New Holland 3630 Upgraded | Holland with air brakes,INLINE FIP | ਹੋਲਲੈਂਡ ਬਣਾਤਾ ਕੰਪਨੀ ਤੋਂ ਵੀ ਵੱਧ ਸਿਰਾ

Поделиться
HTML-код
  • Опубликовано: 29 дек 2024

Комментарии • 59

  • @happydrall52
    @happydrall52 2 года назад +4

    ਬਹੁਤ ਵਧੀਆ ਕਿਸਾਨ ਭਰਾਵਾ ਦਾ ਦਮਾਗ ਵੀ ਮਿੱਸਤਰੀਆ ਨਾਲ਼ੋਂ ਘੱਟ ਨੀ

  • @ranadhaliwal3027
    @ranadhaliwal3027 2 года назад +1

    ਸਿਰਾ ਕਰਤਾ ਵੀਰ ਬਹੁਤ ਹੀ ਵਧੀਆ ਸ਼ੌਕ ਦਾ ਕੋਈ ਮੁੱਲ ਨੀ 👍

  • @gurmitsinghgurmitbhullar9121
    @gurmitsinghgurmitbhullar9121 2 года назад +3

    ਬਹੁਤ ਵਧੀਆ ਵੀਰ ਜੀ ਸ਼ੌਕ ਦਾ ਕੋਈ ਮੁੱਲ ਨਹੀਂ

  • @sandhuschannel2114
    @sandhuschannel2114 2 года назад +4

    Shonk daa koi mul nhi reez naal tyaar kitaa vaa Bai ne tractor 🚜👌👍👍

  • @jagseerchahaljag687
    @jagseerchahaljag687 2 года назад +7

    ਗੁਰਪ੍ਰੀਤ ਬਾਈ ਮਾਫ਼ ਕਰਨਾ। ਤੁਸੀਂ ਬਾਈ ਐ ਨਾਹ ਕਰਿਆ ਕਰੋ ਜਦੋਂ ਟਰੈਕਟਰ ਬਾਰੇ ਜਾਣਕਾਰੀ ਦੇਣ ਲਈ ਵੀਡੀਓ ਸਾਂਝੀ ਕੀਤੀ ਫੇਰ ਕੁਝ ਗੱਲਾਂ ਦਾ ਰਾਜ ਕਿਉਂ ਰੱਖਿਆ। ਬਾਈ ਤੁਹਾਡੀਆਂ ਸਾਰੀਆਂ ਵੀਡੀਓ ਤਕਰੀਬਨ ਤਜਰਬੇ ਵਾਲੀਆਂ ਜਾਣਕਾਰੀ ਵਾਲੀਆਂ ਹੁੰਦੀਆਂ ਨੇ। ਸਾਨੂੰ ਸਾਰਿਆਂ ਨੂੰ ਬਹੁਤ ਆਸਾ ਨੇ ਕੇ ਤੁਸੀਂ ਚੰਗੀਆਂ ਗੱਲਾਂ ਹੀ ਸਾਂਝੀਆਂ ਕਰਦੇ ਹੋ। ਮੈਨੂੰ ਇੰਝ ਲੱਗਿਆ ਕਿ ਬਾਈ ਨੇ ਟਰੈਕਟਰ ਦਾ ਪੰਪ ਗਲਤ ਬਦਲ ਲਿਆ। ਹੁਣ ਟਰੈਕਟਰ ਡੀਜ਼ਲ ਵੱਧ ਖਾਣ ਲੱਗ ਗਿਆ ਵੀਡੀਓ ਚੁ ਜੋ ਦੱਸਿਆ ਗਿਆ ਉਸ ਮੁਤਾਬਿਕ ਗੱਲ ਕਰ ਰਿਹਾ ਹਾਂ। ਦੁਬਾਰਾ ਫੇਰ ਮਾਫ਼ੀ। ਬਹੁਤ ਬਹੁਤ ਮੇਹਰਬਾਨੀ ਬਾਈ ਜੀ। 🙏🙏🙏🙏

    • @sukhcharnramanapilibanga1174
      @sukhcharnramanapilibanga1174 2 года назад +1

      tel badd nahi khanda bai mai v holland de badleya hai jor da bohat frk pe geya ...boht hii kamjab hai ee pump

    • @firstname3657
      @firstname3657 2 года назад

      @@sukhcharnramanapilibanga1174 veere pump change karn to baad tctr di vaaj v kuj kati ja nai

    • @jagseerchahaljag687
      @jagseerchahaljag687 2 года назад +2

      ਬਾਈ ਜੀ ਮੇਰਾ ਮਤਲਬ ਤਾਂ ਰਾਜ ਨੂੰ ਰਾਜ ਹੀ ਰੱਖਿਆ ਜਾਵੇ ਤੋਂ ਸੀ। ਰਾਜ ਰੱਖਣਾ ਦਰਸ਼ਕਾਂ ਨੂੰ ਉਲਝਣ ਵਿੱਚ ਪਾਉਂਦਾ।ਆਪਣੇ ਇਹ ਚੈਨਲ ਉੱਪਰ ਬਹੁਤ ਕੰਮ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਬਹੁਤ ਬਹੁਤ ਮੇਹਰਬਾਨੀ ਜੀ। 🙏🙏🙏🙏

    • @sukhcharnramanapilibanga1174
      @sukhcharnramanapilibanga1174 2 года назад

      @@firstname3657 nahi oni hii hai frata jyada marda hai rpm drop nahi karda..jor os pump nalo ta bahla jyada hai...kharcha v ena ni lagda jinna es veer ne daseya hai

  • @jotsingh3818
    @jotsingh3818 2 года назад

    Bnda shonki v aa samjhdar v aa👌🏻👌🏻👌🏻👌🏻

  • @sukhsahota8740
    @sukhsahota8740 2 года назад +2

    👌👌👌👌👌👌💪💪💪✌✌✌ Bhoat att aa Tractor

  • @chan3sran373
    @chan3sran373 2 года назад

    Boht vdia laga veer pr boht complicated v lagda a

  • @jagsirsingh5979
    @jagsirsingh5979 2 года назад

    ਸਿਰਾ ਬੰਦਾ ਹੈ ਯਾਰ

  • @gursewaksingh5131
    @gursewaksingh5131 2 года назад

    Bai ne gall sach karti ki jatt jagadi de nal nal samjsar v bohot aa

  • @RSingh-y3l
    @RSingh-y3l 2 года назад +3

    ਜਿਹੜੇ ਕਹਿੰਦੇ ਸ਼ੌਕ ਦਾ ਕੋਈ ਮੁੱਲ ਨਹੀਂ, ਭਰਾਵੋ ਜੇ ਜੇਬ ਰੁਪਏ ਨਾ ਹੋਣ ਤਾ ਇੱਕ ਵੇਲੇ ਦੀ ਰੋਟੀ ਨਹੀਂ ਪੱਕਦੀ, ਕਹਿਣ ਦਾ ਮਤਲਬ ਰੁਪਈਆ ਨਾਲ ਹੀ ਚੀਜ਼ਾਂ ਤੇ ਰੁਪਏ ਨਾਲ ਹੀ ਸੌਕ ਪੂਰੇ ਹੁੰਦੇ ਆ।।

    • @Sanghera_modification
      @Sanghera_modification 2 года назад

      ਬਾਈ ਜਿਸਦੀ ਜੇਬ ਚ ਪੈਸੇ ਹੁੰਦੇ ਆਪ ਨੀਂ ਡਰਾਇਵਰੀ ਕਰਦੇ ਜਿਸਨੇ ਸੌਂਕ ਪੁਗਾਉਣੇ ਹੁੰਦੇ ਉਹ ਦਿਨ ਰਾਤ ਮਿਹਨਤ ਕਰਕੇ ਇਹ ਸੋਚਦੇ ਵੀ ਪੈਸਾ ਕਮਾਉਣਾ ਕਿਵੇਂ ਆ ਬਾਈ ਕਹਿਣਾ ਸੌਖਾ ਹੁੰਦਾ ਇੱਥੇ ਤੱਕ ਆਉਣ ਲਈ ਕਿੰਨੀਆਂ ਰਾਤਾਂ ਝਾਕ ਝਾਕ ਟਰੈਕਟਰ ਮਸ਼ੀਨਾਂ ਚਲਾਈਆ ਤੈਨੂੰ ਕੀ ਪਤਾ ਵੀਰ

    • @vikramsainichandpariya
      @vikramsainichandpariya 2 года назад

      @@Sanghera_modification bhaayi ji aapne kmaal krdi ....salute ai aapnu 🙏🙏 koi cheej sochni te fer osnu kaamyaab krne tk kinna krcha onda ah thode jaisa banda e smjh skda

  • @gurbajmander7987
    @gurbajmander7987 2 года назад +1

    ਰੂਟਰ ਪਪਂ ਦੀ ਪਿਕਅਪ ਜ਼ਿਆਦਾ ਹੁੰਦੀ ਹੈ

  • @savender1
    @savender1 2 года назад

    Eh hai vadhia modified tractor. Nahi ta lokan ne jyada toh jyada woofer te lights nu hi modified dasi jande ne

  • @sukhpreetbassi3592
    @sukhpreetbassi3592 2 года назад +1

    👌👌👌ਬਹੁਤ ਸੋਹਣਾ ਭਰਾ
    ਪਰ ਇੱਕ ਗੱਲ ਦੱਸੋ ਇੱਕ ਘੰਟੇ ਦਾ 800 ਕਿਰਾਇਆ ਕੰਪਿਊਟਰ ਕਰਾਹ ਦਾ, 4×4 ਟਰੈਕਟਰ ac ਨਾਲ਼ 7-8 ਲੀਟਰ ਤੇਲ ਨੂੰ ਹੱਥ ਫਿਰਦਾ ਹੋਊਗਾ

    • @baghatakhar4236
      @baghatakhar4236 2 года назад

      Bai eh shonk naal hi chlaun dea ..bhave kuj na v bce

  • @satnamrandhawa1199
    @satnamrandhawa1199 2 года назад

    22ji very good 👍 👌

  • @WGCtractorsfarminglovers
    @WGCtractorsfarminglovers 2 года назад

    ਵਧੀਆ ਲੱਗਿਆ

  • @tinkuchahar3770
    @tinkuchahar3770 2 года назад

    Technical banda hai

  • @gursimranmangat2276
    @gursimranmangat2276 2 года назад +1

    Y ji arpan Basi di interview lake a odo kol bi jondi dear ac caben a

  • @shergilltv316
    @shergilltv316 2 года назад +1

    Sirra z💪💪👌👌

  • @anujchaudhary9276
    @anujchaudhary9276 2 года назад +3

    AC चलाने पर डीजल खर्च कितना आता है कंप्यूटर करहे पर कितना डीजल खाता है 1 घंटे में

  • @walejatt-uh2tq
    @walejatt-uh2tq 2 года назад +1

    Very very nice video g

  • @AforAzaad
    @AforAzaad 2 года назад

    Creativity bohat hai punjab ch.

  • @gurdeep7065
    @gurdeep7065 2 года назад +1

    Very nice

  • @firstname3657
    @firstname3657 2 года назад

    Koka 👌👌👌

  • @Kangfarm8505
    @Kangfarm8505 2 года назад

    Nice video veer ji

  • @PradeepSingh-ge6dt
    @PradeepSingh-ge6dt 2 года назад

    Vadia km kita hoyea bai g

  • @GurpreetSingh-mc5gm
    @GurpreetSingh-mc5gm 2 года назад

    Very nice 👍

  • @karmjeetsidhu764
    @karmjeetsidhu764 2 года назад

    Knt km y 👍

  • @GursewakSingh-eb7bl
    @GursewakSingh-eb7bl 2 года назад

    Nice

  • @agricoltura_Italiana_del_sud
    @agricoltura_Italiana_del_sud 2 года назад

    Good veer g..

  • @davindersinghgill7464
    @davindersinghgill7464 2 года назад

    👌👌👌

  • @Sanghera_modification
    @Sanghera_modification 2 года назад

    Thnks veere

  • @gurwindersingh-zb3zz
    @gurwindersingh-zb3zz 2 года назад

    Nice veer

  • @sukhrai4075
    @sukhrai4075 2 года назад +1

    ਕੁਲ।ਮਲਾਕੇ।ਕੋਪਣੀ।ਨੇ।ਸਮਾਨ।ਮਿੰਟੀ।ਲਾਏਆ

  • @sukhjitbrar17
    @sukhjitbrar17 2 года назад

    ਕੋਲੀਆ ਨੀ break chamber

  • @jaswindergill3978
    @jaswindergill3978 2 года назад

    👍👍👍👍👍👍

  • @KulbirSingh-es5bx
    @KulbirSingh-es5bx 2 года назад

    ਬਾਈ ਏ ਸੀ ਦੀ ਪਰਫਾਰਮੈਂਸ ਨੀ ਦਸੀ ।ਬਾਕੀ ਹੈਲਮੇਟ ਪਾ ਕੇ ਕ੍ਰਿਕਟ ਖੇਡਣ ਚ ਤੇ ਓਦਾਂ ਚ ਫਰਕ ਨੀ ਦੱਸਿਆ ਆਦਤ ਨੀ ਹੁੰਦੀ ਆਮ ਕੀ ਕੋਈ ਫਰਕ ਏ ਡਰਾਈਵਰ ਲਈ

  • @Lovekhehra3630
    @Lovekhehra3630 2 года назад

    🙏🏻🙏🏻🙏🏻

  • @kamalbrar6109
    @kamalbrar6109 2 года назад

    Koka kmm aa

  • @LakhwinderSingh-un5gt
    @LakhwinderSingh-un5gt 2 года назад

    👌👌👌👌👍💪💪

  • @rahuldeswal174
    @rahuldeswal174 2 года назад

    Side break

  • @Kulwinder_bathinda
    @Kulwinder_bathinda 2 года назад +1

    ਟਰੈਕਟਰ ਤੇ ਕੋਈ ਮਿਸਤਰੀ ਵਧੀਆ ਏ ਸੀ ਲਗਾਉਂਦਾ ਹੋਵੇ ਤਾਂ ਦੱਸਿਓ ਪਲੀਜ਼

  • @arshdeepsinghdhillon6757
    @arshdeepsinghdhillon6757 2 года назад

    Johndeere ehna galla vich sab to advance aa. Cabin lgon da kuj v katt vadd ni karni pendi

    • @Arjan-y
      @Arjan-y 2 года назад +1

      Padti hqi deisel tank hatana pdta hai baki kuch nhi krna 🔥

    • @arshdeepsinghdhillon6757
      @arshdeepsinghdhillon6757 2 года назад

      @@Arjan-y diesel tank 5075e wala company fitting vich hi aunda aa koi jugad ni oho

    • @Arjan-y
      @Arjan-y 2 года назад

      @@arshdeepsinghdhillon6757 baki me

    • @prabhsandhu3554
      @prabhsandhu3554 2 года назад

      Holland di v excel series aundi aa 6010,6510 etc. AC cabin lai

  • @Satnamcanada3630
    @Satnamcanada3630 2 года назад

    Ahh tractor vale verr da phone number dedo assi v tractor air break krne

  • @shaganchahalstudfarm8102
    @shaganchahalstudfarm8102 2 года назад

    Very nice 👍

  • @amritpalsivia2480
    @amritpalsivia2480 2 года назад

    👌👌

  • @WGCtractorsfarminglovers
    @WGCtractorsfarminglovers 2 года назад

    Very nice