ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੀ ਜੀਵਨੀ / Biography of Punjabi Singer Surinder Shhinda

Поделиться
HTML-код
  • Опубликовано: 2 дек 2024

Комментарии • 32

  • @bhinderduhewala2853
    @bhinderduhewala2853 Год назад +4

    ਸਿੰਗਰ ਸੁਰਿੰਦਰ ਛਿੰਦਾ ਪੰਜਾਬ ਦੇ ਸੁਪਰ ਸਟਾਰ ਲੋਕ
    ਸਿੰਗਰ ਸਨ ਸੁਰਿੰਦਰ ਸੋਹਣਿਆ ਨਾਲ ਬਹੁਤ ਡੱਟਕੇ ਗਾਇਆ ਜਿਸ ਦੀ ਤਰੀਫ ਬਹੁਤ ਘੱਟ ਕੀਤੀ
    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @JASWINDER.SINGHLEHAL-mw3ps
    @JASWINDER.SINGHLEHAL-mw3ps Год назад +2

    ਸੁਰਿੰਦਰ ਸ਼ਿੰਦਾ ਬਹੁਤ ਵਧੀਆ ਗਾਇਕ ਹੈ ਕਲੀਆ ਤੇ ਲੋਕ ਗਾਥਾਵਾ ਗਾਉਣ ਵਾਲੇ ਦੋ ਗਾਇਕ ਹੋਏ ਹਨ। ਕੁਲਦੀਪ ਮਾਣਕ ਤੇ ਸੁਰਿਦਰ ਸ਼ਿੰਦਾ

  • @GurmeetSingh-fr6fh
    @GurmeetSingh-fr6fh Год назад +3

    ਸੁਰਿੰਦਰ ਛਿੰਦਾ ਅਤੇ ਦੇਵ ਥਰੀਕੇ ਵਾਲਾ ਆਪਸ ਵਿੱਚ ਸਾਢੂ ਦਾ ਰਿਸ਼ਤਾ ਅਤੇ ਛਿੰਦਾ ਦੀ ਬੀ ਏ ਪਾਸ ਸੰਨ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਛਿੰਦਾ ਜੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਕਸ਼ੇ ਤਾਂ ਜੋ ਸਭਿਆਚਾਰ ਦੀ ਸੇਵਾ ਕਰਦੇ ਰਹਿਣ

  • @J_s_Sidhu
    @J_s_Sidhu Год назад +5

    Punjab di iko ik buland awaj surinder shinda,, waheguru ji tandrusti bakhsho🙏

  • @seeradaudhar8436
    @seeradaudhar8436 Год назад +1

    ਹੇ ਮੇਰੇ ਵਾਹਿਗੁਰੂ ਜੀ ਉਸਤਾਦ ਜਨਾਬ ਸੁਰਿੰਦਰ ਛਿੰਦੇ ਨੂੰ ਜਲਦੀ ਤੋ ਜਲਦੀ ਠੀਕ ਕਰਦੇ

  • @Bawarecordsofficial
    @Bawarecordsofficial Год назад +4

    ਬੈਂਜੋ ਤੇ ਬੀਨ ਵਜਾਉਂਦਾ ਗੀਤ ਮੂਹਰੇ ਕੁਮੈਂਟਰੀ ਅਮਰਜੀਤ ਮਾਮਾ ਦੀ ਹੈ |

    • @desiRecord
      @desiRecord  Год назад

      ਧੰਨਵਾਦ ਜੀ, ਇਹ ਪਤਾ ਨਹੀਂ ਸੀ।

  • @lakhasinghsangha2687
    @lakhasinghsangha2687 Год назад +3

    Very good Shonda ji

  • @ManjitSingh-te1ph
    @ManjitSingh-te1ph Год назад +3

    Very very thanks desi record

  • @jorawarsingh7212
    @jorawarsingh7212 Год назад +2

    Wahegru.kirpa.karn.sinda.22.jaldi.sihatjab.hove

  • @karmindersidhu9335
    @karmindersidhu9335 5 месяцев назад +1

    1974wich.mai.shinde.da.pahila.akhara.waikhia.see.pind
    Ksrmu
    Wala.f.z.r.nall
    San.sudesh.kapoo.ramesh.ragila
    Ssbhar.husain.dhinda.ushtime.side.te.sher

  • @palsingh9272
    @palsingh9272 2 месяца назад

    Shinda Saab the great, forever ❤

  • @avtardhami6257
    @avtardhami6257 Год назад

    Wahe guru ji tandrusti baksho ji wade bhai sahib nu ji 🙏🙏

  • @gurjitsingh7344
    @gurjitsingh7344 Год назад +3

    Punjabi singing da vuda naam.

  • @SS.Records
    @SS.Records Год назад +3

    Nice

  • @ਪਿੰਡਾਂਵਾਲ਼ੇ22

    Rip..ਸੁਰਿੰਦਰ ਸ਼ਿੰਦਾ ਜੀ ਅਲਵਿਦਾ ❤❤

  • @ErCjf
    @ErCjf Год назад

    Anmol ❤❤❤😢😢😢here Punjab de, 😢😢😢malik santi Deve 😢😢😢❤❤B. S. Badal Salani, Punjab..

  • @surindergrewal8552
    @surindergrewal8552 Год назад

    Please share the song
    Ambani Divya rakhya ve amb mainu tod de
    Badlian Ayan mainu chhetii ghar tor de
    Thanks

  • @niranjansinghjhinjer1370
    @niranjansinghjhinjer1370 Год назад

    Satsriakal Ustad ji 🙏
    Bot dungi jaankaari Shukriya ji

    • @desiRecord
      @desiRecord  Год назад

      ਧੰਨਵਾਦ ਸਰ ਜੀ

  • @vipan56
    @vipan56 Год назад

    parmatma shinda ji di aatma nu shanti deve... parivaar nu sehanshakti deve..

  • @Kuldeepsingh-gt1dj
    @Kuldeepsingh-gt1dj Год назад +1

    🎉,,HMV,,ਦਾ,,ਬਾਪੂ,🎉

  • @Unsocial.
    @Unsocial. Год назад

    ਰਿਪ ....SSS.
    ... ਛਿੰਦਾ ਨਾਂ ਕਿਉਂ ਕਹਿੰਦੇ ਨੇ, ਲਾਡਲਾ ਜਾਂ ਨਿੱਕ ਨਾਂ ਜਾਂ ਸੁਰਿੰਦਰ ਤੋਂ ਹੀ ਸ਼ਿੰਦਾ, ਫਿਰ ਛਿੰਦਾ ਬਣਾ ਲਿਆ ਲੋਕਾਂ ਨੇ ???

  • @JaspalKokhar
    @JaspalKokhar Год назад +3

  • @NirmalSingh-bz3si
    @NirmalSingh-bz3si Год назад +5

    ਸਿੰਦਾ ਸਾਹਿਬ ਨੇ ਤਾਂ ਸਾਡੀ ਵੀ ਸਾਰੀ ਜਿੰਦਗੀ ਲੰਘਾ ਦਿੱਤੀ? ਰੱਬ ਸਿੰਦਾ ਸਾਹਿਬ ਦੀ ਲੰਮੀ ਉਮਰ ਕਰੇ 🎉

  • @tarlochandass7017
    @tarlochandass7017 Год назад

    😮👌🌸🌹💐🙏

  • @daljitnagi3610
    @daljitnagi3610 Год назад

    Bhai saab ji ik gana surinder shinde da KIK MAAR KE SUZUKI UTTE BEH GYI KE MUNDDE REH GYE HATT MALL DE .NON SENCE YOU BLEDYFOOL KE GYI .kis album da hai ji plz dasso

    • @desiRecord
      @desiRecord  Год назад +1

      ਨਹੀਂ ਪਤਾ ਜੀ

  • @palsingh9272
    @palsingh9272 Год назад +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @desiRecord
      @desiRecord  Год назад

      ਵਾਹ ਜੀ ਇਨਾ ਪਿਆਰ ❤

  • @surindersinghjyoti
    @surindersinghjyoti Год назад

    🙏🙏🙏🙏🙏