ਥਾਈਰਾਈਡ 'ਚ ਭੁਲੇਖਾ ਨਾ ਵੀ ਨਾ ਖਾਓ ਆਹ ਚੀਜ਼ਾਂ, ਨਹੀਂ ਤਾਂ ਭੁਗਤਣੇ ਪੈਣਗੇ ਨਤੀਜੇ

Поделиться
HTML-код
  • Опубликовано: 9 июн 2023
  • Our Presence on Other Platform :
    Our Website : htvpunjabi.com
    Facebook : / 107847141095237
    Instagram : haqeeqat_tv_pun...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Комментарии • 365

  • @hkaur9379
    @hkaur9379 Год назад +39

    ਡਾਕਟਰ ਸਾਹਿਬ ਜੀ ਥਾਇਰਡ ਰੋਗ ਅੱਗ ਵਾਂਗ ਫੈਲ ਰਿਹਾ ਆ।। ਧੰਨਵਾਦ ਜੀ ਤੁਸੀਂ ਵਧੀਆ ਇਲਾਜ ਕਰਰਹੇ ਆ। ਪ੍ਰਮਾਤਮਾ ਤੁਆਨੂਂ ਚੜਦੀ ਕਲਾ ਵਿਚ ਰਖੇ ।।

  • @KulwinderKaur-hz3nc
    @KulwinderKaur-hz3nc Год назад +32

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਮਿਲੀ ਧਨੰਵਾਦ ਸੱਚੀਆਂ ਤੇ ਖਰੀਆਂ ਗੱਲਾਂ ਦਸੀਆਂ

  • @gurpreetkaur3024
    @gurpreetkaur3024 Год назад +37

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਅੱਜ ਕੱਲ੍ਹ ਦੇ ਸਮੇਂ ਵਿੱਚ ਬਾਕੀ ਲੋਕ ਤਾਂ ਪੈਸੇ ਮਗਰ ਲੱਗੇ ਹੋਏ ਨੇ,🙏🙏

  • @pashminderkaur9947
    @pashminderkaur9947 Год назад +23

    ਬੈਦ ਸਾਹਿਬ ਵਧੀਆ ਸਲਾਹ ਦੇਣ ਲਈ ਆਪ ਜੀ ਬਹੁਤ ਬਹੁਤ ਧੰਨਵਾਦ।
    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ।
    ਵੈਦ ਸਾਹਿਬ ਆਪਜੀ ਦਾ ਕਹਿਣਾ ਸਹੀਹੈ ਕਿ ਅੰਗਰੇਜ਼ੀ ਡਾਕਟਰ ਲਾਲਚ ਵਸ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ , ਪਰ ਅੱਜ ਆਰਯੂਬੇਦ ਵਿਚ ਵੀ 80 % ਵੈਦ ਸਟੇਰਾਇਡ ਇਸਤੇਮਾਲ ਕਰ ਕੇ ਕੂਛ ਦੇ ਰ ਲਈ ਬੀਮਾਰੀ ਦਬਾ ਦਿੰਦੇ ਹਨ।
    ਮੋਟੀ ਫੀਸ ਔਰ ਮਹਿੰਗੀਆਂ ਦਵਾਈਆਂ ਦਿੰਦੇ ਰਹਿੰਦੇ ਹਨ ।

  • @gurmailsingh-ie6pu
    @gurmailsingh-ie6pu Год назад +22

    ਕਰ ਭਲਾ ,ਹੋ ਭਲਾ... ਚੰਗੀ ਜਾਣਕਾਰੀ ਹੈ... ਭੰਗੂ ਸਾਹਿਬ

  • @ravisandhu5912
    @ravisandhu5912 Год назад +9

    ਵੀਰ ਜੀ ਬਹੁਤ ਵਧੀਆ ਸਨੇਹਾ ਅੱਲਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੱਰੀਆ ਕਰੋ

  • @gurmitsahota5353
    @gurmitsahota5353 Год назад +11

    ਕਾਲੀ ਮਿਰਚ ਨਾਲ ਮੇਰਾ ਸੰਘ ਦੁਖਦਾ ਹੈ , ਥਰਡ ਹੈ

  • @bheemsinghgurna9608
    @bheemsinghgurna9608 Год назад +7

    ਵੈਦ ਜੀ ਧੰਨਵਾਦ । ਡਾਕਟਰ ।ਵਕੀਲ ।ਸਾਧੂ ਸੰਤਾਂ। ਆਦਿ ਦੇ ਗਾਹਕ ਨਾ ਬਣੋ। ਅਕਲ ਅਤੇ ਪੈਸੇ ਦੋਨੋ ਲੁਟ ਲੈਂਦੇ ਹਨ

  • @DeepGill-wg2ur
    @DeepGill-wg2ur 2 месяца назад +1

    ਵੀਰ ਜੀ ਬਿਲਕੁਲ ਸੱਚ ਗੱਲ ਮੇਰਾ hyper tjroid ਆ ਐਸਿਡ ਬਹੁਤ ਬਣਦਾ ਬੌਡੀ ਤੇ ਖਾਰਿਸ਼ drynes ਬੜੀ

  • @THEPBMANI099
    @THEPBMANI099 3 месяца назад +3

    ਵੀਰ ਜੀ ਮੇਰਾ ਬੇਟਾ 12 ਸਾਲ ਦਾ ਹੈ ਉਸ ਦਾ ਨਾਂ ਕੱਦ ਵੱਧ ਰਿਹਾ ਹੈ ਅਤੇ ਨਾ ਉਹਦਾ ਵੇਟ ਵੱਧ ਰਿਹਾ ਹੈ ਇਸੇ ਦਾ ਕੋਈ ਹੱਲ ਦੱਸੋ

  • @NamanKumar-qk3wp
    @NamanKumar-qk3wp Год назад +1

    V v thnks for good and perfect information
    Pls tell me you have given the treatment for skin disease
    My husband have suffering from three years
    If no, you suggest good doctor

  • @daljitsingh8832
    @daljitsingh8832 Год назад +46

    ਬਹੁਤ ਵਧੀਆ ਗੱਲ ਕਹੀ ਆਪ ਜੀ ਨੇ ਪੈਸਾ ਹੀ ਪੈਸਾ ਪੈਸਾ ਹੀ ਪੈਸਾ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ

  • @jtlvhome6272
    @jtlvhome6272 11 месяцев назад +4

    ਡਾਕਟਰ ਸਾਹਿਬ ਜੀ ਤੁਸੀਂ ਕਿਹਾ ਸੀ ਕਿ ਪਿਆਜ ਦਾ ਵਾਈਟ ਵਾਲਾ ਭਾਗ ਖਾਣਾ ਚਾਹੀਦਾ ਹੈ ਗੁੱਸੇ ਨਾਲ ਕੈਂਸਰ ਨਹੀਂ ਹੁੰਦਾ

  • @dhindsa80000
    @dhindsa80000 Год назад +3

    ਕਾਲੀ ਮਿਰਚ ਬਹੁਤ ਵਧੀਆ,,,ਪਰ ਜਿਆਦਾ ਨਹੀਂ ਲੈਣੀ ਚਾਹੀਦੀ,,,,ਯੂਰੀਆ ਐਸਿਡ ਵੀ ਠੀਕ ਹੁੰਦਾ ਕਾਲੀ ਮਿਰਚ ਨਾਲ

  • @kulbirkaursz8061
    @kulbirkaursz8061 Год назад +1

    Thanks dr sahb good jankari about theyred 🙏🏻🙏🏻

  • @kamalrai9991
    @kamalrai9991 Год назад +4

    Bot vadia jankaari diti dr saab ji thank you ji 🙏🏻🙏🏻

  • @gurdevkaur4691
    @gurdevkaur4691 11 месяцев назад +5

    ਭੰਗੂ ਵੈਦ ਜੀ ਜ਼ਿਆਦਾ ਸਮਾਂ ਦੁੱਖ ਤਕਲੀਫ਼ ਨੂੰ ਘੁਮਾ ਘੁਮਾ ਕੇ, ਅਗਰ ਤੁਸੀਂ ਦੁੱਖ ਤਕਲੀਫ ਬਾਰੇ ਸਹੀ ਖੁਰਾਕ ਅਤੇ ਇਲਾਜ ਬਾਰੇ ਜਿਆਦਾ ਦਸਿਆ ਕਰੋ ਧੰਨਵਾਦ ਜੀ

    • @pbo7vale496
      @pbo7vale496 8 месяцев назад

      Ehna da no hega tan deo plz

    • @DeepGill-wg2ur
      @DeepGill-wg2ur 2 месяца назад

      ਸਕ੍ਰੀਨ ਤੇ ਸ਼ੋਅ ਹੋਣ ਡਿਆ ਨੰਬਰ ​@@pbo7vale496

  • @JaswinderKaur-qh7cd
    @JaswinderKaur-qh7cd Год назад +64

    ਧੰਨਵਾਦ ਡਾਕਟਰ ਸਾਹਿਬ।ਮੈ ਤਾਂ ਤੁਹਾਡਾ ਨੁਸਖਾ ਏਦਾਂ ਫੈਲਾ ਦੇਣਾ ਕਿ ਥਾਇਰਾਇਡ ਵਰਗੀ ਨਾਮੁਰਾਦ ਬੀਮਾਰੀ ..... ਸਿਰ ਤੇ ਪੈਰ ਰੱਖ ਕੇ ਭੱਜੇ ਗੀ।😊❤

  • @mandipgrewal1312
    @mandipgrewal1312 Год назад +5

    Sir ,my thyroid 30 year old any medicine for it.

  • @sandhuggadeep6132
    @sandhuggadeep6132 11 месяцев назад

    Honest person dr sahib

  • @JaswinderKaur-qh7cd
    @JaswinderKaur-qh7cd Год назад +13

    ਏਦਾਂ ਬੀਮਾਰੀ ਭੱਜੂ ਜਿਦਾਂ ਗਧੇ ਦੇ ਸਿਰ ਤੋਂ ਸਿੰਗ 😅

  • @kawalkaur334
    @kawalkaur334 Год назад +15

    ਡਾਕਟਰ ਜੀ ਮਿਰਚਾਂ ਵਾਲਾ ਨੁਸਖਾ ਇਸਤੇਮਾਲ ਕਰਦੇ ਥਾਇਰਾਇਡ ਦੀ ਦਵਾਈ ਬੰਦ ਦੇਣੀ ਹੈ ਕਿ ਨਹੀਂ ਜ਼ਰੂਰ ਦਸੋ

  • @gurcharansingh5476
    @gurcharansingh5476 11 месяцев назад +1

    DR BHANGU SAHIB JI VERY TRUE.

  • @amarjitkaur2074
    @amarjitkaur2074 Год назад

    Thank you Dr. Veerji bhot vadhiya samjhaya ji👍👍👌👌

  • @balwindergill2560
    @balwindergill2560 Год назад +3

    Good information

  • @prabhjitsingh4051
    @prabhjitsingh4051 10 месяцев назад

    Dr veer ji ap ji ne bahut wadia treatment dsea thairad bare waheguru ji aap ji nu trakian bakshan hor veer ji faty liver bare v dso ki treatment hea te. Blood v mere bete de jeada kio bnda hea 19 GM Tak chle janda blood kdona penda hea ji treatment dso Dr ji beta 29 saal da hea ji please dso kush

  • @ravinakakkar16
    @ravinakakkar16 Год назад +1

    God bless Dr sahib ji 🙏🙏🙏🙏🙏🙏🙏🙏💖 Dr sahib Mera pat loose he fresh huda morning vich plzzzzzzzzz btao

  • @pritpalsingh7996
    @pritpalsingh7996 4 месяца назад +1

    Thank you Dr sahib

  • @kiranjeet2128
    @kiranjeet2128 Год назад +4

    Bilkul sahi h.
    Dr. Sahib tusi apna address v. Daso

  • @childmother119
    @childmother119 Год назад +3

    Good Dr 👍👍

  • @jass1959
    @jass1959 Год назад +1

    Bahut bdiya jankari diti tusi veer ji🙏 thnx ji

  • @kamalbhatia6615
    @kamalbhatia6615 9 месяцев назад +1

    Thx Dr. Sahib mai ajj too shuru kr dungee

  • @Rizwaan92786
    @Rizwaan92786 11 месяцев назад +2

    Thank you dr. Sahab...
    Bohat wadia jankari den lai....

  • @ginderkaur6274
    @ginderkaur6274 Год назад +1

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @user-de6ej3fq8l
    @user-de6ej3fq8l Год назад

    ਡਾਕਟਰ ਸਾਹਿਬ ਮੇਰੇ ਬੇਟੇ ਨੂੰ ਥਾਇਰਡ ਹੈ ।ਗਰਮੀ ਵਿਚ ਕਾਲੀਆ ਮਿਰਚਾਂ ਖਾ ਸਕਦੇ ਹਾਂ ਅਤੇ ਜਿਹੜੀ ਦਵਾਈ ਲੈਂਦਾ ਹੈ ਉਹ ਲੈਣੀ ਹੈ ਕਿ ਨਹੀ ਪਲੀਜ ਜਰੂਰ ਦੇਣਾ ਧੰਨਵਾਦ ਜੀ।

  • @sarbjitsingh2221
    @sarbjitsingh2221 Год назад +5

    Waheguru ji aap ji di chaddikala bakhse 🙏🙏

  • @sukhgillsukh5922
    @sukhgillsukh5922 10 месяцев назад +1

    ਬਹੁਤ ਵਧੀਆ ਜੀ

  • @BalwinderSingh-wr6ps
    @BalwinderSingh-wr6ps 11 месяцев назад

    Dr.sahib bhut vdiya jankari diti jii

  • @amankaur6525
    @amankaur6525 Год назад +1

    God bless you thanks bro

  • @asharani9501
    @asharani9501 Год назад +1

    So nice dr sahib 🇬🇧🇬🇧💖💖👌

  • @randeepk4288
    @randeepk4288 9 месяцев назад

    Bahut vadiya vichar tuhde Dr sahib

  • @HarjitKaur-bs9fb
    @HarjitKaur-bs9fb 2 месяца назад

    ਡਾਕਟਰ ਸਾਹਿਬ। ਖੱਟੀਆਂ ਚੀਜ਼ਾਂ ਵਿੱਚ ਨੀਂਬੂ ਤੇ ਆਂਵਲਾ ਵੀ ਆਉਂਦੇ ਹਨ ਤੇ ਗਰਮੀ ਵਿੱਚ ਨੀਂਬੂ ਪਾਣੀ ਤਾਂ ਪੀ ਹੀ ਹੋ ਜਾਂਦਾ ਤੇ ਮੈਂ ਸਵੇਰੇ ਰੋਜ਼ ਖ਼ਾਲੀ ਪੇਟ ਆਂਵਲੇ ਦਾ ਤਾਜ਼ਾ ਜੂਸ ਵੀ ਪੀਂਦੀ ਹਾਂ ਤੇ ਦੇ ਮੈਂ ਥਾਇਰਾਇਡ ਤੋਂ ਬੱਚਣ ਲਈ ਕਾਲ਼ੀ ਮਿਰਚਾਂ ਵਾਲਾ ਨੁਕਤਾ ਇਸਤੇਮਾਲ ਕਰਦੀ ਹਾਂ ਤਾਂ ਕਿ ਮੇਨੂੰ ਨੀਂਬੂ ਪਾਣੀ ਤੇ ਆਂਵਲਾ ਜੂਸ ਛੱਡਣਾ ਪਊਗਾ ਦੱਸਿਓ ਜੀ

  • @GurpreetKaur-gx1nj
    @GurpreetKaur-gx1nj 9 месяцев назад +1

    Are all the pickles prohibited

  • @ParmjeetKaur-ku3ll
    @ParmjeetKaur-ku3ll 11 месяцев назад +2

    Naal apni dwai v leni hai ya nhi, pls, reply, m 100 wali thyroxine le rhi hun ,5.780 Tsh aaya c

  • @sheehan8829
    @sheehan8829 Год назад +3

    Thanks dr saab ji asi te medicine kha kha thuk gye

  • @RanjitKaur-hs6cs
    @RanjitKaur-hs6cs Год назад +1

    Bhot vadyea ilaj daseya doc.sab dhanbad ji 🙏

  • @RavinderKaur-ml2tu
    @RavinderKaur-ml2tu Год назад +6

    Fatty liver bare daso ji🙏

  • @jatinderkaur2725
    @jatinderkaur2725 Год назад +2

    waheguru ji

  • @majorsingh1081
    @majorsingh1081 8 месяцев назад

    Good 👍 job Dr jagroop ji God bless you

  • @jotkaur2597
    @jotkaur2597 Год назад +1

    Good sir ji 👌👌👌👌👌👌

  • @amanlukhy151
    @amanlukhy151 11 месяцев назад

    Sir g tusi bhut great ho g tnks es jankari ly

  • @prabhsidhu6337
    @prabhsidhu6337 Год назад

    Bhut vadhyaa ji

  • @mohindermoudgill8781
    @mohindermoudgill8781 Год назад +2

    Good sir g

  • @satnamsinghroan962
    @satnamsinghroan962 11 месяцев назад

    Very good speech

  • @simrankaur8946
    @simrankaur8946 Год назад +1

    ਵੀਰੇ ਅਸੀ ਵੀ ਭਗੂ ਆ ਜੀ ਦਿੱਲੀ ਤੋਂ ਜੀ

  • @harbhajansinghsekhon2899
    @harbhajansinghsekhon2899 Год назад +2

    very good ji

  • @gurpartapsingh3194
    @gurpartapsingh3194 9 месяцев назад

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਰ ਸਰਵਾਈਕਲ ਦਾ ਇਲਾਜ ਦੱਸੋ ਧੰਨਵਾਦੀ ਹੋਵਾਂਗੇ ਜੀ

  • @sarvsukhplacejeet2892
    @sarvsukhplacejeet2892 Год назад +5

    Good job Dr Saab allopathy body da naash kar dendi h saade desh d ayurved best and parmanent pathy h

  • @satinderkaur4086
    @satinderkaur4086 Год назад

    Doctor sab ji tusi sara kush sahi dasde ho ji bilkul sahi kiha ji

  • @karamjitkaur287
    @karamjitkaur287 Год назад +3

    Me v eh nuskha vartya ji kali mirch wala me bilkul theek a ji dhanvad dr sahib ji

  • @chinderpalkaur4168
    @chinderpalkaur4168 Год назад

    Thank you

  • @radhe_krishna_12
    @radhe_krishna_12 11 месяцев назад

    Sir thanku apki jankari bhut Vadhiya h sir meti beti nu thayorad h sath m whet allergy h koi ilaz batye 4,5 saal to h

  • @opinderkaur7413
    @opinderkaur7413 Год назад +3

    Dr sahib ji tusi bhot gud ho 👌👌👌👍

    • @jaanmalhi612
      @jaanmalhi612 Год назад

      doctor sahib bahut acha dasya tusi god blass u 🙌🙌🙌🙏🙏🙏🙏🙏

  • @gurbanishabad124
    @gurbanishabad124 11 месяцев назад

    Thank you brother ji😊🙏🏻

  • @jaswantsandhu8888
    @jaswantsandhu8888 Год назад

    Baut vadia jankari diti hai g

  • @MandeepSingh-hh5hv
    @MandeepSingh-hh5hv Год назад

    THANKU FAROOKI JE ,THANKU JE.

  • @simranjit9750
    @simranjit9750 Год назад +1

    Very very nice sir ji

  • @Creativity736
    @Creativity736 Год назад +3

    Per Kali mirch naal te sir jalan hon lg jandi hai

  • @sukhwinderbanga8677
    @sukhwinderbanga8677 Год назад

    Keep it up👍👍

  • @J_S1224
    @J_S1224 10 месяцев назад

    Sir garden ki nas dabban da ki ilaj hai please reply sir main bhuat preshan ha bhuat medicine lai lai ,

  • @sarabjitkaur6455
    @sarabjitkaur6455 Год назад

    Very good 👍 doctor ji

  • @SandeepKaur0099
    @SandeepKaur0099 11 месяцев назад

    Please make video on acidity with same doctor

  • @HarpreetKaur-pl5ee
    @HarpreetKaur-pl5ee 10 месяцев назад

    🙏har har Mahadev 🙏 thanks Dr sahb good jankari about theyred

  • @jaswinderkaur8659
    @jaswinderkaur8659 Год назад

    ਸਰ ਕਣਕ ਦੀ ਐਲਰਜੀ ਬਾਰੇ ਵੀ ਜਾਣਕਾਰੀ ਦਿਓ

  • @pargatsingh6417
    @pargatsingh6417 Год назад +2

    Dhanvaad ji Tuhada Sardaar ji

  • @RenuBala-gw1vm
    @RenuBala-gw1vm 7 месяцев назад

    Good Dr. Ji

  • @JagjitSingh-gu1cz
    @JagjitSingh-gu1cz Год назад +2

    Good🙏🙏

  • @Dusguant1280
    @Dusguant1280 Год назад +2

    Jai shankar ji🎉

  • @gurpalsinghdeoljcb260
    @gurpalsinghdeoljcb260 Год назад +1

    Good dr

  • @bisgrewal2528
    @bisgrewal2528 6 месяцев назад

    My thyroid problem is 30 year old can I take your medicine.

  • @manjitkaursandhu4785
    @manjitkaursandhu4785 11 месяцев назад

    Bhut vdia ji veer ji depression ta ik video pawo ji Please 🙏🙏

  • @littamohali7162
    @littamohali7162 Год назад +1

    Thnx u jii

  • @MalkitSingh-gz6zb
    @MalkitSingh-gz6zb 8 месяцев назад

    Bahut Vadhiya Video

  • @dhangurutourandtravelstrav3276
    @dhangurutourandtravelstrav3276 9 месяцев назад

    Thank you so much Dr
    God bless you

  • @chumbersaab8500
    @chumbersaab8500 Год назад

    dr Saab good luck nice ji

  • @karmanathwal
    @karmanathwal Год назад

    Thank veer ji

  • @gurbux
    @gurbux Год назад +3

    Good

  • @harindersingh9851
    @harindersingh9851 8 дней назад

    Dr.Sahib hyperthorid thic ho sukda please daso.

  • @inderpalsinghkhalsa3235
    @inderpalsinghkhalsa3235 9 месяцев назад

    Bahut vadiya vichar Veereya

  • @beliterni6189
    @beliterni6189 Год назад

    Absolutely right ji

  • @MangalSingh-nb2sf
    @MangalSingh-nb2sf 11 месяцев назад

    Thank you ji

  • @user-ye4qx9go7u
    @user-ye4qx9go7u Год назад +2

    Ki asi Kali mirch garmiya ch v kha sakhde aa

  • @jassusidhu9957
    @jassusidhu9957 11 месяцев назад

    ਡਾਕਟਰ ਜੀ ਮੈਂਨੂੰ 20 ਸਟੇਜ ਤੇ ਥਾਇਰਾਇਡ ਆ ਬਹੁਤ ਜਾਂਦਾ ਮੋਟਾਪਾ ਔਂਦਾ ਤੇ ਨੀਦ ਬਹੁਤ ਔਂਦੀ ਆ ਮੇਰੀ ਉਮਰ 18 ਸਾਲ ਆ

  • @shagunnijjer7033
    @shagunnijjer7033 10 месяцев назад

    Thanku soo much sir,,, ma khud bhot tension ch rahdi aa thyride karka,,, tusi bhot vadia idea dita🙏🙏

    • @amrinderkaur5405
      @amrinderkaur5405 7 месяцев назад

      Tusi eh try kita plz reply mainu v hypothyroid hai.

  • @surinderkaurbrar63
    @surinderkaurbrar63 Год назад

    Bauht Bauht Dhanvad ji

  • @parvinderkaur-md2wr
    @parvinderkaur-md2wr 11 месяцев назад

    Thanks beta bhut vadia dasia

  • @savleensahi1696
    @savleensahi1696 Год назад +2

    Urik acid ka bhi ilaj daso please

  • @ManjitKaur-mr7gc
    @ManjitKaur-mr7gc Год назад

    Thanks vir ji🙏🏻🙏🏻

  • @dollysekhon3630
    @dollysekhon3630 10 месяцев назад

    Doctor saheb kali mirch ate sundh toh alawa ki exercise karni hai. Mein ujjani ate singh aasan kardi ha. Hor ki karna hai.

  • @neeruverma4359
    @neeruverma4359 Год назад

    Very Nyccccc dr.ji