Babbar 1920 | Malkeet Rauni | Mahabir Bhullar |Ramandeep singh Dharni| Jasbir Gill New Punjabi Movie

Поделиться
HTML-код
  • Опубликовано: 25 окт 2024

Комментарии • 171

  • @Passionofpunjab
    @Passionofpunjab 2 года назад +20

    ਏਸ ਤਰਾਂ ਦੀ ਪੇਸਕਾਰੀ ਨੂੰ ਕੌਣ ਨਹੀ ਤਰਜੀਹ ਦੇਵੇਗਾ ? ਤੁਸੀ ਸਾਰੇਆਂ ਨੇ ਆਗਾਜ ਕੀਤਾ ਏ ਅਸੀ ਸਮਝਦੇ ਹਾਂ ਹੋਰ ਕਲਾਕਾਰ ਵੀ ਏਸ ਰਾਹ ਤੇ ਚੱਲਣ ਤੇ ਜਾਤ ਪਾਤ ਤੋ ਉਤੇ ਉਠ ਕੇ ਪੰਜਾਬ ਦੀ ਜਵਾਨੀ ਨੂੰ ਏਸੇ ਤਰਾਂ ਇਤਹਾਸ ਦੇ ਪੰਨੇਆ ਨੂੰ ਦਰਸਾ ਕੇ ਹਲੂਣਾ ਦਿੰਦੇ ਰਹਿਣ | ਤਾਂ ਕੀ ਧੀਆਂ ਨੂੰ ਸਾਰੇ ਆਪਣੀ ਆ ਧੀਆਂ ਸਮਝਣ ਫੇਰ ਓਹੋ ਕਿਸੇ ਵੀ ਜਾਤ ਜਾਂ ਕਿਸੇ ਵੀ ਧਰਮ ਦੀ ਹੋਵੇ | ਮੇਰੇ ਵੱਲੋ ਸਾਰੇ ਕਲਾਕਾਰਾਂ ਦੀ ਮੈਂ ਸਲਾਗਾ ਤੇ ਕੋਟਿ ਕੋਟ ਧੰਨਵਾਦ ਕਰਦਾ ਹਾਂ 🙏🙏🙏

  • @gurpreepsandhu7586
    @gurpreepsandhu7586 2 года назад +14

    Sada ਇਤਹਾਸ ਸਾਡੇ ਪੰਜਾਬ ਸਰਕਾਰ ਦਾ ਜੁਲਮ ਕਰਨ ਦਾ ਤਰੀਕਾ ਅੱਜ ਵੀ ਉਹੀ ਆ ,, ਬਹੁਤ ਵਧੀਆ 🙏🏼🙏🏼🙏🏼🙏🏼🙏🏼

  • @KulwinderSingh-ji7we
    @KulwinderSingh-ji7we 2 года назад +9

    ਅਸਾਂ ਸਾਰੀ ਟੀਮ ਅਸੀਂ ਜੋ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਪੁਰਾਣਾ ਇਤਿਹਾਸ ਦਿਖਾਇਆ

  • @gurindersinghnoorpur1247
    @gurindersinghnoorpur1247 2 года назад +5

    ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਫਿਲਮ ਬਣਾਈ

  • @gurtejchouhan9832
    @gurtejchouhan9832 2 года назад +5

    ਭਾਜੀ ਜੀ ਬਹੁਤ ਸੋਹਣਾ ਗੀਤ ਆ ਜੀ
    ਕਮਾਲ ਕਰ ਦਿਤਾ ਭਾਜੀ
    ਬਹੁਤ ਬਹੁਤ ਸੋਹਣਾ ਗਾਈਆ ਜੀ ਲੇਖਕ ਦਾ ਫੋਨ ਮਿਲ ਸਕਦਾ ਹੈ ਪੂਰੀ ਵੀਡੀਓ ਬਹੁਤ ਵਧੀਆ ਜੀ

    • @paliraipur
      @paliraipur 2 года назад +1

      Hanji gurtej ji, you can message me personally

  • @user.DeepBrar
    @user.DeepBrar 2 месяца назад +6

    ਬੱਬਰਾਂ ਦਾ ਮੋਢੀ ਸ਼ਹੀਦ ਕਿਸ਼ਨ ਸਿੰਘ ਗੜਗੱਜ ਜੀਹਨੇ ਫਾਂਸੀ ਚੜ੍ਹਨ ਸਮੇ ਐਸਾ ਭਾਸ਼ਣ ਦਿੱਤਾ ਕਿ ਗੋਰੇ ਕੰਬਣ ਲਾਤੇ ਸੀ, ਉਹ ਮਹਾਨ ਸ਼ਹੀਦ ਤੇ ਤਮਾਮ ਸ਼ਹੀਦ ਬੱਬਰਾਂ ਨੂੰ ਪ੍ਰਣਾਮ🙏( ਵਰਿਆਮ ਸਿੰਘ ਧੁੱਗਾ,ਸਾਧੂ ਸਿੰਘ ਸਾਂਧਰਾ,ਦਲੀਪ ਸਿੰਘ ਧਾਮੀਆਂ,ਰਤਨ ਸਿੰਘ ਰਕੜ,ਬਾਬੂ ਸੰਤਾ ਸਿੰਘ, ਧੰਨਾ ਸਿੰਘ ਬੈਹਬਲਪੁਰ)

  • @randhawaguri6160
    @randhawaguri6160 2 года назад +12

    ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤੀ ਸਾਰੇ ਕਲਾਕਾਰਾਂ ਨੇ ਸਾਡੀ ਪੁਰਾਣੀ ਸੱਚੀ ਸਟੋਰੀ ❤👌🏻🙏

  • @firangi.dude2O20
    @firangi.dude2O20 2 года назад +2

    ਬਹੁਤ ਵਧੀਆ ਫਿਲਮ ..❤️🇰🇷🇰🇷

  • @satnamsingh-wu5mq
    @satnamsingh-wu5mq 2 года назад +6

    ਇੱਕ ਚੰਗਾ ਉਪਰਾਲਾ 🙏

  • @jssidhu782
    @jssidhu782 2 года назад +2

    Aa ਫਿਲਮ ਬਣਾਈ ਗਈ ਹੈ ਇੰਨਾ ਸੈਲਿਵੇਰਟੀ ਐਕੇਟਰਆ ਬੱਲੋ । ਜ ਇਹ ਐਵੇਂ ਦਿਆ ਹੋਰ ਫ਼ਿਲਮ ਆ ਬਨੋਣ ਅਸੀ ਇੰਨਾ ਨੂ ਸੋਨੇ ਚ ਮੜ ਦਿਆ ਗੇ ਸ਼ਾਬਾਸ ਏ ਕੰਮ ਕੀਤਾ ਏਕ noumber

  • @angrezvirk6420
    @angrezvirk6420 Год назад +1

    ਜਿਹੜੀ ਕੁੜੀ ਨੇ ਗੀਤ ਗਾਇਆ ਬਹੁਤ ਸੋਹਣੀ ਆਵਾਜ਼ ਜੀ ਸਾਰੀ ਟੀਮ ਨੂੰ ਸਲਾਮ ਜੀ

  • @baljindersinghhundal2752
    @baljindersinghhundal2752 2 года назад +3

    ਬਹੁਤ ਵਧੀਆ ਪੇਸ਼ਕਾਰੀ ਕੀਤੀ ਸਾਰੀ ਟੀਮ ਨੇ

  • @pirtpalsarpanch470
    @pirtpalsarpanch470 2 года назад +2

    ਮੁਬਾਰਕਾਂ ਜੀ ਇੱਕ ਵਧੀਆ ਉਪਰਾਲਾ ਕਰਨ ਲਈ

  • @nirbhaubhia5894
    @nirbhaubhia5894 2 года назад +7

    ਬਾਪੂ ਨੰਬਰਦਾਰ ਉੱਭਿਆ ਚੈਨਲ ਵੱਲੋਂ। ਵਾਹਿਗੁਰੂ ਜੀ ਤੁਸੀਂ ਸਾਰੀ ਟੀਮ ਨੂੰ ਚੜਦੀ ਕਲਾ ਰੱਖੀਊ ਧੰਨਵਾਦ ਕਰਦੇ ਆ ਜੀ✅👍👍👍👍

  • @kuldipjhajj5085
    @kuldipjhajj5085 2 года назад +2

    ਬਹੁਤ ਵਧੀਆ ਉਪਰਾਲਾ ਹੈ। ਵਾਹਿਗੁਰੂ ਜੀ ਭਲੀ ਕਰਨ।

  • @punjabipeople345
    @punjabipeople345 Год назад +2

    🙏 ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ 2015 ਤੋਂ 22 ਤੱਕ 200+ ਬੇਅਦਬੀ ਹੋ ਚੁਕੀਆਂ ਪਰ ਇਨਸਾਫ ਕੋਈ ਨਹੀਂ ਗੁਲਾਮੀ ਤੇ ਜ਼ੁਲਮ ਅਜ ਵੀ ਆ ਪਰ ਲੋਕਾਂ ਨੂੰ ਦਿਖਦੀ ਨਹੀਂ ਇਹ ਮਾਨਸਿਕ ਗੁਲਾਮੀ ਹੈ,🙏🙏 ਇਕ ਗੁਲਾਮੀ ਉਹ ਹੁੰਦੀ ਜਿਹੜੀ ਸਬੱ ਨੂੰ ਦਿਖਦੀ ਹੈ ਮਾਰਨਾ ਕੁੱਟਣਾ, ਆਦੀ

  • @gURWINDERsINGH-dz5nb
    @gURWINDERsINGH-dz5nb 2 года назад +2

    ਵਧੀਆ ਪੇਸ਼ਕਾਰੀ ਹੈ ਜੀ ਸਾਰੀ ਟੀਮ ਨੂੰ ਮੁਬਾਰਕਾ ਜੀ

  • @kawaljitsingh2248
    @kawaljitsingh2248 2 года назад +1

    ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤੀ ਸਾਰੇ ਕਲਾਕਾਰਾਂ ਨੇ

  • @BittuLahoriyA-27
    @BittuLahoriyA-27 2 месяца назад +1

    ਬਹੁਤ ਹੀ ਵਧੀਆ ਰਚਨਾ ਹੈ ਜੋਂ ਸਾਡਾ ਇਤਿਹਾਸ ਦੱਸ ਦੀਆ ਹਨ🙏

  • @ravneetdharni9712
    @ravneetdharni9712 2 года назад +2

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।।।

  • @angrejsinghmalhi8600
    @angrejsinghmalhi8600 2 года назад +3

    ਬਹੁਤ ਵਧੀਆ ...

  • @sohankhatana8939
    @sohankhatana8939 2 года назад +1

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ

  • @s.gagandeepsingh5538
    @s.gagandeepsingh5538 2 года назад +2

    ਚੜ੍ਹਦੀਕਲਾ ✌️

  • @SukhwinderSingh-wq5ip
    @SukhwinderSingh-wq5ip 2 года назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @navikulraj1413
    @navikulraj1413 2 года назад +2

    ਬਹੁਤ ਵਧੀਆ ਜੀ
    ਸਾਰੀ ਟੀਮ ਨੂੰ ਮੁਬਾਰਕਾਂ

  • @GurvinderSingh-zd8sf
    @GurvinderSingh-zd8sf 2 года назад +2

    Bahut vadiya moovie aa wmk🙏🏻❣️🙏🏻

  • @Gurbhawan
    @Gurbhawan 2 года назад +4

    ਬਹੁਤ ਵਧੀਆ

  • @aksharachauhan4577
    @aksharachauhan4577 2 года назад +2

    Finally I know why the bravery famous as babbar sher in whole India.
    Jai waheguruji 🙏🏻❤️

  • @jarnailsigh8643
    @jarnailsigh8643 2 года назад +1

    ਬਾਕਮਾਲ ਬਹੁਤ ਵਧੀਆ ਸਾਰੀ ਟੀਮ ਵਧਾਈ ਦੀ ਪਾਤਰ ਆ ਪੁਰਾਣਾ ਇਤਿਹਾਸ ਵਿਖਾਇਆ

  • @navrajsingh964
    @navrajsingh964 2 года назад +3

    ਬਹੁਤ ਕਮਾਲ 💐💐💐👌👌 ਸਾਰੀ ਟੀਮ ਨੂੰ ਮੁਬਾਰਕਾਂ 🙏

  • @jaimahakal-qp1xw
    @jaimahakal-qp1xw 2 года назад +2

    ਬਹੁਤ ਵਧੀਆ ❤️❤️👍👍

  • @ਰਿਪਨਜੋਤਸਿੰਘ
    @ਰਿਪਨਜੋਤਸਿੰਘ 2 года назад +1

    ਬਹੁਤ ਵਧੀਆ ਕੰਮ ਕੀਤਾ ਜੀ

  • @harpaltakhkhar5301
    @harpaltakhkhar5301 2 года назад +3

    Lyrics of song Baakamaal.👌👌👌

    • @virktaperecords
      @virktaperecords Месяц назад

      ਬਹੁਤ ਬਹੁਤ ਧੰਨਵਾਦ ਜੀ ਅੰਗਰੇਜ਼ ਸਿੰਘ ਵਿਰਕ ਦਾ ਲਿਖਿਆ ਗੀਤ ਹੈ ਜੀ

  • @dpssingh4941
    @dpssingh4941 Месяц назад

    🙏🙏 ਜਸਬੀਰ gill BHA JI ਬਹੁਤ ਹੀ ਵਧੀਆ ਸੋਚ ਰੱਖਦੇ ਹੋ ਅਤੇ ਤੁਹਾਨੂੰ ਮਿੱਲ ਕੇ ਖੁੱਸ਼ੀ ਹੋਈ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ 🙏🙏😊😊👍

  • @KOHINOORKHALSA
    @KOHINOORKHALSA 2 года назад +1

    Good work ji congratulations all team

  • @painterk.chauhanartgallery3171
    @painterk.chauhanartgallery3171 2 года назад +3

    Bahut vdhia jasbir gill veer ji

  • @deepkalsi9778
    @deepkalsi9778 2 года назад +1

    ਬਹੁਤ ਞਧੀਆ ਜੀ 👍

  • @AmandeepSingh-bu4wn
    @AmandeepSingh-bu4wn 2 месяца назад +1

    ਬਹੁਤ ਵਧੀਆ ਫਿਲਮ ਏ

  • @harinderrakkar2693
    @harinderrakkar2693 2 года назад +2

    ਬਹੁਤ ਵਧੀਆ ਜੀ👌👍

  • @ਜੁਗਰਾਜਸਿੱਧੂ
    @ਜੁਗਰਾਜਸਿੱਧੂ 2 года назад +1

    ਵਾਹ ਜੀ ਵਾਹ ਬਾਕਮਾਲ 🥰

  • @JaiSingh-iv3ow
    @JaiSingh-iv3ow 2 года назад +1

    Super duper song and sabad sohane likhe ne

  • @taransaini9584
    @taransaini9584 2 года назад +3

    👌🏻boht jda vadia film

  • @honeylahoria9613
    @honeylahoria9613 2 года назад +3

    Bhut sohni movie waheguru ji chardi kla ch rakhan bhut sohna msg. Jasbir gill pahji da bhut bhut dhanwaad. Y raman dharni veer ji

  • @Kreatorisbackyt
    @Kreatorisbackyt 2 года назад

    Babbar akali⚔️

  • @krishkarman
    @krishkarman 2 года назад +1

    ਬਹੁਤ ਵਧੀਆ ਮੂਵੀ ਹੈ

  • @gillstatus13
    @gillstatus13 2 года назад +2

    Nice Ghaintt Making Jasbir Gill Ji ❤️🎞

  • @hellomark57
    @hellomark57 2 года назад

    Bhoot khoob ji...

  • @cpsbhorla1782
    @cpsbhorla1782 2 года назад +2

    Ghaint movie 👌👌

  • @Sandeep295...-
    @Sandeep295...- Год назад

    👌👍✌️💪🙏 वाहेगुरु जी मेहर करी खालसा राज जिंदाबाद

  • @Nimrat86
    @Nimrat86 2 года назад +1

    Jasbir gill bahut sohni acting kitti👍👍

  • @amanbrar4581
    @amanbrar4581 Месяц назад

    ਅਜਿਹੀਆ ਫਿਲਮਾ ਵੱਡੇ ਪਰਦੇ ਤੇ ਵੀ ਆਉਣੀਆ ਚਾਹੀਦੀਆ ਹਨ ਬਹੁਤ ਵਧੀਆ ਲੱਗਾ ਏ ਦੇਖ ਕੇ❤❤

  • @gurkiratsinghjattana8842
    @gurkiratsinghjattana8842 2 года назад +2

    God bless you all team

  • @cpsbhorla1782
    @cpsbhorla1782 2 года назад +2

    Pali sir acting ghaint poori glbt a🌪🔥

  • @kumerkumarkumerkumar9844
    @kumerkumarkumerkumar9844 2 года назад +1

    Sir ghant aa ji 👍👍👍👍🙏🏼🙏🏼🙏🏼

  • @gurdarshansingh4526
    @gurdarshansingh4526 2 года назад

    Waheguru

  • @gurkiratsinghjattana8842
    @gurkiratsinghjattana8842 2 года назад +2

    Waheguru chardikala ch rakhe

  • @Sachikeerat
    @Sachikeerat 2 года назад +1

    ੴ . Ee mathi mathi hawa … Gawah ee wade tufan di … Agaz khalse raaz da … Lagi har ek nu ਹੋੜ wakhri pashan di .. 🙏

  • @Nihal___gill
    @Nihal___gill 2 месяца назад

    ਵਾਹਿਗੁਰੂ ਜੀ

  • @harjeetsinghjattsingh2148
    @harjeetsinghjattsingh2148 2 года назад +2

    Very very nice ji
    Good job ji ❤

  • @cpsbhorla1782
    @cpsbhorla1782 2 года назад +1

    Vdea concept a movie da 👌👌

  • @ghazal3576
    @ghazal3576 2 месяца назад +2

    ਪੂਰੀ ਫੁੱਲ ਮੂਵੀ ਬਣਾਓ ਜੀ ਤਿੰਨ ਘੰਟਿਆਂ ਵਾਲੀ,,, ਨਾਵਲ ਦਾ ਨਾਮ ਮੈਂ ਦਸਦਾ ਹਾਂ,,, ਗੋਲੀ ਚੱਲਦੀ ਗਈ,,, ਇਸ ਨਾਵਲ ਦੀ ਕਹਾਣੀ ਬਹੁਤ ਵਧੀਆ ਹੈ ਇਸ ਉੱਤੇ ਫਿਲਮ ਬਣਾਓ

    • @HarjinderHayer
      @HarjinderHayer 2 месяца назад

      ਬਬਰ ਅਕਾਲੀ ਲਹਿਰ ਤੇ ਹੋਰ ਵੀ ਚਾਰ ਪੰਜ ਕਿਤਾਬਾਂ ਲਿਖੀਆਂ ਗਈਆਂ ਹਨ ਉਨ੍ਹਾਂ ਦੇ ਅਧਾਰਿਤ ਤੇ ਫਿਲਮ ਬਣਨੀ ਚਾਹਿਦੀ ਹੈ

  • @gurmeetsingh6792
    @gurmeetsingh6792 2 года назад

    Great movie aa

  • @taransaini9584
    @taransaini9584 2 года назад +2

    Palli sir ❤👌🏻

  • @user.DeepBrar
    @user.DeepBrar 2 месяца назад +2

    ਜੈਲਦਾਰ ਬਿਸ਼ਨ ਨੂੰ ਖੇਤਾਂ ਚ ਘੋੜੀ ਤੇ ਤੁਰੇ ਜਾਂਦੇ ਨੂੰ ਮਾਰਿਆ ਸੀ, ਫੇਰ ਮੰਡੇਰ ਪਿੰਡ ਦਾ ਸਾਕਾ, ਬੰਬੇਲੀ ਵਾਲਾ ਕਾਂਡ, ਮਨੁੱਖੀ ਬੰਬ ਧੰਨਾ ਸਿੰਘ ਦੀ ਸ਼ਹੀਦੀ ਆਦਿ ਏਨੇ ਪੁਲਿਸ ਮੁਕਾਬਲੇ ਹੋਏ ਪਰ ਇਥੇ ਕੁਛ ਨੀ ਦਿਖਾਇਆ

  • @smartgamingop8419
    @smartgamingop8419 2 года назад

    Bahut vdia

  • @MsYugraj
    @MsYugraj 2 месяца назад

    ਇਹ ਫ਼ਿਲਮ ਬਹੁਤ ਵਡੇ ਬਜ਼ਟ ਦੀ ਬਣਨੀਚਾਹੀਦੀ ਸੀ

    • @Nihaltvradio
      @Nihaltvradio  2 месяца назад +1

      ਵੀਰ ਅਸੀ ਕੋਸ਼ਿਸ਼ ਕੀਤੀ ਜਿੰਨੇ ਜੋਗੇ ਸੀ ਜਰੂਰ ਵੱਡੇ ਬਜਟ ਦੀ ਫ਼ਿਲਮ ਇਸ ਵਿਸ਼ੇ ਉੱਤੇ ਬਣਾਵਾਗੇ

    • @MsYugraj
      @MsYugraj 2 месяца назад

      @@Nihaltvradio mastane type banuo ji 👍

  • @lakshyapreetsinghjatt07
    @lakshyapreetsinghjatt07 2 года назад

    Zindabad kisani 🌾🚜❤️👏

  • @amansainialltypevlogs5792
    @amansainialltypevlogs5792 2 года назад

    Great video

  • @sukhwindersidhu9105
    @sukhwindersidhu9105 Месяц назад

    ਜੁੱਗ ਜੁੱਗ ਜੀਣ ਬੱਬਰ ਅਕਾਲੀ।

  • @gurdarshansingh4526
    @gurdarshansingh4526 2 года назад

    Carry on

  • @SARWAN-pb02
    @SARWAN-pb02 2 месяца назад +1

    Kahdi jinda jiss ny raaj baag dograyaa nu wich ta. Ty chand kor ny

  • @rakhimakkar5706
    @rakhimakkar5706 2 года назад +1

    Divya bahut badhiya ❤️❤️❤️

  • @SarbSanjiGurbani
    @SarbSanjiGurbani 2 года назад

    Ganga Singh Sidhu nice Acting 👌

  • @ekamjotuppal7395
    @ekamjotuppal7395 2 месяца назад +1

    Very very nice 🙏🙏

  • @jaikishanpappu6224
    @jaikishanpappu6224 2 года назад

    Very nice movie, Palli sir congratulation.

  • @johalvlogs-wg1ui
    @johalvlogs-wg1ui 2 года назад

    Bhot vdia👍🏻👍🏻

  • @baldevbrar108
    @baldevbrar108 2 года назад

    bhut wadia raman veer

  • @Harpreetmadhra
    @Harpreetmadhra 2 года назад

    Bohat jada vdia ji

  • @shamdhamana8048
    @shamdhamana8048 2 года назад

    Bahut vadia movie

  • @hspanag6561
    @hspanag6561 2 года назад +1

    Good work Dharni 👏

  • @PARAMJITKAUR-mn1xm
    @PARAMJITKAUR-mn1xm 2 года назад

    bohut sohni film hai g 😊

  • @Official_deep_-tt2vh
    @Official_deep_-tt2vh 2 года назад +1

    Palli sir ❤❤ bhut ghaint acting aa

  • @sukhwindersidhu9105
    @sukhwindersidhu9105 Месяц назад

    ਵੀਰ ਜੀ ਨਾਮ ਵੀ ਬੱਬਰ ਅਕਾਲੀ ਜਾਂ ਬੱਬਰ ਖਾਲਸਾ ਕੰਮ ਵੀ ਸਿਰੇ ਦੇ ਅਤੇ ਅੱਜ ਨਾਮ ਗੁਰੂ ਦੇ ਬੱਬਰ ਸ਼ੇਰਾਂ ਦਾ ਚੱਲਦਾ ਹੈ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ

  • @gurmukhsingh1576
    @gurmukhsingh1576 Год назад

    Nice mam👍👍❤️❤️

  • @kashyapmohinder2186
    @kashyapmohinder2186 2 года назад

    Geet de shabad bhut sohne likhe ne 👌👌👌👌👌👌👌👌👌

  • @Official_deep_-tt2vh
    @Official_deep_-tt2vh 2 года назад

    Siraaa film

  • @ajaibsingh261
    @ajaibsingh261 2 года назад

    Very nice

  • @SurajKumar-up9pk
    @SurajKumar-up9pk 2 года назад +1

    Good moves g

  • @Parmjeet-jv9ig
    @Parmjeet-jv9ig Месяц назад

    ਬਹੁਤ ਸੋਹਣਾ ਉਪਰਾਲਾ ਹੈ ਜੀ

  • @neeshikabhambri
    @neeshikabhambri 2 года назад

    Congratssss and god bless the team❤️❤️🥳🥳🥳🥳

  • @arunchauhanbutana2562
    @arunchauhanbutana2562 2 года назад

    Guru ji....i means ram aujla ji very good creacter

  • @NarindraFilms
    @NarindraFilms 2 года назад +1

    Good

  • @sukh94376
    @sukh94376 2 года назад

    Bht hi kmaal di movie aa ❤️❤️
    very very nyc work raman bhaji and all team 🙏❤️❤️🙏

  • @moyemoye2611
    @moyemoye2611 2 года назад

    #Justicefor 🙏Shubh deep Singh (Sidhu moose wala) 💔

  • @BhupinderSinghBadesha
    @BhupinderSinghBadesha 2 года назад

    🙏🙏

  • @jassibhaowlia2640
    @jassibhaowlia2640 2 года назад

    Sirra film ❤️

  • @Satali47
    @Satali47 2 года назад

    💪

  • @ਗਪੌੜਸੰਖ
    @ਗਪੌੜਸੰਖ 2 года назад +1

    Good job 👍👍👍

  • @GurpreetSingh-ts3wq
    @GurpreetSingh-ts3wq 2 года назад +1

    Bohut khoob sari team nu bohut bohut mubarakan

  • @gurkiratsinghjattana8842
    @gurkiratsinghjattana8842 2 года назад

    Malkit rauni sir acting 🙏🙏🙏