I heard Jagat Singh Jagga when I was approximately 12-13 years old at village Namolian near by Gondpur( Mahalpur). He was wearing iron rings& holding wooden rod in right hand & was striking rod with rings that was creating very nice sound. I was impressed. That akharha was held govt pry school perhaps on Sunday at marriage ceremony. When I was seeing this video, the view of that Singer revived in my mind. I am thankful to Iqbal Mahal ji 😮who introduced us about life history of this great personality who passed through thick & thin. We should learn from his life history,” Say not struggle not availath.”
ਬਹੁਤ ਵਧੀਆ ਕਲਾਕਾਰ ਸੀ ਜਗਤ ਸਿੰਘ ਜੱਗਾ ਜੀ,
ਮੈਂ ਉਸ ਨੂੰ ਨਾਰੰਗਵਾਲ ਪਿੰਡ ਜ਼ਿਲ੍ਹਾ ਲੁਧਿਆਣਾ ਜੋ ਕਿ ਜਸਟਿਸ ਗੁਰਨਾਮ ਸਿੰਘ ਜੀ ਦਾ ਨਗਰ ਹੈ, ਉਥੇ ਅਸੀਂ ਬੱਚਿਆਂ ਨੇ ਮੂਹਰੇ ਬੈਠ ਕੇ ਸੁਣਿਆਂ ਸੀ,
ਪਰ ਜਦੋਂ ਜੱਗਾ ਜੀ ਗਾਉਣ ਲੱਗੇ ਤਾਂ ਇਕ ਬਾਂਹ ਵਿਚ ਕੜੇ ਅਤੇ ਇਕ ਚਿਮਟਾ ਜਿਹਾ ਵਜ਼ਾ ਰਹੇ ਸਨ, ਉਥੇ ਇਕ ਚੱਕਵੀਂ ਜੋੜੀ ਚਮਕੀਲਾ ਵੀ ਆਇਆ ਸੀ, ਜੱਗਾ ਜੀ ਨੂੰ ਲੋਕਾਂ ਨੇ ਘੱਟ ਪਸੰਦ ਕੀਤਾ ਸੀ ਅਸੀਂ ਵੀ ਹੱਥ ਖੜ੍ਹੇ ਕਰਕੇ ਉਸ ਨੂੰ ਸਟੇਜ ਤੋਂ ਗਾਉਣ ਤੋਂ ਰੋਕਣ ਲਈ ਰੌਲਾ ਪਾਇਆ ਸੀ ਤੇ ਜੱਗਾ ਜੀ ਇਹ ਕਹਿ ਕੇ ਕਿ ਇਨ੍ਹਾਂ ਲੋਕਾਂ ਨੂੰ ਕਲਾ ਦੀ ਪਰਖ਼ ਨਹੀਂ ਹੈ ਸਿਰਫ਼ ਦੋ ਗੀਤ ਗਾ ਕੇ ਨਰਾਜ਼ ਹੋ ਕੇ ਚਲੇ ਗਏ ਸਨ,
ਅੱਜ ਜਦੋਂ ਮੈਂ ਉਸ ਵਕਤ ਨੂੰ ਤੇ ਅਵਾਜ਼ ਨੂੰ ਸੁਣਿਆਂ ਹੈ ਤਾਂ ਅਹਿਸਾਸ ਹੋ ਰਿਹਾ ਹੈ ਕਿ ਉਹ ਸਾਡੀ ਗਲਤੀ ਸੀ
ਇਡੇ ਮਹਾਨ ਕਲਾਕਾਰ ਦੀ ਇਸ ਤਰ੍ਹਾਂ ਰੌਲਾ ਪਾ ਕੇ ਬੇਇਜ਼ਤੀ ਕਰਨਾ, ਵਾਕਿਆ ਹੀ ਕਲਾ ਦੀ ਤੇ ਮਹਾਨ ਕਲਾਕਾਰ ਦੀ ਤੌਹੀਨ ਸੀ,
ਜੱਗਾ ਜੀ ਦੀ ਆਤਮਾ ਤੋਂ ਬਚਪਨੇ ਵਿਚ ਕੀਤੀ ਗਲਤੀ ਲਈ ਖਿਮਾ ਮੰਗਦੇ ਹਾਂ
ਧੰਨਵਾਦ ਜੀ। ਤੁਸੀਂ ਮਹਾਨ ਹੋਂ।
ਜਗਤ ਸਿੰਘ ਜੱਗਾ ਦੀ ਆਵਾਜ਼ ਹੀ ਐਨੀ ਦਮਦਾਰ ਆ ਕਿ ਪਹਿਲੀ ਵਾਰ ਸੁਣਦਿਆਂ ਕੋਈ ਵੀ ਪ੍ਰਭਾਵਿਤ ਹੋ ਜਾਂਦਾ ਆ ! ਇਹਨਾਂ ਦੇ ਕੁੱਝ ਗੀਤ ਰੇਡੀਓ ਤੇ ਸੁਣਦੇ ਸੀ ਤਾਂ ਇਨ੍ਹਾਂ ਬਾਰੇ ਸਿਰਫ਼ ਐਨਾ ਕੁ ਹੀ ਪਤਾ ਸੀ ਕਿ ਸੰਗੀਤਕ ਖੇਤਰ ਚ ਆਉਣ ਤੋਂ ਪਹਿਲਾਂ ਜਗਤ ਸਿੰਘ ਜੱਗਾ ਇੱਕ ਡਾਕੂ ਸੀ ! ਇਸਤੋਂ ਵੱਧ ਹੋਰ ਕੋਈ ਜਾਣਕਾਰੀ ਨਹੀਂ ਸੀ ! ਅੱਜ ਵੀ ਜੇ ਇਹਨਾਂ ਬਾਰੇ ਪੁੱਛੀਏ ਤਾਂ ਮੇਰਾ ਖਿਆਲ ਆ ਕਿ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ !
ਪਰ ਅੱਜ ਤੁਸੀਂ ਨੇ ਇਨ੍ਹਾਂ ਦੀ ਜ਼ਿੰਦਗੀ ਬਾਰੇ ਜਿੰਨੇ ਵਿਸਥਾਰ ਨਾਲ ਦੱਸਿਆ ਆ, ਸੁਣ ਕੇ ਇੱਕ ਵਾਰ ਫਿਰ ਤੋਂ ਮੈਂ ਬੜਾ ਅਚੰਭਿਤ ਆਂ ! ਹੈਰਾਨ ਆਂ ਕਿ ਇਹਨਾਂ ਦੀ ਜ਼ਿੰਦਗੀ ਤੇ ਪੰਜਾਬੀ ਚ ਕੋਈ ਫਿਲਮ ਕਿਉਂ ਨਹੀਂ ਬਣੀ ????
ਇਸ ਵਡਮੁੱਲੀ ਜਾਣਕਾਰੀ ਲਈ ਤੁਹਾਡਾ ਤੇ ਤੁਹਾਡੇ ਚੈਨਲ ਦਾ ਤਹਿਦਿਲੋਂ ਬਹੁਤ ਬਹੁਤ ਧੰਨਵਾਦ 🙏🙏🙏🙏🙏🙏🙏🙏🙏🙏🙏🙏
ਤੁਸੀਂ ਸਹੀ ਕਿਹਾ ਹੈ। ਜੱਗੇ ਦੇ ਜੀਵਨ ਤੇ ਕਈ ਫਿਲਮਾਂ ਬਣਨੀਆਂ ਚਾਹੀਦੀਆਂ ਸਨ। ਵਿਚਾਰ ਦੇਣ ਲਈ ਧੰਨਵਾਦ
ਜੱਗਾ ਡਾਕੂ ਫਿਲਮ ਯੋਗਰਾਜ ਸਿੰਘ ਦੀ ਬਣੀ ਆ
ਜਿਵੇਂ ਤੁਸੀਂ ਕਲਾਕਾਰਾਂ ਨੂੰ ਦਿਖਾਂਦੇ ਹੋ ਉਹਨਾਂ ਦੇ ਜੀਵਨ ਬਾਰੇ ਦੱਸਦੇ ਹੋ ਬਹੁਤ ਵਧੀਆ ਲੱਗਦਾ ਹੈ
ਧੰਨਵਾਦ ਜੀ।
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ।
ਸਰਵਨ ਸਿੰਘ ਸੰਧੂ
ਬਹੁਤ ਹੀ ਪ੍ਰਭਾਵਸ਼ਾਲੀ ਜਾਣਕਾਰੀ ਦਿੱਤੀ ਤੁਸੀਂ ਵਾਈ ਜੀ ਜਦੋਂ ਤੁਸੀਂ ਲਾਸਟ ਚ ਕਹਿੰਦੇ ਓ ਕਿ ਆਹ ਸਨ ਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਤਾਂ ਰੋਣਾ ਬਹੁਤ ਆਉਂਦੈ ਪਤਾ ਨਹੀਂ ਕਿਉਂ ਕੋਈ ਵੀ ਇੰਟਰਵਿਊ ਹੋਵੇ ਕਿਸੇ ਵੀ ਸ਼ਖ਼ਸੀਅਤ ਦੀ ਹੋਵੇ
ਚੰਗੇ ਲੋਕਾਂ ਦਾ ਦੁਨੀਆ ਤੋਂ ਜਾਣਾ ਸਭ ਨੂੰ ਦੁੱਖ ਦਿੰਦਾ ਹੈ।
ਬਹੁਤ ਵਧੀਆ ਮੈਂ ਸਨਮਾਨ ਹੁੰਦਾ ਜਗਤ ਜੱਗੇ ਦਾ ਆਪਣੇ ਅੱਖੀਂ ਸਾਹਮਣੇ ਬੈਠ ਕੇ ਦੇਖਿਆ ਕਾਲਜ ਪੜ੍ਹਦਾ ਸੀ ਲੁਧਿਆਣੇ ਗਾਂਉਦਾ ਵੀ ਸੁਣਿਆ ਪ੍ਰੋ ਮੋਹਨ ਸਿੰਘ ਮੇਲੇ ਤੇ ਅਸੀਂ ਖੁਸ਼ਕਿਸਮਤ ਹਾਂ ਇਸ ਮੇਲੇ ਜ਼ਰੀਏ ਲਗਭਗ ਹਰ ਗਾਇਕ ਨੂੰ ਸੁਣਿਆ ਮਾਣਿਆ ਜੱਸੋਵਾਲ਼ ਵੀ ਅਮਰ ਹੋ ਗਏ ਮੇਰਾ ਇਲਾਕਾ ਵੀ ਹੁਣ ਸੁੰਨਾਂ ਜਿਹਾ ਹੋ ਗਿਆ
ਧੰਨਵਾਦ ਜੀ
ਜੱਗੇ ਨੇ ਜੋ ਅਖੀਰਲਾ ਬੰਦ ਸੁਣਾਇਆ ਉਸਦਾ ਕੋਈ ਤੋੜ ਨੀ ਬਿਲਕੁਲ ਸ਼ੱਚ ਗਾਇਆ ਤੇ ਲਿਖਿਆ ਜੱਗੇ ਨੇ🙏
ਦੇਸੀ ਰਿਕਾਰਡਰ ਕੰਪਨੀ ਵਾਲੇ ਬਾਈ ਜੀ ਬਹੁਤ ਧੰਨਵਾਦ । ਆਪ ਜੀ ਪੁਰਾਣੇ ਕਲਾਕਾਰਾ ਅਤੇ ਪੁਰਾਣੇ ਗੀਤਾਂ ਦੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਓ ਜੀ ❤️🌹🌷🥀💞
ਜਗਤ ਸਿੰਘ ਜੱਗਾ ਜੀ ਦੀ ਜੀਵਨੀ ਬਹੁਤ ਉਤਰਾਅ ਚੜਾਅ ਵਾਲੀ ਰਹੀ ਫਿਰ ਵੀ ਜੱਗੇ ਨੇ ਸੰਗੀਤ ਜਗਤ ਵਿੱਚ ਬਹੁਤ ਤਰੱਕੀ ਕੀਤੀ।
ਭਾਈ ਸਾਹਿਬ ਬਹੁਤ ਵਧੀਆ ਹੁੰਦਾ ਜੇ ਜਗਤ ਸਿੰਘ ਜੱਗਾ ਦੀ ਸੰਤਾਨ ਬਾਰੇ ਵੀ ਦੱਸ ਦਿੰਦੇ।
ਮੈਂ ਕੋਈ 71-72 ਦੇ ਕਰੀਬ ਲੰਗੜੋਆ ਕਸਬੇ ਦੇ ਪੰਚਾਇਤ ਘਰ ਵਿੱਚ ਗੀਤ ਸੁਣਿਆ ਅੱਖੀਆਂ ਅੱਖੀਆਂ ਅੱਖੀਆਂ। ਅੱਜ ਪੁਰਾਣੀ ਯਾਦ ਤਾਜਾ ਹੋ ਗਈ ਮੀਡੀਆ ਵਾਲੇ ਵੀਰ ਦਾ ਬਹੁਤ ਧੰਨਵਾਦ।
ਧੰਨਵਾਦ ਜੀ।
@@desiRecord ❤🎉🎉
ਜੱਗੇ ਤੇ ਨਰਿੰਦਰ ਬੀਬਾ ਦਾ ਗਾਇਆ ਮਿਰਜਾ 69-70 ਚੇ ਰੇਡੀਓ ਤੇ ਮੌਲ਼ੀ ਧਰਤੀ ਅਤੇ ਦੇਸ ਪੰਜਾਬ ਪਰੋਗਰਾਮਾਂ ਚ ਸੁਣਿਆਂ ਕਰਦੇ ਸੀ।ਅੱਜ ਤੁਸੀ ਪੰਜਾਹ ਸਾਲ ਬਾਅਦ ਦੋਵਾਰਾ ਸੁਣਾ ਦਿਤਾ।ਮਜ਼ਾ ਆ ਗਿਆ।ਬਚਪਨਾ ਯਾਦ ਕਰਾਉਣ ਲਈ ਧੰਨਵਾਦ।
ਤੁਹਾਡਾ ਵੀ ਧੰਨਵਾਦ ।
ਬਹੁਤ ਵਧੀਆ ਜਾਣਕਾਰੀ ਜਗਤ ਸਿੰਘ ਜੱਗਾ ਜੀ ਬਾਰੇ ਤੁਹਾਡੇ ਵਲੋਂ ਵਿੱਢੇ ਗਏ ਇਸ ਮਹਾਨ ਕਾਰਜ ਲਈ ਸ਼ੁੱਭ ਕਾਮਨਾਵਾਂ!ਅਤੇ ਸ਼ੁਕਰੀਆ!!
ਵਿਚਾਰ ਦੇਣ ਲਈ ਧੰਨਵਾਦ ਜੀ।
ਜੱਗਾ ਵਢਿਆ ਬੋਹੜ ਦੀ ਛਾਵੇਂ ਵਾਲਾ ਜੱਗਾ ਡਾਕੂ ਸੀ
ਜਿਵੇਂ ਤੁਸੀਂ ਲੋਕਾਂ ਨੂੰ ਵਿਛੜੇ ਹੋਏ ਕਲਾਕਾਰ ਫਿਰ ਤੋਂ ਮਲਾਓਦੇ ਹੋ
ਉਹਨਾਂ ਦੇ ਜੀਵਨ ਬਾਰੇ ਦੱਸਦੇ ਹੋ ਬਹੁਤ ਵਧੀਆ ਲੱਗਦਾ ਹੈ
Very good
@@MohinderSinghJassal ਨਹੀਂ ਓਹ ਹੋਰ ਜੱਗਾ ਸੀ।ਓਹ ਵੱਢਿਆ ਗਿਆ ਸੀ।ਗਾਇਕ ਜੱਗਾ ਅਮਰੀਕਾ ਚ ਆਪਣੇ ਪਰੀਵਾਰ ਕੋਲ ਰਹਿੰਦਿਆਂ ਪੂਰੀ ਉਮਰ ਹੰਢਾਕੇ ਗਿਆ।
ਬਹੁਤ ਵਧੀਆ ਪੇਸ਼ਕਸ਼ ਕੀਤੀ ਗਈ ਹੈ ਜੀ । ਧੰਨਵਾਦ ਜੀ ।
ਵਾਹ ਜੀ ਵਾਹ ਕਮਾਲ ਹੈ ਗਾਇਕੀ ।ਅੱਜ ਸਮੇਂ ਦੀ ਲੋੜ ਹੈ ਜੱਗੇ ਵਰਗੇ ਕਲਾਕਾਰ ਦੀ।ਓਲਡ ਇਜ਼ ਗੋਲਡ।
ਧੰਨਵਾਦ ਜੀ ਬਚਪਨ ਵਿੱਚ ਜੱਗੇ ਜੱਟ ਦੇ ਅੱਖੀਂ ਵੇਖੇ ਅਖਾੜਿਆਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ।
ਇੱਕ ਇਤਿਹਾਸਕ ਜਾਣਕਾਰੀ ਬਾਈ ਜੀ ਬਹੁਤ ਖੂਬ
ਬਹੁਤ ਸੋਹਣੀ ਇੰਟਰਵਿਊ ਕੀਤੀ ਐ ਬਾਈ ਪ੍ਰਮਾਤਮਾਂ ਤੁਹਾਨੂੰ ਕਾਮਯਾਬੀਆਂ ਬਖਸ਼ਣ
ਬਾਕਮਾਲ ਜਾਣਕਾਰੀ ਲਈ ਬਹੁਤ ਧੰਨਵਾਦ ਜੀ ।
ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਜੀ।
very nice
ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ 👍👍👍
ਆਦਮੀ ਬੁਰਾ ਨਹੀਂ ਹੁੰਦਾ ਹਾਲਾਤ ਹੀ ਇਨਸਾਨ ਨੂੰ ਬੁਰਾ ਬਣਨ ਲਈ ਮਜ਼ਬੂਰ ਕਰ ਦਿੰਦੇ ਹਨ... ਨਿਸ਼ਚਿਤ ਤੌਰ ਤੇ ਜਗਤ ਸਿੰਘ 'ਜੱਗਾ' ਜੀ ਮਹਾਨ ਕਲਾਕਾਰ ਸੀ l
ਅਜੋਕੀ ਪੀੜ੍ਹੀ ਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਜੀ l
਼ਂ਼
Very nice ji
@@SukhdevSingh-kk5yh ਧੰਨਵਾਦ ਜੀ 🌹
@@SukhdevSingh-kk5yh main jagga ji nu bahut nerio ate kol baith ke sunia hai ji.
Y
b
ਬਹੁਤ ਹੀ ਵਧੀਆ ਅਤੇ ਕਾਬਿਲੇ ਤਾਰੀਫ਼ ਸੀ, ਸਰਦਾਰ ਜਗਤ ਸਿੰਘ ਜਗਾ ਦੀ ਇਹ ਜੀਵਨ ਕਹਾਣੀ ਧੰਨਵਾਦ ਤੁਹਾਡਾ ਅਤੇ ਤੁਹਾਡੀ ਸਾਰੀ ਟੀਮ ਦਾ।
ਧੰਨਵਾਦ ਜੀ ।
bachpan ch apde pind akhada sunea iko geet yad mirja
ਧੰਨਵਾਦ ਜੀ।
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰੇ ਪ੍ਰਮਾਤਮਾਂ ਤੁਹਾਨੂੰ ਤਰੱਕੀਆਂ ਬਖਸ਼ੇ 🙏🏻🙏🏻
ਧੰਨਵਾਦ ਜੀ ।
ਇਹੋ ਜਿਹੇ ਮਹਾਨ ਇਨਸਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਜੱਗਾ ਜੱਗਾ ਹੀ ਸੀ ਸਲੂਟ ਹੈ
ਆ ਹਾ ਹਾ ਹਾ ਹਾ ਹਾ ਹਾ, ਬਹੁਤ ਹੀ ਕਮਾਲ, ਜਗਤ ਸਿੰਘ ਜੱਗਾ ਬਾਰੇ ਇੰਨੀ ਵਧੀਆ ਜਾਣਕਾਰੀ, ਇਸ ਗਾਇਕ ਦੇ ਗੀਤ ਅਕਸ਼ਰ ਸੁਣਿਆ ਕਰਦੇ ਸੀ ਪਰੰਤੂ ਇਸ ਵਡਮੁੱਲੀ ਜਾਣਕਾਰੀ ਤੋਂ ਵਾਂਝਿਆਂ ਰਹਿ ਗਿਆ ਸੀ,।ਬੜੀ ਹੈਰਾਨੀ ਹੋਈ ਹੈ ਇਹ ਸਭ ਕੁੱਝ ਜਾਣ ਕੇ, ਚੰਗਾ ਉਪਰਾਲਾ ਕਰਦੇ ਰਹੋ,ਲੋਕ ਸੇਵਾ ਲਈ ਪਰਮਾਤਮਾ ਵੀ ਦਯਾ ਕਰੇਗਾ
ਬਹੁਤ ਧੰਨਵਾਦ ਜੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਧੰਨਵਾਦ
ਬਹੁਤ ਵਧੀਆ ਜਾਣਕਾਰੀ ਅਤੇ ਪੇਸ਼ਕਾਰੀ
ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ ਗਈ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਜਿੰਦਾ ਦਿਲ ਗਾਇਕ ਖੁਦਾ ਗਾਉਣ ਵਾਲੇ
Good
DHAN DHAN SHREE G VEERE VEERE NICE VEER G
ਮਹਾਲ ਸਾਬ ਬਹੁਤ ਵਧੀਆ ਕੰਮ ਕੀਤਾ ਹੁਣ ਪਬਲਿਕ ਨੂੰ ਪਤਾ ਲੱਗੇਆ ਵੀ ਜੱੁਗਾ ਦੀ ਜ਼ਿੰਦਗੀ ਕਿਵੇਂ ਬੀਤੀ ਸੋਚਣ ਵਾਲੀ ਗੱਲ ਐ ਕਿੰਨੇ ਰੰਗ ਬਦਲੇ ਸਾਰੇ ਜਿਵਨ ਚ
ਸਰਦਾਰ ਜਗਤ ਸਿੰਘ ਜੱਗਾ ਆਪਣੇ ਸਮੇਂ ਦਾ ਬਹੁਤ ਵਧੀਆ ਗਾਇਕ ਹੋਇਆ ਹੈ, ਨਰਿੰਦਰ ਬੀਬਾ ਦੇ ਨਾਲ ਗਾਇਆ ਮਿਰਜ਼ਾ ਸਾਹਿਬਾਂ ਬਹੁਤ ਵਧੀਆ ਹੈ। ਜਿਸ ਵਿੱਚ ਜਗਤ ਸਿੰਘ ਜੱਗਾ ਦੀ ਅਵਾਜ਼ ਵਾਕਿਆ ਹੀ ਅਸਮਾਨ ਤੋਂ ਤਾਰੇ ਤੋੜਦੀ ਅਤੇ ਚੰਦਰਮਾ ਥੱਲੇ ਲਾਹੁੰਦੀ ਹੋਈ ਅਵਾਜ਼ ਨਜ਼ਰ ਆਉਂਦੀ ਹੈ।
Thanks for making this video. I really appreciate that. I am great grand son of Sardar Jagat Singh Jagga. Thanks again
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
Very interested information thanks
ਬਹੁਤ ਵਧੀਆ। ਪੇਸ਼ਕਸ਼
Excellent biography. Waqt diya galla. Waqt bahut balwan hai
1995/96 ਵਿੱਚ ਸਰੀ ਆਏ ਸੀ ਲਗਦਾ ਸੀ ਕੋਈ ਮੁੰਡਾ ਖੁੰਡਾ ਆਪਣੇ ਹਾਣੀਆਂ ਨਾਲ ਕਲੋਲਾਂ ਕਰ ਰਿਹਾ ਫੁਰਤੀ ਵੇਖਕੇ ਹਰ ਕੋਈ ਕਹਿੰਦਾ ਬਾਪੂ ਝੂਠ ਐ ਤੁਹਾਡੀ ਉਮਰ ਅੱਸੀ ਸਾਲ ਨਹੀਂ ਪਰ ਜਵਾਨ ਰਹਿਣਾ ਉਨ੍ਹਾਂ ਦਾ ਸ਼ੌਕ ਸੀ ਧੰਨਵਾਦ ਐ ਤਸੀ ਸਾਂਝ ਪਾਈ ਹੋਰ ਲੋਕਾਂ ਨੂੰ ਜਾਨਣ ਦਾ ਮੌਕਾ ਮਿਲਿਆ
ਵਾਹ ਜੀ।
ਬਹੁਤ ਖੂਬਸੂਰਤ ਕਲਮ ਅਵਾਜ ਅੰਦਾਜ ਇਸ ਤੋਂ ਵਧ ਖੂਬਸੂਰਤ ਤੁਹਾਡਾ ਉਪਰਾਲਾ ਕੋਟਨ ਕੋਟ ਧੰਨਵਾਦ ਜੀ
ਵਾਹ ਜੀ ਵਾਹ !!
ਕਮਲ ਓ ਕਮਾਲ 👏👏👌
ਬਹੁਤ ਵਧੀਆ ਲੱਗੀ। ਪੁਰਾਣੀ ਯਾਦ ਤਾਜਾ ਹੋ ਗਈ
। ਇਕ ਵਾਰ tv ਤੇ ਇੰਟਰਵਿਊ ਸੁਣੀ ਸੀ ਬਹੁਤ ਸਾਲ ਪਹਿਲਾਂ ।
ਵਾਹ ਜੀ।
ਬਹੁਤ ਖੂਬਸੂਰਤ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ
ਮੈਂ ਜਗਤ ਸਿੰਘ ਜੱਗਾ ਨੂੰ ਪਿੰਡ ਜੀਵਨ ਸਿੰਘ ਵਾਲਾ ਵਿਖੇ ਸੁਣਿਆ ਸੀ ਅੰਦਾਜ਼ਾ 1958/59 ਵਿੱਚ ਉਦੋਂ ਕਲਾਕਾਰ ਬੱਸਾਂ ਰਾਹੀਂ ਆਇਆ ਕਰਦੇ ਸਨ। ਸੁਰਿੰਦਰ ਕੌਰ ਨਾਲ ਗੀਤ ਗਾਇਆ ਦੋਗਾਣਾ ਇੱਕ ਪਾਸੇ ਟਾਹਲੀਆਂ ਤੇ ਇੱਕ ਪਾਸੇ ਬੇਰੀਆਂ।ਸੌਣ ਦੇ ਮਹੀਨੇ ਪੀਂਘਾਂ ਤੇਰੀਆਂ ਤੇ ਮੇਰੀਆਂ।
ਬਹੁਤ ਵਧੀਆ ਗੱਲਬਾਤ ਤੇ ਜਾਣਕਾਰੀ ਲਈ ਧੰਨਵਾਦ।
ਧੰਨਵਾਦ ਜੀ।
Very nice and very informative video,thanks
ਤੁਸੀਂ ਪੁਰਾਣੀਆਂ ਯਾਦਾ ਤਾਜੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ।
बहुत ही अच्छी दिल को छू लेने वाली वीडियो।
ਮਜਾ਼ ਆ ਗਿਆ ਮਹਾਨ ਕਲਾਕਾਰ ਦੀ ਆਵਾਜ਼ ਸੁਣ ਕੇ। Gurbhej singh calgary canad
Mirza bahut vadhia gaya biba ji de nall, radio ton sunde rahe ha ji
Boht Vadhia uprala veer g.jio
ਬਹੁਤ ਹੀ ਵਧੀਆ ਲੱਗਿਆ ਹੈ ਇਸਦੇ ਗਾਣੇ ਜਰੂਰ ਸਨਾਊਂ ਦੀ ਕਿਰਪਾ ਕਰਨੀ ਜੀ।
ਠੀਕ ਜੀ।
ਬਹੁਤ ਆਨੰਦ ਆਇਆ ਜਗਤ ਸਿੰਘ ਜੱਗਾ ਜੀ ਅਤੇ ਰੰਗੀਲਾ ਜੱਟ ਦੀ ਇੰਟਰਵਿਊ ਸੁਣਕੇ.
ਅਜੋਕੇ ਪਰਿਵਾਰਿਕ ਹਾਲਾਤਾਂ ਬਾਰੇ ਵੀ ਥੋੜੀ ਬਹੁਤ ਜਾਣਕਾਰੀ ਦੇਣ ਦੀ ਕੋਸ਼ਿਸ਼ ਜਰੁਰ ਕਰਿਆ ਕਰੋ ਜੀ.
ਤੁਹਾਡਾ ਇਹ ਕੰਮ ਬਹੁਤ ਸਲਾਹੁਣਯੋਗ ਹੈ ਜੀ.
I heard Jagat Singh Jagga when I was approximately 12-13 years old at village Namolian near by Gondpur( Mahalpur). He was wearing iron rings& holding wooden rod in right hand & was striking rod with rings that was creating very nice sound. I was impressed. That akharha was held govt pry school perhaps on Sunday at marriage ceremony. When I was seeing this video, the view of that Singer revived in my mind. I am thankful to Iqbal Mahal ji 😮who introduced us about life history of this great personality who passed through thick & thin. We should learn from his life history,” Say not struggle not availath.”
ਬਹੁਤ ਵਧੀਆ 🙏
ਜੱਗਾ ਸਿੰਘ ਵਾਹ ਵਾਹ ਜੀ ਵਾਹ
ਸ਼ੁਕਰ ਹੈ ਰੱਬ ਦਾ। ਕੇ ਮੇ। ਇਹਨਾਂ ਦੇ। ਦਰਸ਼ਨ। ਕਿਤੇ। ਜਲੰਧਰ ਵਿੱਚ।
ਵਾਹ ਜੀ ਵਾਹ।
ਭਾਵੇਂ ਇਨ੍ਹਾਂ ਦਾ ਮਿਰਜਾ ਜਰੂਰ ਥੋੜ੍ਹਾ ਜਿਹਾ ਸੁਣਿਆ ਹੈ। ਪਰ ਨਾ ਤਾਂ ਇਹ ਪਤਾ ਸੀ ਕਿ ਇਹ ਕਿਸ ਦਾ ਗੀਤ ਹੈ..? ਅੱਜ ਪਹਿਲੀ ਵਾਰ ਨਾਂ ਅਤੇ ਉਨ੍ਹਾਂ ਦੇ ਜੀਵਨ ਬਾਰੇ ਪਤਾ ਲੱਗਾ।।
ਬਾਈ ਆ ਜਾਣਕਾਰੀ ਇਕ ਨਾ ਭੁੱਲਣ ਵਾਲੀ ਜਾਨ ਕਾਰੀ ਹੈ ਬਾਈ ਜੀ ਧੰਨਵਾਦ ਦਿਲ ਤੋਂ
Very very good 👍👍 thanks for sharing God bless 🙏🙏 you keep up the Good work
ਧੰਨਵਾਦ ਜੀ।
YES LISTENED THEM AT KURALI DURING RAM LILAS .STILL FRESH IN MEMORY.😃😃😃😃
Bahut vadiya very good
Thankhyou
ਬਹੁਤ ਵਧੀਆ ਲਗਿਆ ਬਾਈ ਜੀ
ਬਹੁਤ ਵਧੀਆ ਜਾਨਕਾਰੀ ਜੀ
V. Good bohat he vadia lagi
❤Excellent video, bring more videos of such old singers,God bless you
Very beautiful, bright sharp, punjabi song, pertaining to old culture.
Bahut Bahut Bahut he vadia g 👌👌
V.good
Thank you 🙏 for his biography, he is a legend. First time I him on tv in England in 1968 his dancer was Bali. Thank you again
Fine information to review my adolescent period when I listened akhara of this singer on occasion of marriage of my elder cousin brother
ਬਹੁਤ ਵਧੀਆ ਕਾਰਜ ਨਵੀਂ ਪੀੜ੍ਹੀ ਨੂੰ ਪੁਰਾਤਨ ਮਹਾਨ ਵਿਰਸੇ ਬਾਰੇ ਜਾਣੂ ਕਰਵਾ ਰਹੇ ਹੋ ।
Thanks for giving unique information it's really great singer and son of soil ❤
Very good knowledge about habit sigh jagga
ਬਹੁਤ ਵਧੀਆ ਲੱਗੀ ਹੈ।
ਧੰਨਵਾਦ ਜੀ।
Bahut badhiya ji❤❤❤❤❤
BIOGRAPHY OF JAGAT SINGH JAGGA GIVES US INSPIRATION OF LIFE THANKS,LOT LOT
ਅਜ ਕਲ ਦੇ ਜਿਹੜੇ ਕਹਿੰਦੇ ਨੇ ਕਿ ਅਸੀਂ ਪੰਜਾਬੀ ਸਭਿਆਚਾਰ ਗਾਣਾ ਰਹੇ ਹਾ ਪਰ ਪੰਜਾਬ ਸਭਿਆਚਾਰ ਦਾ ਬੇੜਾ ਗਰਕ ਕਰ ਦਿੱਤਾ ਇਹੋ ਜਿਹੇ ਕਲਾਕਾਰਾਂ ਕਹਾਉਣ ਵਾਲਿਆਂ ਨੇ ਜਿਨ੍ਹਾਂ ਦੀ ਮੀਉਜਕ ਰੋਲਾ ਵਿੱਚ ਪਤਾ ਨਹੀ ਲਗਦਾ ਕਿ ਕੀ ਕਹਿੰਦੇ ਹਨ ਬੇੜਾ ਗਰਕ ਕਰ ਦਿੱਤਾ ਹੈ ਧੰਨਵਾਦ
ਬਿਲਕੁਲ ਸਹੀ ਆਖਿਆ।
m aj tak sunya hi nahi bahut dhanbaad
Bahut wadhia ji
Really good
ਬਹੁਤ ਵਧੀਆ ਉਪਰਾਲਾ ਕੀਤਾ ਹੈ ਬਾਈ ਜੀ
ਧੰਨਵਾਦ ਜੀ
Bahut vadhiya
V good
ਬਹੁਤ ਵਧੀਆ ਲਗਿਆ
ਧੰਨਵਾਦ ਜੀ।
ਮੇਰੇ ਪਿਤਾ ਅਤੇ ਦਾਦਾ ਜੀ ਜਗਤ ਸਿੰਘ ਜੱਗਾ ਦੇ ਬਹੁਤ ਗੀਤ ਸੁਣ ਦੇ ਨੇ
ਵਾਹ ਭੈਣ ਜੀ।
ਬਹੁਤ ਵਧੀਆ
ਯਾਦਾਂ ਤਾਜ਼ੀਆਂ ਹੋਈਆਂ
Excellent job of retrieving such awesome material.keep it up.
ਜਗਤ ਸਿੰਘ ਜਁਗਾ ਵੀਡੀਉ ਬਹੁਤ ਵਧੀਆ ਲਗੀ
Very good storey bay ji
Very nice vedeo
Bahut hi badhiya
Qld.... song....is.... beautiful...jagga...ji
Wah bai ji shukria aini vadhia jankari den laee
ਧੰਨਵਾਦ ਜੀ।
It is appriciable effort for Iqbal Mahal, thanks.
Nice
ਸਰਦਾਰ ਜਗਤ ਸਿੰਘ ਜੱਗਾ ਉਨੀਂ ਸੋ ਸਸਤਰ ਨੂੰ ਮੇਰੀ ਬਰਾਤ ਵਿੱਚ ਗਿਆ ਸੀ ਨਾਲ ਸਰਦਾਰ ਸਤਿਨਾਮ ਸਿੰਘ ਬਾਜਵਾ ਜੀ ਨਾਲ਼ ਸਨ ਵਾਹਿਗੁਰੂ ਜੀ ਉਹਨਾਂ ਦੇ ਬਚਿਆਂ ਤੇ ਮੇਹਰ ਕਰੇ
ਵਾਹ ਜੀ ! ਧੰਨਵਾਦ
well researched and we'll done
ਧੰਨਵਾਦ ਜੀ।
Great video ji