Manpreet Badal ਗਿੱਦੜਬਾਹਾ ਤੋਂ ਉਮੀਦਵਾਰ? ਰਾਜਨੀਤਿਕ ਮਾਹਿਰ ਦਾ ਵੱਡਾ ਖੁਲਾਸਾ !

Поделиться
HTML-код
  • Опубликовано: 12 сен 2024

Комментарии • 101

  • @KuldeepSingh-vv6dm
    @KuldeepSingh-vv6dm 17 дней назад +15

    ਸਹੀ ਕਿਹਾ ਮਾਲੀ ਜੀ ਸਰਕਾਰ ਨਾ ਦੀ ਕੋਈ ਚੀਜ਼ ਹੀ ਨਹੀਂ ਹੈ ਪੰਜਾਬ ਵਿੱਚ

    • @Luckyredio
      @Luckyredio 12 дней назад

      Keu ki 2 no da Kam nee ho rha 😂😂😂 sarkar ta nee .jee akali dal ja cong thi thik si 2 no da Kam ta hunda si

    • @Luckyredio
      @Luckyredio 12 дней назад +1

      A mali nu sawal akali dal tee pushi a sarkar tee a janda hahahah pta lag reha Maan to mircha yada he lagyean

    • @Luckyredio
      @Luckyredio 12 дней назад

      Cong da spokesperson a

    • @rajbindersingh8237
      @rajbindersingh8237 6 дней назад

      ਸਰਕਾਰ ਦੇ ਪਲੇ ਕੁਛ ਨੀ ਰਿਹਾ

    • @leelasingh3031
      @leelasingh3031 6 дней назад

      😊x

  • @GhumanSaab-f8r
    @GhumanSaab-f8r 16 дней назад +7

    ਵੀਰ ਜੀ ‌ਆਪਾ ਨੂੰ ਪਾਰਟੀ ਵੇਖ ਕੇ ਨਹੀ ਬੰਦਾ ਵੇਖ ਕੇ ਵੋਟ ਪਾਉਣੀ ਚਾਹੀਦੀ ਮਨਪਰੀਤ ਬਾਦਲ ਜਦ ਖਜਾਨਾ ਮੰਤਰੀ ਖਾਲੀ ਪੀਪਾ ਇਸ ਦੀ ਸਰਕਾਰੀ ਕੋਠੀ ਵਿਚ 22 ਏ ਸੀ ਚਲਦੇ ਸੀ ਪਰ ਜਨਤਾ ਮੁਲਾਜਮਾ ਵਾਸਤੇ ਖਜਾਨਾ ਖਾਲੀ ਵੋਟ ਨਾ ਪਾਇਓ

    • @budhsingh1722
      @budhsingh1722 12 дней назад +1

      ਮਨਪ੍ਰੀਤ ਬਾਦਲ ਹੁਣ ਕਿਸੇ ਵੀ ਪਾਰਟੀ ਕਿਸੇ ਹਲਕੇ ਤੋਂ ਚੋਣ ਨਹੀ ਜਿੱਤ ਸਕਦਾਂ ਜਿੰਨਾ ਮਰਜ਼ੀ ਜ਼ੋਰ ਲਾਲੇ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

    • @user-nw1vr3ke3h
      @user-nw1vr3ke3h 7 дней назад

      3D
      3D​ ki @@budhsingh1722fr

  • @BhupinderSinghBhupinderSinghSi
    @BhupinderSinghBhupinderSinghSi 17 дней назад +6

    ਇਹ ਸੱਭ ਤੋਂ ਨਖਿੱਦ ਪਾਰਟੀ ਸਾਬਿਤ ਹੋ ਰਹੀ ਹੈ ਜੀ ਝਾੜੂ ਜੁਮਲਾ ਹਰ ਫਰੰਟ ਤੇ ਫੇਲ੍ਹ ਹੋ ਗਿਆ

  • @JagmeetSingh-kg4vi
    @JagmeetSingh-kg4vi 15 дней назад +1

    ਰੱਬ ਸਿੱਧੂ ਨੂੰ ਪੰਜਾਬ ਦੀ ਵਾਗਡੋਰ ਸੰਭਾਲਣ
    ਫੇਰ ਹੀ ਪੰਜਾਬ ਲੀ ਤੇ ਆ ਸਕਦਾ
    ਇਹ ਮੇਰੀ ਅਰਦਾਸ ਜੀ

  • @gurlalbhullar6814
    @gurlalbhullar6814 17 дней назад +4

    ਡਿੱਪੀ ਢਿੱਲੋਂ ਵੀ ਆਪਣੇ ਪਰਿਵਾਰ ਵਾਸਤੇ ਸੋਚ ਰਿਹਾ, ਲੋਕਾਂ ਦਾ ਭਲੇ ਵਾਸਤੇ ਨਹੀਂ

  • @GurdevSingh-lu9xd
    @GurdevSingh-lu9xd 11 дней назад +2

    ਪੀਪੈ ਨੂੰ ਵੋਟ ਨਾ ਪਾਇਓ 🙏🙏🙏🙏🙏🙏🙏🙏🙏🙏🙏🙏🙏🙏

  • @HarpreetSingh-vw2ry
    @HarpreetSingh-vw2ry 17 дней назад +2

    Jitega Panjab Punjab Di Awaaz Novjot Singh Sidhu Next CM 2027❤❤👌👌👍👍Punjab

  • @Nanak-rc1go
    @Nanak-rc1go 17 дней назад +8

    ਸਮਾ ਆਪਣੇ ਨਾਲ ਆਪ ਬਦਲਾਵ ਕਰਾਉਂਦਾ ਜੀ। ਲੰਘਿਆ ਸਮਾਂ ਤੇ ਪਾਣੀ ਵਾਪਿਸ ਨੀ ਆਉਂਦਾ।
    ਲੋਕ ਲੰਘੇ ਸਮਿਆਂ ਨੂੰ ਉਡੀਕੀ ਜਾਦੇ ਨੇ । ਰੱਬ ਦਾ ਦਿੱਤਾ ਦਿਮਾਗ ਵਰਤਦੇ ਹੀ ਨੀ।

  • @meharsampley5125
    @meharsampley5125 12 дней назад +1

    He is the person /political analyst who analyse punjab politics in depth , fearlessly & logically I am big fan of this man

  • @beantsingh8325
    @beantsingh8325 11 дней назад +1

    ਗਿਦੜਬਾਹਾ ਵਿਚ ਝਾੜੂ ਦੇਭਮਮੰਕਕੜਾ ਨੂੰ ਡਿੰਪੀ ਦਾਵਵਿਰੌਧ ਕਰਨਾ ਚਾਹੀਦਾ ਡਿੰਪੀ ਆਪਣੀ ਸਾਖ ਵਧਾ ਕੇ27 ਵਿਚ ਫਿਰ ਸੁਖਵੀਰ ਨਾਲ ਖੜੇਗਾਆ ਕੀ ਜਾਣਬਝ ਕੇ ਭੇਜਿਆ ਗਿਆ। ਬਾਹਰਲੇ ਦੇਸਾ ਵਲ ਘਟ ਰੁਝਾਨ ਇਸ ਕਰਕੇ ਕਿ ਕਨੇਡਾ ਨੇ b. A ਤੇ ਘਟ ਲੈਣੇ ਬੰਦ ਕਰ ਦਿੱਤਤੇ ਤਾ ਹੀ ਕਾਲਜਾ ਵਾਲ ਆ ਰਹੇ ਵਿਦਿਆਰਥੀ????

  • @user-xi9eu3uc9t
    @user-xi9eu3uc9t 17 дней назад +1

    ਨਸ਼ਾ ਜੀ ਘਰ ਘਰ ਪਹੁੰਚ ਗਿਆ ਜੀ

  • @punjjaabdesh8659
    @punjjaabdesh8659 17 дней назад +2

    ਖੇਤਰੀ ਪਾਰਟੀ ਪੰਜਾਬ ਚ ਕਦੇ ਵੀ ਨੀ ਮਰ ਸਕਦੀ। ਲੋਕ ਤਿਆਰ ਬੈਠੇ ਨੇ ਜੁੜਨ ਨੂੰ, ਪਰ ਹਾਲੇ ਸਹੀ ਰਾਹ ਤੇ ਨੀ ਪਾਰਟੀ। ਸੁਖਬੀਰ ਦੇ ਹੁੰਦੇ ਨੀ ਬਣਦਾ ਕੁਝ

  • @malvindermali7698
    @malvindermali7698 17 дней назад +1

    ** ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀਂ ਜਾਂਦੀ ਹੈ •• ਮਾਇਆਧਾਰੀ ਅੰਨਾ ਬੋਲਾ : ਬਹੁਤੇ ਸਿਆਸਤਦਾਨ ਹੁਣ ਮਾਇਆਧਾਰੀ ਹੀ ਬਣ ਗਏ ਹਨ ਤੇ ਸ਼ਾਇਦ ਇਸੇ ਕਰਕੇ ਭਟਕਣਾ ਦਾ ਸ਼ਿਕਾਰ ਹਨ **
    ** ਪੰਜਾਬ ਅੰਦਰਲੀਆਂ ਜ਼ਿਮਨੀ ਚੋਣਾਂ ਦਾ ਅਜੇ ਐਲਾਨ ਵੀ ਨਹੀ ਹੋਇਆ ਪਰ ਸਿਆਸੀ ਪਾਰਟੀਆਂ ਨੂੰ ਹੁਣੇ ਹੀ ਭੁਆਂਟਣੀਆਂ ਪੈਣ ਲੱਗ ਗਈਆਂ ਨੇ!! **
    **ਕਹਿੰਦੇ ਜਦੋਂ ਮਾੜੇ ਦਿਨ ਹੋਣ ਉਦੋਂ ਖਾਲੀ ਵੀ ਚੱਲ ਜਾਂਦੀ ਹੈ। ਜੇ ਵੱਡੇ ਬਾਦਲ ਦੀ ਨੀਤੀ ਵੱਲ ਵੇਖੀਏ ਕਿ ਉਹਨਾਂ ਨੇ 1995 ਵਿੱਚ ਆਪ ਗਿੱਦੜਬਾਹਾ ਚੋਣ ਲੜਨ ਦੀ ਥਾਂ ਮਨਪ੍ਰੀਤ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛਕਾਕੇ ਮੈਦਾਨ ਵਿੱਚ ਉਤਾਰ ਦਿੱਤਾ ਸੀ। ਪਰ ਹੁਣ ਮਨਪ੍ਰੀਤ ਬਾਦਲ ਇੱਕ ਪਤਿਤ ਸਿੱਖ ਹੈ ਜਿਸਦਾ ਨੋਟਿਸ ਲਿਆ ਜਾ ਸਕਦਾ ਹੈ, ਲਿਆ ਜਾਣਾ ਚਾਹੀਦਾ ਹੈ **
    ** ਇਸ ਪ੍ਰਸੰਗ ਵਿੱਚ ਕੀ ਹੁਣ ਸੁਖਬੀਰ ਬਾਦਲ ਦੀ ਵੱਡੀ ਬੇਟੀ , ਜੇ ਉਮਰ ਪੱਖੋਂ ਯੋਗ ਹੋਵੇ , ਤਾਂ ਗਿੱਦੜਬਾਹਾ ਤੋਂ ਉਮੀਦਵਾਰ ਨਹੀ ਹੋ ਸਕਦੀ? ਮਨਪ੍ਰੀਤ ਬਾਦਲ ਦਾ ਪੱਤਾ ਹੁਣ ਕੱਟ ਗਿਆ ਹੈ**
    ** ਐਲਾਨਵੰਤ ਤਾਂ ਹੁਣ ਡਿੰਪੀ ਢਿੱਲੋ , ਜਿਸਨੂੰ ਉਹ ਟਰਾਂਪੋਰਟ ਮਾਫੀਆ ਕਹਿੰਦਾ ਰਿਹਾ ਹੈ, ਨੂੰ ਹੀ ਟਿਕਟ ਦੇਵੇਗਾ **

  • @AmarjitSingh-g5u
    @AmarjitSingh-g5u 16 дней назад +1

    ਕੰਮ ਕੋਈ ਨਹੀਂ ਹੁੰਦਾ ਭੰਡਾ ਦੇ ਰਾਜ ਚ

  • @gurlalbhullar6814
    @gurlalbhullar6814 17 дней назад +1

    ਕਾਂਗਰਸ ਪਾਰਟੀ ਨੂੰ ਹਰਉਣ ਵਾਲੇ ਮੈਨ ਬੰਦੇ ਪਹਿਲਾਂ ਮਨਪ੍ਰੀਤ ਬਾਦਲ ਦੂਜਾ ਕੈਪਟਨ, ਹੁਣ ਗ੍ਰਹਿ ਕਿੰਨੂੰ ਲੱਗੂ 😂

  • @NSingh-of7jw
    @NSingh-of7jw 15 дней назад +1

    You are great i love you idia

  • @lovepreetdhillon136
    @lovepreetdhillon136 15 дней назад

    ਸਰਕਾਰ ਪੰਜਾਬ ਅਜਿਹੀ ਹੈ ਪਹਿਲਾਂ ਕਦੇ ਵੀ ਨਹੀਂ ਸੀ

  • @jyotigurm1406
    @jyotigurm1406 15 дней назад +1

    ਮਾਲੀ ਜੀ ਅਕਾਲੀ ਦਲ ਉਦੋ ਤੱਕ ਆਪਣੇ ਪੈਰਾ ਤੇ ਖੜਾ ਨਹੀ ਹੁੰਦਾ ਜਦੋ ਤੱਕ ਬਾਦਲ ਪਰਿਵਾਰ ਅਕਾਲੀ ਦਲ ਤੋ ਦੂਰ ਨਹੀ ਹੁੰਦਾ

  • @vishavjitdhillon8812
    @vishavjitdhillon8812 15 дней назад +1

    Maali sahib luv you

  • @MalkeetSingh-pk6sf
    @MalkeetSingh-pk6sf 17 дней назад +1

    ਮਾਲੀ ਜੀ ਲੋਕਾਂ ਦੇ ਬੈਕ ਸਾਈਡ ਪੁਲਿਸ ਤੋਂ ਕਟਵਾਉਣ ਹੀ ਅਕਾਲੀ ਵਰਕਰਾਂ ਦਾ ਕੰਮ ਸੀ ਉਸ ਤੇ ਰੋਕ ਲੱਗੀ

  • @GurdevSingh-ck1mh
    @GurdevSingh-ck1mh 17 дней назад +2

    2027 Mein Khalsa Raj 100 mein se 200% pakka

  • @user-db6ms8cv1k
    @user-db6ms8cv1k 17 дней назад +2

    ਮਾਲੀ .ਸਹਿਬ ਅਕਾਲੀ ਦਲ ਵਾਰੇ ਪੁਛਿਆ ਜਾ ਰਿਹਾ ਹੈ, ਤੁਸੀ ਆਪ ਵਾਰੇ ਹੀ ਬੋਲੀ ਜਾਂਦੇ ਹੋ.ਆਪ ਨੇ ਕੋਈ ਚੰਗੇ ਕੰਮ ਵੀ ਕਰੇ ਹੋਣਗੇ ਉਹ ਵੀ ਗਿਣਾ ਦਿਉ .ਤੁਹਾਨੂੰ ਇਕੱਲਾ ਨਵਜੋਤ ਸਿੱਧੂ ਹੀ ਦਿਸਦਾ ਹੈ ਥੋੜੀ ਚਾਪਲੂਸੀ ਘੱਟ ਕਰ ਦਿਉ

  • @SurjitSingh-vf6kb
    @SurjitSingh-vf6kb 14 дней назад

    ਸਾਡੇ ਪਿੰਡ ਨਥਾਣੇ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਹੋਣੀ ਹੈ ਦੋ ਮਹੀਨੇ ਹੋ ਗਏ ਐਮ ਐਲ ਏ ਹਲਕਾ ਭੁੱਚੋ ਮੰਡੀ ਨੂੰ ਡੀ ਸੀ ਬਠਿੰਡੇ ਨੇ ਡੇਟ ਨਹੀਂ ਦਿੱਤੀ ਪ੍ਰਧਾਨ ਦੀ ਚੋਣ ਲਈ ਇਹਨਾਂ ਦੀ ਕੋਈ ਚਪੜਾਸੀ ਨਹੀਂ ਸੁਣਦਾ ਸ਼ਾਰਾ ਕੰਟਰੋਲ ਭੲਈਆ ਕੋਲ ਹੈ ਮਾਲੀ ਸਾਬ੍ਹ

  • @user-lw3wh9dc5q
    @user-lw3wh9dc5q 17 дней назад +4

    ਬਾਦਲ ਪਰਿਵਾਰ ਸਿਆਸੀ ਤੇ ਧਾਰਮਿਕ ਕਤਲੋਗਾਰਤ ਵਿੱਚ ਉੱਚਾ ਸਥਾਨ ਰੱਖਦਾ।ਟੋਹੜਾ ਸਾਹਿਬ ਲੋਂਗੋਵਾਲ ਕੈਪਟਨ ਕੰਵਲਜੀਤ ਸਿੰਘ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਅਤੇ ਹੋਰ ਜੁਝਾਰੂ ਸਿੰਘ , ਵਸਾਖੀ ਕਾਂਡ, ਹਰਿਮੰਦਰ ਸਾਹਿਬ ਹਮਲਾ।, ਬੇਅਦਬੀ ਗੋਲੀ ਕਾਂਡ, ਗੁਰਮੀਤ ਰਾਮ ਰਹੀਮ ਨੂੰ ਗਿਆਰ੍ਹਵੇਂ ਗੁਰੂ ਸਥਾਪਤ ਕੀਤਾ।ਇਹ ਸਾਰੇ ਘਿਣਾਉਣੇ ਕੰਮ ਨਿੱਜੀ ਸਵਾਰਥਾਂ ਨੂੰ ਪਹਿਲ ਤੇ ਆਮ ਜਨਤਾ ਤੇ ਪੰਜਾਬੀਆਂ ਦਾ ਸਤਿਆਨਾਸ।

    • @user-qd6bd4vm8l
      @user-qd6bd4vm8l 17 дней назад +2

      Par hun badal parivaar da Berra garak javega satnam waheguru ji

  • @BalkarSingh-jb3wv
    @BalkarSingh-jb3wv 17 дней назад +1

    Malhi ਬਹੁਤ ਸਿਆਣਾ ਮਾਹਰ ਆ

  • @SonyJagal
    @SonyJagal 17 дней назад +1

    Manpreet is win

  • @beantsingh8325
    @beantsingh8325 11 дней назад

    ਅਸਲ ਵਿੱਚ 25ਸਾਲ ੳਲਟੇਪੂਰੇ ਹੋਣਗੇ 10 ਤਾ ਲੰਘ ਗਾਓ 15ਸਾਲ ਹੇਰ ਇਸੇ ਤਰਾ ਲੈਘਣਗੈ ਲਿਖਲਲੳ? 27ਦੇ ਨੇੜੇ ਡਿੰਪੀ ਬਜ ਕੇ ਫਿਰ ਪਾਰਟੀ ਬਦਲੇਗੀ ਲਿਖਖਲੳ????

  • @GurdevSingh-ck1mh
    @GurdevSingh-ck1mh 17 дней назад +1

    Mali ji 100 mein se 200% right bol rahe hain

  • @Harpalsingh-fv5ch
    @Harpalsingh-fv5ch 14 дней назад

    Ground report Zero ਸੁਖਬੀਰ ਦਲ

  • @user-qd6bd4vm8l
    @user-qd6bd4vm8l 14 дней назад

    Dimpy dhillon 100% mla banega

  • @Nanak-rc1go
    @Nanak-rc1go 17 дней назад +1

    ਜੇ ਸੁਣਦੇ ਹੁੰਦੇ ਲੁਟਕੇ ਖਾ ਜਾਂਦੇ ।

  • @GurpreetSingh-wh5ug
    @GurpreetSingh-wh5ug 7 дней назад

    Good 👍

  • @sarwansingh895
    @sarwansingh895 14 дней назад

    👌🌹🙏

  • @beantsingh8325
    @beantsingh8325 11 дней назад

    ਮਾਲੀ ਜੀ ਸਿਧੂ ਦੀ ਬਸਤੀ ਹਵਾ ਨਾ ਕਰਿਆ। ਕਰੇ ਸਿਧੂ ਨੇ ਹੀ ਕਾਗਰਸ ਨੂੰ ਡੌਬਿਆਾ ਚੰਨੀ ਦਾ ਭੰਠਾਬਠਾੲਇਾਆ ਹਣ ਸਿਧੂ ਨੂੰ ਕੋਈ ਵੱਡਾ ਆੌਹਦਾ ਨਹੀ ਦੇਣਾਚਾਹੀਦਾ??

  • @sawrajs.tamkot3567
    @sawrajs.tamkot3567 17 дней назад

    Waheguru ji mehar karo

  • @mraj2599
    @mraj2599 8 дней назад

    ਅਕਾਲੀ ਦਲ ਦਾ ਕੋਈ ਕੈਂਡੀਡੇਟ ਨਹੀਂ ਜਿੱਤ ਸਕਦਾ

  • @user-qd6bd4vm8l
    @user-qd6bd4vm8l 17 дней назад +1

    Candidates koi bhi nahi milega badsl nu sabhi bhag javenge sukha badal 100% harega

  • @balbirsingh7638
    @balbirsingh7638 15 дней назад

    All ✅️

  • @kikarsinghbrar6414
    @kikarsinghbrar6414 15 дней назад

    ਵਾਹਿਗੁਰੂ ਜੀਉ
    ਮਾਲੀ ਜੀ , ਵਿਸ਼ਾ ਤਾਂ ਅਕਾਲੀ ਲੀਡਰਸਿਪ ਦਾ ਹੈ ਬਾਰ ਬਾਰ ਛਾਲ ਮਾਰ ਕੇ ਗੁਆਢੀਆਂ ਦੇ ਵਿਹੜੇ ਵਿੱਚ ਛਾਲ ਮਾਰ ਜਾਂਦੇ ਹੋ.

  • @ArjanSingh-x9k
    @ArjanSingh-x9k 15 дней назад

    ਮਨਪ੍ਰੀਤ ਬਾਦਲ ਮੁਰਦਾਬਾਦ

  • @pashorasingh3251
    @pashorasingh3251 17 дней назад

    ਮਾਲੀ ਸਾਹਿਬ ਜੀ ਸੁਖਬੀਰ ਬਾਦਲ ਦਾ ਕੋਈ ਏਜੰਡਾ ਨਹੀਂ ਬੱਸ ਸੱਤਾ ਚਾਹੀਦੀ ਸੁਖਬੀਰ ਬਾਦਲ ਨੂੰ

  • @Nanak-rc1go
    @Nanak-rc1go 17 дней назад +6

    101% ਮਨਪ੍ਰੀਤ ਬਾਦਲ ਚਿਣ ਲੜਨਗੇ।

  • @harmesh6428
    @harmesh6428 16 дней назад

    Varigood

  • @NavjotSingh-qu1ys
    @NavjotSingh-qu1ys 17 дней назад

    Sidhu ਸਿੱਧੂ Tai Tai Tai

  • @NavjotSingh-qu1ys
    @NavjotSingh-qu1ys 17 дней назад

    Mali ਵਾਸਤੇ ਸਿਰਫ navjot Sidhu hi sabb kuj ਹੈ, chaploosi di Hadd hai

  • @user-qd6bd4vm8l
    @user-qd6bd4vm8l 17 дней назад +1

    Sukha badal te congress party garak jange

  • @gurbirkaur9082
    @gurbirkaur9082 17 дней назад

    Right

  • @kuldeepkaur1505
    @kuldeepkaur1505 17 дней назад

    manpreet is win

  • @user-le2bh3mw1g
    @user-le2bh3mw1g 15 дней назад

    Kee hoiya hea bibi akalidal nu dalbadlia hudiya hi rehdia hen per akalidal smunder hea ik jada hea te 100 ode hen don't worry what worry

  • @dravtarmahal8279
    @dravtarmahal8279 16 дней назад

    Mali ji iam perhaps .your admirer but your support to pb and knowledge.but I see ahuge collection of books.but nothing came to help become chief minister what is wrong
    Why don't you make good pepal join and make good gormint

  • @user-qd6bd4vm8l
    @user-qd6bd4vm8l 17 дней назад

    Dimpy dhillon 100% mla baega

  • @brarfarming3843
    @brarfarming3843 12 дней назад

    Malhi Sahib leader tan uhj changa hai jehda gaye bande di ejat karda kam tan kise party ne nahin karna te na ajj tak keeta hai votan de time sariyan partyan thuhade pairi hath laungiyan bad ch kise ne tuhanu millan lai sahi location ni dusni par malhi sahib tusi ek tarfi gall na karo

  • @AmarjitMajitha
    @AmarjitMajitha 13 дней назад

    Mali sahib u have not give any opportunity by any party.

  • @BalkarSingh-jb3wv
    @BalkarSingh-jb3wv 17 дней назад

    Experienced politician

  • @user-qd6bd4vm8l
    @user-qd6bd4vm8l 14 дней назад

    Ab sukhbir badal gang kabhi bhi nahi jeet sakega badal hamesha hi haar javega

  • @PalveerDhillon98
    @PalveerDhillon98 17 дней назад +1

    ਮਨ ਪ੍ਰੀਤ ਹੁਣ ਸੁਖਵੀਰ ਵਾਲੀ ਕੁਰਸੀ ਖਿਚਣ ਚ ਸਫਲ ਹੋਏ ਜਾਂ ਨਾ ਹੋਵੇ ਪਰ ਟਾਈਮ ਪਾਕੇ ਸਫਲ ਜ਼ਰੂਰ ਹੋਜੋ

  • @JagtarUppal-pm9fy
    @JagtarUppal-pm9fy 17 дней назад

    S Mali Sahab nu sukhbeer chahida

  • @Nanak-rc1go
    @Nanak-rc1go 17 дней назад +1

    ਬਾਰਡਰ ਦੇ ਸਰਕਾਰੀ ਟੀਚਰਾਂ ਨੇ , ਅੱਗੇ 5-5 ਹਜ਼ਾਰ ਤੇ ਰੱਖੇ ਹੋਏ ਸੀ ਹਜ਼ਾਰਾਂ ਚ । ਵੱਡੇ ਪੱਧਰ ਤੇ ਰੋਲਾ ਪਿਆ ਸੀ।

  • @nazamsingh2056
    @nazamsingh2056 17 дней назад

    Man.parit.buri.tarn.haru.chahe.kise.parti.vich.jave

  • @Nanak-rc1go
    @Nanak-rc1go 17 дней назад +2

    ਮਾਲੀ ਜੀ ਮੁਲਾਜ਼ਮ ਦਫ਼ਤਰਾਂ ਚ ਸੁਧਾਰ ਨੀ ਕਰਦੇ, ਤਨਖਾਹਾਂ ਵਧਾਵੋ, DA ਦਿਉ। ਹੋਰ ਕੰਮਾਂ ਵਾਰੇ ਨੀ ਗੱਲ ਕਰਦੇ । 32-33% ਟੈਕਸ , 1% ਮੁਲਾਜ਼ਮ ਲ਼ੈ ਜਾਂਦੇ ਨੇ , ਤਨਖਾਹਾਂ ਤੇ ਪੈਨਸ਼ਨਾਂ ਚ । ਸਰਕਾਰ ਉਹਨਾਂ ਦੇ ਸਿਵਿਆਂ ਤੱਕ ਜਾਣ ਦਾ ਠੇਕਾ ਚੱਕੀ ਫਿਰਦੀ ਹੈ। ?? 45 ਸਾਲ ਰਿਟਾਇਮੈਟ ਉਮਰ ਕੀਤੀ ਜਾਵੇ, ਸਰਕਾਰੀ ਮੁਲਾਜ਼ਮਾਂ ਦੀ , ਤਾਂ ਪੰਜਾਬ ਬੱਚ ਸਕਦਾ।

    • @gurbakhshishsingh2956
      @gurbakhshishsingh2956 17 дней назад

      Eh sarkari seeri Punjab nu lut ke kha ge. 1 percent lok Punjab di 50 percent income lut rahe ne.

  • @user-ce4po7dk1y
    @user-ce4po7dk1y 7 дней назад

    ਇਹ ਗਿੱਦੜ ਨੇ ਸਾਰੇ ਸਿਆਸੀ ਦੱਲੇ।

  • @rattansingh5478
    @rattansingh5478 14 дней назад

    Loka nu umeed bhaghwant maan tu si uh v zero congress double zero lok hun kese nu vote nahi paunge leadera ne bera gark ker ditta loka da

  • @gurmukhsingh1276
    @gurmukhsingh1276 10 дней назад

    Manpreet pipa montri

  • @GulbaharSingh-Bat
    @GulbaharSingh-Bat 17 дней назад +1

    ❤❤🎉😂😢😮😅

  • @user-kl9vd7uy4t
    @user-kl9vd7uy4t 16 дней назад

    Jinna laalchi lokan ne vikna aur dalbadli karni .ohna nu koi nahi rok sakda. Party changi maari karke koi nahi shad riha. 30 saal party changi si aur ajj maari ho gayi??

  • @darshansidhu6944
    @darshansidhu6944 15 дней назад

    ਪਤਰਕਾਰ ਸਵਾਲ ਤਾ ਅਕਾਲੀ ਦਲ ਬਾਰੇ ਕਰ ਰਹੀ ਹੈ ਪਰ ਜਵਾਬ ਮੌਜੂਦਾ ਸਰਕਾਰ ਬਾਰੇ ਊਟ ਪਟਾਗ ਅਤੇ ਜਭਲੀਆ ਦੇ ਰੂਪ ਵਿਚ ਦੇ ਰਿਹਾ ਹੈ।

  • @kinskins3895
    @kinskins3895 17 дней назад

    Dempi ji tuse bhi mali ji de video dakh lo thuhanu kiu samaj nahi oudi haje time hai bapsi karlo

  • @Luckyredio
    @Luckyredio 12 дней назад

    Mud khid sarkar tee 😂😂😂 hahaha

  • @SurjitSingh-dh1hh
    @SurjitSingh-dh1hh 10 дней назад

    bibi ekk seat jitt k ketoofan lia den ge

  • @baljitbiker4355
    @baljitbiker4355 17 дней назад

    Sardar ji ਜਿਹੜਾ ਸਵਾਲ ਪੁੱਛਦੇ ਆ ਉਸ ਜਵਾਬ ਦਿਉ

  • @GurpreetSingh-wh5ug
    @GurpreetSingh-wh5ug 7 дней назад

    Akalidal fail

  • @mraj2599
    @mraj2599 8 дней назад

    ਅਕਾਲੀ ਦਲ ਖ਼ਤਮ ਹੋ ਚੁੱਕਿਆ ਹ

  • @LakhwinderSingh-px1td
    @LakhwinderSingh-px1td 13 дней назад

    ਖਾਲੀ ਪੀਪਾ

  • @KulveersinghBrar-r3w
    @KulveersinghBrar-r3w 6 дней назад

    Bu by CT mo mi

  • @baldevaujla
    @baldevaujla 15 дней назад

    Puñjab nu lut lea sabh ne, all dramebaj.

  • @karamsingh9434
    @karamsingh9434 17 дней назад

    Vadda gappi

  • @HarbhajanSingh-pn8ve
    @HarbhajanSingh-pn8ve 14 дней назад

    👞👞👞👞👞 Manpreet peepa Khali hai desh ka dushman

  • @paulgrewal5748
    @paulgrewal5748 15 дней назад

    Haar java ga

  • @MilwantSingh
    @MilwantSingh 17 дней назад

    Mali ji saria partia da moral khatam ho gia,koi mudaa di rajniti nahi hai,Modi dictator ho gia,jaeda sambhabna Desh muda vhin hon di hai,nataa na janta moral lesson and nafratvadi bna deti

  • @Sarjeevansingh687-fy9mp
    @Sarjeevansingh687-fy9mp 17 дней назад

    Urdu. Da. Shair wala

  • @mraj2599
    @mraj2599 8 дней назад

    ਅਕਾਲੀ ਦਲ ਦਾ ਭੋਗ ਪੈ ਚੁੱਕਿਆ ਹ

  • @EternalMelodies1
    @EternalMelodies1 17 дней назад

    Business karke giya mali saab thoda deep ch jao ,tusi ta dimpi da kaha boli jane ho thoda dimaag kithe ho

  • @user-qd6bd4vm8l
    @user-qd6bd4vm8l 17 дней назад +1

    100 % akali sukha badal gang haar jaega sabhi elections

  • @HardeepSingh-py6ve
    @HardeepSingh-py6ve 17 дней назад

    ਸਿਰਫ ਅਕਾਲੀ ਦਲ ਹੀ ਪਿੱਛੇ ਕਿਉਂ ਪਈ ਹੋ ਤੁਸੀਂ ਰਵਨੀਤ ਬਿੱਟੂ ਦੇਖ ਲਓ ਜੇ ਉਹ ਕਾਂਗਰਸ ਛੱਡ ਸਕਦਾ ਤਾਂ ਬਾਕੀ ਤਾਂ ਕੋਈ ਵੀ ਲਿਡਰ ਕੋਈ ਵੀ ਪਾਰਟੀ ਛੱਡ ਸਕਦੇ ਨੇ

  • @KewalSingh-e9u
    @KewalSingh-e9u 17 дней назад

    nahi

  • @amandhillon5102
    @amandhillon5102 14 дней назад

    ਥੋਨੂੰ ਲੰਨ ਦਾ ਵੀ ਨਹੀ ਪਤਾ ਐਵੇ ਮਾਹਰ ਬਣ ਜਾਂਦੇ ਆ

    • @KalaSerron
      @KalaSerron 11 дней назад +1

      ਸਰਮ ਕਰ ਅਕਲ ਨੂੰ ਹੱਥ ਮਾਰ ਸਰਕਾਰੀ ਦੱਲੀਆ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ

  • @bsr840
    @bsr840 17 дней назад

    ਸੁਖਬੀਰ ਨੂੰ ਜਿਤਾਉਣ ਲਈ ਇਕ ਵੱਡਾ ਡਰਾਮਾ ਰਚਿਆ ਲਗਦਾ ਹੈ।

  • @abhikataria6552
    @abhikataria6552 17 дней назад +1

    Wahh malhi saab..tusi kanjri ban k natch de sidhu de muhre oh bnd krta 😂😂😂....