ਧੂੜੀ ਲੇਖ ਮਿਟਾਇਆ -- Sant Baba Darshan Singh Ji Khalsa Tapoban Dhakki Sahib

Поделиться
HTML-код
  • Опубликовано: 22 янв 2025

Комментарии • 118

  • @khalsa.tejbirr5223
    @khalsa.tejbirr5223 4 месяца назад +4

    ਹੇ ਦਿਆਲੂ ਕਿਰਪਾਲੂ ਸਤਿਗੁਰ ਜੀਓ ਕਿਰਪਾ ਕਰੋ ਸਾਨੂੰ ਆਪਣੇ ਪਿਆਰੇ ਸਾਧੂਆਂ ਦੇ ਚਰਨਾਂ ਦੀ, ਆਪਣੀ ਪਿਆਰੀ ਸੰਗਤ ਦੇ ਚਰਨਾਂ ਦੀ ਧੂੜੀ ਬਖਸ਼ੋ ਜੀ ਤਾਂ ਜੋ ਸਾਡੇ ਵੀ ਪਾਪਾਂ ਦਾ ਨਾਸ ਹੋ ਜਾਵੇ.. ਕਿਰਪਾ ਕਰੋ ਅਸੀਂ ਸਦਾ ਹੀ ਆਪ ਜੀ ਦੇ ਪਿਆਰਿਆਂ ਦੀ ਚਰਨ ਧੂੜ ਚ ਇਸ਼ਨਾਨ ਕਰੀਏ, ਸਾਡੇ ਸਰੀਰ ਉੱਤੇ ਸਦਾ ਹੀ ਉਨ੍ਹਾਂ ਦੇ ਚਰਨਾਂ ਦੀ ਧੂੜੀ ਪੈਂਦੀ ਰਹੇ ਤੇ ਸਾਡਾ ਮਨ ਵੀ ਕਿਤੇ ਨਿਰਮਲ ਹੋ ਜਾਵੇ 🙏🏻🙏🏻🙏🏻

  • @satinderkaur8324
    @satinderkaur8324 4 месяца назад +1

    ਕਦੇ ਭੁੱਲਾਂ ਨਾ ਮੈਂ ਤੇਰੇ ਬਚਨ ਗੁਰਾ,, ❤🙏

  • @khalsa.tejbirr5223
    @khalsa.tejbirr5223 4 месяца назад +1

    ਦਾਤੇ ਨੂੰ ਭੁੱਲ ਗਿਆ ਦਾਤਾਂ ਨਾਲ ਪਿਆਰ ਪਾ ਲਿਆ🙏🏻🙏🏻

  • @khalsa.tejbirr5223
    @khalsa.tejbirr5223 4 месяца назад +1

    ਜੀਹਨੂੰ ਪੀਤਿਆਂ ਜਾਵੇ ਮੱਤ ਮਾਰੀ ਲਾਹਣਤ ਸ਼ਰਾਬ ਤਾਈਂ🙏🏻

  • @khalsa.tejbirr5223
    @khalsa.tejbirr5223 4 месяца назад +1

    ਮੈਂ ਕਦੇ ਭੁੱਲਾਂ ਨਾ ਤੇਰੇ ਬਚਨ ਗੁਰਾ🙏🏻

  • @khalsa.tejbirr5223
    @khalsa.tejbirr5223 8 месяцев назад +6

    ਬਹੁਤ ਹੀ ਅਨੰਦਮਈ ਹਰੀ ਜਸ ਕੀਰਤਨ ਦੀਆਂ ਗੂੰਜਾਰਾਂ🙏🏻 ਐਸੀ ਪਵਿੱਤਰ ਧਰਤੀ ਤੇ ਬੈਠਕੇ ਪਰਮਾਤਮਾ ਦਾ ਨਾਮ ਜੱਪਣ ਦਾ, ਕੀਰਤਨ ਕਰਨ ਦਾ ਤੇ ਕੀਰਤਨ ਸੁਣਨ ਦਾ ਸੁਭਾਗ ਭਾਗਾਂ ਨਾਲ ਮਿਲਦਾ ਹੈ ਜੀ ਜਿਨ੍ਹਾਂ ਤੇ ਵਾਹਿਗੁਰੂ ਜੀ ਆਪ ਪਰਸੰਨ ਹੋਕੇ ਐਸਾ ਸਮਾਂ ਬਖਸ਼ ਦੇਣ। ਵਾਹਿਗੁਰੂ ਜੀ ਦੇ ਚਰਨਾਂ ਚ ਬੇਨਤੀਆਂ ਜੋਦੜੀਆਂ ਨੇ ਕਿਤੇ ਸਾਡੇ ਤੇ ਵੀ ਕਿਰਪਾ ਹੋ ਜਾਵੇ ਕਿਤੇ ਸਾਡੇ ਹਿੱਸੇ ਵੀ ਐਸੀਆਂ ਅਮੋਲਕ ਘੜੀਆਂ ਆ ਜਾਵਣ। ਦਰਸ਼ਨ ਕਰਕੇ ਮਨ ਗਦ ਗਦ ਹੋ ਗਿਆ ਹੈ ਦਿਲ ਕਰਦਾ ਅਸੀਂ ਵੀ ਆਣ ਕੇ ਕੀਰਤਨ ਚ ਆਪੋ ਆਪਣੀ ਹਾਜ਼ਰੀ ਲਗਵਾਈਏ🙏🏻🙏🏻

  • @khalsa.tejbirr5223
    @khalsa.tejbirr5223 4 месяца назад +1

    ਬਹੁਤ ਹੀ ਪਿਆਰੀ ਸਾਖੀ ਹੈ.. ਧੰਨ ਬਾਬਾ ਜੀ ਸਾਨੂੰ ਹਮੇਸ਼ਾਂ ਇਹੋ ਸਰਵਣ ਕਰਵਾਉਂਦੇ ਹਨ ਕਿ ਸਾਨੂੰ ਕਦੇ ਵੀ ਗੁਰੂ ਦੇ, ਸਾਧੂਆਂ ਦੇ ਬਚਨਾਂ ਤੋਂ ਬਾਹਰ ਨੀ ਚੱਲਣਾ ਚਾਹੀਦਾ, ਬਚਨਾਂ ਦੀ ਸਾਡੇ ਦੁਆਲੇ ਕਾਰ ਹੁੰਦੀ ਹੈ, ਬਚਨ ਸਾਨੂੰ ਬਚਾਉਂਦੇ ਨੇ 🙏🏻🙏🏻🙏🏻

  • @khalsa.tejbirr5223
    @khalsa.tejbirr5223 4 месяца назад +1

    ਹਮ ਪਾਪੀ ਭੀ ਗਤਿ ਪਾਂਹਿ ਗੁਰਸਿੱਖਾਂ ਕੀ ਹਰਿ ਧੂੜ ਦੇਹ ਗੁਰਸਿੱਖਾਂ ਕੀ ਹਰਿ ਧੂੜ ਦੇਹ🙏🏻🙏🏻

  • @satinderkaur8324
    @satinderkaur8324 4 месяца назад +1

    ਆਪਣੇ ਪਿਆਰੇ ਬਚਨ ਮੇਰੇ ਹਿਰਦੇ ਘਰ ਚ ਵਸਾ ਦਿਉ ਪਿਆਰੇ ਸਤਿਗੁਰ ਜੀਉ ♥️🙏

  • @paramdasparamdas6632
    @paramdasparamdas6632 Год назад +2

    Satnaam waheguru jee
    Mahatma Sahib Jeo
    App jee bhaut piyar Lage jee
    Dua hi joog joog jeo sukhi te khush raho
    PARAM das
    🇨🇦🇬🇧🇦🇺🙏🙏🙏🪔🪔🪔🪔🪔🪔 0:09

  • @khalsa.tejbirr5223
    @khalsa.tejbirr5223 4 месяца назад +1

    ਸਤਿਨਾਮ ਸ੍ਰੀ ਵਾਹਿਗੁਰੂ🙏🏻

  • @khalsa.tejbirr5223
    @khalsa.tejbirr5223 4 месяца назад +1

    ਦੁੱਖ ਟੁੱਟਦੇ ਦੁਨੀਆਂ ਦੇ ਤੇਰਾ ਦਰ ਐਸਾ ਤੇਰਾ ਦਰ ਐਸਾ,
    ਦੁੱਖ ਟੁੱਟਦੇ ਦੁਨੀਆਂ ਦੇ ਤੇਰਾ ਦਰ ਐਸਾ ਤੇਰਾ ਦਰ ਐਸਾ🙏🏻

  • @khalsa.tejbirr5223
    @khalsa.tejbirr5223 4 месяца назад +1

    ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ🙏🏻🚩

  • @khalsa.tejbirr5223
    @khalsa.tejbirr5223 4 месяца назад

    ਬਹੁਤ ਹੀ ਪਿਆਰਾ ਦਿਲ ਛੂਹਣ ਵਾਲਾ ਪਰਸੰਗ ਸਰਵਣ ਕਰਵਾਇਆ ਹੈ ਬਾਬਾ ਜੀਆਂ ਨੇ ਸਾਨੂੰ। ਧੰਨ ਭਾਈ ਸੁਬੇਗ ਸਿੰਘ ਜੀ, ਧੰਨ ਉਨ੍ਹਾਂ ਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਜੀ। ਜਿਸ ਤਰ੍ਹਾਂ ਬਾਬਾ ਜੀਆਂ ਨੇ ਸਾਨੂੰ ਸਰਵਣ ਕਰਵਾਇਆ ਕਿ ਗੁਰਮੁੱਖ ਪਿਆਰਿਆਂ ਦੀ, ਸੰਗਤ ਦੀ ਚਰਨ ਧੂੜ ਵਿੱਚ ਕਿੰਨੀ ਤਾਕਤ ਕਿ ਪੁਰਬਲੇ ਜਨਮਾਂ ਜਨਮਾਂਤਰਾਂ ਦੇ ਖੋਟੇ ਕਰਮਾਂ ਦਾ ਨਾਸ ਕਰ ਦਿੰਦੀ ਹੈ। ਸੱਚਮੁੱਚ ਅੱਜ ਕਈ ਪਰਚਾਰਕ ਵੀ ਸਾਧਸੰਗਤ ਦੀ, ਰੱਬ ਦੇ ਪਿਆਰਿਆਂ ਦੀ ਚਰਨ ਧੂੜ ਤੇ ਸ਼ੰਕੇ ਪੈਦਾ ਕਰੀ ਜਾ ਰਹੇ ਨੇ, ਐਸੇ ਪਰਚਾਰਕਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਸਾਨੂੰ ਧੰਨ ਬਾਬਾ ਜੀ ਜੈਸੇ ਪੂਰਨ ਸਾਧੂਆਂ ਦੀ ਸੰਗਤ ਕਰਨੀ ਚਾਹੀਦੀ ਹੈ ਜੋ ਸਾਨੂੰ ਸਿੱਧੇ ਰਾਹ ਪਾਉਂਦੇ ਹਨ, ਸਾਨੂੰ ਗੁਰੂ ਦਰਸਾਏ ਮਾਰਗ ਅਨੁਸਾਰ, ਗੁਰਬਾਣੀ ਅਨੁਸਾਰ ਜੀਵਨ ਚ ਵਿਚਰਨਾ ਸਿਖਾਉਂਦੇ ਹਨ ਤੇ ਸਾਨੂੰ ਗੁਮਰਾਹ ਹੋਣ ਤੋਂ ਬਚਾਉਂਦੇ ਹਨ 🙏🏻🙏🏻

  • @kamalinderkaurjhajj9800
    @kamalinderkaurjhajj9800 6 лет назад +36

    ਅੱਜ ਦੁਨੀਆ ਸਾਰੀ ਹੀ ਰੋਗੀ ਹੈ,ਕਿਸੇ ਨੂੰ ਨਿੰਦਿਆ ਰੋਗ ਲਗਾ, ਕਿਸੇ ਨੂੰ ਨਿੰਦਿਆ, ਕਿਸੇਨੂੰ ਹਉਮੈ, ਗੁਰੂ ਨਾਨਕ ਦਾ ਘਰ ਹੀ ਸਾਰਿਆਂ ਦੁੱਖਾਂ ਦੀ ਦਾਰੂ ਹੈ। ਬਾਬਾ ਜੀ ਨੇ ਬਹੁਤ ਵਧੀਆ ਸਮਝਾਇਆ

    • @satpalsandhu2906
      @satpalsandhu2906 6 лет назад +3

      waheguru ji wmk santa ji eda hi Kiran krde raho wmk apji te mehar krn

  • @khalsa.tejbirr5223
    @khalsa.tejbirr5223 4 месяца назад +1

    ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਓ ਮਹਾਰਾਜ🙏🏻

  • @satinderkaur8324
    @satinderkaur8324 4 месяца назад

    ਆਪ ਜੀ ਦੀ ਬਹੁਤ ਪਿਆਰੀ ਅਵਾਜ ਹੈ,, ਬਹੁਤ ਪਿਆਰੀਆਂ ਧਾਰਨਾਵਾਂ ਹਨ,, ਬਹੁਤ ਹੀ ਪਿਆਰੇ ਬਚਨ ਹਨ ਵਾਹਿਗੁਰੂ ਜੀਉ,,ਸਰਵਣ ਕਰਕੇ ਰੂਹ ਅਨੰਦਿਤ ਹੋ ਜਾਂਦੀ ਹੈ ਜੀ ❤

  • @paramdasparamdas6632
    @paramdasparamdas6632 2 года назад +3

    Waheguru jee
    Mere baba jaan
    You are awesome you give love and support to needy dharti te Khudai dekhi joog joog jeo
    🪔🪔🪔🪔🪔🪔🪔🪔🪔🪔🪔🪔🪔🪔🪔🪔🇨🇦🇬🇧das Canada

  • @kamalpreetsingh9120
    @kamalpreetsingh9120 6 лет назад +27

    ਸੱਤ ਬਚਨ ਹਨ ਮਹਾਂਪੁਰਸ਼ੋ ਆਪ ਜੀ ਦੇ ਧੰਨ ਹੋ ਆਪ ਜੀ ਜੋ ਗੁਰੂ ਘਰ ਦੀਆਂ ਸਿਫਤਾਂ ਕਰ ਕਰ ਕੇ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਗੁਰੂ ਦੇ ਦਰ ਘਰ ਨਾਲ ਜੋੜਦੇ ਹੋ ਸੱਚ ਹੈ ਜੀ ਸਾਡੇ ਗੁਰੂ ਸਾਹਿਬਾਨ ਸਰਬ ਕਲਾ ਸਮਰੱਥ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਸ਼ੰਕਵਾਨ ਲੋਕਾਂ ਦਾ ਤਾਂ ਕੰਮ ਹੀ ਸ਼ੰਕਾ ਕਰਨਾ ਹੈ ਮਹਾਰਾਜ ਸੁਮੱਤ ਬਖਸ਼ਣ ਉਨ੍ਹਾਂ ਲੋਕਾਂ ਨੂੰ

  • @jagdishsinghhanda242
    @jagdishsinghhanda242 6 лет назад +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pssingh1364
    @pssingh1364 2 года назад +1

    ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ

  • @jiwansingh6479
    @jiwansingh6479 6 лет назад +10

    Waheguru Waheguru Waheguru Waheguru Waheguru Waheguru ji

  • @khalsa.tejbirr5223
    @khalsa.tejbirr5223 4 месяца назад

    ਭਾਵੇਂ ਚੰਦਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾ ਟਲੇ🙏🏻

  • @CheerfulAbyssinianCat-we8ef
    @CheerfulAbyssinianCat-we8ef 9 месяцев назад +3

    Satnam Sri Waheguru ji 🙏🙏🙏🙏🙏🙏...

  • @paramdasparamdas6632
    @paramdasparamdas6632 2 года назад +4

    Waheguru jee
    Baba jaan you are great I love to listen
    Your kirtan katha shabad messages and much more
    We love you from Canada das PARAM das🇨🇦🇨🇦🇨🇦joog joog jeo jee💯💯💯💯💯💯💯🪔🪔🪔🪔🪔🪔🪔🪔🪔🪔🪔🪔🪔🪔🌟🌟🌟🌟🌟🌟🌟🌟sunder shabad

  • @mahaveerdhiman5388
    @mahaveerdhiman5388 4 месяца назад

    ਵਾਹਿਗੁਰੂ ਜੀ ❣️🙏❣️🙏❣️🙏❣️ ਵਾਹਿਗੁਰੂ ਜੀ

  • @prabhjotkaur6553
    @prabhjotkaur6553 5 лет назад +16

    ਹੀਰੇ ਲਾਲ ਅਮੋਲਕ ਵਚਨ ਸੰਤਾ ਦੇ
    ਸੁਣ ਲੋ ਵੱਡਿਉ ਭਾਗਾ ਵਾਲਿਉ

  • @manuboparai5492
    @manuboparai5492 Год назад +1

    ਵਾਹਿਗੁਰੂ ਜੀ

  • @SukhpreetKaur-vi5th
    @SukhpreetKaur-vi5th 2 года назад +5

    ਧੰਨ ਧੰਨ ਸੰਤ ਖਾਲਸਾ ਜੀ ਆਪ ਜੀਆ ਦੇ ਅਨਮੋਲਕ ਬਚਨ ਸੁਣਕੇ ਸਾਰੇ ਦੁਖ ਦਰਦ ਦੂਰ ਹੋ ਜਾਂਦੇ ਹਨ

  • @navjotkaur5292
    @navjotkaur5292 6 лет назад +13

    Waheguru ji

  • @JagmailSingh-co5jo
    @JagmailSingh-co5jo 4 месяца назад

    Waheguru ji Waheguru Waheguru Waheguru Waheguru Waheguru ji❤❤❤

  • @mandeepgill6960
    @mandeepgill6960 6 лет назад +8

    Waheguru ji sache paatsha ji

  • @jasdevkorpal4682
    @jasdevkorpal4682 6 лет назад +9

    Waheguru ji.... Dhan dhan Sant Baba Darshan Singh ji khalsa dhakki sahib wale

  • @kamalinderkaurjhajj9800
    @kamalinderkaurjhajj9800 6 лет назад +17

    Waheguru ji 🙏

  • @JatinderSingh-xh6io
    @JatinderSingh-xh6io 4 месяца назад

    🙏ਵਾਹਿਗੁਰੂ ਜੀ

  • @karanbirsingh9790
    @karanbirsingh9790 6 лет назад +5

    Waheguru JI shan dhan baba darshan Singh ji

  • @NirmalSingh-h8s8w
    @NirmalSingh-h8s8w 4 месяца назад

    Waheguru ji ka Khalsa waheguru ji ki fathe ji

  • @khalsa.tejbirr5223
    @khalsa.tejbirr5223 4 месяца назад

    ਧੂੜੀ ਚੁੱਕ ਕੇ ਮੱਥੇ ਦੇ ਨਾਲ ਲਾਵਾਂ ਰੱਬਾ ਤੇਰੇ ਪਿਆਰਿਆਂ ਦੀ🙏🏻

  • @khalsa.tejbirr5223
    @khalsa.tejbirr5223 4 месяца назад

    ਹੀਰੇ ਲਾਲ ਅਮੋਲਕ ਬਚਨ ਸੰਤਾਂ ਦੇ ਸੁਣਲੋ ਵੱਡੇ ਭਾਗਾਂ ਵਾਲਿਓ🙏🏻

  • @ajit2227
    @ajit2227 2 года назад

    Satnam Sri Waheguru ji meher karo ji 💐🙏🙏🙏🙏🙏💐👍👍👍💐

  • @harpreetkaur9256
    @harpreetkaur9256 5 лет назад +6

    waheguru ji 🙇‍♀️🙇‍♀️

  • @gurbaxdhandi3833
    @gurbaxdhandi3833 2 года назад +1

    Dhan hai baba ji🌱🙏🌵

  • @nirmalgirn3151
    @nirmalgirn3151 2 года назад

    Waheguru waheguru waheguru ji 🙏📿📿📿🙏🙇🙇🙇🙇🙇🙏🙏🙏🙏

  • @SukhpreetKaur-vi5th
    @SukhpreetKaur-vi5th 2 года назад +4

    ਦੁਖ ਟੁੱਟਦੇ ਦੁਖੀਆ ਦੇ, ਤੇਰਾ ਦਰ ਐਸਾ

  • @JagjitSingh-xb4dm
    @JagjitSingh-xb4dm 2 года назад

    Waheguru jee waheguru jee waheguru jee waheguru jee wwaheguru jed waheguru jee waheguru jeewaheguru jee waheguru jee waheguru kee waheguru jee

  • @pssingh1364
    @pssingh1364 2 года назад +1

    Waheguru sahib ji 🙏🏻

  • @ParmjeetKaur-i7h
    @ParmjeetKaur-i7h 6 месяцев назад

    ❤waheguru waheguru waheguru ji

  • @satpalsandhu2906
    @satpalsandhu2906 6 лет назад +4

    wmk sant ji eda hi Kirtan krde rahan

  • @TapobanAustrlia0515
    @TapobanAustrlia0515 4 месяца назад

    Very postive Bachan ji

  • @jasvirdhiman5521
    @jasvirdhiman5521 2 года назад

    ਧੰਨ ਧੰਨ ਗੁਰੂ ਨਾਨਕ ਵਾਹਿਗੁਰੂ ਜੀ

  • @JasbirSingh-mu4if
    @JasbirSingh-mu4if Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @luckygalwati8728
    @luckygalwati8728 6 лет назад +6

    Waheguru ji mehar krnaa Jii 🙏🙏

  • @kirandeepkaur9669
    @kirandeepkaur9669 6 месяцев назад

    Weheguru ji 🙏🙏❤️

  • @jyotikaur7418
    @jyotikaur7418 2 года назад +1

    Waheguru ji 🤲🏻🥰🙏🌼🙏🏼💕🌹🌺🥀🍇🤲👏🏻👏🌻

  • @ਗੀਤਕਾਰਪਿੰਦਰਸਹੌਲੀਗੀਤਕਾਰਪਿੰਦਰਸਹੌ

    ਸਤਿਕਾਰ ਯੋਗ ਬਾਬਾ ਜੀ ਹਮੇਸਾ ਸਰਧਾ ਪਿਅਾਰ ਵਾਲੇ ਬਚਨ ਕਰਦੇ ਹਨ ਤੇ ਹਮੇਸਾ ਗੁਰਬਾਣੀ ਦੀ ਹੀ ਗੱਲ ਕਰਦੇ ਹਨ

  • @LakhveerSingh-h1e
    @LakhveerSingh-h1e 6 месяцев назад

    Wageguru ji wageguru ji wageguru ji wageguru ji wageguru ji

  • @harpalsinghbali4792
    @harpalsinghbali4792 Год назад

    Wahiguruji

  • @sukhjinderkaur4069
    @sukhjinderkaur4069 6 лет назад +5

    bhut kirpa hoyegi

  • @jagdeepgurjit426
    @jagdeepgurjit426 2 года назад

    Satnaam shri wahguru ji 🙏

  • @hmmji7598
    @hmmji7598 6 лет назад +6

    Dhan ho Baba ji

  • @nawabceify
    @nawabceify Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏🙏🙏

  • @Simreetmaan786
    @Simreetmaan786 8 месяцев назад

    Wahaguru

  • @jaswindersinghjassi9207
    @jaswindersinghjassi9207 6 лет назад +3

    Waheguru satnam ji

  • @paramjeetghumaan
    @paramjeetghumaan 6 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @princesinghprincesingh7985
    @princesinghprincesingh7985 4 месяца назад

    🙏🏻🙏🏻🙏🏻🙏🏻🙏🏻

  • @JaswinderKaur-rf8sl
    @JaswinderKaur-rf8sl Год назад

    ❤❤❤❤❤

  • @princesinghprincesingh7985
    @princesinghprincesingh7985 4 месяца назад

    🙏🏻

  • @gnsjikirtan8382
    @gnsjikirtan8382 6 лет назад +5

    dhan gurooo nanak g

  • @sandeepsinghsaraon
    @sandeepsinghsaraon Год назад +1

    ਮੇਰੀ ਨਮਸਕਾਰ ਗੁਰਦੇਵ ਕੋ

  • @sattabrar9694
    @sattabrar9694 Год назад

    ❤❤❤❤❤❤❤❤❤❤❤

  • @harishdhiman8893
    @harishdhiman8893 Год назад

    ਮੇਰੇ ਕੋਲ ਸ਼ਬਦ ਨਹੀਂ ........
    ਚਲੋ ......ਪ੍ਰਮਾਤਮਾਂ ਨੇ ਆਂਸੂ ਬਖਸ਼ੇ ਹਨ

  • @jaswinderkauraujla1056
    @jaswinderkauraujla1056 Месяц назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @khalsa.tejbirr5223
    @khalsa.tejbirr5223 4 месяца назад

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀਓ ਮਹਾਰਾਜ🙏🏻

  • @jaswinderkauraujla1056
    @jaswinderkauraujla1056 4 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏❤️🙏🙏🙏

  • @bhupeshchander1739
    @bhupeshchander1739 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏🙏

  • @bhupeshchander1739
    @bhupeshchander1739 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @harneksingh7494
    @harneksingh7494 3 месяца назад

    Satnam Shri Waheguru Sahib Ji ❤❤❤❤❤❤

  • @KulwantGill-h6s
    @KulwantGill-h6s 5 месяцев назад

    ਵਾਹਿਗੁਰੂ ਜੀ

  • @bhupeshchander1739
    @bhupeshchander1739 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🌹🙏🙏🙏🙏🙏🙏

  • @charsahibzade7342
    @charsahibzade7342 6 лет назад +6

    Waheguru Ji

  • @Simreetmaan786
    @Simreetmaan786 8 месяцев назад

    Wahaguru

  • @princesinghprincesingh7985
    @princesinghprincesingh7985 4 месяца назад

    🙏🏻🙏🏻🙏🏻

  • @princesinghprincesingh7985
    @princesinghprincesingh7985 4 месяца назад

    🙏🏻🙏🏻🙏🏻🙏🏻

  • @GurpreetSINGHOZSIKH
    @GurpreetSINGHOZSIKH 3 года назад

    Waheguru ji 🙏🙏

  • @princesinghprincesingh7985
    @princesinghprincesingh7985 4 месяца назад

    🙏🏻🙏🏻🙏🏻🙏🏻🙏🏻🙏🏻

  • @princesinghprincesingh7985
    @princesinghprincesingh7985 4 месяца назад

    🙏🏻🙏🏻🙏🏻🙏🏻🙏🏻🙏🏻🙏🏻🙏🏻

  • @kiratsingh3046
    @kiratsingh3046 4 месяца назад

    ❤❤❤❤

  • @harsimransingh4831
    @harsimransingh4831 Год назад +1

    Waheguru ji, 🙏🙏🙏

  • @jaswantkaur777
    @jaswantkaur777 8 месяцев назад +1

    Waheguru waheguru waheguru JI

  • @malkeetmand1950
    @malkeetmand1950 Год назад +1

    Waheguru ji waheguru ji

  • @JagmailSingh-co5jo
    @JagmailSingh-co5jo Год назад

    Waheguru ji 🙏❤

  • @prabhleen448
    @prabhleen448 5 лет назад +4

    Waheguru g

  • @bawalarsalarsa9226
    @bawalarsalarsa9226 2 года назад

    Waheguru g🙏🙏🙏🙏🙏

  • @prabhpannu1568
    @prabhpannu1568 9 месяцев назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Simreetmaan786
    @Simreetmaan786 8 месяцев назад

    Wahaguru

  • @nawabceify
    @nawabceify Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🌹🙏🙏🙏🙏

  • @sahibnoor29k
    @sahibnoor29k 4 месяца назад

    Waheguru ji waheguru ji ❤❤❤❤❤

  • @princesinghprincesingh7985
    @princesinghprincesingh7985 4 месяца назад

    🙏🏻🙏🏻

  • @JasneetSingh-pf4cl
    @JasneetSingh-pf4cl 3 года назад

    Waheguru ji

  • @jashanpreetsingh5397
    @jashanpreetsingh5397 10 месяцев назад

    Waheguru ji waheguru 🙏🏻🙏🏻