ਰਜਲਟ ਵੇਖ ਕੇ ਹੈਰਾਨ ਹੋ ਜਾਓਗੇ😲 ਹਜਾਰਾਂ ਰੁਪਏ ਵਾਲਾ ਫੇਸ਼ੀਆਲ ਫ੍ਰੀ ਘਰ ਵਿੱਚ || Face mask for glowing skin tone
HTML-код
- Опубликовано: 21 окт 2024
- SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...
ਇੱਕ ਪਰਸੈਟ ਨੀ ਫਰਕ ਪਿਆ ਹਫਤਾ ਹੋ ਗਿਆ ਪੈਕ ਲਾਉਦੇ ਆ ਨੂ ਫੈਕ
ਇਕ ਜਣਾ ਵੀ ਦਸ ਸਕਦਾ ਸੀ।
ਵੀਡੀਓ ਛੋਟੀ ਵੀ ਬਣ ਸਕਦੀ ਸੀ
ਬਹੁਤ ਵਧੀਆ ਗੁਰਮੀਤ ਭੈਣੇ ਫੇਸ ਪੈਕ ਲੱਗਿਆ
ਲਓ ਜੀ try ਕਰਨ ਤੋਂ ਪਹਿਲਾਂ ਹੀ like ਕਰਤਾ ਤੁਹਾਡਾ ਚੇਹਰਾ ਦੱਸਦਾ ਹੈ really its work 👍
👌👌
ਦੀਦੀ ਬਹੁਤ ਵਧੀਆ ਲੱਗੀ ਤੁਹਾਡੀ ਵੀਡੀਓ ਤੁਹਾਡਾ ਨੇਚਰ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਜੀ ਆਮ ਜ਼ਿੰਦਗੀ ਜਿਉਂਦੇ ਹੋ ਜੀ ਖੇਤਾਂ ਵਿੱਚ ਖੁਲੀ ਹਵਾ ਤੇ ਸਾਦਾ ਜੀਵਨ ਬਤੀਤ ਕਰਦੇ ਹੋ ਜੀ ਬਹੁਤ ਵਧੀਆ ਲੱਗਦੇ ਨੇ ਜੀ ਤੁਹਾਡੇ ਬਲੋਗ ਮੈਂ ਸਾਰੇ ਦੇਖਦੀ ਆਂ ਜੀ
ਦੀਦੀ ਜੀ ਵਾਲ ਕਾਲੇ ਕਰਨ ਲਈ ਕੋਈ ਨੈਚੁਰਲ ਡਾੲੀ ਦਸੋ
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
Di homemade remedie for nature black hair please
Didi ਵਾਲ ਝੜਨ ਤੋ ਦਸੋਂ ਤੇ ਕਾਲੇ ਕਰਨ ਵਾਸਤੇ ਜ਼ਰੂਰ ਦਸੳ❤❤❤
❤
Biotin di tablet khao
ਅੰਟੀ ਇਨਕੋ ਲਾ ਕੇ ਬੋਲੀ ਦਾ ਨਹੀਂ ਹੁੰਦਾ 😅 ਤੁਸੀਂ ਬਾਅਦ ਵਹਿਚ ਬੋਲ ਰਹੇ ਸੀਗੇ ਉਦੇ ਨਾਲ ਝੂੜੀਆਂ ਹੋਰ ਪੈ ਜਾਂਦੀਆਂ ਹੈ.
Didi pigmataion lye koi kreem dso please
Didiji is naal rang b gora hunda te eh kine month use karna je continue use karna tan kado kado laguna
Didi chawal khre quality de hone chahide basmati, ja kaniya wale khre?
Dark circles remove krn li v ds deo ji please
Face hair remove bare dso g plz🙏🏻Thanx for nice remedy
ਛਾਈਆ Bare dso kj di
dii please pigmentation waste v ds doo kuch
Same questions
Same question sister
ਸਤਿ ਸ੍ਰੀ ਆਕਾਲ ਜੀ ਸਰਦਾਰਨੀ ਜੀ ਗੁਰਮੀਤ ਕੌਰ ਜੀ ਤੁਸੀਂ ਮੈਨੂੰ ਪੰਜਾਬੀ ਭਾਸ਼ਾ ਵਿੱਚ ਬੋਲਦੇ ਹੋਏ ਬਹੁਤ ਸੋਹਣੇ ਲੱਗਦੇ ਹੋ ਜੀ ਪੰਜਾਬੀ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਹੋ ਜੀ ਤੁਸੀਂ ਸਿੰਮਪਲ ਸਾਦਗੀ ਲੁੱਕ ਵਿੱਚ ਬਹੁਤ ਸੋਹਣੇ ਲੱਗਦੇ ਹੋ ਜੀ ❤
Sahi kiya tuiss
Only rice pack hairs te bhi lgaa skde aa dii
ਦੀਦੀ ਬਹੁਤ ਚੰਗਾ ਲੱਗਾ
Pressure cooker wich banaao rice gas bachon layi
Dahi ki jagh par dudh bi afektiv h kya mam kyu ki dhi mujy acha nhi lagta smell
Par ki fidi adi ka koi fasepake batoa
Di ssa di asi Italy ha di facpak sahi v pana hai
ਸਤਿ ਸ੍ਰੀ ਆਕਾਲ ਜੀ ਦੀਦੀ ਜੀ ਇਹ ਪੈਕ ਡੀ ਲੀ ਯੂਜ ਕਰਨਾ
Wek m kitni bar lagana legular ja ik den sorkar mam
ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਜੀ ਤੁਹਾਨੂੰ ਤੱਕਰੀਆ ਬਖਸ਼ਿਸ਼ ਕਰਨ ਬਹੁਤ ਵਧੀਆ ਤਰੀਕੇ ਦੱਸੇ ਸੀ ਫੇਸ ਵਾਸਤੇ ਬਹੁਤ ਬਹੁਤ ਧੰਨਵਾਦ ਜੀ
Please tell us which hair colour use
hlo di open pordse tite krn lyi remedie dso plz....tmato or dhi nal mere face te porse open ho jande a 😢
Didi mere kolo lagda tamatar jada ho gya red jya ban gya koi side-effect te nhi hovo ohda
ਪੰਛੀ ਚੱਕੀ ਰਾਹਾ, ਇਹ ਲੱਕੜੀ ਚ ਮੇਰੀਆਕਰ ਦੇਦਾ।
Di ਗੌਰਮਿੰਟ ਸਕੂਲ ਪੜ ਰਹੇ ਹਾਂ ਬੱਚੇ
It's DAV sr sec school...... written on the bus 🚌
Dede kerdy rice lainy a kheer waly ja noon waly plzz tell
Tusi koee vee rice lai skde ho
Basmati rice hone, laal Mirch zaroor pauni aa ..😅
Mother- Daughter Skin most wowed!!! only i can see,, under the eyes dark circles...
Nice pack mam 👌👌tuhadi beti parlour da course kar rhi lagdi he mam kiou ki ohna ne masage bhut badhiya kiti
Didi tuc hair lyi kheri mhendi use kr deo
اب ساتھ میں پارلر بھی شروع کر لیں ۔۔پرندے بھی آپ سے پیار کرتے ہیں ❤❤
Fesial hear remove karan li kush daso di
Did chaia bara dado koi pack
Ik spoon ja fer thodi face apply according Chawla da aata tte half spoon haldi tte rose water chh mix krke face tte 1 gnta 5 din apply krke dekho mere khan tt tuci result khud vekho ge try kryo jrur 😅😅😅😅😅😅
😊😊 nice video main v ehe kuj yuj karde a achi cheeza ne eh gharelu 👌👌👍👍
ਮਨਵੀਰ ਪੁੱਤ ਛਾਈਆਂ ਵਾਰੇ ਵੀ ਦਸੋ
Hm g dsso pls
ਮਨਵੀਰ ਮੇਰੇ ਵੀ ਪੁੱਤ ਛਾਈਆਂ ਦੀ ਪ੍ਰੋਬਲਮ ਆ ਪਲੀਜ਼ ਜ਼ਰੂਰ ਦੱਸੋ ਜੀ
ਕੱਚੇ ਆਲੂ ਪੀਸ ਕੇ ਨਿਚੋੜ ਕੇ ਵਿਚ ਨਾਰੀਅਲ ਦਾ ਤੇਲ ਮਿਲਾ ਕੇ ਰਾਤ ਨੂੰ 3 ਮਹੀਨੇ ਲਾਉਣਾ❤🎉
@@kaintjatt84tuc use kita plz jaroor dsio mere pigmentation aaa
Rice kon c line aa
ਦੀਦੀ ਜੀ ਸਾਨੂੰ ਵੀ ਝੂੜੀਆ ਬਾਰੇ ਦੱਸੋ
Gurpreet ma greece toh navve ghr deya Mubaraka ji ❤❤ ma tadiya videos roj dehkda ji ❤❤
U r from greece
Didi pigmentation lyi dso kuj
Amla juice Lavo mrng
Par ki chati adi ka garnu koi upya bo
Fase peck lga ke bolida nhi hunda per tusi bolivar jande o
Di pigmentation bare dasoo
Wao face pack te vadia e aa dear thodi maa dhii di jodi v ghant aa❤❤
Dark Underarms de lai v koi nuksa dsso didi
Di haldi nahi pani
Taraei kar ky ਦੇਖਦਾ a ji
Hello mam pack utran to bad face tai koi moisturizer lgna aa kyo ki bad ch face khichyq khichya lgda aa
Water naal rab karna g
Good job sister 😮😮😮
Di daily use kar sakte ha
Meri didi double skin aa matlb nose de lage oily aa per cheeks dry aa and cheeks te pigmentation aa
ਦੀਦੀ ਇਹ ਸਟੋਰ ਕਰਕੇ ਵੀ ਰੱਖ ਸਕਦੇ ਆ
مىں بھى کروں گى
Hanji bhain g, mai v choula no pees k facevte pack lgondi c, buht ashi cheez a, bt mai wich tmatr nhi poundi c.
Amit pall koTFATTA very nice ji 🎉🎉
Ssa Gurmeet. Manveer tah hun beauty specialist ban gayi ae. Love your videos. I want to book appointment for facial. Honestly speaking very nice home remedy. Waheguru ji bahut saria trakia bakshan Manveer nu. Teh tusi hamesha chardikala vich raho.
Frak te painda vese mn try krke fr msg krya 👍👍
Week lyi store kr skde aa bna k plz dso
Es video me btayi remedy bta skte ho likh k.
Jina de skin sanstey aa ohna layi ki karna
ਦੀਦੀ ਸੋਡੇ ਘਰ ਸੜਕ ਕਿਥੋ ਮੁੜਦੀਅਾ
Sat Shri akal ji all family very very nice video God bless you ❤
Blander kis company da
ਦੀਦੀ ਸਤਿ ਸ੍ਰੀ ਆਕਾਲ ਮਨਵੀਰ ਤਾ ਤੁਹਾਡੇ ਤੋਂ ਵੀ ਵਧੀਆ ਬੋਲ ਕੇ ਸਮਝਾਉਂਦੀ ਆ
🙏
Bahut vadia knowledge thanks for sharing 🫡🫡😮😮
That sounds and looks amazing I will try that Do you have to have full fat milk as we only have skimmed milk low fat milk
Dee ki eh daily use v kr skde aa
ਦੀਦੀ ਜੀ ਿੲਹ ਪੈਕ ਮਹੀਨੇ ਚ ਕਿੰਨੀ ਵਾਰ ਲਗਾ ਸਕਦੇ ਅਾ ਦੱਸਣਾ ਜਰੂਰ ❤❤❤❤❤❤
Manu b das do
Thank uhhh sooo much diii.....tde dsde nushke ne bohat kmmm kita hai
ਲਗਾ ਕੇ ਕਿੰਨਾ ਟਾਈਮ ਰੱਖਣਾ
20ਮਿੰਟ
ਘੁਟਨੇ ਨੀ ਗੋਡੇ ਹੁੰਦੇ ਨੇ। ਮੇਰਾ ਬੇਟਾ ਵੀ ਇੰਜ ਹਿੰਦੀ ਮਿਕਸ ਬੋਲਦੇ
ਰਸੋਈ ਵਿਚ ਅਵਾਜ ਗੂੰਜ ਰਹੀ ਹੈ
ਝੁਰੜੀਆਂ ਲਈ ਵੀ ਸਹੀ ਆ
Bahute vadia g
Nice Mae v try karo
Halo ssa di facpak sahi pana hai
Gud di ma ve use krde a bhutt vadia ramde a eh sareya sister s use kro
ਦੀਦੀ ਮੇਰੀ ਉਮਰ 37 ਸਾਲ ਝੁਰੜੀਆਂ ਬਹੁਤ ਜ਼ਿਆਦਾ ਪੈ ਗਈਆਂ ਦੀਦੀ ਇਸ ਨਾਲ ਠੀਕ ਹੋ ਜਾਣਗੀਆ
Daily coconut oil massage kro
ਦੀਦੀ ਅਸੀਂ ਅੱਜ ਤੋ 1 ਹਫ਼ਤੇ ਬਆਦ ਮੈਸਜ ਕਰਾਗੀ
Hnji tuhanu koi result miliya
Homemade remedie
Mathete mam expression lines hundia ne zhurdia nhi
Oh ki hundia ji
Face pack da fark lag riha va tuhade face te ostra vi tusi bohat sohne ho 💖
Didi mere baby d face uper bht hair Hai uski age 2year hai
Vadde hoye de thik ho jange ji
ਬਹੁਤ ਵਧੀਆ ਭੈਣਜੀ
Jror krage g
Bhot vadhiya lg riha h sachi face'cleen ho ghya 😮😮😊❤
Dii uper lips te hair bare v koi video pao
ਦੀਦੀ ਸੱਚੀ ਮੈਂ ਕਰਕੇ ਦੇਖਿਆ ਬਹੁਤ ਵਧੀਆ ਰਿਜਲਟ ਆਇਆ ਪਹਿਲੇ ਦਿਨ ਹੀ ਮੇਰੀ ਸਕਿਨ ਡਰਾਈ ਸੀ ਬਹੁਤ ਗਲੋ ਕੀਤੀ ਥੈਂਕਯੂ ਦੀਦੀ ਜੀ
Maa dhee Rolla bahut pandiya koi fark ne p riha
❤
❤❤❤❤❤
Nice
Didi tusi tuhadi beti bahut nice hai ❤ God bless you
Thnks ਮਨਵੀਰ puttt
Didi fes ton dag saf krne da trika
Funeseya nai puttar g fenseya
Very nice 👍
Home remedy is the best remedy for the face
Dee jido apa koi v face pack apply kri da odo boli da nai ...because face layi harmful aa 😊
Very good manveer putt❤ God bless you 🎉🎉❤❤