Размер видео: 1280 X 720853 X 480640 X 360
Показать панель управления
Автовоспроизведение
Автоповтор
ਧਰਮਾਂ ਬਾਰੇ ਸੁਭਾਸ਼ ਜੀ ਦਾ ਨਜ਼ਰੀਆ ਕਾਬਿਲੇ ਤਾਰੀਫ ਐ । ਮੈਂ ਖੁਦ ਇਹਨਾਂ ਦੀਆਂ ਇੰਟਰਵਿਊ ਵੇਖਕੇ ਵਹਿਮਾਂ ਭਰਮਾਂ ਦਾ ਜੂਲਾ ਆਵਦੇ ਗਲੋਂ ਲਾਹ ਕੇ ਸੁੱਟ ਦਿੱਤਾ ਏ ।
ਬਹੁਤ ਹੀ ਸਿਆਣੇ ਇਨਸਾਨ ਅਤੇ ਖੋਜੀ ਵਿਦਵਾਨ ਸ੍ਰੀ ਸੁਭਾਸ਼ ਪਰਿਹਾਰ ਜੀ ਦੀ ਗੱਲਬਾਤ ਬੇਹੱਦ ਜਾਣਕਾਰੀ ਭਰਪੂਰ ਹੈ l ਉਹਨਾਂ ਨੇ ਪੰਜਾਬ ਵਿਚ ਮੁਗ਼ਲ ਵਾਸਤੁਕਲਾ ਤੇ ਲਾਮਿਸਾਲ ਕੰਮ ਕੀਤਾ ਹੈ l ਇਹ ਇੰਟਰਵਿਊ ਦਸਤਾਵੇਜ਼ੀ ਹੈਸੀਅਤ ਰੱਖਦੀ ਹੈ l ਸੁਭਾਸ਼ ਜੀ ਦਾ ਕੰਮ ਵਿਦਿਆਰਥੀਆਂ ਅਤੇ ਖੋਜੀਆਂ ਨੂੰ ਹਮੇਸ਼ਾ ਪ੍ਰੇਰਨਾ ਦਿੰਦਾ ਰਹੇਗਾ l
ਧਰਮ ਬਾਰੇ ਸੁਭਾਸ਼ ਦਾ ਨਜ਼ਰੀਆ ਕਾਬਿਲ ਏ ਤਾਰੀਫ਼ ਹੈ।ਦਿਲ ਦੇ ਸਾਫ਼ ਅਤੇ ਮੂੰਹ ਤੇ ਗੱਲ ਕਹਿਣ ਵਾਲੇ ਇਨਸਾਨ ਹਨ।ਰਾਜ ਮਾਸਟਰ, ਦੌਧਰ।।
ਸਹੀ ਗੱਲ ਐ ਵੀਰ ।
Shukrya
48:46 ਤੇ ਸੁਭਾਸ਼ ਜੀ ਨੂੰ ਗੱਲ ਕਰ ਲੈਣ ਦੇਣੀ ਚਾਹੀਦੀ ਸੀ।ਭਾਵੇਂ ਵਿਸ਼ਾ ਨਹੀਂ ਸੀ।
ਬਹੁਤ ਹੀ ਵਧੀਆ ਇੰਟਰਵਿਊ, ਬਹੁਤ ਵਧੀਆ ਗੱਲਬਾਤ ਦਾ ਸਿਲਸਿਲਾ, ਧੰਨਵਾਦ ਕਰਦਾ ਹਾਂ👍
ਸੁਭਾਸ਼ ਸ਼ਰ ਬਹੁਤ ਹੀ ਵਧੀਆ ਜੀ ਤੁਹਾਡੀ interview ਦੇਖ ਕੇ ਬਹੁਤ ਹੀ motivation ਮਿੱਲੀ ਹੈ ਜੀ
सर जी❤🙏🙏
Anchor ਵੀ ਵਧਾਈ ਦੇ ਪਾਤਰ ਹਨ।ਅੱਜ ਕੱਲ੍ਹ ਦੇ 99% ਪ੍ਰੈੱਸ ਰਿਪੋਰਟਰ ਨੂੰ ਪ੍ਰਸ਼ਨ ਬਾਰੇ ਕਦ ਪੁੱਛਣਾ ,ਕਿਹੜਾ ਪੁੱਛਣਾ ,ਉੱਤਰ ਲਈ ਸਮਾਂ ਕਿੰਨਾ ਦੇਣਾ,ਕਦ ਟੋਕਣਾ ਆਦਿ ਤੋਂ ਅਣਜਾਣ ਹਨ।ਰਾਜ ਮਾਸਟਰ, ਦੌਧਰ।।
ਬਿਲਕੁੱਲ ਸਹੀ ਗੱਲ ਐ ਜੀ ਤੁਹਾਡੀ ।
Excellent👍👍
ਬਹੁਮੁੱਲੀ ਜਾਣਕਾਰੀ ਦਿੱਤੀ ਗਈ ਹੈ ਜੀ ਚੜਦੀ ਕਲਾ ਹੋਵੇ ਪਿਆਰਿਓ
👌👌👌👌
Proud ,tht I 've been taught by Subash sir from 2005 to 2008.
Great work done by Subhash sir !!!
ਬਹੁਤ ਵਧੀਆ ਜੀ
👌
Subhash parihar zindabad
ਧਰਮਾਂ ਬਾਰੇ ਸੁਭਾਸ਼ ਜੀ ਦਾ ਨਜ਼ਰੀਆ ਕਾਬਿਲੇ ਤਾਰੀਫ ਐ । ਮੈਂ ਖੁਦ ਇਹਨਾਂ ਦੀਆਂ ਇੰਟਰਵਿਊ ਵੇਖਕੇ ਵਹਿਮਾਂ ਭਰਮਾਂ ਦਾ ਜੂਲਾ ਆਵਦੇ ਗਲੋਂ ਲਾਹ ਕੇ ਸੁੱਟ ਦਿੱਤਾ ਏ ।
ਬਹੁਤ ਹੀ ਸਿਆਣੇ ਇਨਸਾਨ ਅਤੇ ਖੋਜੀ ਵਿਦਵਾਨ ਸ੍ਰੀ ਸੁਭਾਸ਼ ਪਰਿਹਾਰ ਜੀ ਦੀ ਗੱਲਬਾਤ ਬੇਹੱਦ ਜਾਣਕਾਰੀ ਭਰਪੂਰ ਹੈ l ਉਹਨਾਂ ਨੇ ਪੰਜਾਬ ਵਿਚ ਮੁਗ਼ਲ ਵਾਸਤੁਕਲਾ ਤੇ ਲਾਮਿਸਾਲ ਕੰਮ ਕੀਤਾ ਹੈ l ਇਹ ਇੰਟਰਵਿਊ ਦਸਤਾਵੇਜ਼ੀ ਹੈਸੀਅਤ ਰੱਖਦੀ ਹੈ l ਸੁਭਾਸ਼ ਜੀ ਦਾ ਕੰਮ ਵਿਦਿਆਰਥੀਆਂ ਅਤੇ ਖੋਜੀਆਂ ਨੂੰ ਹਮੇਸ਼ਾ ਪ੍ਰੇਰਨਾ ਦਿੰਦਾ ਰਹੇਗਾ l
ਧਰਮ ਬਾਰੇ ਸੁਭਾਸ਼ ਦਾ ਨਜ਼ਰੀਆ ਕਾਬਿਲ ਏ ਤਾਰੀਫ਼ ਹੈ।
ਦਿਲ ਦੇ ਸਾਫ਼ ਅਤੇ ਮੂੰਹ ਤੇ ਗੱਲ ਕਹਿਣ ਵਾਲੇ ਇਨਸਾਨ ਹਨ।
ਰਾਜ ਮਾਸਟਰ, ਦੌਧਰ।।
ਸਹੀ ਗੱਲ ਐ ਵੀਰ ।
Shukrya
48:46 ਤੇ ਸੁਭਾਸ਼ ਜੀ ਨੂੰ ਗੱਲ ਕਰ ਲੈਣ ਦੇਣੀ ਚਾਹੀਦੀ ਸੀ।
ਭਾਵੇਂ ਵਿਸ਼ਾ ਨਹੀਂ ਸੀ।
ਬਹੁਤ ਹੀ ਵਧੀਆ ਇੰਟਰਵਿਊ, ਬਹੁਤ ਵਧੀਆ ਗੱਲਬਾਤ ਦਾ ਸਿਲਸਿਲਾ, ਧੰਨਵਾਦ ਕਰਦਾ ਹਾਂ👍
ਸੁਭਾਸ਼ ਸ਼ਰ ਬਹੁਤ ਹੀ ਵਧੀਆ ਜੀ ਤੁਹਾਡੀ interview ਦੇਖ ਕੇ ਬਹੁਤ ਹੀ motivation ਮਿੱਲੀ ਹੈ ਜੀ
सर जी❤🙏🙏
Anchor ਵੀ ਵਧਾਈ ਦੇ ਪਾਤਰ ਹਨ।
ਅੱਜ ਕੱਲ੍ਹ ਦੇ 99% ਪ੍ਰੈੱਸ ਰਿਪੋਰਟਰ ਨੂੰ ਪ੍ਰਸ਼ਨ ਬਾਰੇ ਕਦ ਪੁੱਛਣਾ ,ਕਿਹੜਾ ਪੁੱਛਣਾ ,ਉੱਤਰ ਲਈ ਸਮਾਂ ਕਿੰਨਾ ਦੇਣਾ,ਕਦ ਟੋਕਣਾ ਆਦਿ ਤੋਂ ਅਣਜਾਣ ਹਨ।