Didar Sandhu & Amar Noori | Akhada 1985 | Moga

Поделиться
HTML-код
  • Опубликовано: 31 дек 2024

Комментарии • 275

  • @punjabiludhiana332
    @punjabiludhiana332 2 месяца назад +3

    1985 ਵਿੱਚ ਅਖਾੜਾ ਸਾਡੇ ਪਿੰਡ ਵੇਖਿਆ ਸੀ । ਦੀਦਾਰ ਦੇ ਪਿੰਡ ਤੋਂ ਪੰਜ ਛੇ ਕਿਲੋਮੀਟਰ ਦੂਰ ਆ ਸਾਡਾ ਪਿੰਡ ਅਖਾੜੇ ਵਿੱਚ ਮੀਂਹ ਬਹੁਤ ਪਿਆ ਸੀ । ਅੱਜ ਵੇਖਿਆ ਦੁਬਾਰਾ ਯਾਦਾਂ ਤਾਜ਼ੀਆਂ ਹੋ ਗਈਆਂ ।ਸਤੰਬਰ 20,2024 ❤❤❤

  • @JaswinderKaur-yv2qc
    @JaswinderKaur-yv2qc 2 года назад +18

    ਨੋਟ ਕਰਨ ਵਾਲੀ ਗੱਲ ਕਿੰਨੀ ਸੋਹਣੀ ਲੱਗ ਰਹੀ ਹੈ ਸਭਨਾਂ ਦੇ ਸਿਰਾ ਤੇ ਪੱਗਾਂ ਤੇ ਪਟਕੇ ਬੰਨੇ ਹੋਏ ਨੇ ਵੀਰਾਂ ਦੇ ਤੇ ਮੁੰਡਿਆ ਦੇ

  • @punjabiludhiana332
    @punjabiludhiana332 2 месяца назад +4

    ਅਸਲੀ ਪੰਜਾਬ ਸੀ 2000. ਤੱਕ ਉਸਤੋਂ ਬਾਅਦ ਸਟੂਡੈਂਟ ਬਾਹਰ ਵੱਡੀ ਪੱਧਰ ਤੇ ਜਾਣ ਲੱਗ ਗਏ 20 ਸਾਲਾਂ ਵਿੱਚ ਪੰਜਾਬ ਤੋਂ ਬਿਹਾਰ ਬਣ ਗਿਆ । ਘਰਾਂ ਦੇ ਘਰ ਪਿੰਡਾਂ ਦੇ ਪਿੰਡ ਖਾਲੀ ਹੋ ਗਏ ।😢😢😢😢

  • @shivcharndhaliwal1702
    @shivcharndhaliwal1702 Месяц назад

    ਮੋਹਨ ਮਸਤਾਨਾ ਜੀ 😢,,, ਬਚਪਨ ਵਿਚ,, ਤਲਵੰਡੀ ਸਾਬੋ,,ਸਰਕਸ ਦੇ ਵਿੱਚ ਕਲਾਕਾਰ ਵਲੋਂ ਇਸ ਗੀਤ ਤੇ ਐਕਟਿੰਗ,,ਸਿਰ ਚ ਬੀਅਰ ਦੀ ਖਾਲੀ ਬੋਤਲ ਭੰਨਣੀ ,,,,ਅਜੀਬ ਸੀ,,, ਅਸੀਂ ਵੀ ਘਰ,ਆਕੇ ,,, ਕੰਨਾਂ ਵਿਚ ਡੁਪਲੀਕੇਟ ਮੁੰਦਰਾਂ ਪਾ ਕੇ ,,ਟੇਪ ਤੇ ਗੀਤ ਲਾ ,,, ਨਚਦੇ ਹੁੰਦੇ ਸੀ 😢😢😢😢😢😢😢😢ਕਾਸ਼ ਬਚਪਨ ਲੱਭ ਜਾਵੇ 😢😢😢😢😢😢

  • @ਅਵਤਾਰਸਿੰਘਗਿੱਲ

    ਸਾਡਾ ਦੇਸ਼ ਪੰਜਾਬ ਵਿਚ ਰਹਿੰਦੇ ਸਰਦਾਰ ਕਿਆ ਜਮਾਨਾ ਸੀ

  • @avtarsingh2531
    @avtarsingh2531 2 года назад +8

    ਰੱਬਾ ਸੋਹਣਿਆ ਕਿਉਂ ਐਨੀ ਜਲਦੀ ਲੈਣ ਗਿਆ ਦੀਦਾਰ ਸੰਧੂ ਸਾਬ੍ਹ ਨੂੰ।

  • @lakhbirsingh7485
    @lakhbirsingh7485 2 года назад +7

    ਦਸਤਾਰ ਸਜਾਈ ਬੈਠੇ ਹੈ ਸਾਰੇ ਓਸ ਟਾਈਮ ਪਰ ਅੱਜ ਕੱਲ੍ਹ ਘੱਟ ਦਿਖਾਈ ਦਿੰਦੇ ਹਨ ਦਸਤਾਰਧਾਰੀ ਪੰਜਾਬੀ ਜੀ ਧੰਨਵਾਦ ਜੀ

  • @najarsingh7782
    @najarsingh7782 3 года назад +23

    ਦੀਦਾਰ ਦੇ ਗਾਣੇ ਸਾਰੇ ਬਹੁਤ ਵਧੀਆ ਨੇ,ਪਰ ਅਖਾੜੇ ਜੋ ਚਮਕੀਲਾ ਲਾ ਗਿਆ ੳਹ ਰੰਗ ਕਿਸੇ ਤੋਂ ਨੀ ਲੱਗਿਆ

    • @sukhmandersinghhh4499
      @sukhmandersinghhh4499 2 года назад +1

      ਬਿੱਲਕੁਲ ਠੀਕ ਐ ਜੀ

    • @Rabb_mehar_kre
      @Rabb_mehar_kre 6 месяцев назад +2

      Jatt like krde aa Didar nu te ......... Like krde aa Chuskile nu...enni k gal aa bs..

    • @BuggarSingh-e5u
      @BuggarSingh-e5u Месяц назад

      We​@@sukhmandersinghhh4499

    • @ManjitKaur-nv8zb
      @ManjitKaur-nv8zb 26 дней назад +1

      Sahi gall bai chamkile warga akhada nhi kese to lagda

  • @lakhbirsingh7485
    @lakhbirsingh7485 2 года назад +9

    ਬਹੁਤ ਵਧੀਆ ਜੋੜੀ ਓਸ ਟਾਇਮ ਸਾਰੇ ਪੱਗਾਂ ਵਾਲੇ ਮੁੰਡੇ ਹਨ ਪਰ ਅੱਜ ਦੀ ਪੀੜ੍ਹੀ ਦੇਖ ਸਕਦੇ ਹੋ

  • @pakhandi420
    @pakhandi420 4 года назад +33

    "ਸੈਂਕੜੇ ਲੋਕ ਅਖਾੜਾ ਦੇਖ ਰਹੇ ਨੇ, ਕੋਈ ਟਾਵਾਂ ਟਾਵਾਂ ਈ ਐ ਜੋ ਨੰਗੇ ਸਿਰ ਹੋਏਗਾ ਨਹੀਂ ਤਾਂ ਸਭ ਨੇ ਪੱਗਾਂ ਬੰਨ੍ਹੀਆਂ ਹੋਈਆਂ ਨੇ ! ਮਾਣ ਜਿਹਾ ਮਹਿਸੂਸ ਹੁੰਦਾ ਆ ਇਹ ਦੇਖ ਕੇ ! ਉਹਨਾਂ ਭਲੇ ਵੇਲਿਆਂ ਚ ਨੰਗੇ ਸਿਰ ਤੁਰੇ ਫਿਰਨਾ ਚੰਗੀ ਗੱਲ ਨਹੀਂ ਸਮਝੀ ਜਾਂਦੀ ਸੀ,ਹਰ ਵੱਡਾ ਛੋਟਾ ਪੱਗ ਜਾਂ ਪਰਨਾ ਜ਼ਰੂਰ ਬੰਨਦਾ ਸੀ ਸਿਰਫ਼ ਸ਼ਹਿਰਾਂ ਚ ਹੀ ਦੁਕਾਨਦਾਰ ਤਬਕੇ ਨਾਲ ਸਬੰਧਤ ਲੋਕ ਹੀ ਹੇਅਰ ਕਟਿੰਗ ਕਰਵਾਉਂਦੇ ਸੀ,ਪਰ ਉਹ ਵੀ ਪੱਗ ਬੰਨ੍ਹਦੇ ਹੁੰਦੇ ਸੀ !
    ਪਰ ਅੱਜ ਕੱਲ ਦੀ ਨਵੀਂ ਪੀੜ੍ਹੀ ਪੱਗ ਬੰਨ੍ਹਣ ਨੂੰ ਵੀ ਇੱਕ ਬੋਝ ਸਮਝਦੀ ਆ,ਫਿਲਮਾਂ ਅਤੇ ਬੁੱਧੂ ਡੱਬੇ(ਟੀਵੀ) ਦੀ ਕਰਾਮਾਤ ਆ ਇਹ ਸਾਰੀ" (Nirmal Ghumman)

    • @baldevsingh1500
      @baldevsingh1500 3 года назад +1

      M
      .

    • @jshinda7708
      @jshinda7708 3 года назад +4

      ਉਹ ਟਾਈਮ ਵਧੀਆ ਸੀ ਸਾਰੇ ਪੱਗਾ ਬੰਨਦੇ ਸਨ

    • @gurwinderpunia1522
      @gurwinderpunia1522 3 года назад

      Bhaji baut vadia gal likhi aa ajj da samaa ta bus

    • @mkbskb1
      @mkbskb1 3 года назад

      Yaar tu bakwas band kar. Koi pag bane ya na bane us di choice. Kam di gal koi karni nai. Bas dahri te pag...😡😡😡

    • @mkbskb1
      @mkbskb1 3 года назад

      @@jshinda7708 ki wadiya c. Pag bak k ki put liya. Mulk ajj to jayada greeb c. Greeb udo vi bhukhay c. Apni bakwas band karo te LOKAN nu jeen deo

  • @lakhvirkaur8164
    @lakhvirkaur8164 4 года назад +65

    ਕਿੰਨੀ ਪਿਆਰੀ ਲਗਦੀ ਏ ਅਮਰਨੁਰੀ। ਸਾਰੇ ਸਰਦਾਰ ਦਿਖਾਈ ਦੇ ਰਹੇ ਨੇ। ਕਿੰਨੇ ਸੋਹਣੇ ਲੱਗਦੇ ਨੇ।

  • @HardeepSingh-mr5gj
    @HardeepSingh-mr5gj 3 года назад +10

    ਇਹ ਜਿਹਾ ਆਖੜਾ ਹੋਰ ਪੇਸ ਕਰੋ ਵੀਰ ਜੀ।
    ਸੁਣਕੇ ਅੰਨਦ ਆਗਿਆ ਸੰਧੂ ਤੇ ਨੂਰੀ ਦਾ ਇਹ
    ਰਿਕਾਰਡ ਕੋਈ ਤੋੜ ਨਹੀ ਸਕਦਾ ।

  • @SurinderKaur-ep6zy
    @SurinderKaur-ep6zy 3 года назад +2

    ਬਹੁਤ ਵਧੀਆ ਸਮਾਂ ਸੀ ਸ਼ਰਮ ਸੀ ਡਰ ਸੀ ਮਾਂ ਬਾਪ ਦੀਆ ਅੱਖਾਂ ਦਾ ਡਰ ਬਹੁਤ ਸੀ ਸਾਡਾ ਤਾਂ ਇਹ ਦੇਖਿਆ ਹੇਇਆ ਹੈ ਸਮਾਂ

  • @bhaijaimalsinghjiamritsarw2667
    @bhaijaimalsinghjiamritsarw2667 3 года назад +2

    ਇਸ ਅਖਾੜੇ ਵਿੱਚ ਸਾਰੇ ਦਸਤਾਰਾਂ ਬੰਨ੍ਹ ਕੇ ਬੈਠੇ ਹਨ ਪਰ ਇਸ ਦੇ ਮੁਕਾਬਲੇ ਹੁਣ ਮੋਨੇ ਘੋਨੇ ਹੋ ਗੲੇ ਹਨ ਤੇ ਦਸਤਾਰ ਸਜਾਉਣੀ ਤਾਂ ਦੂਰ ਦੀ ਗੱਲ ਹੈ

  • @jagdeeppalsingh6046
    @jagdeeppalsingh6046 4 года назад +5

    ਆਪਣੇ ਸਮੇਂ ਵੇਲੇ ਅਮਰ ਨੂਰੀ ਕਿੰਨੀ ਪਿਆਰੀ ਅਤੇ ਕਿੰਨੀ ਸੋਹਣੀ ਹੁੰਦੀ ਸੀ। ਕਾਸ਼! ਇਹ ਦਿਨ ਅੱਜ ਹੁੰਦੇ ਅਮਰ ਨੂਰੀ ਤੇ।

    • @shivcharndhaliwal1702
      @shivcharndhaliwal1702 2 года назад

      Amar Nuri nu Salute he ji. Asii bBachpan vich VEKHI c. 1982 c. 1973 VEKHI c. SNEH LATA. ,,, SHE YOUNG AGE. ASII TIGI JAMAT C ODO 😭😭😂😂😂😂😂

    • @jagirsingh1773
      @jagirsingh1773 Год назад

      Beautiful akara

    • @rajwindermaan5640
      @rajwindermaan5640 2 месяца назад

      Asi March 1979vich paper dan gia na vakhia si Didar nu Gidderbaha vich
      Naib singh mann Ghagga muktsar

  • @butakhan4008
    @butakhan4008 4 года назад +23

    (VCR) ਕੈਸਿਟ ਰਕਾਡਿਗ ਹੈ
    ਵੈਰੀ ਗੁੱਡ ਬਾਈ ਜੀ

  • @gursewaksingh-je9cv
    @gursewaksingh-je9cv 4 года назад +15

    ਨੰਗਾ ਰੱਖ ਦੀ ਕਲਿੱਪ ਵਾਲਾ ਪਾਸਾ ..ਆਏ ਹਾਏ ਓਏ ਕਿਆ ਬਾਤ ਆ ਜੀ👌

  • @gursewaksinghsekhon7880
    @gursewaksinghsekhon7880 4 года назад +15

    ਦੀਦਾਰ ਨੂੰ ਲਾਈਵ ਦੇਖਕੇ ਉਹੀ ਬਚਪਨ ਯਾਦ ਆ ਗਿਆ....!

  • @FoxyCAMTV
    @FoxyCAMTV 2 года назад +2

    Amar Noorie jee ankhen dekhi to mein ਦੇਖਦਾ ਰਹਿ ਗਿਆ ,
    ਜਾਮ ਦੌ or ਦੋਨੋਂ ਹੀ ਦੋ aatishan.

  • @SkinderBrar-v4m
    @SkinderBrar-v4m Год назад +1

    ਬਹੁਤ ਘੱਟ ਉਮਰ ਮਿਲੀ ਵਿਚਾਰੇ ਦੀਦਾਰ ਨੂੰ

  • @Singh-tf4te
    @Singh-tf4te 2 года назад +1

    Amar Nuri nu ate didar nu mei 1980 wich apne bapu nal live dekia se Manu bhut yad audy Hai

  • @Daske.WaleSahi
    @Daske.WaleSahi 4 года назад +4

    ਬਹੁਤ ਹੀ ਜ਼ਿਆਦਾ ਵਧੀਆ ਅਖਾੜਾ ਤੇ ਬਹੁਤ ਸ਼ਾਂਤੀ ਨਾਲ ਬਹਿ ਕੇ ਸੁਣ ਰਹੇ ਆ ਸਾਰੇ ਤੇ ਸਾਰਿਆਂ ਨੇ ਪੱਗਾਂ ਬੰਨ੍ਹੀਆਂ ਤੇ ਕੋਟ ਪਾਏ ਆ ਕਿਸੇ ਐਨ ਆਰ ਆਈ ਦਾ ਜਾਂ ਕਿਸੇ ਵੱਡੀ ਫੈਮਲੀ ਦਾ ਫੰਕਸ਼ਨ ਆ ਨਹੀਂ ਤਾਂ ਉਦੋਂ ਇਹੋ ਜਿਹਾ ਟੈਂਟ ਕੋਈ ਨੀਂ ਲਾਉਂਦਾ ਸੀ ਬਿਨਾਂ ਲਪਾਈ ਵਾਲੀ ਕੰਧ ਦੇ ਨਾਲ ਸਟੇਜ ਲਾ ਕੇ ਅਖਾੜਾ ਲੱਗ ਜਾਂਦਾ ਸੀ ਰੂਹ ਖੁਸ਼ ਹੋ ਗਈ ਦੇਖ ਕੇ

  • @punjabishayri6880
    @punjabishayri6880 4 года назад +10

    ਕੋਈ ਬਾਊਂਸਰ ਨੀ ਨਾਲ ਸਮਾ ਚੰਗਾ ਹੀ ਜਾਣ।

  • @PardeepSingh-vo8hz
    @PardeepSingh-vo8hz 3 года назад +2

    ਦੀਦਾਰ ਸੰਧੂ ਵਰਗਾ ਲੇਖਕ ਤੈ ਗਾਉਣ ਵਾਲਾ ਜੰਮਣਾ ਮੁਸ਼ਕਿਲ ਹੈ ।

  • @RajDhaliwal-fe2up
    @RajDhaliwal-fe2up 5 месяцев назад

    ਨੂਰੀ ਮੈਡਮ ਜੀ ਤੁਸੀਂ ਬਹੁਤ ਸੋਹਣੇ ਲੱਗਦੇ ਓ ਪਰ ਓਹ ਦਿਨ ਵਾਪਸ ਨਹੀਂ ਔਂਦੇ

  • @user-babbu.patran
    @user-babbu.patran 4 года назад +17

    ਅਮਰਨੁਰੀ ਜੀ ਦੇ ਦੰਦ ਮੋਤੀਆ ਵਰਗੇ ਪਏ ਨੇ😍ਕਿਨੇ‌ ਸੋਹਣੇ ਨੇ ਹਣਾ

    • @KulwinderSingh-hd4kt
      @KulwinderSingh-hd4kt 4 года назад +1

      Ki kar sakde ha.

    • @nirbhaisingh6456
      @nirbhaisingh6456 Год назад

      ਇਹ ਝੋਟੀ ਸਦਾਬਹਾਰ ਹੈ ।ਇਹਨੇ ਸਾਡੇ ਬਚਪਨ ਤੋ ਬੁੱਢੇ ਹੋਣ ਤਕ ਸਫਰ ਸਾਡੇ ਨਾਲ ਤਹਿ ਕੀਤਾ ਪਰ ਹੁਣ ਤੱਕ ਜਵਾਨ ਐ ਖੁਦ ।

  • @diljitkaur7667
    @diljitkaur7667 2 года назад +2

    ਜਵਾਨੀ ਵੇਲੇ ਬਹੁਤ ਹੀ ਗੀਤ ਨੂੰ ਸੁਣਦੇ ਹੁੰਦੇ ਸੀ ਅਤੇ ਖਾੜੇ ਸੁਨਦੇ ਹੁੰਦੇ ਸੀ ਯਾਦਵਿੰਦਰ ਸਿੰਘ ਸੰਘੇੜਾ✌ 12/8/22

  • @khushbrar7951
    @khushbrar7951 4 года назад +26

    ਬਹੁਤ ਵਧੀਆ ਰਿਕਾਰਡਿੰਗ ਹੋ ਸਕੇ ਤਾਂ ਸਾਰੀ ਵੀਡੀਓੁ ਪਾਉ ਜੀ
    ਧੰਨਵਾਦ.

  • @nirmalghuman6077
    @nirmalghuman6077 4 года назад +30

    1985 ਦੀ ਵੀਡੀਓ ਆ ਇਹ ਸ਼ਾਇਦ ਕਿਸੇ ਮੈਰਿਜ ਫੰਕਸ਼ਨ ਦੀ, ਬਾਕਮਾਲ ਗਾਇਕ ਜੋੜੀ ਸੀ ਦੀਦਾਰ ਸੰਧੂ ਤੇ ਅਮਰ ਨੂਰੀ
    ਪਰ ਇੱਕ ਗੱਲ ਸ਼ਾਇਦ ਕਿਸੇ ਨੇ ਨੋਟਿਸ ਨਹੀਂ ਕੀਤੀ ਕਿ ਸੈਂਕੜੇ ਲੋਕ ਅਖਾੜਾ ਦੇਖ ਰਹੇ ਨੇ, ਕੋਈ ਟਾਵਾਂ ਟਾਵਾਂ ਈ ਐ ਜੋ ਨੰਗੇ ਸਿਰ ਹੋਏਗਾ ਨਹੀਂ ਤਾਂ ਸਭ ਨੇ ਪੱਗਾਂ ਬੰਨ੍ਹੀਆਂ ਹੋਈਆਂ ਨੇ ! ਮਾਣ ਜਿਹਾ ਮਹਿਸੂਸ ਹੁੰਦਾ ਆ ਇਹ ਦੇਖ ਕੇ ! ਉਹਨਾਂ ਭਲੇ ਵੇਲਿਆਂ ਚ ਨੰਗੇ ਸਿਰ ਤੁਰੇ ਫਿਰਨਾ ਚੰਗੀ ਗੱਲ ਨਹੀਂ ਸਮਝੀ ਜਾਂਦੀ ਸੀ,ਹਰ ਵੱਡਾ ਛੋਟਾ ਪੱਗ ਜਾਂ ਪਰਨਾ ਜ਼ਰੂਰ ਬੰਨਦਾ ਸੀ ਸਿਰਫ਼ ਸ਼ਹਿਰਾਂ ਚ ਹੀ ਦੁਕਾਨਦਾਰ ਤਬਕੇ ਨਾਲ ਸਬੰਧਤ ਲੋਕ ਹੀ ਹੇਅਰ ਕਟਿੰਗ ਕਰਵਾਉਂਦੇ ਸੀ,ਪਰ ਉਹ ਵੀ ਪੱਗ ਬੰਨ੍ਹਦੇ ਹੁੰਦੇ ਸੀ !
    ਪਰ ਅੱਜ ਕੱਲ ਦੀ ਨਵੀਂ ਪੀੜ੍ਹੀ ਪੱਗ ਬੰਨ੍ਹਣ ਨੂੰ ਵੀ ਇੱਕ ਬੋਝ ਸਮਝਦੀ ਆ,ਫਿਲਮਾਂ ਅਤੇ ਬੁੱਧੂ ਡੱਬੇ(ਟੀਵੀ) ਦੀ ਕਰਾਮਾਤ ਆ ਇਹ ਸਾਰੀ

    • @SpeakigSoldier999
      @SpeakigSoldier999 4 года назад +1

      ਬਿਲਕੁੱਲ

    • @Daske.WaleSahi
      @Daske.WaleSahi 4 года назад +1

      ਬਿੱਲਕੁਲ ਸਹੀ ਆਖਿਆ ਵੀਰ

    • @pakhandi420
      @pakhandi420 4 года назад +1

      I noticed this

    • @pakhandi420
      @pakhandi420 4 года назад +1

      RSS de vadh rahe asar ne beda garak kar ta

    • @JagjitSingh-jj1vn
      @JagjitSingh-jj1vn 4 года назад +1

      ਦੁਕਾਨ ਦਾਰ ਵੀ ਪੰਗ ਬੰਨਦੇ ਸੀ ਵਾੲੀ ਜੀ ਭਲਾ ਵੇਲਾ ਸੀ ੳੁਹੋ

  • @lovepreetsinghgill517
    @lovepreetsinghgill517 2 года назад +2

    ਇਸਦਾ ਮਤਲਬ ਅਮਰ ਨੂਰੀ ਪਹਿਲਾਂ ਤੋਂ ਹੀ ਸੁੁਰੀਲੀ ਸੀ।

  • @manjitsingh7488
    @manjitsingh7488 3 года назад +3

    ਸਬ ਤੋਂ ਵਧੀਆ ਜੋੜੀ ,ਸਭ ਕਲਾਕਾਰਾਂ ਨਾਲੋਂ ਪਿਆਰੀ ਅਵਾਜ ,ਮੀਠੀ ਅਵਾਜ ਦੀਦਾਰ ਜੀ ਦੀ ,ਸੋਨੇ ਤੇ ਸੁਹਾਗਾ ਮੈ ਦੀਦਾਰ ਜੀ ਦੇ ਗਾਣਿਆਂ ਤੋਂ ਇਲਾਵਾ ,ਕਿਸੇ ਕਲਾਕਾਰ ਦੇ ਗਾਣੇ ਨਹੀਂ ਸੁਣਦਾ

  • @gillshavinder9790
    @gillshavinder9790 4 года назад +42

    ਬੱਲੇ ਵੀਰ ਜੀ ਕਮਾਲ ਕਰ ਦਿੱਤੀ ਇਹੋ ਜਿਹੀ ਵੀਡੀਓ ਤਾਂ ਪੰਜਾਬੀ ਕਦੋਂ ਦੀ ਉਡੀਕ ਕਰ ਰਹੇ ਹਨ ਦੋਗਾਣਿਆਂ ਦੇ ਪ੍ਰੇਮੀ ਦੀਦਾਰ ਸੰਧੂ ਵਰਗਾ ਕੋਈ ਕਲਾਕਾਰ ਦੁਬਾਰਾ ਪੈਦਾ ਨਹੀਂ ਹੋਣਾ ਹੋਸਕੇ ਤਾਂ ਦੀਦਾਰ ਦੇ ਹੋਰ ਵੀ ਅਖਾੜੇ ਪਾਉ ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਊਂਦੇ ਰਹਿਣਗੇ

  • @AvtarSingh-sr9gq
    @AvtarSingh-sr9gq 3 года назад

    ਬਹੁਤ ਵਧੀਆ ਪੁਰਾਣਾ ਸਮਾ ਕਿੰਨਾ ਚੰਗਾ ਹੁੰਦਾ ਸੀ

  • @kirpalsingh-rj6ne
    @kirpalsingh-rj6ne Год назад

    Is trah de vadia singer ajj kithe diddar sandhu ye amar noori mahaan singer

  • @subhashchander4792
    @subhashchander4792 4 года назад +7

    Wah yar salut a eh jodi nu

  • @jasdhaliwal66
    @jasdhaliwal66 3 года назад

    Didar Sandhu te Sneh Lata di jodi buhat att hundi c. Sneh Lata nal sare gaane super hit ne didar sandhu de.

  • @tarsemsingh4900
    @tarsemsingh4900 7 месяцев назад +2

    Bahut Sona jamana Shivay bahut Purana

  • @charanjitdhillon8117
    @charanjitdhillon8117 4 года назад +58

    ਨੂਰੀ ਆਪਣੇ ਸਮੇਂ ਦੀ ਪਰੀ ਸੀ

  • @balwindersangha1304
    @balwindersangha1304 4 года назад +9

    ਪੂਰੀ ਵੀਡੀਓ ਪਾਉ ਜੀ

  • @manibrar2980
    @manibrar2980 3 года назад

    Bahut he vadiya... Sira laya paya.... Peet nikali pindi da bura haal ve

  • @sukhwinderdhiman3457
    @sukhwinderdhiman3457 4 года назад +1

    ਵਾਰ ਜੀ ਪੂਰਾ ਆਖਾੜਾ ਦਿਖਾਉ ਬਹੁਤ ਮਿਹਰਬਾਨੀ ਹੋਵ੍ਗੀ

  • @kalyandabadshagudsong8177
    @kalyandabadshagudsong8177 3 года назад +1

    ਬਹੁਤ ਹੀ ਵਧੀਆ ਗਾਇਕ ਜੋੜੀ ਹੈ ਸਾਜ਼ ਤੇ ਅੰਦਾਜ਼ ਵੀ ਬਹੁਤ ਸ਼ਾਨਦਾਰ ਹਨ

  • @balvirchand9859
    @balvirchand9859 4 года назад +10

    ਬਹੁਤ ਵਧੀਆ ਜੋੜੀ 2

  • @jyotikhokhar2207
    @jyotikhokhar2207 Год назад

    😥😢kaash eah time phir aa jabey eah sab time mai dekhaya hai

  • @SpeakigSoldier999
    @SpeakigSoldier999 4 года назад +4

    ਪੂਰਾ ਵੀਡੀਓ ਪਾਓ ਜੀ

  • @iqbalpannuiqbalpannu5357
    @iqbalpannuiqbalpannu5357 2 года назад

    ਜਦੋਂ ਵੀ 80-90 ਵਾਲੇ ਸਮੇਂ ਵਿੱਚ ਜਾਣਾ ਹੋਵੇ ਤਾਂ ਇਹ ਦੇਖ ਕੇ, ਵਾਰ ਵਾਰ ਦੇਖ ਲਵੋ ਮਨ ਨੀ ਭਰਦਾ,ਬਹੁਤ ਹੀ ਵਧੀਆ

  • @harjindersingh-tm1co
    @harjindersingh-tm1co 4 года назад +2

    ਦੇਖ ਪੈਂਦਾ ਗਿੜਧਾ . ..
    👍👍 👌👌

  • @jshinda7708
    @jshinda7708 4 года назад +8

    ਪੂਰੀ।ਵਿਡੀਉ।ਪਾਉ

  • @bhoopsuthar7180
    @bhoopsuthar7180 3 года назад

    वाह जी वाह..दीदार जी ते अमर नूरी जी ऐहजी जोड़ी नही लभणी

  • @shivcharndhaliwal1702
    @shivcharndhaliwal1702 2 года назад

    VERY NICE DIDAR SANDHU JI OR NOORI JI. ,,,BACHPAN VICH 1973,,1976,,1982 C ,VEKHEA C AKHARHA,, SANEH LATA ,, NOORI V,, DIDAR SANDHU JI MERA FAVOURITE WRITTER SINGAR HE JI KOTIN PARNAM HE JI 🙏🙏🙏🙏🙏🙏👍👍👍👍👍❤️❤️❤️😭😭

  • @KuldeepSingh-oy6qc
    @KuldeepSingh-oy6qc Год назад

    Sare sardar.. ultimate..pure Punjab 😢😢😢😢😢😢

  • @satwantsingh6659
    @satwantsingh6659 4 года назад +9

    ਕਿੱਥੋਂ ਕੱਢੀ ਰੀਲ

  • @balvirchand9859
    @balvirchand9859 4 года назад +8

    ਬਹੁਤ ਵਧੀਆ ਜੋੜੀ 30-05*2020

  • @beantsinghkala1895
    @beantsinghkala1895 4 года назад +2

    Thanks for didar video songs da

  • @Mangalsingh-bf4ff
    @Mangalsingh-bf4ff 3 месяца назад

    ❤❤❤❤ ਬਹੁਤ👍💯👍💯 ਵਧੀਆ👍💯

  • @sukhgillable
    @sukhgillable 2 года назад +1

    ਕੈਮਰਾਮੈਨ ਨੇ ਬਹੁਤ ਵਧੀਆ ਕੰਮ ਕੀਤਾ

  • @Chauhan.007.
    @Chauhan.007. 3 года назад +1

    ਕਿਆ ਜਮਾਨਾ ਸੀ 👌

  • @Komalsingh-xu8ir
    @Komalsingh-xu8ir 4 года назад +1

    Bahut vadhia video.Siraa att a jori.

  • @lakhbirsingh7485
    @lakhbirsingh7485 2 года назад

    ਬਹੁਤ ਵਧੀਆ ਧੰਨਵਾਦ ਜੀ

  • @shivcharansingh550
    @shivcharansingh550 Год назад

    BACHAPAN C 1973,FIR SEVENTH CLASS C 1976,1981,,,DIDAR JI GOOD WRITER, SINGAR,, SAN,, MERE KOL ALL SONG SAN JI,, GOD BLESS HIS ATTAMA NU JI,,, 😢😢😢😢🎉🎉🎉

  • @AvtarSingh-sr9gq
    @AvtarSingh-sr9gq 3 года назад

    ਏਕ ਬਜੁਰਗ ਆਪਣੇ ਹੱਥ ਪਾਈ ਮੁੰਦੀ ਦਿਖਾਉਣ ਦੀ ਕੋਸ਼ਿਸ਼ ਕਰਦਾ ਸੀ ਬਣਨ ਓਦੋਂ ਇਹ ਵੀ ਰਵਾਜ ਸੀ

  • @kulwantsingh4045
    @kulwantsingh4045 4 года назад +1

    Jiunda reh veer suad ah gia meri manpsand didar sandhu c as de gane meri rooh khurak ah ji thanks

  • @dharmindersingh9099
    @dharmindersingh9099 3 года назад +1

    ਨੂਰੀ ਜੀ ਦਾ kya stayl ਹੈ ਵਾਹ

  • @bablasekhon1044
    @bablasekhon1044 Год назад +1

    ਨੂਰੀ ਦੀ ੳੁਮਰ ਪੰਦਰਾ ਦੀ ਅਾ ਿੲਸ ਅਖਾੜੇ ਵੈਲੇ

    • @shivcharndhaliwal1702
      @shivcharndhaliwal1702 7 месяцев назад

      ਠੀਕ ਕਿਹਾ ਆਪ ਜੀ ਨੇ ,,, ਜਵਾਨੀ ਵੇਲੇ ਮੈਂ ਵੇਖੀ ਹੈ ਸੋਲਾਂ ਸਾਲ ਦੀ ਉਮਰ ਵਿੱਚ,,,, ਮੈਂ ਵੀ ਬਚਪਨ ਵਿੱਚ ਹੀ 😂😂😂😂

  • @sukhjindersingh5701
    @sukhjindersingh5701 3 года назад +1

    Please come back

  • @nachattrsingh6127
    @nachattrsingh6127 4 года назад +2

    Sir ute dupta wao

  • @shivsharma9454
    @shivsharma9454 4 года назад +5

    Swad a gya bai really

  • @JassiSingh-dq5fr
    @JassiSingh-dq5fr 2 года назад

    Love the way old man doing Spray On People.

  • @varindersingh7045
    @varindersingh7045 4 года назад +3

    Kya baat he old is gold jawani yad aa gyi sanu v

  • @Avtarshorts-3341
    @Avtarshorts-3341 11 месяцев назад

    ❤❤❤❤❤❤ ਬਹੁਤ ਪਿਆਰ ਗੀਤ

  • @jyotikhokhar2207
    @jyotikhokhar2207 Год назад

    Kaash eah time phir aa jabe

  • @SohanLal-uw3tq
    @SohanLal-uw3tq 3 года назад

    Bahut hi badhia gaya amar noorie di acting very nice

  • @balwinderpadda2311
    @balwinderpadda2311 4 года назад

    ਬਹੁਤ ਵਧੀਆ ਅਖਾੜਾ ਪਰੋਗਰਾਮ ਜੀ 07 ਜਨਵਰੀ 2021

  • @gurbindersinghsandhu2799
    @gurbindersinghsandhu2799 4 года назад +3

    .ਨੂਰੀ ਸਿਰਫ਼ ਦੀਦਾਰ ਦੀ ਸੀ

  • @GurjantSingh-iw3hf
    @GurjantSingh-iw3hf 2 года назад

    Very nice song didar siraa c didar

  • @AvtarSingh-vp8pk
    @AvtarSingh-vp8pk 2 года назад

    ਵਾਹ ਜੀ ਵਾਹ , ਕਿਆ ਬਾਤਾਂ ਨੇ ।

  • @Mangalsingh-bf4ff
    @Mangalsingh-bf4ff 4 года назад +2

    Old is gold

  • @bhupinderkaur4021
    @bhupinderkaur4021 3 месяца назад

    Very nice 🌷🌷

  • @SatnamSingh-fo9wv
    @SatnamSingh-fo9wv 3 года назад

    Didar da naam v sohna gayaki v sohni
    Noori also..

  • @karanbaraich2300
    @karanbaraich2300 2 месяца назад

    Baba apni sap vekh da vi movie ch dikh rhi a

  • @kamalkaur3968
    @kamalkaur3968 4 года назад +1

    Amar noori te didar da mail ta koi ni hega par fir vi bhut vadhia lag riha

  • @charanjitjassi8082
    @charanjitjassi8082 2 года назад

    Very Nice Jori & Video very Clear Thanks

  • @gagansingh9673
    @gagansingh9673 4 года назад +1

    क्या। हा हा हा बहुत बढ़िया बहुत बढ़िया यार भाई सारी वीडियो पालोदे बहुत-बहुत धन्यवाद जहां तक नंबर दे दो अभी आकर ले जाएंगे यारा बहुत-बहुत साधुवाद

  • @gagansingh9673
    @gagansingh9673 4 года назад +4

    बहुत बढ़िया वीडियो भाई बहुत-बहुत धन्यवाद यह सारी बातें मुझे सारी नई बाजार तेरा नंबर दे दो ही आगे आग दिल जानी

  • @princebhatti4612
    @princebhatti4612 3 года назад

    Verry nice jodi old is gold prince bhatti mandhwal Kaithal Haryana. 7/11/2021

  • @gurbindersinghsandhu2799
    @gurbindersinghsandhu2799 4 года назад +2

    Love you yaar

  • @guryashbhour1332
    @guryashbhour1332 4 года назад +2

    ਨੂਰੀ ਦੀਦਾਰ ਸਾਹਿਬ ਨਾਲ ਗਾਉਂਦੀ ਆ ਤਾਂ ਇੱਕ ਨੰਬਰ ਜੋੜੀ ਹੁੰਦੀ ਹੈ ਪਰ ਜਦੋਂ ਸਰਦੂਲ ਸਿਕੰਦਰ ਨਾਲ ਗਾਉਂਦੀ ਹੈ ਤਾਂ ਗੱਡੇ ਨਾਲ ਕੱਟਾ ਤੇ ਜਾਂ ਫਿਰ ਨਰੜ ਵਿੱਚ ਬੱਜੀ ਲਗਦੀ ਹੈ ਕਿਉਂਕਿ ਕਹਿੰਦੇ ਨੇ ਜੋੜੀਆਂ ਜੱਗ ਵਿੱਚ ਥੋੜੀਆਂ ਤੇ ਨਰੜ ਬਥੇਰੇ ।।

  • @satpalgillgill6723
    @satpalgillgill6723 3 года назад

    Eh Moge di Gill family da program aa..sare fouji officer c os family de..

  • @AshokKumar-ki4xi
    @AshokKumar-ki4xi 3 года назад +1

    OldisGold

  • @Singh-tf4te
    @Singh-tf4te 2 года назад

    Ehna nu thak ke Jawani yad aa ghai

  • @sukhjindersingh5701
    @sukhjindersingh5701 3 года назад

    Why you leave us.

  • @halalamaster48
    @halalamaster48 3 года назад

    ,Manu laggda ke didar sandhu ne Noori da kalja dukhnno gya ditta hona

  • @gurpreetmaan293
    @gurpreetmaan293 4 года назад +1

    ਬਹੁਤ,ਵਧੀੇਅਾ

  • @BaljeetKaur-s6l
    @BaljeetKaur-s6l 5 месяцев назад

    Amar noori ji da tadi maran da vadiya andaaj

  • @Singh-tf4te
    @Singh-tf4te 2 года назад

    Nuri ve bhut Hi sohne se

  • @kulwantsingh4045
    @kulwantsingh4045 4 года назад +1

    Sira video good job bahut chira bhalde c

  • @prabhjitsingh6689
    @prabhjitsingh6689 3 месяца назад

    Amar nurie dedear sudu spur het jurrie se kse smye🎉🎉❤🎈❤💚💚

  • @sarbjeetkaur2816
    @sarbjeetkaur2816 3 года назад +1

    Love old time

  • @KC-mz2qd
    @KC-mz2qd 3 года назад

    Beautiful Noori and amazing Didar g

  • @Harpal7653
    @Harpal7653 4 года назад +51

    ਗਾਇਕੀ ਦਾ ਜਾਦੂ ਆ ਲੋਕ ਭਾਵੇਂ ਦਾਰੂ ਪੀ ਰਹੇ ਆ ਪਰ ਅਰਾਮ ਨਾਲ ਬਹਿ ਕੇ ਸੁਣ ਰਹੇ ਆ ਤੇ ਅੱਜ ਕੱਲ ਟਪੂਸੀਆਂ ਮਾਰਨੋ ਨੀ ਹਟਦੇ ਨਾ ਗੌਣ ਨਾਂ ਸੁਣਨ ਵਾਲੇ

    • @sidhuenglishclasses684
      @sidhuenglishclasses684 4 года назад +6

      ਟਪੂਸੀਆਂ ਮਾਰਨ ਦਾ ਰਿਵਾਜ ਗੁਰਦਾਸ ਮਾਨ ਚੌਰੇ ਨੇ ਪਾਇਆ ਜਿਹੜਾ ਹੁਣ ਕਹਿੰਦਾ ਹਿੰੰਦੀ ਭਾਸ਼ਾ ਸਾਡੀ ਮਾਸੀ ਹੈ।

    • @HarwinderSingh-gq1nk
      @HarwinderSingh-gq1nk 3 года назад

      0