Sukhbir Badal ਕਰ ਰਹੇ ਗ਼ਲਤੀ ‘ਤੇ ਗ਼ਲਤੀ ? Majithia ਨੇ ਤੋੜੀ ਚੁੱਪ, ਮੁੱਦਿਆਂ ਤੋਂ ਦੂਰ, ਸਿਰਫ਼ ਇਲਜ਼ਾਮਬਾਜ਼ੀਆਂ |

Поделиться
HTML-код
  • Опубликовано: 1 ноя 2024

Комментарии • 60

  • @jugrajgill7006
    @jugrajgill7006 2 месяца назад +16

    ਬਾਦਲਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਮਾਲੀ ਸਾਹਿਬ

  • @pashorasingh3251
    @pashorasingh3251 2 месяца назад +13

    ਸੁਖਬੀਰ ਸਿੰਘ ਬਾਦਲ ਨੇ ਪੰਥ ਤੇ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ ਹੈ
    ਮਾਲੀ ਸਾਹਿਬ ਜੀ 2012 ਵਿੱਚ ਅਕਾਲੀ ਦਲ ਦੀ ਸਰਕਾਰ ਸੁਖਬੀਰ ਨੇ ਰਪੀਟ ਨਹੀ ਕਰਾਈ ਸਰਕਾਰ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਰਪੀਟ ਕਰਾਈ ਸੀ ਮਨਪ੍ਰੀਤ ਬਾਦਲ ਦੀ ਪੀ ਪੀ ਪਾਰਟੀ ਨੂੰ ਛੇ ਪ੍ਰਤੀਸ਼ਤ ਵੋਟ ਪਈ ਸੀ ਜੇ ਕਰ ਮਨਪ੍ਰੀਤ ਬਾਦਲ ਕਾਂਗਰਸ ਵਿੱਚ ਚਲਿਆ ਜਾਦਾ ਤਾਂ ਸਰਕਾਰ ਕਾਂਗਰਸ ਦੀ ਬਣਨੀ ਸੀ ਅਕਾਲੀ ਦਲ ਦੀ ਕਾਂਗਰਸ ਨਾਲੋ ਦੋ ਪ੍ਰਤੀਸ਼ਤ ਤੋ ਵੱਧ ਵੋਟ ਨਹੀ ਸੀ

  • @GurdevSingh-ck1mh
    @GurdevSingh-ck1mh 2 месяца назад +9

    100 mein se 200% right bol rahe hain Mali ji

  • @kuldeepsinghdhiman2759
    @kuldeepsinghdhiman2759 2 месяца назад +6

    ਸੁੱਖਾ ਅਮਲੀ ਪਤਾ ਨਹੀਂ ਕਿਹੜੇ ਨਸ਼ੇ ਵਿਚ ਜੀ ਰਿਹੈ ਜਿਹੜਾ ਪੰਜਾਬ ਨੂੰ ਆਪਣੇ ਬਾਪ ਦੀ ਜਗੀਰ ਸਮਝਕੇ ਪ੍ਰਧਾਨਗੀ ਨੂੰ ਚਿੱਚੜ ਵਾਂਗੂੰ ਚਿੰਬੜਿਆ ਬੈਠਾ , ਅਖੇ ਮੈ ਨਹੀਂ ਕੁਰਸੀ ਛੱਡਦਾ ।

  • @HardialSandhu-si7gq
    @HardialSandhu-si7gq 2 месяца назад +6

    ਪੰਥ ਨੂੰ ਭੁੱਲ ਕੇ ਪੰਜਾਬੀ ਪਾਰਟੀ ਬਣਾ ਤੀ ਤਾਦੀ ਹੀ ਹਾਰ ਹੋਈ

  • @jagjitsingh9224
    @jagjitsingh9224 2 месяца назад +3

    ਬਹੁਤ ਸਹੀ ਗੱਲਾਂ ਨੇ ਮਾਲੀ ਸਾਬ ਦੀਆ

  • @DeepSingh-y7h
    @DeepSingh-y7h 2 месяца назад +2

    Bhut Acha sahi galln g.jad Sachia sunia ni bda dukh lagya bda dukh lagya😂😂😂👍👍👍👍👍👍👍

  • @rajkumar-ft6ow
    @rajkumar-ft6ow 2 месяца назад +11

    ਸੁਖਬੀਰ ਬਾਦਲ ਦੇ ਅਸੂਲ ਤੇ ਮੁੱਦੇ ਸਿਰਫ ਪੈਸਾ ਕਮਾਉਣਾ ਹੈ ਚਾਹੇ ਗੋਲੋਕਲੁੱਟਟੋ ਚਾਹੇ ਲੋਕਾਂ ਨੂੰਲੁੱਟਟੋ

  • @rbrar3859
    @rbrar3859 2 месяца назад +26

    ਸੁਖਬੀਰ, ਭੂੰਦੜ, ਚੀਮਾ, ਵਲਟੋਹਾ ,
    ਇਹਨਾ ਨੇ ਅਕਾਲੀ ਦਲ ਜੜੋ ਪੱਟ ਦਿੱਤਾ ਹੈ।

  • @piarasingh7405
    @piarasingh7405 2 месяца назад +7

    ਮਾਲੀ ਸਾਹਿਬ ਇਕ ਸੁਲਝੇ ਹੋਏ ਤੇ ਬੁੱਧੀਮਾਨ ਵਿਅਕਤੀ ਨੇ ਇਹ ਜਦੋਂ ਕਿਸੇ ਮੁੱਦੇ ਤੇ ਬੋਲਦੇ ਨੇ ਤਾਂ ਉਸਨੂੰ ਪਹਿਲਾਂ ਗਹਿਰਾਈ ਨਾਲ ਸਮਝਦੇ ਨੇ ਤੇ ਫ਼ੇਰ ਉਸ ਉੱਤੇ ਤਰਕ ਅਧਾਰਤ ਗੱਲ ਕਰਦੇ ਨੇ ਮੈਂ ਮਾਲੀ ਸਾਹਿਬ ਦੀ ਹਰ ਡੀਬੇਟ ਨੂੰ ਸੂਣਦਾ ਹਾਂ ਭਾਵੇਂ ਕਿਸੇ ਵੀ ਚੈਨਲ ਤੇ ਹੋਵੇ। ਬਹੁਤ ਬਹੁਤ ਧੰਨਵਾਦ ਮਾਲੀ ਜੀ ਲੱਗੇ ਰਹੋ ਤੇ ਇਨ੍ਹਾਂ ਪੰਥ ਦੇ ਦੋਖੀਆਂ ਨੂੰ ਤੇ ਪੰਜਾਬ ਲੁੱਟਣ ਵਾਲਿਆਂ ਨੰਗਾਂ ਕਰਦੇ ਰਹੋ ਜੀ।

    • @JaspreetSingh-uo3yt
      @JaspreetSingh-uo3yt Месяц назад

      Lun da suljeya patarkar ae ehh ehne sab ton vadd ghann krya punjab di jwani da congress nal rall ke

  • @KuldeepSingh-vv6dm
    @KuldeepSingh-vv6dm 2 месяца назад +2

    ਸਹੀ ਕਿਹਾ ਮਾਲੀ ਜੀ ਨੇ ਸੁਖਬੀਰ ਬਾਦਲ ਇੰਸਾ ਗਲਤੀ ਮੰਨਣ ਦਾ ਬਜਾਏ ਗਲਤੀ ਤੇ ਗਲਤੀਆਂ ਕਰ ਰਹੇ ਹਨ ਹੁਣ ਸੁਖਬੀਰ ਬਾਦਲ ਇੰਸਾ ਨੂੰ ਚਾਹੀਦਾ ਹੈ ਕਿ ਪ੍ਰਧਾਨਗੀ ਛੱਡ ਕੇ ਪਾਸੇ ਹੋ ਜਾਣਾ ਹੀ ਚੰਗਾ ਹੈ

  • @tejwantsingh3114
    @tejwantsingh3114 2 месяца назад +2

    ਮਾਲੀ ਜੀ ਨੇ ਅੱਖੀਂ ਵੇਖਿਆ ਤੇ ਸੱਚ ਕਹਿ ਰਹੇ ਨੇ।।

  • @SukhdeepSandhu-m7i
    @SukhdeepSandhu-m7i 2 месяца назад +3

    Very good 22g

  • @BaljeetSingh-fr3by
    @BaljeetSingh-fr3by 2 месяца назад +1

    🙏🙏

  • @ravdeepsingh705
    @ravdeepsingh705 2 месяца назад +2

    ਪਾਪਾਂ ਦਾ ਘੜਾ ਭਰ ਗਿਆ ਹੁਣ ਫੁੱਟਦਾ ਹੈ ਵੇਖੀਂ ਜਾਓ

  • @HardialSandhu-si7gq
    @HardialSandhu-si7gq 2 месяца назад +3

    ਸਮਾਂ ਗੁਆ ਕੇ ਮਾਫੀ ਮੰਗਣੀ ਕੋਈ ਚੰਗੀ ਗੱਲ ਨਹੀਂ ਪਹਿਲਾਂ ਹੀ ਮੰਗ ਲਈ ਹੁੰਦੀ

  • @drpunjabi9394
    @drpunjabi9394 2 месяца назад +6

    Ehna masanda d hun kom nu koiyee lorh nhi, Hun balatkaari saad nu hi pitaji bolan

  • @khosatv7350
    @khosatv7350 2 месяца назад +8

    ਮਾਲੀ ਸਾਹਿਬ ਹਮੇਸ਼ਾ ਤਰਕ ਅਤੇ ਤੱਥਾਂ ਨਾਲ ਗੱਲ ਕਰਦੇ ਹਨ
    Very ❤ good 👍

  • @BalkarSingh-dc1oq
    @BalkarSingh-dc1oq 2 месяца назад +2

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਬਾਦਲ ਮਸੰਦ ਹੈ ਅਕਾਲੀ ਦਲ ਖਤਮ ਹੋ ਗਿਆ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @HardialSandhu-si7gq
    @HardialSandhu-si7gq 2 месяца назад +4

    ਬਾਦਲ ਸਾਹਿਬ ਦੀ ਉਮਰ ਵੇਖ ਲਓ ਮਰਨ ਤੋਂ ਪਹਿਲਾਂ ਹਾਰ ਗਏ

    • @bhagsingh3172
      @bhagsingh3172 2 месяца назад

      ਸਵੇਰੇ ਮਾਨ ਸਾਹਿਬ ਨੇ ਬਾਦਲ ਤੇ ਮੁਕਦਮਾ ਅੰਡਰ ਟਰਾਇਲ ਚਲਾਉਣ ਵਾਲੀ ਫਾਈਲ ਤੇ ਦਸਤਖ਼ਤ ਕੀਤੇ ਉਸੇ ਸ਼ਾਮ ਬਾਦਲ ਚੜਾਈ ਕਰ ਗਿਆ। ਸਤਿ ਸ੍ਰੀ ਆਕਾਲ ਜੀ।

  • @BaljeetSingh-wi1tu
    @BaljeetSingh-wi1tu 2 месяца назад +1

    ਜਿਸ ਮੁੱਦੇ ਦੀ ਜਿਮੇਵਾਰੀ ਅਕਾਲੀ ਦਲ ਨੇ ਸਮਝਣੀ ਸੀ।ਅਖੀਰ ਉਹ ਜਿੰਮੇਵਾਰੀ ਪੰਥ ਨੇ ਸੰਭਾਲੀ ਹੈ ਤੇ ਹੁਣ ਅਕਾਲੀ ਦਲ ਅਕੀਂ ਪਲਾਹੀ ਹਥ ਮਾਰ ਰਿਹੈ।

  • @b.ed_pstet-1ctet-1pass22
    @b.ed_pstet-1ctet-1pass22 2 месяца назад +1

    ਸਤਿ ਸ੍ਰੀ ਅਕਾਲ ਜੀ🙏,
    ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ 2364 ਭਰਤੀ ਚ B.ed PSTET-1 Pass ਵਿਦਿਆਰਥੀਆ ਨਾਲ Joining ਦੇਣ ਸਮੇੰ ਭਰਤੀ ਚੋ ਬਾਹਰ ਕਰਕੇ ਧੱਕਾ ਕਰ ਰਹੀ ਹੈ।ਜਦਕਿ ਕਈ B.ed Merit hold ਵਿਦਿਆਰਥੀ 2020 ਤੋ ਭਰਤੀ ਪੂਰੀ ਹੋਣ ਦੇ ਇੰਤਜ਼ਾਰ ਚ ਅਗਲੀਆਂ ਭਰਤੀਆ ਲਈ over age ਵੀ ਹੋ ਚੁੱਕੇ ਹਨ।ਪਹਿਲਾਂ ਹੀ ਸਿੱਖਿਆ ਵਿਭਾਗ ਤੇ ਸਰਕਾਰ ਨੇ ਆਪਣੀਆ ਗਲਤੀਆ ਕਾਰਨ B.ed ਵਿਦਿਆਰਥੀਆ ਦੀ ਜਿੰਦਗੀ ਦੇ 4-5 ਕੀਮਤੀ ਸਾਲ ਬਰਬਾਦ ਕਰ ਦਿੱਤੇ ਤੇ ਹੁਣ Joining ਦੇ time ਉਹਨਾਂ ਨੂੰ merit ਚ ਆਉਣ ਦੇ ਬਾਵਜੂਦ ਬਾਹਰ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਕਾਸ਼ ਇਹ ਸਭ ਕੁਝ Rules ਬਣਾਉਣ ਵਾਲੇ ਅਧਿਕਾਰੀਆ ਤੇ ਲੀਡਰਾਂ ਦੇ ਬੱਚਿਆ ਨਾਲ ਹੋਇਆ ਹੁੰਦਾ ਤਾਂ ਰਾਤੋੰ ਰਾਤ ਨੋਟੀਫਿਕੇਸ਼ਨ ਕਢਵਾ ਕੇ ਨਵੇ ਨਿਯਮ ਬਣਵਾ ਲੈਦੇ। #Do_Justice_With_BEd_PSTET_1_Pass_in_ 2364

  • @HardialSandhu-si7gq
    @HardialSandhu-si7gq 2 месяца назад +1

    ਕੋਈ ਲਸੰਸ ਨਹੀਂ

  • @ranavideonauli7566
    @ranavideonauli7566 2 месяца назад +2

    ਮਾਲੀ ਤੁਸੀ ਦੋਨੋ ਸਰਕਾਰਾ ਵਿਚ ਸਲਾਕਾਰ ਰਹੇ ਉਦੋੋ ਤੁਹਾਨੂੰ ਨਹੀ ਦਿਸਿਆ ਹੁਣ ਸੱਚੇ ਹੁੰਦੇ ਆ ਬੇੜਾ ਤੁਸੀ ਬਠਾਇਆ ....

  • @realsujansingh
    @realsujansingh 2 месяца назад +2

    Sukhbir dobara jmega fir hee CM bnu Pb dee

  • @gurdeepsingh1616
    @gurdeepsingh1616 2 месяца назад +4

    True ji

  • @dhannasingh6441
    @dhannasingh6441 2 месяца назад +2

    24:08

  • @sidhu_17
    @sidhu_17 2 месяца назад +4

    Bhai amritpal singh zindabaad

  • @amrikwahla
    @amrikwahla 2 месяца назад +1

    All sad leaders have totally damaged punjab people now does not trust them they should sit at home and take restb

  • @HardialSandhu-si7gq
    @HardialSandhu-si7gq 2 месяца назад +1

    ਚਿੱਟਾ ਲਿਆਉਣ ਲਈ ਕੌਣ ਜਿੰਮੇਵਾਰ ਰਮਾਲੀ ਸਾਹਿਬ

  • @gagandeepsingh-cv9uc
    @gagandeepsingh-cv9uc 2 месяца назад +5

    Sukhber er. Badal winner. Gidder aha

  • @realsujansingh
    @realsujansingh 2 месяца назад +3

    Sukhnir Insaa mrnu mr jau pr apni kite paap nhi kbil kruga

  • @HardialSandhu-si7gq
    @HardialSandhu-si7gq 2 месяца назад +1

    ਨੂਰ ਬਾਈਬਲ

  • @turlochanmalhi3130
    @turlochanmalhi3130 2 месяца назад +1

    You people still call them Badal Sahib. Shame on you people!

  • @realsujansingh
    @realsujansingh 2 месяца назад +1

    Khol lau nhi ihna taa sbh kujh kho lia pb kolo

  • @realsujansingh
    @realsujansingh 2 месяца назад +1

    22g majha shdo ihna ne taa nshaa pure pb vich failla ditta hai

  • @jaswindersingh-lq6sl
    @jaswindersingh-lq6sl 2 месяца назад +1

    Dukhbir Insa, Dark insa, Surinder insa

  • @manjotkaurotal1612
    @manjotkaurotal1612 2 месяца назад +1

    Baghwant maan nu v swaal krlo, sukhbir badal ta bahr a 10 saal to

  • @dskhalsa9159
    @dskhalsa9159 2 месяца назад +1

    ਪਹਿਲਾ 5 ਮਿਟ ਖਰਾਬ ਕਿਉ ਕਰਦੇ ਹੋ

  • @JasPinder-gx3xs
    @JasPinder-gx3xs 2 месяца назад

    SIVEEAAN VDIAASWAL KRI TUO KITE KITE HOR MUODETE SWAL KURNAUG JANAI MALI GOOD MAN HUN SUKHBIR NATE HITA H vkEN LAEiAA HAI RS DHALIWALL FDK ❤

  • @sgl8191
    @sgl8191 2 месяца назад +1

    Sir, true foundation stone of present condition of Punjab was laid down in 96 by old badal & son is enjoying the fruit.Fools don’t understand & always do foolish deeds.

  • @RajKumar-tz1yy
    @RajKumar-tz1yy 2 месяца назад +2

    badal sahib gher baith jaoapna buisi nis kro. panth sikh kom nu tuhade upper zakeen nahi

  • @GurmitBSingh
    @GurmitBSingh 2 месяца назад +1

    SEE HIS GOGARDD TELLS ALL ? FRUSTRATION OF LIES AND OVEREATING SAYS ALL JI

  • @darshansingh-n8w
    @darshansingh-n8w 2 месяца назад +1

    Khetri parti nai sub kus Darbar shaib cho lut Karn wala badal here aa

  • @baldevaujla
    @baldevaujla 2 месяца назад +1

    Bagi akali v ghut nahi, dhindsa ne ejhar aalm nu ticket devai, lehra helke de chon , b.j.p. de sath lari. Eh v sare sirsa dere ge, sare kursi de jar ne.

  • @daljindermalhi183
    @daljindermalhi183 2 месяца назад +1

    ਰਟੌਲ ਸਾਹਿਬ ਇਹ ਬੰਦਾ ਅਕਾਲੀ ਦਲ ਬਾਰੇ ਕੀ ਬੋਲੂ ਇਸਦਾ ਅਕਾਲੀ ਦਲ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀ ਸੁਖਬੀਰ ਬਾਦਲ ਨੇ ਜੋ ਕਰਨਾ ਰਟੌਲ ਨੂੰ ਦਸਕੇ ਥੋੜਾ ਕਰੂ

  • @DUSHMAN-bk4in
    @DUSHMAN-bk4in 2 месяца назад +1

    ਮਾਲੀ ਬੇਵਾਕੂਫ ਬੰਦਾ ।

  • @wahegurujiwaheguruji4306
    @wahegurujiwaheguruji4306 2 месяца назад +5

    🚩🚩🚩🚩🚩
    ਜਿਹਨਾਂ ਦੇ ਹੱਕ ਵਿੱਚ ਭਾਈ ਖੈੜਾ ਜੀ ਭੁਗਤ ਰਹੇ ਹਨ! ਹੁਣ ਇਹ ਵੀ ਚੰਦ ਛਿੱਲੜਾ ਪਿੱਛੇ ਨੀਚੇ ਵਾਲੇ ਗੁਨਾਹਾਂ ਦੇ ਭਾਗੀਦਾਰ ਬਣ ਰਹੇ ਹਨ!
    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ

  • @daljitsingh6401
    @daljitsingh6401 2 месяца назад

    ਬਕਵਾਸ

  • @balbirhundal1956
    @balbirhundal1956 2 месяца назад +1

    5 minutes te tan tan kar dene aa