Размер видео: 1280 X 720853 X 480640 X 360
Показать панель управления
Автовоспроизведение
Автоповтор
ਵਦਾਈ ਮਾਤਾ ਪਿਤਾ ਨੂੰ ਜਿੰਨਾ ਘਰ ਸਵਰਨ ਜਿਹਾ ਹੋਣਹਾਰ ਆਪਣੇ ਕੰਮ ਨੂੰ ਨੇਪਰੇ ਚਾੜ੍ਹਨ ਵਾਲਾ ਪੁੱਤ ਪੈਦਾ ਹੋਇਆ। ਵਾਹਿਗੁਰੂ ਚੜਦੀਆਂ ਕਲਾਂ ਚ ਰੱਖਣ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਟਹਿਣਾ ਜੀ ਜਨਮ ਦਿਨ ਦਿਆ ਬਹੁਤ ਬਹੁਤ ਮੂਬਾਰਕਾ ਜੀ ।
ਟਹਿਣਾ ਸਾਹਿਬ ਜੀ ❤ ਸਾਡੇ ਗੁਰੂ ਹਰ ਸਹਾਏ ਚ ਠੰਢ ਵਾਲੇ ਵੱਟੇ ਕੱਢੇ ਪਏ ਆ ਜੀ ਬਜ਼ੁਰਗਾਂ ਦਾ ਬਹੁਤ ਹੀ ਮਾੜਾ ਹਾਲ ਜੀ
ਵਹਿਗੁਰੂ ਸਹਿਬ ਸਦਾ ਚੜਦੀ ਕਲਾਂ ਵਿੱਚ ਰੱਖਣ ਖਹਿਰਾ ਸਹਿਬ ਨੁ
ਹਰ ਸ਼ਬਦ,ਹਰ ਗੱਲ, ਰੌਚਕ, ਦਿਲਚਸਪ,ਸੇਧਗਾਰ ਤੇ ਖੂਬਸੂਰਤ... ਸਤਿ ਸ੍ਰੀ ਆਕਾਲ।🙏🏻🙏🏻
ਇਸ ਨੁਕਤੇ ਤੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਜਿਨ੍ਹਾਂ ਕੋਲ ਬਹੁਤਾ ਧਨ ਹੋਵੇ ਉਨ੍ਹਾਂ ਨੂੰ ਚੋਰੀ ਤੇ ਰੇਡ ਪੈਣ ਦੇ ਡਰੋਂ ਨੀਂਦ ਨਹੀਂ ਆਉਂਦੀ। ਨੀਂਦ ਉਨ੍ਹਾਂ ਨੂੰ ਵੀ ਨਹੀਂ ਆਉਂਦੀ ਜਿਨ੍ਹਾਂ ਦੇ ਪੀਪੇ ਵਿਚ ਸਵੇਰ ਨੂੰ ਪਕਾਉਣ ਲਈ ਆਟਾ ਨਾ ਹੋਵੇ ਤੇ ਜੇਬ ਵੀ ਖਾਲੀ ਹੋਵੇ।
L
🎉ਟੈਣਾ ਸ਼ਾਬਬ ਜੀ ਠੰਡ ਲਗਦੀ ਐ ਛੁਹਾਰੇ ਦਾਲ ਚੀਨੀ ਅਦਰਕ ਠੋਕੋ ਚਾਹ ਬਣਾ ਕੇ ਪੀਓ। ਆਖੋ ਸਭ ਵਾਹਿਗੁਰੂ ਜੀ ਹਰਮਨ ਧੀਏ ਤੂੰ ਭੀ ਇਹ ਪੀ ਸਕਦੀ ਐ ਖੁਸ਼ ਰਹੋ ਜੀ ਆਬਾਦ ਰਹੋ ਜੀ ਵਾਹਿਗੁਰੂ ਜੀ
010q0
@@dilbagsingha1197 1a9))10
ਜਿਨ੍ਹਾਂ ਦੇ ਪੀਪੇ ਖਾਲੀ ਨੇ ਉਸ ਦਾ ਜ਼ਿੰਮੇਵਾਰ ਲੋਟੂ ਰਾਜ ਪ੍ਰਬੰਧ ਹੈ ।
ਜਿੰਦਗੀ ਬੜੀ ਖੂਬਸੂਰਤ ਹੈ ਇਸ ਲਈ ਹੋਲੀ ਚੱਲੋ ਕਾਹਲ ਨਾ ਕਰੋ ਕਿਉਕਿ ਤੁਹਾਡੇ ਘਰੇ ਤੁਹਾਡੀ ਕੋਈ ਉਡੀਕ ਕਰ ਰਿਹਾ ਹੈ
ਇਹ ਸਾਰਾ ਕੁਛ ਭਾਰਤ ਵਿਚ ਈ ਹੁੰਦਾ ਆ। ਹੋਰ ਕਿਸੇ ਦੇਸ਼ ਵਿਚ ਇਹ ਸਾਰਾ ਕੁਛ ਨਹੀਂ ਹੁੰਦਾ।
ਵਧੀਆ ਪ੍ਰੋਗਰਾਮ ਹੈ
ਸਾਡਾ ਸੁਭਾਅ ਹੈ ਜੀ ਘਰੋ ਲੇਟ ਤੁਰਨਾ ਅਤੇ ਜਲਦੀ ਪਹੁੰਚਣਾ । Js clovis
ਸਤਿ ਸ੍ਰੀ ਆਕਾਲ ਟਹਿਣਾ ਸਾਬ ਤੇ ਹਰਮਨ ਜੀ 🙏🙏🙏🙏🙏🙏🌹🌹🌹🌹
ਵਾਹਿਗੁਰੂ ਵਾਹਿਗੁਰੂ ਞਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨਵਾਦ ਜੀ
ਟਹਿਣਾ ਸਾਬ ਕੋਈ ਵੀ ਸੁਰੁਆਤ ਤੋਂ ਪਹਿਲਾਂ ਤਰੀਕ ਜਰੂਰ ਦੱਸੋ ਜੀ
ਟਹਿਣਾ ਸਾਬ ਡੰਉਂਕੀ ਲਾ ਕੇ ਗਏ ਕਈ ਮੁੰਡੇ ਵਾਪਸ ਆਏ ਹਨ ਉਨ੍ਹਾਂ ਵਿਚੋਂ ਕਿਸੇ ਨੂੰ ਲੱਭ ਕੇ ਉਸ ਦੀ ਇੰਟਰਵਿਊ ਜਰੂਰ ਕਰੋ
Thank you Tehnna Sahib @Harman Thindh je 🙏 I'm Bint Rai JODHPUR PAKHAR. ( Mour Mandi ) Bathinda
ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਠੰਢ ਵਾਲੇ ਤਾਂ ਵੱਟ ਕੱਢੇ ਪੲਏ ਹਨ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
ਜਨਮ ਦਿਨ ਮੁਬਾਰਕ ਟਹਿਣਾ ਸਾਹਬ
ਸਤਿ ਸ੍ਰੀ ਅਕਾਲ ਜੀ ਠੰਡ ਬਹੁਤ ਜਿਆਦਾ ਹੈ
ਸਤਿ ਸ੍ਰੀ ਅਕਾਲ਼ ਟੇਹਿਣਾ ਸਾਬ ਜੀ ਤੇ ਹਰਮਨ ਥਿੰਦ ਜੀ 🙏🙏🙏🙏🙏
ਟਹਿਣਾ ਸਹਿਬ ਮੇਰੀ ਭਤੀਜੀ ਉਸ ਫਲੈਟ ਵਿੱਚ ਸੀ 26 ਸਤਾਈ ਘੰਟੇ ਲੇਟ ਹੋ ਗਈ ਹੈ। ਉਸ ਨੇ ਦੱਸਿਆ ਸਾਨੂੰ ਬਹੁਤ ਪ੍ਰਸ਼ਾਨੀ ਹੋਈ ਜਦੋਂ ਉਸ ਮੁੰਡੇ ਥੱਪੜ ਮਰਿਆ ਤਾਂ ਉਸ ਬਾਅਦ ਵੀ ਕਦੀ ਕਿਸੇ ਪਾਸੇ ਅਤੇ ਕਦੀ ਕਿਸੇ ਪਾਸੇ ਤੋਰੀ ਰੱਖਿਆ ਹੈ।
THNKS JI
ਸਤਿ ਸ੍ਰੀ ਆਕਾਲ ਜੀ
ਹਰਮਨ ਥਿੰਦ & ਟੈਹਣਾ ਸਾਹਿਬ ਜੀ ਸਤਿ ਸ੍ਰੀ ਆਕਾਲ
ਸਤਿ ਸ੍ਰੀ ਅਕਾਲ ਜੀ 🙏🙏
Waheguru g
Kbaira saab jindabad
ਬੈਰਕ ਚ ਨਹੀ ਜਾਣ ਦਿੰਦੇ ਕਿਸੇ ਬਾਹਰਲੇ ਨੂੰ ਮੇਰੇ ਖਿਆਲ ਨਾਲ 😏
Harman ji and tahanaputtogod bless you very very nice program ❤
Harmàñji and. Tehnaji I watch u f4om. Ka ll kàta. God bless you
Very nice 👍👍❤❤🎉🎉
30339th viewer Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
ਟਹਿਣਾ ਜੀ ਆਪ ਬੋਲਦੇ ਤਾਂ ਕੁਤਰੇ ਕਰਨ ਵਾਲੀ ਮਸ਼ੀਨ ਵਾਂਗ 13:08 13:08 ਹੋ ,ਪਰ ਆਪ ਦਾ ਲ ਤੇ ਲ ਪੈਰ ਬਿੰਦੀ ਦਾ pronunciation ਠੀਕ ਨਹੀਂ । ਮੈਂ ਇਕ ਸੇਵਾ ਮੁਕਤ ਅਧਿਆਪਕ ਹਾਂ। ਇਸ ਚੀਜ਼ ਮੈਨੂੰ ਬਹੁਤ ਦੁੱਖ ਹੈ।
Very good job sir please carry on 👍🏻👍💪💪🏻💪💪🏻
Good 👍
Chaj da vichar bohat vadia current knowledge danda ha Harman g da Hasna Kamal ha asie eh program de intjar karda ha ka kado Mila dekhan dhanvad g
It happened in western countries too for people’s safety.
Waheguru ji waheguru ji 🙏🏻🙏🏻🙏🏻🙏🏻
SAT shri akal Tehna j and Harman Thind j
Good
ਕਾਂਗਰਸ ਆਮ ਆਦਮੀ ਪਾਰਟੀ ਦੇ ਗੱਠਜੋੜ ਤੋਂ ਮਤਲਵ ਆਮ ਆਦਮੀ ਪਾਰਟੀ ਦਾ ਮੁਕੰਮਲ ਖਾਤਮਾਂ।
100PARCENT SAHI GAL KITTI GOD BLESS YOU CARRY ON 🙏
ਟਹਿਣਾ ਸਾਹਿਬ ਕੀ ਹਾਲ ਆ
Sat shri akal ji. 🙏🙏🙏🙏🙏
ਟਹਿਣਾ ਸ਼ਾਬ ਕਾਰਾ ਵਾਲਿਆ ਨੂੰ ਵੀ ਦੱਸੋ ਕਿ ਗੱਡੀ ਸਹੀ ਤਰੀਕੇ ਨਾਲ਼ ਚਲਾਉਣ
Prime Aisa walo ਟਹਿਣਾ ਸਾਬ ਦੀ ਤਨਖਾਹ ਵਧਾ ਦਿਓ 250 ਹੀ ਪਾਇਆ ਅਗਲੇ ਦੇ account ਚ ਨਾਲੇ ਇਹਨੀ ਠੰਡ ਵਿੱਚ ਮੋਟਰਸਾਈਕਲ ਤੇ ਆਉਣਾ ਵੀ ਬਹੁਤ ਔਖਾ ਹੈ
Tuhanu lagde v leeder namoshi nu feel karde a aukha 😂
❤❤❤❤ hahahaha ❤❤
ਖਹਿਰਾ ਦੇ ਪੁੱਤਰ ਨੇ ਕੈਮਰੇ ਵਾਰੇ ਬਦ ਦਸਿਆ ਸੀ
good ❤❤❤❤
❤
Hun ush Tralee Wale nu Jail Tey faine hoye gha 😮😢😮😮
🙏🙏
Accidental vehicles should be sidelined at the earliest.local authorities including police should perform this duty.
Sada ta aaj gurdaspur jila vich tup lagi ha
Madam ji mehtab khaire ne akhar tv nal apne interview vich already dasea c camera vare jehre vich keha c k mere father sahib bhagwant maan nu dand mar k dikhonde ne eve na hmesha sarkar de chamche bane riha kro te apne jankari vich vadha kro thank u
ਸਰਦੀ ਵਿਚ ਗਰੀਬਾ ਦਾ ਕੀ ਹਾਲ ਆ ਉਨ੍ਹਾਂ ਵਾਕੇ ਵੀ ਕਦੇ ਗੱਲ ਕਰੋ ਜੀ
ke karn aa g, gadi vich 4 / 5 janee Bethe hon darevar naal, ke sarea nu nhi disda samne to
Tana sahab on the counter in abassy also Indian worer
🙏🙏🙏🙏🎉🎉👌👌✌️
🎉🎉🎉
Dehl vich Evm macin nu band kraan vaste janter manter te dhrna chall reha hai tusi iss te gallwaat ni karde
ਕਿਸੇ ਦਾ ਮੂੰਹ ਬੰਦ ਕਰਨ ਨਾਲ਼ੋਂ, ਆਪਣੇ ਕੰਨ ਬੰਦ ਕਰਨੇ ਬਿਹਤਰ ਹੁੰਦੇ ਹਨ।
गंगा नगर में बहुत ठंड से जी
You are wasting the time by unwanted news discussion . Thind ji please control on yourself while speaking. Listen to him sitting by your side.
Bebe Ji truck Jay break Don Ho jave ush taim koi halp nahi mildey bhar Tey India veche bohat farce hunda hai 😮😢😮😮
Tehna saheb sarkAr nu v kho leta lon
Tehne,wali,sunarri,khandi,c,khuste,,,
Head nanga
ਵਦਾਈ ਮਾਤਾ ਪਿਤਾ ਨੂੰ ਜਿੰਨਾ ਘਰ ਸਵਰਨ ਜਿਹਾ ਹੋਣਹਾਰ ਆਪਣੇ ਕੰਮ ਨੂੰ ਨੇਪਰੇ ਚਾੜ੍ਹਨ ਵਾਲਾ ਪੁੱਤ ਪੈਦਾ ਹੋਇਆ। ਵਾਹਿਗੁਰੂ ਚੜਦੀਆਂ ਕਲਾਂ ਚ ਰੱਖਣ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਟਹਿਣਾ ਜੀ ਜਨਮ ਦਿਨ ਦਿਆ ਬਹੁਤ ਬਹੁਤ ਮੂਬਾਰਕਾ ਜੀ ।
ਟਹਿਣਾ ਸਾਹਿਬ ਜੀ ❤ ਸਾਡੇ ਗੁਰੂ ਹਰ ਸਹਾਏ ਚ ਠੰਢ ਵਾਲੇ ਵੱਟੇ ਕੱਢੇ ਪਏ ਆ ਜੀ ਬਜ਼ੁਰਗਾਂ ਦਾ ਬਹੁਤ ਹੀ ਮਾੜਾ ਹਾਲ ਜੀ
ਵਹਿਗੁਰੂ ਸਹਿਬ ਸਦਾ ਚੜਦੀ ਕਲਾਂ ਵਿੱਚ ਰੱਖਣ ਖਹਿਰਾ ਸਹਿਬ ਨੁ
ਹਰ ਸ਼ਬਦ,ਹਰ ਗੱਲ, ਰੌਚਕ, ਦਿਲਚਸਪ,ਸੇਧਗਾਰ ਤੇ ਖੂਬਸੂਰਤ...
ਸਤਿ ਸ੍ਰੀ ਆਕਾਲ।🙏🏻🙏🏻
ਇਸ ਨੁਕਤੇ ਤੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਜਿਨ੍ਹਾਂ ਕੋਲ ਬਹੁਤਾ ਧਨ ਹੋਵੇ ਉਨ੍ਹਾਂ ਨੂੰ ਚੋਰੀ ਤੇ ਰੇਡ ਪੈਣ ਦੇ ਡਰੋਂ ਨੀਂਦ ਨਹੀਂ ਆਉਂਦੀ। ਨੀਂਦ ਉਨ੍ਹਾਂ ਨੂੰ ਵੀ ਨਹੀਂ ਆਉਂਦੀ ਜਿਨ੍ਹਾਂ ਦੇ ਪੀਪੇ ਵਿਚ ਸਵੇਰ ਨੂੰ ਪਕਾਉਣ ਲਈ ਆਟਾ ਨਾ ਹੋਵੇ ਤੇ ਜੇਬ ਵੀ ਖਾਲੀ ਹੋਵੇ।
L
🎉ਟੈਣਾ ਸ਼ਾਬਬ ਜੀ ਠੰਡ ਲਗਦੀ ਐ ਛੁਹਾਰੇ ਦਾਲ ਚੀਨੀ ਅਦਰਕ ਠੋਕੋ ਚਾਹ ਬਣਾ ਕੇ ਪੀਓ। ਆਖੋ ਸਭ ਵਾਹਿਗੁਰੂ ਜੀ ਹਰਮਨ ਧੀਏ ਤੂੰ ਭੀ ਇਹ ਪੀ ਸਕਦੀ ਐ ਖੁਸ਼ ਰਹੋ ਜੀ ਆਬਾਦ ਰਹੋ ਜੀ ਵਾਹਿਗੁਰੂ ਜੀ
010q0
@@dilbagsingha1197 1a9))10
ਜਿਨ੍ਹਾਂ ਦੇ ਪੀਪੇ ਖਾਲੀ ਨੇ ਉਸ ਦਾ ਜ਼ਿੰਮੇਵਾਰ ਲੋਟੂ ਰਾਜ ਪ੍ਰਬੰਧ ਹੈ ।
ਜਿੰਦਗੀ ਬੜੀ ਖੂਬਸੂਰਤ ਹੈ ਇਸ ਲਈ ਹੋਲੀ ਚੱਲੋ ਕਾਹਲ ਨਾ ਕਰੋ ਕਿਉਕਿ ਤੁਹਾਡੇ ਘਰੇ ਤੁਹਾਡੀ ਕੋਈ ਉਡੀਕ ਕਰ ਰਿਹਾ ਹੈ
ਇਹ ਸਾਰਾ ਕੁਛ ਭਾਰਤ ਵਿਚ ਈ ਹੁੰਦਾ ਆ। ਹੋਰ ਕਿਸੇ ਦੇਸ਼ ਵਿਚ ਇਹ ਸਾਰਾ ਕੁਛ ਨਹੀਂ ਹੁੰਦਾ।
ਵਧੀਆ ਪ੍ਰੋਗਰਾਮ ਹੈ
ਸਾਡਾ ਸੁਭਾਅ ਹੈ ਜੀ ਘਰੋ ਲੇਟ ਤੁਰਨਾ ਅਤੇ ਜਲਦੀ ਪਹੁੰਚਣਾ । Js clovis
ਸਤਿ ਸ੍ਰੀ ਆਕਾਲ ਟਹਿਣਾ ਸਾਬ ਤੇ ਹਰਮਨ ਜੀ 🙏🙏🙏🙏🙏🙏🌹🌹🌹🌹
ਵਾਹਿਗੁਰੂ ਵਾਹਿਗੁਰੂ ਞਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨਵਾਦ ਜੀ
ਟਹਿਣਾ ਸਾਬ ਕੋਈ ਵੀ ਸੁਰੁਆਤ ਤੋਂ ਪਹਿਲਾਂ ਤਰੀਕ ਜਰੂਰ ਦੱਸੋ ਜੀ
ਟਹਿਣਾ ਸਾਬ ਡੰਉਂਕੀ ਲਾ ਕੇ ਗਏ ਕਈ ਮੁੰਡੇ ਵਾਪਸ ਆਏ ਹਨ ਉਨ੍ਹਾਂ ਵਿਚੋਂ ਕਿਸੇ ਨੂੰ ਲੱਭ ਕੇ ਉਸ ਦੀ ਇੰਟਰਵਿਊ ਜਰੂਰ ਕਰੋ
Thank you Tehnna Sahib @Harman Thindh je 🙏 I'm Bint Rai JODHPUR PAKHAR. ( Mour Mandi ) Bathinda
ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਠੰਢ ਵਾਲੇ ਤਾਂ ਵੱਟ ਕੱਢੇ ਪੲਏ ਹਨ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
ਜਨਮ ਦਿਨ ਮੁਬਾਰਕ ਟਹਿਣਾ ਸਾਹਬ
ਸਤਿ ਸ੍ਰੀ ਅਕਾਲ ਜੀ ਠੰਡ ਬਹੁਤ ਜਿਆਦਾ ਹੈ
ਸਤਿ ਸ੍ਰੀ ਅਕਾਲ਼ ਟੇਹਿਣਾ ਸਾਬ ਜੀ ਤੇ ਹਰਮਨ ਥਿੰਦ ਜੀ
🙏🙏🙏🙏🙏