There should be an album of dutes by Biba Ranjit Kaur and Mrs Amar Noorie. Both are great singers. I have been listening to Biba Ranjit Kaur since 1971- 72 and since long time to Amar Noorie. Both are talented,both are beautiful, both are sincere having long experience singers. God bless them.
23:20 bilkul sahi. Good company is like sitting in a fragrance shop, even if you dont buy anything, you will still smell good :) - Saif Ul Malook. Thank you! 🙏🏽💚🙏🏽
Bilkul ji , tuhadi family nu khush Dekh ke sab nu sakoon milda , Tiwana mam ne Eho hamara jeewna , bahut kamaal likhya , par jadon v koi oh novel read krda ta akhan agge sirf noori ji aa jande ne..koi v jadon noorisardool ji bare sochda , tan eh tuhanu apne pariwar de hi mehsoos hon ge...ya keh lo SADE AALE..
Bhaji, mai manmohan te kamal Bhaji di singing da fan ta always ha te c per tuhadi knowledge nu salute aa Veer ji. Kde time aya ta milna jaroor aa veer mai Bay Area rehna California ch.
Parso menu deep nagar jalandhar vich Mangal hathur ji v mile c fr mai ohna nu bulaya ohna nal photo v kiti te ohna nu dsea ke mai tuhada sangtar ji nal podcast v dekhya hoya 🙏🙏
ਅਮਰ ਨੂਰੀ ਨੂੰ ਖੁਸ਼ ਦੇਖ ਕੇ ਸਾਡਾ ਦਿਲ ਵੀ ਬਹੁਤ ਖੁਸ਼ ਹੋਇਆ ਸ਼ੁਕਰ ਰਬ ਦਾ ਦੁਬਾਰਾ ਪਹਿਲਾ ਵਾਂਗ ਦਰਸ਼ਕਾਂ ਨੇ ਦੇਖਿਆ
ਨੂਰੀ ਜੀ ਦੀ ਪਹਿਲੀ ਰਿਕਾਡਿੰਗ ਇਨਰੀਕੋ ਕੰਪਨੀ ਵਿੱਚ ਆਪਣੇ ਪਿਤਾ ਜੀ (ਰੋਸਨ ਸਾਗਰ ਮੋਲੀ ਵਾਲਾ) ਨਾਲ ਹੋਈ ਸੀ । ਕੰਪਨੀ ਵਲੋਂ ਰਿਕਾਰਡ ਤੇ ਨੂਰੀ ਜੀ ਦੇ ਨਾਮ ਦੀ ਜਗ੍ਹਾ ਪੁਸ਼ਪਾ ਰਾਣੀ ਦਾ ਨਾਮ ਪਾਇਆ ਗਿਆ ਸੀ । ਦੋਗਾਣਾ ਗੀਤ ਦੇ ਬੋਲ ਸਨ ਮੁੰਡਾ: "ਗੁਣ ਗਾਵਾਂ ਤੇਰੇ ਨੀਂ ਸਹਿਤੀਏ ਹੀਰ ਮਿਲਾਦੇ ਮੈਨੂੰ" ਕੁੜੀ: "ਰੱਖ ਜਿਗਰਾ ਆਸ਼ਕ ਦਾ ਤੈਨੂੰ ਹੀਰ ਮਿਲਾ ਦਊ ਅੱਲ੍ਹਾ" ਗੀਤਕਾਰ ਹਰਨੇਕ ਸਿੰਘ ਨੇਕ ਸੀ ਤੇ ਸੰਗੀਤਕਾਰ ਸਨ ਰਾਮ ਸਰਨ ਦਾਸ ਜੀ । ਇਹ ਈ ਪੀ ਰਿਕਾਰਡ ਮੇਰੇ ਕੋਲ ਮੌਜੂਦ ਹੈ ।
ਨਛੱਤਰਾਂ ਲੈ ਆਈਂ ਵੇ ਇੱਕ ਸਾਬਣ ਦੀ ਟਿੱਕੀ
ਲਵ ਯੂ ਅਮਰ ਨੂਰੀ ਜੀ ❤
ਧੰਨਵਾਦ ਸੰਗਤਾਰ ਬਾਈ
ਅਮਰ ਨੂਰੀ ਜੀ ਦੀ ਇੰਟਰਵਿਊ ਲਈ
ਤੁਹਾਡੇ ਤਿੰਨਾਂ ਭਰਾਵਾਂ ਦੇ ਵੀ 94 ਫੈਨ ਹਾਂ ਬਾਈ
God bless all of you
ਬਹੁਤ ਵਧੀਆ ਗੱਲਬਾਤ ਸੰਗਤਾਰ ਬਾਈ ਜੀ, ਨੂਰੀ ਭੈਣ ਜੀ ਨੂੰ ਖੁਸ਼ ਵੇਖ ਕੇ ਮਨ ਬਾਗੋਬਾਗ ਹੋ ਗਿਆ
ਮੈਡਮ ਅਮਰ ਨੂਰੀ ਜੀ, ਨੂੰ ਵਾਹਿਗੁਰੂ ਸਾਹਿਬ ਜੀ ਸਦਾ ਚੜ੍ਹਦੀ ਕਲਾ ਤੇ ਹੋਰ ਹਿੰਮਤ ਹੌਸਲਾ ਤੇ ਬਲ ਬੁਧ ਬਖਸ਼ਣ ਜੀ,ਤੇ ਓਹਨਾਂ ਦੇ ਫਰਜੰਦਾ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ, ਵਲੋਂ ਪੰਚ ਘਨੌਲੀ ਰੋਪੜ ਤੋਂ ਜੀ 👏👏🙏
ਸੰਗਤਾਰ ਜੀ ਦਿਲ ਖੁਸ਼ ਕਰਤਾ
ਅਮਰ ਨੂਰੀ ਜੀ ਮੁਲਾਕਾਤ ਕਰਵਾ ਕੇ
ਦੇਖ ਲਿਆ ਤੁਹਾਡੀਆਂ ਕਲਾਕਾਰਾਂ ਨਾਲ ਮੁਲਾਕਾਤਾਂ ਤੋਂ ਗਾਇਕੀ ਦਾ ਰਸਤਾ ਬਹੁਤ ਕਠਨ ਹੈ
ਨੱਛਤਰਾ ਲੈ ਆਈ ਵੇ ਇੱਕ ਸਾਬਣ ਦੀ ਟਿੱਕੀ।।।ਤੇ ਭਾਬੀ ਮੇਰੀ ਗੁੱਤ ਕਰਦੇ।।ਵਰਗੇ ਮਹਾਨ ਗੀਤਾਂ ਦੀ ਬੁਲੰਦ ਆਵਾਜ਼ ਦੀ ਮਲਿਕਾ ਅਮਰ ਨੂਰੀ ਜੀ।।ਉਸਤਾਦ ਸਾਬ ਦੇ ਬੇਵਕਤ ਚਲੇ ਜਾਣਾ।।ਬਹੁਤ ਅਫ਼ਸੋਸ ਤੇ ਦੁੱਖ ਮਹਿਸੂਸ ਹੁੰਦਾ ਏ।ਵਾਹਿਗੁਰੂ ਜੀ ਸਿਕੰਦਰ ਸਾਬ ਜੀ ਨੂੰ ਆਪਣੇ ਚਰਨਾਂ ਵਿੱਚ ਰੱਖਣ।।।ਸਤਿ ਸ੍ਰੀ ਅਕਾਲ ਜੀ।।।।।।ਕੁਵੈਤ।।।।ਹੁਸ਼ਿਆਰਪੁਰ।।।।।।
ਕਲਾ ਅਤੇ ਸੁਹੱਪਣ ਦਾ ਸੁਮੇਲ ਅਮਰ ਨੂਰੀ!!!
ਭਾਜੀ ਸੰਗਤਾਰ ਜੀ ਅਮਰ ਨੂਰੀ ਜੀ ਦੀ ਮੁਲਾਕਾਤ ਬਹੁਤ ਵਧੀਆ ਲੱਗੀ ਨੂਰੀ ਜੀ ਤੋ ਪੁਰਾਣੀਆ ਗੱਲਾਂ ਸੁਣ ਕੇ ਬਹੁਤ ਆਨੰਦ ਆਇਆ ਖਾਸ ਕਰਕੇ ਜੋ ਤੁਹਾਡੀ ਮਾਤਾ ਜੀ ਵੱਲੋਂ ਸੂਟ ਦੇਣ ਦੀ ਗੱਲ ਕੀਤੀ ਗਈ ਉਹ ਬਹੁਤ ਵਧੀਆ ਲੱਗੀ ਨੂਰੀ ਜੀ ਸਦਾ ਬਹਾਰ ਗਾਇਕਾ ਹੈ
ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਾਰੇ ਸਿਕੰਦਰ ਪਰਿਵਾਰ ਨੂੰ
ਬਹੁਤ ਵਧੀਅਾ ਗੱਲਬਾਤ ਹੋੲੀ । ਸੰਗਤਾਰ ਭਾਜੀ ਅਮਰ ਨੂਰੀ ਭੈਣ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ।
ਬਹੁਤ ਵਧੀਆ ਸੰਗਤਾਰ ਜੀ, ਜਿੰਨ੍ਹਾਂ ਨੇ ਅਮਰ ਨੂਰੀ ਨਾਲ ਬੇਹਤਰੀਨ ਮੁਲਾਕਾਤ ਕੀਤੀ ਅਤੇ ਨੂਰੀ ਜੀ ਨੂੰ ਵੀ ਸਲੂਟ ਐ ਜੀ।
ਸੰਗਤਾਰ ਭਾਜੀ ਇੱਕ ਬੇਨਤੀ ਹੈ,
ਕੋਈ ਸਰਦੂਲ ਭਾਜੀ ਉਪਰ ਵੀ ਪ੍ਰੋਗਰਾਮ ਵੀ ਬਣਾਓ, ਭਾਵੇਂ ਕਲਾਕਾਰਾਂ ਨਾਲ ਹੀ ਗੱਲਬਾਤ ਕਰੋ ਪਰ ਵਿਸ਼ਾ ਸਰਦੂਲ ਸਿਕੰਦਰ ਭਾਜੀ ਹੋਣ ❤
ਬਹੁਤ ਵਧੀਆ ਇੰਟਰਵਿਊ ਸੰਗਤਾਰ ਜੀ ,ਨੂਰੀ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ,ਏਸ ਉਮਰ ਵਿੱਚ ਵੀ ਨੂਰੀ ਪੂਰੀ young ਲੱਗ ਰਹੇ ਨੇ।
ਸੰਗਤਾਂਰ ਭਾਜੀ ਤੁਸੀ ਲਾਜਵਾਬ ਬਹੁਤ ਹੀ ਵਧੀਆ ਉਪਰਾਲਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬਹੁਤ ਬਹੁਤ ਧੰਨਵਾਦ ਜੀ
ਬਹੁਤ ਸੁਲਝੀ ਹੋਈ ਮੁਲਾਕਾਤ.
ਮਜਾਹੀਆ ਗੱਲਾਂ ਤਾਂ ਸੰਗਤਾਰ ਭਾਜੀ ਤੁਹਾਡੀਆਂ ਵੀ ਤਿੰਨਾਂ ਭਰਾਵਾਂ ਦੀਆਂ ਬਹੁਤ ਮਸ਼ਹੂਰ ਨੇ,
ਧੰਨਵਾਦ ਖੂਬਸੂਰਤ ਮੁਲਾਕਾਤ ਲਈ 🙏🙏
ਬਹੂਤ ਵਧੀਆ ਗੱਲਬਾਤ ਹੋਈ ਜੀ good
There should be an album of dutes by Biba Ranjit Kaur and Mrs Amar Noorie. Both are great singers. I have been listening to Biba Ranjit Kaur since 1971- 72 and since long time to Amar Noorie. Both are talented,both are beautiful, both are sincere having long experience singers. God bless them.
ਵਾਹ ਜੀ ਅਨੰਦ ਆ ਗਿਆ ❤️❤️💝
23:20 bilkul sahi. Good company is like sitting in a fragrance shop, even if you dont buy anything, you will still smell good :) - Saif Ul Malook. Thank you! 🙏🏽💚🙏🏽
ਅਮਰ ਨੂਰੀ ਜੀ ਦੀਆਂ ਗੱਲਾਂ ਸੁਣ ਕੇ ਸਕੂਨ ਮਿਲਿਆ ਏ ਅਤੇ ਜ਼ਿੰਦਗੀ ਜਿਉਣਾ ਬਾਰੇ ਬਹੁਤ ਕੁਝ ਸਿੱਖਿਆ ਜੀ । ਸੰਗਤਾਰ ਜੀ ਤੁਸੀਂ ਮਹਿਮਾਨ ਦੇ ਮਨ ਦੀ ਤੈਹਾਂ ਨੂੰ ਖੁਲਵਾਉਣ ਲਈ ਭਾਵਪੂਰਤ ਸਵਾਲ/ਗੱਲਬਾਤ ਕਰਦੇ ਹੋ,ਇਹੀ ਕਮਾਲ ਗੱਲਬਾਤ ਨੂੰ ਰੌਚਿਕ ਬਣਾਉਂਦਾ ਹੈ ਜੀ । ਜੁੱਗ ਜੁੱਗ ਜੀਓ ਜੀ
ਸਰਦੂਲ ਦੀ ਯਾਦ ਵਿੱਚ ਵਡਾ ਗਾਇਕੀ ਦਾ ਸਕੂਲ ਬਨਣਾ ਚਾਹੀਦਾ ਹੈ ਜਿਥੋਂ ਬੱਚੇ ਕਲਾਸੀਕਲ ਸਿਖ ਸਕਣ
Sat shri akal veer ji and Nuri ji waheguru ji ehna nu hamesha khus rakhn
Miss you all time uastaad ji tusi singr ho jo kda na bhuln vla singar ho love you sir ji family te karoa kri baba ji
Best episode so far. Amar Noorie is a treasure for punjabi art.
Noori mata ji de chehre te pehla vali muskan nhi Rahi bt jida v aa waheguru Aina nu khush rkhe 🙏🙏
Much talented artists.....host nd guest both....!!!
Miss you ਸੁਰਾਂ ਦਾ ਸਿਕੰਦਰ.
ਵਾਹ ਜੀ ਬਹੁਤ ਵਧੀਆ ਕੰਮ ਕਰਦੇ ਹੋ ਜੀ ❤️🙏
Bhai ji thx 🙏 love it , you give us always good vibes 😎
Amar noori ji God bless you 🙏 Excellent work in punjabi movie 🎬
ਸਤਿ ਸ਼੍ਰੀ ਆਕਾਲ ਬਈ ਜੀ 🙏🙏🙏🙏
Sangtar bro. bahut vadhia episode,Amarnoori ji nal mulakat kraan li thanks..Rabb chardi kla ch rakhe...
Noore, And Sardull ji Very Good Singer Noore ji Very good Actor
ਰੱਬ ਰੂਪ ਕਲਾਕਾਰ ਪਰਿਵਾਰ ਸਿਕੰਦਰ ਪਰਿਵਾਰ,ਵਾਰਿਸ ਪਰਿਵਾਰ,ਮਾਣਕ ਪਰਿਵਾਰ,ਚਮਕੀਲਾ ਪਰਿਵਾਰ,ਰਾਜ ਬਰਾੜ ਪਰਿਵਾਰ,ਦੇਬੀ ਭਾਜੀ ਅਤੇ ਪੰਜਾਬੀ ਫਿਲਮ ਖੇਤਰ ਦੀਆਂ ਮਹਾਨ ਸ਼ਖਸ਼ੀਅਤਾਂ ਦੇ ਆਪਸੀ ਪਿਆਰ ਦੀਆਂ ਗੱਲਾਂ ਸੁਣਕੇ ਬਹੁਤ ਖੁਸ਼ੀ ਹੁੰਦੀ ਹੈ ਜੀ!ਪੁਰਾਣੇ ਲੋਕ ਪੁਰਾਣੇ ਹੀ ਸੀ!
Mera fvrt episode ❤️❤️bht Sara pyar noori mata gg nu te vadhe veer sangtar gg nu ❤️❤️
ਸੂਰਤ ਅਤੇ ਸੀਰਤ ਦਾ ਸੁਮੇਲ ਬਾ ਕਮਾਲ ਆਵਾਜ਼ ਦੀ ਮਾਲਿਕਾ ਅਮਰਨੂਰੀ ਸਲਾਮਤ ਰਹੇ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ
Bilkul ji , tuhadi family nu khush
Dekh ke sab nu sakoon milda ,
Tiwana mam ne Eho hamara jeewna , bahut kamaal likhya , par jadon v koi oh novel read krda ta akhan agge sirf noori ji aa jande ne..koi v jadon noorisardool ji bare sochda , tan eh tuhanu apne pariwar de hi mehsoos hon ge...ya keh lo SADE AALE..
ਅਸੀ ਤਾਂ ਅਮਰ ਨੂਰੀ ਜੀ ਦੇ ਦੀਦਾਰ ਸੰਧੂ ਨਾਲ ਅਖਾੜੇ ਬਹੁਤ ਵੇਖੇ ਹਨ ਸੁਣ ਸੁਣ ਕੇ ਅਨੰਦ ਲੈਦੇ ਸੀ
Twaadaa podcast mast hota seegaa te naal educative bhi hondaa .
ਬਿਲਕੁਲ ਸਹੀ ਗੱਲ ਹੈ ਸੰਗਤਾਰ ਭਾਜੀ ਚੇਹਰਾ ਦੇਖ ਹੀ ਸੁਕੂਨ ਮਿਲਦਾ ਹੈ ਨੂਰੀ ਜੀ ਬਹੂਤ ਅਖਾੜੇ ਦੇਖੇ ਨੂਰੀ ਜੀ ਗੋਂਦੇ ਵੀ ਚੰਗੇ ਆ ਤੇ ਡਾਂਸ ਵੀ ਬਹੁਤ ਅੱਛਾ ਕਰਦੇ ਸੀ ਵੈਸੇ ਬਹੂਤ ਚੰਗੀਆ ਕਰਦੇ ਆ ਨੂਰੀ ਜੀ good luck
ਬਹੁਤ ਵਧੀਆ ਮੀਟਿੰਗ
ਲਵ ਜੂ ਆ ਸੰਗਤਾਰ ਬਾਈ
Waheguru ji bless you noorie mam ji
Beautiful inside out.. my sweet heart ♥️
ਸੋਹਣੀ ਗੱਲਬਾਤ....
Very intersting Noorie bhainji
Bhuat vadia uprala kita paji
ਬਹੁਤ ਵਧੀਆ ਗੱਲ ਲੱਗੀ ਸ਼ੂਟ ਵਾਲੀ , ਬੜੀ ਕਮਾਲ ਦੀ ਗੱਲ ਯਾਰ ਇਹ ਤਾਂ
Watching again best podcast
bahut hi vadiya uprala sangtar paji keep it up
Sat Shri Akal Ji Very Nice Interview God Bless You Long Life And Good Health Thanks Ji 🙏 👍 👏 😊
ਭਾਅ ਜੀ ਬਹੁਤ ਸੋਹਣੀ ਗੱਲਬਾਤ ਜੀ
ਬਹੁਤ ਸੋਨਾ ਲੱਗਾ ਅੱਜ ਪ੍ਰੋਗਰਾਮ 🌷🌷🌷🌷
Bahut mza aya gallan da
Best wishes
Very very thanks bhaji bring Noori mam.
ਤੁਸੀਂ ਖੁਸ਼ ਹੀ ਸੋਹਣੇ ਲਗਦੇ ਹੋ ਨੂਰੀ ਜੀ
ਕੰਮ ਕਰਦੇ ਰਹੋ ਜੀ,ਲੋਕ ਸੋਨੂੰ ਵੇਖਕੇ positive ਰਹਿੰਦੇ ਨੇ,ਤੁਸੀਂ ਰੱਬੀ ਨੂਰ ਹੋ
V. Great. Work. Ji.
ਵਾਹਿਗੁਰੂ ਜੀ ਮੇਹਰ ਕਰੋ ਸਿੰਕਦਰ ਤੇ ਨੂਰੀ ਜੀ ਦੀ ਫੈਮਲੀ ਤੇ
Wah cannot wait! 🙏🏽
sangtar bhaji thanks...
Dil dya galya tuhada program
bahut vadia podcast as always!!
ਪ੍ਰਫੈਸਰ ਮੋਹਨ ਸਿੰਘ ਮੇਲੇ ਤੇ ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀਂ ਗਾਣੇ ਵਿਚ ਸੋਡਾ ਡਾਂਸ ਬਹੁਤ ਵਧੀਆ ਲੱਗਿਆ ਸੀ ਜੀ🙏🙏
ਮੈਨੂੰ ਵੀ ਇਹ ਡਾਂਸ/ਐਕਟਿੰਗ ਬਹੁਤ ਪਿਆਰੀ ਲੱਗਦੇ...!! ਸੱਚ ਗੱਲ ਤਾਂ ਇਹ ਹੈ ਕਿ ਉਸ time ਚ ਮੇਰਾ ਵੀ U k ਤੋਂ ਆਈ ਸੋਹਣੀ ਮੂਰਤ ਨਾਲ ishak ਪਰਵਾਣ ਹੋਇਆ ਤੇ ਮੈਂ Ishak ਵਿੱਚ ਪੂਰਾ gruch ਸੀ
Sangtar bhaji All time favourite 😍
ਸੰਗਤਾਰ ਜੀ ਤੁਹਾਡੀ ਆਵਾਜ਼ ਬਹੁਤ ਵਧੀਆ ਅਤੇ ਸੂਰੀਲੀ ਹੈ
sangtar ji sat shiri akal
Very nice interview
My favorite artist
Miss you sardool bhaji
Great interview
Amar Noorie Is My Favourite Singer And Actress.
Very nice podcast
Great podcast channel.. please invite Jaswinder Brar as well on your podcast Sangtar ji
Sangtaar veer main Manmohan veer da bahut bahut bahut bahut vadda fan ha. Main ohna nu j jindgi ch kada milna jarur hai.
Sangtar ji noori ji gall baat sun ke bahut vadhia lagga
Good thanks 🙏
Bhaji, mai manmohan te kamal Bhaji di singing da fan ta always ha te c per tuhadi knowledge nu salute aa Veer ji.
Kde time aya ta milna jaroor aa veer mai Bay Area rehna California ch.
God bless you guys 🙏
Parso menu deep nagar jalandhar vich Mangal hathur ji v mile c fr mai ohna nu bulaya ohna nal photo v kiti te ohna nu dsea ke mai tuhada sangtar ji nal podcast v dekhya hoya 🙏🙏
Heer sahab Sat shree akal ji
Bohut khubsurat gal baat
Waheguru🎉gpunjab🎉di🎉dhi🎉amar🎉g❤
Sät shri akal bhaji very beautiful video
❤
ਮਾਣ
ਣ
Noori bhenji bohat great artist te chagi shakhshiat de malak ne ji 🙏
ਮੈਂ 1970 ਵਿਚ ਅਪਣੇ ਪਿੰਡ ਸਿੰਘਪੁਰਾ ਵਿਚ ਇਕ ਵਿਆਹ ਦੇ ਪ੍ਰੋਗਰਾਮ ਵਿੱਚ ਤੂੰਬੀ ਨਾਲ ਗਾਉਂਦੇ ਦੇਖੇ ਸਨ ਰੋਸ਼ਨ ਲਾਲ ਜੀ ਚਿਟੀ ਪਗ ਚਿਟਾ ਚਾਦਰਾ ਤੇ ਕਮੀਜ। ਮੇਰੀ ਉਮਰ ਉਸ ਸਮੇ 10 ਸਾਲ ਦੀ ਸੀ
Wahigur ji ka Khalsa. Wahigur ji Ki fateh
ਵਾਹ ਜੀ ਵਾਹ, ਅਮਰ ਨੂਰੀ ਦਾ ਚਿਹਰਾ ਅਜੇ ਵੀ ਇਤਨਾ ਸੁੰਦਰ ਹੈ, ਛੋਟੀ ਜਿਹੀ ਉਮਰ ਦੀ ਕੁੜੀ ਲਗਦੀ ਹੈ ਜੀ,। ਮਿੱਠੀ ਆਵਾਜ਼ ਹੈ, ਗੀਤ , ਡਾਂਸ ਦਾ ਤਾਂ ਕਹਿਣਾ ਹੀ ਕੀ ਹੈ, ਬਹੁਤ ਬਹੁਤ ਧੰਨਵਾਦ ਜੀ ।
ਹੁਸਨਾਂ ਦੇ ਮਾਲਕੋ ਸਤਾਈਆ ਨਾ ਕਰੋ
ਸਰਦੂਲ ਸਿਕੰਦਰ ਬਾਈ ਹਮੇਸ਼ਾ ਯਾਦ ਰਹਿਣ ਗੇ
very good
God Bless
Endless ❤️❤️
ਇਹ ਕਲਾਕਾਰ ਪੰਜਾਬੀ ਗਾਇਕੀ ਦੇ ਥੰਮ੍ਹ ਨੇ.. great great singer and artist Sikandar ji and Norrie ji .🙏🙏🙏
good g
I love you Noorie betaji
❤❤❤❤❤❤❤❤❤❤
Mainu to Jalandhar daa Lovely Sweets dee mithaaeeyan nahi poolata
1988 -89 mein khub khaayaa seegaa .
Be Happy
Sangtar ji aap background baith k program pesh katya kro
Very nice