Prime Time (1788) || ਬਦਲ ਗਏ ਕਰੀਬੀ, ਛੱਡਿਆ ਸਾਥ ਸੁਖਬੀਰ ਦਾ?, ਕੌਣ ਹੋਊ ਨਵਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ

Поделиться
HTML-код
  • Опубликовано: 3 дек 2024

Комментарии • 12

  • @User.YouTube_creaters
    @User.YouTube_creaters День назад +5

    ਪੰਜਾਬ ਦੇ ਸਿਰ ਉੱਤੇ ਗੁਰੂ ਸਹਿਬਾਨਾਂ ਦਾ ਹੱਥ ਹੈ
    *ਜੰਗ ਕੋਈ ਵੀ ਹੋਵੇ, ਹਰ ਮੈਦਾਨ ਫ਼ਤਿਹ*

  • @User.YouTube_creaters
    @User.YouTube_creaters День назад +5

    ਕਲ੍ਹ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਲਾ ਵਰਤ ਗਈ 🙏❤️🙏
    *ਸਿੰਘ ਸਾਹਿਬ ਜੀ ਨੇ ਅਕਾਲੀ ਫੂਲਾ ਸਿੰਘ ਜੀ ਦੀ ਪ੍ਰੰਪਰਾ ਨੂੰ ਕਾਇਮ ਰੱਖਿਆ*

  • @sukhdevgill4184
    @sukhdevgill4184 День назад +6

    ਇਹ ਫੈਸਲਾ ਬਹੁਤ ਵਧੀਆ ਤੇ ਮਿਸਾਲੀ ਫ਼ੈਸਲਾ ਕੀਤਾ ਗਿਆ

  • @Iqbalmomi1234
    @Iqbalmomi1234 День назад +1

    ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਨੂੰ ਅਕਾਲੀ ਫੂਲਾ ਸਿੰਘ ਸਨਮਾਨ ਦੇ ਕੇ ਨਿਵਾਜਿਆ ਜਾਣਾ ਚਾਹੀਦਾ

  • @GurmukhSingh-mz5it
    @GurmukhSingh-mz5it 13 часов назад

    ਨਵਜੀਤ ਪੁੱਤਰਾਂ ਸਿਮਰੋ ਦੀ ਕੀਤੀ ਗਈ ਅਰਦਾਸ ਪੂਰੀ ਹੋ ਗਈ ਹੈ

  • @LakhwinderSingh-lt5bu
    @LakhwinderSingh-lt5bu 19 часов назад

    ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਧਿਕਾਰਤ ਕਮੇਟੀ ਤੁਰੰਤ ਸਰਗਰਮ ਹੋ ਕੇ ਆਮ ਸਿੱਖ ਸੰਗਤ ਦੀ ਅਗਵਾਈ ਕਰੇ। ਮੌਜੂਦਾ ਦੋਸ਼ੀ ਅਕਾਲੀ ਲੀਡਰਸ਼ਿਪ ਲੋਕ ਅਗਵਾਈ ਕਰਨ ਤੋਂ ਨੈਤਿਕ ਅਧਿਕਾਰ ਗੁਆ ਚੁੱਕੇ ਹਨ। ਪੁਰਾਣੀ ਤੇ ਨਿਰਾਸ਼ ਅਕਾਲੀ ਲੀਡਰਸ਼ਿਪ ਜਾਂ ਹੋਰ ਅਕਾਲੀ ਦਲ ਆਪਣੀਆਂ ਹਾਉਮੈ ਤੇ ਵੱਖ ਵੱਖ ਆਲਾਪ ਤਿਆਗ ਕੇ ਅਧਿਕਾਰਤ ਕਮੇਟੀ ਦੀ ਅਗਵਾਈ ਵਿੱਚ ਆਮ ਵਰਕਰ ਵਜੋਂ ਸ਼ਾਮਲ ਹੋ ਕੇ ਗੁਰਮਤਿ ਅਨੁਸਾਰ ਲੋਕ ਭਲਾਈ ਲਈ ਸਰਗਰਮ ਹੋਣ। ਇਸ ਵਿੱਚੋਂ ਪੈਦਾ ਹੋਏ ਲੋਕ ਭਲਾਈ ਨੂੰ ਸਮਰਪਿਤ ਨਿਰੋਲ ਆਗੂਆਂ ਵਾਲਾ ਸ਼੍ਰੋਮਣੀ ਅਕਾਲੀ ਮੁੜ ਸੁਰਜੀਤ ਹੋਵੇ ਤਾਂ ਪੰਜਾਬ ਦਾ ਭਲਾ ਹੋ ਸਕਦਾ ਹੈ

  • @boharsingh7725
    @boharsingh7725 День назад +1

    🙏🙏🙏🙏🙏

  • @taswirsinghvirk2277
    @taswirsinghvirk2277 День назад

    Fakhr e kaum da khitaab vaapis laina, ik misaali faisla,jadon kaum da ghaan karn vich sabh ton vadda role nibhaya,tan kaum fakhar kis gal da kare