What are the Snags in Khadoor Sahib MP-Elect Amritpal Singh’s Release ?| TO THE POINT | KP SINGH

Поделиться
HTML-код
  • Опубликовано: 20 окт 2024

Комментарии • 80

  • @baldevsingh8619
    @baldevsingh8619 4 месяца назад +21

    App ਸਰਕਾਰ ਨੂੰ ਵੋਟਾਂ ਪਾਕੇ ਪਛਤਾ ਰਹੇ ਹਾਂ KP ਸ਼ਾਹਿਬ

  • @rajmand1588
    @rajmand1588 4 месяца назад +14

    ਭਾਈ ਸਾਹਿਬ ਜੀ ਭਾਵੇਂ ਦਸ ਵਾਰ ਵੋਟਾਂ ਪਵਾਉਣ ਫਿਰ ਵੀ ਭਾਈ ਅਮਿਤ੍ਰਪਾਲ ਸਿੰਘ ਜੀ ਜ਼ਿੰਦਾਬਾਦ ਜਿੰਦਾ ਬਾਦ ਜਿਤ ਪੱਕੀ ਪੰਜਾਬ ਸਰਕਾਰ ਦੀ ਨੀਅਤ ਮਾੜੀ

  • @antimsach.1984
    @antimsach.1984 4 месяца назад +12

    ਕਾਂਗਰਸ ਪਾਰਟੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਹ ਵੀ ਇਸ ਲੜਾਈ ਵਿੱਚ ਕੁੱਦ ਜਾਵੇ ਕਿ ਹਾਂ ਇਹ ਅਨਿਆਏ ਹੈ ਇਹ ਬਿਲਕੁਲ ਨਿਆਏ ਨੇ ਨਿਆਏ ਨਹੀਂ ਕੀਤਾ ਜਾ ਰਿਹਾ

  • @goguisukwinder617
    @goguisukwinder617 4 месяца назад +9

    ਇਹਨਾਂ ਕਾਰਨਾਂ ਕਰਕੇ ਸਿੱਖ ਆਪਣਾ ਦੇਸ਼ ਮੰਗ ਰਹੇ ਨੇ। ਪਾਰਲੀਮੈਂਟ ਭਰੀ ਪਈ ਹੈ ਅਪਰਾਧੀਆਂ ਨਾਲ ਸਿਰਫ਼ ਭਾਈ ਅਮਿੰਤ੍ਰਪਾਲ ਸਿੰਘ ਤੋਂ ਹੀ ਖ਼ਤਰਾ ਹੈ ਇਹਨਾਂ ਔਰੰਗਿਆ ਨੂੰ।

  • @balwantdhillon9449
    @balwantdhillon9449 4 месяца назад +2

    ਇਕੱਲੀ ਬੀਜੇਪੀ ਵਿੱਚ 40/ mp ਤੇ ਕੇਸ ਦਰਜ ਹਨ ਜਿਨ੍ਹਾਂ ਵਿੱਚ 307 ਔਰਤਾਂ ਤੇ ਅਪਰਾਧ,, ਕੀਂ ਅਮ੍ਰਿਤਪਾਨ ਕਰਾਉਣ ਵਾਲਿਆਂ ਤੋਂ ਡਰ ਹੈ,, ਛੱਡਿਆ ਨੀ ਜਾ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਨੂੰ, ਲੋਕ ਫਤਵਾ ਮੰਨਣਾ ਚਾਹੀਦਾ

  • @antimsach.1984
    @antimsach.1984 4 месяца назад +15

    ਅਕਾਲੀ ਦਲ ਨੂੰ ਛੱਡੋ ਅਕਾਲੀ ਦਲ ਕਦੇ ਵੀ ਅੱਗੇ ਨਹੀਂ ਆਵੇਗਾ ਕਿਉਂਕਿ ਅਕਾਲੀ ਦਲ ਨਹੀਂ ਚਾਹੁੰਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੇਲ ਤੋਂ ਬਾਹਰ ਆਣ ਤੇ ਉਨਾਂ ਨੂੰ ਐ ਲੱਗਦਾ ਹੈ ਕਿ ਸਾਡਾ ਨੁਕਸਾਨ ਹੁਣ ਭਾਈ ਅੰਮ੍ਰਿਤਪਾਲ ਸਿੰਘ ਕਰਨਗੇ ਜਦਕਿ ਉਹਨਾਂ ਨੇ ਆਪਣੇ ਪੈਰ ਤੇ ਕਹਾਣੀ ਆਪ ਬੀਮਾਰੀ ਹੈ

  • @JagtarsinghKang-dq8tp
    @JagtarsinghKang-dq8tp 4 месяца назад +20

    ਅਮ੍ਰਿਤ ਪਾਲ ਮਾਮਲੇ ਵਿਚ ਭਗਵੰਤ ਮਾਨ ਸਰਕਾਰ ਬੇਕ ਫੁੱਟ ਜਾ ਚੁੱਕੀ ਹੈ

  • @jewancillcom1244
    @jewancillcom1244 4 месяца назад +17

    ਸਾਰੀਆਂ ਪਾਰਟੀ ਅਮਿ੍ਰਤਪਾਲ ਸਿੰਘ ਖ਼ਿਲਾਫ਼ ਹਨ ਸਰੇ ਡਰਾਮੇ ਕਰਦੇ ਹਨ

  • @JaswantSingh-fg3qs
    @JaswantSingh-fg3qs 4 месяца назад +4

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @Jatinder-kc6ho
    @Jatinder-kc6ho 4 месяца назад +3

    ਿਸਖਾ ਤੇ ਹੀ NSA ਿਕਉ

  • @parmjitsinghghungranadhill8949
    @parmjitsinghghungranadhill8949 4 месяца назад +3

    Bilkul ji veer ji

  • @parmjitsinghghungranadhill8949
    @parmjitsinghghungranadhill8949 4 месяца назад +2

    Ji

  • @bhajansingh7714
    @bhajansingh7714 4 месяца назад +1

    ਵਾਹ ਮਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

  • @bachitarsingh3564
    @bachitarsingh3564 4 месяца назад +1

    ਬੇਈਮਾਨੀ ਨਾਲ ਸਰਕਾਰਾਂ ਖੰਡੂਰ ਸਾਹਿਬ ਤੋਂ ਜਿੱਤ ਸਕਦੇ,ਜੇ ਦੁਵਾਰਾ ਵੋਟਾਂ ਪੈਂਦੀਆਂ

  • @bhullarsaab7630
    @bhullarsaab7630 4 месяца назад

    ਵੀਰ ਜੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਦੇ ਭਾਉ ਅੰਮ੍ਰਿਤ ਪਾਲ ਸਿੰਘ ਜੀ ਨੂੰ ਜਿੱਤਾ ਸਕਦੇ ਹਾਂ ਅਸੀਂ ਖਡੂਰ ਸਾਹਿਬ ਵਾਲੇ ਮਾਝੇ ਵਾਲੇ ਸਰਕਾਰ ਦੀ ਧੋਣ ਤੇ ਗੋਡਾ ਰੱਖ ਕੇ ਬਾਹਰ ਲਿਆਵਾਂਗੇ ਸ਼ਰੇਆਮ ਧੱਕਾ ਕਰਨ ਦੲਏ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੇ ਨਾਲ ਅਸੀਂ ਵੇਖਣ ਦੲਏ ਇਹ ਕੀ ਕਰਦੇ ਰਾਜ਼ ਰਾਜਨੀਤੀ ਸਭ ਕੁਛ ਇਹਨਾਂ ਤੋਂ ਇੱਕ ਦਿਨ ਖੋਹ ਲੈਣਾ ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ ਸੀ ਤੇ ਰਹੇਗਾ ❤❤❤❤❤❤❤❤

  • @baldevsingh8619
    @baldevsingh8619 4 месяца назад +7

    ਜੇ ਦੋਬਾਰਾ ਵੀ ਚੋਣ ਹੁੰਦੀ ਹੈ ਤਾ CM ਭਗਵੰਤ ਮਾਂਨ ਅਤੇ BJP ਭੁੱਲ ਜਾਵੇ ਕਿ ਚੋਣਾਂ ਜਿੱਤ ਜਾਣਗੇ ਲੋਕ ਬਹੁੱਤ ਜਾਗਰੂਕ ਹਨ

  • @AmarpalSingh-o7v
    @AmarpalSingh-o7v 4 месяца назад +1

    Amrit pal Singh ji ❤

  • @sawrajsingh9142
    @sawrajsingh9142 4 месяца назад +6

    Bhai amripal singh khalsa nu riha karna chahida hai

  • @ManjitSingh-n7o
    @ManjitSingh-n7o 4 месяца назад +1

    ਇਹ ਦੇਸ਼ ਸਿੱਖ਼ਾਂ ਦਾ ਪੱਖ ਕਿਉਂ ਨਹੀਂ ਲੈਂਦਾ ਸਿੱਖਾਂ ਲਈ ਰੋੜਾ ਬਣਦਾ ਹਰ ਥਾਂ

    • @bachitarsingh3564
      @bachitarsingh3564 4 месяца назад

      ਕਿਉਂਕਿ ਦੇਸ਼ ਦਾ ਭਵਿੱਖ ਖ਼ਤਰੇ ਚ ਹੈ

  • @gurvailsingh3849
    @gurvailsingh3849 4 месяца назад +1

    ਵਿਰਸਾ ਵਲਟੋਹਾ ਦੀ ਕੁਰਬਾਨੀ ਮੈ ਦੱਸਦਾ ਜਦੋ ਭਗੌੜਾ ਸੀ ਉਸ ਨੇ ਸਿਰਫ ਜੱਟਾ ਖੇਤਾਂ ਵਿੱਚੋ ਮੋਟਰਾਂ ਸਟਾਰਟ ਚੋਰੀ ਕਰਦਾ ਸੀ ਕਿਹੜੀ ਕੁਰਬਾਨੀ ਸੀ ਬਾਦਲਾਂ ਦਾ ਜੁੱਤੀ ਚੱਟ ਰਿਹਾ ਜੂ

  • @angrejsingh542
    @angrejsingh542 4 месяца назад +1

    Amrit pal jindabad

  • @antimsach.1984
    @antimsach.1984 4 месяца назад +5

    ਕਦੋਂ ਤੱਕ ਸਿੱਖ ਪੰਥ ਤੇ ਪੰਜਾਬ ਅਲਗ ਅਲਗ ਹੋ ਕੇ ਲੜਦਾ ਰਹੇਗਾ ਇਹ ਤਾਂ ਸਿੱਧਾ ਹੀ ਭਗਵੰਤ ਮਾਨ ਤੇ ਦਿੱਲੀ ਦਾ ਟੋਕਾ ਬਣੇ ਦਿੱਲੀ ਦੇ ਦਲਾਲ ਬਣ ਕੇ ਕੰਮ ਕਰਨਾ ਭਗਵੰਤ ਮਾਨ ਦਾ ਸਾਹਮਣੇ ਆ ਗਿਆ ਹੈ ਆਓ ਸਾਰੇ ਪਾਰਟੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿਸੇ ਇੱਕ ਜਗ੍ਹਾ ਤੇ ਇਕੱਠ ਸੱਦੋ ਤੇ ਸਾਰੀਆਂ ਪਾਰਟੀਆਂ ਇਸ ਮੁਹਿੰਮ ਦੇ ਵਿੱਚ ਕੁਦ ਜਾਣ ਜਦ ਤੱਕ ਭਾਈ ਸਾਹਿਬ ਦਾ ਬਿਲਕੁਲ ਕਾਨੂੰਨੀ ਪ੍ਰਕਿਰਿਆ ਵਿੱਚੋਂ ਬਾਹਰ ਨਹੀਂ ਆਉਂਦੇ ਸਾਰੇ ਸਿਰ ਜੋੜ ਕੇ ਚੱਲੋ

  • @kashmiraujla360
    @kashmiraujla360 4 месяца назад +1

    ਭਗਵੰਤ ਮਾਨ ਸਰਕਾਰ ਕਸੂਰਵਾਰ ਹੈ।

  • @tarsemrai4439
    @tarsemrai4439 4 месяца назад

    ਸਟੇਟ ਸਰਕਾਰ ਵਿਚ ਬਹੁਤ ਤਾਕਤ ਹੈ ਓ ਚਾਹੇ ਤਾ ਕਿਸੇ ਨੂੰ ਆਪਣੀ ਸਟੇਟ ਪੈਰੋਲ ਦੇ ਸਕਦੇ ਹੋ

  • @sangatsingh4850
    @sangatsingh4850 4 месяца назад +1

    Bhai Amrit pal Singh zindabad

  • @PpritamSingh
    @PpritamSingh 4 месяца назад

    ਅਕਾਲੀ ਦੱਲ ਬਾਦਲ ਨੇ ਪੰਜਾਬ ਦਾ ਭੱਠਾ ਹੈ ਅਕਾਲੀ ਗੁਰੂ ਘਰ ਦੇ ਗੋਲਕਾਂ ਤੇ ਅਪਨੇ ਪਰਵਾਰ ਪਾਲੇਯਾ ਹੈ ❤❤🙏🙏🙏🙏🙏 ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ 🙏

  • @narminderkaur3027
    @narminderkaur3027 4 месяца назад +1

    Mr maan very good parson wahagur ji amrit pal singh ta mahar karo

  • @kamaljeetkaur1489
    @kamaljeetkaur1489 4 месяца назад +1

    Bhi amritpal zinda bad

  • @kumarkumar7300
    @kumarkumar7300 4 месяца назад +3

    Kp ji case ta har eek leader uper hey

  • @pawiterparhar7041
    @pawiterparhar7041 4 месяца назад +2

    To K P Singh JI, According to his victory he should be released according to Judiciary act or regarding laws of Indian Constitution because he set up example in Democracy in Democratic Country because India has largest Democracy in this World according to populations of India. Amritpaul Singh is not punished through by court law ,this is only according to law enforcement of agencies which is not jurisdiction or valid for to keep him in jail must be released from jail because he has right to take oath front of our President of India if our authority is doing delay in this matter so it means judiciary or law enforcement of agecies they are violating the human rghts because human rights are equal according to civil rights of our judiciary, So finally I can say he must be released from jail without any condition....... Pawiter Singh Parhar from USA.

  • @kuldipjamus1968
    @kuldipjamus1968 4 месяца назад +1

    ਮੋਦੀ ਸਬਧਾਨ ਨੂੰ ਮੰਨਦਾ ਨਹੀ, ੳਹ ਤਾਂ ਮਨੂੰ ਸਿਮਰਤੀਆਂ ਲੳਣਾ ਚਹੁੰਦਾ ਹੈ. ਠਾਣੇ ਵਿਚ ਜੋ ਹੋਇਆ ਇਹ ਇੰਜਿਸੀਆਂ ਨੇ ਕਰਵਾਇਆ ਹੈ. ਸਾਰੀਆਂ ਪਾਰਟੀਆਂ ਦਿਲ ਦੀਆ ਘੋਟੀਆਂ ਹਨ.

  • @Janti838
    @Janti838 4 месяца назад +9

    Baddi singh rha kro

  • @sangatsingh4850
    @sangatsingh4850 4 месяца назад +2

    Baddi Singh raho karo

  • @Jatinder-kc6ho
    @Jatinder-kc6ho 4 месяца назад +1

    ਚੋਣਾਂ ਦੁਬਾਰਾ ਿਕਉ ਪੁੱਛਾਂ ਸਵਾਲ

  • @jasbirsing6568
    @jasbirsing6568 4 месяца назад

    Dan dan guru ramdas ji

  • @Jatinder-kc6ho
    @Jatinder-kc6ho 4 месяца назад

    ਬੋਲੇ ਕੋਈ ਵੀ ਇਸਦੇ ਨਾਲ ਲੋਕਾ ਨੇ ਤਾਂਜਤ ਇਆ ਹੈ ਇਹ ਕੀ ਸਵਾਲ ਹੈ ਸਰੋਮਣੀ ਅਕਾਲੀ ਦਲ ਜਾਂ ਸਰੋਮਣੀ ਕਮੇਟੀ

  • @indarjitsingh1228
    @indarjitsingh1228 4 месяца назад

    We support amritpal Singh Bhai ji in Punjab make him win in Punjab make him CM / Pm in India in 2027 👍🚩🌹🌷🙏🙏🙏🙏🙏🌹🌷🚩♥💖❤💞💯🌹🌷💯🌹🌷👍👍

  • @kewalsingh5616
    @kewalsingh5616 4 месяца назад

    ehna ideas naal hi good will bnu kise v party di

  • @HarkeeratKaur-gg1ol
    @HarkeeratKaur-gg1ol 3 месяца назад

    Kadon aaunge bahv gayear.bhai sahib tàn jit

  • @Sukhvir_kaur120
    @Sukhvir_kaur120 4 месяца назад +1

    Bahi Amritpal Singh ton khatra sirf leaders di leadri nu hai aam loka na tan us da haq ch fatva Dita hai

  • @LakhbirSingh-kq5lz
    @LakhbirSingh-kq5lz 4 месяца назад

    Bahot. Mari. Aam. Party

  • @guridhaliwal2212
    @guridhaliwal2212 4 месяца назад +5

    ਕੇ ਪੀ ਸਿੰਘ ਜੀ ਸਾਡੇ ਕਮੈਟ ਕਿਓ ਕੱਟ ਦੇਂਦੇ ਹੋ।

  • @kuldipjamus1968
    @kuldipjamus1968 4 месяца назад

    ਗਲੀਂ ਅਸੀ ਚੰਗੀਆਂ ਆਚਾਰੀਆ ਬੂਰੀਆ .

  • @narminderkaur3027
    @narminderkaur3027 4 месяца назад +1

    Wahagur ji amrit pal singh ta mahar karo

  • @gurdipsingh8628
    @gurdipsingh8628 4 месяца назад

    K P SINGH THANKS 🙏
    Good Interview 👌

  • @kuldipjamus1968
    @kuldipjamus1968 4 месяца назад +1

    Bhagwanta doesn't want Amritpal come back to punjab, doesn't want any other leader be chosen. Shameless law

  • @themonarchassociates1
    @themonarchassociates1 3 месяца назад

    Sare aapas vich hi ladi jao

  • @pritpalsimgh863
    @pritpalsimgh863 4 месяца назад

    Tin Sikh bethey ah, per tinaa dey point of view different ah Punjab lyi ate punjabiat lye. This is problem. J Sikh, Sikh nu naa marey, eh Punjab kadey naa harey.

  • @LakhbirSingh-kq5lz
    @LakhbirSingh-kq5lz 4 месяца назад

    Ajj. Mann. Da. Pio. Jail. Vich. Hei. Dard. Ho. Ho. Rha. Lekin. Jija. Ji. V
    .... Dibru.........

  • @Universal-7797
    @Universal-7797 4 месяца назад

    Shame on you sarchand singh

  • @kewalsingh5616
    @kewalsingh5616 4 месяца назад +1

    kardu zero ehna sariya nu amritpal ess li darde ne saare

  • @daljitsingh-y4y
    @daljitsingh-y4y 3 месяца назад

    Amritpal is not a criminal Amritpal is the MP.like Modi and Rahul and other MP. But many criminals in the BJP Sarkar

  • @rajwinderkaur7412
    @rajwinderkaur7412 4 месяца назад +1

    Punjab Sarkar dardi aa amrit pal ji ton, kyuki a insaan Punjab vicho nasha khtm krna chonda, j a bahar aa gye te nasha khtm krn da morcha ready kr daina

  • @alexgill5611
    @alexgill5611 4 месяца назад

    Bhai Amritpal singh ji ne MP election de lay papers filekeete and election contest keete and huge margin naal won the election than how govt can stop him to take MP oath .in case Maan create hurdal the matter can be heard in the honorable supreme court

  • @LakhbirSingh-kq5lz
    @LakhbirSingh-kq5lz 4 месяца назад

    Masse. Ranggar. Di. Sarkar

  • @kentakhar8700
    @kentakhar8700 4 месяца назад +1

    Sikha Lai kanun bakhar and Hindua Lai lai kanun bakhara.ja hai he nahi

  • @Jatinder-kc6ho
    @Jatinder-kc6ho 4 месяца назад

    ਕੀ ਿਜਤ ਦੇ ਕੋਈ ਮਾ ਇਨੇ ਨਹੀ ਹੁੰਦੇ ਅਖੇ ਤੁਸੀਂ ਵੀ ਿਜਤ ਵਾਲੇ ਪਾਸੇ ਲੱਗਦੇ ਹੋ

  • @Surjeetsingh-f3p
    @Surjeetsingh-f3p 4 месяца назад +2

    Ih.sarchand.shaid.takal.wala.hi.hai.sire.di.chawl.

  • @kumarkumar7300
    @kumarkumar7300 4 месяца назад

    Ta bhai shib de Kia problem

  • @themonarchassociates1
    @themonarchassociates1 3 месяца назад

    Ranga billa te kanjriwal sb ek hi ne

  • @dilbagsinghdilbag4198
    @dilbagsinghdilbag4198 4 месяца назад

    Fir jittu

  • @KarmJeet-hb6hu
    @KarmJeet-hb6hu 4 месяца назад

    Men.masla.jet.da.he.

  • @bhupindersinghsikhi791
    @bhupindersinghsikhi791 4 месяца назад +1

    Eh harkta app de barbadi de rasta haì

  • @KarmJeet-hb6hu
    @KarmJeet-hb6hu 4 месяца назад

    Kanun.he.hara.hua.jetao.

  • @kewalsingh5616
    @kewalsingh5616 4 месяца назад

    jhaadu khatam hojju es mamle ch

  • @Janti838
    @Janti838 4 месяца назад +2

    Congress party Sikh barodi party punjab barodi party congress

  • @jeeteditor4936
    @jeeteditor4936 4 месяца назад

    Menu Maan Hai Apni Family Te Asi Kade Bhagwant Bhand Nu Vota Ni Paiyan

  • @8thmathhub-idpc
    @8thmathhub-idpc 4 месяца назад

    Akali dal sarkar time tah bandi sikha di gal khu nahi kati bjp walay Amrit pal di rehahi da sara bittu boched ser upper banna Chanday hun ka sikha di hamdardi mal sakhay

  • @Surjeetsingh-f3p
    @Surjeetsingh-f3p 4 месяца назад

    Jinna.baje.bankda.c.ihi.hona.c.