😢سدھو موسے والا, ایسا انسان اس جیسا انسان سو سال بعد پیدا ہوتا ہے, عقل قسمت اور لکھاری ایسی بہت ساری صفات اس انسان میں موجود تھی,, قدر نہیں کی انڈیا والوں نے,,Miss you Sidhoo Moose Wala legend never die 🔥 Dil da ni Marha Tera Sidhoo Moose Wala Miss u From Pakistan .Miss you Sidhoo Moose Wala legend never die 🔥 Dil da ni Marha Tera Sidhoo Moose Wala Miss u From Pakistan .❤😢
@@HMT5911di Dekhli y tere sahmne hi auna. Je kam na kita tan Beshak gaalan kaddeyo mavi hounga. Par haje tan baneya vi ni tusi pehla hi kahi jaane o aaye aaya ehne kuch ni karna. Support kareya karo vadhiya bande di👍
ਬਾਈ ਮੈ ਤੁਹਾਡੀ ਸੋਚ ਨੂੰ ਸਲਾਮ ਕਰਦਾ ਹਾਂ
ਵਾਹਿਗੁਰੂ ਤੁਹਾਡੇ ਨਾਲ ਹੈ।
Fite mooh . Oh ta khooh ch shaal maar reha tuc ta akal sikhlo
The respect Shubh has for women has won my heart💕💕💕man ya will b always my fav in politics.
#justiceforsidhumoosewala
Ladies ki bht izzat krta tha shayad maa ne sikhaya tha usko dusri ki bhen ki izzat krna maa bap seekhaty hn islye bacha seekhta hy
I am bigg fan sidhu 22 💪⚔️
ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ 💕👍
😢سدھو موسے والا, ایسا انسان اس جیسا انسان سو سال بعد پیدا ہوتا ہے, عقل قسمت اور لکھاری ایسی بہت ساری صفات اس انسان میں موجود تھی,, قدر نہیں کی انڈیا والوں نے,,Miss you Sidhoo Moose Wala legend never die 🔥 Dil da ni Marha Tera Sidhoo Moose Wala Miss u From Pakistan .Miss you Sidhoo Moose Wala legend never die 🔥 Dil da ni Marha Tera Sidhoo Moose Wala Miss u From Pakistan .❤😢
ਆਜਾ 22 ਤੇਰੀ ਲੋੜ ਆ ਸਾਨੂੰ 😭
Waheguru ji Pls Rebirth Sidhu Mussewala
Jdo hega c odo ta kadar ni payi loka ne
@@CA.LALITBANSAL teinu saleya zyada pta
We lost him 💔 Sidhu jesa koi nhi 🥀
Qsm se Mera Dil roota hy ... Sara din bs yhi soochty guzr jata
@@khushbooshahzad71 sachmein yaar Mera bhi yehi Haal hai🥺💔
Legend sidhu😍😍😍
ਪੰਜਾਬੀ ਚੈਨਲਾਂਂ ਵਿਚੋਂ ਸਭ ਤੋਂ ਵਧੀਆ ਤੇ ਮਹਤਵਪੂਰਣ ਸਵਾਲ ਕੀਤੇ
Good interview
ਧੰਨਵਾਦ
Sada saan sidhu 22 💪⚔️🚜
Full Support to Sidhu Moose wala
Lucky girl
Sidhu moosewala
Sidhu moosewala vdia banda nd imandar Aa 👍👍
Moosewala Jatt Zindabad
Dil da ni maada 💞
Good job shera ..dhakki turya chall ...some of pplz talk shit about u but be strong and keep doing wt u r doing
Moose wala ♥️
Sidhumoosewala ustaad
Sidhu y 👍
Love you sidhu 22 ❤
Perfect interview 👍👍👍👍
Sidhu bro💥💪💥
Sidhu moose wala going to do much better then all the other people in politics. Just have a faith in him.
Love you moose wala ❤️❤️❤️❤️
Thts y black people killed him
Pls come back babe
ਮਾਨਸਾ ਵਾਲਿਓ ਤੁਸੀਂ ਗਲਤ ਕੀਤਾ ਬਾਈ ਨਾ ਤੁਹਾਨੂੰ ਫਰਸ਼ਾਂ ਤੋਂ ਅਰਸ਼ ਤੱਕ ਪਹੁੰਚਾਇਆ ਬਾਈ ਨੇ ਤੁਹਾਡੇ ਏਰੀਏ ਦਾ ਪੂਰਾ ਨਾਂ ਰੋਸ਼ਨ ਕੀਤਾ ਤੁਸੀਂ ਆਹ ਮੁੱਲ ਮੋੜਿਆ ਉਹਨੂੰ ਮੌਤ
❤️ da nhi mara sada sidhu moosewala 🔥🔥🔥🔥
Sidhumoosewala 🔥🔥🔥💥💥💥💪🏻💪🏻💪🏻
Sidhu mosewala jindabad a
Sidhu mooseala sirra
ਦਿਲ ਦਾ ਨੀ ਮਾੜਾ,,,,,,,SIDHU MOOSE WALA,,,,,,,
Respect
l Love you Sidhu jatt💪💪💪💪💪💪💪💪💪💪💪💪💪💪
Sidhu🔥🔥
No words for legend 😢🙏
Excellent answers with honesty 👍
sidhu moosewala ❤️
Sidhu jatt💪💪💪💪 💥⛳⛳🚩🚩💯💯💯💯🚩🚩🚩
Very good sidhu bai 👍
Bai Teri Sochi nu salam….Sidhu moosewala Amar rhe
MLA Saab Sidhu mossewala ❤️🔥💪
Right
love you mosse waala kash tu zinda honda nice person ankhan thaly shi shareef banda si love you jhotyaaaa ❤❤❤
Respect for MooseWala
ਸਿੱਧੂ ਬਾਈ ਸਾਨੂੰ ਪਤਾ ਹੀ ਆ ਤੁਸੀਂ ਵੋਟਾਂ ਵੇਲੇ ਕਿੰਨੀ ਸੋਹਣੀ ਸਪੀਚ ਦਿੱਤੀ ਸਾਡੇ ਵਾਲਮੀਕੀ ਭਾਈਚਾਰੇ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਮੈਂ ਸਾਰੀ ਸਪੀਚ ਤੁਹਾਡੀ ਸੁਣੀ ਮੈਂ ਵਾਲਮੀਕੀ ਭਾਈਚਾਰੇ ਤੋਂ ਬਿਲੋਂਗ ਕਰਦਾ ਮੈਂ ਸਾਰੀ ਸਪੀਚ ਤੁਹਾਡੀ ਸੁਣੀ ਸੀਗੀ ਭਾਜੀ ਤੁਸੀਂ ਤਾਂ ਕਿਸੇ ਨਾਲ ਦੋਜ ਨੀ ਕੀਤੀ
❤❤
Best interviewer and the best siddoo veera.
ਉਸਤਾਦ ਜੀ miss youuuu alot 🥺💔
Sidhu varga heera banda ni milna.❤️
Sidhu by jindabad
💔💔🥺
ਫੁੱਲ ਸਪੋਰਟ ਸਿੱਧੂ ਵੀਰ ਨੂੰ 👍
Nice interview miss you pagii AP Pakistan ana tha we all u miss big big fan form Pakistan I will miss every day
Ideology of MooseWala 👏🙏👌
😍❤️💯
Full support Sidhu ver
ਚਲੋ ਸੱਚ ਤਾਂ ਬੋਲਿਆ ਕਿ ਰਾਜਨੀਤੀ ਵਿੱਚ ਕਿੱਤੇ ਵਜੋਂ ਆਇਆ ਤੇ ਘਰੇਲੂ ਮੁਸੀਬਤਾਂ ਸੀ ਜੋ ਲੀਡਰ ਬਣ ਕੇ ਹੀ ਹੱਲ ਹੋ ਸਕਦੀਆਂ ਸਨ।
Hor gallan ni suniyan k
Sirf ehi gall labhn layi interview dekhi ?
@@harrysidhu239 ਚੱਲ ਭਰਾਵਾ ਮੈਨੂੰ ਕੀ ਜੇ ਥੋਡਾ ਫਾਇਦਾ ਹੁੰਦਾ ਤਾਂ ਆਪਾਂ ਖੁਸ਼ ਆਂ, ਸਾਡੇ ਤਾਂ ਹਲਕੇ ਦਾ ਵੀ ਨਹੀਂ ਇਹ ਸ਼ੁੱਭ ਇਛਾਵਾਂ ਤੁਹਾਡੇ ਭਵਿੱਖ ਲਈ 👍
@@HMT5911di Dekhli y tere sahmne hi auna.
Je kam na kita tan Beshak gaalan kaddeyo mavi hounga.
Par haje tan baneya vi ni tusi pehla hi kahi jaane o aaye aaya ehne kuch ni karna.
Support kareya karo vadhiya bande di👍
Sidhu
👍👍👍👍👍👍
ਬੱਲੇ ਓਏ ਤੇਰੇ ਬੱਬਰ ਸ਼ੇਰਾ
Waheguru tusi saare sach maneyo. Main interview dekhde bhul e geya k sidhu bai aes duniya te rahe ni.
Only one sidhu moose Wala paaji nice 👍 sardarji
Sachiyan galllan.....!!!!!!
😰💔💔💔
Ek iman dar or Sacha insan tha 😢💔💔💔
♥️♥️♥️♥️♥️♥️
😢😢😢😢😢😢❤❤❤❤❤❤5911 ਬਾਈ ਜੀ
Us shaks ko tou bichharny ka saliqa bhi nahi aya,
jatay hwe wo khudko he mery pass chhor gaya💔💔💔💔
#justiceforsidhumoosewala
ਸਿੱਧੂ ਦੀ ਸੋਚ ਸਦਕਾ ਪੰਜਾਬ ਦਾ ਕੁਝ ਬਣ ਸਕਦਾ ਜਾਗੋ ਲੋਕੋ ਜਾਗੋ ਸਿੱਧੂ ਦੀ ਸਪੋਰਟ ਕਰੋ ਬੁਹਤ ਜਿਆਦਾ ਤਕੜੀ ਸੋਚ ਆ ਸਿੱਧੂ ਦੀ।
A healthy conversation god bless u
🥰😄🥵😍😍❤️❤️❤️❤️
Sidhu bai tention na le tu sacha a lok v tera saath denge baaki jdo Ldai hi sach di aa Rab v hath rakhu tere sir te
Bhai nhi jitaya logon ne Sidhu ko vote dety too aaj zinda hota securty bhi hoti
Good OK👌👌👌👌
ਸਿੱਧੂ ਵੀਰ ਨੂੰ ਫੁਲ ਸਪੋਰਟ ਬਾਈ ਨੂੰ
ਬਾਈ ਦੀ ਏਹ ਇੰਟਰਵਿਊ ਦੇਖ ਕੇ ਰੋਣਾ ਆ ਗਿਆ, ਕਿੰਨੀ ਇਮਾਨਦਾਰੀ ਸੀ ਬਾਈ ਸਿੱਧੂ ਵਿੱਚ. ਬਾਈ ਨੇ ਸਾਫ਼ ਕਿਹਾ ਕਿ ਜੋ ਵੋਟਾਂ ਵੇਲੇ ਕਿਹਾ ਜਾਂਦਾ ਹੈ ਕਿ ਸਾਨੂੰ ਵੋਟ ਦਿਉ ਤੇ ਅਸੀਂ ਏਹ ਕੰਮ ਸਰਕਾਰ ਬਣਦੇ ਹੀ ਕਰ ਹੀ ਦੇਵੇਗਾ ਪਰ time ਲੱਗਦਾ ਹੈ. ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵਲਿਆਂ ਨੇ ਕੀਤਾ, 5 minutes ਵਿੱਚ msp, ਬੇਆਬਾਦੀਆਂ ਦਾ ਹੱਲ, ਤੇ ਨਸ਼ਿਆਂ ਦਾ ਹੱਲ ਪਰ ਅਸਲ ਵਿਚੋਂ ਸਭ ਤੋਂ ਗੰਦੀ ਪਾਰਟੀ ਸਾਬਤ ਹੋਈ.
ਕਿਹੜਾ ਬੰਦਾ ਇਨਾ ਬੇਬਾਕ ਬੋਲਦਾ ਜਿਹਦੇ ਅੰਦਰ ਸਚਾਈ ਹੁੰਦੀ ਹੈ ਉਹੀ ਦਾ ਬੋਲ ਸਕਦਾ ਨਾ ਡਰ ਬੰਦਾ ਉਹੀ ਬੋਲ ਸਕਦਾ ਤਾਹੀਓ ਤਾਂ ਕਹੀਦਾ ਸਿੱਧੂ ਸਾਨ ਸੀ
good job
Soch boht sohni c veere teri
O kamleyo loko party nhi dekhi di ,,sahi insN dekhi da,,,heera gua dita.....kina pyara te sach boln wala insaan c😢😢😢😢
End a babe😍
Legend Moose Wala ❣️😘
Gandhi di Satt moosa
#justiceforsidhumoosewala
He very right 👍
Sidhu moosewala ⛳️
Sidhu end.
💔
👌👌👌👌🔥
aun ale time da punjab da c.m sidhumoosewala c..
😢😢😢😢😢❤
ਲੋਕਾਂ ਨੇ ਬਾਈ ਨੂੰ ਸਮਝਿਆ ਹੀ ਨਹੀਂ।ਸੰਭਾਲਿਆ ਨਹੀਂ। ਹੁਣ ਪਛਤਾ ਰਹੇ ਨੇ।ਇੰਨੀ ਉੱਚੀ ਸੋਚ ਵਾਲਾ ਕੋਈ ਲੀਡਰ ਨਹੀਂ ਕੇ ਇਹ ਬਣਨਾ ਚਾਹੁੰਦਾ ਸੀ ਤਾਂ ਲੋਕਾਂ ਨੇ ਸਾਥ ਛੱਡ ਦਿੱਤਾ।
Sidhu bhut piyara bahi ha
Rab na jallde apna pas bola lia
🔥🔥🔥🔥🔥✊
Jao..o..Mansa waleyo...heera gua dita tuc,,,kina smjhdar munda c❤❤pr lokk smjh nhi ske...so sad....jita dende ta Mansa di nuhar hi bdl deni c sidhu ne,,.....single wagu nhi c krna sidhu ne....jitt janda te,,ajj sade koll. Hona c😢😢😢 justice for Sidhu moosewala g 😭🙏🙏
🙏🙏
11.: 30 te sira gl aa veere di note kro y reality aa jma guru apna parmatma sab tu bda aa o ap niyaporn aa
Singh 5911
😢😢😢😢😢😢😢
Sidhhu vire jesa koi nhi
Sidhu moose😍😍😍😍😍😍 🥰🥰🥰😘😘😘😘😘😘😘😘😘😘😇😇😇😇😇😇😇😇😇😎😎😎😎😎😎😎😎😎😎😎😎😎😎😎😎 jindabad😍😍😍
God bless you jatta 😇 always respect vadde bai🤗🤗🤗
Sidhu bai di sport kro full
Yed bro good luck bai ji
#sidhu mossewala
Sirrrrrrrrrrrrrrra 🔥
I stand with MOOSE WALA