NIHAL RADIO
NIHAL RADIO
  • Видео 24
  • Просмотров 327 541

Видео

ਗੁਰੂ ਨਾਨਕ ਦੇਵ ਜੀ ਨੂੰ 18 ਹਜ਼ਾਰ ਕਿੱਲੇ ਦਾਨ ਕਰਨ ਵਾਲਾ ਪਹਿਲਾ ਸਿੱਖ ਰਾਏ ਬੁਲਾਰ ਭੱਟੀ
Просмотров 16414 дней назад
rai bullar bhatti ਅ zagirdar of talwandi was first sikh of guru nanak who donate his land to baba nanak ।. today this land is also name of ਬਾਬਾ nanak its 18000 acres land
ਗਦਰ ਪਾਰਟੀ ਦਾ ਇਤਿਹਾਸ । ਸ਼ਹੀਦ ਕਰਤਾਰ ਸਿੰਘ ਸਰਾਭਾ / ਬਾਬਾ ਸੋਹਣ ਸਿੰਘ ਭਕਨਾ / ਸ਼ਹੀਦ ਕਾਂਸੀ ਰਾਮ ਮੜੋਲੀ
Просмотров 2214 дней назад
ਗਦਰ ਪਾਰਟੀ ਦਾ ਇਤਿਹਾਸ । ਸ਼ਹੀਦ ਕਰਤਾਰ ਸਿੰਘ ਸਰਾਭਾ / ਬਾਬਾ ਸੋਹਣ ਸਿੰਘ ਭਕਨਾ / ਸ਼ਹੀਦ ਕਾਂਸੀ ਰਾਮ ਮੜੋਲੀ
ਬੱਬਰ ਕੁੰਢਾ ਸਿੰਘ ਦਾ ਇਤਿਹਾਸ / ਗੁਰੂ ਕਿ ਬਾਗ਼ ਮੋਰਚੇ ਦਾ ਬਦਲਾ/ ਸ਼ਹੀਦ ਊਧਮ ਸਿੰਘ /
Просмотров 39621 день назад
Babber kunda singh was prominent malwa personality . He was friend of saheed udham singh. He took revange of guru ka bagh morcha. He was killed by famous arjan valley .
ਗੁਰਬਾਣੀ ਅਨੁਸਾਰ ਬ੍ਰਹਿਮੰਡ ਕਿਵੇਂ ਬਣਿਆ। big bang theory stephen hawking astronomy NASA
Просмотров 6 тыс.21 день назад
Big bang theory relevant to einstine theory e= mc* . How universe made . Guru nanak what said about big bang and universe. Hubble telescope james web telescope. Gurbani
ਗੁਰਬਾਣੀ ਪੁਨਰਜਨਮ ਨੂੰ ਕਿਉ ਮੰਨਦੀ ਹੈ। ਸਿੱਖ ਫਿਲਾਸਫੀ ਕਰਮ ਜਨਮ ਮੌਤ / rebirth in sikhism
Просмотров 311Месяц назад
gurbani always guide us about everything even birth death and rebirth. Rebirth reasons. Law of karma. Law of conservation. Sikh philosophy.
MORCHA SONG// FARMER AGITATION// TRIBUTE TO BAI DEEP// RAMANDEEP SINGH DHARNI
Просмотров 229Месяц назад
This song is dedicated to bai deep sidhu . Bai deep sidhu aware punjab about farmer bills and sovereignty. He fought for punjab. He was lion of punjab. We always miss him.
History of gurdwara katalgarh sahib chamkaur sahib
Просмотров 772 месяца назад
Gurdwara katalgarh sahib is saheedi place where elder sons of guru gobind singh martyred . Baba jujhar singh baba ajit singh and 40 singh got martyred here. This is holy place
when bhangi sardar saved hindu girl from pathan / ਭੰਗੀ ਸਰਦਾਰਾਂ ਨੇ ਪਠਾਨਾਂ ਤੋਂ ਹਿੰਦੂ ਕੁੜੀਆਂ ਛਡਾਈਆਂ
Просмотров 132 месяца назад
hindu girls save from kasoor pathans by hari singh bhangi. jassa singh ramgharia jassa singh ahluwalia
Formation of sikh misils/ ਸਿੱਖ ਮਿਸਲਾਂ ਦਾ ਇਤਿਹਾਸ ਰਮਨਦੀਪ ਸਿੰਘ ਧਾਰਨੀ
Просмотров 712 месяца назад
Sikh misils formation by nawab kapoor singh in 18 century. There was 12 misils
History of gurdwara jand sahib chamkaur sahib
Просмотров 1172 месяца назад
Historical gurdwara sri jand sahib located in near chamkaur sahib where guru gobind singh ji spent night . They killed alfu gamu the informer of mughal . Beautiful gurdwara sahib made by sikh sangat
ਬਹਿਲੋਲ ਲੋਧੀ ਦੇ ਸਮੇਂ ਦਾ ਸ਼ਹਿਰ ਬਹਿਲੋਲਪੁਰ ਮਾਛੀਵਾੜਾ ਪੰਜਾਬ ਜਿਸ ਦਾ ਮਹੱਲਾਂ ਸੀ! behlol lodhi city behlolpur
Просмотров 144 месяца назад
ਬਹਿਲੋਲ ਲੋਧੀ ਦੇ ਸਮੇਂ ਦਾ ਸ਼ਹਿਰ ਬਹਿਲੋਲਪੁਰ ਮਾਛੀਵਾੜਾ ਪੰਜਾਬ ਜਿਸ ਦਾ ਮਹੱਲਾਂ ਸੀ! behlol lodhi city behlolpur
Historical caves of baba banda singh bahadur/ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਇਤਿਹਾਸਕ ਗੁਫਾਵਾਂ ਸਿੱਖ ਇਤਿਹਾਸ
Просмотров 154 месяца назад
Historical caves of baba banda singh bahadur/ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਇਤਿਹਾਸਕ ਗੁਫਾਵਾਂ ਸਿੱ ਇਤਿਹਾਸ
ਦਰਬਾਰ ਸਾਹਿਬ ਵਿੱਚ ਮੌਜੂਦ ਸਨ ਦਰਜਨਾਂ ਬੁੰਗੇ। ਕੀ ਸੀ ਸਿੱਖ ਬੁੰਗਿਆਂ ਦਾ ਇਤਿਹਾਸ ਸਿੱਖ ਕਟੜੇ
Просмотров 1310 месяцев назад
ਦਰਬਾਰ ਸਾਹਿਬ ਵਿੱਚ ਮੌਜੂਦ ਸਨ ਦਰਜਨਾਂ ਬੁੰਗੇ। ਕੀ ਸੀ ਸਿੱ ਬੁੰਗਿਆਂ ਦਾ ਇਤਿਹਾਸ ਸਿੱ ਕਟੜੇ
Character of old sikhs // story of baba ala Singh founder of Patiala’s // Sikh tv Canada
Просмотров 23810 месяцев назад
Character of old sikhs // story of baba ala Singh founder of Patiala’s // Sikh tv Canada
The last fort of nawab kapoor Singh Singpuria Misl // Sikh tv Canada// bhai Ranjodh Singh Khalsa
Просмотров 1710 месяцев назад
The last fort of nawab kapoor Singh Singpuria Misl // Sikh tv Canada// bhai Ranjodh Singh Khalsa
Babbar 1920 | Malkeet Rauni | Mahabir Bhullar |Ramandeep singh Dharni| Jasbir Gill New Punjabi Movie
Просмотров 306 тыс.2 года назад
Babbar 1920 | Malkeet Rauni | Mahabir Bhullar |Ramandeep singh Dharni| Jasbir Gill New Punjabi Movie
Ankhan (Official Video Song) | AKS | Gurman Gill | Babbar 1920 | Releasing on 15th September 2022
Просмотров 2,8 тыс.2 года назад
Ankhan (Official Video Song) | AKS | Gurman Gill | Babbar 1920 | Releasing on 15th September 2022
(Official Teaser) Babbar 1920 | Malkeet Rauni | Mahabir Bhullar | Releasing on 15th September 2022
Просмотров 10 тыс.2 года назад
(Official Teaser) Babbar 1920 | Malkeet Rauni | Mahabir Bhullar | Releasing on 15th September 2022

Комментарии

  • @sukhdevsingh5766
    @sukhdevsingh5766 12 дней назад

    ਅਰਜਨ ਵੈਲੀ ਦੀ ਬਖਤੌਰਾ ਸਿੰਘ ਨਾਮ ਦੇ ਬੰਦੇ ਕਰਕੇ ਚੜਾਈ ਸੀ ਬਖਤੌਰਾ ਸਿੰਘ ਛੇ ਫੁੱਟ ਦੋ ਇੰਚ ਚੌੜਾ ਸਰੀਰ ਫੌਜ ਚ ਪੰਜ ਸਾਲ ਨੋਕਰੀ ਕਰਕੇ ਫਿਰ ਛੱਡਕੇ ਅਰਜਨ ਵੈਲੀ ਨਾਲ ਆ ਰਲਿਆ ਸੀ। ਜਿਸ ਦੀ ਮੌਤ 1981 ਚ ਉਸਦੇ ਮਿੱਤਰ ਚਕਰ ਪਿੰਡ ਦੇ ਬੰਦੇ ਦੀ ਗਦਾਰੀ ਕਾਰਨ ਹੋਈ ਸੀ ਤੇ ਉਸ ਗਦਾਰ ਦੀ ਮੌਤ ਆਵਦੀ ਹੀ ਗਲਤੀ ਨਾਲ ਝੋਨੇ ਤੇ ਛਿੜਕਣ ਵਾਲੀ ਦਵਾਈ ਪੀਣ ਨਾਲ 2008 ਚ ਹੋਈ ਸੀ

  • @historicpunjaab3144
    @historicpunjaab3144 13 дней назад

    ❤❤❤❤

  • @historicpunjaab3144
    @historicpunjaab3144 13 дней назад

    🎉🎉🎉🎉

  • @historicpunjaab3144
    @historicpunjaab3144 13 дней назад

    ❤❤❤

  • @historicpunjaab3144
    @historicpunjaab3144 18 дней назад

    🎉🎉🎉🎉🎉❤❤❤

  • @historicpunjaab3144
    @historicpunjaab3144 18 дней назад

    ❤❤❤❤

  • @historicpunjaab3144
    @historicpunjaab3144 18 дней назад

    🎉🎉🎉🎉🎉🎉

  • @JagroopSingh-no7xy
    @JagroopSingh-no7xy 19 дней назад

    ਗੁਰੁ ਗ੍ਰੰਥ ਸਹਿਬ ਵਿੱਚ ਧਰਤੀ ਬਾਰੇ ਸਟੀਕ ਲਿੱਖਿਆ ਸੁੰਨ ਸਮਾਧ ਤੋ ਲੈਕੇ ਹਰ ਗੱਲ

  • @historicpunjaab3144
    @historicpunjaab3144 20 дней назад

    🎉🎉🎉🎉

  • @historicpunjaab3144
    @historicpunjaab3144 20 дней назад

    ❤❤❤❤

  • @historicpunjaab3144
    @historicpunjaab3144 20 дней назад

    🎉🎉🎉

  • @historicpunjaab3144
    @historicpunjaab3144 20 дней назад

    Good job

  • @historicpunjaab3144
    @historicpunjaab3144 20 дней назад

    🎉🎉🎉

  • @historicpunjaab3144
    @historicpunjaab3144 20 дней назад

    ❤❤❤😊

  • @Vekevlogs
    @Vekevlogs 21 день назад

    😍😍😍😍😍😍😍😍😍

  • @user.DeepBrar
    @user.DeepBrar 21 день назад

    'ਸਾਧੂ ਸਿੰਘ ਸਾਂਧਰੀਆ, ਰੱਖੇ ਰਫ਼ਲ ਕੋਕਿਆਂ ਵਾਲੀ" ਸਾਡੇ ਹੋਸ਼ਿਆਰਪੁਰ ਕੋਲ ਪਿੰਡ ਸਾਂਧਰਾ, ਧਾਮੀਆਂ ਤੇ ਧੁੱਗਾ,- ਏਥੋਂ ਦੇ 3ਮਸ਼ਹੂਰ ਡਾਕੂ ਹੋਏ ਜੋ ਬੱਬਰ ਬਣ ਕੇ ਸ਼ਹੀਦ ਹੋਏ, ਸਾਧੂ ਸਿੰਘ ਸਾਂਧਰਾ, ਦਲੀਪ ਸਿੰਘ ਧਾਮੀ ਤੇ ਵਰਿਆਮ ਸਿੰਘ ਧੁੱਗਾ, ਤਿੰਨੋ ਬਹੁਤ ਦਲੇਰ ਬੱਬਰ ਸੀ, ਦਲੀਪ ਸਿੰਘ ਧਾਮੀ ਤਾਂ 17 ਸਾਲਾਂ ਦਾ ਹੀ ਯੋਧਾ ਬਣ ਸ਼ਹੀਦ ਹੋਇਆ

  • @diljitsidhu384
    @diljitsidhu384 22 дня назад

    ਬਾਈ ਵੈਲੀ ਸ਼ਬਦ ਏਨਾ ਸੂਰਮਿਆਂ ਲਈ ਢੁਕਵਾਂ ਨਹੀ

  • @DaljinderKaur-yw1px
    @DaljinderKaur-yw1px 22 дня назад

    ਵੀਰ ਜੀ ਗੁਰਬਾਣੀ ਦੀ ਵਿਆਖਿਆ ਲਈ ਧੰਨਵਾਦ 🙏🙏🙏🙏🙏

  • @NMB_0001
    @NMB_0001 22 дня назад

    Science ne ta khand brehmand khoj hi laye kyi, tusi es gal da jwaab de skde ki 84 lakh juna kine ginnia si? Hle takk science sirf 6% ocean life bare jandi hai ta fer tuhade kol koi granth hai jis ch saaria juna da verva ditta hoye ki oh kive dikhdian han? Mai ta tuhade parmatma nu pkhand te business smjda haan. Sabb dukaandari hai hor kuj ni. Kho ta prashna di list bhej dena, agar jwaab labb jaan ta dss dio. Tuhanu inaam dva danga.

    • @shukhnoor4742
      @shukhnoor4742 22 дня назад

      M v aahi sochdi aa. Same .tanu dharam ch fasaya janda aa

    • @shukhnoor4742
      @shukhnoor4742 22 дня назад

      M v aahi sochdi aa. Same .tanu dharam ch fasaya janda aa

    • @DaljinderKaur-yw1px
      @DaljinderKaur-yw1px 22 дня назад

      ਨਾਸਤਿਕ ਨਹੀ ਆਸਤਿਕ ਬਣੋ …. Ajj jo nasa khoj raha hai galaxies hai and bahut sari dharti 🌍 hai Baba Nanak ji ne 550 varsh pehle hi bta di…. ਵਾਹਿਗੁਰੂ ਜੀ 🙏

    • @NMB_0001
      @NMB_0001 22 дня назад

      Acha khoj krke v ki sudhar gya dunia da? Dunia ch ta hle v ohi pkhand, eerkha te nafrat faili hoi hai. Jra mainu gina skde ho ki kine ke bndea ne rabb pa lia after 10 gurus? Kine k mhatma budh paida ho ge, ya kine k jesus paida ho ge ohna to baad? Kdi tusi quantum physics ya mechanics pdi hai ? Ya psychology? Jehde tusi swarga narka de daave kr rhe ho ehnu hallucinations keha janda. Pehla changi tra pdai kro fer grantha da path pdao. Ki tusi grantha de upar v research kiti kdi ? Tuhanu kive pta ki jo kuch likhea geya oh sabb sach hai? Mai v satkaar krda gurua da pr jis hisaab nal tusi dss rhe ho, gal bilkul ulti hai usde. Tusi sirf kramaat de upar yakeen krde ho, jo kdi hoiya hi nhi ajj takk. Tusi aastak bann k v ki sudhaar lea dunia da? Apne khud de dharm ch ik duje de utte talvaara lai lai k bhajde o, gurdwarea ch choria ho rhian ne, RUclips bhrea pia videos nal dekhlo khol k. Asal gal ta eh hai ki rabb ne sirf insaan bnaya si pr insaaniat de dushmna ne dharam bna ditte, apas ch vand pa diti, ajj ehi pkhand krke lokk ik dujje de dharam nu changa ni samjde, ohna da katleaam krde ne. Pehla sach sunan di himmat rkho. Sach ehi hai ki dharam ik pkhand hai jo dunia ch paad paida krda hor kuch ni. Agar kisi insaan ne khud research kiti hoi ta kuj pta lgge. Bhed chaal hai bss. Sikh de ghar paida ho ge ta mai sikh, hindu de ghar paida ho ge ta mai hindu, te jdo mnukh dharti te aya si udo kehda dharam si ohna da kuj dss skde o? Tuhanu ta eh v ni pta hona ki mnukh jaati nu time kina hoya dharti te aaye. Jdo ina swala de jwaab labb laoge ta das dio. Dunia ch agge hi boht nafrat hai tuhade pkanda krke. Ajj world war di smsia aa gyi middle east ch ise pkhand krke. Hor ki sboot chaide tuhanu hun.

  • @MalkeetSingh-pk6sf
    @MalkeetSingh-pk6sf 22 дня назад

    ਕੀਤਾ ਪਿਸਾਓ ਏਕੋ ਕਵਾਉ ਤਿਸ ਤੇ ਹੋਏ ਲਖ ਦਰੀਆਉ ਦਰਿਆਓ ਦਾ ਮੀਨਿੰਗ ਹੈ ਤਰਲ ਤਰਲ ਫ਼ੈਲ ਗਿਆ ਜਿਵੇਂ ਪਾਣੀ ਦੀ ਟੈਂਕੀ ਅਸਮਾਨ ਵਿੱਚ ਲਟਕਦੀ ਯਕ ਦਮ ਫਟ ਜਾਵੇ ਤੇ ਪਾਣੀ ਟੁਕੜਿਆਂ ਦੇ ਰੂਪ ਵਿੱਚ ਫੈਲ ਜਾਵੇ ਕੋਈ ਵੱਡਾ ਕੋਈ ਛੋਟਾ ਜਿਹਾ ਟੁਕੜਾ ਠੋਸ ਬਣ ਜਾਵੇ

  • @AvtarSingh-z4i
    @AvtarSingh-z4i 22 дня назад

    ਪਾਠ ਕਰੋ ਸ਼ਰਧਾ ਹੈ ਪਾਠ ਦੇ ਸਬਦਿ ਦੀ ਵੀਚਾਰ ਕਰੋ ਤੇ ਬੁਝੋ ਤੇ ਮੰਨੋ ਤਤੁ ਗਿਆਨ ਹਾਸਲ ਕਰੋ ਜੀਵਨ ਜਾਚ ਸਿਖੀ ਰਬੀ ਗੁਣ ਧਾਰਨ ਕਰੋ ਰਬੀ ਨਿਯਮਾਂ ਅਨੁਸਾਰ ਖਾਣੀ ਪੜ੍ਹ ਲੈਣ ਦਾ ਵਿਸ਼ਾ ਨਹੀ ਗੁਰਬਾਣੀ ਨਾ ਹੀ ਪਦਾਰਥੁ ਮੰਗਣ ਦਾ ਵਿਸ਼ਾ ਹੈ।ਪ੍ਰਮਾਤਮਾ ਮੰਗਣ ਦਾ ਵਿਸ਼ਾ ਹੈ।ਉਹ ਹੈ ਸਚਿਆਰ ਜੀਵਨ ਦੇ ਰਬੀ ਗੁਣ ਸਿਖਣ ਤੇ ਮੰਨਣੇ।

    • @AvtarSingh-z4i
      @AvtarSingh-z4i 22 дня назад

      ਬਾਣੀ ਕੇਵਲ ਪੜ੍ਹੀ ਜਾਣ ਦਾ ਵਿਸ਼ਾ ਨਹੀ।

    • @JagroopSingh-no7xy
      @JagroopSingh-no7xy 19 дней назад

      ⁠@@AvtarSingh-z4iਬਿਲਕੁੱਲ ਵੀਰ ਸਮਝੇ ਜਾਣ ਦਾ ਵਿਸ਼ਾ 99 ਸਿੱੱਖ ਸਿਰਫ ਗੁਰਬਾਣੀ ਪੜਦੇ ਹਨ ਜੇ ਸਿੱਖ ਗੁਰਬਾਣੀ ਸਮਝਕੇ ਪੜੀ ਜਾਵੇ ਗੁਰਬਾਣੀ ਵਿੱਚ ਦੁਨੀਆ ਦੇ ਹਰ ਸਵਾਲ ਦਾ ਜਵਾਬ ਹੈ ਸਾਇੰਸ ਹੁੱਣ ਦੱਸਣੀ ਲੱਖਾ ਧਰਤੀਆਂ ਹਨ ਉੱਨਾਂ ਦੇ ਸਿਰਜ ਹਨ ਗੁਰਬਾਣੀ ਸੈਂਕੜੇ ਸਾਲ ਪਹਿਲਾਂ ਇਹ ਦੱਸ ਗਈ ਲੱਖ ਪਤਾਲਾਂ ਲੱਖ ਅਗਾਸ ਗੁਰਬਾਣੀ ਇਹ ਵੀ ਕਹਿ ਗਈ ਇਸ ਤਾਂ ਅੰਤ ਪਾਉਣਾ ਕਿਸੇ ਮਨੁੱਖ ਦੇ ਵੱਸ ਦੀ ਗੱਲ ਨਹੀਂ

  • @sandeepsinghlovely4009
    @sandeepsinghlovely4009 22 дня назад

    ਲੁਕੇ ਹੋਏ ਬ੍ਰਾਹਮਣਵਾਦੀ ਕਿਵੇਂ ਅੱਜ ਬਾਹਰ ਨਿਕਲਣ ਲੱਗੇ। ਬਿੰਗ ਬੈਂਗ ਤੈਨੂੰ ਸਮਜ ਲੱਗ ਗਈ ਗੁਰੂ ਨਾਨਕ ਸਾਹਿਬ ਦੀ। ਹਿੰਦੂ, ਮੁਸਲਿਮ ਇਸਾਈ ਸਾਰਿਆ ਨੇ ਆਪਣੇ ਆਪਣੇ ਗ੍ਰੰਥ ਵਿੱਚੋ ਬਿੰਗ ਬੈਂਗ ਕਡ ਦਿੱਤਾ। ਆਪ ਹੀ ਰਹਿਗੇ ਸੀ।

    • @JagroopSingh-no7xy
      @JagroopSingh-no7xy 19 дней назад

      ਤੇਰੇ ਕੋਲੋ ਗੁਰਬਾਣੀ ਦਾ ਸੱਚ ਬਰਦਾਸ਼ਤ ਨਹੀ ਹੋ ਰਿਹ ਨਾਸਾ ਵਾਲੇ ਮੂਰਖ ਨਹੀ ਜੋ ਗੁਰੁ ਗ੍ਰੰਥ ਸਹਿਬ ਬਾਰੇ ਪੜ ਰਹੇ ਹਨ ਗੁਰਬਾਣੀ ਵਿੱਚ ਬਿਗ ਬੈਗ ਦਾ ਜ਼ਿਕਰ ਹੈ

    • @sandeepsinghlovely4009
      @sandeepsinghlovely4009 19 дней назад

      @@JagroopSingh-no7xy ਨਿਕਲਿਆ ਬਿੰਗ ਬੈਂਗ । ਅੱਛਾ ਹਰਮੰਦਰ ਸਾਹਿਬ ਵਿਚ ਦੁੱਧ ਨਾਲ ਥੜ੍ਹਾ ਧੋਤਾ ਜਾਦਾ।ਉਹ ਫਾਰਮੂਲਾ ਕਿੱਥੋਂ ਨਿਕਲਿਆ।

  • @rajindersharma9027
    @rajindersharma9027 22 дня назад

    ਬਿਲਕੁਲ ਸਹੀ ਇਤਹਾਸ ਸੁਣਾਇਆ ਵੀਰ ਤੁਸੀਂ ਜੀਤ ਦਾ ਕਾਫ਼ੀ ਵਾਰ ਜ਼ਿਕਰ ਕੀਤਾ ਸੋਨੂੰ ਜੀਤ ਦਾ ਇਤਹਾਸ ਵੀ ਦੱਸ ਦੇਵਾਂ ਜੀਤ ਦਾ ਪਿੰਡ ਜੰਗੀਆਣਾ ਜ਼ਿਲਾ ਬਰਨਾਲਾ ਸੀ ਜੰਗੀਆਣਾ ਭਦੌੜ ਦੇ ਨਾਲ ਹੈ ਉਸ ਦਾ ਛੋਟੇ ਹੁੰਦੇ ਦਾ ਬਾਪ ਮਰ ਗਿਆ ਸੀ ਉਸ ਦੀ ਮਾਂ ਦੇ ਸਬੰਧ ਕਿਸੇ ਹੋਰ ਪਿੰਡ ਬੰਦੇ ਨਾਲ ਬਣਗੇ ਜਦੋਂ ਜੀਤ ਚੌਦਾਂ ਕੁ ਸਾਲਾਂ ਦਾ ਹੋਇਆ ਕਿਸੇ ਨੇ ਉਸ ਨੂੰ ਮੇਹਣਾ ਮਾਰਤਾ ਉਸ ਦੀ ਮਾਂ ਦਾ ਜੀਤ ਨੇ ਘਰ ਆਕੇ ਮਾਂ ਨੂੰ ਕਿਹਾ ਮਾਂ ਹੁਣ ਤੱਕ ਮੈਂ ਨਿਆਣਾ ਸੀ ਤੂੰ ਜੋ ਕਰਨਾ ਸੀ ਕਰ ਲਿਆ ਹੁਣ ਮੈਂ ਸਿਆਣਾ ਹੋ ਗਿਆ ਹੁਣ ਇਹ ਸਭ ਬੰਦ ਕਰਦੇ ਕੇਰਾਂ ਤਾਂ ਮਾਂ ਨੇ ਮੰਨ ਲਿਆ ਕੇ ਹੁਣ ਮੈਂ ਏਦਾ ਦਾ ਕੁਛ ਨਹੀਂ ਕਰਦੀ ਪਰ ਉਹ ਨਾ ਹਟੀਂ ਇੱਕ ਦਿਨ ਫੇਰ ਉਸ ਨੂੰ ਘਰ ਬੁਲਾ ਲਿਆ ਅਚਾਨਕ ਜੀਤ ਵੀ ਘਰ ਆਗਿਆ ਵਿਹੜੇ ਬੈਠੇ ਜੱਟ ਨੂੰ ਦੇਖਕੇ ਉਸ ਤੋਂ ਜਰਿਆ ਨਾ ਗਿਆ ਜੀਤ ਨੇ ਉਸ ਜਿੰਮੀਦਾਰ ਅਤੇ ਆਪਣੀ ਮਾਂ ਦੋਵਾਂ ਨੂੰ ਮਾਰ ਦਿੱਤਾ ਅਤੇ ਫਰਾਰ ਹੋ ਗਿਆ ਫੇਰ ਘੁੰਢਾ ਸਿੰਘ ਨੂੰ ਮਿਲਿਆ

  • @aoopss
    @aoopss 23 дня назад

    ਵੈਸੇ ਹੁਣ ਬਿਗ ਬੈਂਗ ਦੀ ਸਮਝ ਗਲਤ ਹੋ ਚੁੱਕੀ ਹੈ। ਇਸ ਤੋ ਐਡਵਾਂਸ ਨਵੀ ਸਮਝ ਆ ਚੁੱਕੀ ਹੈ । ਜਿਸ ਨੂੰ ਇਨਫਲੇਸ਼ਨ ਸਮਝ ਆਖਦੇ ਹਨ । ਵਿਗਿਆਨ ਵੀ ਇੱਕ ਸੇਵਾ ਹੈ । , ਜਿਸ ਨਾਲ ਇੰਨਸਾਨਾ ਦਾ ਭਲਾ ਹੋ ਸਕੇ ਤੇ ਹੁੰਦਾ ਹੈ । ਇਸ ਤਰਾਂ ਦੇ ਰੌਲੇ ਰੱਪੇ ਕਾਮਰੇਡਾ ਦੇ ਪੰਜਾਬ ਵਿੱਚ ਵੜਨ ਤੋ ਬਾਅਦ ਸ਼ੁਰੂ ਹੋਏ । ਇਹਨਾਂ ਧਰਮ ਤੇ ਵਿਗਿਆਨ ਨੂੰ ਅਲੱਗ ਪੇਸ਼ ਕੀਤਾ । , ਆਕਾਲ ਪੁਰਖ ਹੀ ਸੱਚ ਹੈ। ਵਾਹਿਗੁਰੂ ਜੀ । 🙏🙏🙏🙏🙏

  • @LoveBoy-qo6mi
    @LoveBoy-qo6mi 23 дня назад

    ਸਨਾਤਨ ਧਰਮ ਹੀ ਸੱਚ ਹੈ ਜੈ ਸ੍ਰੀ ਰਾਮ ਚੰਦਰ ਕੀ ਜੈ ਜੈ ਸ੍ਰੀ ਰਾਮ

    • @JagroopSingh-no7xy
      @JagroopSingh-no7xy 19 дней назад

      ਸਨਾਤਨ ਧਰਮ ਵਿੱਚ ਵਿੱਚ ਸਿਰਫ ਸੱਤ ਗਰਿਹ ਮੰਨੇ ਗਏ ਹਨ ਪਰ ਗੁਰਬਾਣੀ ਅਤੇ ਮੌਜਦਾ ਸਾਇੰਸ਼ ਲੱਖ ਪਤਾਲਾਂ ਲੱਖ ਅਕਾਸ਼ਾਂ ਗਰਿਹ ਲਿੱਖੇ ਹਨ

    • @LoveBoy-qo6mi
      @LoveBoy-qo6mi 19 дней назад

      @@JagroopSingh-no7xy ਉ ਭਾਰਵਾ ਸਿੱਖ ਪੰਥ ਨੂੰ ਤੇ ਹਿੰਦੂ ਧਰਮ ਵਿਚੋਂ ਨਿਕਲੇ ਵੱਧ ਤੋਂ ਵੱਧ 4 ਜਾ 5 ਸੌ ਸਾਲ ਹੋਏ ਆ ਤੇ ਸਨਾਤਨ ਧਰਮ ਜਦੋਂ ਦੀ ਧਰਤੀ ਓਦੋ ਤੋਂ ਸਨਾਤਨ ਧਰਮ ਆ ਸਨਾਤਨ ਧਰਮ ਹੀ ਸੱਚ ਹੈ ਜੈ ਸ੍ਰੀ ਰਾਮ ਚੰਦਰ ਕੀ ਜੈ ਜੈ ਸ੍ਰੀ ਰਾਮ ਚੰਦਰ ਕੀ ਜੈ ਜੈ ਜੈ

  • @Kreatorisbackyt
    @Kreatorisbackyt 23 дня назад

    Dhan babbar

  • @kamaljitsingh7652
    @kamaljitsingh7652 23 дня назад

    ਖ਼ਾਲਸਾ ਜੀ, ਸਾਇੰਸ ਅਤੇ ਧਰਮ ਨੂੰ ਅਲੱਗ ਰਹਿਣ ਦਿੱਤਾ ਜਾਵੇ । Science ਦੀ theory Bigbang theory ਜਗ੍ਹਾ ਕੋਈ ਹੋਰ theory ਦੇ ਦਿੰਦੀ ਹੈ ਤਾਂ ਫ਼ਿਰ ਕੀ ਜਵਾਬ ਹੈ।।।

  • @sangammusic2871
    @sangammusic2871 23 дня назад

    ਖ਼ਾਲਸਾ ਜੀ ਆਪ ਜੀ ਦੀ ਸ਼ਬਦ ਯਾਤਰਾ ਬਹੁਤ ਵਧੀਆ ਅਤੇ ਢੁਕਵੀਂ ਲਗਦੀ ਹੈ। ਗੁਸਤਾਖੀ ਮੁਆਫ ਕਰਨਾ ਇਕ ਵਚਨ ਜਾ ਬਹੁ ਵਚਨ ਸ਼ਬਦਾ ਵਲ਼ ਥੋੜਾ ਜਿਹਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਜੀਓ ਜਿਵੇਂ ਸਾਹਿਬ/ਸਾਹਿਬਾਨ ਆਦਿ ਬਾਕੀ ਸਭ ਕੁਝ ਫਤਹਿ ਹੀ ਫਤਹਿ ਹੈ ਲੜੀ ਜਾਰੀ ਰੱਖਣ ਦੀ ਵਾਹਿਗੁਰੂ ਤੌਫੀਕ ਅਤਾ ਬਖਸ਼ਿਸ਼ ਕਰਦੇ ਰਹਿਣ ਜੀਓ ਧੰਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ

  • @gurmitsingh3602
    @gurmitsingh3602 23 дня назад

    Sri Guru Granth Sahib ji is not a book of astronomy or if space science . This person is only telling the meaning of saloks .Talking not on the subject.

  • @jitendargill6749
    @jitendargill6749 23 дня назад

    विज्ञान जैसे जैसे रहस्यों को उजागर करता धर्म के धंधेबाज वैसा लिखवा देते😊

    • @JagroopSingh-no7xy
      @JagroopSingh-no7xy 19 дней назад

      ਜੇ ਤੁਹਾਡਾ ਹਿੰਦੁੰ ਧਰਮ ਡਰਾਮੇ ਬਾਜ ਤਾਂ ਸਾਰੇ ਧਰਮ ਨਹੀ ਨਾਸਾ ਲਾਇਬਰੇਰੀ ਵਿੱਚ ਗੁਰੁ ਗ੍ਰੰਥ ਸਹਿਬ ਸੰਸੋਬਤ ਹਨ ਜਿਸਦੀ ਨਾਸਾ ਅਗਵਾਈ ਲੈਦੀ

  • @JasveerSingh-xl8nn
    @JasveerSingh-xl8nn 23 дня назад

    Danbad ji

  • @jatindersingh9109
    @jatindersingh9109 23 дня назад

    ਭਵਿੱਖ ਵਿੱਚ ਏ ਥਿਓਰੀ ਵੀ ਬਦਲ ਸਕਦੀ ਹੈ

  • @sukhbirsandhu927
    @sukhbirsandhu927 23 дня назад

    sahi ਜਾਣਕਾਰੀ ਨਹੀਂ , ਜਿਵੇ ਤੁਸੀਂ ਸ਼ੁਰੂ ਚ ਕਿਹਾ ਜੇਲ ਤੋੜ ਕੇ ਬਾਹਰ ਜਾ ਕੇ ਹੱਥਕੜੀ ਤੋੜੀਆਂ ਜੇਲ ਅੰਦਰ ਹੱਥ ਕੜੀਆਂ ਨਹੀਂ ਲੱਗਦੀਆਂ

  • @thisismyaim
    @thisismyaim 24 дня назад

    ਅੱਜ ਜਦੋ ਲੋਕਾਂ ਨੂੰ ਪਤਾ ਲੱਗਿਆ ਸਾਇੰਸ ਤੋ ਉੱਪਰ ਕੁੱਝ ਨਹੀਂ ਤੇ ਹਰੇਕ ਧਰਮ ਦੇ ਠੇਕੇਦਾਰਾਂ ਨੇ ਆਪਣੇ ਆਪਣੇ ਗ੍ਰੰਥ ਵਿੱਚ ਸਾਇੰਸ ਪੜਾਉਣੀ ਸ਼ੁਰੂ ਕਰ ਦਿੱਤੀ। ਇਹ ਸਾਇੰਸ 1600 ਇਸਵੀ ਵਿੱਚ ਵੀ ਸੀ ਓਦੋ ਏ ਦੱਸ ਦਿੰਦੇ ਐਵੇ ਧਰਤੀ ਬਣੀ ਤਾਂ ਇਨਸਾਨ ਆਪਣਾ ਟਾਈਮ ਕਿਸੇ ਹੋਰ ਖੋਜ ਤੇ ਲਗਾਉਂਦਾ।

    • @jitendargill6749
      @jitendargill6749 23 дня назад

      धार्मिक तंत्र गप गपोड पर निर्भर है भोले लोगों को गुमराह और शोषण करने के लिए बनाया गया😊

    • @sandeepsinghlovely4009
      @sandeepsinghlovely4009 22 дня назад

      ਜਿਹੜਾ ਬੰਦਾ ਵੀ ਗੁਰੂ ਸਾਹਿਬ ਦੇ ਲਿਖੇ ਵਿੱਚੋ ਰੱਬ ਤੇ ਸਾਇੰਸ ਕੱਢ ਦਾ ਉਹ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਨੂੰ ਖਤਮ ਵਾਲੀ ਧਿਰ ਦਾ ਬੰਦਾ ਜੌ ਬ੍ਰਾਹਮਣ ਦਾ ਜੁੜਿਆ ਤੇ ਅੱਜ ਆਰਐਸਐਸ ਏਨਾ ਨੂੰ ਸੰਭਾਲ ਰਹੀ ਹੈ। । ਗੁਰੂ ਸਾਹਿਬ ਦਾ ਰੱਬ ਨਾਲ ਕੋਈ ਲੈਣਾ ਦੇਣਾ ਨਹੀਂ।

    • @JagroopSingh-no7xy
      @JagroopSingh-no7xy 19 дней назад

      ਵੱਡੇ ਵਿੱਦਵਾਨ ਸਹਿਬ 4 ਤੋ 5 ਗੁਰੁ ਗ੍ਰੰਥ ਦੇ ਧਿਆਨ ਨਾਲ ਪੜਲੈ ਜੋ ਸਾਇੰਸ ਅੱਜ ਦੱਸਦੀ ਪਈ ਗੁਰੁ ਗ੍ਰੰਥ ਸਹਿਬ ਵਿੱਚ ਸੈਕੜੇ ਸਾਲਾਂ ਪਹਿਲਾਂ ਦੱਸ ਗਏ ਅਸੀਂ ਗੁਰੁ ਗ੍ਰੰਥ ਸਹਿਬ ਨੂੰ ਰੁਮਾਲਿਆਂ ਵਿੱਚ ਲਪੇਟ ਕੇ ਰੱਖਦੇ ਹਾਂ ਕਿਵੇ ਸਿੰਘ ਗੁਰਬਾਣੀ ਦੀ ਤਾਕਤ ਨਾਲ ਖੋਪਰੀਆਂ ਲੁਹਾ ਗਏ ਕਿਵੇਂ ਬੰਦ ਬੰਦ ਕੱਟਵਾ ਗਏ ਹਾਲੇ ਤਾਂ ਬਹੁਤੀ ਦੇਰ ਨਹੀ ਗੁਰਬਾਣੀ ਨਾਲ ਜੁੱੜੇ ਗੁਰਦੇਵ ਸਿੰਘ ਦੇਬਾ ਵਰਗੇ ਤੱਤੇ ਪਾਣੀ ਵਿੱਚ ਉਬਾਲੇ ਗਏ ਅਨੋਖ ਸਿੰਘ ਬੱਬਰ ਦੀਆਂ ਦੋਵੇ ਅੱਖਾਂ ਕੱਢ ਦਿੱਤੀਆਂ ਉਹ ਪੁਲਿਸ ਵਾਲੇ ਕੋਲੋ ਟਾਇਰ ਪੁੱਛਦੇ ਹਨ ਤਾਕਿ ਰਹਿਰਾਸ ਕਰ ਸਕਣ ਹੋਰ ਬਹੁੱਤ ਚੜਦੀ ਕਾਲਾ ਬਾਰੇ ਸਿੱਖ ਹੋਏ ਹਨ ਮਜੌਦਾ ਹਨ ਜੋ ਪੋਰੀ ਪੋਰੀ ਕੱਟੇ ਗਏ ਜਿੰਦੇ ਵਰਗੇ ਪਰ ਪੁਲੀਸ ਉੱਨਾਂ ਦਾ ਮੂੰਹ ਨਹੀ ਖੁਲਵਾ ਦਿੱਲੀ ਪੁਲਿਸ ਕਮਿਸ਼ਨਰ ਕੀ ਲਿੱਖਦਾ ਜਿੰਦੇ ਬਾਰੇ ਕਿ ਉਹ ਕੋਈ ਆਮ ਬੰਦੇ ਨਹੀ ਕੋਈ ਰੱਬੀ ਰੂਹਾ ਸਨ

  • @ravinderhundal-yr6hk
    @ravinderhundal-yr6hk 24 дня назад

    ਸਭ ਨੇ ਅਟਕਲਾਂ ਹੀ ਲਗਾਈਆਂ ਹਨ ਕੋਈ ਵੀ ਹੋਵੇ ਇਸਲਈ ਕਿਸੇ ਦੀ ਥਿਊਰੀ ਤੇ ਪੂਰਾ ਯਕੀਨ ਕੁਰਨਾ ਮੂਰਖਤਾ ਹੀ ਹੈ ਸਾਰੇ ਧਰਮ ਹੀ ਅਲਗ ਥਿਊਰੀ ਰੱਖਦੇ ਹਨ ਵਿਗਿਆਨੀ ਵੀ ਆਪੋ ਆਪਣੀ ਥਿਊਰੀ ਦੱਸ ਰਹੇ ਹਨ

  • @gurbhawanjot2277
    @gurbhawanjot2277 24 дня назад

    VN ja inshot ਵਿੱਚ

  • @gurbhawanjot2277
    @gurbhawanjot2277 24 дня назад

    ਵੀਰ ਵੀਡਿਓ ਵਿੱਚ nihal tv and radio ਦਾ ਲੋਗੋ ਲਗਾਇਆ ਕਰ ਬਹੁਤ ਜ਼ਰੂਰੀ ਆ

  • @gurbhawanjot2277
    @gurbhawanjot2277 24 дня назад

    ਬਿਲਕੁਲ ਸਹੀ ਗੱਲ

  • @gurbhawanjot2277
    @gurbhawanjot2277 24 дня назад

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ

  • @SandeepKaler-b6o
    @SandeepKaler-b6o 24 дня назад

    ਕਬੀਰ ਸਾਹਿਬ ਮੰਨਦੇ ਸਨ ਕੀ ਬ੍ਰਹਿਮੰਡ ਸਦਾ ਤੋਂ ਹੈ ਸਦਾ ਰਹੇਗਾ bang ਥਿਊਰੀ ਨੂੰ ਸਾਰੇ vbyank ਨਹੀਂ ਮੰਨਦੇ ਧਮਾਕਾ ਕਿਸ ਕਾਰਨ ਹੋਇਆ

    • @FatehSingh-p8o
      @FatehSingh-p8o 23 дня назад

      Yg Kabir Saab mahan c per gurbani vich likya ka jo upjaya oss da ant bhi hunda ta koi bhi sada nhi reh sakda

    • @SandeepKaler-b6o
      @SandeepKaler-b6o 22 дня назад

      @@FatehSingh-p8o ਅੰਤ ਨਹੀਂ ਹੋ ਸਕਦਾ ਪਰਿਵਰਤਨ ਹੁੰਦਾ ਹੈ ਵਿਗਿਆਨ ਅਨੁਸਾਰ ਅੰਤ ਹੋ ਹੀ ਨਹੀਂ ਸਕਦਾ ਮਹਾਤਮਾ ਬੁੱਧ ਜੀ ਵੀ ਕਿਹਾ ਹੈ। ਜੇ ਪ੍ਰਮਾਤਮਾ ਲੀਲਾ ਕਰਦਾ ਹੈ ਤਾਂ ਉਹ ਵੀ ਅਧੂਰਾ ਹੈ ਪੂਰਨ ਲੀਲਾ ਕਰ ਹੀ ਨਹੀਂ ਸਕਦਾ। ਕਬੀਰ ਸਾਹਿਬ ਦਾ ਇਕ ਪੰਥ ਹੈ ਜਿਸਦਾ ਨਾ ਪਾਰਖ ਪੰਥ ਹੈ ਇਹਨਾਂ ਵਿਚ ਇਕ ਸੰਤ ਹੋਏ ਹਨ ਜਿਨ੍ਹਾਂ ਦਾ ਨਾ ਅਭਿਲਾਸ਼ ਸਾਹਿਬ ਹੈ ਅਤੇ ਵਿਗਿਆਨਕ ਵੀ ਇਹਨਾਂ ਦੀਆਂ ਕਿਤਾਬਾਂ ਪੜਦੇ ਹਨ ਜਰਮਨੀ, ਫਰਾਂਸ, ਅਮਰੀਕਾ ਵਿੱਚ ਇਹਨਾ ਦਿਆਂ ਕਿਤਾਬਾਂ ਮਗਾਉਂਦੇ ਹਨ ਇਹਨਾਂ ਨੂੰ ਪੜ੍ਹ ਕੇ ਤੋਹਾਡੇ ਸਨਸ਼ੇ ਦੂਰ ਹੋ ਜਾਣਗੇ you ਟਿਊਬ ਤੇ ਵੀ ਇਹਨਾਂ ਦੇ ਸਤਸੰਗ ਆਉਂਦੇ ਪੜ੍ਹਨ ਵਿੱਚ ਕੋਈ ਹਰਜ਼ ਨਹੀਂ 🙏🏻🙏🏻

  • @Panjab12345
    @Panjab12345 24 дня назад

    84 lakh ???

  • @surkhab_official
    @surkhab_official 24 дня назад

    ਸਭ ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ ਭਰਾ, ਅਕਾਲ ਸਦਾ ਸਹਾਈ ਹੋਵੇ।

  • @harkiratsingh2951
    @harkiratsingh2951 27 дней назад

    👍🏻

  • @historicpunjaab3144
    @historicpunjaab3144 27 дней назад

    Bahout wadiya jankari

  • @historicpunjaab3144
    @historicpunjaab3144 27 дней назад

    🎉🎉🎉

  • @historicpunjaab3144
    @historicpunjaab3144 27 дней назад

    🙏🙏🙏

  • @historicpunjaab3144
    @historicpunjaab3144 Месяц назад

    Bahout wadiya jankari

  • @historicpunjaab3144
    @historicpunjaab3144 Месяц назад

    🎉🎉🎉

  • @dpssingh4941
    @dpssingh4941 Месяц назад

    🙏🙏 ਜਸਬੀਰ gill BHA JI ਬਹੁਤ ਹੀ ਵਧੀਆ ਸੋਚ ਰੱਖਦੇ ਹੋ ਅਤੇ ਤੁਹਾਨੂੰ ਮਿੱਲ ਕੇ ਖੁੱਸ਼ੀ ਹੋਈ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ 🙏🙏😊😊👍

  • @Parmjeet-jv9ig
    @Parmjeet-jv9ig Месяц назад

    ਬਹੁਤ ਸੋਹਣਾ ਉਪਰਾਲਾ ਹੈ ਜੀ