1971-72 ਦੇ ਦੁਹਾਕੇ ਦਾ ਗੀਤ ਸੁਰਮਾ ਪੰਜ ਰਤੀਆ Surma Panj Ratiya । Mohammad Sadiq Ranjit Kaur 1988

Поделиться
HTML-код
  • Опубликовано: 3 янв 2025

Комментарии • 133

  • @JaswantSingh-sw9qi
    @JaswantSingh-sw9qi Год назад +14

    ਸਮਾਂ ਖੜ੍ਹ ਜਾਂਦਾ ਸੀ ਜਦੋਂ ਵੀ ਇਸ ਜੋੜੀ ਦਾ ਅਖਾੜਾ ਸੁਣਦੇ ਸੀ।ਸਾਡੇ ਪਿੰਡ ਦੌਲਾ ਵਿਚ 1977 ਵਿੱਚ 500 ਰੁਪਏ ਵਿਚ ਅਖਾੜਾ ਲਾਇਆ ਗਿਆ ਸੀ।

  • @manpreetcobra9739
    @manpreetcobra9739 11 месяцев назад +7

    ❤ ਨਹੀਂ ਆਉਣੇ ਇਹ ਦਿਨ ਦੁਬਾਰਾ ਅਤੇ ਨਾ ਹੀ ਕਦੇ ਸਦੀਕ ਤੇ ਰਣਜੀਤ ਕੌਰ ਜਮਨੇ ਨੇ।ਮਾਣਕ, ਦੀਦਾਰ ਸੰਧੂ,ਸਰਿਦੰਰ ਕੌਰ, ਨਰਿੰਦਰ ਬੀਬਾ ਵਰਗੇ ਹੀਰੇ ਨਹੀਂ ਲੱਭਣੇ।ਗਧੇ ਬਹੁਤ ਰਿਗਣਗੇ।

  • @gurpreetdosanjh6496
    @gurpreetdosanjh6496 Год назад +14

    ਸਦੀਕ ਤੇ ਦੀਦਾਰ ਸੰਧੂ ਦੇ ਗੀਤਾਂ ਦੀਆਂ ਪੁਰਾਣੀਆਂ ਵੀਡੀਓ ਵਿਚ ਪੱਗਾਂ ਵਾਲੇ ਲੋਕ ਜਿਆਦਾ ਦਿਖਦੇ ਆ । ਉਹ ਸਮਾਂ ਵਧੀਆ ਸੀ । ਹੁਣ ਬਹੁਤੇ ਰੋਡੇ ਭੋਡੇ ਮੋਨੇ ਆ ਪਤਾ ਨਹੀਂ ਲੱਗਦਾ ਸਿੱਖ ਆ ਕਿ ਮੁਸਲੀ ( ਮੁਸਲਮਾਨ) ਕਿ ਹਿੰਦੂ ਆ ।

  • @narajansingh959
    @narajansingh959 Год назад +22

    ਪੰਜਾਬ ਦੇ ਲੋਕਾਂ ਦੇ ਦਿਲਾਂ ਦੀ ਧੜਕਣ ਹੈ ਇਹ ਜੋੜੀ। ਬਿਮਾਰ ਪਏ ਬੰਦੇ ਨੂੰ ਬੈਠਾ ਕਰ ਦਿੰਦੇ ਸੀ ਇਹ ਪੁਰਾਣੇ ਤੇ ਸਾਦੇ ਗੀਤ। ਵਾਹਿਗੁਰੂ ਜੀ ਇਸ ਜੋੜੀ ਤੇ ਮਿਹਰ ਦਾ ਹੱਥ ਰੱਖਣ।

  • @harjinder0101
    @harjinder0101 2 года назад +15

    ਸਾਰਿਆ ਦੇ ਪੱਗਾਂ ਬੰਨੀਆਂ ਹੋਈਆਂ ਕਿੰਨੀਆਂ ਸੋਹਣੀਆ ਲਗਦੀਆਂ।।।।

  • @balbirsinghkainth2836
    @balbirsinghkainth2836 2 года назад +13

    ਆ ਹਾ ਹਾ ਨਜਾਰਾ ਈ ਆ ਗਿਆ । ਮੈਂ ਉਦੋਂ ਛੇਵੀਂ ਜਮਾਤ ਵਿੱਚ ਪੜਦਾ ਸੀ । 50 ਸਾਲ ਪਹਿਲਾਂ ਦੀ ਗੱਲ ਹੈ।(Ex Senior Pharmacy Officer Civil Hospital MOGA ₹

  • @baldevsingh3645
    @baldevsingh3645 6 месяцев назад +3

    ਹਾਏ ਓ ਰੱਬਾ ਕਾਸ਼ ਉਹ ਸਮਾਂ ਵਾਪਸ ਆ ਜਾਵੇ । ਉਹ ਵੀ ਟਾਈਮ ਸੀ ਜਦੋਂ ਦੋ ਰੇਹੜੀਆਂ ਜੋੜ ਕੇ ਸਟੇਜ ਬਣਾਈ ਜਾਂਦੀ ਸੀ। ਲੋਕ ਭੁੰਜੇ ਬੈਠ ਕੇ ਜਾਂ ਬਨੇਰਿਆ ਤੇ ਬੈਠ ਕੇ ਜਾਂ ਦਰਖਤਾਂ ਤੇ ਬੈਠ ਕੇ ਇਹ ਗਾਣੇ ਸੁਣਦੇ ਸੀ ਬਹੁਤ ਅਨੰਦ ਆਉਂਦਾ ਸੀ। ਹੁਣ ਵਾਂਗੂ ਪੈਲਸਾ ਵਿੱਚ ਗਾਹ ਨਹੀਂ ਸੀ ਪੈੰਦਾ । ਬਲਦੇਵ ਪਾਨਾਗ ਕਨੇਡਾ

  • @balwindersangha1304
    @balwindersangha1304 2 года назад +8

    ਬਾਕਮਾਲ ਦੀ ਲੇਖਣੀ ਹੈ ਦੀਦਾਰ ਸੰਧੂ ਸਾਹਿਬ ਜੀ ਦੀ

  • @sarbjitsingh3011
    @sarbjitsingh3011 Год назад +9

    ਵਾਹ! ਕਦੇ ਉਹ ਸਮਾਂ ਦੁਬਾਰਾ ਆ ਸਕਦਾ?

  • @SukhdevDhaliwal-y8q
    @SukhdevDhaliwal-y8q 5 месяцев назад +1

    ਬਾਈ ਜੀ ਜਿਹੜੇ ਅਖਾੜਾ ਸੁਣ ਰਹੇ ਹਨ ਉਹਨਾ ਵਿੱਚੋ ਪਤਾ ਨਹੀ ਕਿੰਨੇ ਕੁ ਜਿਉਦੇ ਹਨ ਕਿਨੇ ਕੁ ਉਪਰ ਚਲੇ ਗਏ ਹਨ ਇਹ ਵੀ ਪੁਰਾਣੀਆ ਯਾਦਾ ਹਨ

  • @KULWANTSINGH-dc6qo
    @KULWANTSINGH-dc6qo 2 года назад +12

    ਹੁਣ ਇਹੋ ਜਿਹੇ ਨਾਂ ਤਾਂ ਕਲਾਕਾਰ ਹੈ ਨਾ ਗੀਤ ਮਿਲਦੇ ਹਨ।

  • @diljitkaur7667
    @diljitkaur7667 2 года назад +22

    ਉਹ ਟਾਇਮ ਤਾਂ ਹੁਣ ਯਾਦਾਂ ਦੇ ਸੁਪਨੇ ਵਿੱਚ ਹੀ ਰਹਿ ਗਏ ਯਾਦਵਿੰਦਰ ਸਿੰਘ ਸੰਘੇੜਾ ਬਰਨਾਲਾ

    • @amrindersinghmander6458
      @amrindersinghmander6458 Год назад

      ਕਰਮਗੜ੍ਹ ਬਰਨਾਲਾ

    • @jagroopsingh-zv8rq
      @jagroopsingh-zv8rq Год назад

      Jsgroopdhiafda

    • @deep5553
      @deep5553 Год назад +2

      ​@@amrindersinghmander6458 1

    • @parshotamsingh5039
      @parshotamsingh5039 Год назад

      by.ji.eh.akhada.mea.suniaa.hea.vot.vadiaa.ci.oh.din..chete.karke.dil.vich.kholl.je.pende.ne.by.sanghera..ki.name.hea.by.ji.

  • @BaljeetSingh-tr3kv
    @BaljeetSingh-tr3kv Год назад +1

    ਇਕ ਵਾਰੀ ਤਾ ਇਹ ਗਾਣੇ ਸੁਣਦੇ ਸਾਰ 30 ਸਾਲ ਪਿਛੇ ਚਲੇ ਜਾਦਾ ਬੰਦਾ ਇਦਾ ਦਿਆ ਜੋੜੀਆ ਮੁੜ
    ਮੁੜਕੇ ਨਹੀ ਬਣ ਦਿਆ

  • @jaswantsingh-kv8ep
    @jaswantsingh-kv8ep 2 года назад +14

    ਆਏ ਹਾਏ ਬਹੁਤ ਸੋਹਣਾ ਕਹਿੰਦੇ ਨੇ ਦੋਵੇਂ

  • @vinylRECORDS0522
    @vinylRECORDS0522 2 года назад +10

    ਪੂਰਾ ਮਸ਼ਹੂਰ ਦੋਗਾਣਾ

  • @dharmsharma772
    @dharmsharma772 2 года назад +9

    ਪਹਿਲੀ ਵਾਰ ਸਾਲ 1973 ਵਿਚ ਪਿੰਡ ਚੰਦਭਾਨ ਜਿਲਾ ਫਰੀਦਕੋਟ ਵਿਖੇ ਇਸ ਮਸ਼ਹੂਰ ਗਾਇਕ ਜੋੜੀ ਦੇ ਅਖਾੜੇ ਵਿਚ ਗੀਤ ਸੁਣਿਆ ਸੀ।

  • @harwindersian4635
    @harwindersian4635 2 года назад +12

    ਰਿੰਕੂ ਜੀ ਏਨੀ ਪੁਰਾਣੀ ਵੀਡੀਓ ਕਿੱਥੋਂ ਲੱਭ ਲਈ ਬੋਹਤ ਵਧੀਆ ਜੀ

  • @ruldasingh9184
    @ruldasingh9184 2 года назад +21

    ਸਦਾਬਹਾਰ ਗੀਤ। ਕਿੰਨਾ ਸਾਫ ਅਖਾੜਾ ਹੈ। ਸਾਰੇ ਗੀਤ ਪਾਓ ਬਾਈ ਜੀ। ਐਨਾ ਪੁਰਾਣਾ ਅਖਾੜਾ ਪਾਉਣ ਲਈ ਬਹੁਤ ਬਹੁਤ ਧੰਨਵਾਦ। ਅਖਾੜੇ ਦਾ ਪਹਿਲਾ ਧਾਰਮਿਕ ਗੀਤ ਬੀਬਾ ਰਣਜੀਤ ਜੀ ਵੱਲੋ ਅਤੇ ਦੂਜਾ ਪੂਰਨ ਭਗਤ ਸਦੀਕ ਜੀ ਵੱਲੋ ਗਾਇਆ ਹੋਇਆ ਕਿਉਕਿ ਉਸ ਵੇਲੇ ਇਹ ਦੋ ਗੀਤ ਅਖਾੜਾ ਸੁਰੂ ਕਰਨ ਵੇਲੇ ਗਾਏ ਜਾਂਦੇ ਸੀ।ਧੰਨਵਾਦ

    • @surjeetsingh-fg6dc
      @surjeetsingh-fg6dc 2 года назад

      sd323

    • @gurpreetmangat1089
      @gurpreetmangat1089 Год назад +2

      ਅੰਤਾਂ ਦਾ ਲੋਹੜੇਆਂ ਮਾਰਾ ਹੁਸਨ ਲੋਕ ਦਰਸਨ ਕਰਕੇ ਨਿਹਾਲ ਹੋ ਜਾਂਦੇ ਸੀ ਬੀਬੀ ਰਣਜੀਤ ਕੌਰ ਦੇ ਇਸ ਸਦੀ ਮਹਾਨ ਗਇਕ ਜੋੜੀ

  • @KuldeepSingh-jk2sk
    @KuldeepSingh-jk2sk Год назад +2

    Very good ji ❤❤❤😅😅

  • @sukhvindersingh1590
    @sukhvindersingh1590 2 года назад +10

    Old is gold
    Aal time supar hit Jodi
    Sadik ranjit kaur
    Best songs no 1
    Kash oh din dubara aa Jan

  • @ramloksingh859
    @ramloksingh859 Месяц назад

    Yaar oh zamana sade wala mud k nhi auna, bahut hi badhiya zamana c,na koi chori na koi thagi hon da dr c,🎉🎉🎉🎉🎉🎉🎉🎉🎉🎉🎉🎉

  • @gurbaxkaur2452
    @gurbaxkaur2452 12 дней назад

    ਬਹੂਤ ਵਦੀਆ ਅਸੀ ਤਿ ਹੂਣ ਸੂਣਦੇ ਆ ਪਰ ਬੀਬੀ ਰਣਜੀਤ ਕੌਰ ਦੀਆ ਇਟਰਬੂਆ ਮੈ ਸਾਰੀਆਂ ਸੂਣਦੀਆ ਪਰ ਮੰਨ ਨੂੰ ਬਹੂਤ ਦੂਖ ਲਗਦਾ ਪਰਮਾਤਮਾ ਕਰੇ ਬੀਬੀ ਦੀ ਅਵਾਜ ਵਾਪਸ ਆ ਜਾਵੇ ਸਾਰੇ ਦੂਆ ਕਰੋ ਗੂਰਬਖਸ਼ ਕੌਰ ਨਿਓਯੌਰਕ

  • @narinderbhaperjhabelwali5253
    @narinderbhaperjhabelwali5253 2 года назад +13

    ਸੁਰਮਾ ਪਾਉਣਾ ਤਾਂ ਸਾਰਿਆਂ ਨੂੰ ਆਉਂਦਾ ਮਟਕਾਉਣਾ ਕਿਸੇ ਕਿਸੇ ਨੂੰ ਆਉਂਦਾ ਡਾ ਨਰਿੰਦਰ ਭੱਪਰ ਝਬੇਲਵਾਲੀ ਮੁਕਤਸਰ

  • @balwindersangha1304
    @balwindersangha1304 2 года назад +5

    ਸਦਾ ਬਹਾਰ ਗੀਤ

  • @gurseweksingh549
    @gurseweksingh549 Год назад +2

    ਪੁਰਾਣੀਆ ਯਾਦਾ ਯਾਦ ਆਉਂਦੀਆਂ ਨੇ

  • @butasinghchatamla5978
    @butasinghchatamla5978 2 года назад +12

    ਇਹ ਪੁਰਾਣੇ ਗੀਤ ਅੱਜ ਦੇ ਸਮੇਂ ਵਿੱਚ ਜਵਾਨ ਹੋ ਰਹੇ

  • @hirasingh4187
    @hirasingh4187 Год назад +7

    ਜੋੜੀਆਂ ਜੱਗ ਥੋੜੀਆਂ (ਹੀਰਾ ਖੇੜੀ ਸ਼ੇਰਪੁਰ ਥਾਣਾ)

  • @harbanskaur1767
    @harbanskaur1767 3 месяца назад

    ਮੈ। eighth class ਵਿੰਚ। ਪੜਦੀ। ਸੀ। ਪਿੰਡ। ਰਹੂੜਿਆ। ਵਾਲੀ। Siri Mukhtar ਵਿੰਚ। ਇਹ। ਦੋ। ਜੋੜੀ। ਕਿਸੇ। ਬਰਾਤ। ਵਿੰਚ। ਅਖਾੜਾ। ਲ਼ੰਗਿਆ। ਸੀ। ਕੁੜੀਆ। ਨੂ। ਨਹੀ। ਸੀ। permission ਅਖਾੜਾ। ਵੇਖਣ। ਦੀ। only ਅਨੰਦ। ਕਾਰਜ। ਦੇ। time ਇੰਕ। ਗੀਤ। ਸੁਣਿਆ। ਸੀ। ਆਹ। ਲੈ। ਮਾਏ। ਸ਼ਾਭ। ਕੁੰਜੀਆਂ। old is gold so nice ਪੁਰਾਣਾ। time remember me thank you

  • @kalers9570
    @kalers9570 2 года назад +6

    King baba singer old people 1972 simple life rich clutre

  • @HarnekSingh-rg4xm
    @HarnekSingh-rg4xm Год назад +2

    Nice akhara ❤❤

  • @avtars.dhindsa8381
    @avtars.dhindsa8381 9 месяцев назад

    ਇਹ ਵੇਲੇ ਦੁਬਾਰਾ ਨਹੀ ਆਉਣੇ ਰੱਬਾ ਅਗਰ ਉਮਰਾਂ ਨੂੰ ਪਿਛੇ ਮੋੜ ਸਕਦਾ ਜਿਥੇ ਬਹਿ ਜਾਣਾ ੳਉਥੇ ਹੀ ਸਾਰਾ ਅਖਾੜਾ ਸੁਣੇ ਬਿਨਾ ਨਹੀ ਉਠਦੇ ਸੀ

  • @Lakhbir_Singh
    @Lakhbir_Singh Год назад +1

    🎉very.good Ranjit ji❤🎉🌴💔🎄🎈🎈

  • @karamjeetsingh2352
    @karamjeetsingh2352 2 года назад +12

    ਬਾਬਾ ਬੋਹੜ ਨੂੰ ਰੁੜ੍ਹੀਆਂ ਉੱਤੇ ਬੈਠ ਕੇ ਸੁਣਿਆ ਹੋਇਆ ਜੀ

  • @Gurdeepsingh-y8j
    @Gurdeepsingh-y8j 5 месяцев назад

    ਟੇਡੀਆ ਪੱਗਾ ਵਾਲੇ ਵੱਧ ਨੇ ਬਹੁਤ ਵਧੀਆ ਲਗਦੇ ਨੇ ਸਾਡੇ ਹਾਣਦੇ ਨੇ

  • @bakhshishsingh4248
    @bakhshishsingh4248 11 месяцев назад

    ਸਟੇਜ ਦੀ ਬਾਦਸ਼ਾਹ ਜੋੜੀ ,ਕੋਈ ਤੋੜ ਨਹੀ ,ਇਸ ਜੋੜੀ ਦਾ

  • @AvtarSingh-iq4ot
    @AvtarSingh-iq4ot Год назад +1

    Very nice geet hai g m AJ to 50sal pahla sune c

  • @gulshanawal2877
    @gulshanawal2877 Год назад +4

    Great 👍🇹🇯💕👍💞

  • @JagroopSingh-fh9dp
    @JagroopSingh-fh9dp 3 месяца назад

    ਸਾਡੇ ਪਿੰਡ ਰਾਜਿਆਣਾ ਦੇ ਮਹਾਨ ਕਬੱਡੀ ਖਿਡਾਰੀ ਨੱਥਾ ਸਿੰਘ ਮਾਨ ਦੇ ਵਿਆਹ ਤੇ ਛੱਪੜ ਦੇ ਸਾਹਮਣੇ ਉਨ੍ਹਾਂ ਦੇ ਘਰ ਕੋਲ 1970 ਵਿੱਚ ਗਾਇਆ ਮੈ ਤੀਸਰੀ ਵਿੱਚ ਪੜਦਾ ਸੀ ਉਦੋ ਸਦੀਕ ਸਾਹਿਬ ਨੇ ਇੱਕ ਪਹਿਰੇ ਵਿੱਚ ਆਖ ਦਿੱਤਾ ਸੁਰਮਾ ਪੰਜ ਰੱਤੀਆਂ ਪਾ ਕੇ ਛੱਪੜ ਵਿੱਚ ਵੜਗੀ ਅਖਾੜਾ ਛੱਪੜ ਤੇ ਲੱਗਾ ਸੀ ਜੀ ਟੀ ਰੋੜ ਤੇ ਮੋਗਾ ਕੋਟਕਪੂਰਾ ਰੋੜ ਤੇ ਉਦੋ ਲੋਕ ਕਾਪੀ ਤੇ ਨਾਲ ਦੀ ਨਾਲ ਰਿਕਾਰਡ ਨੋਟ ਕਰਦੇ ਸੀ ਟੇਪਰ ਕਾਰਡ ਹੁੰਦੀ ਨਹੀਂ ਸੀ ਫਿਰ ਟੇਪਰ ਕਾਰਡ ਤੇ ਵੀ ਗੀਤ ਮਸ਼ਹੂਰ ਰਿਹਾ, ਬੱਕਰੀ ਵੇਚ ਟੇਬਰ ਕਾਰਡ ਲਿਆਇਆ

  • @HardeepSingh-mr5gj
    @HardeepSingh-mr5gj 2 года назад +4

    ਦੀਦਾਰ ਸੰਧੂ ਦੀ ਲਿਖਤ ਕਮਾਲ ਸੀ।

  • @purushotamkumar4906
    @purushotamkumar4906 Год назад +1

    Surma panj ratyan
    Pake mor te khar gayi
    Kya baat hai
    Jio
    Sadiq saheb ranjit kaur
    My childhood memories
    LP records and hand machine wow

  • @dr.bootaram8052
    @dr.bootaram8052 Год назад +2

    Very good 🙏🙏🙏🙏🙏💐💐💐💐💐

  • @JaswantSingh-sj5bx
    @JaswantSingh-sj5bx 2 года назад +7

    Live ਦੇਖਿਆ ਤੇ ਸੁਣਿਆ

  • @sarbjeetsidhu9602
    @sarbjeetsidhu9602 2 месяца назад

    ਨਵਾਂ ਨੌੰ ਦਿਨ ਪੁਰਾਣਾ ਸੌ ਦਿਨ

  • @BalwinderSingh-vr5yg
    @BalwinderSingh-vr5yg 9 месяцев назад

    ਗੁੱਡ ਜੀ ਗੁੱਡ ਸਦੀਕ ਜੀ

  • @rpsingh8930
    @rpsingh8930 Год назад

    Wah ji wah. Bai ji apna te Janam hee 1970 da hei..par Mae ess jodi nu vee bahut sunya hoyeya..

  • @jagrajsinghpirkot6708
    @jagrajsinghpirkot6708 2 года назад +5

    ਦੀਦਾਰ ਼ਧੰਨਵਾਦ ਜੀ

    • @HarbhajanSingh-jn5gx
      @HarbhajanSingh-jn5gx Год назад +1

      JasiiElectroniceNewDelhi and ManjeetDoKartarChandVpoPipplanwaleeHoshiarpur and Tarloksingh manjeetVposandhanwal Shahkot pb India Pvt ltd plot no so

  • @harindersinghharindersingh8596
    @harindersinghharindersingh8596 2 года назад +5

    Old is gold

  • @gurnamsingg1010
    @gurnamsingg1010 2 года назад +3

    ਬਹੁਤ ਵਧੀਆ

    • @HarbhajanSingh-jn5gx
      @HarbhajanSingh-jn5gx Год назад +1

      Tarloksinghso sudagursingh Naseebkour wo Sudagur Singh soLakga Singh V P O Sandhanwalshahkot and ManjeetDoKartarChandVpoPipplanwaleeHoshiarpur and NaseebkourwoSudagursinghAndhawalShahkot

  • @mkrajputmkrajput7467
    @mkrajputmkrajput7467 2 года назад +4

    Super duper song

  • @chamkaursingh5743
    @chamkaursingh5743 3 месяца назад

    Bahuat.badhia.jorhi.si.vahegru
    Even
    Nu.fer.ekathe
    Kate.debe.dhanbad

  • @kakadilshad6914
    @kakadilshad6914 Год назад +3

    Very good job 👌

  • @SharanjeetSingh-h2f
    @SharanjeetSingh-h2f 3 месяца назад

    Love u brother very good song & see in akhara

  • @nandsingh6193
    @nandsingh6193 Год назад +1

    Bachpan yaad a gaya

  • @AvtarSingh-bv5eq
    @AvtarSingh-bv5eq 6 месяцев назад

    ਉਦੋਂ ਵੀ ਕਾਪੀਆਂ ਵਾਲੇ ਪੈਸੇ ਕੋਲ ਰੱਖ ਜਾਂਦੇ ਸਨ ਸਾਡੇ ਬੋਹਾ ਦਾ ਹਰਬੰਸ ਪ੍ਰਦੇਸੀ ਹਰ ਕਿਤੇ ਕਾਪੀ ਲੈਕੇ ਪੈਸੇ ਲਿਖਣ ਲੱਗ ਜਾਂਦਾ ਸੀ 1969ਤੋ, ਮੈਂ ਕਾਈ ਥਾਂ ਖਾੜਿਆ ਵਿੱਚ ਦੇਖਿਆ

  • @rajeshgarg2970
    @rajeshgarg2970 Год назад

    Very nice y G Nazara Lya diyta Gujjran pind ch

  • @nirmalsidhu1085
    @nirmalsidhu1085 Год назад

    ❤very good

  • @harjeetsinghdhillon4933
    @harjeetsinghdhillon4933 2 года назад +4

    1969 ch main bathinde de pind mehne ch sunia c

  • @niranjansinghjhinjer1370
    @niranjansinghjhinjer1370 2 года назад +3

    Sdabahaar geet pesh kitta baai ji 🙏 Jori da

  • @karamjitkaur7799
    @karamjitkaur7799 2 года назад +2

    Very nice video

  • @suchasingh2663
    @suchasingh2663 2 года назад +4

    My favorite song

  • @sukhjiwansingh3899
    @sukhjiwansingh3899 2 года назад +3

    Wah ji Wah kia bat a kamal karti ji

  • @lakhwndersinghaulakh2534
    @lakhwndersinghaulakh2534 Год назад +3

    ਦੀਦਾਰ ਸੰਧੂ ਡੂੰਗੇ ਗੀਤ ਲਿਖਦਾ ਸੀ ਲਖਵਿੰਦਰ ਔਲਖ

  • @SukhwinderSingh-te4pl
    @SukhwinderSingh-te4pl 2 года назад +3

    Parmatma is jodhi nu lamia umran bakhse 👌👌👌👌👌👌👌

  • @mejorsinghkang2419
    @mejorsinghkang2419 2 года назад +2

    Very good song Vir g

  • @BaljeetSingh-ju9jb
    @BaljeetSingh-ju9jb 2 года назад +3

    Very nice

  • @yadwindermaan1103
    @yadwindermaan1103 Год назад +1

    Very good song

  • @Daske.WaleSahi
    @Daske.WaleSahi 2 года назад +28

    ਕਾਸ਼ ਉਹ ਦਿਨ ਵਾਪਸ ਆ ਜਾਣ ਪੈਲੇਸਾਂ ਨੇ ਇਹ ਸੱਭ ਖ਼ਤਮ ਕਰ ਦਿੱਤਾ ਸਾਜੀ ਵੀ ਪੰਜ ਚਾਰ ਹੁੰਦੇ ਸੀ ਕਿੰਨਾ ਸਾਫ ਸੁਣਦਾ ਸੀ ਅੱਜ ਤਾਂ ਰੌਲਾ ਰੱਪਾ ਧਮਕ ਬੱਸ ਇਹੋ ਕੁੱਝ ਸਾਊਂਡ ਆ

    • @KulwinderSingh-vz6rt
      @KulwinderSingh-vz6rt 2 года назад +7

      Qq8

    • @narajansingh959
      @narajansingh959 Год назад +3

      ਨਹੀਓਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਵੀਰਿਆ। ਉਹ ਦਿਨ ਨੀ ਵੀਰ ਮੁੜਕੇ ਆਉਦੇ। 😥😥😥😥😥😥

    • @JatinderSingh-zu8lg
      @JatinderSingh-zu8lg 5 месяцев назад

      G😢.​@@KulwinderSingh-vz6rt

  • @JagdishSingh-ke3ib
    @JagdishSingh-ke3ib Год назад

    very very like it song

  • @GurpreetSingh-ls4ur
    @GurpreetSingh-ls4ur 2 года назад +2

    Evergreen song

  • @Sukh.Samridhi
    @Sukh.Samridhi 2 года назад +2

    Vry good

  • @a.kelectrical9374
    @a.kelectrical9374 2 года назад +3

    Kaya bata purane same diyan😭😭😭😭

    • @gurvindersinghpakka3109
      @gurvindersinghpakka3109 2 года назад +2

      Veer ji karda ehe din ehe soch dobara aà jawe loka di

    • @kesarsingh8527
      @kesarsingh8527 2 года назад

      ਇਹ ਜਾਣਕਾਰੀ ਗਲਤ ਹੈ ਕਿ ਇਹ ਗੀਤ ਸਾਲ ਉੱਨੀ ਸੌ ਇਕੱਤਰ ਦਾ ਲੱਗਦਾ ਗਲਤ ਜਾਣਕਾਰੀ ਠੀਕ ਨਹੀ

  • @sodagarsingh1634
    @sodagarsingh1634 2 года назад +1

    Very very nice song

  • @baldevsingh3645
    @baldevsingh3645 9 месяцев назад

    ਹਾਓ ਰੱਬਾ ਕਾਸ਼ ਇਹ ਸਮਾਂ ਵਾਪਸ ਆ ਜਾਵੇ।

  • @harjinderjaura177
    @harjinderjaura177 2 года назад +2

    Good song

  • @balvinderdhillon3658
    @balvinderdhillon3658 2 года назад +2

    Balvinder.dhillon.bai.g

  • @Suman-xw9jd
    @Suman-xw9jd 11 месяцев назад

    S,rai very nice song 🎉🎉🎉🎉

  • @surinderpal5223
    @surinderpal5223 2 года назад +2

    Excellent

  • @sarbjeetgill4618
    @sarbjeetgill4618 2 года назад +2

    Wah the best 👌 👍

  • @mandersingh7817
    @mandersingh7817 Год назад +2

    💖💖💖💋💋💋💋💋

  • @harindersinghharindersingh8596
    @harindersinghharindersingh8596 2 года назад +1

    Bahut dhanwaad bro.

  • @kuldeepjawandha3890
    @kuldeepjawandha3890 2 года назад +2

    Good job keep it up

  • @sukhjindersingh5701
    @sukhjindersingh5701 Год назад +1

    Target to Ranjit. Didar in u hart.

  • @manjitthandi8970
    @manjitthandi8970 2 года назад +1

    Jio brother

  • @nachhattarsingh3497
    @nachhattarsingh3497 4 месяца назад

    ❤❤❤❤❤

  • @gurpreetsinghdhaliwal807
    @gurpreetsinghdhaliwal807 2 года назад +1

    Nice

  • @gauravswami9748
    @gauravswami9748 Год назад

    Very very nice dogana

  • @RajinderSingh-vz8vk
    @RajinderSingh-vz8vk Год назад +1

    ਤੂੰਬੀ ਦਾ ਬਾਦਸ਼ਾਹ

  • @JagdishSingh-ke3ib
    @JagdishSingh-ke3ib Год назад

    old is gold j s baddu wallia

  • @lakhvirsingg2431
    @lakhvirsingg2431 Год назад

  • @gurnamsingg1010
    @gurnamsingg1010 2 года назад +2

    👌👌👌👌👍👍👍❤️❤️❤️❤️❤️

  • @iqbalsingh7208
    @iqbalsingh7208 2 года назад +11

    ਕਿੰਨੇ ਲੋਕ ਪਗ ਬੰਨ੍ਹਣ ਵਾਲੇ ਹੁੰਦੇ ਸੀ

  • @Double13819
    @Double13819 2 года назад +1

    Ki taim c bhai ji 🙏

  • @iqbalsingh7208
    @iqbalsingh7208 2 года назад +13

    ਸੋਚੋ ਅਜ ਕੀ ਬਣ ਗਿਆ,

  • @GurdialKhanger
    @GurdialKhanger Месяц назад

    😊😊😊😊❤❤❤❤😊😊😊😊

  • @bahadursingh5720
    @bahadursingh5720 Год назад +1

    BAHADUR Singh vpo Nangal barnala

  • @SharanjeetSingh-h2f
    @SharanjeetSingh-h2f 3 месяца назад

    In maloud laga se 1981 feb I se

  • @SukhwinderSingh-te4pl
    @SukhwinderSingh-te4pl 2 года назад +1

    Asi chote hunde skool wicho bhaj k akharha wekhan jande c

  • @bikarkharoud6846
    @bikarkharoud6846 Год назад

    Sharmaji Dee fermaish aa

  • @manuchoudhary2907
    @manuchoudhary2907 Год назад

    Harbinderdsingh

  • @MajerSingh-bt5rp
    @MajerSingh-bt5rp Год назад

    Zeke5