Dera Sirsa Live| ਗੱਦੀ ਨੂੰ ਲੈ ਕੇ ਛਿੜ ਗਿਆ ਨਵਾਂ ਵਿਵਾਦ, ਕੌਣ ਕਰ ਰਿਹਾ ਹੈ ਧੱਕਾ? Update

Поделиться
HTML-код
  • Опубликовано: 22 окт 2024

Комментарии • 53

  • @Godaraparmod90
    @Godaraparmod90 2 месяца назад +6

    ਸੰਤਾਂ ਦੀ ਕੋਈ ਜਾਤ ਨਹੀਂ ਹੁੰਦੀ ਪਰ ਜੇ ਸਤਸੰਗ ਸੁਣਿਆ ਹੋਵੇ ਤਾ ਪਤਾ ਲੱਗੇ ਬੇਬੁਨਿਆਦ ਗੱਲ ਦਾ ਕੋਈ ਮਤਲਬ ਨਹੀ ਤੱਥ ਦੇ ਆਧਾਰ ਤੇ ਗੱਲ ਕਰੋ ਫਿਰ ਹੀ ਕੁਝ ਕਹਿ ਸਕਦੇ ਆ ਬਾਕੀ ਮਾਲਕ ਸੁਮੱਤ ਬਕਸ਼ੇ 🙏🏻

  • @SharwanDalal-ns6vc
    @SharwanDalal-ns6vc 2 месяца назад +4

    धन-धन सत गूरू तेरा ही आसरा

  • @satnamsinghsandhi7589
    @satnamsinghsandhi7589 2 месяца назад +7

    ਡੇਲੀ ਪੋਸਟ ਵਾਲਿਓ ਸਰਸੇ ਡੇਰੇ ਦਾ ਰੌਲਾ ਨਹੀਂ, ਜਗਮਾਲਵਾਲੀ ਡੇਰੇ ਦਾ ਝਗੜਾ ਹੈ। ਹੈੱਡ ਲਾਈਨ ਠੀਕ ਕਰੋ।।।

  • @narendarkumar9037
    @narendarkumar9037 2 месяца назад +3

    धन धन सतगुरु तेरा ही आसरा

  • @SatpalSingh-ie9df
    @SatpalSingh-ie9df 2 месяца назад +4

    ਡੇਰਾ ਸੱਚਾ ਸੌਦਾ ਸਿਰਸਾ ਦਾ ਨਾਂ ਇਸ ਨਾਲ਼ ਨਾ ਜੌੜਾ ਜਾਵੇ ਜੀ

    • @VishalHodkasiya
      @VishalHodkasiya 2 месяца назад +1

      बिलकुल

    • @jatinder526
      @jatinder526 2 месяца назад

      Mere kuj questions hai kya app btaoo gy

  • @Godaraparmod90
    @Godaraparmod90 2 месяца назад +4

    235 ਕਰੋੜ 🥵 ਬਾਈ ਸਾਬ ਨਾਲ ਲਾ ਲੈ ਕਿਹੜਾ ਬੈਂਕ ਦਿੰਦਾ ਐਨੇ ਕੱਠੇ ਪੈਸੇ ? ਇੱਕ ਕੱਲ 250 ਕਰੋੜ ਕਹਿ ਰਿਹਾ ਸੀ ਤੇ ਪਰਸੋ 1900 ਕਰੋੜ 😂 ਗੱਪ ਤਾਂ ਸਾਬ ਨਾਲ ਮਾਰ ਲਿਆ ਕਰੋ

  • @Satnam-s4s
    @Satnam-s4s 2 месяца назад +3

    ਧਰਮ ਇੱਕ ਬੜਾ sensitive ਮਸਲਾ ਹੈ ਇਸ ਦੇਸ਼ ਦਾ ਲੋਕ ਝੱਟ ਮਾਰਨ ਮਾਰਨ ਤੇ ਆ ਜਾਂਦੇ ਹਨ ਓਹ ਵੀ ਬਿਨਾ ਕਿਸੇ ਸਬੂਤ ਅਤੇ ਗਵਾਹ ਦੇ ਆਧਾਰ ਤੋਂ ਬਿਨਾ । ਅਸੀਂ ਲੋਕਾਂ ਨੇ ਕੁਝ ਵੀ ਨਹੀਂ ਸਿੱਖਿਆ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ ਅਤੇ ਓਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਅਸੀਂ ਆਪਸ ਵਿੱਚ ਲੜ ਰਹੇ ਹਾਂ ਓਹ ਵੀ ਬਿਨਾ ਕਿਸੇ ਸਬੂਤ ਅਤੇ ਗਵਾਹ ਦੇ ਆਧਾਰ ਤੋਂ। ਨਾਂ ਅਸੀਂ ਕੁਛ 1947 ਤੋਂ ਸਿੱਖਿਆ ਨਾ ਅਸੀਂ 84 ਤੋਂ ਸਿੱਖਿਆ। ਬੱਸ ਕਿਸੇ ਨੇ ਚਾਬੀ ਲਾਈ ਤੇ ਭੇਡਾਂ ਹੋ ਗਈਆਂ ਲੜਨ ਲਈ ਤਿਆਰ ਯਾਰ ਸਬਰ ਕਰੋ ਇਸ ਦੇਸ਼ ਵਿੱਚ ਅਮਨ ਅਤੇ ਸ਼ਾਂਤੀ ਬਣਾ ਕੇ ਰੱਖੋ। ਆਪਸੀ ਭਾਈਚਾਰੇ ਅਤੇ ਪ੍ਰੇਮ ਨਾਲ ਰਹੋ ਸਭਦੀ ਕਦਰ ਕਰੋ

  • @technicalcarrot2021
    @technicalcarrot2021 2 месяца назад +3

    सरकार को इसके अंदर यूनिवर्सिटी बना देनी चाहिए, ताकि सच्चा ज्ञान मिल सके, ताकि हरियाणा के अंदर इन बाबाओ का लाठा बजाना बंद हो जाए

  • @Themukeshdheer
    @Themukeshdheer 2 месяца назад +9

    Jsadev bhai aap shi bol rhe ho

  • @ankitchhirang747
    @ankitchhirang747 Месяц назад

    धन धन सतगुरु तेरा ही आसरा जी

  • @KrishanKumar-ub1vk
    @KrishanKumar-ub1vk 2 месяца назад +1

    धन धन सतगुरु तेरा ही आसरा। शहंशाहों के शहंशाह परम पूज्य परम संत शाह मैनेजर साहिब जी आप जी से अरदास है कि आप अपने इस डेरे की गद्दी को काल के सुपुर्द मत होने देना कौन असली और कौन नकली है हमें नही मालूम मेरे दाता हम तो आपके नाम के भरोसे हैं । धन धन सतगुरु तेरा ही आसरा।

  • @manishsolanki5992
    @manishsolanki5992 2 месяца назад

    Dhan dhan satguru tera hi asra

  • @SANTMATGYAN
    @SANTMATGYAN 2 месяца назад +1

    आपके चैनल से बेनती है की आप इस विवाद को डेरा सिरसा जो की गुरमीत राम रहीम के पास है। उससे इस डेरे को ना जोड़ा जाए। ये डेरा उनसे बिल्कुल अलग है और आपके इस वीडियो के thumbnail पर भी उस डेरे की फोटो लगी हुई है। इसलिए आपसे रिक्वेस्ट है की आप इसे ठीक कीजिए। 🙏🙏🙏🙏

  • @Jeetuinsa
    @Jeetuinsa 2 месяца назад +1

    ਖਬਰ ਕਿਸੇ ਦੀ ਫੋਟੋ ਕਿਸੇ ਦੀ ਇਹ ਰੋਲਾ ਸੱਚੇ ਸੌਦੇ ਸਰਸੇ ਦਾ ਨਹੀਂ ਹੈਗਾ ਜਿਸ ਦੀ ਖਬਰ ਹੈ ਉਸੇ ਦੀ ਫੋਟੋ ਲਾਓ ਇਸੇ ਕਰਕੇ ਮੀਡੀਆ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ

  • @SatpalSingh-ie9df
    @SatpalSingh-ie9df 2 месяца назад +1

    ਡੇਰਾ ਸੱਚਾ ਸੋਦਾ ਸਿਰਸਾ ਨਾਲ਼ ਕੋਈ ਸਬੰਧ ਨਹੀ ਇਸ ਡੇਰਾ ਦਾ

  • @narendarkumar9037
    @narendarkumar9037 2 месяца назад

    आप ने बहुत ही अच्छा बोला और बहुत सही बोला वो मालिक आप के साथ ह ❤❤

  • @harbanslal6509
    @harbanslal6509 2 месяца назад +2

    Sant sabhi ke the ham sabhi sangat ko bhut dukh h ki baba ji aapne bich nhi h par santo ko kisi jati smudhaye se na jode mahtma ji

    • @yashufootballer
      @yashufootballer 2 месяца назад +2

      Bishnoi samaj ka name baar baar isliye le rahe hai taaki koi to Bishnoi neta aakar nyay dilane mein madad kare.mahatama ji ka galat matlab nahi tha

  • @Satnam-s4s
    @Satnam-s4s 2 месяца назад +1

    ਧੰਨਵਾਦ ਥੋਡੇ ਚੈਨਲ ਦਾ ਇਕ ਹੋਰ ਮੁੰਡੇ ਨੇ ਇਹਦੀ ਇੰਟਰਵਿਊ ਕੀਤੀ ਸੀ ਜਿਸ ਵਿੱਚ ਓਹ ਇਸਨੂੰ ਸਵਾਲ ਕਰ ਰਿਹਾ ਕੇ ਤੁਸੀਂ ਏਨੇ ਵੱਡੇ ਇਲਜ਼ਾਮ ਲਗਾ ਰਹੇ ਹੋ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਇਹ ਬੰਦਾ ਤਿਲਮਿਲਾ ਉਠਿਆ ਕੋਈ ਸਹੀ ਢੰਗ ਨਾਲ ਜਵਾਬ ਨਹੀਂ ਦਿੱਤਾ ਉਸਨੇ ਇਹਦਾ ਮਤਲਬ ਸਾਫ ਹੈ ਇਹ ਝੂਠ ਬੋਲ ਰਿਹਾ ਹੈ ਇਹੋ ਜਿਹੇ ਲੋਕਾਂ ਦੀਆਂ ਇੰਟਰਵਿਊ ਨਾ ਕਰਿਆ ਕਰੋ ਇਹਨਾਂ ਦਾ ਮਤਲਬ ਸਮਾਜ ਵਿੱਚ ਅੱਗ ਫੈਲਾਉਣ ਦਾ ਅਤੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਬਿਨਾ ਕਿਸੇ ਠੋਸ ਸਬੂਤ ਦੇ ਆਧਾਰ ਤੋਂ ਬਿਨਾ ਕਿਸੇ ਵੀ ਤਰਾਂ ਦੇ ਲੋਕਾਂ। ਦੀ ਵੀਡਿਉ ਬਣਾ ਕੇ views ਲੈਣ ਲਈ ਚਲਾ ਦਿੰਦੇ ਹੋ ਥੋੜਾ ਸੋਚੋ ਯਾਰ ਸਮਾਜ ਨੂੰ ਸੇਧ ਦਿਓ ਅਸ਼ਾਂਤੀ ਨਾ ਫੈਲੇ ਇਹੋ ਜਿਹੇ ਉਪਰਾਲੇ ਕਰੋ

  • @manjukhicher9281
    @manjukhicher9281 2 месяца назад

    हम आपके साथ है सही बात है आपकी

  • @virenderhgh9005
    @virenderhgh9005 2 месяца назад

    Hajir najir jindaram tera hi aasra tu hi tu 🙏 msg

  • @gurpalsingh2026
    @gurpalsingh2026 2 месяца назад +1

    Eh masla dere sache saude da nahi ,media lgda eda hi sache saude da headline lagayi hoyi aa

  • @OmPrakas-r4o
    @OmPrakas-r4o 2 месяца назад

    धन धन सतगुरु तेरा ही आसरा कृपया निराश मत होना आपको न्याय में जरूर

    • @OmPrakas-r4o
      @OmPrakas-r4o 2 месяца назад

      जरूर मिलेगा आपको

  • @ABnormal2929
    @ABnormal2929 2 месяца назад

    Ye banda hai kon??

  • @SATTESTATUS
    @SATTESTATUS 2 месяца назад

    Ye gate ki photo htao ... Jagmalwali ki lgao photo... Sirsa ki nhi h ye news

  • @dhimansaab2197
    @dhimansaab2197 2 месяца назад

    Dera Sacha Sauda nal es post da koi samband nahi hai eh dera koi hor hai

  • @Aaaaa-i4p
    @Aaaaa-i4p 2 месяца назад

    Grover te dakter vinod te ekk oh mask aala ...te ekk thanedar te oh ekk lhri sare trusty sumer v gang a gang eah

  • @OmPrakas-r4o
    @OmPrakas-r4o 2 месяца назад

    पत्रकार आपके आगे हाथ जोड़ता हूं बात कर दो

  • @Gurjitsingh-nd3wh
    @Gurjitsingh-nd3wh 2 месяца назад +1

    Chanal sahi kar paid midia

  • @rajudhandhansatguruterahia1207
    @rajudhandhansatguruterahia1207 2 месяца назад

    Dera Saccha Sauda ki Gate ki photo hatao

  • @Ksbadv8643
    @Ksbadv8643 25 дней назад

    All activities of this Dera appear to be suspicious. CBI inquiry is needed in this case under supervision of high court Judge. Baba Gurinder Singh Dhillon, RSSB chief, has also played vital role in appointing this person as new Guru. Unbelievable for those who are spiritual by heart and soul.

  • @surenderchoudhary8046
    @surenderchoudhary8046 2 месяца назад

    Bhai tu Bishnoi samaj ko kyo bich me le raha hai galat bat hai aap dere ke bare me bat kro aapke premio ki bat kro

  • @dhimansaab2197
    @dhimansaab2197 2 месяца назад

    Daily post walo. dera Sacha Sauda ki photo kio lgayi hai sath yeh jis dere ki baat kr rahe wo koi or hai logo ko kio gumraah ke rahe ho

  • @belankaluram691
    @belankaluram691 2 месяца назад

    इतने बङे सन्त को केद केसे कर सकते

  • @parry-w
    @parry-w 2 месяца назад +1

    iske paas koi sabut h hwaa me hi teer mar rha h iski personal dusmni ko nikal rha h birender se khud ki love marriage h dere ki ladki se se btyega kya ab

  • @Aaaaa-i4p
    @Aaaaa-i4p 2 месяца назад

    .
    . .eag video har satsangy kol jave vrinder d asliat sabb nu ptaa lgge..koi eas nu sewa na dio

  • @jasbirghasiara4910
    @jasbirghasiara4910 2 месяца назад

    Esi bhagat ko gadi milni chahiye

  • @OmPrakas-r4o
    @OmPrakas-r4o 2 месяца назад

    यह अभी संत बोल रहे हैं कृपया हमारी बात कर दो गुरुजी

  • @yashufootballer
    @yashufootballer 2 месяца назад

    SACCHE SANTO PAR HAMESHA JULM HOTE AAYE HAI. PAISE KE LIYE LOG APNE GURU KO B NAHI BAKSHTE.

  • @KULDEEPSINGH-iq1gx
    @KULDEEPSINGH-iq1gx 2 месяца назад +2

    Virender Fukra h is ni dere di kman na deo ji

    • @Satnam-s4s
      @Satnam-s4s 2 месяца назад +3

      ਤੁਸੀਂ ਲੋਕ ਇਕ ਗੱਲ ਦੱਸੋ ਯਾਰ ਤੁਹਾਡੀ ਦਿੱਕਤ ਕੀ ਆ ਕਿਉਂ ਰੱਬ ਵਰਗੇ ਲੋਕਾਂ ਨੂੰ ਲੜਵਾ ਰਹੇ ਹੋ ਜੇਕਰ ਬਿਚਾਰੇ ਅਨਪੜ ਨੇ ਤਾਂ ਕੁਝ ਵੀ ਕਰੋਂਗੇ ਓਹਨਾ ਦੇ ਦਿਮਾਗ ਨਾਲ ਓਹਨਾ ਦੇ ਭੋਲੇਪਣ ਨਾਲ ਜਦ ਸਾਰੀ ਜਾਂਚ ਹੋ ਰਹੀ ਹੈ ਕਿਉਂ ਅਸ਼ਾਂਤੀ ਫੈਲਾ ਰਹੇ ਹੋ। ਮੈਨੂੰ ਤਾਂ ਲੱਗਦਾ ਭਰਾਵਾ ਇਹਨਾਂ ਨੂੰ ਆਪਣੇ ਬਾਬਾ ਜੀ ਤੇ ਵੀ ਭਰੋਸਾ ਨਹੀਂ ਇਹ ਕਹਿੰਦੇ ਆ 4 ਸਾਲ ਤੋਂ ਕੈਦ ਕਰ ਰੱਖਿਆ ਸੀ ਜੋ ਸਤਸੰਗ ਕਰਦੇ ਸੀ ਇਨਾਮ ਵੰਡ ਦੇ ਸੀ ਓਹ ਓਹਨਾ ਦਾ ਭੂਤ ਸੀ ਜੇਕਰ ਬੀਰੇਂਦਰ ਨੇ ਓਹਨਾ ਨੂ ਕੈਦ ਕੀਤਾ ਹੁੰਦਾ ਫੇਰ ਓਹ ਚੰਗੀ ਤਰਾਂ ਕੈਦ ਕਰਦਾ ਫੇਰ ਤਾਂ ਸੰਗਤ ਦੇ ਵਿਚ ਈ ਨਾ ਆਉਣ ਦੇਂਦਾ ਨਾਂ ਪੈਸੇ ਵੰਡਣ ਦੇਂਦਾ ਬਾਕੀ ਤੁਸੀਂ ਆਪ ਸੋਚੋ ਜਿਹੜੇ ਬੰਦੇ ਨੂੰ ਪੈਸੇ ਦਾ ਲਾਲਸ ਹੋਊ ਫੇਰ ਓਹ ਪੈਸੇ ਵੰਡਣ ਕਿਉਂ ਦੇਊਗਾ। ਕੁਛ ਵੀ ਬੋਲ ਸਕਦਾ ਕੋਈ ਵੀ ਭਰਾਵੋ ਲੋਕਤੰਤਰ ਆ ਪਰ ਐਨਾ ਨਾ ਕਰੋ ਯਾਰ ਕੇ ਕਿਸੇ ਵੀ ਬੇਗੁਨਾਹ ਨੂੰ ਦੋਸ਼ੀ ਬਣਾ ਦੇਵੋ

    • @Noor343-h7g
      @Noor343-h7g 2 месяца назад +2

      Sahi baat hai bhai bas isi baat ka dukh hai ke baba ji ka hukam na maan kar in sab ne dere mein gand daal diya kall tak yahi log bol rahe the ke birender kitne karmon wala hai jo baba ji ne apne saath rakha huya hai or aaj dekho kya bol rahein hai or dekho inka jhooth ke baba ji ko 4 saal se kaid kar rkha hai ham toh jaate the hamein toh nahi laga k baba ji kaid mein hai or sant ko kaun kaid kar skta hai agar kiya hota toh 4 saal mein kya se kya ho jaata sab fuddu bna rha hai

    • @Godaraparmod90
      @Godaraparmod90 2 месяца назад +2

      @@Noor343-h7g ਬਾਬਾ ਜੀ ਹਰ ਸਤਸੰਗ ਚ ਕਹਿੰਦੇ ਸੀ ਮੂਰਖੋ ਕਾ ਟੋਲਾ ਫਿਰਤਾ ਹੈ ਇਹ ਨਹੀਂ ਸੀ ਪਤਾ ਇਹਨਾਂ ਨੂੰ ਹੀ ਕਹਿ ਰਹੇ ਨੇ ਸਾਰੀਆਂ ਗੱਲਾ ਬਾਬਾ ਜੀ ਦੀਆ ਅੱਜ ਸਾਹਮਣੇ ਆ ਰਹੀਆਂ ਨੇ ਪਰ ਕੁਝ ਕੇ ਮੂਰਖ ਲੋਕ ਇਸਨੂੰ ਵਧਾ ਰਹੇ ਨੇ ਜਦੋ ਉਹਨਾਂ ਨੇ ਕਹਿਤਾ ਵੀ ਜਾਂਚ ਕਰਾ ਲਓ ਫਿਰ ਵੀ ਨਹੀ ਟਲਦੇ ਇਹਨਾਂ ਨੂੰ ਇਹ ਹੈ ਕੇ ਅਸੀ ਆਪਣਾ ਬਾਬਾ ਆਪ ਚੁਣੀਏ ਫਿਰ ਤਾ ਤੁਸੀਂ ਬਾਬਾ ਵਕੀਲ ਸਾਹਿਬ ਜੀ ਨੂੰ ਵੀ ਕਦੇ ਨ੍ਹੀ ਗੁਰੂ ਸਮਝਿਆ ਹੋਣਾ ਕਿਉ ਕੇ ਜੇਕਰ ਸਮਝਿਆਂ ਹੁੰਦਾ ਅੱਜ ਏਹ ਸਬ ਨਾ ਹੁੰਦਾ ਜੋ ਹੋ ਰਿਹਾ ਮਾਲਕ ਸੁਮੱਤ ਬਕਸ਼ੇ ਇਸ ਤਰਾਂ ਦੇ ਲੋਕਾਂ ਨੂੰ ਜੋ ਦੇਖ ਕੇ ਵੀ ਅਨਦੇਖਾ ਕਰ ਰਹੇ ਨੇ

  • @manvirk
    @manvirk 2 месяца назад

    2ठा