ਚਿਹਰੇ ਨੂੰ ਚਮਕਾਉਣ ਦਾ ਸਭ ਤੋਂ ਸਸਤਾ ਤੇ ਘਰੇਲੂ ਤਰੀਕਾ | 1 ਲੱਖ ਦਾ ਚੈਲੰਜ | Jasmeen Meenu | Sanjeev Setia

Поделиться
HTML-код
  • Опубликовано: 31 дек 2024

Комментарии •

  • @pendurecords3390
    @pendurecords3390 Год назад +1737

    ਕਿਤੇ ਨੀ ਤੇਰਾ ਰੁਤਬਾ ਘੱਟਦਾ, ਜੇਕਰ ਸੌਣ ਵੇਲੇ ਦੇਸੀ ਘਿਓ, ਧੁੰਨੀ ਤੇ ਲਗਾ ਲਵੇਂ ਕਿੱਧਰੇ।
    ਕਿਤੇ ਨੀ ਸ਼ਾਨੋਂ ਸ਼ੌਕਤਾਂ ਜਾਂਦੀਆਂ, ਇੱਕ-ਇੱਕ ਬੂੰਦ ਸ਼ੁੱਧ ਬਦਾਮ ਤੇਲ ਦੀਆਂ ਨਾਸਾਂ ਵਿਚ ਪਾ ਲਵੇ ਕਿੱਧਰੇ।
    ਕਿਤੇ ਨੀ ਤੇਰਾ ਰੁਤਬਾ ਘੱਟਦਾ, ਜੇ ਸ਼ੁੱਧ ਸਰੋਂ ਦੇ ਤੇਲ ਦੀ ਕੁਰਲੀ ਸ਼ੁਰੂ ਕਰ ਲਵੇਂ ਕਿੱਧਰੇ।
    ਕਿਤੇ ਨੀ ਤੇਰਾ ਰੁਤਬਾ ਘੱਟਦਾ, ਜੇ ਹੱਸ ਕੇ ਮੋਟੀ ਰੋਟੀ ਖਾਣ ਲੱਗ ਜੇ ਕਿੱਧਰੇ।
    ਹਾਲੇ ਵੀ ਕੁੱਝ ਸੋਚ ਲੈ ਮਹਿਰਮਾ ਜੇ ਨਿਰੋਈ_ਸਿਹਤ ਦੇ ਨੁਕਤੇ ਅਪਣਾ ਲਵੇਂ ਕਿੱਧਰੇ
    "ਗਿੱਲ" ਇਹ ਹੋਕਾ ਦੇ ਰਿਹਾ, ਬੜੀ ਦੇਰ ਤੋਂ, ਜੇਕਰ ਤੂੰ ਦਿਲ ਚ ਵਸਾ ਲਵੇਂ ਕਿੱਧਰੇ।।

  • @RajwinderKaur-eu4ht
    @RajwinderKaur-eu4ht Год назад +29

    Iron(gur) imli(vitamin C) both good for skin .....specially vitamin C.

  • @KittuSharmaOfficial
    @KittuSharmaOfficial Год назад +4

    Jo lok v es chatni da review labh rhe aa..let me tell you
    Main 2 months ton eh chatni use kr rhi han..And main dass ni sakdi as a female mainu es chatni da kinna fayda mileya. Jo v lok soch rhe aa ke use kriye ya nhi..jyada sochan di lod ni. Just start kr do. Bohot bohot faydemand aa eh khaskar kudiyan de lyi. Thank you doctor for sharing this thing with us.

    • @abra2598
      @abra2598 10 месяцев назад

      🙏Sat Sri Akalji
      Please detail ch dasso ki tuhaanu kis tarah da faraak piya hai?

    • @abra2598
      @abra2598 10 месяцев назад

      Kissi hor ne comments ch dasiya hai ki usnu pimples nikal aye isde lagaan naal

    • @amandeepsingh-ms1bn
      @amandeepsingh-ms1bn 8 месяцев назад +1

      Pani kina use karna plz dasdo

    • @hemantkant3003
      @hemantkant3003 7 месяцев назад +1

      pani Lena ji

    • @hemantkant3003
      @hemantkant3003 7 месяцев назад +1

      pani Kena ji

  • @SurinderSingh-dj7jg
    @SurinderSingh-dj7jg Год назад +101

    ਸ਼ਲਾਘਾਯੋਗ ਅਤੇ ਉਪਕਾਰੀ ਅਤੇ ਮੁਫਤ ਕਾਰਜਾਂ ਲਈ ਸੇਤੀਆ ਜੀ ਦਾ ਧੰਨਵਾਦ

    • @kuldeepkaur283
      @kuldeepkaur283 Год назад +2

      ਸਤਿ ਸ੍ਰੀ ਅਕਾਲ ਜੀ ਮੈ ਵੀ ਚਟਨੀ ਖਾਦੀ ਹਾ ਪਰ ਮੇਰਾ ਨਹੀ ਘਟੀਆ ਞੇਟ ਮੋਟੀ ਰੋਟੀ ਖਾਦੀ ਹੈ ਮੇਰੇ ਪੇਟ ਵਿਚ ਸੋਜ ਪੈ ਗਈ ਹੈ ਮੈਨ ਤਾ ਆਪਣਾ ਪੇਟ ਅਗੇ ਨਾਲੋ ਜਦਾ ਲਗਦਾ ਹੈ ਧੋਨੀ ਞਿਚ ਘਿਓ ਪਾਉਂਦੀ ਹੈ ਕਾੜਾ ਞੀ ਪਿਤਾ ਹੈ ਕੋਈ ਫਰਕ ਨਹੀ ਪਦਰਾ ਦਿਨ ਹੋ ਗਏ ਹਨ ਫਾਰਮੂਲਾ ਬਰਤਦੀ ਨੂ

    • @SurinderSingh-dj7jg
      @SurinderSingh-dj7jg Год назад

      @@kuldeepkaur283 ਭੈਣ ਜੀ ਸਤਿ ਸ੍ਰੀ ਅਕਾਲ।ਤੁਸੀਂ ਤਿੰਨ ਮੁਢਲੀਆਂ ਚੀਜਾਂ ਕਰ ਰਹੇ ਹੋ ਇਹ ਤਿੰਨੇ ਇਕੱਲੀਆਂ ਜਿਹਨਾਂ ਦੇ ਲਿਵਰ (ਪੇਟ)ਫੈਟੀ ਨਹੀਂ ਮਤਲਬ ਸਹੀ ਰਹਿੰਦਾ ਉਨ੍ਹਾਂ ਨੂੰ ਬੀਮਾਰੀਆਂ ਲੱਗਣ ਤੋਂ ਬਚਾਵੇਗਾ।ਪਰ ਇਸ ਦੇ ਨਾਲ ਰਸੋਈ ਚ ਸ਼ੁੱਧ ਸਰਸੋਂ ਦਾ ਤੇਲ ਆਪ ਕੋਹਲੂ ਤੋਂ ਅੱਖਾਂ ਸਾਹਮਣੇ ਘੱਟੋ ਘੱਟ ਪਾਣੀ ਵਾਲਾ ਕਢਵਾ ਕੇ ਵਰਤੋ।ਪਰ ਜਿਨ੍ਹਾਂ ਨੂੰ ਰੋਗ ਹਨ ਉਨ੍ਹਾਂ ਨੂੰ ਵੀ ਅਤੇ ਸਾਰਿਆਂ ਨੂੰ ਜੋ ਸਪੈਸ਼ਲ ਸਾਵਧਾਨੀਆਂ ਹਨ ਉਹ ਵੀ ਕਰਨੀਆਂ ਪੈਣਗੀਆਂ।ਕਾਹਲੇ ਨਾ ਪਵੋ ਹਿੰਮਤ ਰੱਖੋ। *ਨਰੋਈ ਸੇਹਤ * ਚੈਨਲ ਹੈ ਯੂਟਿਊਬ ਤੇ ਉਹ ਸਬਸਕਰਾਈਬ ਕਰੋ ਸਾਵਧਾਨੀਆਂ ਵਾਲੀ ਵੀਡਿਓ ਦੇਖੋ।ਵਟਸਐਪ ਗਰੁੱਪ ਸ਼ਾਮਲ ਹੋਣ ਲਈ ਗੁਰਚਰਨ ਸਿੰਘ ਨੂੰ ਬੇਨਤੀ ਭੇਜੋ।

    • @Virdisaabcricket
      @Virdisaabcricket Год назад

      ​@@kuldeepkaur283w.

  • @noordeep3855
    @noordeep3855 8 месяцев назад +4

    Bhut vdiya results a me use kita jina nu constipation a ohna lai bhut vdiya really work krda eh thank you pela me use kita fer me reply dita thank you so much sir😊😊

  • @Armaansingh793
    @Armaansingh793 9 месяцев назад +3

    Sir uric acid vich vi kah sakte hain plz daso sir

  • @amritpreetbrahamjot5850
    @amritpreetbrahamjot5850 Год назад +39

    ਸੇਤੀਆ ਸਰ ਜੀ ‌ਕੁੜੀਆ‌‌ ਦੀ‌ ਲੰਬਾਈ ‌ਬਾਰੇ ਵੀ ਦੱਸੋ ਜੀ

  • @bariasaab6809
    @bariasaab6809 Год назад +5

    Hello sir, 1 kg. chattni bnon layi kina pani pona, kini der tak boil krna te es di koi expire date ta ni hundi. Plz.tell me

  • @teacher3279
    @teacher3279 Год назад +26

    Thanku beta for this information. Meri age 70 saal di hai. School time Patiala mere bastey vitch hamesha imli hundi c bhout ziad m khandi hundi c. Jitho imli nikldi hai osnu assi gataarey kehende c jo sade school de naal bhout vikde hunde c shayid imli de 🌳🌳 tree te e hunde ne.

  • @argagan7101
    @argagan7101 Год назад +2

    ਸਰ ਮੇਰੀ ਸਕਿਨ ਤੇ pimples, acne, extra oils ਬਹੁਤ ਹੈ, ਮੈਨੂੰ 10 ਤੋਂ 12 ਘੰਟੇ ਕੰਪਿਊਟਰ ਤੇ ਕੰਮ ਕਰਨਾ ਹੁੰਦਾ, ਜਿਸ ਨਾਲ ਮੇਰੀ ਸਕਿਨ ਬਹੁਤ ਗੰਦੀ ਹੋ ਗਈ ਹੈ, ਝਾਇਆਂ ਵੀ ਬਹੁਤ ਜਿਆਦਾ ਨੇ, pimples ਦਵਾਈ ਖਾਣ ਦੌਰਾਨ ਠੀਕ ਹੋ ਜਾਂਦੇ ਨੇ ਪਰ ਫਿਰ ਦੁਬਾਰਾ ਹੋ ਜਾਂਦੇ ਨੇ, ਕਿ ਕੀਤਾ ਜਾਵੇ ਕਿਰਪਾ ਕਰਕੇ ਕੋਈ ਉਪਾਅ ਦੱਸੋ ਜੀ

  • @sapnabagga6472
    @sapnabagga6472 Год назад +4

    Thyroid mai use kr skte hai

  • @kewaljeetkaur2531
    @kewaljeetkaur2531 Год назад +2

    Outstanding Information sir great job god bless you

  • @navkaur6889
    @navkaur6889 Год назад +8

    Allergy layi v plz plz daso sir. Cold, sneezing, and itching problem

  • @vandanamiglani5411
    @vandanamiglani5411 Год назад +6

    Thank u ji, ਬੋਹਤ ਬੌਹਤ ਧੰਨਵਾਦ ਜਾਨਕਾਰੀ ਲਈ,🙏

  • @ardamansinghgill7269
    @ardamansinghgill7269 Год назад +12

    Thank you for your information, God bless you

  • @gurjeetkapoor1909
    @gurjeetkapoor1909 Год назад +4

    ਇਮਲੀ and ਗੁੜ ਦੀ ਚਟਨੀ? waaaoooooo ਕਿੰਨਾ tasty treatment ਹੈ
    ਮੈਨੂੰ ਤੇ ਬਹੁਤ tasty ਲਗਦੀ but ਮੈ ਇਸ ਲਈ ਨੀ ਖਾਂਦੀ bcz ਮੇਰੇ mom ਨਹੀਂ ਖਾਣ ਦੇਂਦੇ
    ਇਹ video share ਕਰ ਕੇ ਹੁਣ ਖਾਵਾਂਗੀ 🙈😂

  • @SherSingh-qf9lc
    @SherSingh-qf9lc Год назад +12

    ਸੇਤੀਆ ਜੀ ਬਹੁਤ ਧੰਨਵਾਦ ਸਸਤੀਆਂ ਤੇ ਵਧੀਆ ਨੁਸਖੇ ਦੱਸਣ ਲਈ।

  • @KuljitKumar-c4l
    @KuljitKumar-c4l Год назад +2

    Bohut vdhia jankari 👍

  • @ParamjitKaur-hq5ex
    @ParamjitKaur-hq5ex Год назад +28

    You are getting very well advice to peoples

  • @rhythamsgr2580
    @rhythamsgr2580 Год назад +6

    Great information sir..thnks a lot 🙏

  • @Rai_Fatehgarh_Sahib_aala
    @Rai_Fatehgarh_Sahib_aala Год назад +9

    Ssa sir nd ki tuc chatni bnande di video pao ji kive asin sahi treke nal bna sakiye ji 🙏

    • @pendurecords3390
      @pendurecords3390 Год назад

      Naroi Sehat you tube te check Karo. Video mil jayegi

    • @ekam701
      @ekam701 Год назад

      sir ji pani kna pna

  • @lovelyraman1992
    @lovelyraman1992 Год назад +1

    Asii bchpn ch Boht khadi a gur imli de chtni
    Te skin Boht clear c...😊

  • @kiranjitkaur8428
    @kiranjitkaur8428 Год назад +8

    Hlo sir long hair lyi v tricks dso pls

  • @HiraSingh-fy3sq
    @HiraSingh-fy3sq Год назад

    ਸੇਤਰੀ ਏਵੈ ਇਕ ਲੱਖ ਦਾ ਚੈਲਜ ਕਰੀ ਜਾਦਾ ਤੂੰ ਵਿਡਿਉ ਬਣਾਉਣ ਕਰਕੇ ਮੈ ਆਪਣੀ ਫੈਮਲੀ ਨੂੰ ਵੀ ਬਣਾ ਕੇ ਖਵਾਈ ਇੱਕ ਮਹੀਨਾ ਸਾਰੇ ਪਰਿਵਾਰ ਨੂੰ ਐਲਰਜ਼ੀ ਲੂਤਾ ਹੋ ਗੀਆ ਮੈਨੂੰ ਵੀ ਹੋਗੀਆ 😭😭😭😭😭😭😭😭😭😭😭

  • @surindermundi8591
    @surindermundi8591 Год назад +4

    ਵੀਰ ਜੀ ਇਹ ਜਰੂਰ ਦਸਣਾ ਕਿਨੇ ਟਾਈਮ ਲਈ ਖਾਣੀ ਚਾਹੀਦਾ ਹੈ ਦੋ ਮਹੀਨੇ ਜਾ ਫੇਰ ਲਮਾ ਟਾਈਮ

  • @RajwantKaur-wg3bc
    @RajwantKaur-wg3bc Год назад +1

    Sir es nal pigmenttion challi jaugi kine time ch frk dekega

  • @jaspalkaur7315
    @jaspalkaur7315 Год назад +3

    Sir, imli nu khaan da time period dasso please, ghat ton ghat and vadh ton vadh kine time tak khani aw ( 1 month, 2 month etc)

  • @paramjeetKaur-hr8fq
    @paramjeetKaur-hr8fq Год назад +2

    Bhut dhanwad ji tuhada eni vadiya jankari layi 🙏🙏

  • @sarbjeetkaurbajwa4164
    @sarbjeetkaurbajwa4164 Год назад +18

    Yes a v sahi hei kisye tha liver kharrb Hove imali te sukkye hoye allubuhkhara Dona nu raat pio Dio ikk galaas Pani ch te morning o Pani pio te liver theek ho janda three four imali piece te two allubhukhara ikk gilaas water ch pao morning pio raat nu rahkna

  • @kirankirandeep9910
    @kirankirandeep9910 Год назад

    Thnkuuu soooo much sir... Kisse ta pta ni mnu bhttt frk pya ...bhtt products use kity c mai face te costly costly but ona nl koi v frk ni pya ctni nl ek month ch e paai gya...thnks again sir...

    • @benevolentkinza
      @benevolentkinza Год назад

      Ap ne kis problem k lye use kia imli chatni ko btana zrur

  • @ranjnachandhar8254
    @ranjnachandhar8254 Год назад +3

    Thnx sir ini jruri jankari diti mnu bo jrurt c es vidio di thnx sir

  • @heer8109
    @heer8109 Год назад +8

    Sir by eating this chutney I'm having sore throat and itching. Tell me how to consume it in a better way

  • @angelseducationalmedia1897
    @angelseducationalmedia1897 Год назад +3

    Sir,sakrani,ibs ,hor pet diya bimariya bare detail naal dso please

  • @mantuf.d.kmantuf.d.k4921
    @mantuf.d.kmantuf.d.k4921 Год назад +1

    Thanks 🙏 good and great vichar explained

  • @tirathsingh6539
    @tirathsingh6539 Год назад +56

    ਜਸਮੀਨ ਜੀ ਬਹੁਤ ਸਹੋਣੇ ਲੱਗਦੇ ਹੋ ❤️❤️❤️

    • @mohandhindsa1174
      @mohandhindsa1174 10 месяцев назад +1

      ਸੁਭਾਅ ਵੀ ਬਹੁਤ ਸੋਹਣਾ ਕਈ ਦਿਨ ਤੱਕ ਸਾਡੇ ਪਰਿਵਾਰ ਨਾਲ ਸਾਡੇ ਘਰ ਰਹੀ ਸੀ ਇਹ ਕੁੜੀ

  • @Pooja-bc1es
    @Pooja-bc1es Год назад +3

    Hello sir ..me Roz ye chatni dahi me dal kar khaati hu...saath me dhania ,pudina bhi dalti hu

  • @kaurbrar4101
    @kaurbrar4101 Год назад +27

    Because it cleanses liver.. may be. Same as the work of dry aloobukhara and imli by soaking overnight and consuming it's water next day in morning

    • @Imsardar10
      @Imsardar10 Год назад

      Aloobukhara vi gud wich pa k khana ?

    • @kaurbrar4101
      @kaurbrar4101 Год назад +2

      @@Imsardar10 Nhi ji, oh Alag nuska hai dry aloobukhara te imli nu Alag bheon k, subah ohna nu mix Karke ohna da paani shaan k peena

    • @Imsardar10
      @Imsardar10 Год назад +1

      @@kaurbrar4101 hye kine sohne doctor ho tusi

    • @kaurbrar4101
      @kaurbrar4101 Год назад +1

      @@Imsardar10 nhi ji, eh v Kise ne hi dassya c RUclips te liver cleanse da..

    • @Imsardar10
      @Imsardar10 Год назад

      @@kaurbrar4101 ok Brar ji good morning ☀️ and suno

  • @amritkaur9014
    @amritkaur9014 Год назад

    Mam isda Khan da tarika kis tarah Pani vich ghol ke khani ya fir oda hi ik spoon khana

  • @PriyaPriya-ct6ff
    @PriyaPriya-ct6ff Год назад +2

    Mnu 1 month ho gye use krde nu ...frk panda aa face nu te NL weight lose v ho raha aa ....thnxx g❤❤

  • @manpreetkaleka2151
    @manpreetkaleka2151 Год назад +1

    Which time we will eat

  • @jasveerbrar2918
    @jasveerbrar2918 Год назад +8

    Wheat allergy ta koi video pa do plzzz

  • @jaspalkaur5013
    @jaspalkaur5013 8 месяцев назад

    Thanks good vichar a chatni kihde tiem khani aa ji te kahde nal leni aa ji

  • @simranverma1031
    @simranverma1031 Год назад +4

    Bhut bdia message deta madam and sir ne healthy life jeon lye❤❤ Thoda bhut bhut dhanwaad🙏ji

  • @poonampoonam800
    @poonampoonam800 Год назад +1

    Es nu lain naal uric acid di problem bahut vadh gai hai. Joint pain bahut hai. Esda hall daso.

  • @pinkykaur6644
    @pinkykaur6644 Год назад +4

    Bahut bahut thoda dhanwad ji waheguru ji satnaam ji 🙏

  • @balwinderpadda2311
    @balwinderpadda2311 Год назад +2

    ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ

  • @karmjeet8991
    @karmjeet8991 Год назад +9

    ਜੈਸਮੀਨ meenu my classmate

  • @baljitthind9304
    @baljitthind9304 Год назад +2

    How much water in 1kg imlee .
    And on high or medium flame

  • @simranjeetkaur3053
    @simranjeetkaur3053 Год назад +11

    🙏🏼🙏🏼🙏🏼🙏🏼 boht vdhia result aa rahe aa g 🙏🏼🙏🏼 dhanvaad Setiya Sir 🙏🏼

    • @ramanbrar849
      @ramanbrar849 Год назад +1

      di dark spots remove ho jnde a face ton?

    • @sarabnoor2752
      @sarabnoor2752 Год назад +1

      Use and made recipe share kr skde ho di plz

    • @pendurecords3390
      @pendurecords3390 Год назад +1

      @@sarabnoor2752 jii Naroyi Sehat channel te videos upload hun Dekho

    • @pendurecords3390
      @pendurecords3390 Год назад +1

      @@ramanbrar849 dark spots da ilaaj skin specialist kol Hai. Pigmentation theek ho jau Naroyi Sehat dii palna karn naal

    • @ramanbrar849
      @ramanbrar849 Год назад +1

      @@pendurecords3390 okk thnks

  • @rimpalkaur9317
    @rimpalkaur9317 11 месяцев назад

    Sir joint pain lai special knee te spine lai dso

  • @heerasingh7844
    @heerasingh7844 Год назад +2

    Outstanding information Bhai ji 👍 great job well done thank you so much 👍👌✌️

  • @kulwantarora1489
    @kulwantarora1489 Год назад

    Ki gud imli di chutney , sugar da mareej v lai sakda ha.???

  • @ranjeetkaur2775
    @ranjeetkaur2775 Год назад +38

    ਬਹੁਤ ਬਹੁਤ ਧੰਨਵਾਦ ਜੀ 🙏🙏

  • @pk-gh4uy
    @pk-gh4uy Год назад

    Mujhe endometriosis h pachn शक्ति kamjor h kya m le skti

  • @maanveerproninja7175
    @maanveerproninja7175 Год назад +107

    1 kg imli , soak in water, then boil for 5 to 7 minutes, mix half kg gur,
    Can Add salt, Jeera powder
    Ladies daily one spoon
    Gents twice a week

  • @aartimehra1253
    @aartimehra1253 Год назад

    Sir ji gud imli ki chtni ko kaise khana h roti nal ya Khali pet one Spoon

  • @shavetaaery4491
    @shavetaaery4491 Год назад +8

    Sir uterus di rasoli ess naal thik ho sakdi hai please jaroor dasna

  • @rajinderkaur3439
    @rajinderkaur3439 9 месяцев назад +1

    Group ਕਿਵੇਂ join ਕਰਨਾ ਹੈ ji 🙏

  • @manjitsingh7129
    @manjitsingh7129 Год назад +5

    Shi keha. Tusi veer ji Waheguru ji mehar karan

  • @nirjapassi3385
    @nirjapassi3385 Год назад +1

    Sir kini k age to girls nu eh gur imli di chutni de sakde ya and jaruri hai ki 11vje tak hi chutni kha sakde ya bacche morning ch jaldi school ,college chle jande ya fir 3,4vje tak ghar vapis aande ya
    Please 🙏help me
    Thanks

  • @gurjeetsethi1259
    @gurjeetsethi1259 Год назад +5

    SSA sir, please tell any treatment for blemishes also.
    And for how many months we should take this chutney??
    Or we should continue for life long

  • @dhillon7884
    @dhillon7884 Год назад

    Diabetes patient kiwe use krn sir plz tell me

  • @shehnaztoor337
    @shehnaztoor337 Год назад +23

    ਸਰ ਜੀ ਗੁੜ ਤਾਂ ਗਰਮ ਹੁੰਦਾ ,ਕੀ ਅਸੀਂ ਇਸ ਨੂੰ ਗਰਮੀ ਵਿਚ ਖਾ ਸਕਦੇ ਹਾਂ? Plz reply

  • @balvindersingh4203
    @balvindersingh4203 Год назад +1

    Sir sijerian to kitne time baad weat loss kar sakde hai

  • @gurpreetsingh841
    @gurpreetsingh841 Год назад +26

    🙏🙏ਬਹੁਤ ਬਹੁਤ ਧੰਨਵਾਦ ਸੰਜੀਵ ਸੇਤੀਆ ਜੀ, ਤੇ ਨਾਲ ਜੈਸਮੀਨ ਜੀ ਤੁਹਾਡਾ ਵੀ 💖💖💖💖

  • @ManjeetKaur-x1e
    @ManjeetKaur-x1e Месяц назад

    Sir ki a wait bi loss kardi a or gud or imli to ilwa ki pa sakde ame wait loss karna hai liver wich garmi de karan allrgy bi hai

  • @sartaajaulakh2386
    @sartaajaulakh2386 Год назад +9

    ਬਹੁਤ ਅਸਰਦਾਇਕ ਨੁਸਖ਼ਾ

  • @paramjeethanspal2167
    @paramjeethanspal2167 Год назад +2

    Thanks setia ji 🙏 ,if we want to ur book Naroi sehat ,from we can get it .

  • @veerpalgill4846
    @veerpalgill4846 Год назад +11

    Hello I made this recipe but after few days it starts pimples on my face ..could you tell me I will continue or discontinue

    • @ManpreetManpreet-y4r
      @ManpreetManpreet-y4r 4 месяца назад

      Thonu garmesh honi aa oh nikldi aa pimples banke menu bi ave hi hoia si

  • @sukhjeetkaur8412
    @sukhjeetkaur8412 Год назад +1

    Sir eh garmi ch v kha sakde aa??please reply krr deo

  • @goldysonia-rx5do
    @goldysonia-rx5do 10 месяцев назад

    Hlo sir pigmantion nai ja rhe kiya apke es trik se thk ho jayege pigmantion

  • @sawinderkaur6213
    @sawinderkaur6213 Год назад +3

    ਬਹੁਤ ਵਧੀਆ ਲੱਗਾ❤

  • @SUKHVEERSINGH-tm3ti
    @SUKHVEERSINGH-tm3ti Год назад +2

    Sir face te hair growth reduce karn lai koi remedy

  • @mannusharma4800
    @mannusharma4800 Год назад +7

    Dr. Typhoid da ilaaj dso pls 🙏🙏🙏

  • @rajnirajput5502
    @rajnirajput5502 Год назад

    Sir eh imli Or gur di chatni diabetes wale kha sakte hai g?

  • @samrajdhillon6078
    @samrajdhillon6078 Год назад +4

    Facial hair di problem aa sir eda v dso

  • @sharankhehra7795
    @sharankhehra7795 Год назад

    ki pregnancy ch lyy sakde aa ehh chatni plzzz replyy karyo 🙏🏻🙏🏻🙏🏻🙏🏻

  • @jaspreetsekhon6567
    @jaspreetsekhon6567 Год назад +3

    ਕੁੜੀਆ ਵਿਚਾਰੀਆ ਆਪਣੇ ਚੇਹਰੇ ਲਈ ਅਣਥੱਕ ਮਿਹਨਤ ਕਰਦੀਆਂ ਨੇ

  • @gillsaabgillsaab306
    @gillsaabgillsaab306 Год назад +1

    Use kiwe krni ji

  • @kulwantkaur5045
    @kulwantkaur5045 Год назад +7

    Sir face wrinkles bera daso

    • @Storytimehindi2023
      @Storytimehindi2023 Год назад

      I have a perfect solution for this ..msg me for more info.. thanks

  • @rajwinderkaur-hg2pz
    @rajwinderkaur-hg2pz Год назад

    1 kilo imli nu 3 to 4 hour pani mai bigo k rakna fir mash kar gitak nikal k fir 15 minute gas par boil karna half gur kut k imli k sath hi dalna mix karna 10 to 15mintue tak boil karna
    Kala namak kali mirch or bina hoa jira add karna ladys rojana 1teaspoon gents week mai 2bar lady problem or weight loss or weight gain waste

  • @narinderhanda9486
    @narinderhanda9486 Год назад +8

    Dr ji please meinu face pigmentation baare daso ji

    • @pendurecords3390
      @pendurecords3390 Год назад

      Gur imli dii chatni Khao te saron de tel naal kurli Karo. Baaki Naroyi Sehat nu laggu Karo fark pavega

    • @priyaarora7737
      @priyaarora7737 Год назад

      Naroyi ki hai please das do

    • @manjujyhokumari538
      @manjujyhokumari538 Год назад +2

      @@priyaarora7737 hi

    • @priyaarora7737
      @priyaarora7737 Год назад +1

      @@manjujyhokumari538 hi ap har channel per ho or mera comment dekh leti hu

    • @manjujyhokumari538
      @manjujyhokumari538 Год назад +2

      @@priyaarora7737 apko pigmentation shi ho gya kya plz reply me

  • @chanchaldhawan7019
    @chanchaldhawan7019 9 месяцев назад

    Thanx a lot
    Chayian bhi theek ho jaaygi kya
    I m from delhi

  • @yonkoaman
    @yonkoaman Год назад +28

    Thank you so much 🥰

  • @kirankuar314
    @kirankuar314 Год назад

    Sir ledis de thana jaldi te sheti wath Jan koi viedos bnayi plz

  • @bsingh7247
    @bsingh7247 Год назад +3

    ਬਹੁਤ ਧੰਨਵਾਦ ਜੀ ❤️❤️

  • @veerpalkaur2517
    @veerpalkaur2517 10 месяцев назад +1

    Waheguru Sahib Ji🙏♥️🙏

  • @neeruverma4359
    @neeruverma4359 Год назад +25

    Waheguru ji 🙏🏻🙏🏻Satnam Shri waheguru sahib ji🙏🏻🙏🏻

  • @Manpreet2510brar
    @Manpreet2510brar Год назад

    Bilkul sai a mai v use kiti a kafi fark pya but mai naal naal ak pack v use kita c

  • @kulwantgoldy3703
    @kulwantgoldy3703 Год назад +14

    waheguru ji sda mehar karn good job veer ji

  • @rajwinderkaur8757
    @rajwinderkaur8757 Год назад

    Sir mere gallbladder srink ho raha hai ki karya please sir deso

  • @arshpreetsurbhi6314
    @arshpreetsurbhi6314 Год назад +10

    Sir thyroid da koi elaaj vii dso bhot vadh da aaa

    • @Storytimehindi2023
      @Storytimehindi2023 Год назад

      Hi ..i have a solution for this .msg me for more info .. thanks

  • @ARE.YOU.OK.
    @ARE.YOU.OK. Год назад

    Sir 🙏meri 18saal di beti buat kajor h oh vi yah chatni kha sakdi h

  • @soniasingla3466
    @soniasingla3466 Год назад +11

    Sir white hair tha solution dasso please

    • @allsalution1947
      @allsalution1947 Год назад +1

      ਕੌੜਤੁੱਮੇ ਦੇ ਬੀਜਾਂ ਦਾ ਤੇਲ ਲਗਾਉ ਉਹਦੇ ਨਾਲ ਕਾਫੀ ਹੱਦ ਤੱਕ ਦੁਬਾਰਾ ਕਾਲੇ ਆ ਜਾਂਦੇ ਹਨ ।ਬਾਕੀ ਬਚੇ ਚਿੱਟੇ ਨਹੀ ਹੁੰਦੇ ਹਨ।

    • @pendurecords3390
      @pendurecords3390 Год назад

      Shudh saron de tel dii kurli Karo 6 months lagataar roz 30 to 45 mins. Video bhi upload kiti hoyi Hai dhyaan naal poori Dekho

  • @gurbaazbaj3947
    @gurbaazbaj3947 Год назад +1

    Kitne din store kr sakte hai

  • @Davinderdhaula
    @Davinderdhaula Год назад +16

    ਬਹੁਤ ਵਧੀਆ ਰਿਜਲਟ ਆਉਦੇ ਆ ...👌👌👌

    • @gamesop4906
      @gamesop4906 Год назад +1

      Tc try kita

    • @Davinderdhaula
      @Davinderdhaula Год назад

      @@gamesop4906 Yes

    • @Simran-kn8nw
      @Simran-kn8nw Год назад +1

      Kina pani laina imlie lyi

    • @Davinderdhaula
      @Davinderdhaula Год назад

      @@Simran-kn8nw ਅੱਧਾ ਕਿਲੋ ਇਮਲੀ ਨੂੰ ਗਲਾਸ ਪਾਣੀ ਬਹੁਤ ਆ

  • @balwinderkaur6525
    @balwinderkaur6525 Год назад

    Sir, kya knee pain wali lady gur imli ke chatni lai sakti hai please reply ji

  • @SukhmanMajri
    @SukhmanMajri Год назад +5

    Thnks allot sir g...i will try it

  • @simranjeetkaur578
    @simranjeetkaur578 Год назад +1

    Sir hieght vadan da koi nukta dasdo please

  • @vickydhiman2903
    @vickydhiman2903 Год назад +2

    Sir 10year boy nu weight increase krn lye kini quantity deni te week ch kini var dena