ਵਿਜੀਲੈਂਸ ਤੋਂ ਡਰਦੇ AAP ਚ ਸ਼ਾਮਿਲ ਹੋਣਗੇ ਡਿੰਪੀ ਢਿੱਲੋਂ? ਸੁਖਬੀਰ ਬਾਦਲ ਦੇ ਸਿਰ ਤੇ ਨਜ਼ਾਰੇ ਲੈਕੇ ਹੁਣ ਕੀ ਹੋ ਗਿਆ?

Поделиться
HTML-код
  • Опубликовано: 12 сен 2024
  • ਵਿਜੀਲੈਂਸ ਤੋਂ ਡਰਦੇ AAP ਚ ਸ਼ਾਮਿਲ ਹੋਣਗੇ ਡਿੰਪੀ ਢਿੱਲੋਂ?
    ਸੁਖਬੀਰ ਬਾਦਲ ਦੇ ਸਿਰ ਤੇ ਨਜ਼ਾਰੇ ਲੈਕੇ ਹੁਣ ਕੀ ਹੋ ਗਿਆ?
    ਪੱਤਰਕਾਰ ਨੇ Dimpy Dhillon ਨੂੰ ਕੀਤੇ ਤਿੱਖੇ ਸਵਾਲ।
    Hardeep Singh Dimpy Dhillon Exclusive Interview
    #sukhbirbadal #akalidal #dimpydhillon #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 288

  • @baljindersekhon5759
    @baljindersekhon5759 18 дней назад +81

    ਮੁੱਕਦੀ ਗੱਲ ਮਸਲਾ ਕੁਰਸੀ ਦਾ , ਪੰਜਾਬ ਦਾ ਕੋਈ ਸਰੋਕਾਰ ਨਹੀਂ

  • @Zimidarasolarenergy
    @Zimidarasolarenergy 18 дней назад +64

    ਲੀਡਰਾਂ ਦਾ ਸਭ ਤੋਂ ਵੱਡਾ ਗੱਪ ਹੁੰਦਾ ਕੀ ਲੋਕਾਂ ਨੂੰ ਪੁੱਛ ਕੇ ਫੈਸਲਾ ਕਰਾਂਗੇ..

  • @gurcharansinghgill8521
    @gurcharansinghgill8521 17 дней назад +19

    ਡਰ ਤੋਂ ਜਾਂ ਲਾਲਚ ਤੋਂ ਬਿਨਾਂ ਕੋਈ ਵੀ ਸਿਆਸੀ ਆਗੂ ਦੂਜੀ ਪਾਰਟੀ ਵਿੱਚ ਨਹੀਂ ਜਾਂਦਾ ਅਤੇ ਜੇਕਰ ਲਾਲਚ ਨਹੀਂ ਹੈ ਤਾਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਲਵੋ

  • @param2756
    @param2756 18 дней назад +49

    ਬਹੁਤ ਜਲਦੀ ਇਹ ਵੀ ਤਿਤਲੀ ਬਣਨ ਵਾਲਾ ਆ 😅😅😅😅

  • @satwinder5611
    @satwinder5611 18 дней назад +34

    ਪਹਿਲਾਂ ਬਾਦਲਾਂ ਦੇ ਟਾਈਮ ਚ ਨਜਾਇਜ਼ ਬੱਸਾਂ ਚਲਾਈਆਂ ਤੇ ਹੁਣ ਆਪ ਵਾਲਿਆਂ ਦੇ ਰਾਜ ਵਿਚ ਨਾਜਾਇਜ਼ ਬੱਸਾਂ ਚਲਾਉਣਗੇ ਹੋਰ ਗੱਲ ਕੋਈ ਨਹੀਂ ਪਰ ਨਹੀਂ ਪੀ ਢਲੂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਉਸ ਤੇ ਪੈਰ ਲਵਾਉਣ ਵਾਲੇ ਬਾਦਲਕੇ ਹੀ ਹਨ

  • @narinderpalsingh5349
    @narinderpalsingh5349 18 дней назад +63

    ਜਦੋਂ ਬਾਦਲ ਪਰਿਵਾਰ ਨੇ ਪੰਥ ਨਾਲ ਦਗਾ ਕੀਤਾ,,,ਉਸ ਸਮੇਂ ਡਿੰਪੀ ਦੀ ਜਮੀਰ ਨਹੀਂ ਜਾਗੀ 😢😢😢😢😢

    • @AmarjitSingh-eq3rl
      @AmarjitSingh-eq3rl 18 дней назад +7

      ਪੰਥ ਨੇ ਕਾਂਗਰਸ ਨੂੰ ਲੋਕਸਭਾ ਵਿਚ ਇਸ ਬਾਰ ਜਿੱਤ ਦਿੱਤੀ ਹੈ ਇਸ ਸਮੇਂ ਪੰਥ ਦਾ ਝੁਕਾਅ ਕਾਂਗਰਸ ਵੱਲ ਹੈ ਹੁਣ ਪੰਥ ਨੇ1984 ਨੂੰ ਮਾਫ ਕਰ ਦਿੱਤਾ ਹੈ

  • @KuldeepSingh-nt3cv
    @KuldeepSingh-nt3cv 17 дней назад +34

    ਜੇਕਰ ਆਮਆਦਮੀ ਦੀ ਪਾਰਟੀ ਵਿੱਚ ਸ਼ਾਮਲ ਹੋਣਾ ਤੇ ਮੌਕ ਮਾਰੀ

  • @user-bt1sd6xx4x
    @user-bt1sd6xx4x 18 дней назад +42

    ਕਿਉ ਝੂਠ ਬੋਲ ਦੇ ਜੋ 5 ਵਾਰੀ ਜੋ ਮੂਖ ਮੰਤਰੀ ਪੰਜਾਬ, ਰਹੇ ੳਊਨਾ ਨੂ ਕੋਈ ਗਿਦੜਬਾਹਾ ਵਿਚ ਕੋਈ ਜਾਣਦਾ ਨਹੀ

    • @SatinderpalSinghGill-ii6jh
      @SatinderpalSinghGill-ii6jh 17 дней назад

      😂😂😂😂

    • @SatinderpalSinghGill-ii6jh
      @SatinderpalSinghGill-ii6jh 17 дней назад +1

      ਵਾਹ ਜੀ ਵਾਹ ਮੁੰਡਾ ਕੁੜੀ ਨਾਲੋ ਸੋਹਣਾ ਕੁੜੀ ਮੁੰਡੇ ਨਾਲੋ ਸੋਹਣੀ 😂😂😂
      ਇੰਨੇ ਜਾਣ ਪਛਾਣ ਕਰਵਾਈ ਬਾਦਲ ਪਰਿਵਾਰ ਦੀ

  • @Sukhmandersingh-n9
    @Sukhmandersingh-n9 17 дней назад +9

    ਜੇ ਭਗਵੰਤ ਮਾਨ ਨੇ ਇਹਨੂੰ ਐਮਐਲਏ ਦੀ ਸੀਟ ਦੇ ਤੀ ਤੇ ਭਗਵੰਤ ਮਾਨ ਵੀ ਜ਼ੀਰੋ ਹੋ ਜੂਗਾ

  • @JS50108
    @JS50108 18 дней назад +37

    ਅਖੇ ਮੈਂ ਆਪ ਵਾਲਿਆਂ ਦਾ ਫੋਨ ਉਡੀਕਦਾਂ 😂 ਐਨੀ ਬੇਸ਼ਰਮੀ ਯਾਰ 🤮🤮 ਲੋਕ 🐑🐑🐏🐏 ਨੇ ।

    • @sukhrajsingh4399
      @sukhrajsingh4399 17 дней назад +6

      ਗੱਲ ਤਾਂ ਹੋ ਗਈ ਐ ਇਹ ਡਰਾਮੇ ਕਰਦਾ ਐ ,ਪਤਾ ਨੀ ਲੱਗਦਾ ਚਲਦਾ ਸਿਕਾ ਕਦੋ ਖੋਟਾ ਹੋਜੇ ਹਜ਼ਾਰ ਦੋ ਹਜ਼ਾਰ ਦੇ ਨੋਟ ਵਾਗ

    • @SatinderpalSinghGill-ii6jh
      @SatinderpalSinghGill-ii6jh 17 дней назад +1

      😂😂😂

  • @PB-fi5xe
    @PB-fi5xe 18 дней назад +17

    ਕਿਸੇ ਨੂੰ ਕੋਈ ਨਹੀਂ ਪਤਾ ਲੱਗਦਾ ਅਕਾਲੀ ਸਕੀਮ ਪਾਗੇ ਇਹ ਸਕੀਮ ਨਾਲ ਈ ਅਕਾਲੀ ਦਲ ਨੇ ਇਹ ਸੀਟ ਕੱਢਣੀ ਆ

  • @inder.jit.dhapali4606
    @inder.jit.dhapali4606 17 дней назад +19

    ਮਤਲਬ ਯਾਰ ਆ ਯਾਰ

  • @SUKHWINDER-qi2ng
    @SUKHWINDER-qi2ng 17 дней назад +21

    ਦਲ ਬਦਲੁ

  • @lakhveerchahal23
    @lakhveerchahal23 17 дней назад +4

    ਮਾੜੇ ਟਾਈਮ ਚ ਭੱਜਣ ਵਾਲੇ ਡੱਡੂ ਡੁਬ ਜਾਦੇ ਐ

  • @Sukhmandersingh-n9
    @Sukhmandersingh-n9 17 дней назад +18

    10 ਕਿੱਲਿਆਂ ਵਾਲਾ ਜਿਮੀਦਾਰ ਤਾਂ ਨਹੀਂ 100 ਕਿੱਲਾ ਬਣਾ ਸਕਦਾ ਸਾਡੇ ਪਿੰਡ ਤਾਂ ਕਿਸੇ ਨੇ ਬਣਾਇਆ ਨਹੀਂ

  • @SALIMKHAN-qv3yr
    @SALIMKHAN-qv3yr 17 дней назад +3

    ਭਗਵੰਤ ਮਾਨ ਦਾ ਵੱਡਾ ਐਲਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਡਿੰਪੀ ਢਿੱਲੋਂ ਨੂੰ ਸੁੱਖ ਵਿਲਾਸ ਵਿੱਚ ਖੋਲੇ ਗਏ ਸਕੂਲ ਦਾ ਪ੍ਰਿੰਸੀਪਲ ਲਗਾਇਆ ਜਾਂਦਾ ਹੈ😂😂

  • @gurupdeshdhaliwal2029
    @gurupdeshdhaliwal2029 17 дней назад +6

    ਜੇਕਰ ਇਨ੍ਹਾਂ ਸੱਚਾ ਸੁੱਚਾ ਹੈ ਤਾਂ ਫਿਰ ਘਰ ਬੈਠ ਕਿਸੇ ਪਾਰਟੀ ਵਿੱਚ ਜਾ ਨਾ ਕੌਲੀ ਚੱਟ

  • @rajbindersingh8237
    @rajbindersingh8237 17 дней назад +4

    ਕਿੰਨੇ ਬੇਸ਼ਰਮ ਹੁੰਦੇ ਹਨ ਇਹ ਲੋਕ ਹਰ ਪੰਜਾਬੀ ਸਮਝੇ

  • @Dharmpreetfanpage
    @Dharmpreetfanpage 17 дней назад +5

    ਡਰਦੇ ਨੇ ਪਾਰਟੀ ਛੱਡੀ ਐ ਨਜਾਰੇ ਅਕਾਲੀ ਦਲ ਦੇ ਸਿਰ ਤੇ ਲੈ ਲਏ ਹੁਣ ਪਾਰਟੀ ਦੇ ਔਖਾ ਟਾਈਮ ਆਇਆ ਤਾ ਪਾਰਟੀ ਛੱਡ ਦਿਉ ਬੰਦਿਆ ਦੇ ਕੰਮ ਨੀ ਹੁੰਦੇ

  • @rajatkapoor7387
    @rajatkapoor7387 17 дней назад +9

    ਡਿੰਪੀ ਢਿੱਲੋਂ ਦੀ ਆਮ ਆਦਮੀ ਪਾਰਟੀ ਨਾਲ ਗੰਢਤੁੱਪ ਹੋ ਚੁੱਕੀ ਹੈ, ਟਿਕਟ ਦੇ ਲਾਲਚ ਵਿੱਚ ਆ ਕੇ ਆਕਾਲੀ ਨੂੰ ਛੱਡ ਦਿੱਤਾ।

  • @harjiwansinghsidhu
    @harjiwansinghsidhu 17 дней назад +13

    ਬਾਸਰਮਾ ਦੀ ਡੁੱਲ੍ਹ ਗਈ ਦਾਲ ਅਸੀ ਤਾ ਪੁੰਝੇ ਹੀ ਖਾਵੇ ਗਏ ਇਸ ਦੀ ਕੋਈ ਗੱਲ ਨੀ ਜਚ ਰਹੀ

  • @sukhrajsingh9327
    @sukhrajsingh9327 17 дней назад +6

    ਇਹਨਾਂ ਦਾ ਕੋਈ ਦੀਨ ਧਰਮ ਨਹੀਂ ਸਿਰਫ ਪੈਸਾ

  • @user-bt1sd6xx4x
    @user-bt1sd6xx4x 18 дней назад +50

    ਗਦਾਰ ਹੈ ਸਿਰਫ ਆਪਣੀ ਟਰਾਂਸਪੋਰਟ ਵਿਚੳਣੀ ਹੈ

  • @GurtejSingh-xo4zo
    @GurtejSingh-xo4zo 17 дней назад +9

    ਇਹ ਬੰਦਾ ਕਦੇ ਵੀ ਅਕਾਲੀ ਦਲ ਨਹੀਂ ਛੱਡ ਸਕਦਾ ਮਨਿੰਦਰ ਵੀਰ ਇਹ ਵੀ ਇਹਨਾਂ ਦੀ ਕੋਈ ਚਾਲ ਹੈ ਇਹਨਾਂ ਨੂੰ ਸਭ ਪਤਾ ਬਈ ਝਾੜੂ ਦੇ ਪੱਲੇ ਕੱਖ ਨੀ

  • @karamsingh5855
    @karamsingh5855 17 дней назад +6

    ਡਿਪੀ ਢਿੱਲੋ ਝੂਠ ਬੋਲ ਰਿਹਾ ਇਸ ਦੀ ਰਾਜਨੀਤਕ ਮੋਤ ਹੋ ਗਈ ਹੈ ਖਤਮ ਹੋ ਗਿਆ ਡਿਪੀ ਢਿੱਲੋ ਦਾ ਰਾਜਨੀਤਕ ਸਫਰ

  • @gurupdeshdhaliwal2029
    @gurupdeshdhaliwal2029 17 дней назад +5

    ਮਾੜੇ ਸਮੇਂ ਵਿੱਚ ਭੱਜਿਆ ਵਿਕਿਆ ਹੋਇਆ ਗਦਾਰ ਹੈ ਲੋਕੋ ਸਮਝੋ ਇਨ੍ਹਾਂ ਕੋਮ ਗਦਾਰਾ ਤੋਂ

  • @sukhrajsingh4399
    @sukhrajsingh4399 17 дней назад +20

    ਡਿਪੀ ਬਹੁਤ ਬੱਡੀ ਗਲਤੁ ਐ ,ਵਾਪਸ ਜਾਓ ,ਜੇ ਸਰਕਾਰ ਦਾ ਦਬਾਅ ਏ ਕਿਸੇ ਵੀ ਮਜਬੂਰੀ ਕਰਕੇ ਫਿਰ ਕਹੋ ਮੇਰੀ ਮਜਬੂਰੀ ਐ ,ਡਿੰਪੀ ਤੇਰੇ ਤੋ ਉਮੀਦ ਨੀ ਸੀ

  • @munishindersingh6227
    @munishindersingh6227 18 дней назад +24

    ਢਿੱਲੋਂ ਸਾਹਿਬ ਨੇ ਹਰ ਸਰਕਾਰ ਵਿੱਚ ਆਪਣੀ ਟਰਾਂਸਪੋਰਟ ਨੂੰ ਬਚਾਇਆ ਵੀ ਹੈ, ਵਾਧਾ ਵੀ ਕੀਤਾ ਹੈ....ਬੱਸ ਇਹੀ ਕਾਰਨ ਹੁਣ ਵੀ ਬਣਿਆ ਹੈ....ਰਾਜਨੀਤਿਕ ਤੌਰ ਤੇ ਇਹ ਹਲਕੇ ਚ ਕਦੇ ਵੀ ਜੇਤੂ ਸਥਿਤੀ ਵਿੱਚ ਨਹੀਂ ਰਹੇ...ਇਹਨਾਂ ਦਾ ਨਿੱਜੀ ਕੋਈ ਖਾਸ ਕੇਡਰ ਨਹੀਂ....ਜੋਂ ਵੀ ਰਿਹਾ ਬਾਦਲਾਂ ਦੇ ਨਾ ਤੇ ਹੀ ਰਿਹਾ

  • @bhupindergill203
    @bhupindergill203 17 дней назад +3

    ਸਰਦਾਰ ਸਾਬ ਜੀ ਤੁਸੀਂ ਬਹਾਨਾ ਬਣਾ ਰਹੇ ਹੋ। ਮਨਪ੍ਰੀਤ ਬਾਦਲ ਦੀ ਪਾਰਟੀ ਬੀਜੇਪੀ ਪ੍ਰਚਾਰ ਕਰਨੋਂ ਕਿਵੇਂ ਰੋਕ ਸਕਦਾ ਸੁਖਬੀਰ ਬਾਦਲ । ਅੱਜ ਅਸਤੀਫ਼ਾ ਦਿੱਤਾ ਅਗਲੇ ਦਿਨ ਆਮ ਆਦਮੀ ਪਾਰਟੀ ਦਾ ਮੋਹ ਜਾਗਿਆ

  • @mandeepsekhon3582
    @mandeepsekhon3582 17 дней назад +8

    ਥੁੱਕ ਕੇ ਚੱਟਣਾ ਇਸ ਦੀ ਆਦਤ ਹੈ

  • @JaswinderBal-zr9gb
    @JaswinderBal-zr9gb 17 дней назад +1

    ਪਾਰਟੀ ਨੂੰ ਔਖੇ ਵੇਲੇ ਛੱਡਣਾ ਬਹੁਤ ਮਾੜੀ ਗੱਲ ਹੈ

  • @kanwalpreets1181
    @kanwalpreets1181 17 дней назад +3

    ਲੋਕਾਂ ਨੂ ਪੁੱਛ ਕੇ ਫੈਸਲਾ ਕਰਾਂਗੇ
    ਪਾਰਟੀ ਲੀਹਾਂ ਤੋ ਉੱਤਰ ਗਈ
    ਹਲਕੇ ਦਾ ਵਿਕਾਸ ਕਰਾਉਣਾ
    ਟਿਕਟ ਦਾ ਕੋਈ ਵਾਅਦਾ ਨਹੀਂ ਕੀਤਾ
    ਕੋਈ ਇੱਛਾ ਨਹੀਂ ਟਿਕਟ ਦੀ
    ਮੇਰੇ ਹਲਕੇ ਦੇ ਲੋਕ ਨਾਲ ਨੇ
    ਰੱਬ ਨੂ ਜਾਣ ਦੇਣੀ
    ਇਹ ਵੱਡੇ ਗੱਪ ਨੇ ਲੀਡਰਾ ਦੇ ਚਾਹੇ ਕਿਸੇ ਪਾਰਟੀ ਦੇ ਹੋਣ😂😂😂😂😂😂
    ਪੰਜ ਵਾਰ ਮੁੱਖ ਮੰਤਰੀ ਰਹਿ ਗਿਆ ਜੇ ਪਹਿਲਾ ਵਿਕਾਸ ਨਹੀਂ ਹੋ ਸਕਿਆ ਹੁਣ ਟੱਟਾ ਹੋ ਜਾਵੇਗਾ😂😂😂😂😂

  • @AmarjitSingh-g5u
    @AmarjitSingh-g5u 18 дней назад +37

    ਜੇ ਆਪ ਚ ਗਿਆ ਤਾਂ ਸਮਝੋ ਉਹ ਡਰਦਾ ਹੀ ਗਿਆ

  • @luckymohala4997
    @luckymohala4997 17 дней назад +2

    ਨਿਤ ਰੰਗ ਬਦਲਦੇ ,, ਮੇਰੇ ਜੇਠ ਦੀਆ ਦਸਤਾਰਾ ਦੇ😂😂😂😂😂😂😂😂

  • @preetgamer9241
    @preetgamer9241 17 дней назад +5

    ਲੀਡਰ ਇਕ ਵੀ ਚੰਗਾ ਨਿ ਬਾਈ ਇਹ ਸਾਰੇ ਲੀਡਰ ਦੱਲ ਬਦਲੂ ਕੁਰਸੀ ਦੇ ਪਿੱਛੇ ਫਿਰਦੇ ਬਸ

  • @rajbindersingh8237
    @rajbindersingh8237 17 дней назад +3

    ਬੇਸ਼ਰਮ ਹੈ ਇਹ ਬੰਦਾ ਸਿਰਫ ਕੁਰਸੀ ਦਾ ਯਾਰ

  • @PBwalegs
    @PBwalegs 17 дней назад +3

    ਦੂਜੀਆ ਪਾਰਟੀਆਂ ਦਾ ਸਾਰਾ ਕਚਰਾ ਆਪ ਚ

  • @sukhvirsingh8737
    @sukhvirsingh8737 17 дней назад +14

    ਹਾਰ ਪੱਕੀ ਆਂ 101% ਜਿਵੇਂ ਲੁਧਿਆਣੇ ਬਿੱਟੂ ਹਾਰਿਆ 😅

  • @Jagtarsingh-bm9jf
    @Jagtarsingh-bm9jf 18 дней назад +13

    ਇਕ ਝੂਠ ਬੋਲਣ ਲਈ ਹਜਾਰ ਝੂਠ ਬੋਲਨਾ ਪੈਦਾਂ ਹੈ।

  • @Nathasingh001
    @Nathasingh001 17 дней назад +2

    ਡਿੰਪੀ ਢਿੱਲੋਂ ਜੀ ਗਲਤ ਫੈਸਲਾ ਲੈ ਲਿਆ, ਝਾੜੂ ਪਾਰਟੀ ਵਾਲੇ ਵਰਤ ਕੇ ਛੱਡ ਦੇਣਗੇ, ਸਾਡੇ ਵਾਲਾ ਦਲਵੀਰ ਗੋਲਡੀ ਝਾੜੂ ਪਾਰਟੀ ਵਿਚ ਜਾ ਕੇ ਪਛਤਾ ਰਿਹਾ।

  • @MadanLal-gl5tz
    @MadanLal-gl5tz 18 дней назад +28

    ਮਲਾਈ ਖਾਣੇ ਸਿਆਸਤ ਦਾਨ।

  • @iqbalsinghbhangu2816
    @iqbalsinghbhangu2816 17 дней назад +1

    ਜਦੋਂ ਜਹਾਜ਼ ਡੁੱਬਣ ਲੱਗਦਾ ਸਭ ਤੋਂ ਪਹਿਲਾਂ ਚੂਹੇ ਛਾਲਾਂ ਮਾਰਦੇ ਹਨ!

  • @cheemastudio4617
    @cheemastudio4617 17 дней назад +3

    ਡਿੰਪੀ ਢਿੱਲੋਂ ਇਕ ਪਾਸੇ ਕਹਿ ਰਿਹਾ ਏ ਇਕ ਬੱਚਾ ਕੀ ਕਰਨਾ ਪੈਸਾ ਫਿਰ ਪਾਰਟੀ ਛੱਡੀ ਤਾਂ ਛੱਡੋ ਫਿਰ ਕੀ ਲੈਣਾ ਸਿਆਸਤ ਵਿੱਚੋਂ ਪਰ ਸਿਆਣੇ ਕਹਿੰਦੇ ਵੱਡਾ ਘਰ ਭੁੱਖ ਦਾ ਡਰ ਜਿੰਨਾ ਮਰਜ਼ੀ ਪੈਸਾ ਹੋਵੇ ਢਿੱਡ ਭਰ ਜਾਂਦਾ ਪਰ ਨੀਅਤ ਨਹੀ

  • @ArnavArnav-jm8vp
    @ArnavArnav-jm8vp 16 дней назад

    100% ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵਿੱਚ ਜਾਵੇਗਾ 🙏

  • @saudagarsingh8799
    @saudagarsingh8799 17 дней назад +2

    ਵਿਜੀਲੈਂਸ ਦਾ ਡਰ ਐ ਬਾਕੀ ਸਾਰਾ ਬਹਾਨੇ ਨੇ

  • @paramjitsinghkhalsa9132
    @paramjitsinghkhalsa9132 17 дней назад +2

    ਲਾਲਚ ਅਗੇ ਸਭ ਕੁਝ ਝੂਠਾ ਹੈ,ਲੋਭ ਲਾਲਚ ਦਾ ਧਰਮ ਨਹੀ ਹੁੰਦਾ,

  • @DaljeetSingh-kz9bm
    @DaljeetSingh-kz9bm 17 дней назад +7

    ਗੱਲਾਂ ਦਾ ਕੜਾਹ, ਹੋਰ ਕੁਝ ਲਹੀਂ।

  • @surkhmandermaanmaan3935
    @surkhmandermaanmaan3935 17 дней назад +1

    ਸਿਰਫ ਆਮ ਆਦਮੀ ਪਾਰਟੀ ਜਾਣ ਦਾ ਕਾਰਨ ਇਹ ਹੈ ਐਮ ਐਲ ਦੇ ਲਾਲਚ ਵਿੱਚ ਗਿਆ ਹੈ ਆਮ ਆਦਮੀ ਪਾਰਟੀ ਸਰਕਾਰ ਹੈ

  • @HarpreetSingh-ij1ij
    @HarpreetSingh-ij1ij 14 дней назад

    ਮਲਾਈ ਚੱਟ ਲੱਖ ਲਾਹਨਤਾ ਤੇਰੇ

  • @tsgkarn4284
    @tsgkarn4284 18 дней назад +5

    ਇਹ ਗਦਾਰ ਹੈ ਪਹਿਲਾਂ ਇਹ ਨੇ ਅਕਾਲੀ ਦਲ ਚ ਨਜ਼ਾਰੇ ਮਾਣੇ ਹੁਣ ਏ ਬੰਦਾ ਆਪ ਪਾਰਟੀ ਵਿੱਚ ਜਾ ਕੇ ਆਪਣੀ ਟਰਾਂਸਪੋਰਟ ਬਚਾ ਲੈਣੀ ਆ ਬਾਕੀ ਇਹਨਾਂ ਨੇਂ ਲੋਕਾਂ ਨੂੰ ਬੇਵਕੂਫ ਬਨਾਉਣਾ

  • @karamsingh5855
    @karamsingh5855 17 дней назад +3

    ਭਗਵੰਤ ਮਾਨ ਦੀ ਪੁਲਸ ਤੋ ਡਰ ਗਿਆ ਢਿੱਲੋ

  • @yadibrar7741
    @yadibrar7741 7 дней назад

    ਮੈ ਸੁਖਜ਼ਿੰਦਰ ਕਾਉਣੀ ਨਾਲ ਹਾ, ਹੋਰ ਕਿਸੇ ਨਾਲ ਨਹੀਂ।
    ਸੀਟ ਦਾ ਹੱਕਦਾਰ ਸੁਖਜਿੰਦਰ ਹੈ

  • @gurmeetaulakh1035
    @gurmeetaulakh1035 16 дней назад +1

    ਡਿੰਪੀ ਢਿੱਲੋ ਨੇ ਇਸ ਵਾਰੀ ਅਕਾਲੀ ਦਲ ਚੋ ਜਿੱਤ ਜਾਣਾ ਸੀ ਜੇ ਆਪ ਚੋ ਸੀਟ ਮਿਲਦੀ ਹੈ ਫਿਰ ਤਾ ਬਿਲਕੁੱਲ ਹੀ ਨਹੀ ਜਿੱਤਦਦਾ

  • @harjiwansinghsidhu
    @harjiwansinghsidhu 17 дней назад +6

    ਦੱਲ ਪਣਾ ਕੀਤਾ ਢਿੱਲੋ ਨੇ

  • @raghveersingh6607
    @raghveersingh6607 17 дней назад +2

    ਇਹ ਦਿੱਲਾ ਤਿੰਨ ਦਿਨ ਪਹਿਲਾਂ ਤਾ ਆਖਦਾ ਸੀ ਕੇ ਮੈਂ ਸੁਖਬੀਰ ਬਾਦਲ ਦੇ ਨਾਲ ਹਾ ਤੇ ਰਹਿੰਦੀ ਜ਼ਿੰਦਗੀ ਤੱਕ ਨਾਲ ਹਾ ਇਹ ਕੁਰਸੀ ਦੇ ਦੱਲੇ ਆ

  • @JagseerSingh-qq2ti
    @JagseerSingh-qq2ti 18 дней назад +20

    ਅਸੀਂ ਡਿਪੀ ਢਿੱਲੋਂ ਨਾਲ ਸਿਰਫ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਰਕੇ ਸੀ ਪਰ ਹੁਣ ਅਸੀਂ ਫੇਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਹਾਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ

    • @jassbir1363
      @jassbir1363 18 дней назад +4

      ਜੇ ਬਾਈ ਜੀ ਤੁਸੀਂ ਸਰੋਮਣੀ ਅਕਾਲੀ ਦਲ ਨਾਲ ਜੁੜੇ ਹਨ ਤਾਂ ਵੀਰ ਜੀ ਲੀਡਰਸਿਪ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਵਿਸਾਰ ਦੇਣ ਬਾਰੇ ਜਰੂਰ ਪੁਛਿਓ ?
      ਹੋਲਡ ਰੱਖਿਆਂ ਹੈ ਜੀ ਜਾਂ ਰੱਦ ਕਰ ਦਿੱਤਾ ਹੈ ?
      ਧੰਨਵਾਦ ਹੋਵੇਗਾ ਜੀ 🙏🏻

    • @AmarjitSingh-eq3rl
      @AmarjitSingh-eq3rl 18 дней назад

      ​@@jassbir1363ਲੋਕਾਂ ਦਾ ਹੁਣ ਝੁਕਾ6 ਅਨੰਦਪੁਰ ਮਤੇ ਤੇ ਦਿਲਚਸਪੀ ਘਟ ਲਗਦੀ ਹੈ

    • @ramandeepsekhon-nn6ps
      @ramandeepsekhon-nn6ps 17 дней назад +1

      Guru Naal Nahi Akali Dal ( Sumedh Saini Izhar Alam) Naal Ho ..Bahut Khoob 😂😂😂😂😂

    • @dhanwantmoga
      @dhanwantmoga 17 дней назад +2

      Akali Dal naal nahi BADAL INSA naal akhi..jaker tusi Badal naal ho tan fer tusi Baedadbi wich vi sirse wale naal ho..

    • @kinskins3895
      @kinskins3895 17 дней назад

      Veera gl bhout bhadeya kite

  • @simerjeetkaur-xo4ui
    @simerjeetkaur-xo4ui 17 дней назад +2

    ਤਸੀ ਬਾਦਲ ਕਰ ਸੀ ਨਾ ਕਿ ਬਾਦਲ ਸੋਡਾ ਕਰਕੇ

  • @lifeinsideandoutside831
    @lifeinsideandoutside831 18 дней назад +6

    ਦੋਗਲਾ ਬੰਦਾ ਸਾਰੇ ਖਾ ਕੇ ਹੁਣ ਚੱਲਿਆ ਹੱਜ ਨੂੰ

  • @khushpreet3316
    @khushpreet3316 16 дней назад +1

    ਇੱਕ ਪਾਸੇ ਬੰਦਾ ਕਹਿ ਰਿਹਾ ਕਿ ਮੈਨੂੰ ਕੋਈ ਲਾਲਚ ਨਹੀਂ ਦੂਜੇ ਪਾਸੇ ਕਹਿ ਰਿਹਾ ਕਿ ਸੁਖਬੀਰ ਮੇਰੀ ਟਿਕਟ ਅਲਾਉਂਸ ਨਹੀਂ ਸੀ ਕਰਦਾ ਜੇਕਰ ਤੈਨੂੰ ਕੋਈ ਲਾਲਚ ਨਹੀਂ ਤਾਂ ਫਿਰ ਟਿਕਟ ਦਾ ਕੀ ਮਤਬਲ ਵਿੱਚ ਰਹਿ ਗਿਆ ਤੂੰ ਮਤਬਲੀ ਹੈ ਸੁਖੀ ਵੀਰ ਜੀ ਨੂੰ ਇਸ ਗੱਲ ਦਾ ਪਹਿਲਾ ਪਤਾ ਲੱਗ ਗਿਆ ਸੀ ,ਕਿ ਇਹ ਟਿਕਟ ਲੈ ਕੇ ਵੀ ਭਗਵੰਤ ਦੇ ਥੱਲੇ ਲੱਗੇਗਾ, ਇਸ ਕਰਕੇ ਸੁਖ ਵੀਰ ਸਿੰਘ ਬਾਦਲ ਜੀ, ਵੇਖ ਰਹੇ ਸੀ ਕਿ ਇਹ ਕਿੰਨੀ ਦੇਰ ਹੋਰ ਅਕਾਲੀ ਦਲ ਦੀ ਤਪੱਸਿਆ ਕਰ ਸਕਦਾ ਹੈ ਪਰ ਇਹ ਹਰਾਮਖੋਰ ਲਾਲਚੀ ਬੰਦਾ ਟਿਕਟ ਦਾ ਮਾਰਾ ਕੀ ਝਾੜੂ ਪਾਰਟੀ ਕਿਸੇ ਹੋਰ ਨੂੰ ਟਿਕਟ ਅਲਾਉਂਸ ਨਾ ਕਰ ਦੇਵੇ ਮੈਂ ਜਲਦੀ ਜਲਦੀ ਜਾ ਕੇ ਉਥੋਂ ਟਿਕਟ ਲੈ ਲਵਾਂ

  • @sukhmindersalh4685
    @sukhmindersalh4685 17 дней назад +2

    ਡਿੰਪੀ ਢਿੱਲੋਂ ਨਿਕਲਿਆ ਗਦਾਰ

  • @dpcks8925
    @dpcks8925 17 дней назад +6

    ਕਿੰਨੇ ਰੁਪਏ ਚ ਵਿਕਿਆ ਇਹ?

  • @inder.jit.dhapali4606
    @inder.jit.dhapali4606 17 дней назад +6

    ਮਤਲਬ ਵੀ ਯਾਰ ਇਹ

  • @Raajman666
    @Raajman666 17 дней назад +1

    ਇਦਾ ਇੱਕ ਪੱਤਰਕਾਰ ਹੀ ਗੱਲ ਕਰ ਸਕਦਾ ਮਨਿੰਦਰ ਬਾਈ।

  • @ranjitsingh2721
    @ranjitsingh2721 17 дней назад +3

    ‌ਅਕਾਲੀ ਦਲ ਨੂੰ ਖਾ ਲੁੱਟ ਛੱਡੀ ਜਾਂਦੇ ਆ ਹੁਣ

  • @jagvirsinghkhangura7774
    @jagvirsinghkhangura7774 17 дней назад +3

    ਬਾਦਲਾਂ ਨੂੰ ਪਾਸੇ ਕਰੋ ਲੋਕਾਂ ਦਾ ਅਕਾਲੀ ਦਲ ਬਚਾ ਲਉ

  • @BhupinderSinghBhupinderSinghSi
    @BhupinderSinghBhupinderSinghSi 17 дней назад +2

    ਬਹੁਤ ਹੀ ਵਧੀਆ ਤੇ ਮਹੱਤਵਪੂਰਨ ਫੈਸਲਾ ਲਿਆ ਡਿੰਪੀ ਢਿੱਲੋਂ ਨੇ ਜਿੰਨੀ ਦੇਰ ਸੁਖਬੀਰ ਅਮਰਵੇਲ ਵਾਂਗੂੰ ਪ੍ਰਧਾਨਗੀ ਨੂੰ ਚੰਬੜੀ ਬੈਠਾ ਓਨੀ ਦੇਰ ਪਾਰਟੀ ਕਦੇ ਨਹੀਂ ਉਭਰ ਸਕਦੀ ਇਹ ਤਾਂ ਜੱਗ ਜ਼ਾਹਰ ਹੋ ਚੁੱਕਾ ਹੈ ਜੀ 🙏

  • @khushpreet3316
    @khushpreet3316 16 дней назад +1

    ਤੇਰਾ ਮਾਝਾ ਸੁਖਬੀਰ ਬਾਦਲ ਹੀ ਲਾਵੇਗਾ ਤੇਰੇ ਵਰਗਾ ਲਾਲਚੀ ਬੰਦਾ ਦੁਨੀਆ ਵਿੱਚ ਕਦੇ ਕਦੇ ਪੈਦਾ ਹੁੰਦਾ ਹੈ ਤੂੰ ਸੁਖਬੀਰ ਨੂੰ ਸਿਰ ਤੇ ਅੱਜ 400 ਬੱਸ ਬਣਾ ਕੇ ਅੱਜ ਭਗਵੰਤ ਦੇ ਥੱਲੇ ਲੱਗ ਗਿਆ ਲੋਕਾਂ ਦਾ ਨਾਮ ਲਈ ਜਾਨਾ ਕੱਲੇ ਕੱਲੇ ਨੂੰ ਤੇ ਫੋਨ ਕਰਕੇ ਛੱਡਿਆ ਤੈਨੂੰ ਕਿਸੇ ਨੇ ਨਹੀਂ ਕਿਹਾ ਬਕਰ ਵਿੱਚ ਜਾਣ ਲਈ ਤੂੰ ਆਪਣੀ ਮਰਜ਼ੀ ਦੇ ਨਾਲ ਦੋ ਮਹੀਨੇ ਤੋਂ ਭਗਵੰਤ ਦੀਆਂ ਮਿੰਨਤਾਂ ਕਰ ਰਿਹਾ ਹੈ ਅਕਾਲੀ ਦਲ ਦੇ ਕੋਲ ਤੇਰੀ ਕੱਲੀ ਕੱਲੀ ਗੱਲ ਦੀ ਰਿਕਾਰਡਿੰਗ ਪਈ ਹੈ

  • @bhindabrar6265
    @bhindabrar6265 17 дней назад +1

    ਤੁਸੀ ਤਾਂ ਲੇਆਨਦਾ ਸੀ ਕਿ ਤ੍ਰਸਪੋਟਰ ਦਾ ਕਰਕੇ ਜੋਂ ਸਾਂਝ ਹੈ ਉਸਨੇ ਹੀ ਤੁਹਾਨੂੰ ਨਾਲ ਰੱਖਿਆ

  • @LakhwinderSingh-xb4id
    @LakhwinderSingh-xb4id 15 дней назад

    ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇੱਕ ਕੁਰਸੀ ਲਈ ਬੰਦਾ ਕਿਥੇ ਤੱਕ ਗਿਰ ਸਕਦਾ ਹੈ।

  • @tejwantsingh3114
    @tejwantsingh3114 18 дней назад +4

    ਡਿੰਪੀ ਜੀ ਦੇ ਪਿਤਾ ਜੀ ਫਿਰ ਇਹ ਅਤੇ ਹੁਣ ਇਹਨਾਂ ਦੀ ਤੀਜੀ ਪੀੜ੍ਹੀ ਬਾਦਲਾਂ ਨਾਲ ਤੁਰੀ ਹੋਈ ਸੀ ਪਰ ਬਾਦਲਕੇ ਪਰਿਵਾਰਵਾਦੀ ਨੇ ਜਦ ਪਰਿਵਾਰ ਲਈ ਕੁਰਸੀ ਲਈ ਪੰਥ ਦੀ ਬਲੀ ਦੇ ਸਕਦੇ ਨੇ ਫਿਰ ਡਿੰਪੀ ਜੀ ਲਈ ਇਹ ਕਦਮ ਚੁੱਕਣਾ ਸਹੀ ਹੀ ਐ ਪਿਆਰਿਓ। ਪਰ ਹੁਣ ਵਾਪਸੀ ਨਾ ਕਰਨ ਜੇ ਕਰਨੀ ਪਈ ਤਾਂ ਸ਼ਰੋਮਣੀ ਅਕਾਲੀ ਦਲ ਚ ਕਰਨ ਨਾ ਕਿ ਬਾਦਲ ਦਲ ਚ।।

    • @SatinderpalSinghGill-ii6jh
      @SatinderpalSinghGill-ii6jh 17 дней назад

      ਅੱਛਾ ਜੀ ਤਾਂ ਹੀ ਇੰਨੇ ਗਿੱਦੜਬਾਹਾ ਹਲਕੇ ਵਿੱਚ ਜਾਣ ਪਛਾਣ ਕਰਵਾਈ ਹੈ

  • @jitsingh8827
    @jitsingh8827 15 дней назад +1

    ਜਦੋਂ ਬੰਦਾ ਝੂਠ ਬੋਲਦਾ ਉਸ ਟਾਈਮ ਉਸ ਦਾ ਚਿਹਰਾ ਵੀ ਉਸ ਦਾ ਸਾਥ ਨਹੀਂ ਦਿੰਦਾ

  • @romysandhusandhu3359
    @romysandhusandhu3359 18 дней назад +12

    ਇਹ ਪਾਰਟੀ ਦੇ ਨਹੀਂ ਨਾਲ ਸੀ ਜੀ,,,,, ਸੁਖਬੀਰ ਇੰਸਾ ਦੇ ਪਟੇ ਵਾਲੇ ਬਣੇ ਰਹੇ ਨੇ ਜੀ,,,,, ਇਸੇ ਕਰਕੇ ਇਹਨਾਂ ਦੀ ਅੱਜ ਆਵਾਰਾ 🐕🐕🐕🐕🐕 ਵਰਗੀ ਸਥਿਤੀ ਹੈ,,,,

  • @ravindersinghgill314
    @ravindersinghgill314 15 дней назад

    ਸੁਖਬੀਰ ਤਾਂ ਆਪ ਪਰਧਾਨਗੀ ਛੱਡ ਗਿਆ ।। ਇਹ ਨਜਾਰੇ ਲੋਕਾਂ ਦੇ ਸਿਰ ਤੇ ਲ ਏ ਆ ਸੁਖਬੀਰ ਦੇ ਸਿਰ ਤੇ ਨਹੀਂ ।।

  • @NavjotSingh-kh5iz
    @NavjotSingh-kh5iz 17 дней назад +3

    ਝੂਠ ਅਖੇ ਮੈ ਫੋਨ ਨੀ ਲਾਇਆ!! 5 ਵਾਰ ਦਾ ਮੁਖਮੰਤਰੀ ਨੂੰ ਕੋਈ ਨੀ ਜਾਣਦਾ ਗਿੱਦਰੜਬਾਹੇ ਚ!!

    • @SatinderpalSinghGill-ii6jh
      @SatinderpalSinghGill-ii6jh 17 дней назад

      ਇਹ ਕੱਲ੍ਹ ਤਾਂ ਕਹਿੰਦਾ ਸੀ ਮੈਂਨੂੰ ਕੋਈ ਨਹੀਂ ਸੀ ਜਾਣਦਾ ਸੁਖਬੀਰ ਨੇ ਹੀ ਲੀਡਰ ਬਣਾਇਆ ਅੱਜ ਕਹਿੰਦਾ ਇੰਨਾਂ ਨੂੰ ਕੋਣ ਜਾਣਦਾ 😂😂
      ਵਾਹ ਜੀ ਵਾਹ

  • @charanjtsinghcheema7674
    @charanjtsinghcheema7674 16 дней назад +1

    ਡਿੰਪੀ ਕਹਿਦਾ ਲੋਕਾ ਨੂੰ ਪੁਛ ਕੇ ਫ਼ੈਸਲਾ ਕਰਾ ਗੇ ਹੁਣ ਲੋਕ ਇੰਨਾ ਦੋਗਲੇ ਲੀਡਰਾ ਨੂੰ ਨਹੀ ਪੁਛਦੇ ਇਹ ਲੀਡਰ ਲੋਕਾ ਨੂੰ ਫੁਦੂ ਸਮਜਦੇ ਨੇ ਅਸਲ ਵਿਚ ਹੁਣ ਲੋਕ ਬਹੁਤ ਸਮਝਦਾਰ ਹੋ ਗਏ ਨੇ ਲੋਕ ਹੁਣ ਲੀਡਰਾ ਨੂੰ ਫੁਦੂ ਸਮਜਦੇ ਨੇ

  • @devinderpaldhillon9627
    @devinderpaldhillon9627 17 дней назад +2

    ਸਭ ਛੱਡ ਜਾਣਗੇ ਡੁੱਬਦੇ ਜਹਾਜ ਨੂੰ ।
    ਅਰਦਾਸਾਂ ਮਨਜ਼ੂਰ ਹੋ ਚੁੱਕੀਐਂ ।
    ਬੀਬੀ ਦੀਆਂ ਵੀ ਤੇ ਪ੍ਰਧਾਨ ਦੀਆਂ ਵੀ ।ਰੱਬ ਦਾ ਲਿਆ ਫੈਸਲਾ ਵੀ ਕਦੇ ਵਾਪਸ ਹੋਇਐ ? ਇਹ ਤਾਂ ਹੁਣ ਲਾਗੂ ਹੀ ਹੋਵੇਗਾ ! ਤੇ ਹੋ ਵੀ ਰਿਹੈ।

  • @kuldipsingh5186
    @kuldipsingh5186 17 дней назад +4

    AAP ch jake ehda haal dhobide .........wala hona hai.

  • @jagmeetsinghsidhu3257
    @jagmeetsinghsidhu3257 16 дней назад +1

    ਕੁਰਸੀ ਖਾਤਰ ਓਦਰ ਜਾਂਦਾ ਹੁਣ

  • @gurcharansinghgill8521
    @gurcharansinghgill8521 17 дней назад +1

    ਅਜੇ ਕਿਹੜਾ ਚੋਣਾਂ ਦਾ ਐਲਾਨ ਹੋ ਗਿਆ ਸੀ ਡਿੰਪੀ ਢਿੱਲੋਂ ਦੀ ਟਿੱਕਟ ਆਮ ਆਦਮੀ ਪਾਰਟੀ ਵਿੱਚ ਪੱਕੀ ਹੋਈ ਤੋਂ ਬਾਅਦ ਹੀ ਅਸਤੀਫਾ ਦੇ ਕੇ ਪਾਸੇ ਹਟੇ ਹਨ ਕਹੀ ਜੋ ਮਰਜ਼ੀ ਜਾਵੇ

  • @inder.jit.dhapali4606
    @inder.jit.dhapali4606 17 дней назад +7

    ਝੂਠ ਬੋਲੀ ਜਾਂਦਾ ਹੈ

  • @TheilluminatiTraval6
    @TheilluminatiTraval6 17 дней назад +4

    ਗੁਰੂ ਦੀ ਬੇਅਦਬੀ ਕਰਾਈ ਬਾਦਲ ਦਲ ਨੇ ਅੱਜ ਉਸੇ ਦੀ ਕੀਤੀ ਭੁਗਤ ਰਹੇ ਆ, ਵਾਹਿਗੁਰੂ ਅਕਾਲ ਪੁਰਖ ਦੀ ਜਦੋਂ ਚਪੇੜ ਵੱਜਦੀ ਆ ਉਸਦੀ ਆਵਾਜ਼ ਨਹੀਂ ਆਉਂਦੀ...
    ਗੁਰੂ ਨਾਲ ਮੱਥਾ ਲਾਉਣ ਵਾਲੇ ਕਦੇ ਕੱਖ ਨਹੀਂ ਰਹਿੰਦਾ ਸੁਣਿਆ ਸੀ ਅੱਜ ਦੇਖ ਵੀ ਲਿਆ 🙏

    • @inderjeetsinghgrewal6979
      @inderjeetsinghgrewal6979 17 дней назад +1

      ਜਿਹੜੀ ਭੰਡ ਦੇ ਰਾਜ ਚ ਹੋਈ ਐ ਉਹ ਨੀ ਜਿਸਦੀ

    • @sunnybenipal2
      @sunnybenipal2 17 дней назад

      ​@@inderjeetsinghgrewal6979
      ਭੰਡ ਹੀ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਕਿਹ ਦੇਵੇ ਕਿ ਜਦੋ ਗੁਰੂ ਗ੍ਰੰਥ ਸਹਿਬ ਜੀ ਚੋਰੀ ਹੋਣ ਤੋ ਲੈ ਕੇ ਬੇਅਦਬੀ ਹੋਣ ਤੱਕ ਦੀ ਘਟਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ. ਏਹ ਵੀ ਦੱਸਣ ਕਿ
      15 ਅਗਸਤ 2015 ਵਿੱਚ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਜੁੱਤੀ ਸੁੱਟੀ ਗਈ ਸੀ ਧਨੌਲਾ ਦੇ ਬਿਕਰਮ ਸਿੰਘ ਵੱਲੋ.
      70 ਹਜ਼ਾਰ ਦੇ ਕੇ ਕਿਸ ਨੇ ਮਾੜੀ ਹਰਕਤ ਕਰਵਾਈ ਸੀ

  • @surajdeepsingh5595
    @surajdeepsingh5595 12 дней назад

    ਇੱਕ ਗੱਲ ਹੈਗੀ ਆ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਅਕਾਲੀ ਦਲ ਛੱਡ ਕੇ ਜਾਣਦਾ ਨਾ ਸਾਰਿਆਂ ਸਾਬਤ ਕਰਤਾ ਹੈ ਸਾਰੇ ਲਗੜ ਦੱਲੇ ਸਭ ਕੁਰਸੀ ਦੇ ਭੁੱਖੇ ਦੇ ਪਾਵਰ ਦੇ ਭੁੱਖੇ ਤੇ ਸਾਰੇ ਵਪਾਰੀ ਚਲੋ ਬਾਦਲਾਂ ਨੇ ਬੱਜਰ ਗੁਨਾਹ ਕੀਤੇ ਆ ਪਰ ਜਦੋਂ ਪਾਵਰ ਚ ਹੀ ਉਹਨਾਂ ਦੇ ਖਿਲਾਫ ਕੋਈ ਨਹੀਂ ਬੋਲਿਆ ਇਹਨਾਂ ਸਾਰਿਆਂ ਦੱਲਿਆਂ ਚੋਂ ਹੁਣ ਉਹਨਾਂ ਕੋਲ ਪਾਵਰ ਨਹੀਂ ਸਭ ਕੁਰਸੀ ਦੇ ਭੁੱਖੇ ਪਾਰਟੀਆਂ ਛੱਡ ਛੱਡ ਕੇ ਤੇ ਵੱਖੋ ਵੱਖ ਪਾਰਟੀਆਂ ਜਾਂ ਦਏ ਆ ਉਹ ਜਿਹੜਾ ਜਿੱਥੇ ਜੰਮਿਆ ਹੋਵੇ ਨਾ ਜੇ ਉਹਨਾਂ ਨਾਲ ਨਹੀਂ ਨਾ ਹੁੰਦਾ ਭੜਦਾ ਅਗਲਿਆਂ ਦਾ ਵੀ ਨਹੀਂ ਹੁੰਦਾ ਜਾ ਕੇ ਇਹ ਤੇ ਉਹ ਗੱਲ ਹੋਈ ਜਿਹੜੀ ਜਿੱਥੇ ਵਿਆਹੀ ਹੁੰਦੀ ਜੀ ਉੱਥੇ ਨਾ ਵਸੇ ਵਸਦੀ ਉਹਦੇ ਨਾਲ ਵੀ ਨਹੀਂ ਜਿਹਦੇ ਨਾਲ ਭੱਜ ਜੇ

  • @ragvinderpandher6256
    @ragvinderpandher6256 17 дней назад +1

    ਭਰਾ ਤੇਰੇ ਨਾਲ ਹੀ ਅਕਾਲੀ ਦਲ ਚੱਲਦਾ ਪਹਿਲਾਂ ਮਲਾਈ ਬਾਦਲ ਤੋਂ ਖਾ ਲਈ ਹੁਣ ਭਗਵੰਤ ਤੋਂ ਖਾ ਲਈ ਫਿਰ ਵੀ ਐਮ ਐਵੈਂ ਦੇ ਸੁਪਨੇ ਹੀ ਰਹਿਣਗੇ

  • @KuldeepSingh-nt3cv
    @KuldeepSingh-nt3cv 17 дней назад +7

    ਇਹ ਵੀ ਵਿਜੀਲੈਂਸ ਵੱਲੋਂ ਡਰ ਗਿਆ ਡਿੰਪੀ ਢਿੱਲੋਂ ਡਰਪੋਕ ਮੌਕੇ ਮਾਰ ਗਿਆ ਯਾਰਾਂ ਮਾਰ ਕੀਤੀ ਡਿੰਪੀ ਢਿੱਲੋਂ ਸੁਖਬੀਰ ਸਿੰਘ ਬਾਦਲ ਨਾਲ

  • @gurshansingh9273
    @gurshansingh9273 18 дней назад +7

    ਗੱਲ ਬਾਤ ਪਹਿਲਾਂ ਹੀ ਚਲ ਰਹੀ ਸੀ ਭਗੰਵਤ ਮਾਨ

  • @shivtarsingh9346
    @shivtarsingh9346 11 дней назад

    ਨਾ ਮੱਥਾ ਮਾਰੋਂ ਕੋਈ ਸਟੈਂਡ ਨਹੀਂ

  • @sanjeevmukhallakhasadanand8066
    @sanjeevmukhallakhasadanand8066 16 дней назад

    MANIDER VEER VERY GOOD JOB

  • @daljitvehniwalia2178
    @daljitvehniwalia2178 17 дней назад +1

    ਸਿਆਸਤ ਬੜੀ ਡੂੰਘੀ ਹੈ।
    ਇਹ ਦੁਨੀਆਂ ਬੜੀ ਊਂਦੀ ਹੈ।
    ਪਹਿਲਾਂ ਬਾਦਲ ਨੇ ਮਨਪ੍ਰੀਤ
    ਕਾਂਗਰਸ ਵਾੜਿਆ ਸੀ।
    ਉਹਨੇ ਕਾਂਗਰਸ ਦਾ
    ਬਾਗ ਉਝਾੜਿਆ ਸੀ।
    ਹੁਣ ਵੀ ਹੈ ਕੋਈ ਚਾਲ।
    ਸਭ ਗੋਲ ਮਾਲ।

  • @devinderpaldhillon9627
    @devinderpaldhillon9627 17 дней назад +1

    ਏਹ ਟੱਬਰ ਹਮੇਸ਼ਾਂ ਵਰਕਰਾਂ ਨੂੰ ਚੂਪ ਕੇ ਸੁੱਟਦਾ ਜੱਗ ਜਾਣਦਾ ।

  • @HardeepSingh-py6ve
    @HardeepSingh-py6ve 14 дней назад

    ਡਿੰਪੀ ਢਿੱਲੋ ਜੀ ਜੋ ਮਾਨ ਸਨਮਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਤੁਹਾਡਾ ਸੀ ਝਾੜੂ ਵਾਲਿਆਂ ਵਿੱਚ ਤੁਹਾਨੂੰ ਨਹੀਂ ਮਿਲਣਾ ਜੇ ਪਾਰਟੀ ਤੇ ਅੱਜ ਮਾੜਾ ਟਾਈਮ ਆ ਕਦੇ ਚੰਗਾ ਵੀ ਆਊਗਾ ਪੁਰਾਣੀ ਸਰਕਾਰ ਆਪਣੀ ਖੇਤਰੀ ਪਾਰਟੀ ਆ ਉਹਨੂੰ ਨਾ ਛੱਡੋ ਘਰ ਵਾਪਸੀ ਕਰ ਜੂ

  • @sanjeevmukhallakhasadanand8066
    @sanjeevmukhallakhasadanand8066 16 дней назад

    LOK AWAZ TV NO 1

  • @amarjitdhillon4636
    @amarjitdhillon4636 14 дней назад

    ਬੇਸ਼ਰਮ ਲੀਡਰਾਂ ਦਾ ਕੀ ਕਰਨਾ, ਇੱਕ ਨੰਬਰ ‘ਤੇ ਚਾਰ ਬੱਸਾਂ ਵੱਖ ਵੱਖ ਰੂਟਾਂ ‘ਤੇ ਚੱਲਣ ਦਾ ਕਾਰਨਾਮਾ ਦੱਸੋਗੇ

  • @ravindersandhu9549
    @ravindersandhu9549 18 дней назад +2

    Ki banu duniya da waheguru jane 😊😊😊😊😊

  • @raghveersingh6607
    @raghveersingh6607 17 дней назад +1

    ਬਾਈ ਜੀ ਜੇ ਆਮ ਵਾਲੇ ਨਹੀਂ ਕੁੱਝ ਇਸ ਤੇ ਨਾ ਕਰਨ ਗੇ ਤਾਂ ਕੋਈ ਹੋਰ ਸਹੀ

  • @JagseerSingh-cz3hk
    @JagseerSingh-cz3hk 17 дней назад

    ਪਹਿਲਾਂ ਸਰਕਾਰ ਦੇ ਵਿੱਚ ਰਿਹਾ ਹੈ ਡੈਪੀ ਇਹ ਦਾ ਮਤਲਬ ਕੀ ਤੁਸੀਂ ਪਹਿਲਾਂ ਗਿਦੜਬਾਹਾ ਦੇ ਕੰਮ ਕੀਤੇ ਹੀ ਨਹੀਂ ਜਿਹੜਾ ਆਪ ਦੇ ਵਿੱਚ ਜਾ ਕੇ ਕੰਮ ਕਰਨ ਨੂੰ ਕਹਿੰਦਾ ਹੈ

  • @JodhSekhon-ju5nc
    @JodhSekhon-ju5nc 15 дней назад

    Good dipi ji sahi soch teri hun sukhbir larhle dipi j8tu

  • @BaljeetSingh-fr3by
    @BaljeetSingh-fr3by 17 дней назад

    🙏🙏

  • @user-oe2ce5io4h
    @user-oe2ce5io4h 18 дней назад +3

    ਟਿਕਟੂ

  • @bhindabrar6265
    @bhindabrar6265 17 дней назад

    ਸੱਭ ਗੋਲ਼ ਮਾਲ ਹੈ ਜੀ ਸੱਭ ਗੋਲ਼ ਮਾਲ ਹੈ 😅😅😅😅😅😅

  • @Ranbir-mi2wv
    @Ranbir-mi2wv 18 дней назад +2

    Gardaer