MATLAB GEET NHI BOLNE CHAHIDE AAP JI DE GAY HOE. AAP JI NU SHIKVA HAI KIA?TUHADE TE GEET BAUHT PIARE HUN IK DR. TAPINDER KOUR HORAN DE APAN SUNDE HAN JI UHNA DIVI COMPOSITION BAUHT VADAYA HU DI HAI JI.UH BHAINA VI GEETAN DE MAMLE SUGAR SIAYN NE. JUG JUG JIO. AUNTI JI
ਬਹੁਤੀ ਪਿਆਰਾ ਗੀਤ ਭੈਣਜੀ ਥੈਕਯੂ ਜੀ ਵਾਲੀਆਂ। ਕੁੜੀਆਂ ਤੁਹਾਡੇ ਗੀਤ ਚੱਕਕੇ ਗਾਈ ਜਾਂਦੀਆਂ ਮੈਨੂੰ ਨੀ ਚੰਗਾ ਲੱਗਦਾ ਤੇ ਤਹਾਨੂੰ ਕਿਵੇ ਲੱਗਦਾ ਹੋਣਾ ਜੀ
ਗਾਈ ਜਾਣ ਪਰ ਢੰਗ ਨਾਲ ਤਾਂ ਗਾਉਣ । ਸ਼ਬਦਾਵਲੀ , ਹੇਕ ਸਭ ਗੜਬੜ ਕਰੀ ਜਾਂਦੀਆਂ ।ਇਸੇ ਲਈ ਨਵੇਂ ਗੀਤ ਅੱਪਲੋਡ ਕਰਨ ਨੂੰ ਦਿਲ ਨਹੀ ਕਰਦਾ ਮੇਰਾ ।
MATLAB GEET NHI BOLNE CHAHIDE AAP JI DE GAY HOE. AAP JI NU SHIKVA HAI KIA?TUHADE TE GEET BAUHT PIARE HUN IK DR. TAPINDER KOUR HORAN DE APAN SUNDE HAN JI UHNA DIVI COMPOSITION BAUHT VADAYA HU DI HAI JI.UH BHAINA VI GEETAN DE MAMLE SUGAR SIAYN NE. JUG JUG JIO. AUNTI JI
@ ਗਾਉਣੇ ਤਾਂ ਜ਼ਰੂਰ ਚਾਹੀਦੇ ਹਨ ਪਰ ਵਿਗਾੜਨੇ ਨਹੀਂ ਚਾਹੀਦੇ । ਜਿਹੜੀਆਂ you tube ਤੇ ਸਿਰਫ ਅਪਣਾ ਚੈਨਲ਼ ਚਲਾਉਣ ਲਈ ਹੋਰਨਾਂ ਦੇ ਗੀਤ ਚੁੱਕ ਕੇ ਦੋ ਕੁ ਲਾਈਨਾਂ ਬਦਲ ਕੇ ਤੇ ਹੇਕ ਬਦਲ ਕੇ ਗੀਤਾਂ ਦਾ ਨਾਸ਼ ਮਾਰਦੀਆਂ ਹਨ , ਮੈਂ ਉਹਨਾਂ ਦੇ ਖਿਲਾਫ ਹਾਂ । ਉਂਜ ਲੋਕ ਗੀਤ ਗਾਉਣ ਲਈ ਹਨ , ਵਿਆਹ ਸ਼ਾਦੀਆਂ ਵਿੱਚ ਗਾਓ , ਰੌਣਕਾਂ ਲਾਓ , ਕੌਣ ਮਨ੍ਹਾਂ ਕਰਦਾ ਹੈ ।ਹਰ ਗੀਤ ਦੀ ਆਪਣੀ ਇੱਕ ਅਸਲ ਲੈਅ ਸੁਰ ਹੁੰਦੀ ਹੈ । ਉਸ ਨੂੰ ਵਿਗਾੜਨਾ ਲੋਕ ਗੀਤ ਨਾਲ ਨਾ ਇਨਸਾਫ਼ੀ ਹੁੰਦੀ ਹੈ । ਇਸੇ ਦਾ ਦੁੱਖ ਹੈ ਮੈਨੂੰ ਬਸ ।