ਮਾਣਕ ਦਾ ਮਤਲਬ ਹੈ ਸੁੱਚਾ ਮੋਤੀ । ਜਿਹੜਾ ਹੋਇਆ ਸੀ ਸੁੱਚਾ ਮੋਤੀ , ਉਹਦੀ ਆਪਾਂ ਕਿਸੇ ਨਾਲ਼ ਕੀ ਤੁਲਨਾ ਕਰ ਸਕਦੇ ਹਾਂ ? He was a pearl of Punjabi Music Industry... Never be forgotten ..... will be still alive.... RIP.....
Thank you-very interesting analysis. Please do note the following: Alam Lohar - born in 1928 - passed away in 1979 Kuldip Manak - born in 1951- passed away in 2011 Both are Punjabi folk singers. It’s difficult to compare these singers as both are from different times in history and each having different exposure to technology, when Alam Lohar sahib was singing in 1940’s for example there was limited recording facilities- so you have to take this into consideration when comparing both singers. If you really want to see the depth of Alam Lohar’s vocal just listen to his recent EMI recording of the 1970’s before he sadly passed away, I recommend his songs ‘Dil Wala Dukhra’ or ‘Bol mitti de bawa’ or even ‘Wajan Mariyan buleya’ - all his original songs, that are now or become folk songs themselves. Alam Lohar (blacksmith) for me is my and my family’s favourite Punjabi folk singer, such a pure rich natural talent, very rare who made an international name in a time when it was incredibly difficult- so please do take this into consideration. Punjab is beautiful so rich in history, culture and art. Peace.
The song you have included here was sung in early fifty’s His recording in seventies is different and available on you tube also. your analysis is correct
ਕੋਈ ਗੱਲ ਨਹੀਂ ਜੀ। ਤੁਹਾਡਾ ਉਪਰਾਲਾ ਬਹੁਤ ਵਧੀਆ ਹੈ, ਸਿਫ਼ਤ ਕਰਨੀ ਬਣਦੀ ਹੈ। ਮੈਂ ਮੁਹੰਮਦ ਆਲਮ ਲੁਹਾਰ ਨੂੰ ਰੱਜ ਕੇ ਸੁਣਿਆ ਤੇ ਸਲਾਹਿਆ ਹੈ। ਆਲਮ ਸਾਹਿਬ ਤੋਂ ਪਹਿਲਾਂ ਵੀ ਦੁੱਲਾ ਭੱਟੀ ਦੇ ਕਿੱਸਿਆਂ ਨੂੰ ਅਖਾੜਾ ਗਾਇਕ ਅਖਾੜਿਆਂ ਵਿੱਚ ਅਲਗੋਜ਼ੇ ਅਤੇ ਤੂੰਬੇ ਨਾਲ਼ , ਤਿੰਨ ਤਿੰਨ ਚਾਰ ਚਾਰ ਜਣਿਆਂ ਦੇ ਗਰੁੱਪ ਬਣਾ ਕੇ ਘੁੰਮ ਘੁੰਮ ਕੇ ਗਾਇਆ ਕਰਦੇ ਸਨ। ਇਹ ਸਭ ਕੁੱਝ ਮੈਂ ਆਪਣੀ ਅੱਖੀਂ ਵੇਖਿਆ ਹੈ। ਐਹ ਜਿਸ ਵਾਰ ਦੀ ਤੁਸੀਂ ਗੱਲ ਕਰਦੇ ਹੋ, ਇਹ ਵਾਰ ਇਹਨਾਂ ਦੋਵਾਂ ਗਾਇਕਾਂ ਤੋਂ ਪਹਿਲਾਂ ਮੈਂ ਉਹਨਾਂ ਦੇਸੀ ਅਖਾੜਿਆਂ ਚ ਸੁਣਦਾ ਰਿਹਾ ਹਾਂ।
ਕੱਲ੍ਹ ਨੂੰ ਤੁਸੀਂ ਗੁਰਦਾਸ ਮਾਨ ਅਤੇ ਇਨਾਇਤ ਅਲੀ ਦੇ ਗਾਏ 'ਛੱਲੇ' ਦਾ ਵੀ ਕੰਪੈਰੇਜ਼ਨ ਕਰੋਗੇ। ਕੋਈ ਗੱਲ ਨਹੀਂ, ਲੋਕਾਂ ਦੀ ਜਾਣਕਾਰੀ ਚ ਵਾਧਾ ਹੁੰਦਾ ਹੈ। ਇਸੇ ਬਹਾਨੇ ਪੰਜਾਬੀ , ਪੰਜਾਬੀ ਸੱਭਿਆਚਾਰ ਨਾਲ਼ ਜੁੜ ਰਹੇ ਹਨ। ਪਰ ਮੈਂ ਜਿਹੜੀ 'ਛੱਲੇ' ਦੀ ਗੱਲ ਕਰਨ ਲੱਗਾ ਸੀ, ਉਹ ਇਹ ਸੀ ਕਿ ਜਦੋ ਇਨਾਇਤ ਸਾਹਿਬ ਨੇ ਇਹ ਗੀਤ ਰਿਕਾਰਡ ਕਰਵਾਇਆ ਸੀ ਉਦੋਂ ਮਾਨ ਸਾਹਿਬ ਨੇ ਅਜੇ ਗਾਣਾ ਵੀ ਸ਼ੁਰੂ ਨਹੀਂ ਸੀ ਕੀਤਾ। ਤੇ ਇਨਾਇਤ ਸਾਹਿਬ ਤੋਂ ਪਹਿਲਾਂ ਵੀ ਇਹ ਗਾਇਆ ਜਾਂਦਾ ਸੀ।
ਜਿਨ੍ਹਾਂ ਗੀਤਾਂ ਦੀ ਤੁਸੀਂ ਗੱਲ ਕਰ ਰਹੇ ਹੋ, ਅਸਲ ਵਿੱਚ ਪੁਰਾਤਨ ਕਿੱਸੇ ਹਨ ਜੋ ਪੁਰਾਣੇ ਅਖਾੜਾ ਗਾਇਕ ਪੀੜ੍ਹੀ ਦਰ ਪੀੜ੍ਹੀ ਗਾਉਂਦੇ ਆ ਰਹੇ ਸਨ। ਉਹ ਵੀ ਆਪਣਾ ਜਾਂ ਆਪਣੇ ਅਖਾੜੇ ਦਾ ਨਾਂ ਵਿੱਚ ਜੋੜ ਲਿਆ ਕਰਦੇ ਸਨ।
ਪਰ ਸਭ ਤੋਂ ਵਧੀਆ ਗੱਲ , ਜੋ ਇਸ ਵਿੱਚੋਂ ਨਿੱਕਲ ਕੇ ਰਿਜ਼ਲਟ ਵਜੋਂ ਸਾਹਮਣੇ ਆਈ ਉਹ ਇਹ ਕਿ ਸਾਨੂੰ ਏਨੇ ਵਧੀਆ ਤੋਂ ਵਧੀਆ, ਰੂਹ ਨੂੰ ਸਕੂਨ ਦੇਣ ਵਾਲ਼ੇ ਗੀਤ ਸੁਣਨ ਨੂੰ ਮਿਲੇ।
ਧਨਵਾਦ ਜੀ । Carry on it......
ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ ਜੀ
bah ji bah
Chhala babe gurdas maan sahab da siraa 🙏❤
Mank vadiya c&2ndalam lohar.
ਲੋਕ ਗਾਥਾ ਕਿਸੇ ਦੀ ਨਿੱਜੀ ਜਾਇਦਾਦ ਨਹੀ ਹੁੰਦੀ
ਕੋਈ ਵੀ ਗਾ ਸਕਦਾ।ਬਰੀਕੇ ਸਾਹਿਬ ਨੇ ਇਤਿਹਾਸ ਨਾਲ ਇਨਸਾਫ ਕਰਕੇ ਇਮਾਨਦਾਰੀ ਸਬੂਤ ਦਿੱਤਾ। ਮਾਣਕ ਸਾਹਿਬ ਦੀ ਅਵਾਜ ਬਾ-ਕਮਾਲ ਆ ਜਾਨਦਾਰ ਅਤੇ ਵਜ਼ਨਦਾਰ ਵੀ ਹੇ
salute to s. dev tharike saheb and sir manak saheb
ਹਰਦੇਵ ਦਿਲਗੀਰ ਦੇਵ ਥਰੀਕੇ ਵਾਲਾ ਅਤੇ ਕੁਲਦੀਪ ਮਾਣਕ ਦੀ ਜੋੜੀ ਨੂੰ ਰਹਿੰਦੀ ਦੁਨੀਆਂ ਤੱਕ ਚੰਗਾ ਲਿਖਣ ਤੇ ਵਧੀਆ ਆਵਾਜ਼ ਬੁਲੰਦ ਆਵਾਜ਼ ਨਾਲ ਹਮੇਸ਼ਾਂ ਯਾਦ ਕੀਤਾ ਜਾਵੇਗਾ
ਮਾਣਕ ਵਾਲਾ ਗੀਤ ਬਾਰ ਬਾਰ ਸੁਣਨ ਨੂੰ ਜੀ ਕਰਦਾ ਦੇਵ ਨੇ ਲੇਖਣੀ ਚ ਬਹੁਤ ਸੁਧਾਰ ਕੀਤਾ ਹੈ
ਦੇਵ ਥਰੀਕੇ ਵਾਲਾ ਜੀ ਗੀਤਕਾਰੀ ਬਾਦਸ਼ਾਹ ਸਨ।ਰਹਿੰਦੀ ਦੁਨੀਆ ਤਕ ਅਮਰ ਰਹਿਣਗੇ ਉਹ ਤੇ ਉਸਦੀ ਕਲਮ 🙏🙏🙏🙏
Babu dev saab sda amr rahenge 🙏👍
Dev 3k wala
ਬਹੁਤ ਵਧੀਆ ਤੱਥਪੂਰਨ ਖੋਜ, ਮਾਣਕ ਨੇ ਸਿਖਰ ਛੂਹਿਆ ਹੈ ਅਤੇ ਦੇਵ ਸਾਹਿਬ ਨੇ ਪੂਰੇ ਸੱਚ ਨਾਲ ਲਿਖ ਕਿ ਕਮਾਲ ਕੀਤੀ ਹੈ ਜੋ ਕਿ ਇੱਕ ਵੱਡਾ ਲੇਖਕ ਹੀ ਕਰ ਸਕਦਾ ਹੈ।
ਬਹੁਤ ਬਹੁਤ ਧੰਨਵਾਦ ਦੇਸੀ ਰਿਕਾਰਡਰ ਕੰਪਨੀ ਵਾਲੇ ਵੀਰਾਂ ਦਾ । ਤੁਹਾਡਾ ਇਹ ਉਪਰਾਲਾ ਸਾਨੂੰ ਬਹੁਤ ਚੰਗਾ ਲਗਦੈ ਵੀਰ ਜੀ ।
ਬਹੁਤ ਵਧੀਆ ਜਾਣਕਾਰੀ ਅਤੇ ਬਹੁਤ ਸੋਹਣੇ ਤਰੀਕੇ ਨਾਲ 🙏ਧੰਨਵਾਦ 🙏
ਦੇਵ ਸਾਹਿਬ ਨੇ ਪੁਰਾਣੇ ਕਿਸਿਅਾਂ ਚੋਂ ਇਹ ਲੋਕ ਗਥਾਵਾਂ ਨੂੰ ਕੁੱਝ ਸੋਧ ਕਰਕੇ ਇੱਕ ਨਵਾਂ ਰੰਗ ਇੱਕ ਵਿਲ਼ੱਖਣ ਰੂਹ ਫੂਕੀ ਫਿਰ ਹੀ ਕੁਲਦੀਪ ਮਾਣਕ ਜੀ ਨੇ ਨਵੇਂ ਅੰਦਾਜ ਚ ਗਾਇਅਾ ਜੋ ਲੋਕਾਂ ਨੇ ਪਰਵਾਨ ਵੀ ਕੀਤਾ ਜੋ ਕਿ ਅੱਜ ਵੀ ਸਰੋਤੇ ਸੁਣ ਰਹੇ ਹਨ👌👌👌
ਸਭ ਤੋਂ ਵਧੀਆ ਵਿਸ਼ਲੇਸ਼ਣ ਹੈ । ਪੰਜਾਬ ਦੇ ਪੁਰਾਣੇ ਕਾਵਿ ਕਿੱਸਿਆਂ ਵਿੱਚੋਂ ਹੀ ਪੁਰਾਣੇ ਗਾਇਕ,ਕਵਿਸਰ ਅਤੇ ਢਾਡੀ ਰਾਗੀ ਅਖਾੜਿਆਂ ਵਿੱਚ ਗਾਉਂਦੇ ਸੀ। ਹਰਦੇਵ ਸਿੰਘ ਦਿਲਗੀਰ ( ਦੇਵ ਥਰੀਕੇ) ਵਾਲਿਆਂ ਨੇ ਪੁਰਾਣੇ ਕਿੱਸਿਆਂ ਦਾ ਬਹੁਤ ਹੀ ਬਰੀਕੀ ਨਾਲ ਅਧਿਆਨ ਕਰਕੇ ਗੀਤਾਂ ਦਾ ਰੂਪ ਦਿੱਤਾ ਤੇ ਮਾਣਕ ਸਾਹਿਬ ਦੀ ਸੁਰੀਲੀ , ਖਣਕਦੀ ਅਵਾਜ਼ ਸੋਨੇ ਤੇ ਸੁਹਾਗਾ
Swindler Sidhu 🙏
ਮਾਣਕ ਦਾ ਮਤਲਬ ਹੈ ਸੁੱਚਾ ਮੋਤੀ । ਜਿਹੜਾ ਹੋਇਆ ਸੀ ਸੁੱਚਾ ਮੋਤੀ , ਉਹਦੀ ਆਪਾਂ ਕਿਸੇ ਨਾਲ਼ ਕੀ ਤੁਲਨਾ ਕਰ ਸਕਦੇ ਹਾਂ ?
He was a pearl of Punjabi Music Industry... Never be forgotten ..... will be still alive.... RIP.....
ਮਾਣਕ ਸੁੱਚਾ ਮੋਤੀ ਸੀ। ਕੋੲੀ ਸ਼ੱਕ ਨਹੀਂ।
ਮਾਣਕ ਦੀ ਗਾਈ ਲੋਕ ਗਾਥਾ ਤੇ ਦੇਵ ਦੀ ਲਿਖੀ ਦਿਲ ਨੂੰ ਟੁੰਬਦੀ ਹੈ। ਮਾਣਕ ਲੋਕ ਗਥਾਵਾ ਦਾ ਬਾਦਸ਼ਾਹ ਮੰਨਿਆ ਗਿਆ। ਜਿਸ ਦੀ ਬਰਾਬਰੀ ਇਸ ਦੁਨੀਆ ਵਿੱਚ ਕੋਈ ਨਹੀ ਕਰ ਸਕਿਆ ਨਾ ਆਉਣ ਵਾਲੇ ਸਮੇ ਵਿੱਚ ਕਰੂਗਾ। ਇਸ ਮਾਣਕ ਸਾਹਿਬ ਤੇ ਦੇਵ ਥਰੀਕੇ ਵਾਲੇ ਨੂੰ ਸਿਰ ਝੁਕਦਾ। 🙏🙏🙏
ਜੋ ਮਾਣਕ ਨੇ ਗਾ ਦਿੱਤਾ, ਉਹ ਕੋਈ ਹੋਰ ਨਹੀਂ ਗਾ ਸਕਦਾ, ਮਾਣਕ, ਮਾਣਕ ਹੀ ਸੀ ।ਮਾਣਕ ਆਲਮ ਨਾਲੋਂ ਵਧੀਆ ਗਾਉਂਦਾ ਸੀ
ਮਾਣਕ ਆਲਮ ਨਾਲੋਂ ਵਧੀਆ ਗਾਉਂਦਾ ਸੀ
@@writerandsingerjinderdhali8094 ਬਿਲਕੁਲ ਸਹੀ, ਮਾਣਕ ਪੌੜੀ ਦਾ ਸਿਖਰਲਾ ਡੰਡਾ ਸਾਬਤ ਹੋਇਆ ਹੈ।
ਕੁਲਦੀਪ ਮਾਣਕ ਜੀ ਨੇ ਬਹੁਤ ਬਹੁਤ ਵਧੀਆ ਗਾਇਆ 👍👍
ਮਹਾਨ ਗੀਤਕਾਰ ਮਾਸਟਰ ਦੇਵ ਥਰੀਕਿਆਂ ਵਾਲੇ ਨੇ ਭਾਵੇਂ ਗੀਤ ਦੀ ਨਕਲ ਕਰਕੇ ਨਵੀਂ ਆਈਟਮ ਤਿਆਰ ਕੀਤੀ ਹੈ, ਪਰ ਇਸ ਨੂੰ ਆਪਣੇ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਤੇ ਮਹਾਨ ਗਾਇਕ ਕੁਲਦੀਪ ਮਾਣਕ ਨੇ ਹੋਰ ਰੰਗਤ ਦੇ ਕੇ ਇਸ ਗੀਤ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਹੈ, ਪੁਰਾਣੀਂ ਗਾਇਕੀ ਨੂੰ ਆਪਣੀ ਕਲਾ ਦੁਆਰਾ ਬਹੁਤ ਚਮਕਾਇਆ ਹੈ। ਅਜੇਹੇ ਵਧੀਆ ਗੀਤ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜੀ।
ਏਹ ਕੋਈ ਦੋ ਚਾਰ ਗੀਤਾਂ ਦੀ ਗੱਲ ਨਹੀਂ ਹੈ ਕਿ ਕਿਸੇ ਇੱਕੋ ਗੀਤ ਨੂੰ ਇੱਕ ਤੋਂ ਵੱਧ ਲੋਕਾਂ ਨੇਂ ਲਿਖਿਆ ਹੈ ਜਾਂ ਇੱਕ ਤੋਂ ਵੱਧ ਨੇਂ ਗਾਇਆ ਹੈ .ਅਜਿਹੇ ਹੋਰ ਬਹੁਤ ਗਿਣਤੀ ਚ ਪੁਰਣੇਂ ਗੀਤ ਹਨ ਜੋ ਤਿੰਨ ਕਲਾਕਾਰਾਂ ਨੇਂ ਅਲੱਗ ਅਲੱਗ ਅੰਦਾਜ ਚ ਗਾਏ ਹਨ . ਜਿਸਨੇਂ ਜੋ ਗੀਤ ਪਹਿਲਾਂ ਸੁਣ ਲਿਆ ਓਹੀ ਗੀਤ ਓਸ ਸੁਣਨ ਵਾਲੇ ਨੂੰ ਵਧੀਆ ਲੱਗਣ ਲੱਗਦਾ ਹੈ .
ਕੁਲਦੀਪ ਮਾਣਕ ਸਾਬ ਨੇ ਜ਼ਿਆਦਾ ਵਧੀਆ ਅਤੇ ਕਲੀਅਰ ਗਾਇਆ ਹੈ
ਕਈ ਵਾਰ ਸਿਰਜਣਾਤਮਕ ਕੰਮ ਪਹਿਲੇ ਕੰਮ ਵਿਚ ਥੋੜੇ ਬਦਲਾਅ ਨਾਲ ਕਰਨ ਦੀ ਲੋੜ ਹੁੰਦੀ ਹੈ, ਇਹ ਉਸੇ ਪੁਰਾਣੀ ਰਚਨਾ ਨੂੰ ਹੋਰ ਖੂਬਸੂਰਤ ਕਰਦਾ ਹੈ, ਕਿਹੜੀ ਰਚਨਾ ਸੁੰਦਰ ਹੈ, ਇਹ ਪੇਸ਼ਕਾਰੀ ਤੋਂ ਬਾਅਦ ਵਿਚ ਲੋਕ ਦੱਸਦੇ ਹਨ।
ਆਲਮ ਸਾਹਬ ਤੇ ਕੁਲਦੀਪ ਮਾਣਕ ਸਾਹਬ ਦੋਨੋ ਹੀ ਗਾਇਕ ਸੁਰਾਂ ਦੇ ਗਿਆਤਾ ਸਨ,ਪਰ ਗਾਉਣ ਦਾ ਅੰਦਾਜ ਆਪੋ-ਆਪਣਾ। (ਗੀਤ ਲਿਖਣ ਵਾਲੇ ਜਾਂ ਸੋਧਣ ਵਾਲੇ ਕੋਈ ਵੀ ਗੀਤਕਾਰ ਹੋਣ, ਪਰ ਸਾਨੂੰ ਇਤਿਹਾਸ ਤੋਂ ਜਾਣੂ ਕਰਵਾਇਆ )
ਪੁਸ਼ਤਾਂ ਦੀ ਸਾਂਝ ਪੁਸਤਕ , ਜੇ ਮਿਥਿਹਾਸ ਦੀ ਜਗ੍ਹਾ ਇਤਿਹਾਸ ਹੋਵੇ ਤਾਂ ❓ ਇਨਸਾਨੀਅਤ ਦੀ ਦੁਸ਼ਮਣ , ਕਾਗਜ਼ , ਕਲਮ ,ਦਵਾਤ ਤੇ ਬਾਰਡਰ ਲਾਈਨ ਆਦਿ...?
ਦੋਸਤੋ, ਇਹਨਾਂ ਦੋਨਾਂ ਗਾਇਕਾਂ ਦੀ ਗਾਇਕੀ ਦਾ ਆਨੰਦ ਮਾਣੋ ਤੇ ਸਮਿਆਂ ਨੂੰ ਸਮਝੋ, ਜਿਹਨਾਂ ´ਚ ਇਹ ਗਾਇਕ ਵਿਚਰੇ ਹਨI ਹਰ ਕਲਾਕਾਰ ਆਪਣੇ ਸਮੇਂ ਦੀ ਯਾਦ/ ਨਿਸ਼ਾਨੀ ਹੁੰਦੈI ਜਦ ਅਸੀਂ ਕਿਸੇ ਵੀ ਕਲਾਕਾਰ ਦੇ ਫੈਨ ਬਣ ਜਾਂਦੇ ਹਾਂ ਤਾਂ ਸਾਨੂੰ ਉਹ ਸੱਭ ਤੋਂ ਵਧੀਆ ਤੇ ਪਿਆਰਾ ਲੱਗਦੈ, ਇੱਥੋਂ ਤੱਕ ਕੇ ਅਸੀਂ ਉਸਦੀ ਕੀਤੀ ਗਈ ਆਲੋਚਨਾ ਸੁਣਨ ਲਈ ਵੀ ਤਿਆਰ ਨਹੀਂ ਹੁੰਦੇI
ਆਲਮ ਲੁਹਾਰ ਨੇ ਦੁੱਲਾ ਭੱਟੀ ਨੂੰ ਬਹੁਤ ਗਾਇਆ ਹੈI ਇੱਕ ਗੀਤ ´ਚ ਉਸਨੇ ਲਾਹੌਰ ਨੂੰ ਤਬਾਹ ਕਰਨ ਦੀ ਵੀ ਗੱਲ ਕੀਤੀ ਹੈI ਆਲਮ ਨੇ ਤਾਂ ਸੂਫ਼ੀ ਕਲਾਮ ਦੇ ਨਾਲ ਨਾਲ ਸ਼ਬਦ/ਬਾਣੀ ਨੂੰ ਵੀ ਗਾਇਆ ਹੈI
ਇਹ ਲਾਈਵ ਪ੍ਰੋਗਰਾਮ ਦੀ ਰਿਕਾਰਡਿੰਗ ਨੂੰ ਸੁਣੋ ਤੇ ਨਿਹਾਲ ਹੋਵੋI
ruclips.net/video/YC3TGVIcwHY/видео.html&ab_channel=AlamLohar1
ਮਾਣਕ ਦੀ ਗਾਇਕੀ ਦੇਵ ਦੀ ਲੇਖਣੀ ਨੂੰ ਲੱਖ ਲੱਖ ਪ੍ਰਣਾਮ ਕਰਦੇ ਹਾ ਜੀ👍👌🏿🙏🏿❤️
ਮਾਣਕ ਸਾਬ ਨੇ ਵਧੀਆ ਤਰੀਕੇ ਨਾਲ ਗਾਇਆ ਹੈ
👍👍👍
ਮੈੰ ਆਪਣੇ ਵੱਲੋ ਪੂਰੇ ਵਿਸ਼ਵਾਸ ਨਾਲ ਕਹਿ ਸਕਦਾੰ, ਜੇ ਦੇਵ ਸਾਹਿਬ ਲੋਕ ਗਾਥਾਵਾਂ ਨਾ ਲਿਖਦੇ ਤਾੰ ਹੁਣ ਤਕ ਸਾਡੀਆਂ ਲੋਕ ਗਾਥਾਵਾਂ ,ਗੀਤਾਂ ਰਿਕਾਰਡਾੰ ਵਿੱਚ ਨਾ ਹੋ ਕੇ ਸਿਰਫ ਕਿੱਸੇ ਕਿਤਾਬਾਂ ਤਾਈਂ ਸੀਮਿਤ ਰਹਿ ਜਾਂਦੀਆਂ। ਜੋ ਦੇਵ ਸਾਹਿਬ ਲਿਖ ਗਏ ਓਹ ਕੋਈ ਨਹੀਂ ਲਿਖ ਸਕਦਾ ਤੇ ਜੋ ਮਾਣਕ ਸਾਹਿਬ ਗਾ ਗਏ ਓਹ ਕੋਈ ਨਹੀਂ ਗਾ ਸਕਦਾ। ਸਲੂਟ ਹੈ ਪੰਜਾਬ ਦੀ ਇਸ ਸੁੱਪਰ ਸਟਾਰ ਜੋੜੀ ਨੂੰ।
ਬਿਲਕੁਲ ਸਹੀ।
ਦੇਵ ਥਰੀਕੇ ਵਾਲਾ ਜੀ ਸਾਡੇ ਪੰਜਾਬ ਦੇ ਮਹਾਨ ਗੀਤਕਾਰ ਹਨ ,ਦੇਵ ਜੀ ਦਾ ਲਿਖਿਆ ਤੇ ਮਾਣਕ ਨੇ ਜੋਂ ਗਇਆ ਉਹ ਅਮਰ ਹੈ ,,,ਤੁਸੀ ਤੇ ਤੁਹਾਡਾ ਚੈਨਲ ਜਾਣ ਬੁੱਝ ਕੇ ਕਿਸੇ ਵੱਡੇ ਗੀਤਕਾਰ ਦੇ ਕਹਿਣ ਤੇ ਬਦਨਾਮ ਕਰ ਰਹੇ ਹੋ,,,,ਸੂਰਜ ਤੇ ਥੁੱਕਿਆ ਆਪਣੇ ਮੂੰਹ ਤੇ ਪੈਂਦਾ ਹੈ,,,,
ਅਸੀਂ ਕਿਸੇ ਦੇ ਕਹਿਣ ਤੇ ਅਜਿਹਾ ਕੁੱਝ ਨਹੀਂ ਕਰ ਰਹੇ। ਕਿਸੇ ਦੀ ਰਚਨਾ ਨੂੰ ਆਪਣੇ ਨਾਮ ਤੇ ਛਾਪਣਾ ਜਾਂ ਗਾਉਣਾ ਗੀਤਕਾਰ ਨਾਲ ਧੱਕਾ ਹੈ।
@@desiRecord lf
@@desiRecord ਜੇ ਕਿਸੇ ਗੀਤਕਾਰ ਦੇ ਗੀਤਾਂ ਨੂੰ ਆਪਣੇ ਨਾਮ ਹੇਠ ਗਾਉਣਾ ਧੱਕਾ ਆ ਤਾਂ ਇਹ ਧੱਕੇ ਦਾ ਰਿਕਾਰਡ ਤਾਂ ਪਾਕਿਸਤਾਨੀ ਸਿੰਗਰ ਨਸੀਬੋ ਲਾਲ ਦੇ ਨਾਮ ਦਰਜ ਹੋਣਾ ਚਾਹੀਦਾ ਆ ! ਜਿਸ ਇੱਕ ਦੋ ਨਹੀਂ,ਸਾਡੇ ਵਾਲੇ ਪੰਜਾਬ ਦੇ ਬਹੁਤ ਸਾਰੇ ਸਿੰਗਰਾਂ ਦੇ ਗੀਤਾਂ ਨੂੰ ਕਾਪੀ ਕਰਕੇ ਗਾਇਆ ਆ !
ਜਿਵੇਂ ਬੱਬੂ ਮਾਨ, ਸਤਵਿੰਦਰ ਬੁੱਗ੍ਹਾ,ਹੰਸ ਰਾਜ ਹੰਸ ਦੇ ਬਹੁਤ ਗੀਤ ਕਾਪੀ ਕੀਤੇ ਨੇ
@@nirmalghuman6077 ਨਸੀਬੋ ਲਾਲ ਨੇ ਬਿਲਕੁਲ ਅਨੇਕਾ ਗੀਤਾਂ ਦੀ ਕਾਪੀ ਕੀਤੀ ਹੈ।
ਅੱਜ 40 ਸਾਲ ਬਾਅਦ ਇਹ ਗੱਲਾਂ ਸ਼ੇੜਣ ਦੀ ਕੀ ਲੋੜ ਹੈ ਜੇ ਹਿਮਤ ਸੀ ਤਾਂ ਦੇਵ ਸਾਹਿਬ ਦੇ ਜਿਊਂਦੇ ਗੱਲ ਕਰਦੇ
ਚੈੱਨਲ ਤਾਂ ਹੁਣ ਬਣਿਆ ਹੈ। ਦੇਵ ਸਾਹਿਬ ਦੇ ਹੁੰਦੇ ਵੀ ਅਜਿਹੀਆਂ ਲਿਖਤਾਂ ਛਪਦੀਆਂ ਰਹੀਆਂ ਹਨ। ਬਾਕੀ ਇਹ ਦੇਵ ਸਾਹਿਬ ਦਾ ਅਕਸ ਖਰਾਬ ਨਹੀਂ ਕੀਤਾ ਜਾ ਰਿਹਾ ਬਲਕਿ ਅਸੀਂ ਅਸਲੀ ਗੀਤਕਾਰਾਂ ਦਾ ਸਨਮਾਨ ਕਰ ਰਹੇ ਹਾਂ।
ਬਾਈ ਜੀ ਛੇੜਨ ਤੇ ਹਿੰਮਤ ਠੀਕ ਲਿਖੋ।ਇਨਸਾਨ ਚਲੇ ਜਾਂਦੇ ਹੈ ਪਰ ਰਚਨਾਵਾਂ ਤੇ ਚਰਚਾ ਚੱਲਦੀ ਰਹਿੰਦੀ ਹੈ।
ਨਕਲ ਕਰਨ ਨਾਲ ਮੈ ਸਹਿਮਤ ਨਹੀਂ, ਗਾਇਕੀ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਕੁਲਦੀਪ ਮਾਣਕ ਸਾਹਿਬ ਜੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ।
ਬਿਲਕੁਲ ਸਹੀ ਗੱਲ ਹੈ ਤੁਹਡੀ
ਆਪਾ ਅਪਣੇ ਵਡ ਵਡੇਰਿਆ ਤੋ ਹੀ ਸਾਰਾ ਕੁਝ ਸਿਖਦੇ ਹਾ ਜੇ ਕਿਸੇ ਨੂੰ ਇਤਰਾਜ ਹੈ ਦੇਵ ਥਰੀਕੇ ਵਾਲਾ ਅਤੇ ਮਾਣਕ ਬਣ ਕੇ ਵਿਖਾਉ
👌👌🙏🙏 ਸਹੀ,ਬਾਈ ਜੀ ਦੇਵ ਥਰੀਕੇ ਵਾਲਾ ਗੀਤਕਾਰੀ ਦਾ ਬਾਦਸ਼ਾਹ ਸੀ। ਮਾਣਕ ਗਾਇਕੀ ਦਾ ਬਾਦਸ਼ਾਹ ਸੀ।
ਲੋਕ ਗੀਤ ਸਭ ਦੇ ਸਾਂਝੇ
ਇਹ ਲੋਕਗੀਤ ਨਹੀਂ ਹੈ। ਮੰਨ ਲਿਆ ਲੋਕਗੀਤ ਹੈ ਫਿਰ ਉਸ ਵਿਚ ਦੇਵ ਥਰੀਕੇ ਵਾਲਾ ਆਪਣਾ ਨਾਮ ਨਹੀਂ ਪਾ ਸਕਦਾ।
ਮਾਂਣਕ ਮਾਂਣਕਾਂ ਦਾ ਮਾਣਕ
ਤੇ ਕੋਹੇਨੂਰਾਂ ਦਾ ਕੋਹੇਨੂਰ ਸੀ
ਤੇ ਸਰ ਦੇਵ ਥਰੀਕੇ ਵਾਲਾ ਜੀ ਵੀ ਸੇਮ ਹੀ ਹੈ
ਲੇਖਕ ਕੋਈ ਵੀ ਹੋਵੇ ਮਾਣਕ ਦੁੱਲੇ ਭੱਟੀ ਨੂੰ ਅਮਰ ਕਰ ਗਿਆ
ਦੋਨੋਂ ਹੀ ਵਧੀਆ ਨੇ। ਲੜਨਾ ਤਾਂ ਅਸੀਂ ਲੋਕਾਂ ਨੇ ਐ । ਸਮੇਂ, ਸਮੇਂ ਦੀਆਂ ਗੱਲਾਂ ਨੇਂ ਸਮੇਂ ਸਮੇਂ ਦੇ ਰਾਗ ਨੇ। ਸਮੇਂ ਨਾਲ ਤਬਦੀਲੀ ਆਉਂਦੀ ਰਹਿੰਦੀ ਐ
ਮਾਣਕ ਨੇ ਆਲਮ ਨਾਲੋ ਵਧੀਆ ਗਾਇਆ ਹੈ ਮਾਣਕ ਮਾਣਕ ਸੀ ਗੀਤ ਕਿਸੇ ਨੇ ਵੀ ਲਿਖਿਆ ਹੈ ਲੋਕ ਇਹ ਨਹੀਂ ਵੇਖਦੇ
Pakistan de lok alam nu jiyada pasand karde ne
ਪਰ ਅਸਲ ਗੀਤਕਾਰ ਦਾ ਨਾਮ ਵਿਚ ਹੋਣਾ ਚਾਹੀਦਾ ਸੀ,ਆਪਣਾ ਨਾਮ ਨਹੀਂ ਸੀ ਵਿੱਚ ਪਾਉਣਾ ਚਾਹੀਦਾ
Hardev Dalgir, Baba dev three ke waley ne kde vi kise da geet chori nahi kita veer ji
@@rsingh3453 ਆਹ ਕੀ ਫਿਰ!!?? ਸਾਹਮਣੇ ਤਾਂ ਦੱਸੀ ਜਾਂਦੇ ਨੇ@
@@ਆਪਣਾਪੰਜਾਬਹੋਵੇ ਵਿਸ਼ਾ ਪਸੰਦ ਨਾ ਪਸੰਦ ਦਾ ਨਹੀ ਬਾਬਾ ਜੀ ਵਿਸ਼ਾ ਦੋਵਾਂ ਦੀ ਗਲੇ ਦੀ ਕਲੈਅਰਟੀ ਦਾ.
ਜਦੋਂ ਆਲਮ ਨੇ ਰਿਕਾਰਡ ਕੀਤਾ ਉਦੋਂ ਰਿਕਾਡਿੰਗ ਏਸੇ ਤਰਾਂ ਦੀ ਹੁੰਦੀ ਸੀ ਏਹ ਰੀਗਲ ੭੮ rpm ਦਾ ਰਿਕੋਡ ਬਣਿਆ ਸੀ ਮੈ ਏਹ ਅਜੇ ਏਹ 78 ਵਾਲਾ ਰਿਕਾਡ ਨਹੀ ਵੇਖਿਆ ਪਰ ਪਚੰਨਵੇ ਫੀਸਦੀ ਅਨੁਮਾਨ ਆ ਰਿਕਾਡ ਰੀਗਲ ਸੀ ਏਸ ਰਿਕਾਡਿੰਗ ਚ ਆਲਮ ਦੇ ਰੀਗਲ ਦੇ ਰਿਕਾਡ ਬਹੁਤ ਮਿਲਦੇ ਨੇ. ਬਾਕੀ ਵਾਜ ਤੋਂ ਵੀ ਪਕਾ ਅੰਦਾਜਾ ਹੋ ਜਾੰਦਾ ਕਿ ਪਥਰ ਤੋਂ ਕਨਵੇਰਟ ਹੋਇਆ
ਬਾਕੀ ਆਲਮ ਪਹਿਲਾਂ ਗਲੇ ਸਟਰੈਕਚਰ ਏਸੇ ਤਰਾਂ ਰੱਖਕੇ ਗਉਂਦਾ ਸੀ ਜਦੋਂ ਆਲਮ ਨੇ ਜੁਗਨੀ, ਮਿਰਜਾ, ਬਾਵਾ, ਦਿਲ ਵਾਲਾ ਦੁੱਖੜਾ, ਜੇ ਏਹਨਾਂ ਗੀਤਾਂ ਤੋਂ ਅਨੁਮਾਨ ਲਾਈਏ ਤਾਂ ਉਹਦੇ ਗਲੇ ਦਾ ਬੈਂਲਸ ਬਹੁਤ ਜਾਦਾ ਸੀ ਮਾਣਕ ਪਿੱਛੇ ਰਹਿ ਜਾੰਦਾ ਛਿੰਦੇ ਨਾਲੋ ਵੀ ਜਾਦਾ ਸੀ ਆਲਮ ਦਾ ਗਲਾ ਉੱਚਾ
ਜੇ ਮਾਣਕ ਵੇਖੀਏ ਤਾਂ ਮਾਣਕ ਕੋਲ ਗਉਣ ਦਾ ਢੰਗ ਬਹੁਤ ਕਮਾਲ ਸੀ ਮਾਣਕ ਹਰ ਤਰਜ ਨੂੰ ਆਪਣੇ ਗਲੇ ਚ ਢਾਲਕੇ ਸੋਨਾ ਬਣਾ ਦੇਂਦਾ ਏਹ ਦੁਨੀਆਂ ਧੋਖੇ ਬਾਜਾਂ ਦੀ ਸ਼ਹਿਦ ਆਲਮ ਏਸੀ ਤਰਜ ਰਸ ਨਾਲ ਨਹੀ ਗਾ ਸਕਦਾ ਪਰ ਮਾਣਕ ਆਲਮ ਦੇ ਦੇ ਸਾਰੇ ਗਾਣਿਆਂ ਚ ਰਸ ਭਰ ਸਕਦੇ ਚਾਹੇ ਬਹੁਤਾ ਉੱਚਾ ਨਾ ਹੀ ਜਾਵੇ
ਜੇ ਆਲਮ ਵੱਲ ਵੇਖੀਏ ਕਈਆਂ ਗੀਤਾਂ ਚ ਜਿਉਂ ਉੱਚਾ ਹੁੰਦਾ ਹੋਰ ਰਸੀਲਾ ਹੋਈ ਜਾੰਦਾ ,ਨਬੀ ਪੀਰ ਫਕੀਰ ਬਾਬ ਦਾਦੇ, (ਸ਼ੇਅਰ)
ਹੁਨਰਮੰਦ ਗਵਈਏ ਕਿਸੇ ਵੀ ਗਵਈਏ ਦੀ ਸਿਫਤ ਕਰਨ ਲੱਗਿਆਂ ਦੂਸਰੇ ਨੂੰ ਪਿੱਛੇ ਨਹੀ ਸੱਟ ਸਕਦੇ
ਬੇ ਸ਼ੱਕ ਮੈ ਤੁਹਾਥੋ ਉਮਰ ਤੋਂ ਛੋਟਾਂ ਜਾਂ ਵੱਡਾ ਪਰ ਏਸ ਕਮੈਂਟ ਚੋਂ ਤੁਹਾਨੂੰ ਕੁਝ ਨਵੇਕਲੀ ਜਾਣਕਾਰੀ ਜਰੂਰ ਮਿਲੂ ਗੀ.
ਲਿਖਿਆ ' ਭਾਵੇਂ ਕਿਸੇ ਨੀ ਪਰ ਮਾਣਕ ਸਾਬ ਜੀ ਦੀ ਗਾਇਕੀ ਬਹੁਤ ਹੀ ਗੜ੍ਮੀ ਆਵਾਜ਼ ਹੈ ਮਾਣਕ ਸਾਥ ਜੀ ਨੇ ਸਿਰਾ ਹੀ ਕਰ ਦਿਤਾ?
ਮਾਣਕ ਸਚੀ ਗਲ ਕਹਿਣੇ ਨਹੀ ਹਟਦਾ ਇਹੀ ਗਲ ਇਸ ਦੀ ਪਿਆਰੀ ਲਗਦੀ ਆ
Koi rees nehi hai dona di ❤🙏Both are legends and King 👑 of their countries and for the music industry of the world 🌎
ਬਹੁਤ ਵਧੀਆ ਗੀਤ ਅਤੇ ਬਹੁਤ ਵਧੀਆ ਜਾਣਕਾਰੀ ਦਿੱਤੀ
ਸਵ ਹਰਦੇਵ ਦਿਲਗੀਰ,ਦੇਵ ਥਰੀਕੇ ਵਾਲਾ ਇਕ ਸਮੁੰਦਰ ਸੀ ਅਤੇ ਸਵ ਕੁਲਦੀਪ ਮਾਣਕ ਉਸਦੀ ਗਹਿਰਾਈ ਸਮੁੰਦਰ ਦੀ ਗਹਿਰਾਈ ਕਦੇ ਵੀ ਨਾਪੀ ਨਹੀਂ ਜਾ ਸਕਦੀ, ਪਰ ਦੁਖ ਦੀ ਗੱਲ ਹੈ ਕਿ ਇਨ੍ਹਾਂ ਦੋਵਾਂ ਦੇ ਜਿਓਂਦੇ ਜੀ ਕਿਸੇ ਨੇ ਕੁਝ ਵੀ ਬੋਲਣ ਦੀ ਜਾਂ ਲਿਖ਼ਣ ਦੀ ਹਿੰਮਤ ਨਹੀਂ ਕੀਤੀ ।
ਬਹੁਤ ਵਧੀਆ ਵੀਰ। ਦੇਵ ਦੀ ਰਚਨਾ ਉੱਤਮ ਹੈ ਭਾਂਵੇ ਕਿ ਇਹ ਗਾਥਾ ਕਿਸੇ ਨੇ ਲਿਖੀ ਤੇ ਮਾਣਕ ਸਾਹਿਬ ਨੇ ਗਾਉਣ ਵਾਲਾ ਸਿਰੇ ਲਾ ਦਿੱਤਾ।
ਬਹੁਤ ਵਧੀਆ ਕਾਰਜ ਕਰ ਰਹੇ ਜੀ , ਮਹਾਨ ਪੁਰਸ਼ੋ, ਦਿਲੋਂ ਸਲਾਮ
ਥਰੀਕੇ ਵਾਲੇ ਦੇਵ ਨੇ ਬਹੁਤ ਵਧੀਆ ਬਹੁਤ ਕੁਝ ਲਿਖਿਆ ਇੱਕ ਗੱਲ ਇਹ ਵੀ ਐ ਉਹਨਾਂ ਨੇ ਕਿਸੇ ਪੜ ਪੜ ਕੇ ਨਕਲਾਂ ਬਹੁਤ ਜ਼ਿਆਦਾ ਕੀਤੀਆਂ ਪਰ ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਦੇਵ ਸਾਹਿਬ ਇੱਕ ਮਹਾਨ ਗੀਤਕਾਰ ਸੀ
ਬਿਲਕੁਲ ਜੀ
ਐਦਾਂ ਦੇ ਤਾਂ ਬਹੁਤ ਸਾਰੇ ਗੀਤ ਨੇ, ਸਾਡੇ ਵਾਲੇ ਵੀ,ਤੇ ਪਾਕਿਸਤਾਨੀ ਵੀ, ਜਿਨ੍ਹਾਂ ਨੂੰ ਬਹੁਤ ਸਾਰੇ ਗਾਇਕਾਂ ਤੇ ਲੇਖਕਾਂ ਨੇ ਕਾਪੀ ਕੀਤਾ ਆ ਜੀ
ਪਾਕਿਸਤਾਨੀ ਸਿੰਗਰ ਨਸੀਬੋ ਲਾਲ ਨੇ, ਬੱਬੂ ਮਾਨ ਤੇ ਸਤਵਿੰਦਰ ਬੁੱਗ੍ਹੇ ਤੇ ਹੰਸ ਰਾਜ ਹੰਸ ਦੇ ਗਾਏ ਬਹੁਤ ਸਾਰੇ ਗੀਤਾਂ ਨੂੰ ਸੇਮ ਟੂ ਸੇਮ ਕਾਪੀ ਕਰਕੇ ਗਾਇਆ ਆ ! ਸੋ ਇਸੇ ਤਰਾਂ ਸਾਡੇ ਵਾਲੇ ਗਾਇਕਾਂ ਨੇ ਵੀ ਪਾਕਿਸਤਾਨੀ ਗੀਤਾਂ ਨੂੰ ਆਪਣੇ ਅੰਦਾਜ਼ ਨਾਲ ਗਾਇਆ ਆ !
ਇਹ ਤਾਂ ਚਲਦਾ ਰਹਿੰਦਾ ਆ
ਲੋਕ ਗੀਤ ਅਤੇ ਕਿੱਸੇ ਕਾਵਿ ਤੋਂ ਸੇਧ ਲੈ ਕੇ ਦੇਵ ਸਾਹਿਬ ਨੇ ਬਹੁਤ ਪਿਆਰੀਆਂ ਲੋਕ ਗਾਥਾਵਾਂ ਪੰਜਾਬੀਅਤ ਦੀ ਝੋਲੀ ਵਿੱਚ ਪਾਈਆਂ ਹਨ। ਮਹਾਨ ਗਾਇਕ ਮਾਣਕ ਸਾਹਿਬ ਨੇ ਗਾ ਕੇ ਅਮਰ ਕਰ ਦਿੱਤੀਆਂ
ਜਿਉਂਦੇ
ਜਿਉਂਦੇ ਤੋਂ ਕੋਈ ਹਿੰਮਤ ਨਹੀਂ ਕਰਦਾ ਮੋਤ ਤੋਂ ਪਿੱਛੋਂ ਗੱਲਾਂ ਕਰਦੇ
ਬਾਈ ਕਿਸੇ ਨੇਂ ਕੁੱਤੇ ਦੇ ਕਾਂਸ਼ੀ ਦਾ ਛੱਨਾਂਂ ਚੱਕ ਮਾਰਿਆ ਕੋਲ ਬੈਠਾ ਕਹਿੰਦਾ ਪਤੰਦਰਾ ਤੂੰ ਐਨਾ ਮਹਿੰਗਾ ਛੰਨਾਂ ਕਾਹਨੂੰ ਮਾਰਨਾਂ ਸੀ।
ਮਾਰਨ ਵਾਲਾ ਕਹਿੰਦਾ,ਛੰਨੇ ਵੱਲ ਨਾਂ ਦੇਖ, ਤੂੰ ਕੁੱਤੇ ਦੀ ਪਦੀੜ ਪੈਂਦੀ ਦੇਖ।ਸੋ ਨਵੇਂ ਪੁਰਾਣਿਆਂ ਦੀਆਂ ਪੈੜਾਂ ਵਿੱਚ ਹੀ ਪੈਰ ਧਰਕੇ ਮੰਜ਼ਲਾਂ ਵੱਲ ਉਡਾਨ ਭਰਦੇ ਹਨ ਜੀ ਅਤੇ ਜੋ ਬਾਪੂ ਦੇਵ ਸਾਹਿਬ ਜੀ ਤੇ ਉਸਤਾਦ ਜਨਾਬ ਸ਼੍ਰੀ ਕੁਲਦੀਪ ਮਾਣਕ ਜੀ ਝੰਡੇ ਗੱਡੇ ਹਨ।ਉਹ ਆਉਂਣ ਵਾਲੇ ਸਮੇਂ ਵਿੱਚ ਸਦਾ ਅਮਰ ਹੀ ਰਹਿਣਗੇ।
ਪੰਜਾਬੀ ਲੇਖਕ ਅਤੇ ਗਾਇਕ ਮਹਿੰਦਰ ਸਿੰਘ ਮੀਤ ਗੁਰਮ, ਬਰਨਾਲਾ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 👍
Both singers are great 🙏🙏.
ਮੇਰੇ ਦੋਨੋ ਹੀ ਕਲਾਕਾਰ ਪਸੰਦੀਦਾ ਹੈ।ਗੀਤਾਂਦੀ ਕੱਢ ਵੱਢ ਤੇ ਚੋਰੀ ਨਵੀਂ ਗੱਲ ਨਹੀਂ।ਦੇਵ ਨੇ ਬਹੁਤੀਆਂ ਲੋਕ ਗਾਥਾਵਾਂ ਪੁਰਾਣੇ ਢਾਡੀਆਂ ਦੀਆਂ ਰਚਨਾਵਾਂ ਦੀਆਂ ਕਈ ਕਈ ਲਾਈਨਾਂ ਇੰਨ ਬਿੰਨ ਲਿਖ ਲਈਆਂ ਸੀ।ਪਰ ਮਾਣਕ ਦੀ ਅਵਾਜ ਵਿਚ ਬਹੁਤ ਮਕਬੂਲ ਹੋਈਆਂ।
ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ
ਮਾਣਕ ਸਾਹਬ ਦੀ ਅਵਾਜ਼ ਮੰਤਰਮੁਗਧ ਐ ਕੀਲ ਕੇ ਰੱਖ ਦਿੰਦੀ ਐ।
ਮਾਣਕ ਸਾਹਿਬ ਅਤੇ ਆਲਮ ਲੁਹਾਰ ਬਾ ਕਮਾਲ ਗਾਇਕ ਹਨ
ਇਹ ਗੱਲ ਵੀ ਸਹੀ ਐ ਕਿ ਮੁਹੰਮਦ ਆਲਮ ਲੁਹਾਰ ਸਾਹਿਬ ਵੀ ਆਪਣੇ ਸਮੇਂ ਦੇ ਚੋਟੀ ਦੇ ਗਾਇਕ ਸੀ
ਪਰ ਮਿੱਤਰੋ ਕੁਲਦੀਪ ਮਾਣਕ ਸਾਹਿਬ ਦਾ ਵੀ ਕੋਈ ਮੁਕਾਬਲਾ ਨਹੀਂ !
ਕੁਲਦੀਪ ਮਾਣਕ ਤਾਂ ਹੀਰਾ ਸੀ ਹੀਰਾ......
ਉਨ੍ਹਾਂ ਵਰਗਾ ਸੁਰੀਲਾ ਗਾਇਕ ਨਾ ਉਹਨਾਂ ਤੋਂ ਪਹਿਲਾਂ ਕੋਈ ਸੀ ਤੇ ਨਾ ਉਨ੍ਹਾਂ ਤੋਂ ਬਾਅਦ ਕੋਈ ਹੋਣਾ ਆ !
ਕੁਲਦੀਪ ਮਾਣਕ ਅਤੇ ਆਲਮ ਲੁਹਾਰ ਪੰਜਾਬੀ ਲੋਕ ਗਾਇਕੀ ਦੇ ਖੇਤਰ ਵਿੱਚ ਸਨਮਾਨ ਯੋਗ ਕਲਾਕਾਰ ਹਨ ਜੋ ਕਿ ਹੱਦਾਂ ਸਰਹੱਦਾਂ ਦੀਆਂ ਵਲਗਣਾਂ ਤੋਂ ਉਪਰ ਹਨ ਅਤੇ ਦੋਹਾਂ ਨੂੰ ਹਰ ਉਮਰ ਦੇ ਲੋਕ ਉਨ੍ਹਾਂ ਦੀ ਗਾਇਕੀ ਦੇ ਦੀਵਾਨੇ ਹਨ।
ਪੰਰਤੂ ਕਿਸੇ ਦੀ ਲਿਖਤ ਨੂੰ ਚੋਰੀ ਕਰਕੇ ਆਪਣੇ ਨਾਮ ਤਹਿਤ ਛਾਪਣ ਵਾਲੇ ਨੂੰ ਤਾਂ ਸਾਧ ਦੀ ਵਜਾਏ ਚੋਰ ਹੀ ਕਹਿਣਾ ਬਣਦਾ ਹੈ । ਦੇਵ ਥਰੀਕੇ ਵਾਲੇ ਨੇ ਇੱਕ ਨਹੀਂ ਅਣਗਿਣਤ ਗੀਤ ਚੋਰੀ ਕਰਕੇ ਆਪਣੇ ਨਾਂ ਕੀਤੇ ਹਨ 😢
ਬਹੁਤ ਵਧੀਆ ਬਾਈ ਜੀ ਤੁਹਾਡੀ ਜਾਣਕਾਰੀ ਤੋਂ ਬਹੁਤ ਬਹੁਤ ਵਧੀਆ
Manak manak hi see kamal di awaz see dusre gayak nalo bahut fark hai
Thank you-very interesting analysis.
Please do note the following:
Alam Lohar - born in 1928 - passed away in 1979
Kuldip Manak - born in 1951- passed away in 2011
Both are Punjabi folk singers.
It’s difficult to compare these singers as both are from different times in history and each having different exposure to technology, when Alam Lohar sahib was singing in 1940’s for example there was limited recording facilities- so you have to take this into consideration when comparing both singers.
If you really want to see the depth of Alam Lohar’s vocal just listen to his recent EMI recording of the 1970’s before he sadly passed away, I recommend his songs ‘Dil Wala Dukhra’ or ‘Bol mitti de bawa’ or even ‘Wajan Mariyan buleya’ - all his original songs, that are now or become folk songs themselves.
Alam Lohar (blacksmith) for me is my and my family’s favourite Punjabi folk singer, such a pure rich natural talent, very rare who made an international name in a time when it was incredibly difficult- so please do take this into consideration.
Punjab is beautiful so rich in history, culture and art.
Peace.
ÀLL SINGAR OR WRITTER SABH GOOD HAN ,, WELL COME JI KOTIN SABH NU MUBARAK JI KOTIN PARNAM HE JI
Dev sahib thareke vala and kuldeep manak ji ne lok kathva lok geet nu bahut popular keta es to pehla kesy ne eh geet suny he ghat ne....wah ji..
Kya baat ah ji, bahut khoob jankaari he. Vdiya lgi.it,s amazing for me. Thanks for upload this knowledge
ਆਲਮ ਜੀ ਇੱਕ ਨਾਮਵਾਰ ਹਸਤੀ ਸੀ। ਪਰ ਲੱਗਦਾ ਮਾਨਕ ਜੀ ਦੀ ਆਵਾਜ਼ ਅੱਗੇ ਟਿਕਣ ਵਾਲੀ ਨਹੀ ਕਿਉਂਕਿ ਮਾਨਕ ਜੀ ਦੀ ਆਵਾਜ ਜਿਆਦਾ ਰੂਹ ਨੂੰ ਸਕੂਨ ਦੇਣ ਵਾਲੀ ਹੈ।
ਕੁਲਦੀਪ ਮਾਣਕ ਸਾਹਬ ਜੀ ਜਵਾੰ ਲੱਦੀ ਅਤੇ ਦੁਲਾੱ ਹੀ ਲਗਦੇ ਹਨ🎉🎉
ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ। ਬੰਦਾ ਮਰ ਗਿਆ ਹੁਣ ਤਾਂ ਉਹ ਦਾ ਖਹਿੜਾ ਛੱਡ ਦਿਓ ਜਨਾਬ।
ਬਹੁਤ ਵਧੀਆ ਜਾਣਕਾਰੀ
ਦੇਵ ਸਾਹਬ ਨੇ ਇਹ ਗੱਲ ਇੰਟਰਵਿਊ ਵੇ ਮੰਨੀ ਹੈ ਕਿ ਮੈਂ ਗੀਤ ਸੁਣ ਸੁਣ ਕੇ ਲਿਖੇ ਹਨ ਆਪਣੇ ਪਿੰਡ ਥਰੀਕੇ ਤੋਂ ਪੜ੍ਹਾਉਣਾ ਜਾਂਦੇ ਸਮੇਂ ਗੀਤਾਂ ਦੀ ਦੁਕਾਨ ਤੇ ਬੈਠ ਕੇ ਗੀਤ ਸੁਣਨੇ ਅਤੇ ਉੱਥੇ ਹੀ ਲਿਖਣੇ ਜੀਊਣਾ ਮੌੜ ਵੀ ਉਹਨਾਂ ਨੇ ਇਸੇ ਤਰਾਹੀ ਲਿਖਿਆ ਰਾਹ ਜਾਂਦੇ ਜਾਂਦੇ ਜਿਥੇ ਯਾਦ ਆਇਆ ਉਥੇ ਹੀ ਕੰਮਕਾਰ ਨਾ ਹੋਣ ਕਰਕੇ ਇੰਟਰਵੀਉ ਵਿਚ ਇਹ ਗੱਲ ਕਹੀ ਹੈ
Very good🌹🌹🌹🌹🌹🌹🌹🌹
Wah mank sahib ji
ਕੁਲਦੀਪ ਮਾਣਕ ਜੀ ਨੇ ਆਲਮ ਲੁਹਾਰ ਨਾਲੋਂ ਕਿਤੇ ਵਧੀਆ ਗਾਇਆ
ਜੋ ਮਾਣਕ ਸਾਹਿਬ ਨੇ ਗਾਇਆ ਉਹ ਕਮਾਲ ਹੈ
ਜਿਸ ਸਮੇਂ ਆਲਮ ਨੇ ਗਾਇਆ ਓਦੋਂ ਅਖਾੜਿਆਂ ਵਿੱਚ ਗਾਉਣ ਦਾ ਸਮਾਂ ਸੀ ਕਿਉਂਕਿ ਲਾਊਡ ਸਪੀਕਰ ਨਹੀਂ ਹੁੰਦੇ ਸਨ ਤੇ ਉੱਚੀ ਆਵਾਜ਼ ਵਿੱਚ ਗਾਉਣਾ ਪੈਂਦਾ ਸੀ, ਘੁਮਿਆਰ ਇਨਾਇਤ ਕੋਟੀਆਂ ਵੀ ਇਸ ਤਰ੍ਹਾਂ ਹੀ ਗਾਉਂਦਾ ਸੀ, ਮੈਂ ਸੁਣਿਆ ਇਕ ਵਾਰੀ ਇਕ ਸਟੇਜ ਤੇ ਦੋਵਾਂ ਦੇ ਸਿੰਗ ਵੀ ਫਸ ਗਏ ਸਨ ਪਤਾ ਨਹੀਂ ਇਹ ਗੱਲ ਸਹੀ ਹੈ ਜਾਂ ਨਹੀਂ
Salute to Dev Sahib
ਦੇਵ ਨੇ ਬਾਬੂ ਰਜਬ ਅਲੀ ਦੀ ਲੋਕ ਗਾਥਾਵਾਂ ਦਾ ਸੁਧਾਰ ਕਰਕੇ ਆਪਣੇ ਨਾਂ ਨਾਲ ਕੁਲਦੀਪ ਮਾਣਕ ਤੋਂ ਗਵਾਇਆ ਹੈ। ਇਹ ਇਕ ਸਚਾਈ ਹੈ।
ਕਿਆ ਬਾਤ ਆ 👌👌
Manak vala geet ek jandar geet es singing and writing very super
ਗਾਇਕ ਤਾਂ ਦੋਵੇਂ ਹੀ ਵੱਡੇ ਸਨ
ਚੋਰੀ ਤਾਂ ਬੁਟਹਾਰੀ ਵਾਲੇ ਦੀ ਹੀਰ ਵੀ ਹੋਈ ਆ ਜੀ
Alam bahut pyara kalakaar c
Kuldeep manak ji di koi Rees nhi oh best c....kinni clear voice a....te Sur v clear....Alam lohar ji v great ne
ਦੋਨੇ ਹੀ ਮਹਾਨ ਸਣ ਜੀ
ਸਾਫ਼ ਦਿਖਾਈ ਦੇ ਰਿਹਾ ਹੈ ਕਿ ਆਦਰਯੋਗ ਦੇਵ ਜੀ ਨੇ ਨਕਲ ਮਾਰੀ ਹੈ। ਦੁਲੇ-ਭੱਟੀ ਦਾ ਇਹ ਰਿਕਾਰਡ ਬਹੁਤ ਪੁਰਾਣਾ ਭਾਵ ਕਿ ਪਾਕਿਸਤਾਨ ਬਣਨ ਤੋਂ ਬਾਅਦ ਵੀ 1955-56 ਵਿੱਚ ਬਨੇਰਿਆਂ ‘ਤੇ ਰੱਖੇ ਸਪੀਕਰਾਂ ਰਾਹੀਂ ਸੁਣਿਆਂ ਗਿਆ ਹੈ।
ਜਨਾਬ ਆਲਮ ਲੁਹਾਰ ਜੀ ਦੀ ਦਮਦਾਰ ਅਤੇ ਰਸੀਲੀ ਆਵਾਜ਼ ਦੇ ਮੁਕਾਬਲੇ ਮਾਣਕ ਸਾਹਿਬ ਦੀ ਆਵਾਜ਼ ਬਹੁਤ ਫਾਡੀ ਰਹਿ ਜਾਂਦੀ ਹੈ।
ਨਿਰਖ ਕਰਨ ਵਾਲ਼ੇ ਅਤੇ ਗਾਇਕੀ ਨੂੰ ਸਮਝਣ ਵਾਲ਼ੇ ਅਸਲੀ ਲਿਖਾਰੀ ਅਤੇ ਵਧੀਆ ਗਾਇਕ ਕੌਣ ਹੈ ਇਸ ਦੀ ਚੰਗੀ ਸਮਝ ਰੱਖਦੇ ਹਨ।
ਦੇਵ ਜੀ ਨੇ ਬਹੁਤ ਸਾਰੇ ਪੁਰਾਤਨ ਢਾਡੀਆਂ ਅਤੇ ਕਵੀਸ਼ਰਾਂ ਦੀਆਂ ਰਚਨਾਵਾਂ ਦੀ ਚੋਰੀ ਕੀਤੀ ਹੈ, ਜੋ ਉਹਨਾਂ ਦੀ ਵਡੱਪਣਤਾ ਨੂੰ ਨਿਵਾਉਂਦੀ ਹੈ।
ਆਪ ਜੀ ਦਾ ਇਹ ਉੱਦਮ ਬਹੁਤ ਹੀ ਸ਼ਲਾਗਾਯੋਗ ਹੈ।
ਸ਼ੁਕਰੀਆ।
ਆਲਮ ਲੁਹਾਰ ਦੇ ਮੁਕਾਬਲੇ ਮਾਣਕ ਸਾਹਿਬ ਦੀ ਆਵਾਜ਼ ਫਾਡੀ ਸੀ ???????????
ਉਲਟਾ ਕੰਮ ਸੀ ਜੀ, ਮੰਨਿਆ ਕਿ ਆਲਮ ਲੁਹਾਰ ਵੀ ਆਪਣੇ ਸਮੇਂ ਚ ਚੋਟੀ ਦਾ ਗਾਇਕ ਸੀ
ਪਰ ਮਾਣਕ ਸਾਹਿਬ ਜਿਹੀ ਸੁਰੀਲੀ ਆਵਾਜ਼ ਵੀ ਪੰਜਾਬੀ ਗਾਇਕੀ ਚ ਹੋਰ ਕਿਸੇ ਗਾਇਕ ਦੇ ਹਿੱਸੇ ਨਹੀਂ ਆਈ ! ਇਹ ਗੱਲ ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਵੀ ਪ੍ਰਾਈਮ ਏਸ਼ੀਆ ਚੈੱਨਲ ਤੇ ਆਪਣੀ ਇੱਕ ਇੰਟਰਵਿਊ ਚ ਬੜੇ ਮਾਣ ਨਾਲ ਦੱਸਦੇ ਨੇ !
ਤੁਸੀਂ ਵੀ ਯੂਟਿਊਬ ਤੇ ਸਰਚ ਕਰਕੇ ਉਹ ਇੰਟਰਵਿਊ ਜ਼ਰੂਰ ਸੁਣਿਓਂ ਜੀ 🙏🙏🙏
ਇਕ ਵਾਰੀ ਮਾਣਕ ਨੇ ਆਲਮ ਨੂੰ ਗਾਉਣ ਵਿਚ ਹਰਾ ਦਿਤਾ ਸੀ ਮਿਰਜਾ ਗਾਇਆ ਸੀ ਆਲਮ ਫਾਡੀ ਰਹਾ ਗਿਆ ਸੀ ਇਹ ਗੱਲ ਕੈਨੇਡਾ ਵਿਚ ਹੋਏ ਸੌ ਦੀ ਹੈ ਇਸ ਗੀਤ ਵਿਚ ਵੀ ਮਾਣਕ ਦੀ ਆਵਾਜ਼ ਟੱਲੀ ਵਾਗ ਕੜਕਦੀ ਹੈ
ਥਰੀਕੇ ਵਾਲਾ ਚੋਰ ਗਾਇਕ ਹੈ ਇਸ ਹਿਸਾਬ ਨਾਲ ਤਾਂ,ਮਾਣਕ ਤੋਂ ਉਹ ਗੱਲ ਨਹੀਂ ਬਣੀ ਜੋ ਆਲਮ ਲੁਹਾਰ ਸਹਿਬ ਦੀ ਆਵਾਜ ਨੇ ਛੋਹੀਂ।
ਮਾਣਕ।ਸਪਰ।ਹੈ
Bot sonha uprala PAA G Shukriya Ustad ji
Mera Ustad Manak jeha koi nahi ji ☝️
ਕੁਲੰਬੀਆ ਤੋਂ ਪਹਿਲਾਂ ਇਹ ਰੀਗਲ ਕੰਪਨੀ ਵਿੱਚ ਸੀ।78ਦੀ ਚਾਲ ਵਿੱਚ।
Main Toran dili de kingry lut lan main takht Lahore by alam Lohar late great singer of lehnda Punjab Pakistan
ਦੇਵ ਥਰੀਕਿਆਂ ਵਾਲਾ ਸਦਾ ਅਮਰ ਰਹੇ
ਦੇਵ ਥਰੀਕੇ ਵਾਲੇ ਦੀ ਮੋਤ ਕਦੋਂ ਹੋ ਗਈ
Dev ne bahut kuch isse tarah likhea hai
ਮਾਣਕ ਸਾਹਿਬ ਦੀ ਅਵਾਜ ਅਣਖਾ ਦੀ ਗੈਰਤ ਨੂੰ ਵੰਗਾਰ ਹੈ ਪਰ ਆਲਮ ਲੁਹਾਰ ਸਾਹਿਬ ਨੇ ਕਥਾ ਦਾ ਰੂਪ ਦਿਖਾਇਆ
ਹਾਂ ਜੀ, ਸਹੀ ਕਿਹਾ।
Vaise Kuldeep Manak di awaaz bahut badhiyaa si 🙏🏻🙏🏻🙏🏻
ਦੇਵ ਦੀ ਕਲਮ
❤,Hmv,,ਦਾ,,ਬਾਪੁ,ਮਾਣਕ,❤
Howsoever good any other singer may be but Manak is matchless. No comparison with him.
Manak sab jindabad
The song you have included here was sung in early fifty’s His recording in seventies is different and available on you tube also. your analysis is correct
kuldip manak sing very best from alam luhar
Allam sahib apni jgah manak sahib apni jgah but ithe manak sahib de bolan vich vajjan a good klakar dono
ਇਹ ਗੀਤ ਤਾਂ ਦੇਵ ਥਰੀਕੇ ਦੇ ਜੰਮਣ ਤੋਂ ਪਹਿਲਾਂ ਦਾ ਹੈ
Nice comparison
Love kuldeep manak
Very very good 👍🏻👍🏻👍🏻
Both r great and king of Punjabi folk .dastan mirza sahiba sher punjab alam lohar da koi jor nai c
Manak sona c
ALAM LOHAR CHANDI.
ES GEET DE HISAB NAAL.
Good chennel
ਮਾਣਕ ਦੀ ਰੀਸ ਕੋਈ ਨਹੀ ਕਰ ਸਕਦਾ
Manak koi nahi ban sakda no1 hai aur rahega
Manak sab verry nice💯💯💯