀਰ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ
Gurpreet vere kithe tera deen dewange veer jini sewa tusi mere bhen bharawa di kar rahe ho veer ji 🙏🙏🙏🙏ser jhukda tuhade vargiya insaana agge 🙏🙏🙏
May lord bless you and your organisation with lots of blessings
ਸੱਚੀ ਯਾਰ ਇੱਥੇ ਆਨਕੇ ਤਾਂ ਜਾਨਵਰ ਬੰਦਾ ਹੀ ਬਣ ਜਾਂਦਾ ਆ ਨਰਕ ਤੋਂ ਸਵਰਗ ਹੀ ਬਣ ਜਾਂਦਾ ਆ
Gurpreet veere u r son of GOD
May God Bless u
ਵਾਹਿਗੁਰੂ ਜੀ 🙏🙏🙏🙏🙏🙏🙏🙏
Waheguru g 🙏 gurpreet veer g nu rab chrdikla vich rahke g 🙏🙏
Waheguru tuhanu lmbiya umra bkshe Veere gbu
ਵਾਹਿਗੁਰੂ
Rabb kiwe da howega .kihra rabb nu daikhna chaunda oh veerji de darshan karlao 🙏.
ਵਾਹਿਗੁਰੂ ਜੀ ਮੇਹਰ ਕਰਨ ਸਭ ਦੁਨੀਆ ਤੇ
Bhai g tusi bohot aaggge lng gye ho tusi swarg ch hon 🙏🙏🙏🙏i m speechless 🙏
Mintu veer g u r so great doing 👍👍very well waheguru ji tuhanu hamesha khush rakhan tandrusti den
ਸਤਿਨਾਮ ਵਾਹਿਗੁਰੂ ਜੀ🙏
ਰੱਬ
zabardasat G
Allah pak ap ko jazay khair da
Veer ji tusi saare Rab vallon bheje farishte ho❤️👍
Waheguru ji Ka Khalsa Waheguru ji ki Fateh
🙏 vaheguru ji tusi tan rabb banke hi aye ho punjab di dharti te veere 🙏 .
Veere tuc rabb ho ena laii. God bless you with great job. Respect veere
ਗੁਰਪ੍ਰੀਤ ਸਿੰਘ ਜੀ ਮੇਰਾ ਵੜਾ ਮਨ ਕਰਦਾ ਤੁਹਾਡੇ ਨਾਲ ਸੇਵਾ ਕਰਨ ਦਾ ਪਰ ਕੁਝ ਮਜਬੂਰੀਆਂ ਨੇ ਵਾਹਿਗੁਰੂ ਜੀ ਕਿਰਪਾ ਕਰਨ ਮੈ ਜਰੂਰ ਆਵਾਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏❤️❤️🙏🙏
God bless your team veerji🙏
MashAllha beautiful veer she in save hand watching frm uk
ਵਾਹਿਗੁਰੂ ਜੀ ਮੇਹਰ ਕਰਨ
Waheguru Ji meher Karen bhan te🙏🙏🙏🙏
Wish everyone else learn from you my brother, live lakhs 2 saal Jio Gurpreet Singh ji..
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Yery good veer ji good bless you
Waheguru ji mahar karo please. Thanks.
Raab tohnu lambi umer. Bakshy
Will done
Veer ji tusi aho jhia bahna nal khadeo think you waheguru Maher karn
Wahiguuru aap ji nu always chardhi kala wich rakhe ji
Dhan guru ram das ji
Why do people dislike the act of kindness?
I think they have some mental issues. Inko b manukhta ki sewa mn lanay ki zaroorat hai they neend some kind of psychological treatment.
Duslike karn wale ohi drinde type soch rakhde honge
They are sick minded people.
Sahi bol rahe hain
ਵੀਰ ਜੀ ਤੁਸੀਂ 🙏🙏🙏🙏🙏🙏😥😥😥😥
Wahe guru ji mehkr kare sab te