ਕਿਉਂ ਭਗਤ ਨਾਮਦੇਵ ਜੀ ਨੇ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਿਆ? Guru Gobind Singh Ji Bachan || 100 Sakhi Katha

Поделиться
HTML-код
  • Опубликовано: 19 окт 2024
  • ਕਿਉਂ ਭਗਤ ਨਾਮਦੇਵ ਜੀ ਨੇ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਿਆ? Guru Gobind Singh Ji Bachan || 100 Sakhi Katha
    Hindu Aana Turku Kaana De Aarth
    Shivji ,Brahma, Ram, Ganesh ,Gayatri Devi
    Guru Gobind Singh ji and khalsa panth
    Bhagat Namdev Ji Words
    Sri Guru Granth Sahib Ji
    Katha By: Bhai Devinderduaar Singh Ji
    Instagram- / sikh_itihas5
    Subscribe channel for more videos
    Waheguru ji ka khalsa, waheguru ji ki fathe
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #bhagatnamdevji #devidevta #shivji #ram #ganesh #gurugobindsinghji #100sakhi #bhaidevinderduaarsinghji #sikhitihas

Комментарии • 192

  • @harbhajansingh4334
    @harbhajansingh4334 10 месяцев назад +1

    ਵਾਹਿਗੁਰੂ ਜੀ

  • @nirmalsingh3217
    @nirmalsingh3217 10 месяцев назад +20

    ਭਾਈ ਸਾਹਿਬ ਜਿਹੜੇ ਸਿਧਾਂਤ ਬਾਬਾ ਨਾਮ ਦੇਵ ਜੀ ਨੇ ਰੱਦ ਕਰ ਦਿੱਤਾ ਸੀ ਉਹ ਅੱਜ ਦੇ ਸਿੱਖ ਉਸਨੂੰ ਲਾਗੂ ਕਰ ਰਹੇ ਹਨ ਤੇ ਗੁਰਦੁਆਰਿਆਂ ਵਿੱਚ ਗੁਰਮੱਤ ਦੀ ਥਾਂ ਤੇ ਮਨਮੱਤ ਦਾ ਪਰਚਾਰ ਹੋ ਰਿਹਾ ਹੈ ਤੇ ਅਨਮੱਤ ਦੀ ਚੌਧਰ ਚਲ ਰਹੀ ਹੈ।

  • @sukhbeerbrar5423
    @sukhbeerbrar5423 10 месяцев назад +3

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @manjindersingh1353
    @manjindersingh1353 11 месяцев назад +14

    ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਜੀ ਦੇ ਦਰਬਾਰ।।
    ੴਸ਼ੀ੍ ਮਹਾਮਾਈ ਮਾਤਾ ਭਵਾਨੀ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ।।

  • @Paramjitkaur-hi4gw
    @Paramjitkaur-hi4gw 10 месяцев назад

    Thanks ji Badhia jankari

  • @NavdeepSingh-dt1je
    @NavdeepSingh-dt1je 11 месяцев назад +7

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @shersinghdhlaiwal9683
    @shersinghdhlaiwal9683 11 месяцев назад +5

    ਸਤਿਨਾਮੁ ਸ੍ਰੀ ਞਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ

  • @NirmalSingh-xe1pn
    @NirmalSingh-xe1pn 11 месяцев назад +11

    ਵਾਹਿਗੁਰੂ ਜੀ ਕਾ ਖਾਲਸਾ॥ਵਾਹਿਗੁਰੂ ਜੀ ਕੀ ਫਤਿਹ॥🙏🏻

  • @NarayanSingh-uv5sx
    @NarayanSingh-uv5sx 11 месяцев назад +3

    ਦੋਹ,ਤੇ,ਗਿਆਨੀ,ਸਿਆਣਾ

  • @zaildarcheema106
    @zaildarcheema106 10 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ

  • @rajdawinderkaur215
    @rajdawinderkaur215 11 месяцев назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GurmailBadesha
    @GurmailBadesha 11 месяцев назад +3

    ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ ਵਾਹਿਗੁਰੂ ਜੀ

  • @harbanssingh953
    @harbanssingh953 10 месяцев назад +2

    Waheguru ji

  • @ratanlalbhatia619
    @ratanlalbhatia619 10 месяцев назад

    Ek omkar satnam SRI waheguru sahib ji

  • @harmailsingh6472
    @harmailsingh6472 11 месяцев назад +5

    ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ

  • @rajinderpalkaur8279
    @rajinderpalkaur8279 11 месяцев назад +6

    DHAN GURU GOBIND SINGH JI,DHAN GURU NAMDEV JI

  • @rajjsingh6149
    @rajjsingh6149 11 месяцев назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jaswinderdhillon2776
    @jaswinderdhillon2776 11 месяцев назад +9

    Very very Anand mai katha expand very clear
    Understand ING
    Thank you 🙏
    Waheguru waheguru waheguru waheguru waheguru 🙏🙏🙏🙏🙏

  • @AvtarSingh-z4i
    @AvtarSingh-z4i 10 месяцев назад +3

    ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ।।ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ।

  • @PipalSingh-w9t
    @PipalSingh-w9t 11 месяцев назад +6

    ❤ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ❤

  • @satwantsinghwaheguruji843
    @satwantsinghwaheguruji843 10 месяцев назад +3

    ਧੰਨ ਵਾਹਿਗੁਰੂ ਜੀ ❤❤❤❤❤

  • @gurlabhsidhu3223
    @gurlabhsidhu3223 10 месяцев назад +1

    ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RAVINDERSINGH-zc3mv
    @RAVINDERSINGH-zc3mv 10 месяцев назад +1

    ਧੰਨ ਵਾਹਿ ਗੁਰੂ 🙏🙏🙏

  • @JatinderSingh-mt3eg
    @JatinderSingh-mt3eg 11 месяцев назад +4

    Dhan Dhan guru Gobind Singh Ji Maharaj
    Dhan Dhan Bhagat namdev ji maharaj

  • @jaipreetsinghjepi1698
    @jaipreetsinghjepi1698 Месяц назад

    Waheguru ji ka khalsa waheguru ki Fateh

  • @GurcharanSandhu-gf4yc
    @GurcharanSandhu-gf4yc 10 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @balveervirk8572
    @balveervirk8572 10 месяцев назад +1

    Wahaguru ji

  • @its_preet11
    @its_preet11 11 месяцев назад +5

    ਵਾਹਿਗੁਰੂ ਜੀ🙏🙏❤️❤️

  • @gurpalgill3225
    @gurpalgill3225 11 месяцев назад +3

    Waheguru ji waheguru ji waheguru ji waheguru ji

  • @GurdeepSingh-mw7bx
    @GurdeepSingh-mw7bx 10 месяцев назад +1

    Wahe

  • @MohanSingh-mm5kb
    @MohanSingh-mm5kb 10 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @bhagsingh3845
    @bhagsingh3845 10 месяцев назад +1

    Very nice ji

  • @preetsinghpreetsinghpreets1009
    @preetsinghpreetsinghpreets1009 11 месяцев назад +2

    Waheguru ji 🙏🙏

  • @jasvierkaur4361
    @jasvierkaur4361 11 месяцев назад +2

    Waheguru g bahut badhiya vichar sarban karvaye

  • @GauravKumar-ol6yx
    @GauravKumar-ol6yx 11 месяцев назад +3

    Har har Mahadev jai mahakaal

    • @balwantkkumarh5496
      @balwantkkumarh5496 10 месяцев назад +3

      Jai Mahakal Jai Mahadev ji,,
      Par Jo dharam Mahadev ji ne paida Kita Hindu,, Usdi Rakhiya vi Khalse ne,, Sabh Peer Islaam de oh vi bahut Shaktishali ne,, Mahadev te isse avtaar vi bahut Shaktishali ne,,
      Par doosre Dharam di rakhiya Karan Wale nu vi Yaad Rakhna chahinda ji,, Akiratghan ajj de time vich kise di kitti bhul Jan Wale nu ,,Gita te Guru Granth Sahib vich darz hai ki Kise di kiti bhul Jan wale da dimag keho jiha hunda,,
      Jai Mahakal,,Jai Shiv
      Jai Sri Ram ,,, Jai Hanuman
      Har dharam da satikar,, Har ik di Shakti mande ha,, kise nu galat nhi,,
      Belonging Religion Sikh

    • @gurdialkaur3137
      @gurdialkaur3137 10 месяцев назад +1

      ​@@balwantkkumarh5496your words won't be understood by radicalised people

  • @deepvirk6981
    @deepvirk6981 11 месяцев назад +3

    Dhan Dhan GURU GOBIND SINGH JI

  • @sanjeevattri1514
    @sanjeevattri1514 11 месяцев назад +4

    Satnam shri Waheguru ji

  • @Rahul-lk6gb
    @Rahul-lk6gb 10 месяцев назад +3

    waheguru ji 🙏🏻💯🌹🌷❤💕🙏🏻

  • @gurcharankaur8207
    @gurcharankaur8207 10 месяцев назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ki wahehuru ji waheguru ji waheguru ji

  • @chamkaursingh5743
    @chamkaursingh5743 11 месяцев назад +3

    Vahegru.ji.veer.ji.bahut.badhia.sakhi.hai.hor.sunao.dhanbad

  • @binderdhillon3333
    @binderdhillon3333 10 месяцев назад +1

    Bhagat Namdev G bohat hi mahaan sant si bohat bhagti te shakti si ona di

  • @Parmjitsinghsidhu-z3t
    @Parmjitsinghsidhu-z3t 10 месяцев назад +2

    ਹਿੰਦੂਅੰਨਾ,,,,,ਬਿਨਾਂ ਮਤਲਬ ਧਰਮ ਕਰਮ ਨੂੰ ਪੈਰਾਂ ਹੇਠ ਰੌਧ ਕੇ ਲੰਘਣਾ,,,,,,,ਆਪਣੇ ਮਤਲਬ ਦਾ ਕਨੂੰਨ ਬਣਾਉਣਾ,,,,ਸ਼ਾਮ,ਦਾਮ,ਦੰਡ,ਭੇਤ ,,,,ਸਲ,ਵਲ,,ਦਾ ਸਹਾਰਾ ਲੈਂਦੈ,,,,,ਗਰਾਉਂਡ ਲੇਵਲ,,,,ਤੇ ਜ਼ੀਰੋ,,,,,,ਤੁਰਕੂ ਕਾਣਾ,,,,,ਅੱਗੇ ਪਿਛੇ ਨਹੀਂ ਵੇਖਣ ਚਾਹੇ ,ਘਰ,ਪ੍ਰਵਾਰ,ਉਜੜ‌ ਜਾਏ,ਧਰਮ ਨੂੰ ਖਤਰਾ ਕਹਿ ਲੋਕ ਲੜਾ ਮਰਵਾਉਣਾ

  • @abhian8205
    @abhian8205 11 месяцев назад +3

    ❤❤waheguru g

  • @prethipaalsingh
    @prethipaalsingh 10 месяцев назад +1

    Dhan Dhan Guru Gobind Singh jl Mahraj

  • @KhalsaKhalsa_1984
    @KhalsaKhalsa_1984 10 месяцев назад +2

    ਵਾਹਿਗੁਰੂ ਜੀ 🙏 ਰਾਜ ਕਰੇਗਾ ਖਾਲਸਾ 🚩

  • @m.goodengumman3941
    @m.goodengumman3941 11 месяцев назад +5

    WAHAGURU JI, KIRPA KARAN SAB TA JI, EVERY SIKH SHOULD LISTEN TO THIS KATHA, 🙏🙏💫💯🪯

  • @seemakour9397
    @seemakour9397 10 месяцев назад +1

    Waaheguru ji 🙏

  • @Deepakkumar-mk4sf
    @Deepakkumar-mk4sf 11 месяцев назад +3

    Very good all video

  • @Sukhdevsingh-wp6tc
    @Sukhdevsingh-wp6tc 11 месяцев назад +5

    ਵਾਹੇ..ਗੁਰੂ..ਜੀ

  • @BhupinderSingh-vr8ww
    @BhupinderSingh-vr8ww 10 месяцев назад +1

    Waheguru ji mehar karna ji
    Bahut gayn wali sakhi aa g ajj es tarah de litrecher di bahut zarurat aa g
    Waheguru ji chrdi kala vich rakhan

  • @sonias9781
    @sonias9781 11 месяцев назад +4

    Waheguruji waheguru waheguru wahe jio🙏🙏🙏🙏🙏🙏🙏

  • @HarjinderSingh-ec9ew
    @HarjinderSingh-ec9ew 11 месяцев назад +2

    Waheguru ji mehar krn

  • @narinderkaur2089
    @narinderkaur2089 11 месяцев назад +1

    Bhut bhut Tanku ji veer ji

    • @baljindersingh1184
      @baljindersingh1184 10 месяцев назад +2

      ਬੀਬਾ ਗਲਤ ਅੰਗਰੇਜੀ ਨਾਲੋਂ ਪੰਜਾਬੀ ਵਿੱਚ ਲਿਖ ਲਿਆ ਕਰੋ ।ਆਪਣੀ ਮਾਂ ਬੋਲੀ ਵੀ ਹੈ।ਮਾਂ ਨੂੰ ਵਿਸਾਰੋ ਨਾ ।

  • @newlife9209
    @newlife9209 11 месяцев назад +5

    🌹🌹🌹🌹🌹

  • @NirmalSingh-xk9iq
    @NirmalSingh-xk9iq 10 месяцев назад +1

    Waheguru

  • @drigpal161
    @drigpal161 10 месяцев назад +10

    प्रमातमा घट घट रमीआ राम है 33 कोटि देवता प्रमातमा नही मुर्ति च प्रमातमा नही प्रमातमा चेतन रूप है मुर्ति वेजान है।

  • @TZR_Gaming_125_com
    @TZR_Gaming_125_com 11 месяцев назад +2

    Waheguru pitama ji Maharajan Rajan ke raja

  • @surinderpalkaur8535
    @surinderpalkaur8535 11 месяцев назад +7

    ਸਰਸਵਤੀ ਬ੍ਰਹਮਾ ਦੀ ਧੀ ਸੀ ਨਾ ਕਿ ਪਤਨੀ

  • @simmisidhu3980
    @simmisidhu3980 10 месяцев назад +1

    Mera choji pritamsahb e kamaal Guru gobind singh

  • @AmanDeep-uo6vg
    @AmanDeep-uo6vg 11 месяцев назад +33

    ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਸਾਹਿਬ ਜੀਓ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @BHUPINDERSINGH-xs5xf
    @BHUPINDERSINGH-xs5xf 2 дня назад

    🙏

  • @gurleenkaurdhaliwalshow8898
    @gurleenkaurdhaliwalshow8898 10 месяцев назад

    🎉🎉❤❤❤

  • @AmandeepkaurBhullar-d9m
    @AmandeepkaurBhullar-d9m 10 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @nirmalsinghsandhu6289
    @nirmalsinghsandhu6289 10 месяцев назад +1

    ਭਗਤ ਨਾਮਦੇਵ ਜੀ ਦੇ ਕਥਨ ਵਿਚਾਰਾ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਤਸਵੀਰ ਨਾਲ ਜੋੜ ਕੇ ਕਥਾ ਵਿਆਖਿਆ ਨਾਲ ਸੰਧਰਬ ਵੀ ਸਮਝਣਾ ਜਰੂਰੀ ਜਾਪਦਾ ਹੈ?

  • @GurnamSingh-hu5fq
    @GurnamSingh-hu5fq 10 месяцев назад +2

    ਜਨੇਊਆਂ ਦਾ ਕਦੀ ਭਾਰ ਬੀਚਾਰਿਆ ਜੀ ਧੰਨਵਾਦ ਜੀ 🙏🏻

  • @KuldeepSingh-zq8vk
    @KuldeepSingh-zq8vk 10 месяцев назад +1

    Ok

  • @BalwinderSingh-jk2uh
    @BalwinderSingh-jk2uh 10 месяцев назад +1

    ਭਾਈ ਜੀ ਕਿਹੜੇ ਚੱਕਰਾ ਵਿੱਚ ਪਾ ਰਹੇ ਹੋ ਅਜ ਸਾਰੇ ਸਰਦਾਰ ਜੀ ਹਨ ਸਿੱਖ ਕੋਈ ਕਰੋੜਾਂ ਵਿਚੋ ਇਕ ਹੋ ਸਕਦਾ ਹੈ ਜੀ

  • @dalwinderssi4094
    @dalwinderssi4094 10 месяцев назад

    Yeh kths kis granth vichon laye gaye hai.

  • @DSingh-wk5vh
    @DSingh-wk5vh 10 месяцев назад +2

    Bai guru nanak sahab ton hi tisra dharam chaleya c GURU GOBIND SINGH ji ne tan samey di mangg de hisab naal sukhi nu asli saroop jo akal purakh valon hai oh soupeya c

  • @mewapurkhali5019
    @mewapurkhali5019 10 месяцев назад +1

    ਮਨੂਸਮ੍ਰਿਤੀ ਦੇ ਪੜੀ ਹੈ ਤਾਂ ਉਸ ਦੁਈ ਕਥਾ ਸੁਣਾ ।੍ ਆਰ ਐਸ ਐਸ ਦਾ ਬੰਦਾ ਹੈ। ਸਿੱਖੀ ਨੂੰ ਢਾਹ ਲਾਉਣ ਵਾਲੀਆਂ ਕਹਾਣੀਆਂ ਸੁਣਾਉਂਦਾ ਹੈ ।

  • @raghunandrajog6833
    @raghunandrajog6833 11 месяцев назад +8

    वाहेगुरु शब्द के अर्थ का सुंदरता से वर्णन किया है भई गुरुदास ने, जो सिखों के पांचवे गुरू अर्जुनदेव जी के समकालीन थे।
    भई गुरुदास ने एक पुस्तक भी लिखी है "वार", जिसमें वह वाहेगुरु मन्त्र का विस्तार में वर्णन करते हैं।
    अपनी पुस्तक के वार 1, पौरी 46 में वे कहते हैं -
    सतिजुगि सतिगुर वासदेव ववा विसना नामु जपावै ।
    दुआपरि सतिगुर हरीक्रिशन हा हा हरि हरि नामु जपावै ।
    त्रेते सतिगुर राम जी रा रा राम जपे सुख पावै ।
    कलिजुगि सतिगुर नानक गुर गोविन्द गगा गोविन्द नाम अलावै ।
    चारे युगी चाहु युगी पंछी विच जाइ समावै ।
    चारो अक्षर इक कर वाहेगुरु जप मन्तर जपावै ।
    अनुवाद
    सत्ययुग में भगवान् को प्राप्त करने के लिए वासुदेव के रूप पर ध्यान की संस्तुति की जाती थी।
    वाहेगुरु शब्द का 'व' भगवान् विष्णु का स्मरण कराता है।
    द्वापर युग में हरि कृष्ण प्रकट हुए; वाहेगुरु ने अक्षर 'ह' हरि का स्मरण कराता है।
    त्रेता युग में राम प्रकट हुए; वाहेगुरु का 'र' अक्षर श्री राम का स्मरण कराता है।
    कलियुग में नानक गुरु के रूप में सभी से गोविन्द नाम का कीर्तन करवाने के लिए आए।
    वाहेगुरु का 'ग' अक्षर गोविन्द का स्मरण करवाता है

    • @harmailsingh6472
      @harmailsingh6472 11 месяцев назад

      ਵਾਹਿਗੁਰ ਮੇਹਰਕਰ

    • @waheguruwahegurutuheetu546
      @waheguruwahegurutuheetu546 10 месяцев назад +1

      ਵ - ਵਾਸਦੇਵ - ਜਿਸ ਦਾ ਵਾਸਾ ਹਰ ਥਾਂ ਤੇ ਹੈ
      ਹ - ਹਰੀ - ਪ੍ਰਾਣਾਂ ਨੂੰ ਹਰਨ ਵਾਲਾ
      ਗ - ਗੋਬਿੰਦ - ਸਰਬ ਪ੍ਰਤਿਪਾਲਕ
      ਰ-ਰਾਮ- ਜੋ ਹਰ ਕਿਤੇ ਰਮਿਆ ਹੋਇਆ ਹੈ
      One example will suffice it. Gurbani says:
      ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥
      and
      ਵਵਾ ਵੈਰੁ ਨ ਕਰੀਐ ਕਾਹੂ ॥ ਘਟ ਘਟ ਅੰਤਰਿ ਬ੍ਰਹਮ ਸਮਾਹੂ ॥
      ਵਾਸੁਦੇਵ ਜਲ ਥਲ ਮਹਿ ਰਵਿਆ ॥ ਗੁਰ ਪ੍ਰਸਾਦਿ ਵਿਰਲੈ ਹੀ ਗਵਿਆ ॥
      It is clear from above panktis that Vasudev indeed means one whose presence is everywhere.
      Some Sikhs believe that Gurmantar is copied by taking each letter of avtar's name. This is wrong because:

  • @Mahenoor000
    @Mahenoor000 7 месяцев назад

    Hindi ch v title paya kro 🙏🏻

  • @ramasrasaini1480
    @ramasrasaini1480 10 месяцев назад

    नामदेव जी सभी को मानते थे आप इस काअर्थ नहीं कर सकता

    • @sk....3049
      @sk....3049 10 месяцев назад

      Wo mante nhi the brahmano k dharam ko... Jyotiba fulle b saini hi the dajjiya uda di thi paakhand ki

  • @PawanKumar-me7jv
    @PawanKumar-me7jv 11 месяцев назад +1

    Bhai sikh kitho aaya shri guru nanak ji kyon se bhai

  • @waheguruwahegurutuheetu546
    @waheguruwahegurutuheetu546 10 месяцев назад +1

    ਵ - ਵਾਸਦੇਵ - ਜਿਸ ਦਾ ਵਾਸਾ ਹਰ ਥਾਂ ਤੇ ਹੈ
    ਹ - ਹਰੀ - ਪ੍ਰਾਣਾਂ ਨੂੰ ਹਰਨ ਵਾਲਾ
    ਗ - ਗੋਬਿੰਦ - ਸਰਬ ਪ੍ਰਤਿਪਾਲਕ
    ਰ-ਰਾਮ- ਜੋ ਹਰ ਕਿਤੇ ਰਮਿਆ ਹੋਇਆ ਹੈ
    One example will suffice it. Gurbani says:
    ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥
    and
    ਵਵਾ ਵੈਰੁ ਨ ਕਰੀਐ ਕਾਹੂ ॥ ਘਟ ਘਟ ਅੰਤਰਿ ਬ੍ਰਹਮ ਸਮਾਹੂ ॥
    ਵਾਸੁਦੇਵ ਜਲ ਥਲ ਮਹਿ ਰਵਿਆ ॥ ਗੁਰ ਪ੍ਰਸਾਦਿ ਵਿਰਲੈ ਹੀ ਗਵਿਆ ॥
    It is clear from above panktis that Vasudev indeed means one whose presence is everywhere.
    Some Sikhs believe that Gurmantar is copied by taking each letter of avtar's name. This is wrong because:

  • @robin263271
    @robin263271 11 месяцев назад +2

    ਅੱਗੇ ਦੋ ਮਜ਼੍ਹਬ ਸੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤੇ ਤੁਸੀ ਆਪਨਾ ਮੰਨ ਘੜਤ ਅਗਿਆਨ ਕਿਉਂ ਵਿਚ ਪੇਲ ਕੇ ਉਸਨੂੰ ਧਰਮ ਕਿਉਂ ਕਿਹ ਰਹੇ ਹੋ। ਪਾੜ ਪਾਂਣ ਵਾਲੇ ਤੁਹਾਡੇ ਵਰਗੇ ਲੋਕਾਂ ਨੇ ਕਈ ਸੌ ਸਾਲਾਂ ਤੋਂ ਇਹੀ ਕੰਮ ਕੀਤਾ ਜਿਸਦਾ ਨਤੀਜਾ ਅੱਜ ਦਿੱਖ ਰਿਹਾ। ਧਰਮ ਕੋਈ ਰੋਟੀ ਨੀ ਜੀ ਜਦੋਂ ਮਰਜੀ ਬਣਾ ਕੇ ਖਵਾ ਦਿੱਤੀ। ਮਜ਼੍ਹਬ ਤੇ ਧਰਮ ਇਕ ਸਮਾਨ ਨਹੀਂ ਹੁੰਦੇ। ਅਰਥ ਦਾ ਅਨਰਥ ਨਾ ਕਰੋ ਅੰਜਾਮ ਦੀ ਕਲਪਨਾ ਤੁਹਾਡੇ ਬੱਸ ਦੀ ਗੱਲ ਨਹੀਂ।

  • @sachinvashisht7581
    @sachinvashisht7581 11 месяцев назад +1

    ਹਿੰਦੂ ਅੰਨ੍ਹਾ... ਵਾਹ...
    ਹਿੰਦੂ ਕਈ ਸਦੀਆ ਤੋਂ ਚਲਦਾ ਆ ਰਿਹਾ, ਅਤੇ ਦੋ-ਸੋ ਤਿੰਸੋ ਸਾਲ ਵਾਲ਼ੇ ਦਸਣਗੇ ਕਿ ਕੇਹੜਾ ਅੰਨ੍ਹਾ।

    • @m.goodengumman3941
      @m.goodengumman3941 11 месяцев назад +5

      Bhagat Naam Dev Ji spoken those words, a Hindu from Maharashtra, why are you against Sikh exemplification?

    • @satvirsinghnahal2627
      @satvirsinghnahal2627 10 месяцев назад

      Oh v Hindu da put si

    • @gurdialkaur3137
      @gurdialkaur3137 10 месяцев назад +2

      He is radicalised so writing commenting in anger without understanding the meaning

    • @tarusingh6259
      @tarusingh6259 10 месяцев назад

      ਅਬਦਾਲੀ ਮਾਲ ਧੰਨ ਕੁੜੀਆ ਲੂਂਟ ਕੇ ਲੈ ਜਾਦਾ ਸੀ।ਏ ਸ਼੍ਰ ਨੀ ਚਕਦੇ ਅੱਖ ਮੀਚ ਲੈਦੇ ਸੀ ਤਾ ਵੀ ਅੰਨੇ ਸੀ

    • @naviii949
      @naviii949 10 месяцев назад

      Tere gyan nu vi salute hai vaah vaah Mr. Sachin.

  • @nanakgharkegoleparivaar2327
    @nanakgharkegoleparivaar2327 10 месяцев назад

    ਦੇਵੀ ਦੇਵਾ ਮੂਲ ਹੈ ਮਾਇਆ l

  • @shervirk7250
    @shervirk7250 11 месяцев назад +1

    Beer very poor man ❤❤❤❤❤❤❤

  • @honeydeol6389
    @honeydeol6389 11 месяцев назад +1

    Me Mumbai me rahete hu me bahut jagua pr gaya hu koi bhi jgha pr aaj tak kise ne .bhi meri jaat nhi puchhi
    Sab to jaadha punjab me jaat pat mante hai ka rola hai punjab me puchhste teri zaat kya hai chhe amarat chhaklo to bhi jaat midti nhi hai
    Dashamesh pita ji ne zaat paat sab khatm kri pr koi nhi manta oure na kbhi mane ge
    Pure India me khi pr zaat ka rola nhi hai zitna punjab me aaj bhi jab gurudaware me jab kis bhaghat bani Aati hai to maik bandh kar dete meri Baat zaroor buri lagi hogi lekan sach hai

  • @simmisidhu3980
    @simmisidhu3980 10 месяцев назад +1

    Ek Utama panth chalelyoeh milant jam kee tras mitai

  • @Entity777
    @Entity777 10 месяцев назад

    Bhagat Namdev ji Krishan ji di Pooja Karde si,
    Gurbani da Shabad,
    " halle yara khush khabri Dawarka Nagri kahe ke magol "
    Koyi Bhagat Ram Chander ji nu te Koyi Bhagat Krishan ji nu te koyi Narayan ji nu Apna Guru Samajhde si par vich hi ik Parmatma nu bi mann de si.
    Gurbani de vich bhagta di Bani Samajhni bahut Aukhi gal hai,
    Bhatta de Sawayiye bi Samajhne itne aasan nahi,
    Par sab ne bhaichara te pyar vandia hai.

    • @naviii949
      @naviii949 10 месяцев назад

      Are kehna kya chahte ho. Kisko maante the bhagat.

  • @JasbirSingh-hc7bw
    @JasbirSingh-hc7bw 10 месяцев назад +1

    Ajj Sikh da kya hal hi ver..chita hir vilage milda hi.. Punjab da bura hal hi.. ajj dei time our problem sub sei big hi

  • @sukeenmohammad6579
    @sukeenmohammad6579 11 месяцев назад +3

    Sikh ki koi zaat nahin,phir vi Sikhan vich Zaat kyon.

    • @m.goodengumman3941
      @m.goodengumman3941 11 месяцев назад +1

      Manuwadi has full control over the dispora for hundreds of centuries, it will take time to eradicate this disease, time will come when all will be one 🙏

    • @WalkingMing
      @WalkingMing 10 месяцев назад

      Apni apni sab dharam eda hi karde

  • @varinderkhanna3884
    @varinderkhanna3884 11 месяцев назад +1

    from the opening lines of the letter it's clear there was no such thing like 'Sikh Sect' or X,Y,Z sect all sects were Hindu sects under the umberella religion Hinduism, Gobind Rai never called himself Gobind Singh he was born, brough up & left as a hindu. May be the sect only had few thousand followers at that time all hindus mostly Jatts who were considered people from sheduled caste or OBC background irrespective of what they consider themselves today but it still reflects in there personality who thy were originally. He intentionaly didn't do interpretation of words 'Sab hindu karne Muslaman Padne kalme so karana'. Sikh sect was a sect which belonged to warrior clan known as Khatris as all Gurus were Khatris.
    The argument is between a brahmin philosophy & khatri philosophy & putting his own tweak on it. It shows even around that time there was a struggle between different castes to dominate the society & sell there narrative.

  • @ashokklair2629
    @ashokklair2629 10 месяцев назад +1

    ਕਈ ਬੀਡੀਓ ਚ ਹਰਨੇਕ ਸਿੰਘ & ਢਢਰੀਆ ਵਾਲਾ ਵੀ ਕਹਿੰਦੈ ਕਿ, ਕੋਈ *ਜਫਰਨਾਮਾ* ਲਿਖਿਆ ਹੀ ਨਹੀ।

    • @naviii949
      @naviii949 10 месяцев назад

      Dono hi agyani han. Sant hi asli gyani han .

  • @sukhvindersingh2290
    @sukhvindersingh2290 11 месяцев назад +1

    AK.47.

  • @goldykang6199
    @goldykang6199 11 месяцев назад +1

    Vittal bhagvan nu mande c

  • @GurpreetSingh-f3n4w
    @GurpreetSingh-f3n4w 10 месяцев назад

    Bahi sahib Ji apne hisab nalKatha na kro ji

  • @meenakshiwalia-yr2wq
    @meenakshiwalia-yr2wq 10 месяцев назад

    Dream story suna reha,,, banda,,,,,,,,, kush v🤣🤣🤣🤣🤣🤣

  • @kulwantm8553
    @kulwantm8553 11 месяцев назад +2

    Sarswati is Brama ji's daughter not wife

  • @rattiram9505
    @rattiram9505 10 месяцев назад

    Sashtar nahin saashtar kaho ji

  • @kanishsalaria5664
    @kanishsalaria5664 5 месяцев назад

    Bus karo tuci log jhout bolan which saraya da record tor dindy ho

  • @DavinderSingh-wk6ev
    @DavinderSingh-wk6ev 11 месяцев назад +1

    Hindhu ta he Anna ha ku ke a 33kurad devi davtia nu mandya ha

    • @DavinderSingh-wk6ev
      @DavinderSingh-wk6ev 11 месяцев назад

      Turku khana ta Kanda na ku ke ana da makka v ak ha PR jatpat ana vic hundhu vang na

  • @supremecourt103
    @supremecourt103 11 месяцев назад +3

    Poori Di poori BJP wale Kon han, Saab Hindu,,Saab de sab Anny han.

    • @nareshthakur-kn5by
      @nareshthakur-kn5by 11 месяцев назад

      Bc original I'd to aa tenu pta lag ju BJP v te hindu v putt

    • @supremecourt103
      @supremecourt103 11 месяцев назад +2

      @@nareshthakur-kn5by mere bache papoo 2024 main ttum log garbage main chalet Jana Hai.

  • @ramboneel3047
    @ramboneel3047 11 месяцев назад +6

    Hindu koi dharam nahi

    • @ramboneel3047
      @ramboneel3047 11 месяцев назад

      Hind muglan ne keha c es dharti nu, hindu de arth labh ke dekh la

  • @ranvirsingh2480
    @ranvirsingh2480 9 месяцев назад

    1500 vich tusi jame.dasde apne ap nu 1000 sall purana

  • @narindersharma5921
    @narindersharma5921 11 месяцев назад

    Sikh bhatkiya

    • @naviii949
      @naviii949 10 месяцев назад

      Hindu , sikh musalman etc jo koi vi apne dharam nu proper follow nahi karda, oh bhatkiya hoea hi hai.

  • @JaspalSingh-hd8hb
    @JaspalSingh-hd8hb 11 месяцев назад

    Veer ji
    Itihas ch kammia hn
    Suno ji
    Today Indian fouj 23 lakh+ hai ji
    Auranzeb diry MUTABAK auragzeb paas 2. Lakh 75 ooo fouj including
    Hathi ghode. Etc
    swa Munn janjoo ch 5 lakh janju banda hai. Weight krke ji
    RAJ BINA NHI DHARAM CHALE HAI. Meaning
    RAJ TOH BAAD COMMA HAI
    meaning banda hai ki
    RAJ. JDO V GOOD CHALEGA TE DHARAM DE BINA KING CH INSANIAT DHARAM DE SAARE GUN HONA ZAROORI
    aap nu gehraee da dhela pta nhi hai. Ji
    Priority RAJ nhi
    priority. DHARAM DE SHUB GUN JO KI BHAGTI BHAV CHO PARGAT HUNDE HN
    trp vaste shikhi nu badnam na kro ji

  • @jagtarsingh8877
    @jagtarsingh8877 11 месяцев назад +1

    ਪੰਜਾਬੀ ਪੜ੍ਹਨੀ ਤਾਂ ਸਿਖ ਲੳ ਗੁਰੂ ਪਿਆਰਿਓ,ਤੁਰਕੂ ਨਹੀਂ ਹੁੰਦਾ,ਕ ਅੱਧਾ ਬੋਲਣਾ ਹੈ,ਤੁਰਕ ਬੋਲਣਾ ਹੁੰਦਾ ਹੈ, ਧਨਵਾਦ