ਡਾ. ਅਰਵਿੰਦਰ ਕੌਰ ਕਾਕੜਾ | ਸਕੱਤਰ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

Поделиться
HTML-код
  • Опубликовано: 14 окт 2024
  • ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬਚਾਉਣ ਲਈ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਸਿਰੇ ਚੜ੍ਹਾਉਣ ਦੇ ਸਿਲਸਿਲੇ ਵਿਚ ਰਹਿੰਦੇ 411 ਉਮੀਦਵਾਰਾਂ ਨੂੰ ਤੁਰੰਤ ਕਾਲਜਾਂ ਵਿਚ ਨਿਯੁਕਤ ਕਰਨ ਦੀ ਮੰਗ ਦਾ ਪੁਰਜ਼ੋਰ ਸਮਰਥਨ ਕਰਦੇ ਹੋਏ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਕੱਤਰ ਡਾ. ਅਰਵਿੰਦਰ ਕੌਰ ਕਾਕੜਾ ਜੀ।
    #Justicefor1158 #Appoint_411_remaining_candidates

Комментарии • 9

  • @dollarhundal3354
    @dollarhundal3354 14 минут назад

    ਪੰਜਾਬੀ, ਹਿੰਦੀ, ਅੰਗਰੇਜ਼ੀ ਦੇ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਭਰਤੀ ਕਰਕੇ 1158 ਭਰਤੀ ਮੁਕੰਮਲ ਰੂਪ ਵਿੱਚ ਸਿਰੇ ਚੜ੍ਹਾਵੇ ਸਰਕਾਰ!!!
    #1158Recruitment
    #411Professors_Librarians_DeserveJustice

  • @pawansarangal193
    @pawansarangal193 Час назад +1

    ਪੰਜਾਬੀ, ਹਿੰਦੀ, ਅੰਗਰੇਜ਼ੀ, ਲਾਇਬ੍ਰੇਰੀ ਸਾਇੰਸ, ਜੌਗਰਫ਼ੀ ਤੇ ਐਜੂਕੇਸ਼ਨ ਵਿਸ਼ਿਆਂ ਦੇ ਕੁੱਲ 411 ਉਮੀਦਵਾਰਾਂ ਨੂੰ ਕਾਲਜਾਂ ਵਿਚ ਨਿਯੁਕਤ ਕਰਕੇ 1158 ਭਰਤੀ ਪੂਰੀ ਕਰੇ ਸਰਕਾਰ।
    #Justicefor1158
    #Appoint_411_remaining_candidates

  • @AS-pu7gj
    @AS-pu7gj 2 часа назад +2

    ਇਲੈਕਸ਼ਨ ਕਰਕੇ ਸੀ ਸਾਰਾ ਡਰਾਮਾ

  • @SatnamSingh-ln7zk
    @SatnamSingh-ln7zk Час назад

    Thank you for raising our voice, Ma'am. #JusticeFor1158 #Appoint_411_remaining_candidates

  • @professor3416
    @professor3416 Час назад

    411 assistant professors and librarians are waiting for justice .
    Without 411 ,1158 recruitment is incomplete.
    #JusticeFor1158

  • @amarjitsingh-lq3pe
    @amarjitsingh-lq3pe Час назад +1

    ਯੋਗਤਾ ਸਾਬਿਤ ਕਰਕੇ, ਸੰਘਰਸ਼ ਕਰਕੇ, ਕਾਨੂੰਨੀ ਲੜਾਈ ਜਿੱਤ ਕੇ ਵੀ ਸਰਕਾਰੀ ਦਫ਼ਤਰਾਂ ਮੂਹਰੇ ਰੁਲਣਾ ਪੈ ਰਿਹੈ!!! ਹਾਈਕੋਰਟ ਦੇ ਹੁਕਮਾਂ ਉਪਰੰਤ ਵੀ ਨਿਯੁਕਤੀਆਂ ਉਡੀਕ ਰਹੇ 411 ਉਮੀਦਵਾਰ ਪੁੱਛ ਰਹੇ ਹਨ... “ਸਾਡਾ ਕਸੂਰ ਕੀ ਹੈ??”
    #Justicefor1158 #Appoint_411_remaining_candidates

  • @esyenglish3317
    @esyenglish3317 43 минуты назад

    we, the candidates from #1158Recruitment, thankful to you mam for raising voice for us. #411Professors_Librarians_DeserveJustice

  • @harpreetkaur-ft2pn
    @harpreetkaur-ft2pn 24 минуты назад

    Allot stations to 411 selected in #1158Recruitment
    #411Professors_Librarians_DeserveJustice

  • @AS-pu7gj
    @AS-pu7gj 2 часа назад +1

    Jumla khedya si bhagwant ne