ਧਾਰਨਾ- ਭੋਗ ਮਨਾ ਚਿੱਤ ਲਾ ਕੇ ਲਿੱਖੀਆਂ ਲੇਖ ਦੀਆਂ । Sant Baba Darshan Singh Ji Tapoban Dhakki Sahib .

Поделиться
HTML-код
  • Опубликовано: 27 янв 2025

Комментарии • 36

  • @AmarjitSingh-ci7vh
    @AmarjitSingh-ci7vh 3 месяца назад +1

    Waheguru waheguru waheguru waheguru waheguru waheguru ji🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹

  • @Khalsaforever-ou5cr
    @Khalsaforever-ou5cr 3 месяца назад

    🙏🏻🌹 ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਤੁਹਾਡੀ ਵੱਡੀ ਕਮਾਈ ਮੇਰੇ ਮਾਲਕਾ ਜੀਉ ਤੁਹਾਡੀ ਧੰਨ ਹੈ ਕਮਾਈ ਮੇਰੇ ਪ੍ਰੀਤਮਾ ਜੀਉ 🌹🙏🏻♥️💘♥️🚩🚩🚩🚩🚩

  • @devinderrandhawa9248
    @devinderrandhawa9248 3 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  • @GurvinderMaan-n7l
    @GurvinderMaan-n7l 3 месяца назад +1

    Waheguru waheguru waheguru waheguru waheguru ji 🙏

  • @baljindersidhu668
    @baljindersidhu668 3 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌺🌺🌺🌺🌺🌺🌹🌹🌹🌹🌹🌹🌹💐💐💐💐💐💐

  • @AmanAman-bd9cd
    @AmanAman-bd9cd 3 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Khalsaforever-ou5cr
    @Khalsaforever-ou5cr 3 месяца назад

    🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏🏻♥️💘♥️🚩🚩🚩🚩🚩

  • @KaramjitKaur-hk5nw
    @KaramjitKaur-hk5nw 3 месяца назад

    ਭੋਗ ਮਨਾਂ ਚਿੱਤ ਲਾ ਕਿ ਲਿਖੀਆਂ ਲੇਖ ਦੀਆਂ,ਪਾਪ ਕਰਨ ਤੋ ਤੂੰ ਨਹੀਂ ਡਰਦਾ ,ਭੋਗਣ ਵੇਲੇ ਹਾਏ ਹਾਏ ,ਕੀ ਬਣਦਾ ਪਛਤਾਕੇ ਲਿਖੀਆਂ ਲੇਖ ਦੀਆਂ ਵਾਹੁ ਵਾਹੁ ਸੱਤ ਬੱਚਣ ਮਹਾਰਾਜ ਜੀ!!🙏🌹

  • @pardeepkhattra1563
    @pardeepkhattra1563 3 месяца назад

    ਭੋਗ ਮਨਾਂ ਚਿੱਤ ਲਾ ਕੇ ਲਿਖੀਆਂ ਲੇਖ ਦੀਆਂ🙏🏻🙇‍♀️

  • @SARPREETSINGH191
    @SARPREETSINGH191 3 месяца назад

    ੴਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ 🙏

  • @theworldofeverything7010
    @theworldofeverything7010 3 месяца назад

    Waheguru ji 🙏🙏😭😭😭

  • @parminderboparai6543
    @parminderboparai6543 3 месяца назад

    🙏🙏. Waheguru. Ji

  • @QUEEN-iy6gv
    @QUEEN-iy6gv 3 месяца назад +1

    Truth ❤❤🙏🏻🙏🏻🙏🏻🙏🏻

  • @khalsa.tejbirr5223
    @khalsa.tejbirr5223 3 месяца назад +1

    ਬਖਸ਼ ਲਿਓ ਮਹਾਰਾਜ ਹਮ ਅਪਰਾਧੀ ਹਮ ਅਪਰਾਧੀ🙏🏻🙏🏻

  • @QUEEN-iy6gv
    @QUEEN-iy6gv 3 месяца назад +2

    ਬਾਬਾ ਜੀ ਚਾਹੇ ਅਸੀ ਚੰਗੇ ਆ ਜਾਂ ਮਾੜੇ ਆ ਪਰ ਰਿਸ਼ੀ ਜੀ ਤੁਹਾਡੇ ਦਰ ਦੇ ਕੂਕਰ ਅਤੇ ਮੰਗਤੇ ਹਾਂ I ਮਹਾਰਾਜ ! ਰਿਸ਼ੀ ਜੀ ! ਸੰਤ ਖਾਲਸਾ ਜੀ! ਕਿਰਪਾ ਕੇ ਸਰਧਾ ,ਪਿਆਰ, ਵੈਰਾਗ, ਭਰੋਸਾ, ਸੇਵਾ ਸਿਮਰਨ ਅਤੇ ਨਾਮ ਦੀ ਦਾਤ ਬਖਸ਼ ਦਿਓ ।❤❤🙏🙏🙏🙏🙏🙏🙏✍✍✍✍🙏🏻🙏🏻🙏🏻🙏🏻🙏🏻🙏🏻ਅਪਨੇ ਚਰਨਾਂ ਵਿਚ ਰੱਖੋ ਮੈਨੂੰ ਤਾਂ🙏🏻🙏🏻ਤੁਸੀਂ ਆਪਣੀ ਖੁਸ਼ੀ ਬਖਸ਼ੋ ਨਾਮ ਦੀ ਦਾਤ ਦੋ.
    ਅੱਠੇ ਪਹਿਰ ਨਾਮ ਜੱਪਾ ❤❤❤please kirpa kro. ਮੇਰਾ ਤਾਂ ਤੁਹਾਡੇ ਬਿਨਾਂ ਕੋਈ ਨਹੀਂ 🙏🏻🙏🏻🙏🏻🙏🏻🙏🏻🙏🏻

  • @khalsa.tejbirr5223
    @khalsa.tejbirr5223 3 месяца назад

    ਭੋਗ ਮਨਾਂ ਚਿੱਤ ਲਾਕੇ ਲਿਖੀਆਂ ਲੇਖ ਦੀਆਂ,
    ਪਾਪ ਕਰਨ ਤੋਂ ਤੂੰ ਨਹੀਂ ਡਰਦਾ,
    ਭੋਗਣ ਵੇਲੇ ਹਾਏ ਹਾਏ ਕਰਦਾ,
    ਕੀ ਬਣਦਾ ਪਛਤਾਕੇ ਲਿਖੀਆਂ ਲੇਖ ਦੀਆਂ,
    ਭੋਗ ਮਨਾਂ ਚਿੱਤ ਲਾਕੇ ਲਿਖੀਆਂ ਲੇਖ ਦੀਆਂ.. 🙏🏻🙏🏻

  • @satwindersingh7138
    @satwindersingh7138 3 месяца назад

    ਮੇਹਰਾ ਦਿਆ ਸਾਈਆ ਮੇਹਰ ਕਰੀ ਅਸੀ ਤੇਰੀਓ ਮੇਹਰ ਨਾਲ ਤਰਨਾ ਜੀ🙏🌹❤️🙏🌹🙏🌹🙏🌹🙏🌹🌹🌹

  • @ਜੰਗੀਰਸਿੰਘਟਿਵਾਣਾ

    ਵਾਹਿਗੁਰੂ ਜੀ 🙏

  • @gurfatehgrewal9714
    @gurfatehgrewal9714 3 месяца назад

    Waheguru ji

  • @amanpreetsingh7339
    @amanpreetsingh7339 3 месяца назад +1

    🙏 🌹 🙏 🌹 🙏

  • @CharnKaur-y9d
    @CharnKaur-y9d 3 месяца назад

    🙏🙏🙏🙏🙏

  • @khalsa.tejbirr5223
    @khalsa.tejbirr5223 3 месяца назад +1

    ਚਰਨੀਂ ਲੱਗਿਆਂ ਦੀ ਓੜ ਨਿਭਾਇਓ ਬਾਬਾ ਜੀ ਚਰਨੀਂ ਲੱਗਿਆਂ ਦੀ🙏🏻😭

  • @khalsa.tejbirr5223
    @khalsa.tejbirr5223 3 месяца назад

    ਬਹੁਤ ਹੀ ਪਿਆਰੀ ਤੇ ਸੱਚੀ ਧਾਰਨਾ.. ਧੰਨ ਨੇ ਰੱਬ ਦੇ ਪਿਆਰੇ ਜੋ ਸਾਡੇ ਮਨ ਤੋਂ ਅਗਿਆਨ ਦੂਰ ਕਰਦੇ ਨੇ ਸਾਨੂੰ ਸਤਿ ਦਾ ਗਿਆਨ ਕਰਵਾਉਂਦੇ ਨੇ.. ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਰੱਬ ਦੇ ਪਿਆਰੇ ਸਾਨੂੰ ਗੁਰਬਾਣੀ ਉਪਦੇਸ਼ ਦ੍ਰਿੜ ਕਰਵਾਉਂਦੇ ਨੇ ਕਿ ਜੋ ਅਸੀਂ ਫਲ਼ ਭੋਗਦੇ ਹਾਂ ਉਹ ਸਾਡੇ ਆਪਣੇ ਕਮਾਏ ਹੋਏ ਪੁਰਬਲੇ ਕਰਮਾਂ ਦਾ ਹੀ ਹੈ.. ਪ੍ਰਭੂ ਜੀ ਕਿਸੇ ਨੂੰ ਦੁੱਖ ਨਹੀਂ ਦਿੰਦੇ.. ਅਸੀਂ ਜੋ ਵੀ ਦੁੱਖ ਭੋਗਦੇ ਹਾਂ ਉਹ ਆਪਣੇ ਕੀਤੇ ਬੁਰੇ ਕਰਮਾਂ ਕਰਕੇ, ਪਾਪਾਂ ਕਰਕੇ ਹੀ ਭੋਗਦੇ ਹਾਂ.. ਪਾਪ ਕਰਨ ਵੇਲੇ ਹੇ ਮੇਰੇ ਮਨ ਤੂੰ ਕੋਈ ਸੰਕੋਚ ਨਹੀਂ ਕਰਦਾ, ਕਿਸੇ ਦਾ ਤੈਨੂੰ ਡਰ ਭੈਅ ਨਹੀਂ ਹੁੰਦਾ ਤੇ ਜਦੋਂ ਫਲ਼ ਭੋਗਣ ਦਾ ਵੇਲਾ ਆਉਂਦਾ ਹੈ ਉਦੋਂ ਤੂੰ ਹਾਏ ਹਾਏ ਕਰਦਾ ਹੈਂ, ਰੱਬ ਤੇ, ਦੂਜਿਆਂ ਤੇ ਦੋਸ਼ ਲਾਉਂਦਾ ਹੈ, ਇਹ ਕਰਕੇ ਪਛਤਾਕੇ ਕੁਝ ਨਹੀਂ ਬਣਨਾ, ਰੱਬ ਦੇ ਪਿਆਰੇ ਤੈਨੂੰ ਸਮਝਾਉਂਦੇ ਨੇ ਤੂੰ ਕੁਝ ਸੋਚ ਵੀਚਾਰ ਕਰ, ਅੱਗੋਂ ਵਾਸਤੇ ਬੁਰੇ ਕਰਮ ਕਰਨ ਤੋਂ, ਪਾਪ ਕਰਨ ਤੋਂ ਬਚ ਤੇ ਪ੍ਰਭੂ ਦਾ ਨਾਮ ਜੱਪ ਬਾਣੀ ਪੜ੍ਹ ਸੇਵਾ ਸਿਮਰਨ ਸਤਿਸੰਗਤ ਕਰ ਜੋ ਤੇਰੇ ਜਨਮਾਂ ਜਨਮਾਂ ਦੇ ਪਾਪਾਂ ਦਾ, ਦੁੱਖਾਂ ਦਾ ਨਾਸ ਕਰਨ ਦੇ, ਤੈਨੂੰ ਪ੍ਰਭੂ ਨਾਲ ਮਿਲਾਉਣ ਦੇ ਸਮਰੱਥ ਹੈ🙏🏻🙏🏻

  • @SARPREETSINGH191
    @SARPREETSINGH191 3 месяца назад

    🙏🙏🌹🙏🌹🙏🙏

  • @manidhiman918
    @manidhiman918 3 месяца назад

    ❤️🙏

  • @baldevsidhu3405
    @baldevsidhu3405 3 месяца назад

    ❤❤

  • @khalsa.tejbirr5223
    @khalsa.tejbirr5223 Месяц назад

    ਭੋਗ ਮਨਾਂ ਚਿੱਤ ਲਾਕੇ ਲਿਖੀਆਂ ਲੇਖ ਦੀਆ..
    ਬਹੁਤ ਹੀ ਪਿਆਰੀ ਤੇ ਸੱਚੀ ਧਾਰਨਾ.. ਰੱਬ ਦੇ ਪਿਆਰੇ ਸਾਨੂੰ ਸਤਿ ਦਾ ਗਿਆਨ ਕਰਵਾਉਂਦੇ ਨੇ, ਸਾਡੇ ਮਨ ਤੋਂ ਅਗਿਆਨ ਦੂਰ ਕਰਦੇ ਨੇ.. ਸਾਨੂੰ ਇਹ ਸਮਝਾਉਂਦੇ ਨੇ ਕਿ ਜੋ ਅਸੀਂ ਫਲ਼ ਭੋਗਦੇ ਹਾਂ ਇਹ ਸਾਡੇ ਹੀ ਪੁਰਬਲੇ ਕਮਾਏ ਕਰਮਾਂ ਦਾ, ਜੇ ਦੁੱਖ ਮਿਲਿਆ ਹੈ ਉਹ ਵੀ ਸਾਡੇ ਹੀ ਕੀਤੇ ਕਰਮਾਂ ਦਾ ਫਲ ਹੈ ਤੇ ਉਹ ਭੋਗਣਾ ਹੀ ਪੈਣਾ ਹੈ,, ਇਸ ਕਰਕੇ ਰੱਬ ਦੇ ਪਿਆਰੇ ਸਾਨੂੰ ਸਮਝਾਉਂਦੇ ਨੇ ਕਿ ਸਾਨੂੰ ਪ੍ਰਭੂ ਨੂੰ ਜਾਂ ਕਿਸੇ ਵੀ ਹੋਰ ਨੂੰ ਦੋਸ਼ ਨੀ ਦੇਣਾ ਚਾਹੀਦਾ ਬਲਕਿ ਅੱਗੇ ਵਾਸਤੇ ਚੰਗੇ ਕਰਮ ਕਰਨੇ ਚਾਹੀਦੇ ਨੇ ਤੇ ਪ੍ਰਭੂ ਦਾ ਨਾਮ ਜੱਪਣਾ ਚਾਹੀਦਾ ਹੈ ਜੋ ਸਾਡੇ ਬੁਰੇ ਲੇਖਾਂ ਨੂੰ ਮੇਟਣ ਤੇ ਸਾਡੇ ਦੁੱਖਾਂ ਦਾ ਨਾਸ ਕਰਨ ਦੇ ਸਮਰੱਥ ਹੈ🙏🏻🙏🏻

  • @QUEEN-iy6gv
    @QUEEN-iy6gv 3 месяца назад +1

    Unload this full diwan d live kr do

  • @manjeetkaur5281
    @manjeetkaur5281 3 месяца назад

    Waheguru ji waheguru ji waheguru ji

  • @bipanjotsingh7356
    @bipanjotsingh7356 3 месяца назад

    Waheguru ji ❤

  • @LovelySingh-vy6kc
    @LovelySingh-vy6kc 3 месяца назад

    Waheguru ji

  • @baldevsidhu3405
    @baldevsidhu3405 3 месяца назад

    ❤❤

  • @HarwinderSingh-dc8us
    @HarwinderSingh-dc8us 3 месяца назад

    Waheguru ji 🙏🏻❤️🌹

  • @ravidhillon1745
    @ravidhillon1745 3 месяца назад

    Waheguru g❤

  • @rangrej_R.D
    @rangrej_R.D 3 месяца назад

    Waheguru ji 🙏