ਫਗਵਾੜਾ 'ਚ ਵਾਪਰੀ ਬੇਅਦਬੀ ਦੀ ਘਟਨਾ 'ਤੇ ਸੁਣੋ ਨਿਹੰਗ ਸਮੇਤ ਲੋਕਾਂ ਦੇ ਵਿਚਾਰ | Phagwara Beadbi | Sacrilege

Поделиться
HTML-код
  • Опубликовано: 6 янв 2025

Комментарии • 414

  • @letswatch6296
    @letswatch6296 11 месяцев назад +22

    ਉਸ ਮੁੰਡੇ ਨੇ ਵਿਡਿਉ ਵਿਚ ਕਿਹਾ ਕਿ ਮੈਨੂੰ ਬੇਅਦਬੀ ਕਰਨ ਨੂੰ ਕਿਹਾ ਪਰ ਮੈ ਕਿਤੀ ਨਹੀਂ। ਜੇਕਰ ਵਿਡਿਉ ਬਣਾਉਣ ਦਾ ਸਮਾਂ ਮਿਲ ਗਿਆ ਸੀ ਤਾ ਫਿਰ ਲੋਕਾ ਨੂੰ ਜਾ ਪੁਲਿਸ ਨੂੰ ਕਿਊ ਨਹੀਂ ਬੁਲਾਇਆ ‌

    • @ieltsfacile
      @ieltsfacile 11 месяцев назад +1

      Kl to eh gl ne enna dimag khrab kr rakhta mera v , ki hoi janda , agle de ma baap v honge , ho skda koi mandbudhi hive eh bnda

    • @vikasrajdev1625
      @vikasrajdev1625 8 месяцев назад

      Eh atankwadi kaum hai. Isda dharam atankwad hai kyunki eh mughlan di najayaz auladan ne

  • @SandeepKaur-jt1kc
    @SandeepKaur-jt1kc 11 месяцев назад +55

    ਬੇਅਦਬੀ ਬੇਅਦਬੀ ਬੇਅਦਬੀ ਸਾਲੀ ਹੱਰ ਗੱਲ ਤੇ ਬੇਅਦਬੀ ਸਿੰਘ ਸੱਭਾ ਗੁਰੂਦੁਆਰੇ ਜਾਣਾ ਬੰਦ ਕਰ ਦੇਵੋ ਵੀਰੋ ਰਵਿਦਾਸਿਆ ਮੱਝਬਿਆ ਦੇ ਗੁਰੂ ਘੱਰ ਨਾ ਕਦੀ ਬੇਅਦਬੀ ਹੋਈ ਨਾ ਕੋਈ ਬੰਦਾ ਮੱਰਿਆ

    • @sadhusinghbhullar7339
      @sadhusinghbhullar7339 11 месяцев назад +1

      ਵੀਰ ਤੇਰੀ ਗੱਲ ਇੱਥੋਂ ਤੱਕ ਠੀਕ ਸੋਚਣ ਦੀ ਵਿਚਾਰਨ ਦੀ ਲੋੜ ਹੈ ਬਹੁੱਤ ਗੰਭੀਰ ਗੱਲ ਹੈ

    • @sadhusinghbhullar7339
      @sadhusinghbhullar7339 11 месяцев назад +1

      ਭੈਣ ਤੇਰੀ ਗੱਲ ਠੀਕ ਹੈ ਇਹੋ ਜਿਹੇ ਸ਼ਬਦ ਸਮਾਜ ਦੇ ਭਲੇ ਵਿੱਚ ਜਾ ਕਹਿ ਲਵੋ "ਸਰਬੱਤ"ਦੇ ਭਲੇ ਵਿਚ ਲਿਖੋ ਸਮਾਜ ਵਿੱਚ ਤਰੇੜ ਨਾ ਆਵੇ

    • @parminderkumar119
      @parminderkumar119 11 месяцев назад +2

      ਬਹੁਤ ਵਧੀਆ ਗੱਲ ਭਾਜੀ ਤੁਸੀਂ

    • @SurinderSingh-xs5ew
      @SurinderSingh-xs5ew 11 месяцев назад +4

      ਬਿਲਕੁੱਲ ਸਹੀ ਕਿਹਾ ਹੈ ਤੁਸੀ, ਅੱਜ ਤੱਕ UP ਬਿਹਾਰ, ਰਾਜਸਥਾਨ ਜਾਂ ਹੋਰ ਦੂਜੀਆਂ ਸਟੇਟਾਂ ਵਿੱਚ ਕਦੇ ਬੇਅਦਵੀ ਨਹੀਂ ਹੋਈ, ਨਾ ਹੀ ਰਵਿਦਾਸੀਏ ਮਜ਼੍ਹਬੀ ਸਿੱਖਾਂ ਦੇ ਗੁਰੂ ਘਰ ਵਿੱਚ ਹੋਈ ਹੈ, ਇਹ ਸਾਰੇ ਡਰਾਮੇ ਜਾਤ ਹੰਕਾਰੀਆਂ ਦੇ ਵੱਖਰੇ ਬਣਾਏ ਗੁਰੂ ਘਰਾਂ ਵਿੱਚ ਹੁੰਦੀ ਹੈ,

    • @satnamsingh9929
      @satnamsingh9929 11 месяцев назад +2

      You are right 👍

  • @letswatch6296
    @letswatch6296 11 месяцев назад +27

    ਇਹ ਬਾਬਾ ਹਰੇਕ ਥਾਂ ਕਿਵੇ ਪੁੰਹਚ ਜਾਂਦਾ ਤੇ ਇਸ ਨੂੰ ਕੀ ਕੰਮ ਪੈ ਗਿਆ ਸੀ ਜਿਹੜਾ ਇਸ ਨੂੰ ਸਾਰਾ ਪੰਜਾਬ ਛੱਡਕੇ ਉਥੇ ਪਿਹਲਾ ਪੁੰਹਚ ਜਾਦਾ ਜਿੱਥੇ ਬੇਅਦਬੀ ਹੋਣੀ ਹੁੰਦੀ ਹੈ।

    • @surinderrajput9708
      @surinderrajput9708 11 месяцев назад +4

      Shi ghl h eda te bolde sva lakh nl ik lrda ethey ult ho gya ik nu hi sva lakh sodda la dindey fukrey 😅😅

    • @jatindersingh1396
      @jatindersingh1396 11 месяцев назад +3

      Right

    • @kiran91rattan74
      @kiran91rattan74 11 месяцев назад

      Bilkul theek

  • @letswatch6296
    @letswatch6296 11 месяцев назад +15

    ਕੋਈ ਗਵਾਹ ਹੋਵੇ ਜਾ ਨਾ ਹੋਵੇ। ਗੁਰੂ ਦੀ ਹਜ਼ੂਰੀ ਵਿੱਚ ਇਹ੍ ਕ਼ਤਲ ਹੋਇਆ ਵਾਹੇਗੁਰੂ ਜੀ ਆਪੇ ਸਜ਼ਾ ਦੇਣਗੇ। ਉਹ ਵਾਹਿਗੁਰੂ ਆਪ ਖੁਦ ਗਵਾਹ ਹੈ ਉਹ ਕਹਾਣੀ ਤੇ ਕਤਲ ਦਾ

    • @HarpreetSingh-px3kf
      @HarpreetSingh-px3kf 11 месяцев назад

      Bande andar vee taan rabb hee wasda hai e vee Waheguru jee dee hee raja hove nihang sahib ne bilkul sahee keeta

  • @harrysthaughts9902
    @harrysthaughts9902 11 месяцев назад +9

    ਬਸ ਕਰੋ ਯਾਰ ਅਸਲੀ ਮੁਲਜੀਮਾਂ ਨੂੰ ਤੁਸੀਂ ਹੱਥ ਵੀ ਨਹੀਂ ਲਾਉਂਦੇ, ਸਭ ਤੋਂ ਵੱਡੀ ਬੇ ਅਦਬੀ ਆਪਾਂ ਆਪ ਹੀ ਕਰ ਰਹੇ ਹਾਂ, ਵਿਆਹ ਆਲੇ ਕਾਰਡਾਂ ਤੇ ਬਾਣੀ ਲਿਖਦੇ ਹੋ ਫਿਰ ਗਲੀਆਂ ਚ ਰੋਲਦੇ ਹੋਂ, 50 ਥਾਂ ਤੋਂ ਮੈਂ ਖੁੱਦ ਚੁੱਕੇ ਨੇ ਬਾਣੀ ਲਿਖੇ ਹੋਏ ਕਾਰਡ,

  • @comredgsbutala1120
    @comredgsbutala1120 11 месяцев назад +24

    ਬਾਬਾ ਜੀ ਉਹ ਤਾਂ ਸੁੱਖੀ ਦਾ ਨਾਮ ਲੈ ਰਿਹਾ ਸੀ। ਸੁਖੀ ਤਕ ਪਹੁੰਚਣ ਦੀ ਲੋੜ ਹੈ।

  • @rajeevnagpal9793
    @rajeevnagpal9793 11 месяцев назад +33

    ਗੁਰੂਦਵਾਰਾਸਾਹਿਬ ਚ ਜਾਣਾ ਬੰਦ ਕਰਨਾ ਪੈਣਾ ਏਥੇ ਗੁੰਡਿਆਂ ਦਾ ਕਬਜਾ ਹੋ ਗਿਆ । ਮੰਗੂ ਮੱਠ ਤੇ ਓਹੀ ਨਹੀਂ ਜਿੰਨੇ ਕੁਲਹੜ ਪਿੱਜਾ ਨੂੰ ਧਮਕਾ ਕੇ 50 ਹਜ਼ਾਰ ਮੰਗਦਾ ਸੀ

    • @ParminderSingh-rx4mp
      @ParminderSingh-rx4mp 11 месяцев назад +3

      ਵੀਰ ਨਾ ਜਾ ਗੁਰਦੁਆਰਏ ਕੋਈ ਚੱਕਰ੍ ਨੀ ਕੋਈ ਤੈਨੂੰ ਮਜਬੂਰ ਨਹੀਂ ਕਰਦਾ

    • @ShaminderPurewal-q9e
      @ShaminderPurewal-q9e 11 месяцев назад +1

      ਨਾ ਆਵੋ ਕੇੜ੍ਹਾ ਕਾਰਡ ਪੋਂਦਾ ਕੋਈ ਤੁਹਾਨੂੰ

    • @HarpalSingh-hk6ti
      @HarpalSingh-hk6ti 11 месяцев назад +1

      ਤੈਨੂੰ ਕਿਹੜਾ ਗੁਰੂ ਸਾਹਿਬ ਜੀ ਆਪ ਬੁਲਾਦੇ ਆ ਤੂੰ ਹੀ ਮੰਗਤਾ ਬਣ ਕੇ ਕੁਝ ਮੰਗਣ ਜਾਂਦਾ ਹੈ ਨਾ ਜਾਵੀਂ ਤੇਰੇੇ ਨਾ ਜਾਣ ਨਾਲ ਗੁਰੂ ਸਾਹਿਬ ਜੀ ਨੂੰ ਕੋਈ ਫਰਕ ਨਹੀਂ ਪੈਣਾ

    • @josh-l4r8k
      @josh-l4r8k 11 месяцев назад +1

      kise nu kehra sadeya. jisne ne vi auna apni lod vaaste auna. jisne ne rabb kolo koi daat laini osne hi auna.

    • @GURMAILSINGH-zy2hf
      @GURMAILSINGH-zy2hf 11 месяцев назад +2

      @@HarpalSingh-hk6ti sirra 🤣👌

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 11 месяцев назад +21

    ਪਾਗ਼ਲ ਬੰਦਾ ਮਾਰ ਦਿੱਤਾ।😅😅ਸੈਲਫ ਡਿਫੈਂਸ।

    • @harbirsingh8277
      @harbirsingh8277 11 месяцев назад

      Did you gave him mentally certificate. Did you send him.

    • @jobanpreet4985
      @jobanpreet4985 11 месяцев назад

      ​@@harbirsingh8277or you give him porf ki oh bedbi krn aya c

  • @letswatch6296
    @letswatch6296 11 месяцев назад +8

    ਉਸ ਮੁੰਡੇ ਨੇ ਵਿਡਿਉ ਵਿਚ ਕਿਹਾ ਕੀ ਸੁੱਖੀ ਤੇ ਤੁਸੀਂ ਸੀ। ਉਸ ਉਸਨੂੰ ਕਿਹ ਰਿਹਾ ਜਿਸਨੇ ਵੀਡੀਓ ਬਣਾਈ ਉਹ ਵੀ ਸਾਮਲ ਹੈ।

  • @DilbagSingh-vn7nw
    @DilbagSingh-vn7nw 11 месяцев назад +2

    ਸਿੱਖ ਕੌਮ ਦਾ ਆਨਤ ਆ ਗਿਆ ਹੈ 💯💯💯💯💯💯💯💯💯💯💯💯💯💯💯💯💯💯💯💯💯

  • @SandeepKumar-hb8kc
    @SandeepKumar-hb8kc 11 месяцев назад +2

    ਰੱਬ ਆਪੇ ਸਜਾਂ ਦੇਉ ਇਨ੍ਹਾਂ ਪਾਪੀਆ ਨੂੰ

  • @singwithsunil
    @singwithsunil 11 месяцев назад +19

    Eh gal soach vicharn vali he ke jithey eh nihang rukya othey hi beadbi karnwala kiyon gaya ess nihang ne kai dina ton apney aap nu lime light ch rakhya hoya he ho sakdey eh nihang hi agenciyan da banda hove

  • @RavinderSingh-uw8xn
    @RavinderSingh-uw8xn 11 месяцев назад +18

    Darde maare ohdi awaaj tan nikldi n c. Ohne ki hamla krna c . Envi apni mashoori layi marta . Baad ch bachan lyi kahi jande aa k self defence ch marea.

    • @gurmatsansar3490
      @gurmatsansar3490 11 месяцев назад +4

      Bilkul vere sab femas hon waste Punjab da mahol kharab karn waste

    • @TheUndertaker2408
      @TheUndertaker2408 11 месяцев назад

      Ohne aap manneya ke beadbi karn aaya si. Dimaagh laya karo maarha mota

    • @gurmatsansar3490
      @gurmatsansar3490 11 месяцев назад +1

      @@TheUndertaker2408 kabol wali video kithe jithe o mnya

    • @kumarvirdi717
      @kumarvirdi717 11 месяцев назад +4

      Sochi samjhi sazish karke garib marta

    • @ieltsfacile
      @ieltsfacile 11 месяцев назад +1

      ਸੱਚੀਓਂ ਪਤਾ ਨੀ ਕੌਣ ਲੈਕੇ ਆਇਆ ਉਹਨੂੰ , ਏਸੇ ਨਿਹੰਗ ਦਾ ਕੰਮ ਲਗਦਾ , ਮਸ਼ਹੂਰੀ ਵਾਸਤੇ

  • @SinghBh-mu8wv
    @SinghBh-mu8wv 11 месяцев назад +3

    ਚੜਦੀ ਕਲਾ ਹਰ ਮੈਦਾਨ ਫਤਿਹ

  • @Gurmeet_kaur_khalsa
    @Gurmeet_kaur_khalsa 11 месяцев назад +12

    ਅੱਤ ਦਾ ਅੰਤ ਬੁਰਾ ਹੀ ਹੁੰਦਾ ਵਾਹਿਗੁਰੂ ਸਮੱਤ ਬਖਸ਼ੇ 😢👏

  • @deepsharma3909
    @deepsharma3909 11 месяцев назад +34

    Killing and unarmed and saying self defence for killer... What a shame

    • @mjgaming650
      @mjgaming650 11 месяцев назад +6

      Tu aji jehra hathyar laika auna fir guru ghr andr hi jake dsdi

    • @mjgaming650
      @mjgaming650 11 месяцев назад +5

      Guru granth sahib ji sade guru ne guru krke mrr vi skde a te maar vi bhave jehra mrji hove

    • @rajveergill6036
      @rajveergill6036 11 месяцев назад +4

      Tere peo di topi koi lah daave tu kahi koi nai papa os kol kehra koi hathar si

    • @JaswinderSingh-bh5hy
      @JaswinderSingh-bh5hy 11 месяцев назад +2

      If someone breaks down the status of Durga in your temple, then what will you do ?

    • @Myworldubhi
      @Myworldubhi 11 месяцев назад +2

      Tu v Nal raliya lagda

  • @GoldyRana-ym6rx
    @GoldyRana-ym6rx 11 месяцев назад +17

    ਮੰਗੂ ਮੱਠ ਤੇ ਆਪ ਚਿੱਟੇ ਅੱਧੀ

  • @harrysthaughts9902
    @harrysthaughts9902 11 месяцев назад

    ਨਾਲ਼ੇ ਮੰਗੂ ਮੱਠ ਵਰਗੇ ਖਾਲਸੇ ਨਹੀਂ ਹਨ, ਬੇਹਰੂਪੀਏ ਹਨ,

  • @surindersahota8410
    @surindersahota8410 11 месяцев назад +1

    ਵਾਹਿਗੁਰੂ ਗੁਰੂ ਬੱਚਾ ਸੱਚ ਬੋਲਦਾ ਕੀ ਮੈਂ ਕੁਝ ਨਹੀ ਕੀਤਾ ਮੈਨੂੰ ਸੁਖੀ ਨੇ ਕਿਹਾ ਨਾਲ ਵਡਿਉ ਵਾਲੇ ਨੂੰ ਕਹਿ ਰਹਿਆ ਕੀ ਤੁਸੀ ਵੀ ਉੱਥੇ ਸੀ ਪਰ ਮੈਂ ਕੁਝ ਵੀ ਗਲਤ ਨਹੀ ਕੀਤਾ ਇਸ ਬੱਚੇ ਨਾਲ ਗੱਲਤ ਹੋਇਆ ਨਿਹੰਗ ਸਿੰਘ ਇਥੇ ਕੀ ਕਰਦਾ ਸੀ ਨਿਹੰਗ ਸਿੰਘ ਤੇ ਸੁੱਖੀ ਨੂੰ ਪਹਿਲਾ ਰੈਸਟ ਕਰਨਾ ਚਾਹਿਦਾ ਸੀ ਸੁੱਖੀ ਨੂੰ ਵੀ ਫੜੋਨਹਿੰਗ ਸਿੰਘ ਤੇ ਸੁੱਖੀ ਦੋਨਾ ਦਾ ਇਹ ਕੰਮ ਹੈ ਗੁਰੂ ਘਰ ਵਿੱਚ ਜਿਸ ਨੇ ਵੀ ਇਹ ਕੰਮ ਕੀਤਾ ਗੁਰੂ ਸਾਹਿਬ ਆਪ ਉਸ ਦਾ ਬਦਲਾ ਲੈਣਗੇ ਵਾਹਿਗੁਰੂ ਜੀ

  • @HarbhajanSingh-dd5mh
    @HarbhajanSingh-dd5mh 11 месяцев назад +1

    ਬਾਈ ਜਦੋਂ ਸਿੱਖ Christiana de ਚਲਦੇ ਸਮਾਗਮ ਵਿਚ ਜਾ ਕੇ ਬਾਈਬਲ ਦੀ ਬੇਅਦਬੀ ਕਰਦੇ ਆ ਉਦੋਂ , ਤੁਸੀ ਨੀ ਬੋਲਦੇ ,

  • @kuldipkaurkalsi923
    @kuldipkaurkalsi923 11 месяцев назад +16

    ਜੇਕਰ ਪੰਜਾਬ ਚੰਗਾ ਬਨਾਉਣਾ ਗੁਰੁ ਗਰੰਥ ਸਾ੍ਹਿਬ ਜੀ ਨੁ ਬਚਾਉਣਾ ਸੱਚ ਤੇ ਚਲਣਾ ਪੇਣਾ ਹੇ ਜੇਕਰ ਕੋਈ ਇਕ ਵਾਰੀ ਹੱਥ ਚੁਕਦਾ ਹੇ ਅਸੀ ਦੋ ਵਾਰ ਚੁਕਾਗੇ

  • @rajwantkaur9639
    @rajwantkaur9639 11 месяцев назад +8

    ਪੁਲਿਸ ਅਫ਼ਸਰ ਸਹੀ ਕਹਿ ਰਹੀ ਹੈ,

  • @rajwantkaur9639
    @rajwantkaur9639 11 месяцев назад +4

    ਬਹੁਤ ਗਲਤ ਕਰ ਕਹੇ🙏ਬੇਅਦਬੀਆਂ ਦੀ ਸਾਜਿਸ ਬਣਾਉਣ ਵਾਲੇ, ਸਜ਼ਾ ਸਹੀ ਦਿੱਤੀ ਨਿਹੰਗ ਸਿੰਘ ਜੀਆ ਨੇ

  • @letswatch6296
    @letswatch6296 11 месяцев назад +2

    ਇਹ ਸੱਭ ਪਲੇਨਿੰਗ ਨਾਲ ਕ਼ਤਲ ਹੋਇਆ।

  • @bsingh1310
    @bsingh1310 11 месяцев назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @damdamatvnews7986
    @damdamatvnews7986 11 месяцев назад +9

    ਜਨਵਾਰ

  • @rajpalsingh4459
    @rajpalsingh4459 11 месяцев назад +5

    मई 2024 दे MP दे चुनावां तों पहले इस तरह दियां घटनामां होंन दी पूरी पूरी संभावना है सो सिख कौम जागृत रहे 😡😡😡⚔️⚔️⚔️💪💪💪

  • @SumitReviewSystem
    @SumitReviewSystem 11 месяцев назад +3

    Mubarkan g. Boht vdiya kam kita
    Khani bdiya bnae aaa
    Boht. Bade. Surme ho tusi sabass
    Guru dbare. Ch banda marta
    Ethon pta lgda tusi kon ooooo

  • @kulwantkatwal9665
    @kulwantkatwal9665 11 месяцев назад +2

    ਵਾਹੇਗੂਰੁ ਜੀ।

  • @RameshKumar-zr5gk
    @RameshKumar-zr5gk 11 месяцев назад +8

    SARA DRAMA EH AMLI MANGUMATH DI JANCH HONI CHAHIDI AA RAAT PHAGVARA RUKNA .LUDHIANA PHAGVARA KOEI DOOR NAHI

  • @rajenderkaur4563
    @rajenderkaur4563 11 месяцев назад +4

    Waheguru ji mehr karan

  • @sadhusinghbhullar7339
    @sadhusinghbhullar7339 11 месяцев назад

    ਮੇਰੇ ਖਿਆਲ ਵਿੱਚ ਮੇਰੀ ਸੋਝੀ ਵਿੱਚ ਕੋਈ ਵੀ ਸਹਿਰੀ ਕੋਈ ਬੰਦਾ ਆਮ ਸੋਝੀ ਰੱਖਣ ਵਾਲਾ ਗੁਰੂ ਦੀ ਜਾਂ ਗੁਰਦੁਵਾਰਾ ਸਾਹਿਬ ਦੀ ਬੇ-ਅੱਦਬੀ ਨਹੀ ਕਰਦਾ ਨਾ ਹੀ ਸੋਚਦਾ ਬੇ-ਅੱਦਬੀਆ ਪਿੱਛੇ ਕੋਈ ਗੰਦੀ ਰਾਜਨੀਤਕ ਸਾਜਿਸ਼ ਹੈ ਜਿੱਥੇ ਸਿੱਖ ਘੱਟ ਗਿਣਤੀ ਵਿੱਚ ਹਨ ਉੱਥੇ ਕਿਤੇ ਬੇ-ਅੱਦਬੀ ਦੀ ਖਬਰ ਨਹੀ ਸੁਣੀ ਗੰਦੇ ਮਹਾ ਗੰਦੇ ਰਾਜਨੀਤਕ ਕੀੜਿਆ ਦੀ ਚਾਲ ਹੈ ਮੁਆਫ ਕਰਨਾ ਇਸ ਘਟਨਾ ਨਾਲ ਨਾ ਜੋੜਨਾ ਇੱਕ ਗੱਲ ਕਹਿਣ ਲੱਗਾ ਹਾ ਦੱਸਣ ਲੱਗਾ ਹਾਂ ਸੁਣਿਆ ,,ਬਰਗਾੜੀ ਬਹਿਵਲ ਕਾਂਡ ਹੋਏ ਲੋਕਾਂ ਵੱਲੋ ਜਬਰਦਸਤ ਵਿਰੋਧ ਕੀਤਾ ਗਿਆ ਉਂਗਲ ਕੀਤੀ ਬਾਦਲ ਕਿਆ ਵੱਲ ਅਤੇ ਡੇਰਾ ਫਰੇਮੀਆ ਵੱਲ,,,ਹੁਣ ਜਦੋ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ। ਤਾ,,,ਬਾਦਲ ਕਿਆਂ ਵੱਲੋ ਆਖਿਆ ਜਾਦਾ ਹੈ ਹੁਣ ਕਿਹੜਾ ਬੇ-ਅੱਦਬੀਆਂ ਹੋ ਨਹੀ ਰਹੀਆਂ ਕੀ ਬਾਦਲ ਕੇ ਇਨਾ ਬੇ-ਅੱਦਬਿਆ ਦਾ ਸਹਾਰਾ

  • @jaswantSingh-xb4qy
    @jaswantSingh-xb4qy 11 месяцев назад +2

    ਪੰਜਾਬ ਪੁਲਿਸ ਤੇ ਸਰਕਾਰ ਵਿਕੀ ਹੋਈ ਹੈ ਇਹ ਸਭ ਕੁਝ ਸਰਕਾਰ ਦੀ ਸਹਿਮਤੀ ਨਾਲ ਹੁੰਦਾ ਹੈ ਸਰਕਾਰ ਦੋਸ਼ੀ ਹੈ ਇੰਡੀਆ ਗੌਰਮੈਂਟ ਸਰਕਾਰ ਵਿਕੀ ਹੋਈ ਹੈ ਮੋਦੀ ਕਰਵਾ ਰਿਹਾ ਸਾਰੇ ਕੰਮ ਇਸਦਾ ਜਿੰਮੇਵਾਰ ਨਰਿੰਦਰ ਮੋਦੀ ਹੈ

  • @kuljeetsingh3100
    @kuljeetsingh3100 11 месяцев назад +5

    ਬਹੁਤ ਵਧੀਆ ਕੀਤਾ ਜੇਕਰ ਇਹ ਕੰਮ ਬਹੁਤ ਪਹਿਲਾਂ ਹੋ ਜਾਂਦਾ ਤਾਂ ਕਿਸੇ ਨੇ ਗੁਰੂ ਸਾਹਿਬ ਜੀ ਦੀ ਬੇਅਬਦੀ ਨਹੀਂ ਸੀ ਕਰਨੀ ਅੜੇ ਸੋ ਝੜੇ ਜਦੋਂ ਪਿਉਂ ਦੀ ਪੱਗ ਨੂੰ ਹੱਥ ਪਾਇਆ ਤਾਂ ਸੋਧਾਂ ਤਾਂ ਲੱਗਣਾ ਚਾਹੀਦਾ ਸੀ

    • @Jeet_Kanojia
      @Jeet_Kanojia 11 месяцев назад

      ਝੂਠੇ ਵਿਹਲੜ ਮੰਗ ਖਾਣੇ

  • @dramaofficialshorts
    @dramaofficialshorts 11 месяцев назад

    ਨਿਹੰਗ ਤਾਂ ਆਪ ਮਾਨਸਿਕ ਰੋਗੀ ਨੇ.....ਸਬੂਤ ਕੋਈ ਮਿਲਿਆ ਨੀ.....ਇਸ ਤਰਾਂ ਲੋਕਾਂ ਨੇ ਗੁਰਦੁਆਰੇ ਜਾਣਾ ਛੱਡ ਦੇਣਾਂ....

  • @RajinderjitSingh-h2v
    @RajinderjitSingh-h2v 11 месяцев назад +3

    ਵਾਹਿਗੁਰੂ ਜੀ ਜੇ ਸਰਕਾਰਾ ਇਨਸ਼ਾਫ ਨਹੀਂ ਦੇਣਗੀਆਂ ਤਾਂ ਬੇਅਦਬੀ ਕਰਨ ਵਾਲੇ ਨਾਲ ਇਸੇ ਤਰ੍ਹਾਂ ਹੀ ਹੋਵੇਗਾ ਵਾਹਿਗੁਰੂ ਜੀ

  • @RamanGrewal-y2n
    @RamanGrewal-y2n 11 месяцев назад +2

    ਇਹ ਗਰੀਬ ਤਾਂ ਵਰਤੇ ਜਾਂਦੇ ਨੇ ਮਾਸਟਰ ਮਾਇੰਡ ਤਕ ਪਹੁੰਚ ਕੇ ਉਹਨਾਂ ਨੂੰ ਸਜ਼ਾ ਦਿਓ ਬਹਾਦਰੀ ਫੇਰ ਆ

  • @jugrajsingh2971
    @jugrajsingh2971 11 месяцев назад

    ਕਿਸੇ। ਦੇ।ਕਹੇ।ਤੋਂ।ਗਲਤ।।। ਨਹੀਂ। ਹੁੰਦੀ।ਆਏ। ਭਾਈ।ਇਸ। ਦਾ।ਕਤਲ।। ਕੀਤਾ।ਗਿਆ।

  • @maggarwal1993
    @maggarwal1993 11 месяцев назад +5

    Justifying murder...rabb nu muh dikhauna hai sabne. Kise nu jaano maran da hukam kade v ni ditta gea. galat hai , sarasar galat hai.

    • @josh-l4r8k
      @josh-l4r8k 11 месяцев назад +1

      fir ta sab yode galat si ethaas vich. ithe tan fir vi ek banda mareya, odo tan 100-100 jaane kalla kalla yodha maar dinda si. mahabharat vich kinne katal hoye. oh sabb galat si ya sahi?

    • @maggarwal1993
      @maggarwal1993 11 месяцев назад +1

      @@josh-l4r8k nihathe nu marna galat si...chahe ramayan ch Bali nu marea howe ya Mahabharat ch abhimanu nu. Galat, hamesha galat hi hunda .

  • @luckybansal6147
    @luckybansal6147 11 месяцев назад +6

    Nahang Dhaka

  • @meetsingh251
    @meetsingh251 11 месяцев назад

    ਸਾਰੇ ਸਬੂਤ ਖ਼ਤਮ ਕਰ ਤੇ।

  • @artistpreet0001
    @artistpreet0001 11 месяцев назад +1

    ਉਹ ਆਇਆ ਈ ਕਤਲ ਕਰਨ ਸੀ ਓ ਤਾ ਡਰਾਇਆ ਹੀ ਏਨਾ ਸੀ ਬੋਲਦਾ ਤਾ ਓ ਕਿਦਾ ਸੀ ਇਸ ਪਿਛਏ ਮੰਗੂ ਮੁੱਠ ਹੀ ਆਂ ਆਪ ਹੀ ਬੇਜਯਾ ਆਪ ਈ ਮਰਤਾ ਓ ਤਾ ਮੰਗੂ ਮੁੱਠ ਨੂੰ ਵੀ ਕਹਿੰਦਾ ਸੀ ਤੂੰ ਤਏ ਸਨੀ

  • @GurjeetSingh-u3q
    @GurjeetSingh-u3q 11 месяцев назад +10

    भारत देश में सिक्खों के धर्म ग्रंथ श्री गुरू ग्रंथ साहिब की ही बेयदबी क्यों होती है।

    • @harmeetoberoi3542
      @harmeetoberoi3542 11 месяцев назад

      Ye bat nagpuri santro se pucho mera matlab rss ke dallo ko

    • @_Malwa
      @_Malwa 11 месяцев назад

      ​@@GURMAILSINGH-zy2hfright
      🙏🙏🙏🙏

    • @harinderpreethani8147
      @harinderpreethani8147 11 месяцев назад

      Right monobadi sikhi toh nafrat kardene kyonki eh equity de gal karde ha aur monobaad by birth insaan insaan vich fark karda untouchable banoda insaan

    • @RachitSain
      @RachitSain 11 месяцев назад

      ​@@GURMAILSINGH-zy2hfak 56 wale ke samne aana malum ho jye ga tum kese ho 😂😂

  • @parminderkumar119
    @parminderkumar119 11 месяцев назад +3

    ਬਿਲਕੁਲ ਝੂਠ ਤੁਸੀਂ ਕੇਹ ਰਹੇ ਆ ਤੁਸੀਂ ਨਿਆਣੇ ਮਾਰਨ ਲੱਗ ਪਏ ਕੋਈ ਪਰਫੂ ਨੀ ਕੋਈ ਵੀਡੀਓ ਨਹੀਂ ਉਸ ਬੱਚੇ ਦੀ ,ਬਹੁਤ ਲੋਕ ਕੁਮੈਂਟ ਵਿੱਚ ਆਪਣੇ ਸਾ,,,,, ਗਲਤ ਕੇਹਣ ਗੇ ,,,,,

  • @shivkumar2052
    @shivkumar2052 11 месяцев назад +9

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @lambarsingh-nc9qe
    @lambarsingh-nc9qe 11 месяцев назад +1

    Waheguru ji ♥️🙏

  • @BalwinderSingh-bn3uz
    @BalwinderSingh-bn3uz 11 месяцев назад +6

    Eh a gunda gardi a koi jhooth bolde o

  • @KuldeepSingh-ru5sz
    @KuldeepSingh-ru5sz 11 месяцев назад +1

    ਕੋਟ ਕਚਹਿਰੀਆਂ ਕਾਦੇ ਵਾਸਤੇ ਨੈ ਜੈ ਫੈਸਲਾ ਆਪ ਹੀਕਰਨਾ

  • @mangadaku5007
    @mangadaku5007 11 месяцев назад +2

    Waheguru ji waheguru ji waheguru 🙏🙏❤️❤️💪💪💪💪💪💪💪💪💪💪💪💪💪💪💪💪💪🙏🙏🙏❤️❤️❤️❤️👍🏻👍🏻👍🏻💪💪

    • @SurinderSingh-xs5ew
      @SurinderSingh-xs5ew 11 месяцев назад

      ਸਾਲ਼ੇ ਨਸ਼ੇੜੀ ਅਮਲੀ ਮੰਗ ਖਾਣੇ, ਧਾਰਮਿਕ ਗੁੰਡੇ

  • @tejindersinghlegha7738
    @tejindersinghlegha7738 11 месяцев назад +1

    Sromani Commety no kho kase late Mangu Maath da PTC walio

  • @sarabjitkaur5046
    @sarabjitkaur5046 11 месяцев назад +4

    Kuttea nihanga kise da jwan putt marta kuttea tere kidde peane aa ta hi lok guru ghr jaan tu gtt ge k beadbi da ilzaam la k katal kr de aa nirdosh bndeaa da kuttea jail ch sd hun sari umar

    • @sarao8034
      @sarao8034 11 месяцев назад

      tenu sharm ni aoundi o beadbi karn ayia c hor ohnu siropa paouna c

    • @ManishSharma-ye2pr
      @ManishSharma-ye2pr 11 месяцев назад

      Teri Bibi da shola marn aya c oh​@@sarao8034

    • @sarabjitkaur5046
      @sarabjitkaur5046 11 месяцев назад

      Tenu kidda pta beadbi krn aaea c tu othe c nale sharm aawe tenu jo tu kutte nashedi de hk ch bolda

  • @Randhawastatus2022
    @Randhawastatus2022 11 месяцев назад +1

    ਜਿੰਨੇ ਦੋਸ਼ੀ ਦੱਸਣਾ ਹੁੰਦਾ ਤੁਸੀ ਓਨੂੰ ਮਾਰ ਦਿੰਦੇ ਹੋ

  • @kamaljeet5459
    @kamaljeet5459 11 месяцев назад +10

    Thodi sharm karo

  • @RajuSingh-bf1kc
    @RajuSingh-bf1kc 11 месяцев назад

    वाहेगुरु ने सेवा लेनी थी वह इस निहंग सिंह से ले ली और गलती पुलिस की है जो उनको आने में बहुत देरी हुई अगर आप भी इंसाफ नहीं होता तो भगवंत मान को इस्तीफा दे देना चाहिए

  • @PritamSingh-gw1iq
    @PritamSingh-gw1iq 6 месяцев назад

    ਰੱਬ ਦੇ ਬਣਾਏ ਹੋਏ ਬੰਦੇ ਨੂੰ ਮਰਨਾ ਸਬ ਤੋਂ ਵੱਡੀ ਬੇ ਅਦਬੀ ਹੈ

  • @jagbirsingh6499
    @jagbirsingh6499 11 месяцев назад +3

    ਬਹੁਤ ਵਧੀਆ ਕੀਤਾ

  • @RECreationMHT
    @RECreationMHT 11 месяцев назад +4

    Galt aa babe 😢

  • @khundcharchatv
    @khundcharchatv 11 месяцев назад +2

    ਬਹੁਤ ਵਧੀਆ ਕੰਮ ਕੀਤਾ, ਸਿੱਖ ਸਿੰਘ ਦਾ ਸਾਥ ਦੇਵੋ ਜੀ,

    • @Jeet_Kanojia
      @Jeet_Kanojia 11 месяцев назад

      thugg chor nihang mangu maath

    • @Jeet_Kanojia
      @Jeet_Kanojia 11 месяцев назад +2

      nihang singh gundagardi 👎👎

  • @DeepAman-m2i
    @DeepAman-m2i 11 месяцев назад +1

    ਗੁਰੂ ਨਾਨਕ ਦੇਵ ਜੀ ਝੂਠ ਦਾ ਅੰਤ ਕਰੋ ਜੀ।

  • @HarpalSingh-ge4xd
    @HarpalSingh-ge4xd 11 месяцев назад

    ਨਿਹੰਗ ਸਿੰਘਾਂ ਸਹੀ ਕੀਤਾ

  • @mohitsethi3648
    @mohitsethi3648 11 месяцев назад +2

    Waheguru ji di rakha

    • @AmarjeetSingh-vi8sq
      @AmarjeetSingh-vi8sq 11 месяцев назад

      Marna bahut galat hai sikhi noo badnam na kro sikho

  • @vikramjeet6303
    @vikramjeet6303 11 месяцев назад +2

    Hai rbba Marta greb guru sahib ji naal sada vi pyar a par vero na. Jao guru Ghar dhyan naal jao vero dhyan rakho vero apna Ghar Beth k gurbani nu smj k khud padd lvo

    • @ieltsfacile
      @ieltsfacile 11 месяцев назад

      ਬਿਲਕੁਲ right

  • @triloksingh7552
    @triloksingh7552 11 месяцев назад

    ਬਾਬਾ ਜੀ ਨੂੰ ਸਨਮਾਨਿਤ ਕੀਤਾ ਜਾਵੇ ਨਾ ਕਿ ਕਿਸੇ ਕਿਸਮ ਦੀ ਹਰਾਸਮੈਂਟ

  • @manoharsinghindian8677
    @manoharsinghindian8677 11 месяцев назад

    ❤❤ vvvv good ❤

  • @AjaySingh-yl7zx
    @AjaySingh-yl7zx 11 месяцев назад +6

    Ki pehle jamane de Sikh v eda de berhim honge

  • @BalrajSingh-qz9ty
    @BalrajSingh-qz9ty 11 месяцев назад

    Khalsa Jindabad❤❤

  • @dilbaghsingh3546
    @dilbaghsingh3546 11 месяцев назад

    Bilkul teek Kata ji 🙏

  • @-gb5rx
    @-gb5rx 11 месяцев назад +3

    Munde di video dekho . Munde ne saaf bolya ki mai kita ni kch.. mai bekasur ae ...
    Ae sab bs bina mtlb toh bnde mari jande ae..
    Pehle de Guru Sahib hone te kine atyachar hoye agleya ne bnde ni mare... Ethe tn bs beadbi de naam te hi mari ja rhe.. bina koi proof de . Te bd ch ap hi aake gwah bni ja rhe... Ap hi faisle kri ja rhe..
    Ki haal bnuga... Dunia da Rab jane..
    Bajrang Bali Raksha kro sb di..🙏

  • @SurinderKaur-jf3wq
    @SurinderKaur-jf3wq 11 месяцев назад

    Bilkul sahi hai

  • @harbirsingh8277
    @harbirsingh8277 11 месяцев назад +1

    It is clearly self-defense.
    He came to attack and he did attack he got backlash

  • @kamaljeet5459
    @kamaljeet5459 11 месяцев назад +5

    Local Puri sacchai pata hai pure Hindustan mein pata

  • @narindersingh-gw4fp
    @narindersingh-gw4fp 11 месяцев назад

    ਇਹ ਬੇਅਦਬੀ ਗਿਨੀ ਮਿਥੀ ਸਾਜਸ਼ ਦੇ ਤਹਿਤ ਹੋਈ ਹੈ

  • @sarpchsingh4889
    @sarpchsingh4889 11 месяцев назад

    very Good

  • @ushagill2373
    @ushagill2373 11 месяцев назад +8

    Wrong marna

  • @pushpindersingh5027
    @pushpindersingh5027 11 месяцев назад

    I appeal to all Hindus bycutt gurdwara

  • @NirmalSingh-bz3si
    @NirmalSingh-bz3si 11 месяцев назад +11

    ਵਧੀਆ ਕੰਮ ਕੀਤਾ ???

  • @lovekabaddi2534
    @lovekabaddi2534 11 месяцев назад

    Waheguru ji 🙏

  • @Jeet_Kanojia
    @Jeet_Kanojia 11 месяцев назад +1

    ਝੂਠੇ ਵਿਹਲੜ ਮੰਗ ਖਾਣੇ

  • @DarshanSingh-le1xo
    @DarshanSingh-le1xo 11 месяцев назад +5

    ਬਹੁਤ ਵਧੀਆ ਕੀਤਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @kulwinderkaurkulwinder6624
    @kulwinderkaurkulwinder6624 11 месяцев назад

    Waheguru g waheguru ji waheguru Ji

  • @parambhullarbhullar1900
    @parambhullarbhullar1900 11 месяцев назад

    Yes

  • @Drivertrucks
    @Drivertrucks 11 месяцев назад

    Waheguru ji waheguru ji

  • @labana2323
    @labana2323 11 месяцев назад

    Very right baby good

  • @sarbjitsingh609
    @sarbjitsingh609 11 месяцев назад +1

    Weheguru gee🙏🙏

    • @rajveerbbr
      @rajveerbbr 11 месяцев назад +1

      VIR JI
      WAHEGURU JI ISS TARAH LIKHI DAA HAI JI

  • @kuldipkaurkalsi923
    @kuldipkaurkalsi923 11 месяцев назад

    Wahguru ji

  • @rajkaur7465
    @rajkaur7465 11 месяцев назад

    Vadiya.keeta.waheguru.ji

  • @AvtarSingh-hu1pk
    @AvtarSingh-hu1pk 11 месяцев назад +1

    ਮੌਤ ਤਾਂ ਕੋਈ ਹੱਲ ਨੀ ਸਿੱਖ ਕੌਮ ਨੰੂ ਸ਼ਭ ਤੋ ਵੱਧ ਇਨਾ ਨੇ ਬਦਨਾਮ ਕੀਤਾ

  • @jopindersingh5177
    @jopindersingh5177 11 месяцев назад

    Nihang ji jindabad

  • @DOGLOVERKAKA
    @DOGLOVERKAKA 11 месяцев назад +8

    Bhang Peene Bhang Peene

  • @pardeepsofat1979
    @pardeepsofat1979 11 месяцев назад +8

    galt aa greeb mar ta eh singh na Guru Gobind Singh dai

    • @parm9774
      @parm9774 11 месяцев назад

      Murkh lok hoge marn lge ikk bar bhi nhi sochde nihate te war kita

  • @palvindersingh3955
    @palvindersingh3955 11 месяцев назад

    Both vadiya kita

  • @jaspalsingh-le2mq
    @jaspalsingh-le2mq 11 месяцев назад +3

    Buht vdea Sudha la dita❤

  • @PritpalSingh-vb4xp
    @PritpalSingh-vb4xp 11 месяцев назад

    Waheguru ji

  • @satpalparjapatisatpal5453
    @satpalparjapatisatpal5453 11 месяцев назад

    ਉਹੋ ਕਿਹੜੀ ਤੋਪ ਲੈ ਕੇ ਆਇਆ ਸੀ ਜਿਹੜਾ ਸੈਲਫ ਡਿਫੈਂਸ ਦੀ ਗੱਲ ਕਰ ਰਹੇ ਹਨ

  • @ReshamSingh-z1j
    @ReshamSingh-z1j 11 месяцев назад

    ਨਹਿੰਗ ਨਸੇੜੀ ਦਾ ਆਵਦਾ ਹੱਥ ਆ ਬੇਅਵਦੀ ਚਾ

  • @bs-db3ys
    @bs-db3ys 11 месяцев назад +5

    Koi b 3-4 hajaar badle Guru Sahab d beadbi ni kr skda edda moorakh koi ni hunda, 100 percent eh nihang jhooth bol rahe eve beadbi de naa te maar dita koi Nirdosh 😮,,,, eh mangu matthh nihang te app nashedi va blackmailer va ,,,,, kulled pizza aLea kolo 50 hajaar mangda cc,,

    • @saransingh1626
      @saransingh1626 11 месяцев назад

      Tu painchoda ram Chander di aulad lgda salya taire Gau mata jado vaddi jande aa fer cheeka kyo marde ho salyo

    • @TheUndertaker2408
      @TheUndertaker2408 11 месяцев назад

      You haven’t seen the video

  • @Jeet_Kanojia
    @Jeet_Kanojia 11 месяцев назад +1

    nihang singh gundagardi 👎👎

    • @babajikaghanta8842
      @babajikaghanta8842 11 месяцев назад

      Kabhi banaya tune ye RUclips channel bjp it cell Wale ? 2024 ? 😂

  • @RavinderSharma-qd4bs
    @RavinderSharma-qd4bs 11 месяцев назад +3

    Bjoot glt ho rihaa

    • @saransingh1626
      @saransingh1626 11 месяцев назад

      जा पांडता तो न bund padwali saleya

  • @Bali-qm4pd
    @Bali-qm4pd 11 месяцев назад +1

    Bhut vadea keta ju be Sade guru sahib de beadbi karega ese tra chtka Devo ena Loka nu Sirf guru ghr hi desde ne

  • @sunilmathur172
    @sunilmathur172 11 месяцев назад +3

    Maran to pehla uss to puchana chahida kisne bhejiya

    • @mjgaming650
      @mjgaming650 11 месяцев назад +1

      Veer ohdi video bni a ohne dsea a kine bhejya onu