ਰਾਤ ਵੇਲੇ ਭਿਊਂਕੇ ਰੱਖੋ ਅਜਵਾਇਣ ਸਵੇਰੇ ਦੇਖੋ ਕਮਾਲ || Interview Dr. Bangu

Поделиться
HTML-код
  • Опубликовано: 10 сен 2024
  • Our Presence on Other Platform :
    Our Website : htvpunjabi.com
    Facebook : / 107847141095237
    Instagram : ...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Комментарии • 225

  • @majorsingh1081
    @majorsingh1081 9 месяцев назад +15

    ਬਹੁਤ ਵਧੀਆ ਜਾਣਕਾਰੀ ਦੇਸੀ ਨੁਸਖੇ ਲਈ ਧੰਨਵਾਦ ਵੈਦ ਸਾਹਿਬ ਜੀ God bless you

  • @amarjitbrar6938
    @amarjitbrar6938 Год назад +16

    ਡਾਕਟਰ ਵੀਰ ਜੀ ਤਾਜ਼ਾ ਪਾਣੀ ਨਹੀਂ ਮਿਲਦਾ ਅਜਵਾਇਣ ਕਿਵੇਂ ਲੈਂਣੀ ਹੈ ਜੀ ਜਾਂ ਇਕੱਲਾ ਪਾਣੀ ਪੀਣਾ ਹੈ।

  • @baljindersingh7802
    @baljindersingh7802 Год назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @harjaskaur4060
    @harjaskaur4060 11 месяцев назад +2

    Thanks so much doctor sahib Tusi bahut achche jankari deti 🙏🙏🙏

  • @avneetjagera5769
    @avneetjagera5769 Год назад +2

    ਵਾਹਿਗੁਰੂ ਜੀ

  • @jasbirpalsingh8910
    @jasbirpalsingh8910 Год назад +3

    Waheguru ji

  • @harbansgosal2562
    @harbansgosal2562 Год назад +3

    Wahaguruji wahaguruji wahaguruji wahaguruji wahaguruji

  • @sandeeprai8504
    @sandeeprai8504 Год назад +5

    ਸੱਚਮੁੱਚ ਇਹ ਦੇਸੀ ਨੁਸਖੇ ਕੰਮ ਕਰਦੇ ਨੇ ਮੈਂ ਖੁਦ ਸੌਂਫ ਨਾਲ ਆਪਣੀ ਤੇਜਾਬ ਦੀ ਸਮੱਸਿਆ ਠੀਕ ਕੀਤੀ ਏ

    • @geetusukhija5487
      @geetusukhija5487 Год назад

      Kive kiti aa

    • @lachhmansidhu3547
      @lachhmansidhu3547 Год назад

      ਜੇ ਅੱਧਾ ਚਮਚਾ ਜੀਰਾ ਰਾਤ ਨੂੰ ਗਲਾਸ ਚ ਭਿਉਂ ਦਿਉ,ਸੁਭਾ ਖਾਲੀ ਪੇਟ ਜੀਰਾ ਵੀ ਖਾਉ ਅਤੇ ਪਾਣੀ ਵੀ ਪੀ ਲਉ,ਤਿਜਾਬ ਠੀਕ ਹੋ ਜਾਏਗਾ। ਮੈਂ ਖੁੱਦ ਲੈ ਕੇ ਵੇਖਿਆ ਐ ।ਸੁਭਾ ਸ਼ਾਮ ਅੱਧਾ ਅੱਧਾ ਚਮਚਾ ਜੀਰਾ ਚੱਬ ਕੇ ਪਾਣੀ ਪੀ ਲਉ।

  • @JeetSingh-kx4zu
    @JeetSingh-kx4zu Год назад +3

    ਤੁਸੀਂ ਕਿਛ ਨਹੀਂ ਦਸਿਆ ਕਿਸੇ ਨੂੰ ਸਿਰਫ਼ ਤੁਸੀਂ ਆਪਣੀ ਹਸਪਤਾਲ ਦੀ ਮਸ਼ਹੂਰੀ ਕੀਤੀ ਹੈ ਜੀ

  • @sukhjeetsingh8764
    @sukhjeetsingh8764 Год назад +4

    Good information doctor saab🙏🏻

  • @DavinderSingh-us4cx
    @DavinderSingh-us4cx Год назад +6

    ਬਹੁਤ ਵਧੀਆ ਜੀ 👍👍

  • @AshokKumar-ue6cn
    @AshokKumar-ue6cn Год назад +2

    Sat sahib ji 🙏 very very nic totaka god bless you 🙏 ❤❤❤❤❤❤❤❤

  • @KuldeepSingh-gn7dt
    @KuldeepSingh-gn7dt Год назад +4

    ਭੰਗੂ ਸਾਹਿਬ ਤੁਹਾਡੀ ੲਿਟਰਵਿਓ ਵੀ ਸੁਣੀ ਤੇ ਕੁਮੈਟ ਵੀ ਦੇਖ਼ੇ ।
    ਨੁਸਖਾ ਟੇਬਲ ੳਪਰ ਪਿਅਾ ਦੇਖਿਅਾ । ਪਰ ਨੁਖਸੇ ਦੀ ਮਾਤਰਾ ਨਹੀ ਦਸੀ । ਤਾ ਜੋ ਕੋੲੀ ਵੀ ਖੁਦ ਨੁਖਸਾ ਤਿਅਾਰ ਨਾ ਕਰ ਸਕੇ

  • @DavinderSingh-fh7by
    @DavinderSingh-fh7by 11 дней назад

    Very nice ❤

  • @GurbaniVichar948
    @GurbaniVichar948 Год назад +5

    Bohat vadiya knowledge Dita docter sahib ne bohat bohat dhanwadh ji

  • @dharvindersingh7453
    @dharvindersingh7453 Год назад +2

    Thanks

  • @harman5750
    @harman5750 Год назад +2

    ❤salute karde. Doctor. Sab

  • @SatnamSingh-zj9jq
    @SatnamSingh-zj9jq Год назад

    ਬਹੁਤ ਹੀ ਵਧੀਆ ਜਾਣਕਾਰੀ ਵੈਦ ਸਾਹਬ

  • @parminderkaurvirk9056
    @parminderkaurvirk9056 Год назад +11

    Very nice knowledge may you live long beta

  • @user-tj6vy7ci3e
    @user-tj6vy7ci3e Месяц назад

    Bahut vadhia jankari mili he ji

  • @daljitjudge9963
    @daljitjudge9963 Год назад +5

    ਡਾਕਟਰ ਸਾਹਿਬ ਜੀ ਖੂਨ ਚ ਇਨਫੈਕਸ਼ਨ ਦਾ ਇਲਾਜ ਅਤੇ ਟਾਇਫੈਟ ਦਾ ਇਲਾਜ ‌ਵੀ ਦੱਸੋ

  • @guriramgarhia2481
    @guriramgarhia2481 Год назад +15

    ❤ ਬਹੁਤ ਵਧੀਆ ਨਤੀਜੇ ਆ ਭਾਈ ਸਾਬ ਦੀਆਂ ਗੱਲਾਂ ਦਾ

  • @balwantsinghdhadda2644
    @balwantsinghdhadda2644 Год назад +1

    Very nice discussion sir ji

  • @jasbirkaurkaur-vj8me
    @jasbirkaurkaur-vj8me Год назад +2

    ਸਹੀ ਗੱਲ ਹੈ ਤੁਹਾਡੀ ਡਾਕਟਰ ਸਾਬ ਜੀ ਤੁਹਾਡੀ ਮੈਂ ਖ਼ਾਲੀ ਪੇਟ ਵਾਲੇ ਕੈਪਸੂਲ ਬਹੁਤ ਖਾਂਦੇ ਨੇ ਮੇਰੀ ਛਾਤੀ ਵਿੱਚ ਦੁੱਧ ਆਉਣ ਲੱਗ ਪਿਆ ਤੇ ਡਾਕਟਰ ਸਾਬ ਨੇ ਮੈਨੂੰ ਕਿਹਾ ਹੈ ਤੁਸੀਂ ਖਾਲੀ ਪੇਟ ਕੈਪਸੂਲ ਖਾਂਦੇ ਨੇ ਇਸ ਲਈ ਤੁਹਾਡੀ ਛਾਤੀ ਵਿੱਚ ਦੁੱਧ ਆਉਂਦਾ ਹੈ

  • @jagdishkaursodhi9218
    @jagdishkaursodhi9218 Год назад +1

    WAHEGURU JI ❤️ 🙏🏼 🙏🏼 ⚘️ ❤️ 🙏🏼 ⚘️ ❤️ 🙏🏼

  • @sukhwinderkaursandhu5056
    @sukhwinderkaursandhu5056 Год назад +1

    Dr sahib. Ji sat shri akal ji very good great video 🙏🙏

  • @sarbjeetkaur4713
    @sarbjeetkaur4713 Год назад +1

    Super

  • @jogindermann522
    @jogindermann522 Год назад +2

    Very nice🙏

  • @kanwaljitsingh3272
    @kanwaljitsingh3272 11 месяцев назад

    ਹੈਡਿੰਗ ਚ ਅਜਵਾਇਨ ਭਿਉਂਣ ਦੀ ਗਲ ਲਿਖੀ ਹੈ ਲੇਕਿਨ ਇੰਟਰਵਿਊ ਵਿਚ ਇਸ ਬਾਰੇ ਕੁਝ ਨਹੀ ਦਸਿਆ ਦਵਾਈ ਲੈਣ ਦੀ ਹੀ ਮਸ਼ਹੂਰੀ ਕੀਤੀ ਹੈ

  • @bhupindersinghjoshi3733
    @bhupindersinghjoshi3733 Год назад +2

    👌 original parts is original but duplicate is duplicate

  • @user-tj6vy7ci3e
    @user-tj6vy7ci3e 11 месяцев назад

    Vadhia jankari mili he ji

  • @butsinghsahota9494
    @butsinghsahota9494 10 месяцев назад

    Thanks you

  • @Kakarockstar
    @Kakarockstar 11 месяцев назад +1

    ❤❤❤

  • @GSKIRTI-qd4lm
    @GSKIRTI-qd4lm Год назад +4

    ਬਹੁਤ ਹੀ ਵਧੀਆ ਜੀ।

  • @majorsingh8066
    @majorsingh8066 Год назад +1

    Very good 👍

  • @wiskyk2863
    @wiskyk2863 10 месяцев назад

    Very nice suggestion Amber dhindsa canada

  • @s.k.haridas6726
    @s.k.haridas6726 22 дня назад

    Yoga for all

  • @paramjitmalhi6543
    @paramjitmalhi6543 Год назад +4

    So beautiful massage ❤❤❤Thanks so much ❤❤❤❤

  • @bhupinderkaurdhaliwal
    @bhupinderkaurdhaliwal Год назад +1

    ਗ੍ਰੀਸ ਨਹੀਂ ਮੁੱਕਦਾ ਹੈ ਹੱਡੀਆਂ ਘਸ ਜਾਂਦੀਆਂ ਹਨ ਗੈਬ ਘੱਟ ਜਾਂਦਾ ਹੈ ਜਿਸ ਕਰਕੇ ਦਰਦ ਹੋਣ ਲੱਗ ਜਾਂਦਾ ਹੈ ਗੋਡੇ ਵਿੰਗੇ ਹੋ ਜਾਂਦੇ ਹਨ

  • @DANDIWALPB31WALE
    @DANDIWALPB31WALE 23 дня назад

    ਗੈਸ ਤੇਜਾਬ ਦਾ ਪੱਕਾ ੲਿਲਾਜ਼ ਹੈ

  • @rajwantkaursidhu4738
    @rajwantkaursidhu4738 Год назад +3

    Very nice information Dr. Sahib ji.

  • @nirmalsingh330
    @nirmalsingh330 10 месяцев назад

    Bahut he vadia

  • @KulwantSingh-pz4qf
    @KulwantSingh-pz4qf 6 месяцев назад

    Vary nice ❤

  • @itslegend06
    @itslegend06 Год назад +1

    Bahut danwad veere

  • @balbirmann7329
    @balbirmann7329 Год назад +2

    Sir shilajit guggle gokho akarkara khurasani ajwain eh chija kine kine gm chahdiya ne nuske lai daso plz

  • @baljinderaulakh5540
    @baljinderaulakh5540 Год назад +12

    ❤❤❤❤ਬਹੁਤ ਵਧੀਆ ਜੀ ਦੇਸੀ ਇਲਾਜ

  • @ashoktandon557
    @ashoktandon557 Год назад

    Very good remedies

  • @tarloksingh7317
    @tarloksingh7317 Год назад +1

    Very good ji

  • @manjitsingh9164
    @manjitsingh9164 10 месяцев назад

    ਸਰ ਜੀ. ਬਹੁਤ ਹੀ ਵ ਧ ਹੀ ਆ. ਜੀ

  • @pallvinayak4964
    @pallvinayak4964 Год назад

    Aboher toh thanks veer ji

  • @bootagrewal7965
    @bootagrewal7965 10 месяцев назад

    Nice information

  • @rajwant28
    @rajwant28 Год назад +2

    Thanks dr sahb Mae asr ton ha aap g nu miln da sma ki hovega g

  • @sarbjitsingh2221
    @sarbjitsingh2221 Год назад

    Right ✅️ 💯🙏

  • @HameetkaurKaur-ub8ic
    @HameetkaurKaur-ub8ic Год назад +1

    ਇਹ ਬਹੁਤ ਵਦੀਆ ਡਾਕਟਰ ਆ ਜੀ ਸਾਡੇ ਪਿੰਡ ਦੇ ਆ😊😊😊😊😊😊

    • @Dutt-ff
      @Dutt-ff 9 месяцев назад

      ਕੀ ਇਹ ਵੈਦ ਜੀ ਸੱਚਮੁੱਚ ਵਧੀਆ ਹਨ ਜੀ ਮੈਂ ਇਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹਨ ਤੇ ਮੈਨੂੰ ਵੀ ਇਹਨਾਂ ਤੇ ਵਿਸ਼ਵਾਸ ਜਿਆ ਹੋ ਗਿਆ ਹੈ 🙏🙏

    • @HameetkaurKaur-ub8ic
      @HameetkaurKaur-ub8ic 9 месяцев назад

      @@Dutt-ff hanjii ਵਦੀਆ ਡਾਕਟਰ ਆ ਜੀ ਇਹ ਮੇਰੀ ਮੰਮੀ ਦਾ treatment ਇਹਨਾ ਕੋਲੋ ਹੀ ਚਲਿਆ ਸੀ ਸਹੀ ਇਲਾਜ ਕਰਦੇ ਆ ਇਹ

  • @shardabhachu1003
    @shardabhachu1003 9 месяцев назад

    Bahut ee vdia guidance. Dr. Saab multivitamin le skde aa k nahi??

  • @harjitkaur6699
    @harjitkaur6699 10 месяцев назад

    Very niceknowledgemayyoulive

  • @BalwinderKaur-py8jt
    @BalwinderKaur-py8jt 11 месяцев назад +2

    ਗਲਾ ਬਾਤਾਂ ਕਰੀ ਜਾਂਦੇ ਪਤਰਕਾਰ ਤੇ ਵੈਦ ਜੀ ਪਰ ਜੌ ਸੁਨਣ ਵਾਲੇ ਹਨ ਓਹ ਵੇਖ ਰਹੇ ਹਨ ਕਦੋਂ ਕੋਈ ਦੁਆਈ ਦਸੂ ਕੁਝ ਨਹੀਂ ਸਿਰਫ ਗਲਾ ਸਾਰੇ ਵੇਦਾ ਦੀਆ

  • @mohanlalarora185
    @mohanlalarora185 Год назад +11

    ਡਾਕਟਰ ਸਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ

  • @daljitkaurbathh4802
    @daljitkaurbathh4802 Год назад +2

    ਡਾਕਟਰ ਭਾਜੀ ਸ਼ਿਲਾਜੀਤ ਕਿਸ ਤਰਾਂ ਅਤੇ ਕਦੋਂ ਖਾਣੀ ਹੈ ਜ਼ਰੂਰ ਦੱਸੋ ਜੀ ।

  • @user-oo2hr1vc1z
    @user-oo2hr1vc1z 5 месяцев назад

    🙏🙏🙏🙏🙏🙏🙏🙏🙏

  • @manjitsingh9164
    @manjitsingh9164 10 месяцев назад

    ❤❤👍

  • @kamaljitkianindianjindabad1638
    @kamaljitkianindianjindabad1638 2 месяца назад

    Dr sab tusi but shi gal kiti

  • @Gurkiratbrar10
    @Gurkiratbrar10 Год назад

    bahut vadia ji

  • @gurpreetmaan.37417
    @gurpreetmaan.37417 11 месяцев назад +1

    dr.saab ਨੱਕ ਬੰਦ ਜਾ ਸਾਹ ਖੁੱਲ ਕੇ ਨਾ ਆਉਣ ਦਾ ਇਲਾਜ ਦੱਸੋ

  • @sukhwinder5077
    @sukhwinder5077 Год назад +4

    ਡਾਕਟਰ ਸਾਹਿਬ ਜੀ ਬਹੁਤ ਵਧੀਆ ਜੀ❤❤❤❤❤❤❤❤❤❤🎉🎉🎉🎉🎉🎉🎉🎉🎉🎉😢😢😢😢😢😢😢😢😢😢😢

  • @satwindersingh4458
    @satwindersingh4458 Год назад +7

    ਵੈਦ ਜੀ ਨੇ ਤੁਹਾਡੇ ਪੁੱਛਣ ਪਰ ਵੀ
    ਨਹੀ ਦੱਸਿਆ ਕਿ ਕਿੰਨੀ ਕਿੰਨੀ ਮਿਕਦਾਰ ਵਿੱਚ ਸਮਾਂਨ ਪਾਉਣਾ ਹੈ ਜਿਨ੍ਹਾਂ ਨੇ ਅਪਣਾ ਹੀ ਵੱਖਰਾ ਜਵਾਬ ਦੇ ਦਿੱਤਾ ਕਿ ਮਿਹਨਤ ਬਹੁਤ ਲੱਗਦੀ ਹੈ ਇਹ ਸਮੱਗਰੀ ਤਿਆਰ ਕਰਨ ਨੂੰ। ਪੱਤਰਕਾਰ ਨੇ ਆਪਣੇ ਵਿਊ ਲੈਣੇ ਹਨ ਤੇ ਡਾਕਟਰ ਨੇ ਮਸ਼ਹੂਰੀ। ਇਸ ਨੂੰ ਨੁਕਤਾ ਦੱਸਣ ਵਿੱਚ ਕੀ ਇਤਰਾਜ਼ ਸੀ ਅਗਰ ਇਹ ਪੂਰੀ ਜਾਣਕਾਰੀ ਦੇ ਦਿੰਦਾ ਤਾਂ ਪਬਲਿਕ ਨੇ ਆਪ ਹੀ ਪਹੁੰਚ ਕਰ ਲੈਣੀ ਸੀ ਇਨ੍ਹਾਂ ਦੀ ਗੱਲਾਂ ਹੀ ਹੁੰਦੀਆਂ ਹਨ ਪਲੇ ਕੁਝ ਨਹੀਂ ਹੁੰਦਾ।

    • @user-og3xu6ck2s
      @user-og3xu6ck2s Год назад

      15:49

    • @sonasingh3138
      @sonasingh3138 8 месяцев назад

      Bilkul sahi kaha ji

    • @Mika786moga
      @Mika786moga 6 дней назад

      ਵੀਰ ਮੈ 3 ਜਗਹਾ ਤੋ ਦਵਾਈ ਲਾਇਤੀ ਸੀ ਗਠੀਆ ਦੀ ਸਾਰੇ ਇੰਸਟਾਗ੍ਰਾਮ ਵਾਲ਼ੇ add ਤੋ ਦਵਾਈ ਲਈ ਕੁਛ ਫ਼ਰਕ ਨਹੀਂ ਪਿਆ

  • @satwindersingh5754
    @satwindersingh5754 Год назад

    V good

  • @user-cb4ye2be6y
    @user-cb4ye2be6y Год назад +1

    Halo

  • @baldevbasra9853
    @baldevbasra9853 Год назад

    Very good👍👍👍👍👍👍👍👍 y

  • @hermeshsehmbey4907
    @hermeshsehmbey4907 Год назад +1

    🙏🏿

  • @avtarsinghdhaliwal1522
    @avtarsinghdhaliwal1522 Год назад

    Thanks dr sab salajit ware dasia

  • @duqmoman7587
    @duqmoman7587 7 месяцев назад

    ❤❤❤❤❤❤❤👍👍👍👍👍👍👍

  • @gurlabhsingh6128
    @gurlabhsingh6128 Год назад

    Very good veerg

  • @InderjitSingh-ht5pm
    @InderjitSingh-ht5pm Год назад

    Very.good

  • @jasvirbawa5992
    @jasvirbawa5992 Год назад

    🎉🎉

  • @ravinderkaur2410
    @ravinderkaur2410 Год назад +1

    Dr sahib ki jina nu gastic ulcer hai oh charita rati pio k swere usda pani pe sakde ha

  • @kesarsingh9214
    @kesarsingh9214 Год назад +2

    Very good dr sahib

  • @sainimurgifarm3863
    @sainimurgifarm3863 Год назад +3

    Sir tusi gutne di grees bare topic suru kita par ilaz koi nahi dasia

  • @kirankaur4504
    @kirankaur4504 Год назад +12

    ਸਤਿ ਸ੍ਰੀ ਅਕਾਲ ਜੀ 🙏🙏

  • @sukhabrar7636
    @sukhabrar7636 Год назад

    Good g

  • @ashadawra3276
    @ashadawra3276 10 месяцев назад

    Waheguru ji thanks❤🙏

  • @DeepKamal-di4xl
    @DeepKamal-di4xl 11 месяцев назад +1

    Sir ESR de koi video

  • @komalpreetkaur2436
    @komalpreetkaur2436 10 месяцев назад

    Dr sahib plz ear problem da v koi treatment dso mere ppa de ear ਵਿੱਚੋ ਸੀਟੀ ਵਰਗੀ ਅਵਾਜ ਆਉਂਦੀ ਹੈ ਅਤੇ ਕੰਨ ਭਾਰਾ ਰਹਿੰਦਾ ਹੈ ਇਸਦਾ ਇਲਾਜ ਦੀ v koi video share ਕਰੋ plzz ਜਲਦੀ

  • @GurpinderVirk-p6r
    @GurpinderVirk-p6r День назад

    ਧੜ ਕਣ.ਦਾ.ਇਲਾਜ.ਦਸਸੋ.

  • @prabhsimransingh5461
    @prabhsimransingh5461 Год назад +1

    Sat shri akal doctor ji Motapa kis Tara khat hovega

  • @cookingdisasters1768
    @cookingdisasters1768 Год назад

    Very nice ji🙏🙏

  • @sarbjitsingh2221
    @sarbjitsingh2221 Год назад +1

    Bilkul sahi keha doctor nasha hi dinde aa davai da jaro thik ni karde rog life time davai khao 😢

  • @harjitkaur6699
    @harjitkaur6699 10 месяцев назад +1

    Longbeta

  • @kanwalpreetkaur1036
    @kanwalpreetkaur1036 Год назад +1

    Veer ji gathia di medicine kene di hai ager on line lani hove ta ki kerey.

  • @Iamaproatroblox
    @Iamaproatroblox 10 месяцев назад +1

    Dr. Sahib morning ji, ki tusk eh davayi send kr skde ho??

  • @gurixgaming650
    @gurixgaming650 11 месяцев назад

    Dr sahib axiety, depression da v ilaj daso , please

  • @sukhwinderkaur7257
    @sukhwinderkaur7257 Год назад

    Ñíce sir g 💕

  • @amarjitbhullaramarjitbhull7839
    @amarjitbhullaramarjitbhull7839 Год назад +2

    ਤੁਸੀਂ ਚੀਜ਼ਾਂ ਦਾ ਨਾਂ ਨਹੀਂ ਦਸਿਆ

  • @nirmalkaur8676
    @nirmalkaur8676 11 месяцев назад

    ਮੈਨੂੰ ਸੰਗ੍ਰਹਿਣੀ ਹੈ ਦਵਾਈ ਦੱਸਣਾ ਜੀ।

  • @Jagjitsingh-ly9xh
    @Jagjitsingh-ly9xh 4 месяца назад

    Sir can you please tell me what is ਸੰਗਰੈਣੀ ??

  • @tajindersingh7224
    @tajindersingh7224 Год назад +1

    Ankolysing spondilite da ki ilaj hy

  • @charansandhu4281
    @charansandhu4281 Год назад +1

    Veer ji tayified da elaz dso

  • @ashukumar6678
    @ashukumar6678 Год назад

    Sir pita the pathei the ilaj bara dso please 🙏🙏🙏🙏🙏🙏🙏🙏🙏🙏🙏

  • @ragur4975
    @ragur4975 8 месяцев назад

    Dr ji manu pate di problem ha or liver vich garmi ga plz daso

  • @narinderkour7847
    @narinderkour7847 Год назад

    👌🙏🙏🙏🙏🙏