Chamkila Post Mortem Report out | Talking Punjab Episode 42 Talking Punjab Episode 42

Поделиться
HTML-код
  • Опубликовано: 3 май 2024
  • #Chamkila #amarsinghchamkila #punjabimusic #chamkilamovie #chamkilamurder #chamkilaamarjot #diljitdosanjh #imtiazali #arrehman #bollywood #pollywood #punjabicinema #sikhs #punjab #usa #canada #ludhiana #punjabiartists #punjabimedia #punjabijournal #punjabpolitics #sidhumusewala #talkingpunjab #satlujtv #satlujnetwork #satlujnews #satluj #satlujriver #surindersingh #journalist #upscexam #ips #ifs #upscmotivation #delhi #hindiartist #mumbaifilmcity #bollywoodmovies

Комментарии • 520

  • @SHAMSHERSINGH-iv3hp
    @SHAMSHERSINGH-iv3hp 2 месяца назад +63

    ਪਾਣੀ ਦਿਆ ਬੁਲਬਲਿਆਂ ਕੀ ਮਨਿਆਦਾ ਤੇਰੀਆ

    • @akhilab900
      @akhilab900 2 месяца назад

      Maniada 😂

    • @KIAAGENT96
      @KIAAGENT96 2 месяца назад

      Apni maa nu suna ohde gande gane

  • @SHAMSHERSINGH-iv3hp
    @SHAMSHERSINGH-iv3hp 2 месяца назад +23

    ਧੰਨ ਧੰਨ ਬਾਬਾ ਬੁੱਢਾ ਜੀ ਤੇਰੀ ਮਹਿੰਮਾ ਅਪਰਮ ਪਾਰ

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

  • @SHAMSHERSINGH-iv3hp
    @SHAMSHERSINGH-iv3hp 2 месяца назад +36

    ਤਾਰਿਆਂ ਦੀ ਲੋਏ ਲੋਏ ਜਾਂਦੇ ਦਸਮੇਸ਼ ਦੇ ਦੁਲਾਰੇ

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

  • @HarjinderSingh-bn8kn
    @HarjinderSingh-bn8kn 2 месяца назад +49

    ਬਚੋ ਇਹਨਾਂ ਤੋਂ ਇਹਨਾਂ ਨੇ ਹੀ ਪਹਿਲਾਂ ਪੰਜਾਬ ਨੂੰ ਅੱਗ ਲਾਈ ਸੀ

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda Tere argia ne agg layi panjab nu muh chakk ke aunda janda kuj hai bhi BHOKAN lag Painde kteed

    • @KIAAGENT96
      @KIAAGENT96 2 месяца назад +1

      Jake apni maa nu sna gane Bhaiye

    • @vaarispunjabdederabassi1403
      @vaarispunjabdederabassi1403 8 дней назад

      ਪੰਜਾਬ ਨੂੰ ਅੱਗ ਤੁਹਾਡੇ ਵਰਗੇ ਸਟੇਟ / ਬਾਹਮਣ ਦੇ ਦੱਲਿਆਂ ਨੇ / ਚਮਕੀਲੇ ਦੇ ਦੱਲਿਆਂ ਨੇ ਲਾਈ ਹੈ।। ਤੂੰ ਮੂਤ ਦੀ ਓਵਰਡੋਜ ਕਾਰਨ ਭੁੱਲ ਗਿਆ ਜਾਪਦਾ ਏ

  • @KulwantSingh-gt2op
    @KulwantSingh-gt2op 2 месяца назад +34

    ਮੈ ਸਾਰਿਆਂ ਦੇ ਕਮੈਟ ਪੜੇ ਨੇ ਕੋਈ ਚਮਕੀਲੇ ਨੂੰ ਚੰਗਾ ਕਹਿੰਦਾ ਕੋਈ ਮਾੜਾ ਜੇ ਚਮਕੀਲਾ ਮਾੜਾ ਗਾਉਂਦਾ ਸੀ ਪੰਜਾਬ ਦਾ ਕੋਈ ਐਸਾ ਗਾਇਕ ਹੈਗਾ ਜਿਸ ਨੇ ਗੰਦ ਨੀ ਪਾਇਆ ਫੇਮ ਲੈਣ ਲਈ ਕਿਸੇ ਨੂੰ ਬਦਨਾਮ ਨੀ ਕਰੀ ਦਾ ਜੇ ਚਮਕੀਲਾ ਏਨਾ ਮਾੜਾ ਸੀ 36ਸਾਲ ਹੋਗੇ ਉਸ ਨੂੰ ਇਸ ਦੁੱਨਿਆ ਤੋ ਗਏ ਉਹ ਸੱਬ ਤੋ ਜਿਆਦਾ ਚੱਲਦਾ ਹੱਲੇ ਤੱਕ ਚਮਕੀਲਾ ਲਚਕੀਲਾ ਸੀ

    • @KIAAGENT96
      @KIAAGENT96 2 месяца назад

      Apni maa nu suna ohde gande gane

    • @dilbagsandhu-bc1he
      @dilbagsandhu-bc1he 2 месяца назад +3

      ਇੱਕ ਸਾਲ 365 ਦਿਨਾਂ ਵਿੱਚ 430 ਅਖਾੜਿਆਂ ਤੋਂ ਲੈ ਕੇ 465 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ🙏ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ ਅਤੇ ਗਰੀਬਾਂ ਦੀਆਂ ਕੁੜੀਆਂ ਨੂੰ ਵਿਆਹ ਮੌਕੇ ਪੈਸਿਆਂ ਦੀ ਮੱਦਦ ਵੀ ਦਿੰਦੇ ਸੀ 🌱🫡
      ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ, ਕੁਲਦੀਪ ਮਾਣਕ, ਮੁਹੰਮਦ ਸਦੀਕ ਜਿਹਨਾਂ ਫਿਰੌਤੀ ਦੇ ਕੇ ਨਕਲੀ ਸਿੰਘ ਦੀਪਾ ਹੇਰਾ ਵਰਗੇ 4 ਦੱਲਿਆਂ ਤੋਂ ਮਰਵਾਇਆ ....!!
      ਜੇ ਐਡੇ ਸੂਰਮੇ ਸੀ ਤਾਂ ਦੱਸ ਕੇ ਆਉਂਦੇ ਪ੍ਰੰਤੂ ਇਹ ਅਸਲੀ ਸਿੰਘ ਨਹੀਂ ਸੀ,
      ਇਹਨਾਂ ਨੇ ਹੀ ਅਸਲੀ ਸਿੰਘਾਂ ਨੂੰ ਬਦਨਾਮ ਕੀਤਾ ਸੀ !!

    • @HarjinderSINGH-gh6hr
      @HarjinderSINGH-gh6hr Месяц назад +1

      ਫ਼ੇਰ ਆਵਦੇ ਪਰਿਵਾਰ ਚ ਬੈਠ ਕੇ ਗਾਣੇ ਸੁਣਿਆ ਕਰ, ਜਿੱਥੇ ਤੇਰੀ ਮਾਂ, ਤੇਰੀ ਕੁਆਰੀ ਕੁੜੀ ਤੇ ਭੈਣ ਬੈਠੀ ਹੋਵੇ

    • @dilbagsandhu-bc1he
      @dilbagsandhu-bc1he 28 дней назад

      @@HarjinderSINGH-gh6hr ਵੀਰ ਇਹ ਤੁਸੀਂ ਥੋੜ੍ਹਾ ਦੱਸਣਾ ਲੋਕਾਂ ਨੂੰ ਕੇ ਉਸਨੂੰ ਕਦੋਂ ਕਿੱਥੇ ਸੁਣਨਾ, ਅਸੀਂ ਉਸਨੂੰ ਪਰਿਵਾਰ ਵਿੱਚ ਬੈਠ ਕੇ ਵੀ ਸੁਣਦੇ ਹਾਂ ਅਤੇ ਸਾਡੇ ਗੁਰਦੁਆਰਿਆਂ ਵਿੱਚ ਵੀ ਸ਼ਾਮ ਟਾਈਮ ਲੱਗੇ ਉਸਦੇ ਗੀਤ ਲੋਕੀ ਸੁਣਦੇ ਹਨ !
      ਹੁਣ ਤੁਸੀਂ ਸਮਝ ਗਏ ਹੋਣੇ ਆ...
      ਉਸਦੇ 6 ਕੁ ਗੀਤ ਛੱਡ ਕੇ ਬਾਕੀ ਸਾਰੇ ਗੀਤ ਹਰ ਕੋਈ ਆਪਣੇ ਪਰਿਵਾਰ ਵਿੱਚ ਸੁਣ ਸਕਦਾ ਹੈ 🙏

    • @vaarispunjabdederabassi1403
      @vaarispunjabdederabassi1403 8 дней назад

      ਜਿਹੜਾ ਸਿਰਫ਼ ਕਮੈਂਟ ਪੜੵ ਕੇ ਹੀ ਹਮਾਇਤ ਕਰ ਰਿਹਾ ਹੈ ਲਗਦੈ ਉਸਨੇ ਗਊ ਮਾਤਾ ਦੀ ਟੱਟੀ ਮੂਤ ਦੀ ਓਵਰਡੋਜ ਲਈ ਹੋਵੇਗੀ , ਜੇ ਨਹੀਂ ਲਈ ਤਾਂ ਆਪਣੀ ਮਾਂ ਭੈਣਾਂ ਧੀਆਂ ਨੂੰ ਚਮਕੀਲੇ ਦੇ ਗੀਤ ਸੁਣਾਇਆ ਕਰ।।

  • @mazariwale1257
    @mazariwale1257 2 месяца назад +55

    ਹੁਣ ਸਮਝ ਆਈ ਬੱਗਾ ਸਫ਼ਰੀ ਵੀ ਏਜੰਸੀਆਂ ਦਾ ਖੜ੍ਹਾ ਕੀਤਾ ਬੰਦਾ ਆ 🤣🤣ਵੈਸੇ ਚਮਕੀਲੇ ਨੇ ਵਕ਼ਤ ਪਾ ਦਿੱਤਾ ਤੁਹਾਨੂੰ 36ਸਾਲ ਬਾਦ ਵੀ 😂😂😂

    • @singhamli2479
      @singhamli2479 2 месяца назад +6

      22 ji rehndi dunia tak waqt pa k rakhna chamkila ji ne. Eh daadi paga wale bandera nu

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

    • @KIAAGENT96
      @KIAAGENT96 2 месяца назад

      ​@@singhamli2479mummy apni nu sna bhaiye ohde gane chal daffa ho bhootni mata de gande keede

    • @vaarispunjabdederabassi1403
      @vaarispunjabdederabassi1403 8 дней назад

      ਤੂੰ ਆਪਣੇ ਘਰ ਚਮਕੀਲੇ ਦੇ ਗਾਣੇ ਧੀਆਂ ਭੈਣਾਂ ਨਾਲ ਗਾਇਆ ਕਰ, ਤੈਨੂੰ ਕੌਣ ਰੋਕਦਾ ਹੈ, ਆਟੇ ਵਾਂਗ ਗੁੰਨ ਤੀ ਬਿਗਾਨੇ ਪੁੱਤ ਨੇ, ਬੱਕਰੀ ਦੇ ਥਣ ਵਰਗਾ, ਨਰਮ ਮਾਸ ਉਧੇੜਦਾ ਜਾਵੇ, ਜੀਜਾ ਵੇ ਮੇਰਾ ਲੱਕ ਮਿਣ ਲੈ, ਫੀਤੇ ਨਾਲ ਜਿਹੜੀ ਸਾਹਮਣੇ ਆਏ, ਉਸਦਾ ਲੱਕ ਮਿਣ ਲਿਆ ਕਰੀਂ !!

    • @vaarispunjabdederabassi1403
      @vaarispunjabdederabassi1403 8 дней назад

      ​@@singhamli2479ਅਣਖ ਵਾਲਿਆਂ ( ਦਾੜੀ ਪੱਗਾਂ ਵਾਲਿਆਂ) ਤਾਂ ਚਮਕੀਲੇ ਦਾ ਕੰਡਾ ਹੀ ਕੱਢ ਦਿੱਤਾ ਹੈ ਵਕਤ ਤਾਂ ਤੁਹਾਨੂੰ ਬੇਸ਼ਰਮ ਮੂਤ ਪੀਣਿਆ ਨੂੰ ਪਿਆ ਹੋਇਆ ਹੈ ਹੋ ਸਕਦਾ ਹੈ ਤੁਹਾਡੇ ਘਰ ਜਨਾਨੀਆਂ ਨੂੰ ਵੀ ਪਿਆ ਹੋਇਆ ਹੋਵੇ, ??? ਆਟੇ ਵਾਂਗ ਗੁੰਨ ਤੀ ਬਿਗਾਨੇ ਪੁੱਤ ਨੇ, ਨਰਮ ਮਾਸ ਉਧੇੜਦਾ ਜਾਵੇ ਬੱਕਰੀ ਦੇ ਥਣ ਵਰਗਾ, ਭੈਣਾਂ ਦੀਆਂ ਨਨਾਣਾਂ ਦਾ ਕੰਡਾ ਕੱਢਣ ਵਾਲਾ ਗੀਤ ਤੂੰ ਸੁਣਾ ਦਿਆ ਕਰੀਂ ।।

  • @SHAMSHERSINGH-iv3hp
    @SHAMSHERSINGH-iv3hp 2 месяца назад +47

    ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ

    • @sandeepkaur-wj6hx
      @sandeepkaur-wj6hx 2 месяца назад +8

      ਸਾਥੋਂ ਬਾਬਾ ਖੌਹ ਲਿਆ ਤੇਰਾ ਨਨਕਾਣਾ🙏🏼
      ਕੰਨਿਆ ਕੁਵਾਰੀ ਨੂੰ ਨ੍ਹੀ ਗਾਲ੍ਹ ਕੱਡੀ ਦੀ ਆਪਣੀ ਵਿਆਹੀ ਵੀ ਕਦੇ ਨਹੀ ਛੱਡੀ
      ਹੋਰ ਵੀ ਬਹੁਤ ਚੰਗੇ ਗਾਣੇ ਜੋ ਚਮਕੀਲੇ ਨੇ ਗਾਏ 🙏🏼

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

    • @KIAAGENT96
      @KIAAGENT96 2 месяца назад +3

      ​@@sandeepkaur-wj6hxApni maa nu suna ohde gande gane fer ethey ki karda

    • @freddiefgh8380
      @freddiefgh8380 2 месяца назад +2

      ਖੁਰੇ ਚ ਤੇਰੀ ਭੈਣ ਨਹਾਓਂਦੀ ਨੂੰ ਦੇਖਣਾ ਤੁਰ

    • @dilbagsandhu-bc1he
      @dilbagsandhu-bc1he 28 дней назад +1

      @@KIAAGENT96 ਚੱਲ ਤੂੰ ਆਪਣੀ ਮਾਂ ਨੂੰ ਚਮਕੀਲੇ ਦੇ ਚੰਗੇ ਗੀਤ ਸੁਣਾ ਦੇ,
      ਕਿਸੇ ਦੀ ਧੀ ਭੈਣ ਨੂੰ ਗਲਤ ਸ਼ਬਦਾਂਵਲੀ ਬੋਲਣ ਨੂੰ ਤਾਂ ਚਮਕੀਲੇ ਨੇ ਨਹੀਂ ਕਿਹਾ ਤੁਹਾਨੂੰ, ਜੇ ਤੁਹਾਨੂੰ ਨਹੀਂ ਪਸੰਦ ਤਾਂ ਉਸਦੀਆਂ ਪੋਸਟਾਂ ਤੋਂ ਦੂਰ ਰਿਹਾ ਕਰੋ 🙏

  • @SHAMSHERSINGH-iv3hp
    @SHAMSHERSINGH-iv3hp 2 месяца назад +29

    ਬਾਬਾ ਤੇਰਾ ਨਨਕਾਣਾ

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

    • @freddiefgh8380
      @freddiefgh8380 2 месяца назад +2

      ਕੰਢਾ ਕੱਢਣਾ ਤੇਰੀ ਭੈਣ ਦਾ । ਨਹਾਓਂਦੀ ਨੂੰ ਦੇਖਦਾਂ ਰੋਜ ਮੈਂ

    • @dilbagsandhu-bc1he
      @dilbagsandhu-bc1he 2 месяца назад +1

      ​@@freddiefgh8380 ਉਸ ਸਮੇਂ ਜੋ ਕਰਤੂਤਾਂ ਤੁਹਾਡੇ ਵਾਲੇ ਸੋਚਦੇ ਕਰਦੇ ਸੀ, ਉਹ ਲਿਖ ਕੇ ਗਾ ਦਿੰਦਾ ਸੀ 😅

    • @vaarispunjabdederabassi1403
      @vaarispunjabdederabassi1403 8 дней назад +1

      ​@@dilbagsandhu-bc1heਤੂੰ ਹੁਣ ਆਪਣੀਆਂ ਧੀਆਂ ਭੈਣਾਂ ਨੂੰ ਸੁਣਾਇਆ ਕਰ, ਤਾਂ ਜੋ ਉਹ ਵੀ ਪਸੰਦ ਦੇ ਗੀਤਾਂ ਉੱਤੇ ਨੱਚ ਟੱਪ ਲਿਆ ਕਰਨ, ਆਟੇ ਵਾਂਗ ਗੁੰਨ ਤੀ ਬਿਗਾਨੇ ਪੁੱਤ ਨੇ , ** ਬੱਕਰੀ ਦੇ ਥਣ ਵਰਗਾ ਨਰਮ ਮਾਸ ਉਧੇੜਦਾ ਜਾਵੇ, ਜੀਜਾ ਵੇ ਮੇਰਾ ਲੱਕ ਮਿਣ ਲੇੈ, ਨਹਾਉਂਦੀ ਨੂੰ ਦੇਖਣ ਵਾਲਾ ਵੀ ਵਧੀਆ ਗੀਤ ਹੈ।।

  • @user-zk7hd5wb5h
    @user-zk7hd5wb5h 2 месяца назад +20

    ,ਸ਼ਹੀਦ ਅਮਰ ਸਿੰਘ ਚਮਕੀਲਾ ਜਿੰਦਾਬਾਦ ਥਾ ਜ਼ਿੰਦਾਬਾਦ ਹੈ ਲੋਕਾਂ ਦੇ ਦਿਲਾਂ ਦੀ ਧੜਕਣ ਜਿੰਦਾਬਾਦ ਰਹੂਗਾ ਇੱਕ ਵਾਰੀ ਸਾਰੇ ਬੋਲੋ ਸ਼ਹੀਦ ਅਮਰ ਸਿੰਘ ਤੇ ਬੀਬਾ ਅਮਰਜੋਤ ਕੌਰ ਚੜ੍ਹਦੀ ਕਲਾ ਰਹੇ💪💪💪💪💪💪💪💪

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

  • @navvdhamimusicpb08
    @navvdhamimusicpb08 2 месяца назад +47

    ਹੁਣ ਵੀ ਜਰਿਆ ਨੀ ਗਿਆ, ਹੁਣ ਤੇ ਜਰਨਾ ਪੈਣਾ ਬਾਬਾ ਜੀ ਚਮਕੀਲਾ ਸਾਹਬ ਨੂੰ 💯
    ਮਿਰਚਾ ਲੱਗਦੀ ਆ ਗਰੀਬ ਦੀ ਚੜਾਈ ਤੋਂ

    • @dharamsingh5541
      @dharamsingh5541 2 месяца назад +12

      Good
      Loka to hun vee nhi jrya janda ji
      Par hun ta jarna hi pena he ji
      Chamke varga mud ke koi klakar nhi peda ho skya

    • @vaarispunjabdederabassi1403
      @vaarispunjabdederabassi1403 8 дней назад

      ਸਟੇਟ ਦੀ ਸਚਾਈ ਸੁਣਕੇ ਬਾਹਮਣ ਵਾਦ ਦੇ ਦੱਲਿਆਂ ਨੂੰ ਬਵਾਸੀਰ ਹੋ ਗਈ ਜਾਪਦੀ ਹੈ, ਚਮਕੀਲੇ ਨੂੰ ਕਹਿ ਤੈਨੂੰ ਬਰਨੌਲ ਭੇਜ ਦੇਵੇ

  • @somrajsingh3978
    @somrajsingh3978 2 месяца назад +11

    Chamkila was great singer

    • @KIAAGENT96
      @KIAAGENT96 2 месяца назад +1

      Mata nu sna apni nu ohde geet fer lacchar ale

  • @user-ll8mp8bn7k
    @user-ll8mp8bn7k 2 месяца назад +12

    Amar singh chamkila jodi👌 ATTTTTTT

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

  • @sukhmindersingh7880
    @sukhmindersingh7880 2 месяца назад +50

    ਅਮਰ ਸ਼ਹੀਦ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਰਹਿੰਦੀ ਦੁਨੀਆ ਤੱਕ ਪੰਜਾਬੀ ਸੱਭਿਆਚਾਰ ਦੇ ਦਿੱਲਾਂ ਵਿਚ ਰਾਹੋ

    • @user-lq9gb9cn8p
      @user-lq9gb9cn8p 2 месяца назад +4

      ਫਿਰ ਉਸ ਗਾਡੂੰ ਦੇ ਗਾਣੇ ਆਪਣੇ ਘਰ ਚ ਲਾਇਆ ਕਰ

    • @user-mh5fmBatth
      @user-mh5fmBatth 2 месяца назад +6

      ਅਮਰ ਸਿੰਘ ਚਮਕੀਲਾ ਜਿੰਦਾਬਾਦ

    • @ajfunny2646
      @ajfunny2646 2 месяца назад

      ​@@user-lq9gb9cn8p🌶️🌶️🌶️🌶️🌶️🌶️

    • @KIAAGENT96
      @KIAAGENT96 2 месяца назад

      Apni maa nu suna ohde gande gane

    • @vaarispunjabdederabassi1403
      @vaarispunjabdederabassi1403 8 дней назад +1

      ਆਪਣੇ ਘਰ ਧੀਆਂ ਭੈਣਾਂ ਹੋਰ ਜਨਾਨੀਆਂ ਨੂੰ ਆਹ ਗਾਣੇ ਗਾ ਕੇ ਸੁਣਾਈ,
      ੧) ਆਟੇ ਵਾਂਗ ਗੁੰਨ ' ਤੀ ਬਿਗਾਨੇ ਪੁੱਤ ਨੇ
      ੨) ਬੱਕਰੀ ਦੇ ਥਣ ਵਰਗਾ, ਨਰਮ ਮਾਸ ਉਧੇੜਦਾ ਜਾਵੇ,
      ਨਾਲ ਹੀ ਸਾਰੇ ਨੱਚਿਆ ਕਰਿਓ !!

  • @manpreetsinghsidhu2288
    @manpreetsinghsidhu2288 3 месяца назад +34

    ਬਚੋਂ ਵਿਦਵਾਨਾਂ ਤੋਂ

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

    • @KIAAGENT96
      @KIAAGENT96 2 месяца назад

      Maa nu eh vidhwaan te ohde lachhar gane done snayi fer puchi kehda sahi aa

  • @SHAMSHERSINGH-iv3hp
    @SHAMSHERSINGH-iv3hp 2 месяца назад +27

    ਤਲਵਾਰ ਮੈਂ ਕਲਗੀਧਰ ਦੀ ਹਾਂ ❤

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

  • @HarryAulakh-sv5dt
    @HarryAulakh-sv5dt 2 месяца назад +40

    Je ਚਮਕੀਲੇ ਦੀ ਅਸਲੀਲਤਾ ਨੂੰ ਇਕ ਪਾਸੇ ਰੱਖ ਦੇਈਏ ਤਾਂ ਉਹ। ਇਕ ਵਧੀਆ ਗਾਇਕ ਸੀ l

    • @KIAAGENT96
      @KIAAGENT96 2 месяца назад

      Apni maa nu suna ohde gande gane

    • @freddiefgh8380
      @freddiefgh8380 2 месяца назад +5

      ਜਿਵੇਂ ਤੇਰੀ ਭੂਆ ਸਨੀ ਲਿਓਨੀ

    • @vaarispunjabdederabassi1403
      @vaarispunjabdederabassi1403 8 дней назад

      ਬਿਲਕੁਲ ਠੀਕ ਇੱਕ ਭਾਂਡੇ ਵਿੱਚ ਕੁੱਤਿਆਂ ਦਾ ਗੂੰਹ ਅਤੇ ਦੁੱਧ ਪਾ ਕੇ ਦੁੱਧ ਪੀ ਲਿਆ ਕਰ, ਗੂੰਹ ਛੱਡ ਦਿੱਆ ਕਰੀਂ ??

  • @geetkalyan3024
    @geetkalyan3024 2 месяца назад +20

    ਕੌੜਾ ਸੱਚ - ਇਕ ਪੱਖ ਸੁਣਾਇਆ ਦਿਖਾਇਆ ਜਾ ਰਿਹਾ ਹੈ ਜੋ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਕੌਰ ਨੇ ਸਿੱਖ ਇਤਿਹਾਸ ਨੂੰ ਆਪਣੇ ਗੀਤਾਂ ਜਰੀਏ ਦੁਨੀਆਂ ਸਾਹਮਣੇ ਰੱਖਿਆ ਉਹਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ

    • @HarpreetSingh-ti4ii
      @HarpreetSingh-ti4ii Месяц назад

      Ode baad fer gand paan lag gya c Eh gal baat hundi

    • @HarjinderSINGH-gh6hr
      @HarjinderSINGH-gh6hr Месяц назад +1

      ਚਮਕੀਲਾ ਧਾਰਮਿਕ ਗਾਇਕ ਦੇ ਤੌਰ ਤੇ ਨਹੀਂ ਸੀ ਮਾੜਾ , ਬੜਾ ਵਧੀਆ ਸੀ, ਪਰ ਪ੍ਰੌਬਲਮ ਅਸ਼ਲੀਲਤਾ ਤੋਂ ਹੈ! ਚਲੋ ਜੀਹਨੂੰ ਚੰਗਾ ਲਗਦਾ ਸੁਣ ਲਵੇ!

    • @vaarispunjabdederabassi1403
      @vaarispunjabdederabassi1403 8 дней назад

      ਤੂੰ ਟੱਟੀ ਲੱਗੇ ਭਾਂਡਿਆਂ ਵਿੱਚ ਰੋਟੀ ਪਾਣੀ ਤੋਂ ਦੁੱਧ ਵੀ ਛਕ ਲਿਆ ਕਰ, ਤੇਰੀ ਮਾਨਸਿਕਤਾ ਮੁਤਾਬਕ ਬਿਲਕੁਲ ਸਹੀ ਸਲਾਹ ਦਿੱਤੀ ਹੈ ਤੈਨੂੰ

  • @tarsemsingh-dn2pk
    @tarsemsingh-dn2pk 2 месяца назад +17

    ਏਨੂੰ ਰਿਪੋਰਟ ਮਾਰੋ ਵੇਲੜ ਨੂੰ 🚫🚫🚫

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

    • @KIAAGENT96
      @KIAAGENT96 2 месяца назад

      Bhaiye pehla logic labhla muh chakk ke BHOKANa na sikh

  • @nkrstkg7473
    @nkrstkg7473 2 месяца назад +10

    ਤੇਰੇ ਵਰਗੇ ਚਵਲ਼ਾ ਕਰਕੇ ਹੀ ਸਿੱਖਾਂ ਦਾ ਅਕਸ ਖਰਾਬ ਹੋਇਆ

  • @SHAMSHERSINGH-iv3hp
    @SHAMSHERSINGH-iv3hp 2 месяца назад +26

    ਪਟਨੇ ਸ਼ਹਿਰ ਵਿਚ ਚੰਨ ਚੜ੍ਹਿਆ ਜੱਗ ਹੋਈਆਂ ਰੁਸ਼ਨਾਈਆ

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

  • @RajeshRattu-vo3sr
    @RajeshRattu-vo3sr 2 месяца назад +9

    ਘੁਸਾ ਕਿਦਾ ਦੀਆਂ ਗੱਲਾਂ ਕਰਦਾ ਕੋਈ ਅਰਥ ਨਹੀਂ ਦਿਮਾਗ ਦਾ ਤਿੜਕਿਆ

  • @vikramvicky9775
    @vikramvicky9775 2 месяца назад +3

    ਯਾਰ ਇਹ ਭੰਗ ਭੁੰਗ ਤੇ ਪੀਕੇ ਬੈਠਾ ਜਿਹੜਾ ਇਕ ਤੇ ਇਕ ਗੱਲ ਦਾ ਕੜਾਹ ਬਣਾਈ ਜਾ ਰਿਹਾ ਚਮਕੀਲੇ ਦੇ ਮਰੇ ਹੋਏ ਦੇ ਵੀ ਪੇਸ਼ ਪਏ ਹੈ ਤੁਸੀ 😂😂❤❤

  • @jasranga3420
    @jasranga3420 2 месяца назад +2

    चमकिला को जिन्दा होने पर इस सरदार जी को कितनी जलन हो रही हो
    चमकिला नु❤

  • @RanjitSingh-gn5gf
    @RanjitSingh-gn5gf 2 месяца назад +19

    ਬਾਹ ਤੁਹਾਨੂੰ ਤਾਂ ਚਮਕੀਲੇ ਦੇ ਗਾਏ ਸਾਰੇ ਗੀਤ ਜ਼ੁਬਾਨੀ ਯਾਦ ਨੇ ਚਮਕੀਲਾ ਗਾਊਦਾ ਸੀ ਕਿਸੇ ਦਾ ਕਤਲ ਤਾਂ ਨਹੀਂ ਕਰਦਾ ਸੀ ਹੁਣ ਆਪ ਹੀ ਸੋਚੋ ਕੋਨ ਮਾੜਾ ਕੋਨ ਚੰਗਾ

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

    • @vaarispunjabdederabassi1403
      @vaarispunjabdederabassi1403 8 дней назад

      ਨਾਓ ਨਾਲ ਸਿੰਘ ਲਿਖਣ ਵਾਲੇ, ਬਾਹਮਣ ਵਾਦ ਦੇ ਦੱਲਿਆਂ ਨੂੰ ਚਮਕੀਲੇ ਦੇ ਕਤਲ ਨਾਲ ਬਹੁਤ ਦੁੱਖ ਹੋਇਆ, ਪਰ ਪੰਜਾਬ ਵਿੱਚ ਲੱਖਾਂ ਸਿੱਖ ਬੱਚੇ ਔਰਤਾਂ ਸਟੇਟ ਨੇ ਨਜਾਇਜ਼ ਕਤਲ ਕੀਤੇ ਜਿਨ੍ਹਾਂ ਨੂੰ ਉਹ ਯਾਦ ਨਹੀਂ, ਉਹ ਸਿੱਖ ਕੌਮ ਦੇ ਦੋਖੀ, ਨਫ਼ਰਤ ਬਾਜ਼ ਮੂਤ ਪੀਣੇ ਹੋ ਸਕਦੇ ਹਨ, ਇਨਸਾਨ ਨਹੀਂ ਹੋ ਸਕਦੇ, ਸਿੱਖ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ???

  • @JaswinderSingh-qe5uc
    @JaswinderSingh-qe5uc 2 месяца назад +34

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਗਾਏ ਗੀਤ ਅਮਰ ਹਨ ਇਹ ਕਲਮ ਮਰਦੀ ਨਹੀਂ ਅੱਜ ਵੀ ਹੋਰ ਕਲਾਕਾਰਾਂ ਦੇ ਗੀਤਾਂ ਨਾਲੋਂ ਵੱਧ ਪਸੰਦ ਕੀਤੇ ਜਾਂਦੇ ਹਨ

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

    • @vaarispunjabdederabassi1403
      @vaarispunjabdederabassi1403 8 дней назад

      ਬੱਕਰੀ ਦੇ ਥਣ ਵਰਗਾ ਨਰਮ ਮਾਸ ਉਧੇੜਦਾ ਜਾਵੇ, ਅਜਿਹੇ ਅਮਰ ਗੀਤ ਆਪਣੀ ਧੀਆਂ ਭੈਣਾਂ ਨੂੰ ਸੁਣਾਇਆ ਕਰ, ਉਹ ਵੀ ਲਾਭ ਪ੍ਰਾਪਤ ਕਰ ਲੈਣਗੀਆਂ

  • @tarsemsingh-dn2pk
    @tarsemsingh-dn2pk 2 месяца назад +6

    ਚਮਕੀਲੇ ਦੇ ਧਾਰਮਿਕ ਗੀਤ ਵੀ ਆ ਉਹ ਵੀ ਸੁਣ ਲਈ ਸਾਥੋਂ ਬਾਬਾ ਖੋ ਲਿਆ ਤੇਰਾ ਨਨਕਾਣਾ.? ਤਲਵਾਰ ਮੈ ਕਲਗੀਧਰ ਦੀ ਆ. ? ਨੀ ਤੂੰ ਨਰਕਾਂ ਨੂੰ ਜਾਵੇ ਸਰਹੰਦ ਦੀ ਦੀਵਾਰੇ

  • @RanbirSingh-rm1km
    @RanbirSingh-rm1km 3 месяца назад +22

    ਚਮਕੀਲਾ ਚਮਕੀਲਾ ਹੀ ਸੀ ❤❤❤❤❤

    • @KIAAGENT96
      @KIAAGENT96 2 месяца назад

      Mata nu sna apni nu ohde geet fer lacchar ale

  • @SHAMSHERSINGH-iv3hp
    @SHAMSHERSINGH-iv3hp 2 месяца назад +10

    ਸਿਵੀਏ ਅੱਜ ਦੀਪ ਸਿੰਘ ਨੇ ਹੋਣੀ ਹਰਾ ਦਿੱਤੀ

    • @KIAAGENT96
      @KIAAGENT96 2 месяца назад

      Mata nu sna apni nu ohde geet fer lacchar ale

  • @SHAMSHERSINGH-iv3hp
    @SHAMSHERSINGH-iv3hp 2 месяца назад +48

    ਹੌਲ਼ੀ ਹੌਲ਼ੀ ਚੀਰ ਸੀਸ ਨੂੰ ਆਰਾ ਲੱਗਦਾ ਜਲਾਦਾਂ ਤੇਰਾ ਪਿਆਰਾ

    • @dharamsingh5541
      @dharamsingh5541 2 месяца назад +11

      Chmkile de dharmik geeta di koi gall ni krda
      Ni tu narka nu jave sarhand di divare
      Talwaar me kalngidhar di ha
      Houli Houli cheer sees nu
      .ara lagda jlada tera payar
      Kahto ajj khalse de sir to gaia na dastardly kesri
      Namm japp le nimani jindy merieye
      Pani dea bullbullya ki Bunyan teria
      Dhai din di parauni ethe tu
      Tavi da rang lal vekh ke
      Ve putt jandi vaari.ikk vari keh de menu maa
      Khande pindya nu vekh na sadieye
      Chamkile de kehdy kehde geet di sifat kreye ji
      Tusi ta siraf ohna nu negative hi vekhya he
      Chamkile varga heera ta koi mud ke chamkya hi nhi
      Tusi os nu negative galla krky zero bna dita he ji
      Chamkila krora loka di psand si
      Chamkila sare klakara brabar ajj ikkalla vikk reha he ji
      Asi os darves nu mara nahi mann skdy ji

    • @KIAAGENT96
      @KIAAGENT96 2 месяца назад

      Jdo mada kam karna ohdon ohi dekhya janda aa ohnu defend na kar oh culprit si ​@@dharamsingh5541

    • @ShivKumar-ux7ul
      @ShivKumar-ux7ul 2 месяца назад +2

      ਮੂਸੇ ਵਾਲੇ ਵਰਗੇ ਜਮ ਪੈਂਦੇ ਚਮਕੀਲਾ ਨੂੰ ਨਹੀਂ ਦਵਾ ਸਾਰੇ ਸੁਲਾ ਦਿੱਤੇ ਸੀ ਉਸ ਟਾਇਮ ਕੋਈ ਖੜਾ ਨਹੀਂ ਸੀ ਲਦਾ ਜਦ ਉਸ ਮਾ ਦੇਪੁੱਤ ਕੋਲ ਮੀਹਨੇ ਦੇ 36 ਪ੍ਰੋਗਰਾਮ ਵੁਕ ਹੁੰਦੇ ਸੀ ਮੂਸੇ ਵਾਲਾ ਓਹਦੇ ਪਾਸਕ ਵੀ ਨਹੀਂ ਸੀ ਚਮਕੀਲੇ ਦੇ ਗਾਣਿਆਂ ਇਕ ਵੀ ਗੀਤ ਨਹੀਂ। ਗਾਇਆਓਹਦੇ ਧਾਰਮਿਕ ਗਾਣੇ ਵੀ ਸੁਣੋ ਕਿਸੇ ਵੀ ਕਲਾਕਾਰ ਨੇ ਗਏ

    • @freddiefgh8380
      @freddiefgh8380 2 месяца назад +1

      ਹੋਲੀ ਹੋਲੀ ਨਾਲਾ ਖੋਲ ਆਵਦੀ ਕੁੜੀ ਨੂੰ ਓਹਨੂੰ ਨਹਾਓਂਦੀ ਤੇ ਸਾਬਣ ਮਲਦੀ ਨੂੰ ਮੋਰੀ ਵਿਚੋਂ ਦੇਖਣਾ ਸਭਨੇ।
      ਕੰਡਾ ਕੱਢਣਾ ਤੇਰੀ ਭੈਣ ਦਾ ਤੇ ਕਈਆਂ ਨੇ ਕੱਢਿਆ ਚਮਗੰਦ ਦੀਏ ਗੰਦੀਏ ਔਲਾਦੇ।

    • @HarjinderSINGH-gh6hr
      @HarjinderSINGH-gh6hr Месяц назад

      ਕੀ ਧਾਰਮਿਕ ਗਾਣੇ ਫਿਲਮ ਚ ਪੇਸ਼ ਕੀਤੇ ਗਏ ਆ. ..??
      ਜਿਹੜੇ ਚਮਕੀਲੇ ਦੇ ਅਸ਼ਲੀਲ ਗਾਣਿਆਂ ਦੀ ਵਕਾਲਤ ਕਰਦੇ ਆ, ਓਹ ਆਵਦੀ ਮਾਂ, ਕੁਆਰੀ ਭੈਣ ਤੇ ਕੁੜੀ ਨਾਲ਼ ਬੈਠ ਕੇ ਗਾਣੇ ਸੁਣ ਲੈਣ, ਉਸ ਮਗਰੋਂ ਓਹਨਾ ਦੀਆਂ ਦਲੀਲਾਂ ਜ਼ਰੂਰ ਵਿਚਾਰਨਯੋਗ ਹੋਣਗੀਆਂ!
      🙏

  • @SHAMSHERSINGH-iv3hp
    @SHAMSHERSINGH-iv3hp 2 месяца назад +26

    ਇੱਕ ਵਾਰੀ ਕੈਦੇ ਮੈਨੂੰ ਮਾਂ ਵੇ ਪੁੱਤ ਜਾਦੀ ਵਾਰੀ
    ਵੇ ਸੋਹਨਿਆ ਜਾਦੀ ਵਾਰੀ
    ਲਾਲ ਵੇ ਜਾਦੀ ਵਾਰੀ
    ਚੰਨ ਵੇ ਜਾਦੀ ਵਾਰੀ

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

  • @UnfilteredOffRoad
    @UnfilteredOffRoad 2 месяца назад +13

    ਚਮਕੀਲਾ ਸੱਚ ਲਿਖ ਦਾ ਸੀ , ਚਮਕੀਲਾ ਲੀਜੈਂਡ ਸੀ ❤ love ਚਮਕੀਲਾ

    • @KIAAGENT96
      @KIAAGENT96 2 месяца назад

      Apni maa nu sna geet made

    • @KIAAGENT96
      @KIAAGENT96 2 месяца назад

      Mata nu sna apni nu ohde geet fer lacchar ale

  • @Bng256
    @Bng256 2 месяца назад +11

    Chamkila is a super star singer,,, legend never die 🎲

    • @KIAAGENT96
      @KIAAGENT96 2 месяца назад

      Mata nu sna apni nu ohde geet fer lacchar ale

  • @bittuuhdnawalia4235
    @bittuuhdnawalia4235 2 месяца назад +19

    Chamkila jindabad

    • @KIAAGENT96
      @KIAAGENT96 2 месяца назад

      Mata nu sna apni nu ohde geet fer lacchar ale

  • @iqbalsinghshahi
    @iqbalsinghshahi 2 месяца назад +43

    ਅਪਣੇ ਫੁੱਫੜ ਬੱਗੇ ਸਫ਼ਰੀ ਬਾਰੇ ਵੀ ਕੁੱਝ ਗੱਲ ਕਰ ਲੈ ਭਾਈ। ਚਮਕੀਲਾ ਜਿਉਂਦਾ ਹੀ ਹੈ, ਉਹ ਮਰਿਆ ਹੀ ਨਹੀਂ।

    • @singhbillu1178
      @singhbillu1178 2 месяца назад +8

      Oh ਇਹਨਾਂ ਦਾ ਜੀਜਾ ਆ

    • @KIAAGENT96
      @KIAAGENT96 2 месяца назад

      Apni maa nu suna ohde gande gane

    • @KIAAGENT96
      @KIAAGENT96 2 месяца назад +1

      ​@@singhbillu1178Apni maa nu suna ohde gande gane

    • @HarjinderSINGH-gh6hr
      @HarjinderSINGH-gh6hr Месяц назад +2

      ਠੀਕ ਆ ਜੀ! ਫੇਰ ਆਪਣੇ ਪਰਿਵਾਰ ਚ ਬੈਠ ਕੇ ਸੁਣਿਆ ਕਰੋ ! ਜਿੱਥੇ ਤੁਹਡੀ ਮਾਂ, ਕੁਆਰੀ ਕੁੜੀ ਤੇ ਕੁਆਰੀ ਭੈਣ ਬੈਠੀ ਹੋਇਆ ਕਰੂ!
      🦁🦁

    • @johnjones-zq2uf
      @johnjones-zq2uf 18 дней назад +1

      ​@@singhbillu1178Tera Bhaia lagda chamkila

  • @RandyRandhawa
    @RandyRandhawa 2 месяца назад +18

    ਚਮਕੀਲਾ ❤

    • @KIAAGENT96
      @KIAAGENT96 2 месяца назад

      Apni maa nu suna ohde gande gane

  • @mazariwale1257
    @mazariwale1257 2 месяца назад +6

    ਚਮਕੀਲੇ ਦੇ ਅਖਾੜੇ ਸਾਲ ਦੇ 400+ਸੀ ਉਹ ਸਰਕਾਰ ਬੁੱਕ ਕਰਦੀ ਸੀ? ਜਿਆਦਾ ਅਖਾੜੇ ਮਾਝੇ ਚ ਹੋਏ ਆ ਵੀਰ ਜੀ ਤੁਸੀ ਵਹਿਮ ਚ ਹੋ

  • @singhbillu1178
    @singhbillu1178 2 месяца назад +2

    ਨਾਲ ਲਗਦੀਆਂ ਜੱਗਾ ਸਫ਼ਰੀ ਬੱਗਾ ਸਫਰੀ ਅਮਰਜੀਤ ਨਗੀਨਾ , ਸਤਨਾਮ ਸਾਗਰ ਇਹਨਾਂ ਦਾ ਵੀ ਪੋਸਟ ਮਾਰਟਮ ਕਰਿਓ,,

  • @assaram522
    @assaram522 3 месяца назад +23

    Chamkila is good singer in india

  • @msttusaab7474
    @msttusaab7474 2 месяца назад +2

    ਤਹਾਨੂੰ ਚਮਕੀਲਾ ਪਹਿਲਾ ਵੀ ਚੁਭਦਾ ਸੀ ਤੇ ਹੁਣ ਵੀ . ਜੈਸਮੀਨ ਸੈਂਨਡਲ ਦਾ ਵੀ ਸਟੇਜ ਸੌਅ ਵੇਖ ਲੋ ਜੈਜੀ ਬੀ ਬਾਰੇ ਕੀ ਖਿਆਲ ਜਿੰਨੇ ਗਾਣੇ ਵਿੱਚ ਕਿਹਾ ਅੱਧੇ ਪੈਸੇ ਪਾਲੋ ਜੀ ਮੁੰਨੀ ਨੂੰ ਮਣਾਲੋ ਜੀ . ਤੁਹਾਡੇ ਦਿਮਾਗ ਚ ਜਿੰਨਾ ਜਾਤੀਵਾਦ ਕੀੜਾ ਜਿਉਦਾ ਰਹੇਗਾ ਤੁਸੀ ਪੰਜਾਂਬ ਦਾ ਬੇੜਾ ਗਰਕ ਕਰਨ ਤੋ ਬਾਜ ਨਹੀ ਆਉਣਾ , ਪੰਜਾਂਬ ਵਿੱਚ ਪਾਠੀ ਸਿੰਘਾ ਦਾ ਕੀ ਹਾਲ ਓਹ ਨਹੀ ਤੈਨੂੰ ਦਿਸਦਾ ਪੰਜਾਂਬ ਦਾ ਹਰੇਕ ਵਰਗ ਪੜਿਆ ਲਖਿਆ ਆ ਚੰਗਾ ਮਾੜਾ ਸਭ ਜਾਣਦੇ ਆ ਤੂੰ ਆਪਣਾ ਵਿਦਵਾਨ ਪੁਣਾ ਆਪਣੇ ਕੌਲ ਰੱਖ , ਅੱਗ ਲਾ ਕੇ ਡੱਬੂ ਰੂੜੀ ਤੇ |

  • @jaskaranmalhi567
    @jaskaranmalhi567 2 месяца назад +2

    ਚਮਕੀਲੇ ਦੇ ਧਾਰਮਿਕ ਗੀਤ ਸਾਥੋਂ ਬਾਬਾ ਖੋ ਲਿਆ ਤੇਰਾ ਨਨਕਾਣਾ ਤਲਵਾਰ ਮੈਂ ਕਲਗੀਧਰ ਦੀ। ਨੀਂ ਤੂੰ ਨਰਕਾਂ ਨੂੰ ਜਾਵੇ ਸਰਹੰਦ ਦੀਏ ਦੀਵਾਰੇ, 👍👍

  • @buntisingh7350
    @buntisingh7350 2 месяца назад +10

    ਆਜਾ ਆਜਾ ਭਰਾਵਾ ਤੂੰ ਸੋਚਦਾ ਹੋਣਾ ਕਿ ਸਾਰੇ ਵਿਦਵਾਨ ਚਮਕੀਲੇ ਵਾਰੇ ਆਪਣੇ ਆਪਣੇ ਵਿਚਾਰ ਪੇਸ਼ ਕਰ ਰਹੇ ਆ ਮੈ ਕਿਓ ਪਿਛੇ ਰਹਾਂ | ਆਓ ਜੀ ਆਓ ਜੀ ਤੁਹਾਡੀ ਬਾਕੀ ਸੀ | ਹੋ ਗਏ ਵਿਚਾਰ ਪੇਸ਼ ਕਰ ਲਿਆ ਆਪਣਾ ਰਾਂਝਾ ਰਾਜੀ ਚਲੋ ਸ਼ਾਬਾਸ਼ ਨਿਕਲੋ ਲੋਏ ਲੋਏ ਘਰ ਨੂੰ |

  • @user-fz3ir2ks8d
    @user-fz3ir2ks8d 3 месяца назад +24

    Chamkila amarjot ne dharmik Geet v sabh ton vadia gai ne ji 👍

  • @SHAMSHERSINGH-iv3hp
    @SHAMSHERSINGH-iv3hp 2 месяца назад +7

    ਚਮਕੀਲੇ ਨੇ ਏਹੇ ਸਭ ਧਾਰਮਿਕ ਵੀ ਬਹੁਤ ਬੋਲੇ ਵਾ 🎉🎉🎉🎉🎉🎉🎉🎉

  • @KhushveerSingh-yx8up
    @KhushveerSingh-yx8up 2 месяца назад +24

    ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਸੁਪਰ ਸਟਾਰ ਗਾਇਕ ਚਮਕੀਲਾ ਅਮਰਜੋਤ ਕੌਰ

    • @KIAAGENT96
      @KIAAGENT96 2 месяца назад

      Apni maa nu suna ohde gande gane

    • @freddiefgh8380
      @freddiefgh8380 2 месяца назад +3

      ਕੰਢਾ ਕੱਢਿਆ ਕਈਆਂ ਨੇ ਤਹਾਡੇ ਘਰੇ ਆ ਕੇ ਤੇ ਹਰ ਰੰਨ ਕੁੱਟ ਕੇ ਸਿੱਧੀ ਕੀਤੀ ਸੀ ਨਹਾਓਂਦੀਆਂ ਨੂੰ ਦੇਖ ਕੇ । ਚਮਗੰਦ ਲਾਹਣਤੀ ਦੀ ਜਾਇਜ ਔਲਾਦੇ ਰੱਬ ਤਹਾਡਾ ਭਲਾ ਕਰੇ ।

  • @dalvindersingh9047
    @dalvindersingh9047 2 месяца назад +3

    ਨੂੰਹ ਸੋਹਰੇ ਦੀ ਸਾਲੀ, ਬਾਬਾ ਪੋਤਰੀਆਂ ਦਾ ਮਾਸੜ ਗੀਤ ਸੁਰਿੰਦਰ ਕੌਰ ਨੇ ਗਾਇਆ ਸੀ | ਕਿ ਉਹ ਲੱਚਰਤਾ ਫੈਲਾ ਰਹੀ ਸੀ| ਅਜੇ ਦਿਓਰ ਤੇਰੇ ਨੇ ਹਿੱਕ ਤੇ ਲੇਟ ਕੇ ਰਹਿਣਾ ਦੀਦਾਰ ਸੰਧੂ ਨੇ ਗਇਆ, ਤੇਰੀ ਬੇਬੇ ਕੱਢਦੀ ਧਾਰ ਰਾਤੀ ......ਕੇ ਦੀਪ ਜਗਮੋਹਨ ਕੌਰ ਨੇ ਗਾਇਆ, ਹਿੱਕ ਤੇ ਸ਼ਰਾਬ ਡੁਲ ਗਈ ਚਨਾ ਚਟ ਲੈ ਜੀਭ ਦੇ ਨਾਲ - ਕੇਸਰ ਸਿੰਘ ਕੇਸਰ ਅਨੀਤਾ ਸਮਾਣਾ, ਦੋ ਛੜਿਆਂ ਦੀ ਇੱਕ ਢੋਲਕੀ - ਕੇ ਦੀਪ ਜਗਮੋਹਨ ਕੌਰ | ਫੇਰ ਤਾਂ ਸਾਰੇ ਹੀ ਲੱਚਰਤਾ ਫੈਲਾ ਰਹੇ ਸੀ | ਇਸ ਤੋਂ ਵੀ ਵੱਧ ਗੰਦੇ ਗਾਣੇ ਜਿਹਨਾਂ ਦੀ ਸ਼ਬਦਾਵਲੀ ਵੀ ਲਿਖਦੇ ਹੋਏ ਸ਼ਰਮ ਆਉਂਦੀ ਹੈ ਉਸ TIME ਵਿਚ ਗਾਏ ਗਏ, ਲੇਕਿਨ ਇਲਜਾਮ ਸਿਰਫ ਚਮਕੀਲੇ ਤੇ ਹੀ ਲੱਗਿਆ, ਚਮਕੀਲੇ ਦੇ ਗਾਣਿਆਂ ਵਿਚ ਸਿਰਫ ਤਕਰਾਰ ਹੁੰਦੀ ਸੀ | ਕੱਲਾ ਚਮਕੀਲੇ ਦਾ ਕਤਲ ਨਹੀਂ ਹੋਇਆ ,ਕਤਲ ਹੋਇਆ ਆਉਣ ਵਾਲੇ ਚਮਕੀਲੇ ਦੇ ਧਾਰਮਿਕ ਗੀਤਾਂ ਦਾ , ਕਵੀਸ਼ਰੀ ਦਾ , ਦੋਗਾਣਿਆਂ ਦਾ , ਫ਼ਿਲਮਾਂ ਦਾ , ਕਿਤਾਬਾਂ ਦਾ ਤੇ ਪੂਰੇ ਉਸਦੇ ਪਰਿਵਾਰ ਦਾ, ਬਾਪ ਦਾ , ਭਰਾ ਦਾ | ਕੁਦਰਤ ਕਈ ਸਦੀਆਂ ਵਿਚ ਇਹੋ ਜਿਹਾ ਕਲਾਕਾਰ ਪੈਦਾ ਕਰਦੀ ਹੈ, ਉਸਦੀਆਂ ਤਰਜਾਂ , ਉਸਦੇ ਗੀਤਾਂ ਤੇ ਆਵਾਜ਼ ਦਾ ਕੋਈ ਮੁਕਾਬਲਾ ਨਹੀਂ ਹੈ| ਮਰਵਾਉਣ ਵਾਲਿਆਂ ਦੀਆਂ ਪੀੜੀਆਂ ਵੀ ਉਸਦੇ ਗੀਤ ਸੁਣਿਆ ਕਰਨਗੀਆਂ ਇਹ ਗੱਲ ੧੦੦% ਸੱਚੀ ਹੈ | ਉਹ ਜੋੜੀ ਤਾ ਅਮਰ ਹੈ

  • @tarsemsingh-dn2pk
    @tarsemsingh-dn2pk 2 месяца назад +18

    ਕੋਈ ਹੋਰ ਟੋਪਕ ਨੀ ਮਿਲਿਆ ਭਾਈ ਅਮ੍ਰਿਤਪਾਲ ਬਾਰੇ ਗੱਲ. ਕਰ ਜਾਂ ਕੋਈ ਵੋਟਾਂ ਬਾਰੇ ਗੱਲ ਕਰ ਐਵੇ ਚਮਕੀਲੇ ਨੂੰ ਨੀਂਦ ਕੇ ਮਸ਼ਹੂਰੀ ਭਾਲਦਾ

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

    • @vaarispunjabdederabassi1403
      @vaarispunjabdederabassi1403 8 дней назад

      ਤੇਰੇ ਵਰਗੇ ਮੂਤ ਪੀਣੇ ਲੰਡਰ ਨਸਲ ਤੋਂ ਹੋਰ ਕੀ ਆਸ ਹੋ ਸਕਦੀ ਹੈ ਜੋ ਤੂੰ ਮੂੰਹ ਰਾਹੀਂ ਹਗ ਦਿੱਤਾ ਹੈ

  • @SurjitSingh-zt1kl
    @SurjitSingh-zt1kl 2 месяца назад +31

    ਚਮਕੀਲਾ ਬਹੁਤ ਵਧੀਆ ਗਾਇਕ ਸੀ। ਗ। ਕੁੱਝ ਕੂ ਗੀਤ ਅਸ਼ਲੀਲ ਸੀ। ਉਹਨਾਂ ਨੂੰ ਨਾਂ ਸੁਣੋ। ਇਕ ਗਾਇਕ ਨਾ ਤਾਂ ਸਮਾਜ ਨੂੰ ਸੁਧਾਰ ਸਕਦਾ ਨਾ ਵਿਗੜ ਸਕਦਾ। ਓਹ ਸਮੇਂ ਦਾ ਗਾਇਕ ਸੀ।ਘੁਸਿਆ ਨਾ ਤੈਨੂੰ ਸਿਧੂ ਸਮਝ ਆਇਆ ਨਾ ਹੀ ਨਾ ਚਮਕੀਲਾ। ਤੁਹਾਡੇ ਵਰਗੇ ਫੁਦੂ ਬੰਦੇ ਜਾਣੇ ਅਣਜਾਣੇ ਚਮਕੀਲੇ ਦੀ ਫਿਲਮ ਨੂੰ ਪਰਮੋਟ ਕਰ ਰਹੇ ਹੋ। ਸਮਾਜ ਕੋਲ ਆਪਣਾ ਦਿਮਾਗ ਹੈ। ਤੁਹਾਡੇ ਵਰਗਿਆਂ ਦੀਆਂ ਫੁਦੂ ਦਲੀਲਾਂ ਸੁਣਕੇ ਜੀਹਨੇ ਫਿਲਮ ਨਈ ਵੇਖਣੀ ਓਹ ਵੀ ਵੇਖੂਗਾ। ਚਮਕੀਲਾ ਨੂੰ ਮਾਰਨ ਦੀ ਵਜ੍ਹਾ ਕੋਈ ਹੋਰ ਸੀ। ਤੁਸੀਂ ਡੰਗਰੋ ਖਾੜਕੂਆਂ ਦੇ ਸਿਰ ਮੜਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਪਏ ਹੋ।

    • @SHAMSHERSINGH-iv3hp
      @SHAMSHERSINGH-iv3hp 2 месяца назад +2

      ❤❤❤❤❤❤❤🎉🎉🎉

    • @varinderkumar8565
      @varinderkumar8565 2 месяца назад +1

      yaar sharre aam , Uddoke warge, keh rahe aa ki ohda sodha laya gya si. hor karan koi ni si,

    • @dharamsingh5541
      @dharamsingh5541 2 месяца назад +1

      Good

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

    • @KIAAGENT96
      @KIAAGENT96 2 месяца назад

      Apni maa nu sna de ik waar gande geet fer thappad khali

  • @luckytatooart6723
    @luckytatooart6723 2 месяца назад +13

    ਚਮਕੀਲਾ ਬਾੲੀ ਜ਼ਿੰਦਾਬਾਦ

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

  • @SatnamsinghShopal
    @SatnamsinghShopal 2 месяца назад +3

    Chamkila❤❤

  • @SHAMSHERSINGH-iv3hp
    @SHAMSHERSINGH-iv3hp 2 месяца назад +15

    ਤਾਇਉ ਅੱਜ ਸੋਂਹਦੀਆਂ ਦਸਤਾਰਾਂ ਕੇਸਰੀ

    • @KIAAGENT96
      @KIAAGENT96 2 месяца назад

      Mata nu sna apni nu ohde geet fer lacchar ale

  • @SHAMSHERSINGH-iv3hp
    @SHAMSHERSINGH-iv3hp 2 месяца назад +4

    ਨਾਮ ਜੱਪ ਲੈ ਨਿਮਾਣੀ ਜ਼ਿੰਦੇ ਮੇਰੀਏ ਔਖੇ ਵੇਲੇ ਕੰਮ ਆਉਗਾ

  • @sandeepkaur-wj6hx
    @sandeepkaur-wj6hx 2 месяца назад +15

    ਆ ਹੀ ਨਫਰਤ ਇਹਨਾਂ ਦੇ ਦਿਲਾਂ ਵਿੱਚ ਪਹਿਲਾਂ ਸੀ ਜਦੋ ਚਮਕੀਲੇ ਜਿਉਦਾਂ ਸੀ ਅੱਜ ਵੀ ਉਹੀ ਨਫਰਤ ਆ
    ਪੰਜਾਬ ਵਿੱਚ ਅੱਜ ਕੱਲ ਰੇਪ ਕਿੰਨੇ ਹੋ ਰਹੇ ਆ ਔਰ ਕਰ ਕਿਹੜਾ ਸਮਾਜ ਰਿਹਾ ਇਹਨਾਂ ਗੱਲਾਂ ਬਾਰੇ ਕਦੇ ਗੱਲ ਕੀਤੀ 😡

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

    • @KIAAGENT96
      @KIAAGENT96 2 месяца назад

      Rape vi gane sunke tere arge karde aa

    • @vaarispunjabdederabassi1403
      @vaarispunjabdederabassi1403 8 дней назад

      ਦੱਲਿਆਂ ਨੂੰ ਸਚਾਈ, ਨਫਰਤ ਕਰਨੀ ਲੱਗਦੀ ਹੈ, ਕਿਉਂ ???

  • @satnamsattu8461
    @satnamsattu8461 2 месяца назад +17

    Amar Singh chamkila legend

    • @KIAAGENT96
      @KIAAGENT96 2 месяца назад

      Mata nu sna apni nu ohde geet fer lacchar ale

  • @sandeepkaur-wj6hx
    @sandeepkaur-wj6hx 2 месяца назад +2

    ਸਬ ਤੋਂ ਵੱਧ ਬੱਸਾਂ ਟਰੱਕ ਕਿਹਦੇ ਚੱਲਦੇ ਭਾਰਤ ਵਿੱਚ..? ਜਨਰਲ ਸਮਾਜ ਦੇ ਸਬ ਤੋਂ ਵੱਧ ਅਖਾੜੇ ਕਿਹਨੇ ਕਰਵਾਏ ਚਮਕੀਲੇ ਦੇ ,,ਜਨਰਲ ਸਮਾਜ ਨੇ
    ਵਿਦੇਸ਼ਾਂ ਵਿੱਚ ਸਬ ਵੱਧ ਟਰੱਕਾਂ ਦਾ ਕਾਰੋਬਾਰ ਕਿਹਨਾਂ ਦਾ ਚੱਲਦਾ,, ਜਨਰਲ ਸਮਾਜ ਦਾ,,ਤੇ ਸਬ ਤੋ ਜਿਆਦਾ ਗਾਣੇ ਰੀਲਾਂ ਕਿਹਨੇ ਸੁਣੀਆਂ,,ਜਨਰਲ ਸਮਾਜ ਨੇ…

  • @gurdassingh9383
    @gurdassingh9383 2 месяца назад +21

    ਚਮਕੀਲਾ ਬਾਈ ਜ਼ਿੰਦਾਬਾਦ ❤❤

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

  • @ashwanibanga5269
    @ashwanibanga5269 3 месяца назад +28

    Chamakila Jinda wad❤❤❤❤

    • @KIAAGENT96
      @KIAAGENT96 2 месяца назад

      Mata nu sna apni nu ohde geet fer lacchar ale

  • @avtaarsingh6706
    @avtaarsingh6706 2 месяца назад +11

    Chamkila sada Amar raho

    • @KIAAGENT96
      @KIAAGENT96 2 месяца назад

      Mata nu sna apni nu ohde geet fer lacchar ale

  • @user-zk7hd5wb5h
    @user-zk7hd5wb5h 2 месяца назад +4

    ਤੁਸੀਂ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਉਹਨੂੰ ਤੁਹਾਡੀ ਹਜੇ ਵੀ ਅੱਗ ਨਹੀਂ ਬੁੱਝੀ

    • @dharamsingh5541
      @dharamsingh5541 2 месяца назад +2

      Bai sachi gall aa
      Os nu mre nu vee 46 saal ho gaye lok ajj vee bhandi jandy ne
      Chamkile varga koi banke ta vikhao ta janiye
      46 nhi sorry 36 saal saal likhna si
      Chamkila 36 saal vadh vee garam pkodya wang vikk reha he. Osdi yaaf ch mele lagdy ne
      Bahut naam kma gea he chamkila ji

  • @GurjitSingh-dg7kd
    @GurjitSingh-dg7kd 2 месяца назад +61

    ਗਾਣੇ ਤਾਂ ਤੂੰ ਚਮਕੀਲੇ ਦੇ ਸਾਰੇ ਸੁਣਾ ਗਿਆ ਮੈਨੂੰ ਲੱਗਦਾ ਚੋਰੀ ਚੋਰੀ ਤੂੰ ਵੀ ਸੁਣਦਾ ਹੋਏਗਾ😂😂😂

    • @dharamsingh5541
      @dharamsingh5541 2 месяца назад +5

      Very good ji
      Shi keha ji

    • @surinderbrar7513
      @surinderbrar7513 2 месяца назад +4

      😂😂😂😂😂😂😂😂😂

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

    • @KIAAGENT96
      @KIAAGENT96 2 месяца назад +1

      Maa nu suna sakda apne ristedar compare karla

    • @avtarbanger9003
      @avtarbanger9003 2 месяца назад +2

      ​@@KIAAGENT96veer ji,sari qainat sambhog sadhna(kamm vashna)de jriha vadh full rhi ha,je manukh,jiv jantu mar rhe pr duniya ch khatam v nhi hoe,esda matlab ha k sare prani narr madda sambhog de jriha is ch vadha kr rhe hn,hr jiv kamm vashna ch lipt ne,khush ne,auratan jdon ghar to bahr jandian kutte kuttian,billa billian,kbootar kabootri,chida chidi,majh jhota,gau sand ,gall ki sb jiv ehi kireya ch hn..........maavan bhaina v sb dekhdian hn........vivah shadi v ladke ladki di kam tripati karn hi ho rhi ha,vansh de vadhe da ta bahana ha,parda rakhan di gall ha.....maa nal v blatkar hunda...pr oh das nhi sakdi...kite na kite es ch usdi kkhushi v chhipi hundi.....eh v dekhiya giya k property di vand na hove...5-7 bharavan ch sirf ik da vivah kr ditta janda c........andr khate jo hunda c ..sb nu pta......samaj ch aisa loke ladke dekhe jinha ne aapne sagey chche taye fiyan dhiyan de garbh thehra ditte sn..... es lye bhai ji,so samaj ch ho riha oh ta ajje Chamkila Sahib ne likheya gaeya hi nhi c........

  • @punjabspeak
    @punjabspeak 3 месяца назад +14

    ਨਈ ਹਟਿਆ ਭੋਰ ਤੀ

    • @freddiefgh8380
      @freddiefgh8380 2 месяца назад +2

      ਆਹੋ ਤਹਾਡੀ ਭੋਰ ਕੇ ਮੋਰੀ ਕਰ ਲਈ ਸੀ ਤੇ ਤੇਰੀ ਮਾਂ ਨੂੰ ਨਹਾਓਂਦੀ ਦੇਖ ਕੇ ਤੇਰਾ ਬੀਜ ਪਾ ਦਿੱਤਾ ਸੀ

  • @vivoa1521
    @vivoa1521 3 месяца назад +19

    Chamkila good singing c❤

  • @gurinder6836
    @gurinder6836 3 месяца назад +20

    Chamkila is too good singer. Na topak da . Na sidhu mossewala na e chamkila kis ne marya pta lgna. Rs. Power. Te shajish a

  • @baghapuranabpa9073
    @baghapuranabpa9073 2 месяца назад +2

    ਚਮਕੀਲਾ ਸਟਾਰ ਸੀ ਤੇ ਸਟਾਰ ਰਹੇਗਾ

  • @darbarasingh9145
    @darbarasingh9145 2 месяца назад +5

    ਕਿਸੇ ਨੂੰ ਧਕੇ ਨਾਲ ਨਹੀ । ਕਾਨੂੰਨ ਨਾਲ ਹਟਾਇਆ ਜਾ ਸਕਦਾ ।

  • @darbarasingh9145
    @darbarasingh9145 2 месяца назад +4

    ਦਿਲਜੀਤ ਨੇ ਜੂਨ 1984 ਫਿਲਮ ਵੀ ਬਣਾਈ ।

  • @jassisingh2885
    @jassisingh2885 2 месяца назад +13

    Chamkila saab n Biba Amarjot the legend evergreen Miss you ❤❤

    • @KIAAGENT96
      @KIAAGENT96 2 месяца назад +1

      Mata nu sna apni nu ohde geet fer lacchar ale

  • @HarjinderSingh-bn8kn
    @HarjinderSingh-bn8kn 2 месяца назад +3

    ਕਿਉਂ ਪਾੜਾ ਪਾਉਣ ਤੁਰਿਆਂ ਮੂਸੇ ਵਾਲੇ ਤੋਂ ਵੱਡਾ ਤਾਂ ਹੈਗਾ ਸੀ , ਜਦੋਂ ਮੂਸੇ ਵਾਲਾ ਸੀ ਉਦੋਂ ਵੀ ਥੋਡੇ ਚਲੂਣੇ ਲੜਦੇ ਰਹੇ ਨੇ ਹੁਣ ਅੱਗ ਲਾਉਣ ਤੁਰਿਆਂ ਸਰੋਤਿਆਂ ਨੂੰ ਆਪਸ ਵਿਚ ਚਮਕੀਲਾ ਮਰਿਆ ਕਿੱਦੇ ਸੀ ਪੰਜਾਬੀਆਂ ਦੇ ਦਿਲਾਂ ਜਿਉਂਦਾ ਸੀ ਤੇ ਜਿਉਦਾ ਰਹੇਗਾ ਸਿੱਧੂ ਮੂਸੇ ਵਾਲਾ ਵੀ ਤੁਸੀਂ ਹੀ ਮਰਵਾਇਆ ਚੜੱਤੇ ਉਦੋਂ ਕਹਿੰਦੇ ਸੀ ਇਹ ਹਥਿਆਰਾਂ ਨੂੰ ਗਲਤ ਪ੍ਰਮੋਟ ਕਰਦਾ, ਇਹ ਕਾਂਗਰਸ ਨਾਲ ਰਲ ਗਿਆ ਬਾਹਰ ਬਹਿ ਕੇ ਵੀ ਪੰਜਾਬ ਨੂੰ ਅੱਗ ਲਾਉਣ ਤੋਂ ਨਹੀਂ ਟਲਦੇ ਇਹ ਲੋਕ

  • @user-rf1bh1ro6w
    @user-rf1bh1ro6w 2 месяца назад +2

    ਅਮਰ ਚਮਕੀਲਾ ਬੀਬਾ ਅਮਰਜੋਤ ਅਮਰ ਜੀ ❤❤❤❤❤❤❤❤❤

  • @singhbillu1178
    @singhbillu1178 2 месяца назад +2

    ਲਗਦਾ ਇਹ ਜੱਟ , , ਕਿਉਂ ਕੇ ਚਮਕੀਲਾ chamear ਸੀ , , ਜਰ ਨੀ ਹੋਇਆ

  • @sukhjiwanjiwan4408
    @sukhjiwanjiwan4408 2 месяца назад +2

    Kartar ramla n b jeeja salee. Ta deeg. Pea. Lotnee kake eh b sun lea kar

  • @amarjeetsinghamar7197
    @amarjeetsinghamar7197 2 месяца назад +19

    ਚਮਕੀਲਾ ਚਮਕੀਲਾ ਕਰੀ ਜਾਂਦੀਆਂ ਭੇਡਾਂ ਆਪਣੀਆ ਰੋਟੀਆਂ ਸੇਕਣੀਆ ਇਹਨਾਂ ਨੇ

    • @vaarispunjabdederabassi1403
      @vaarispunjabdederabassi1403 8 дней назад

      ਗੂੰਹ ਖਾਣੀਆਂ ਭੇਡਾਂ ਤਾਂ ਮਛਰਦੀਆਂ ਹੁੰਦੀਆਂ ਨੇ, ਇਹ ਤਾਂ ਲੇਲੀ ਵੀ ਜੁਕਾਮ ਹੋ ਗਿਆ, ਕਮੈਂਟ ਕਰਨ ਤੋਂ ਰਿਹਾ ਨਹੀਂ ਗਿਆ ਲੇਲੀ ਤੋਂ

  • @BaljitSingh-bj4vm
    @BaljitSingh-bj4vm 2 месяца назад

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HarjinderSingh-dk6pu
    @HarjinderSingh-dk6pu 2 месяца назад +1

    ਚਮਕੀਲਾ ਇੱਕ ਬਹੁਤ ਵਧੀਆ ਕਲਾਕਾਰ ਸੀ ਚਮਕੀਲਾ ਜਿੰਦਾ ਬਾਦ ਹੈ ਤੇ ਜਿੰਦਾ ਬਾਦ ਹੀ ਰਹੇਗਾ

  • @hargopalbangar1000
    @hargopalbangar1000 2 месяца назад +3

    ਅਮਰ ਸ਼ਹੀਦ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਜੀ ਦਾ ਰਹਿੰਦੀ ਦੁਨੀਆਂ ਤੱਕ ਨਾਂਮ ਰਹੂਗਾ ਚਮਕੀਲੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੇ ਕਲਾਕਾਰਾਂ ਨੇ ਗੰਦੇ ਗਾਣੇ ਗਾਏ ਹਨ ਫ਼ਿਲਮਾਂ ਵਿੱਚ ਵੀ ਇਸ ਤੋਂ ਵੀ ਜ਼ਿਆਦਾ ਗੰਦ ਹੈ ਪੂਰਾ ਪਰਿਵਾਰ ਬੈਠ ਕੇ ਨਹੀਂ ਦੇਖ ਸਕਦੇ ਇਸ ਤੇ ਵੀ ਬੋਲੋ

  • @sukhmindersingh7880
    @sukhmindersingh7880 2 месяца назад +15

    ਵਿਧਵਾਨ ਘੜਾਮ ਚੋਧਰੀ ਚਮਕੀਲੇ ਦੇ ਧਾਰਮਿਕ ਨੂੰ ਕਿਉਂ ਨੀ ਮੰਨਦੇ ਇਥੋਂ ਪਤਾ ਲੱਗਦਾ ਰੋਲੇ ਜਾਤਾ ਪਾਤੇ ਦੇ ਬਾਕੀ ਗੰਦੇ ਗਾਣੇ ਤਾ ਹੋਰ ਵੀ ਬਹੁਤ ਕਲਾਕਾਰ ਨੇ ਗਾਏ ਹੈ

    • @KIAAGENT96
      @KIAAGENT96 2 месяца назад

      Apni maa nu suna ohde gande gane fer ethey ki karda

    • @KIAAGENT96
      @KIAAGENT96 2 месяца назад +1

      Jaat paat nhi os bontar ne gande gane kyu Gaye na gaunda na marda sidhi te saaf gall aa

    • @vaarispunjabdederabassi1403
      @vaarispunjabdederabassi1403 8 дней назад

      ਕੁਤੀੜ ਦੱਲਿਆ, ਵੀਡੀਓ ਦਾ ਸੁਨੇਹਾ ਸਮਝਣਾ ਮੂਤ ਪੀਣਿਆ ਦੇ ਵਸ ਦੀ ਗੱਲ ਨਹੀਂ ਹੈ।।

  • @BharpoorSingh-ds6ef
    @BharpoorSingh-ds6ef 2 месяца назад +1

    ਸ਼ਹੀਦ ਚਮਕੀਲਾ ਅਮਰਜੋਤ ਜ਼ਿੰਦਾਬਾਦ

  • @charnjeetsinghbhangu5050
    @charnjeetsinghbhangu5050 2 месяца назад +1

    24 ਘੰਟੇ ਰਹਿਦੇ ਨੀਦਦੇ ਪ੍ਰੌਹਣੇ ਨੂੰ ਨਾਲੇ ਉਦੇ ਕੱਲੇ ਕੱਲੇ ਗੀਤ ਯਾਦ ਨੇ। ਚਮਕੀਲਾ ਜਿੰਦਾਬਾਦ

  • @user-mh5fmBatth
    @user-mh5fmBatth 2 месяца назад +2

    ਤਲਵਾਰ ਮੈ ਕਲਗੀਧਰ ਦੀ ਹਾਂ
    ਨਾਮ ਜੱਪ ਲੈ
    ਕਾਲਜੇ ਨੂੰ ਚੀਸ ਪੈ ਗਈ
    ਇਹ ਧਾਰਮਿਕ ਗੀਤ ਕਿਸ ਨੇ ਗਾਏ ਉਹ ਚਮਕੀਲਾ ਦੇ ਨਹੀ ਸੀ ਗੀਤ

  • @BaljinderMalodia
    @BaljinderMalodia 2 месяца назад +8

    ਚਮਕੀਲਾ ਫਿਲਮਾਂ ਤੇ ਨਹੀਂ ਹਿੱਟ ਹੋਇਆ ਚਲੋ ਮਕੀਲਾ ਪਹਿਲਾਂ ਹੀ ਹਿੱਟ ਸੀ ਯੰਗਸਟਰ ਨੇ ਕਦੇ ਨਹੀਂ ਚਮਕੀਲੇ ਨਹੀਂ ਸੁਣਨਾ ਬੰਦ ਕੀਤਾ ਪੀੜੀ ਦਰ ਪੀੜੀ

  • @j.l.clairelecturer5816
    @j.l.clairelecturer5816 2 месяца назад +3

    ਓਸ ਵੇਲੇ ਘੱਟ ਸਿੱਖਾਂ ਨੇ ਵੀ ਨਹੀਂ ਸੀ ਕੀਤੀ। ਹੁਣ ਬੱਸ ਕਰੋ

  • @GurpreetSingh-jg8pw
    @GurpreetSingh-jg8pw 2 месяца назад +2

    Chamkila saab jindabad

  • @kuldipsingh4236
    @kuldipsingh4236 2 месяца назад +3

    ਸਿਰੇ ਦੀ ਬਕਵਾਸ

  • @baghelkulana7502
    @baghelkulana7502 2 месяца назад +1

    ਕੋਈ ਕੁੱਝ ਕਹੇ ਕੋਈ ਕੰਮ ਦਮ ਦੀ ਗੱਲ ਨਹੀਂ ਕੀਤੀ ਪਰ ਚਮਕੀਲਾ ਜੋੜੀ ਮਹਾਨ ਹੈ

  • @manjit134
    @manjit134 2 месяца назад +9

    ਪਿਆਰੇ ਖਾਹਮਖਾਹ ਵਿਦਵਾਨ ਜੀ ਪਹਿਲੀ ਗੱਲ ਤਾਂ ਇਹ ਹੈ ਕੀ ਤੁਹਾਨੂੰ ਕਾਮਰੇਡ ਦੀ definition ਨਹੀਂ ਪਤਾ ਹੋਣੀ very very sure. ਸ਼ਹੀਦ ਭਗਤ ਸਿੰਘ ਜੀ ਭੀ ਕਾਮਰੇਡ ਸੀ ਤੁਹਾਡੇ ਮੁਤਾਬਕ ਉਹ ਭੀ ਗਲਤ ਹੋਣੇ ਆ। ਬਾਕੀ ਰਹੀ ਤੁਹਾਡੇ ਮੁਤਾਬਕ ਸੱਭਿਆਚਾਰ ਵਾਲੇ ਗਾਣੇ ਲਿਖ ਰਿਹਾ ਹਾਂ ਜਰਾ ਗੋਰ ਕਰਿਓ.... ਮੇਰੀ ਪਾਟੀ ਹੋਈ ਟਿਊਬ ਨੂੰ ਪੈਂਚਰ ਲਾ ਬਾਬਾ
    2 ਬਾਬਾ ਵੇ ਕਲਾ ਮਰੋੜ.3 ਰਨ ਬੋਤਲ ਵਰਗੀ 4 ਵਿਸਕੀ ਵਰਗੀ ਕੁੜੀ ਫਸਾਈ
    5ਝੰਡਾ ਰਾਤ ਨੂ 11ਵਜੇ ਗੱਡ ਤਾ ਜੱਟ ਨੇਂ ਕਾਬਿਲਦਾਰੀ ਦਾ। ਬਾਕੀ ਚਮਕੀਲੇ ਨੇਂ ਗੰਦੇ ਗਾਣੇ ਗਾਏ ਤਾਂ ਬਾਕੀ ਕਲਾਕਾਰਾਂ ਨੇ ਭੀ ਗਏ ਪਰ ਚਮਕੀਲੇ ਤੋਂ ਬਿਨਾ ਕਿਸੇ ਦਾ ਭੀ ਬਾਲ ਵਿੰਗਾ ਨਹੀਂ ਹੋਇਆ। ਚਮਕੀਲਾ ਓਸ vip ਜਾਤ ਦਾ ਨਹੀਂ ਸੀ ਜਿਸ ਨੂੰ 100 ਖੂਨ ਭੀ ਮਾਫ਼ ਹੁੰਦੇ ਹਨ। ਜਿਹੜੇ ਖਾੜਕੂਆਂ ਦੀ ਗੱਲ ਕਰਦੇ ਹੋ ਉਹਨਾਂ ਨੇ BSP ਦੇ ਮਜ਼ਦੂਰ ਰੈਲੀ ਨੂੰ ਜਾ ਰਹੇ ਸਨ ਟੈਂਪੂ ਵਿਚ ਉਹਨਾਂ ਨੂੰ ਗੋਲੀਆਂ ਚਲਾ ਕੇ ਮਾਰ ਦਿੱਤਾ ਸੀ। ਉਹ ਵਿਚਾਰੇ ਤਾਂ ਕਾਮਰੇਡ ਭੀ ਨਹੀਂ ਸੀ।

  • @veerchahal2431
    @veerchahal2431 2 месяца назад +1

    Chamkila amar hai te amar rahega
    Legend ❤❤chamkila

  • @sahibsinghcheema4151
    @sahibsinghcheema4151 Месяц назад

    ਧੰਨਵਾਦ ਜੀ ਸ ਸੁਰਿੰਦਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @veerchahal2431
    @veerchahal2431 2 месяца назад +1

    Chamkila ❤❤❤❤

  • @sarabjeetsingh8232
    @sarabjeetsingh8232 2 месяца назад +6

    ਵੀਰ ਤੁਸੀਂ ve chamkile par PHD kite ah .ਆਪ ji ਨੂੰ ve ਸਾਰੇ ਗੀਤ ਯਾਦ ਹੈ

  • @jollygill9776
    @jollygill9776 2 месяца назад +3

    ਮਾਨਸਿਕ ਰੋਗੀ

  • @tencomplustwo
    @tencomplustwo 2 месяца назад +1

    ਤੂੰ ਮਾਮਾਂ ਸਾਰੇ ਲੋਕਾਂ ਦਾ ਜਾ ਫਿਰ ਸਿਆਣਾਂ ਹੀ ਜ਼ਿਆਦਾ ਹੈ ਜਿਹੜੇ ਲੁਟੇਰਿਆਂ ਨੇ ਮਾਰਿਐ ਹੈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੂੰ ਦੁਰਲਾਹਨਤ ਹੈ ਉਹਨਾਂ ਨੂੰ ਉਹਨਾਂ ਨਾਲੋਂ ਵੱਧ ਤੈਨੂੰ ਦੁਰਲਾਹਨਤ ਹੈ ਕਿਉਂਕਿ ਅੱਜ ਦੇ ਕਲਾਕਾਰਾਂ ਨੇ ਕਿਹੜੇ ਸ਼ਬਦ ਕੀਰਤਨ ਬੋਲ਼ੇ ਹਨ ਉਸ ਜੋੜੀ ਨੇ ਸਿਰਫ ਗਾਇਆ ਗਿਆ ਸੀ ਤਾਂ ਹੁਣ ਦੇ ਕਲਾਕਾਰ ਨੰਗਾ ਨਾਚ ਕੁੜੀਆਂ ਦੇ ਕੱਪੜੇ ਕਿੰਨੇ ਕੂ ਹੁੰਦੇ ਹਨ?ਦੱਸ ਚਮਕੀਲੇ ਤੋਂ ਪਹਿਲਾਂ ਯਮਲਾ ਜੱਟ ਦਾ ਗੀਤ ਸੀ ਵਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਫਸਾਈ ਆ ਮੇਰੇ ਦਿਲ ਜੇਬਾ ਖਾਲੀ ਉਸਦੇ ਵਿਚ ਪਾਈ ਹੈ ਫਿਰ ਸੁਰਿੰਦਰ ਛਿੰਦਾ ਚਾਹ ਦਾ ਗਲਾਸ ਫੜਾਉਂਦੀ ਦਾ ਹੱਥ ਘੁੱਟ ਲਿਆ ਜੇਠ ਨੇ ਮੁਹੰਮਦ ਸਦੀਕ ਮੈਨੂੰ ਖਿੱਚ ਲੈ ਸੋਹਣੇ ਆ ਯਾਰਾ ਚੁਬਾਰੇ ਵਿਚ ਬਾਂਹ ਫੜਕੇ ਅੱਜ ਕੱਲ੍ਹ ਦੇ ਕਲਾਕਾਰਾਂ ਬੱਗਾ ਸਫਰੀ ਅਮਰਜੀਤ ਨਗੀਨਾ ਕਰਨੈਲ ਗਿੱਲ ਕਰਤਾਰ ਰਮਲਾ ਜਸਵੰਤ ਸੰਦੀਲਾ ਸੇਕੜੇ ਗਾਇਕ ਨੇ ਉਨ੍ਹਾਂ ਸਾਰਿਆਂ ਨੂੰ ਸਰਚ ਕਰਕੇ ਸੁਣ ਫਿਰ ਤੈਨੂੰ ਪਤਾ ਲੱਗੂ ਕੀ ਚਮਕੀਲਾ ਸਾਹਿਬ ਜੀ ਸਹੀ ਹੈ ਜਾਂ ਫਿਰ ਬਾਕੀ ਕਲਾਕਾਰਾਂ ਨਾਲੋਂ ਵੱਧ ਗੁਣ ਹਨ ਚਮਕੀਲਾ ਅਤੇ ਅਮਰਜੋਤ ਜੀ ਵਿੱਚ, ਤੇਰੇ ਵਰਗੇ ਲੱਖਾਂ ਲੋਕ ਰੋਜ਼ੀ ਰੋਟੀ ਖਾਂਦੇ ਹਨ ਸਿਰਫ ਤੇ ਸਿਰਫ ਇੱਕ ਚਮਕੀਲਾ ਸਾਹਿਬ ਜੀ ਦੇ ਨਾਮ ਤੇ ਗੀਤਾ ਨਾਲ ਤੂੰ ਵੀ ਉਹਨਾਂ ਲੋਕਾਂ ਵਿੱਚ ਹੀ ਆਉਂਦਾ ਹੈ ਕਿਉਂਕਿ ਤੂੰ ਵੀਡੀਓ ਹੀ ਚਮਕੀਲਾ ਸਾਹਿਬ ਜੀ ਦੇ ਟਾਈਟਲ ਹੇਠ ਬਣਾਈਂ ਹੈ ਤੇ ਲੋਕਾਂ ਨੇ ਵੇਖਣੀ ਹੈ ਚਮਕੀਲਾ ਸਾਹਿਬ ਜੀ ਦੇ ਨਾਮ ਕਰਕੇ ਸਿਰਫ ਤੂੰ ਵੀ ਵਿਊ ਹੋਣਗੇ ਪੈਸੇ ਮਿਲਦੇ ਹਨ, ਤੇਰੇ ਵਰਗੇ ਵੀ ਪੈਸਿਆਂ ਦੇ ਖਾਤਰ ਹੀ ਵੀਡੀਓ ਬਣਾਈ ਗਈ ਹੈ ਬੁੱਚੜਾਂ ਨੇ ਸਿਰਫ ਇੱਕ ਪੰਜਾਹ ਹਜ਼ਾਰ ਰੁਪਏ ਫਿਰੌਤੀ ਮੰਗੀ ਗਈ ਸੀ ਉਹਦੇ ਕੋਲੋਂ ਲੁਟੇਰਿਆਂ ਨੇ ਲੱਖਾਂ ਰੁਪਏ ਫਿਰੌਤੀ ਲਏ ਗਏ ਹਨ ਜਿਨ੍ਹਾਂ ਲੁਟੇਰਿਆਂ ਨੇ ਮਾਰਿਐ ਗਿਆ ਹੈ ਚਮਕੀਲਾ ਸਾਹਿਬ ਜੀ ਨੇ ਉਹਨਾਂ ਨੂੰ ਫ਼ਿਰੌਤੀ ਨਹੀਂ ਦਿੱਤੀ ਗਈ ਸੀ ਤਾਂ ਮਾਰਿਆ ਗਿਆ ਹੈ ਜੇਕਰ ਨਹੀਂ ਪਤਾ ਤਾਂ ਫਿਰ ਥਾਣੇਦਾਰ ਸਤਪਾਲ ਸਿੰਘ ਚੈਨਲ ਤੇ ਸਰਚ ਕਰੋ ਪਤਾ ਲੱਗੂ ਕੀ ਚਮਕੀਲਾ ਲੁਟੇਰਿਆਂ ਨੇ ਮਾਰਿਐ ਗਿਆ ਹੈ ਨਹੀਂ ਤਾਂ ਪਹਿਲਾਂ ਗਾਇਕ ਕਿਹੜੇ ਸ਼ਬਦ ਕੀਰਤਨ ਬੋਲਦੇ ਹਨ

  • @SHAMSHERSINGH-iv3hp
    @SHAMSHERSINGH-iv3hp 2 месяца назад +7

    Rab da banda c chamkila ❤❤❤❤❤❤❤❤❤❤❤

  • @theeasternwarriors137
    @theeasternwarriors137 2 месяца назад +1

    ਜੇਕਰ ਬਿਲਕੁਲ ਨਿਰਪੱਖ ਹੋ ਕੇ ਸੋਚਿਏ ਤਾਂ ਕਾਫੀ ਹੱਦ ਤੱਕ ਤੁਹਾਡੀਆਂ ਗੱਲਾਂ ਠੀਕ ਨੇ

  • @singhjatinder5228
    @singhjatinder5228 2 месяца назад +1

    ਤੁਹਾਡੀ ਗਾਂਡ ਤੇ ਨਫ਼ਰਤ ਵਾਲਾ ਦੀਵਾ ਮੰਗਦਾ ਹੀ ਰਹਿਣਾ।

  • @RohitKumar-zx6tw
    @RohitKumar-zx6tw 2 месяца назад +1

    Chamkila jindabad❤❤❤❤❤

  • @balwantsingh3957
    @balwantsingh3957 2 месяца назад

    ਇਕ ਹੀਰਾ ਕਲਾਕਾਰ ਗੁਆ ਦਿੱਤਾ ਅਸੀਂ ਓਸਦੇ ਕੋਲੋ ਧਾਰਮਿਕ ਗੀਤ ਜਿੰਨੇ ਮਰਜੀ ਗਵਾ ਲੈਂਦੇ

  • @Chamkourbrar-rd4xy
    @Chamkourbrar-rd4xy 2 месяца назад +1

    ਸਰਦਾਰ ਜੀ ਤੁਸੀਂ ਅੱਜ ਦੇ ਬਾਰੇ ਵੀ ਸੋਚਿਆ ਕਿ ਕੀ ਹੋ ਰਿਹਾ ਤੁਹਾਨੂੰ ਚਮਕੀਲਾ ਹੀ ਕਿਉਂ ਦਿਸਦਾ ਹੈ ਉਹ ਤਾਂ ਅਮਰ ਹੈ ਤੇ ਅਮਰ ਰਹੂ ਉਸ ਟਾਈਮ ਦੂਜੇ ਕਲਾਕਾਰ ਕਿਹੜਾ ਸਹੀ ਸੀ

  • @kamboj_farming
    @kamboj_farming 2 месяца назад +2

    ਮੇ ਤਾਂ ਪਹਿਲਾਂ ਹੀ ਕਹਿ। ਰਿਹਾ ਆ ਕੀ ਏਹ ਫਿਲਮ ਸਿੱਖਾਂ ਵਿਰੋਧੀ ਹੈ / 🙏🏼

  • @kashmann9286
    @kashmann9286 2 месяца назад +1

    He is legend who shine till this ਯੂਨੀਵਰਸ ਗਲਾ ਕਰਦਾ ਵਾ hush

  • @jashanghumaan291
    @jashanghumaan291 2 месяца назад +2

    Good conversation

  • @UP-si4fx
    @UP-si4fx 2 месяца назад +2

    आप चमकिला को ग़लत समझते हैं की गंदे गाने गाए चमकिले ने कुछ गंदा नहीं गया गंदे गाने गायक जंगा सफरी ने गाये जेसे, चुसने बुंल कुंवारी दे,हिंक वधाती ए चंगे लगे दे थोनू