ਪਿਛਲੇ 25-30 ਸਾਲ ਤੋ ਸੂਰਜ ਮੱਲ ਆ ਨਰਕਭਰੀ ਜਿੰਦਗੀ ਕੱਟ ਰਿਹਾ ਜੀ ਹਲਾਤ ਬਹੁਤ ਹੀ ਤਰਸਯੋਗ ਨੇ ਜੀ ਬਾਕੀ ਵੀਡੀਓ ਦੇਖੋ ਜੀ
HTML-код
- Опубликовано: 19 янв 2025
- ਪਿੰਡ ਕੀੜੀ ਅਫਗਾਨਾ ਨੇੜੇ ਚਮਕੌਰ ਸਾਹਿਬ ਇਸ ਵੀਰ ਦਾ ਨਾਮ ਸੂਰਜ ਮੱਲ ਆ ਦੋਸਤੋ ਪਿੰਡ ਦੇ ਜਮਾਦਾਰ ਪਰਿਵਾਰ ਕੋਲ ਨਰਕਭਰੀ ਜਿੰਦਗੀ ਕੱਟ ਰਿਹਾ ਪਿਛਲੇ ਕਾਫੀ ਸਾਲਾ ਤੋ ਜਾਮਾਦਾਰ ਸਾਰੇ ਪਿੰਡ ਦੀਆ ਮੱਝਾ ਦਾ ਗੋਹਾ ਕੂੜਾ ਚੁੱਕਾ ਦੇ ਨੇ ਤੇ ਸੂਰਜ ਮੱਲ ਨੂੰ ਪੈਸਾ ਤਾ ਕੀ ਦੇਣੇ ਸੀ ਸੂਰਜ ਮੱਲ ਤੇ ਤਸੱਦਦ ਕਰ ਰਹਿ ਨੇ ਬਾਕੀ ਤੁਸੀ ਵੀਡੀਓ ਜਰੂਰ ਸੇਅਰ ਕਰੋ ਤਾ ਜੋ ਸੂਰਜ ਮੱਲ ਦਾ ਪਰਿਵਾਰ ਮਿਲ ਸਕੇ ਦੋਸਤੋ ਰਹੀ ਗੱਲ ਪਿੰਡ ਦੇ ਕੁਝ ਵੀਰਾਂ ਦੀ ਜਹਿਨਾ ਕਰ ਕੇ ਅੱਜ ਸੂਰਜ ਮੱਲ ਅਜਾਦ ਨਹੀ ਹੋ ਸਕਿਆ ਸਾਡੀ ਬੇਨਤੀ ਆ ਤੁਸੀ ਕਿਸੇ ਵੀ ਇਨਸਾਨ ਨੂੰ ਗਲਤ ਗੱਲ ਨੀ ਬੋਲਣੀ ਜੀ 🙏🙏
snap id_ pkharoud66
/ pkharoud66
insta id_ pal_kharoud66
...
facebook page_ pal kharoud
/ palkharoudofficial