Sadh ton Naseebo Purhian,Machhardani,Mera ashiq ludda,Sehtie ni Sehtie , Bhande Kali Kara lo,Mere palle pai gya amli, Mai college vich parhdi , all simply marvelous songs. The great n legend singer.
Veer jee:: sachmuch barhi mehnat hai thodi punjabiat vaaste…salaam hai mera thode punjabi gayaki de gyan ate ithaas nu.. rab khushiyan bakhshe 🙏🙏🙏🙏::: nimana te nitana.. thoda.. JASSI MAHAL
Respected sister jee great thanks for information of rangila jatt jee we heard his record our youth period from1975 to_1990 his voice is different and lovely anyothers bhandy kali kra low no one forget from sur singh
EH KI HAI KI NAWAAN ES CH JINE GANE TUSI SUNATE EH TAAN PEHILE HI DOWNLOAD KEETE HOYE NE ROJ SONDE HAAN KI ESE NU BIOGRAPHY MANDE HO BAS KAR GUSSA CHADEEN JANDA SIR NU
Rangila Jatt ji da ik beta gumm ho gya si bahut der ho gai. Ik beta workshop etc chalaonda ya othe kamm karda. ohna de grandson da bhi ikk do baar U- Tube te comment dekhya. Indeed a Great folk singer of 1960-90 era.
ਰੰਗੀਲਾ ਜੱਟ ਦੇ ਬਾਰੇ ਚੰਗੀ ਜਾਣਕਾਰੀ ਮਿਲੀ ਅਤੇ ਸਾਰੇ ਗੀਤ ਬਹੁਤ ਵਧੀਆ ਹਨ।
ਆਪਣੇ ਜ਼ਮਾਨੇ ਦੇ ਗੀਤ ਸੁਣਕੇ ਮਨ ਵੱੇਰਾਗ ਚ ਚਲੇ ਜਾਂਦਾ ਹੈ । thank you for uploading …… USA
ਬਹੁਤ ਵਧੀਆ ਜਾਣਕਾਰੀ ਦਿਤੀ ਜੀ ਮੈ ਰੰਗੀਲਾ ਜੱਟ ਨੂੰ ਬਹੁਤ ਸੁਣਦੀ ਆਜੀ ਸਾਰੇ ਗੀਤ ਮੇਰੀ ਮੰਨ ਪਸੰਦ ਦੇ ਜੀ❤❤❤❤❤ਅਫਸੋਸ ਦੇਖਿਆ ਨਹੀ ਇਨਾ ਨੂੰ 😢
ਬਹੁਤ ਵਧੀਆ ਉਪਰਲਾ ਜੀ । ਪੁਰਾਤਨ ਪੰਜਾਬੀ ਗਾਇਕੀ ਦਾ ਇੱਕ ਪਿਆਰਾ ਪੰਨਾ ਪਲਟਿਆ। ਬਹੁਤ ਧੰਨਵਾਦ ਜੀ।
ਗੀਤਕਾਰ-ਸੁਰਜੀਤ "ਸੀਤ" ਅਮਲੋਹ
ਬਹੁਤ ਵਧੀਆ ਜੀ ਸ਼ੁਕਰਗੁਜ਼ਾਰ ਹਾਂ ਜੀ ਤੁਸੀਂ ਇੱਕ ਮਹਾਨ ਫ਼ਨਕਾਰ ਵਾਰੇ ਜਾਣਕਾਰੀ ਦਿੱਤੀ ਜੀ
ਬਹੁਤ ਵਧੀਆ ਕੀਤਾ ਜੀ ਸਾਨੂੰ ਸਾਡਾ ਬਚਪਨ ਯਾਦ ਕਰਵਾ ਦਿੱਤਾ। ਇਸ ਤਰ੍ਹਾਂ ਪੁਰਾਣੇ ਸਮਿਆਂ ਦੇ ਕਲਾਕਾਰਾਂ ਨਾਲ ਸਾਡੀ ਸਾਂਝ ਪਵਾਉਦੇ ਰਹੋ, ਬਹੁਤ ਬਹੁਤ ਧੰਨਵਾਦ।
ਉਨਾ ਦੇ।ਪਰਵਾਰ।ਵੀ ਗੱਲ ਕੀਤੀ ਜਾਵੇ ਸਪੀਕਰਾ ਮਸ਼ਹੂਰ ਗਾਇਕ ਸੀ
ਆਹ ਸਾਰੇ ਗੀਤ 1964-65 ਵਿੱਚ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਨ ਸਮੇਂ ਸੁਣਿਆ ਕਰਦੇ ਸੀ।ਬਚਪਨ ਯਾਦ ਕਰਵਾਉਣ ਲਈ ਧੰਨਵਾਦ ਜੀ।
ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
2:40 ਤੇ ਗਲਤ ਜਾਣਕਾਰੀ ਦਿੱਤੀ ਗਈ ਹੈ | ਰੰਗੀਲਾ ਜੱਟ ਦਾ ਪਹਿਲਾ ਗੀਤ ਮੇਰੇ ਪੱਲੇ ਪੈ ਗਿਆ ਅਮਲੀ ਪ੍ਰਕਾਸ਼ ਸਿੱਧੂ ਨਾਲ ਰਿਕਾਰਡ ਹੋਇਆ ਸੀ ਨਾ ਕਿ ਸੁਦੇਸ਼ ਕਪੂਰ ਨਾਲ | ਉਮੀਦ ਹੈ ਜ਼ਰੂਰੀ ਸੋਧ ਕਰ ਦਿਉਗੇ |
ਪਤਾ ਕਰਕੇ ਫਿਰ ਸੋਧ ਕਰਨ ਬਾਰੇ ਸੋਚਿਆ ਜਾ ਸਕਦਾ ਹੈ। ਸਲਾਹ ਲਈ ਧੰਨਵਾਦ ਜੀ।
ਸ੍ਰੀ ਮਾਨ ਜੀ । ਰਿਕਾਰਡ ਨੰਬਰ GE 39557 (ਕੋਲੰਬੀਆ) 1966
ਹਰਦਿਆਲ ਸਿੰਘ ਥੂਹੀ ਲਿਖਦੇ ਹਨ ਕਿ ਮੇਰੇ ਪੱਲੇ ਪੈ ਗਿਆ ਅਮਲੀ ਪ੍ਰਕਾਸ਼ ਸਿੱਧੂ ਦੀ ਰੰਗੀਲੇ ਜੱਟ ਨਾਲ ਪਹਿਲੀ ਰਿਕਾਰਡਿੰਗ ਸੀ |ਰੰਗੀਲੇ ਜੱਟ ਦੀ ਵੀ ਇਹ ਪਹਿਲੀ ਰਿਕਾਰਡਿੰਗ ਸੀ |
ਬਾਈ ਜੀ ਕਲਾ ਕਾਰ ਕੁਮਾਰੀ ਲਾਜ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਜੀ ਪਰ ਰੰਗਲਾ ਜੱਟ ਬਾਰੇ ਜਾਣਕਾਰੀ ਦਿੱਤੀ ਗਈ ਮੈਨੂੰ ਚੰਗੀ ਲੱਗੀ ਧੰਨਵਾਦ ਜੀ
ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ
ਕਵਾਰੀ ਲਾਜ ਦੀ ਇੰਟਰਵਿਊ ਵੀ ਹੋਣੀ ਚਾਹੀਦੀ ਹੈ
ਬਹੁਤ ਬਹੁਤ ਧੰਨਵਾਦ ਜੀ
ਜਰੂਰ ਜੀ।
ਬਹੁਤ ਵਧੀਆ ਜਾਣਕਾਰੀ ਲੱਗੀ ਪਰਿਵਾਰ ਬਾਰੇ ਕੁੱਝ ਨਹੀਂ ਦੱਸਿਆ ।🥀
ਬਹੁਤ ਸੋਹਣੀ ਜਾਣਕਾਰੀ
Sadh ton Naseebo Purhian,Machhardani,Mera ashiq ludda,Sehtie ni Sehtie , Bhande Kali Kara lo,Mere palle pai gya amli, Mai college vich parhdi , all simply marvelous songs. The great n legend singer.
ਰੰਗੀਲੇ ਜੱਟ ਦੇ ਗੀਤ ਸਭਿਆਚਾਰ ਨਾਲ ਗੜੁੱਚ ਹੁੰਦੇ ਸੀ।
You doing great job Thanks
ਬਹੁਤ ਵਧੀਆ ਠੇਠ ਪੰਜਾ਼ਬੀ ਚ ਗਾਉਣ ਵਾਲਾ ਕਲਾਕਾਰ ਕੱਲੇ ਕੱਲੇ ਲਫ਼ਜ਼ ਦੀ ਸ਼ਮਝ ਅਉਦੀਂ ਸੀ ਇਸਦੇ ਗਾਏ ਗੀਤਾਂ ਚ 1970 ਦੇ ਆਸ ਪਾਸ ਬਹੁਤ ਚੜਾਈ ਸੀ
ਤੇਰੇ ਕੰਤ ਦੀਆਂ ਕੌਣ ਕਟਾਵੇ ਰਾਤਾਂ
ਆ ਰੱਥ ਵਿੱਚ ਬੈਠ ਰਕਾਨੇ ਨੀ
ਮੇਰਾ ਆਸ਼ਕ ਲੁਡਾ ਚਾਂਦੀ ਦਾ ਸਿਰ ਦੁਖਦਾ ਸੌਹਰੇ ਜਾਂਦੀ ਦਾ
ਇਸ ਤਰਾਂ ਦੇ ਬਹੁਤ ਵਧੀਆ ਗੀਤ ਸਨ
ਪਰ ਪਹਿਲਾਂ ਇਹਨਾਂ ਦੇ ਜੀਵਨ ਬਾਰੇ ਨਹੀਂ ਸੀ ਪਤਾ ਚਲਦਾ ਸਿਰਫ ਰੰਗੀਲਾ ਜੱਟ ਨਾਲ ਹੀ ਜਾਣਿਆ ਜਾਦਾਂ ਸੀ
ਧੰਨਵਾਦ ਜੀ।
ਪਰਿਵਾਰ ਤੇ ਉਸਦੇ ਜੀਵਨ ਬਾਰੇ ਹੋਰ ਜਾਣਕਾਰੀ ਦੇਣੀ ਚਾਹੀਦੀ ਸੀ
Bahut badhiya information ji
ਪੰਜਾਬੀ ਗਾਇਕੀ ਵਿਚ ਤਿੰਨ ਰੰਗੀਲੇ ਹੋਏ ਹਨ
1 ਅਜੀਤ ਸਿੰਘ ਰੰਗੀਲਾ ਜੱਟ
2 ਧੰਨਾ ਸਿੰਘ ਰੰਗੀਲਾ
3 ਰਮੇਸ਼ ਰੰਗੀਲਾ
ਇਹ ਤਿੰਨੇ ਵਧੀਆ ਕਲਾਕਾਰ ਸੀ
ਬਿਲਕੁਲ ਸਹੀ ਜੀ। ਧੰਨਵਾਦ
Exactly
Durge.rangeele.nu.bhull.gaye..yar
Very nice.koshis.bahot maza aia.
Bahut badhiya tarike naal pesh karde ho
ਭਾਂਡੇ ਕਲੀ ਕਰਾ ਲਓ ਅਤੇ ਮੱਛਰਦਾਨੀ ਲੈ ਦੇ ਵੇ ਮੱਛਰ ਨੇ ਖਾ ਲਈ ਤੋੜ ਕੇ, ਇਹ ਗੀਤ ਲੋਕਾਂ ਦੀ ਜ਼ਬਾਨ ਤੇ ਚੜ੍ਹੇ ਹੋਏ ਹਨ
Very nice
Bot vadhia awaj lagdi baai ji
Ustad Rangila Jatt ji di
Bot waddi sewa nibha rahe ne baai ji Shukriya 🙏🚩💯
ਬਹੁਤ ਵਧੀਆ
ਬਾਈ ਜੀ ਗੁਰਚਰਨ ਪੋਹਲੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ ਧਨਵਾਦ ਸਤਿ ਸ੍ਰੀ ਆਕਾਲ ਜੀ
ਸਤਿ ਸ੍ਰੀ ਆਕਾਲ ਜੀ । ਜਰੂਰ ਜੀ ।
Very nice👍👍👏👏
Very good program
Very good baeografi by rangela jatt ji👌👌👌
Bahut hi badhiya gayak si rab ehna di atma nu Shanti deve, par afsos ki es di live recording nahin mildi
Lajbav programme ji 🙏🙏.
ਵਾਹ ਜੀ ਵਾਹ
ਵਧੀਆ
ਬਾਈ ਜੀ ਇਹ ਜਾਣਕਾਰੀ ਦੇਣ ਲਈ ਵਧਾਈ ਦੇ ਪਾਤਰ ਹੋ ਪਰ ਇਸ ਦੇ ਨਾਲ ਉਹਨਾਂ ਦੇ ਪਰਿਵਾਰ ਦੀ ਜਾਣਕਾਰੀ ਵੀ ਸੰਖੇਪ ਰੂਪ ਵਿਚ ਦਿਆ ਕਰੋ ਤਾਂ ਹੋਰ ਵੀ ਚੰਗਾ ਲਗੇਗਾ ਧੰਨਵਾਦ ਜੀ ਚੰਦਭਾਨ
Extraordinary heart touching song.
ਬਾਈ ਜੀ,ਅਮਲੀ ਨੂੰ ਕੌਣ ਸਮਝਾਵੇ ਗੀਤ ਪ੍ਰਕਾਸ ਸਿੱਧੂ ਨਾਲ ਗਾਇਆ ਹੈ ਜੀ ਜਾਣਕਾਰੀ ਦੇਣ ਲਈ ਧੰਨਵਾਦ ਜੀ
ਧੰਨਵਾਦ ਜੀ ।
Bahut hi vadhla geet c.
ਬਹੁਤ ਹੀ ਵਧੀਆ ਜੀ,
ਪਰ ਤੁਹਾਡਾ ਪੰਜਾਬੀ ਦੇ ਕਈ ਸ਼ਬਦਾਂ ਦਾ ਉਚਾਰਣ ਸਹੀ ਨਹੀਂ ਹੁੰਦਾ ਕ੍ਰਿਪਾ ਕਰਕੇ ਇਸ ਵੱਲ ਧਿਆਨ ਦਿਓ ਜੀ l
ਇਸ ਬਾਰੇ ਕੋਸ਼ਿਸ਼ ਕਰ ਰਹੇ ਹਾਂ। ਧੰਨਵਾਦ ਜੀ।
ਬਾਈ ਜੀ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਤੁਸੀਂ ਧੰਨਾ ਸਿੰਘ ਰੰਗੀਲਾ ਵਾਰੇ ਵੀ ਜਾਣਕਾਰੀ ਦਿਓ ਜੀ
ਜਰੂਰ ਜੀ। ਧੰਨਵਾਦ
Veer jee:: sachmuch barhi mehnat hai thodi punjabiat vaaste…salaam hai mera thode punjabi gayaki de gyan ate ithaas nu.. rab khushiyan bakhshe 🙏🙏🙏🙏::: nimana te nitana.. thoda.. JASSI MAHAL
@Jassi Mahal-Lambardar ਜੀ ਬੇਸ਼ੱਕ ਤੁਸੀਂ ਸਾਡੀ ਟੀਮ ਦੀ ਸਲਾਹੁਤਾ ਕੀਤੀ ਹੈ, ਇਹ ਤੁਹਾਡਾ ਵੱਡਾਪਣ ਹੈ ਪਰ ਸੱਚ ਜਾਣਿਓ ਤੁਹਾਡਾ ਕਮੈਂਟ ਪੜ੍ਹਕੇ ਕੁੱਝ ਸ਼ਰਮ ਜਿਹੀ ਵੀ ਮਹਿਸੂਸ ਹੋਈ ਹੈ। ਅਸੀਂ ਤੁਹਾਡੇ ਮੁਕਾਬਲੇ ਕੱਖ ਵੀ ਨਹੀਂ ਹਾਂ।
ਤੁਹਾਡੀ ਇਹ ਟਿੱਪਣੀ ਸਾਨੂੰ ਹੌਸਲਾ ਦੇਵੇਗੀ। ਦਿਲ ਦੀਆਂ ਡੁੰਘਾਈਆਂ ਵਿਚੋਂ ਧੰਨਵਾਦ।
@@desiRecord .. ohh veer jee.. eni MERI sift nahin karni jee..main ikk andha agyani kirha haan… vasde raho.. khush raho jee..
Bhut vdhia ji
Vv. Nice
thank you from mohinder singh Rajput Usa
Very nice 👌👍👌👌👍👌👌👍👌👍
Very nice ji❤❤❤❤❤
Bahut vadhia jaankari veer ji
Appreciate your time and hard work 👍👍 sharing this with others keep up the Good work 🙏🙏👏👏 thanks
Bai ji ih tan baht hi purani yad chete karwa diti je baht hi nad aea ji
ਧੰਨਵਾਦ ਜੀ।
Very nice information
SARWAN Singh sandhu bhikhiwind.
thanx. ji
ਬਾਈ ਜੀ ਪਿਆਰਾ ਸਿੰਘ ਪੰਛੀ ਬਾਰੇ ਵੀ ਜਾਣਕਾਰੀ ਦੇਣ ਦੀ ਕਿਰਾਲਤਾ ਕਰੋ ਜੀ
Very good efforts. 👍 Thanks.
ਧੰਨਵਾਦ ਜੀ।
Bahut.vadia.hai.ji
Respected sister jee great thanks for information of rangila jatt jee we heard his record our youth period from1975 to_1990 his voice is different and lovely anyothers bhandy kali kra low no one forget from sur singh
You are right. thank you very much
Thank you 🙏
Old is gold
ਮੇਰਾ ਤੇ ਰੰਗੀਲੇ ਭਾਜੀ ਦਾ ਲੁਧਿਆਣੇ ਸਾਂਝਾਂ
ਦਫ਼ਤਰ ਸੀ ਰੇਸ਼ਮ ਸਿੰਘ ਰੇਸ਼ਮ
ਵਾਹ ਜੀ। ਧੰਨਵਾਦ।
Ramesh rangila ji bare v dasso ji
ਜਰੂਰ ਜੀ
His name is dhana singh rangila
ਧੰਨਾ ਸਿੰਘ ਰੰਗੀਲਾ ਬਾਰੇ ਜਾਣਕਾਰੀ ਕਿਸੇ ਦਿਨ ਫਿਰ ਦੇਵਾਂਗੇ। ਇਹ ਜਾਣਕਾਰੀ ਅਜੀਤ ਸਿੰਘ ਉਰਫ ਰੰਗੀਲਾ ਜੱਟ ਬਾਰੇ ਹੈ।
Dhana Singh Rangila is a separate singer ji
Ma.ihna.da.1978.79.ch.program.sunya..nal..kuldep.kour.c..
❤,,Hmv,, ਦਾ,, ਦਾਦਾ,,1960❤
Mere palle pai gya amli, Parkash Sidhu naal hai ji
Jankare lai dhanbad g
BABE DA FIT FITIYA KERE SINGR DA H PLEASE DOWNLOAD KRO lok git only
Miss you dada ji 😭🙏🏻
ਧੰਨਵਾਦ ਜੀ। ਖ਼ੁਸ਼ੀ ਹੋਈ ਤੁਸੀਂ ਸਾਡੇ ਚੈਨਲ ਤੇ ਆਏ।
Dhannwaad tuhada ji 🙏🏻 jo ajj v ohna nu Promote kar rahe ho bohat bohat meharbani ji
👍👍👍
22 g Ramesh rangila baare dasso
ਜਰੂਰ ਜੀ।
EH KI HAI KI NAWAAN ES CH JINE GANE TUSI SUNATE EH TAAN PEHILE HI
DOWNLOAD KEETE HOYE NE ROJ SONDE HAAN KI ESE NU BIOGRAPHY MANDE HO BAS KAR GUSSA CHADEEN JANDA SIR NU
ਗੁੱਸਾ ਕਾਹਨੂੰ ਚੜ੍ਹਾਉਣੈ । ਰਹਿਣ ਦਿਓ :)
Rangila Jatt ji da ik beta gumm ho gya si bahut der ho gai. Ik beta workshop etc chalaonda ya othe kamm karda. ohna de grandson da bhi ikk do baar U- Tube te comment dekhya. Indeed a Great folk singer of 1960-90 era.
Chacha Ajit singh urf ragila jatt
DATE ÒF BIRTH V DAS DÌA KARO JI
Karmjit Dhuri bare vi jankari deo ji.
ਠੀਕ ਜੀ ਧੰਨਵਾਦ ।
Balloki has Rangila Jatt, Rangila Jatt has Baloki , Nakodar.
ਪਹਿਲੀ ਗੱਲ ਤਾਂ ਇਹ ਕਿ ਇਸ ਗਾਇਕ ਦਾ ਨਾਮ ਅਜੀਤ ਸਿੰਘ ਨਹੀਂ, ਧੰਨਾਂ ਸਿੰਘ ਰੰਗੀਲਾ ਸੀ !
ਦੂਸਰੀ ਗੱਲ ਮੈਡਮ ਜੀ ਤੁਹਾਡਾ ਪੰਜਾਬੀ ਬੋਲਣ ਦਾ ਲਹਿਜਾ ਬੜਾ ਅਜੀਬ ਜਿਹਾ ਲੱਗਦਾ ਆ ,
nd I'm very sorry to say, please don't mind ma'am
ਜਿਵੇਂ ਦੀ ਤੁਸੀਂ ਓਪਰੀ ਓਪਰੀ ਜਿਹੀ ਪੰਜਾਬੀ ਬੋਲਦੇ ਓ ,ਇੰਜ ਮਹਿਸੂਸ ਹੁੰਦਾ ਆ ਕਿ ਤੁਸੀਂ ਪੰਜਾਬੀ ਨਹੀਂ ਓ, ਤੇ ਕਿਸੇ ਕਾਗਜ਼ ਤੇ ਲਿਖੀ ਸਕ੍ਰਿਪਟ ਪੜ੍ਹ ਰਹੇ ਓ🙏🙏
ਜਿਵੇਂ ਦਾ ਤੁਹਾਡਾ ਇਹ ਪੁਰਾਣੇ ਸਮਿਆਂ ਦੇ ਪੰਜਾਬੀ ਕਲਚਰ ਨੂੰ ਉਜਾਗਰ ਕਰਦਾ ਚੈੱਨਲ ਆ, ਇਹਦੇ ਲਈ ਤਾਂ ਕੋਈ ਬੜੀ ਸਹਿਜ ਸੁਭਾਅ ਸ਼ੁੱਧ ਮਲਵਈ ਪੰਜਾਬੀ ਬੋਲਣ ਵਾਲਾ ਐਂਕਰ ਚਾਹੀਦਾ ਆ ਜੀ🙏🙏🙏
Old is Gold
ਭਾਅ ਜੀ ਮੈਂ ਤੁਹਾਡੀ ਇਸ ਗੱਲ ਨਾਲ਼ ਸਹਿਮਤ ਹਾਂ ਜੀ ਦੂਜੀ ਗੱਲ ਇਹ ਹੈ ਜੀ ਕਿ ਐਂਕਰ ਭਾਵੇਂ ਕੋਈ ਵੀ ਹੋਵੇ ਪਰ ਉਸਦੀ ਪੰਜਾਬੀ ਬੋਲਣ ਅਤੇ ਲਿਖਣ ਵਿੱਚ ਪਕੜ ਮਜ਼ਬੂਤ ਹੋਣੀ ਚਾਹੀਦੀ ਹੈ l
ਨਿਰਮਲ ਘੁੰਮਾਣ ਜੀ । ਧੰਨਾ ਸਿੰਘ ਰੰਗੀਲਾ ਬਾਰੇ ਜਾਣਕਾਰੀ ਕਿਸੇ ਦਿਨ ਫਿਰ ਦੇਵਾਂਗੇ। ਇਹ ਜਾਣਕਾਰੀ ਅਜੀਤ ਸਿੰਘ ਉਰਫ ਰੰਗੀਲਾ ਜੱਟ ਬਾਰੇ ਹੈ।
ਅਸੁੱਧ ਪੰਜਾਬੀ ਬੋਲਣ ਵਾਲੀ ਤੁਹਾਡੀ ਗੱਲ ਸਹੀ ਹੈ। ਇਸ ਬਾਰੇ ਕੁੱਝ ਚੰਗਾ ਕਰਨ ਦੀ ਸੋਚ ਰਹੇ ਹਾਂ। ਬਹੁਤ ਧੰਨਵਾਦ।
Rangila Jatt da naam Ajit Singh si. Dhanna Singh tan sirf rangila si.
Dhanna.s.rangeela.hor.c.
leggend
HMV,,ਦਾ,,ਫੂਫੜ,,ਰੰਗੀਲਾ,ਜਟ,1960
ਐੱਚ ਐੱਮ ਵੀ ਦੇ ਫੁੱਫੜ ਜਿਆਦਾ ਨੀ ਹੋ ਗਏ ?
BhourwAdea
your punjabi accent is absolutely wrong
very nice
V v nice
Very nice