Это видео недоступно.
Сожалеем об этом.

ਗੁਰੂ ਸਾਹਿਬਾਨਾਂ ਦੇ ਦੁਸ਼ਮਣਾਂ ਦੀ ਲਿਖੀ ਨਕਲੀ ਬਾਣੀ | Sikh History | Kachi Bani | Punjab Siyan

Поделиться
HTML-код
  • Опубликовано: 24 мар 2024
  • Sikhs have lot of respect for Gurbani written and recited by Sikh Guru Sahiban, Guru Arjan Sahib Collected Prevoius 4 Guru Sahibans Bani and take other bhagat and bhatt sahiban holy bani and formed Ad Granth Sahib (Now Called Guru Granth Sahib Ji)
    But there are many People that wrote their Bani on the Name of Guru Nanak Sahib to Confuse the Sikh Sangat
    Guru Sahiban the 3rd Guru Guru Amardas ji and the 4th Guru Guru Ramdas ji
    Condemn Such Type of False Bani and Called itself Kachi Bani ਕੱਚੀ ਬਾਣੀ
    Prithi Chand and his Descents Called themelve as Guru and wrote Bani to claim their Guruship on the Sikh Saangat
    they wrote their bani parralled to Ad Granth Sahib
    they promote their written false bani /copied bani so much
    that after more than 400 years sikh sangat unintensionaly use their false bani in many occasions, on the stage and on social media status, posts
    this kachi bani should not be promoted
    There is no Competition to the Holy Bani of Sikh Guru Sahiban that is written in Guru Granth Sahib
    We should only Promote and read Dhurki Bani
    As Guru Sahib Said
    ਧੁਰ ਕੀ ਬਾਣੀ ਆਈ ||
    ਤਿਨਿ ਸਗਲੀ ਚਿੰਤ ਮਿਟਾਈ ॥
    Guru Arjan Sahib Did Tremendous Work by Compiling Guru Sahiban's Holy Bani, Bhagat Sahiban and Bhatt Sahiban's Bani in the Holy Guru Granth Sahib ji
    Sikh Guru Sahibans Bani in Guru Granth Sahib Ji
    Guru nanak Sahib Ji
    Guru Angad Sahib Ji
    Guru Amardas Ji
    Guru Ramdas Ji
    Guru Arjan Sahib Ji
    Guru Hargobind Sahib Ji
    Guru Harkrishan Ji
    Guru Har Rai Ji
    Guru Harkrishan Ji
    Guru Teg Bahadar Sahib Ji
    Guru Gobind Singh Ji
    Diclaimer- This Video is made for Imformation Purpose to Aware and Educate People About Sikh History
    We dont intent to Hurt Anyones (Individual or Any Organisation) Sentiments or Religious Believes
    Dont Cut , Download or Reupload this Video on Any Other Platform
    This Video is a Property of Punjab Siyan Channel

Комментарии • 1,4 тыс.

  • @KulwantSingh-gh7dt
    @KulwantSingh-gh7dt 4 месяца назад +372

    ਭਾਈ ਸਾਹਿਬ ਜੀ, ਆਪਜੀ ਦਾ ਸਾਬਤ ਸੂਰਤ ਹੋ ਰਿਹਾ ਚਿਹਰਾ ਤਸੱਲੀ ਦੇਂਦਾ ਹੈ ਕਿ ਆਪਜੀ ਗੁਰੂ ਸਾਹਿਬਾਨ ਦਾ ਬਿਰਤਾਂਤ ਸੁਣਾਉਂਦੇ ਸੁਣਾਉਂਦੇ ਗੁਰੂ ਰੰਗ ਵਿੱਚ ਰੰਗੇ ਜਾ ਰਹੇ ਹੋ। ਆਪਜੀ ਨੂੰ ਮੁਬਾਰਕਬਾਦ।

    • @user-ww4sb1hy1k
      @user-ww4sb1hy1k 4 месяца назад +5

    • @GurjantSingh-tj7dl
      @GurjantSingh-tj7dl 4 месяца назад +11

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @user1109-uq8uw
      @user1109-uq8uw 4 месяца назад +1

      ​@@user-ww4sb1hy1knnjjjjjjjñjñ

    • @tijnarbrd
      @tijnarbrd 4 месяца назад +1

      Kulwant g shi keha ❤😊

    • @hardeepsinghsohal6639
      @hardeepsinghsohal6639 4 месяца назад +2

      ੧ਓ
      ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harwindersingh950
    @harwindersingh950 4 месяца назад +470

    ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁੱਤੀ ਪਈ ਹੈ ਨਾਂ ਹੀ ਕੋਈ ਪ੍ਰਚਾਰ ਕੀਤਾ ਜਾ ਰਿਹਾਂ ਹੈ। ਬਹੁਤ ਹੀ ਵਧੀਆ ਉਪਰਾਲਾ ਹੈ ਵੀਰ ਜੀ ਤੁਹਾਡਾ

    • @Jupitor6893
      @Jupitor6893 4 месяца назад +14

      ਬਿਲਕੁਲ ਠੀਕ

    • @jatindersinghasi3372
      @jatindersinghasi3372 4 месяца назад +19

      ਪੰਜਾਬ ਸਿਆ ਚੈਨਲ ਦਾ ਬਹੁਤ ਵੱਧੀਆ ਉਪਰਾਲ ਹੈ। ਇਹ ਤੇ ਸ੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਸੀ ਪਰ ਇਹ ਕਮੇਟੀ ਬਦਲਣ ਦੀ ਲੋੜ ਹੈ।

    • @BalwindersinghSingh-zh8ur
      @BalwindersinghSingh-zh8ur 4 месяца назад

      ❤q​@@jatindersinghasi3372

    • @RamSingh-qk8bx
      @RamSingh-qk8bx 4 месяца назад

      😊​@@Jupitor6893

    • @KamaljitSingh-vi8wx
      @KamaljitSingh-vi8wx 4 месяца назад +7

      Waheguru ji waheguru ji

  • @santokhsingh6917
    @santokhsingh6917 4 месяца назад +74

    ਵਾਹ! ਪੰਜਾਬ ਸਿਆਂ ਬਹੁਤ ਸਪੱਸ਼ਟਤਾ ਨਾਲ ਕੱਚੀ ਤੇ ਸੱਚੀ ਬਾਣੀ ਦਾ ਨਿਰਨਾ ਕੀਤਾ ਹੈ। ਬਹੁਤ ਬਹੁਤ ਧੰਨਵਾਦ ਜੀ।

  • @Sonubadesha1100
    @Sonubadesha1100 4 месяца назад +38

    ਸਿੱਖੀ ਸਰੂਪ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਤੇ, ਚੜਦੀ ਕਲਾ ਹੋਈ ਆ ਗੁਰੂ ਸਾਹਿਬ ਆਪਣੇ ਰੰਗ ਵਿੱਚ ਰੰਗ ਰਹੇ ਤੁਹਾਨੂੰ।

  • @ranbirsinghjogich197
    @ranbirsinghjogich197 4 месяца назад +126

    ਅੱਜ ਤੁਸੀਂ ਨਿਖੇੜ ਕੇ ਨਿਰਨਾ ਕਰਦਿਤਾ ਕਿ ਕੱਚੀ ਬਾਣੀ ਕਿਵੇਂ ਹੋਂਦ ਵਿੱਚ ਆਈ। ਜੋਂ ਤੁਕਾਂ ਤੁਸੀਂ ਪੜ੍ਹ ਕੇ ਸੁਣਾਈਆਂ ਉਹ ਅਕਸਰ ਪੜੀਆਂ ਤੇ ਲਿਖੀਆਂ ਦੇਖੀਆਂ ਹਨ। ਤੁਸੀਂ ਬਹੁਤ ਵੱਡਾ ਭੁਲੇਖਾ ਇਹ ਕਹਿ ਕੇ ਕੱਢ ਦਿੱਤਾ ਕਿ ਛੇਵੇਂ ਸੱਤਵੇਂ ਅੱਠਵੇਂ ਮਹੱਲੇ ਦੇ ਨਾਂ ਬਾਣੀ ਪਿਰਥੀ ਚੰਦ ਖਾਨਦਾਨ ਨੇ ਲਿਖੀ ਜੋਂ ਕਿ ਕੱਚੀ ਬਾਣੀ ਹੈ। ਤੇ ਉਸ ਸਮੇਂ ਇਹ ਦਰਬਾਰ ਸਾਹਿਬ ਤੇ ਕਾਬਜ਼ ਰਹੇ। ਧੰਨਵਾਦ ਪੰਜਾਬ ਸਿਆਂ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਇਕ ਬਜ਼ੁਰਗ। ਆਪ ਸਦਾ ਚੜ੍ਹਦੀ ਕਲਾ ਵਿਚ ਰਹੋ ਜੀ।

    • @gurpalsingh3720
      @gurpalsingh3720 4 месяца назад +5

      ਦਰਬਾਰ ਸਾਹਿਬ ਉਪਰ ਅੱਜ ਵੀ ਧੀਰਮੱਲੀਆਂ ਦਾ ਕਬਜਾ ਹੈ। ਨਿਹਕਲੰਕ ਅਵਤਾਰ ਹੀ ਆ ਕੇ ਕਬਜਾ ਛੁਡਵਾਏਗਾ ਤੇ ਗੁਰ ਬਾਣੀ ਦਾ ਸਹੀ ਅਰਥ ਕਰ ਸਮਝਾਏਗਾ।
      ਹਰਿਜੂ ਹਰਿਮੰਦਰ ਆਏਂਗੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।।

    • @gurajaibsighgurajaibsingh3974
      @gurajaibsighgurajaibsingh3974 17 дней назад

      Waheguru ji waheguru ji waheguru ji waheguru ji waheguru ji waheguru ji waheguru ji waheguru ji

  • @user-nz7nq5pb6m
    @user-nz7nq5pb6m 23 дня назад +5

    ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ਸਤਿਗੁਰ ਵਿਚਿ ਆਪ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ਜਗਜੀਵਨੁ ਦਾਤਾ ਪਾਇਆ

  • @preetpb06..
    @preetpb06.. 4 месяца назад +62

    ਤੁਹਾਡੀ ਖੋਜ ਨੂੰ ਵਾਹਿਗੁਰੂ ਜੀ ਹੋਰ ਵਿਸ਼ਾਲ ਰੂਪ ਦੇਵੇ.. ਸਹੀ ਦਿਸ਼ਾ ਵੱਲ ਹੋਰ ਖੋਜ ਕਰਨ ਲਈ ਬਾਬਾ ਜੀ ਤੁਹਾਨੂੰ ਸਮਰੱਥ ਬਖਸ਼ੇ

  • @tarlochansingh5877
    @tarlochansingh5877 4 месяца назад +17

    ਭਾਈ ਸਾਹਿਬ ਜੀ ਤੁਹਾਡਾ ਜਿੰਨਾ ਵੀ ਧੰਨਵਾਦ ਕੀਤਾ ਜਾਏ ਥੋੜਾ ਹੈ। ਤੁਸੀਂ ਬਹੁਤ ਅਹਿਮ ਮਸਲੇ ਤੇ ਗੱਲ ਬਾਤ ਕੀਤੀ ਹੈ ਤੇ ਬੜੇ ਸੁਚੱਜੇ ਢੰਗ ਨਾਲ ਸੰਗਤਾਂ ਨੂੰ ਸੁਚੇਤ ਕੀਤਾ ਹੈ। ਇੱਕ ਸੁਝਾਅ ਹੈ ਜੇ ਹੋ ਸਕੇ ਜੋ ਵੀ ਕੱਚੀ ਬਾਣੀ ਪ੍ਰਚਲਿਤ ਹੈ ਜੋ ਕਿ ਸਿੱਖਾਂ ਦੀ ਜ਼ੁਬਾਨ ਤੇ ਚੜੀ ਹੋਈ ਹੈ।ਉਸ ਨੂੰ ਨਿਖੇੜ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਜਿਸ ਸ਼ਬਦ ਨਾਲ ਮਿਲਦੀ ਜੁਲਦੀ ਹੈ। ਉਸ ਨੂੰ ਗੁਰੂ ਘਰਾਂ ਵਿੱਚ ਸੰਗਤਾਂ ਦੇ ਰੂਬਰੂ ਦੱਸਿਆ ਜਾਵੇ ਕਿ ਇਹ ਬਾਣੀ ਕੱਚੀ ਬਾਣੀ ਹੈ। ਇਸ ਕੱਚੀ ਬਾਣੀ ਨੂੰ ਇੱਕ ਕਿਤਾਬ ਵਿੱਚ ਲਿਖਿਆ ਜਾਵੇ ਤਾਂ ਕਿ ਹਰ ਗੁਰਸਿੱਖ ਨੂੰ ਪਤਾ ਲੱਗ ਜਾਵੇ ਕੇ ਇਹ ਨਹੀਂ ਪੜ੍ਹਨੀ। ਇੱਕ ਪਾਸੇ ਗੁਰੂ ਸਾਹਿਬਾਨ ਦੀ ਪੱਕੀ ਗੁਰਬਾਣੀ ਤੇ ਦੂਜੇ ਪਾਸੇ ਕੱਚੀ ਬਾਣੀ ਲਿਖਕੇ ਕਿਤਾਬਾਂ ਗੁਰੂ ਘਰਾਂ ਵਿੱਚ ਸਾਰੇ ਗ੍ਰੰਥੀ ਸਿੰਘਾਂ ਨੂੰ ਪੜਾਈਆਂ ਜਾਣ। ਸਭਨਾਂ ਸਿੱਖਾਂ ਦੇ ਘਰਾਂ ਵਿੱਚ ਜੋ ਗੁਰਬਾਣੀ ਪੜ੍ਹਦੇ ਹਨ ਇਹ ਕਿਤਾਬ ਜ਼ਰੂਰ ਹੋਵੇ ਤਾਂਕਿ ਸਿੱਖ ਘਰੇ ਬੈਠਾ ਵੀ ਜਾਣ ਜਾਵੇ ਇਹ ਕੱਚੀ ਬਾਣੀ ਹੈ। ਸਿੱਖ ਸੰਸਥਾਵਾਂ ਨੂੰ ਰਲਮਿਲ ਕੇ ਇਹ ਕਾਰਜ਼ ਪਹਿਲ ਦੇ ਆਧਾਰ ਤੇ ਕਰਨਾ ਜ਼ਰੂਰੀ ਹੈ।ਐਸ ਜੀ ਪੀ ਸੀ ਤੋਂ ਤਾਂ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਜਦੋਂ ਤੱਕ ਮਸੰਦ ਲਾਣਾ ਗੁਰੂ ਘਰਾਂ ਤੇ ਕਾਬਜ਼ ਹੈ ਇਸ ਕਾਰਜ਼ ਦੀ ਆਸ ਰੱਖਣੀ ਬੇਮਾਨੀ ਹੋਵੇਗੀ.....👏

  • @kulwindersingh-dh1hq
    @kulwindersingh-dh1hq 4 месяца назад +71

    ਵੀਰ ਜੀ ਬਹੁਤ ਹੀ ਵਧੀਆ ਬੇਸ਼ਕੀਮਤੀ ਵਡਮਮੁਲੀ ਜਾਣਕਾਰੀ ਦੇਣ ਲਈ ਕੋਟਾਨ ਕੋਟ ਧਨਵਾਦ

  • @karamjitsingh6235
    @karamjitsingh6235 4 месяца назад +24

    ਵੀਰ ਜੀ ਬਹੁਤ ਧੰਨਵਾਦ ਤੁਸੀਂ ਕੱਚੀ ਬਾਣੀ ਸਬੰਧੀ ਜਾਣਕਾਰੀ ਦਿੱਤੀ ਅੱਜ ਦੇ ਡੇਰੇ ਦਾਰਾਂ ਵਲੋਂ ਕੱਚੀ ਬਾਣੀ ਦੀਆਂ ਤੁੱਕਾਂ ਵਰਤਕੇ ਸੰਗਤਾਂ ਨੂੰ ਭਰਮਾਇਆ ਜਾਂਦਾ ਹੈ ਆਪ ਜੀ ਨੇ ਸੰਗਤਾਂ ਨੂੰ ਸੁਚੇਤ ਕੀਤਾ ਧੰਨਵਾਦ ਜੀ 👏👏👏👏👏 ਕਰਮਜੀਤ ਸਿੰਘ ਬਿੰਜਲ (ਰਾਏਕੋਟ ) ਲੁਧਿਆਣਾ

  • @SleepyDalmatianPuppies-iu6lf
    @SleepyDalmatianPuppies-iu6lf 3 месяца назад +7

    ਬਹੁਤ ਬਹੁਤ ਧੰਨਵਾਦ ਵੀਰ ਜੀ ਜਿਹੜਾ ਤੁਸੀਂ ਇਹ ਕੁਝ ਦੱਸ ਰਹੇ ਹੋ ਸ਼੍ਰੋਮਣੀ ਕਮੇਟੀ ਸੁੱਤੀ ਪਈ ਆ ਬੱਸ ਉਹਦਾ ਇਹੀ ਕੰਮ ਆ ਵੀ ਗੁਰੂ ਦੀ ਗੋਲਖ ਖਾਈ ਜਾਣ ਇਹ ਉਥੋਂ ਦੇ ਗੋਲਖ ਦੇ ਪੈਸਿਆਂ ਨਾਲ ਇਹ ਆਪਦੇ ਵੱਡੀਆਂ ਵੱਡੀਆਂ ਕੋਠੀਆਂ ਮਹਿੰਗੀਆਂ ਮਹਿੰਗੀਆਂ ਕਾਰਾਂ ਆਪਦੇ ਘਰ ਦੇ ਬੱਚਿਆਂ ਨੂੰ ਬਾਹਰਲੇ ਵਿਦੇਸ਼ਾਂ ਚ ਘੁਮਾਉਣਾ ਫਰਾਉਣਾ ਬਸ ਇਹਨਾਂ ਕੋਲ ਇਹੀ ਕੰਮ ਇਹ ਜਿਹੜੀ ਆ ਗਲਤ ਬਾਣੀ ਆ ਇਹਨੂੰ ਇਹ ਬੰਦ ਨਹੀਂ ਕਰਾ ਸਕਦੇ 👍👍👍👍🙏🙏🙏🙏🙏

  • @Inderjitsingh-ny9if
    @Inderjitsingh-ny9if 4 месяца назад +14

    ਗਾਜ਼ੀਆਬਾਦ ਤੋਂ ਇੰਦਰਜੀਤ ਸਿੰਘ ਬਖਸੀ ਆਪ ਜੀ ਨੂੰ ਜੋ ਜੋ ਵੀ ਗੱਲਾਂ ਕੀਤੀਆਂ ਦਾਤਾ ਮਿਹਰ ਕਰੇ ਸਾਰੀਆਂ ਗੱਲਾਂ ਬਹੁਤ ਅੱਛੀਆਂ ਨੇ ਔਰ ਆਪ ਜੀ ਨੂੰ ਅੱਗੇ ਵੀ ਇਸ ਤਰ੍ਹਾਂ ਹੀ ਲੋਕਾਂ ਨੂੰ ਸਮਝ ਦੇਣ ਦੀ ਸਮਝ ਦਵੇ

  • @shivdevsingh3626
    @shivdevsingh3626 4 месяца назад +61

    ਬਹੁਤ ਖ਼ੂਬਸੂਰਤ ਜਾਣਕਾਰੀ ਦਿੱਤੀ ਹੈ | ਬਹੁਤ ਧੰਨਵਾਦ ਜੀ | ਬਾਕੀ ਸ਼੍ਰੋਮਣੀ ਕਮੇਟੀ ਦਾ ਜੋਰ ਤਾਂ ਇਸ ਗੱਲ 'ਤੇ ਹੀ ਲੱਗਾ ਰਹਿੰਦਾ ਹੈ ਕਿ ਬਾਦਲਾਂ ਨੂੰ ਕਿਵੇਂ ਨਾ ਕਿਵੇਂ ਸਿਆਸੀ ਤੌਰ 'ਤੇ ਕਾਮਯਾਬ ਕੀਤਾ ਜਾਵੇ | ਇਸ ਸੰਸਥਾ ਦਾ ਮੁੱਖੀ ਕੋਈ ਬਹੁਤ ਵੱਡਾ ਸਿੱਖ ਵਿਦਵਾਨ ਹੋਣਾ ਚਾਹੀਦਾ ਹੈ ਜੋ ਸਿਰਫ਼ 'ਤੇ ਸਿਰਫ਼ ਧਰਮ ਵਾਸਤੇ ਪ੍ਰਣਾਇਆ ਹੋਵੇ | ਕੋਈ ਸਿਆਸੀ ਬੰਦਾ ਇਸ ਕਮੇਟੀ ਦਾ ਮੁਖੀਆ ਨਹੀਂ ਹੋਣਾ ਚਾਹੀਦਾ | ਸ਼ਿਵਦੇਵ ਸਿੰਘ ਨਿਊ ਯੌਰਕ, ਅਮਰੀਕਾ |

    • @user-sj7uz4vs3d
      @user-sj7uz4vs3d 3 месяца назад

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਘਰ ਚਲਾ ਸਕਾ

  • @kulvirsekhon
    @kulvirsekhon 4 месяца назад +24

    ਬਹੁਤ ਵਧੀਆ ਜਾਣਕਾਰੀ ਦਿੱਤੀ ਪੰਜਾਬ ਸਿਹਾਂ ਮੈ ਕੁਲਵੀਰ ਸਿੰਘ ਖੰਨਾ ਲੁਧਿਆਣਾ 🙏🙏

  • @SatnamWaheguru-el7cm
    @SatnamWaheguru-el7cm 4 месяца назад +10

    ਇਹ ਸੱਚਾਈ ਲੋਕਾਂ ਤੱਕ ਪਹੁੰਚਾਉਣਾ ਬਹੁਤ ਹੀ ਮਹੱਤਵਪੂਰਨ ਗੱਲਾਂ ਨੇ ਇਨ੍ਹਾਂ ਗੱਲਾਂ ਤੇ ਜ਼ਰੂਰ ਅਮਲ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਜੀ ਨੇ ਜੋ ਅਕਾਲਪੁਰਖ ਜੀ ਦਾ ਹੁਕਮ ਮੰਨ ਕੇ ਗੁਰੂ ਅਰਜਨ ਸਾਹਿਬ ਜੀ ਹੁਰਾਂ ਤੱਕ ਦੀ ਸੱਚੀ ਬਾਣੀ ਹੈ ਧੰਨਵਾਦ ਜੀ

  • @user-nz7nq5pb6m
    @user-nz7nq5pb6m 23 дня назад +2

    ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ ਜੀ

  • @NirmalsinghNS
    @NirmalsinghNS 4 месяца назад +75

    ਸਮੂਹ ਸਿੱਖ ਸੰਗਤਾਂ ਤੇ ਧਰਮ ਪ੍ਰਚਾਰ ਵਾਲੇ ਨੋਟ ਕਰਨ ਜੀ I ਧੰਨਵਾਦ ਪੰਜਾਬ ਸਿਆਂ

  • @AngrejSingh-bo9zb
    @AngrejSingh-bo9zb 4 месяца назад +31

    ਵਾਹਿਗੁਰੂ ਜੀ ਜੋਂ ਆਪ ਜੀ ਨੇ ਜੋਂ ਜਾਣਕਾਰੀ ਦਿੱਤੀ ਬਹੁਤ ਕਾਬਿਲੇ ਤਾਰੀਫ ਹੈ ਜੀ

  • @shambersingh8557
    @shambersingh8557 4 месяца назад +9

    ਪਰਮਾਤਮਾ ਹਮੇਸ਼ਾ ਹੀ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ ਸੱਚੀ ਤੇ ਕੱਚੀ ਗੁਰਬਾਣੀ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ❤❤❤❤❤

  • @user-nz7nq5pb6m
    @user-nz7nq5pb6m 23 дня назад +3

    ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ।।ਗੁਰਬਾਣੀ ਦਾ ਫੁਰਮਾਨ ਹੈ

    • @saakshigaur8381
      @saakshigaur8381 16 дней назад

      इनको ये वाणी दिखाना व्यर्थ है! इनकी व्यवस्था आयातित है कुछ अमेरिका से और रही सही पाकिस्तान से!

  • @gursewakdhillon80
    @gursewakdhillon80 4 месяца назад +21

    ਆਪ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਸੱਭ ਦਸਣ ਲਈ ਤੁਸੀਂ ਬਹੁਤ ਖੋਜ ਕੀਤੀ ਹੋਵੇਗੀ। ਇਹ ਮੇਰਾ ਵਿਸ਼ਵਾਸ ਹੈ।

  • @paramjitkaur-ki9ur
    @paramjitkaur-ki9ur 4 месяца назад +63

    ਬਹੁਤ ਵੱਡਮੁੱਲੀ ਜਾਣਕਾਰੀ ਲਈ ਧੰਨਵਾਦ ਜੀ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।

  • @amriktak6210
    @amriktak6210 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ ਬਹੁਤ ਜ਼ਰੂਰਤ ਹੈ ਸਿੱਖ ਸੰਗਤਾਂ ਨੂੰ ਅਵੈਰ ਕਾਰਨਾਂ ਖਾਲਸਾ ਜੀ ਇਸ ਵਕਤ ਨਿਪਾਲ ਤੋਂ ਇਹ ਵੀਡੀਓ ਸੁਣ ਰਿਹਾ ਹਾਂ ਖਾਲਸਾ ਜੀ ਕਿਉਂਕਿ ਥੋੜਾ ਕੁਝ ਇਸ ਲਈ ਮੈਂ ਧੀਰਮੱਲੀਏ ਆਂ ਵਾਰੇ ਸੁਣੀਂ ਦਾ ਸੀ ਬਾਕੀ ਖਾਲਸਾ ਜੀ ਮੈਂ ਕਰਤਾਰ ਪੁਰ ਜਲੰਧਰ ਤੋਂ ਹਾਂ ਉਥੇ ਵੀ ਇਹਨਾਂ ਦੇ ਡੇਰੇ ਤੇ ਸਿੱਖ ਸੰਗਤਾਂ ਨੂੰ ਨਾਂ ਪਤਾ ਹੋਣ ਕਰਕੇ ਬਹੁਤ ਲੋਕ ਅੱਜ ਵੀ ਪਾਖੰਡ ਕਰਦੇ ਹਨ ਬਹੁਤ ਅੱਤ ਜ਼ਰੂਰਤ ਹੈ ਪ੍ਰਚਾਰ ਦੀ ਵਾਹਿਗੁਰੂ ਸੁਮੱਤ ਤੇ ਚੱੜਦੀ ਕਲਾ ਵਖਸੇ਼ ਖਾਲਸਾ ਜੀ 🙏

  • @user-nz7nq5pb6m
    @user-nz7nq5pb6m 23 дня назад +2

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

  • @user-bp1ee6ke5r
    @user-bp1ee6ke5r 4 месяца назад +21

    ਧੰਨਵਾਦ ਜੀ ਪੰਜਾਬ ਸਿੰਘ ਜੀ ਆਪ ਜੀ ਦਾ ਧੰਨਵਾਦ ਆਪ ਜੀ ਨੇ ਬਹੁਤ ਵਧੀਆ ਨਤੀਜੇ ਸਾਹਮਣੇ ਲਿਆਉਣ ਲਈ ਕਿਹਾ ਹੈ ਧੰਨਵਾਦ ਜੀ ਅਸੀਂ ਆਪ ਜੀ ਦਾ ਧੰਨਵਾਦ ਕੀਤਾ ਮੈਂ ਭਾਈ। ਗੁਰਮੁਖਿ ਸਿੰਘ। ਠੁਠਗੜ੍ਹ ਪਿੰਡ ਧਰਮ ਕੋਟ।ਤੋ। ਧੰਨਵਾਦ ਜੀ

  • @harjindersingh7755
    @harjindersingh7755 4 месяца назад +24

    ਬੇਸ਼ਕੀਮਤੀ ਜਾਨਕਾਰੀ ਲਈ ਕੋਟ ਕੋਟ ਸ਼ੁਕਰੀਆ ਭਾਈ ਸਾਹਿਬ ਜੀ ❤ਬਾਲੇ ਬਾਰੇ ਜਾਣਕਾਰੀ ਦੇਵੋ ਜੀ

  • @user-nz7nq5pb6m
    @user-nz7nq5pb6m 23 дня назад +3

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @HarbhajanSingh-dy4yg
    @HarbhajanSingh-dy4yg 4 месяца назад +6

    ਗੁਰਬਾਣੀ ਵਾਰੇ ਆਪਜੀ ਖੋਜ ਸਲਾਹੁਣਯੋਗ ਹੈ ਅਤੇ ਸਾਬਤ ਸੂਰਤ ਦਿਖ ਲਈ ਧੰਨਵਾਦ

  • @kingsland8605
    @kingsland8605 4 месяца назад +11

    ਵਡਮੁੱਲੀ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ|
    ਨਾਮ: ਤਰਵਿੰਦਰ ਪਾਲ ਸਿੰਘ
    ਪਿੰਡ: ਪੱਟੀ
    ਤਹਿਸੀਲ ਅਤੇ ਜ਼ਿਲ੍ਹਾ: ਹੁਸ਼ਿਆਰਪੁਰ

  • @sukhwindersinghgill622
    @sukhwindersinghgill622 4 месяца назад +7

    ਬਹੁਤ ਧੰਨਵਾਦ ਜੀ ।ਜੋ ਜਾਣਕਾਰੀ ਦੇ ਰਹੇ ਹੋ ਪੂਰਨ ਅਰਥ ਭਰਪੂਰ ਹੈ ਜੀ ।ਇਸੇ ਤਰਾਂ ਖੋਜ ਕਰਦੇ ਰਹੋ ਜੀ ।ਵਾਹਿਗੁਰੂ ਜੀ ਵੱਲੋਂ ਤੁਹਾਡੀ ਇਹੋ ਸੇਵਾ ਲਗਾਈ ਗਈ ਹੈ । ਚੜ੍ਹਦੀ ਕਲਾ ਵਿਚ ਰਹੋ ji

  • @user-nz7nq5pb6m
    @user-nz7nq5pb6m 23 дня назад +1

    ਬਹੁਤ ਬਦੀਆਂ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ

  • @user-nz7nq5pb6m
    @user-nz7nq5pb6m 23 дня назад +5

    ਤ੍ਰਿਤੀਏ ਹੋਯਾ ਵਾਸਦੇਉ ਚਉਥੇ ਬ੍ਰਹਮਾ ਚੀਨ ਪੰਚਮ ਹੋਯਾ ਮਹਾਂਦੇਵ ਛੇਵਾਂ ਕੁਸ਼ਪ ਉਪਾਇ ਕਸ਼ਪੋ ਰਵਿ ਸਸਿ ਉਪਜਿਆ ਸ਼ਿਵ ਸਕਤ ਸਰੂਪ ਕਹਾਇ ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ ਮਨ ਤੇ ਕੁਰਸੀ ਬਹੁ ਭਾਈ ਗਿਣੇ ਨ ਜਾਈ ਨਾਮ ਸੂਰਜ ਕੁਲ ਤੇ ਰਘੂ ਭਯਾ ਬੰਸੀ ਭਇਆ ਰਾਮ ਰਾਮਚੰਦ ਕੇ ਦੁਇ ਸੁਤ ਲਵ ਕੁਸ਼ ਤਿਹ ਨਾਮ ਏਹ ਹਮਾਰੇ ਬਤ੍ਰੇ ਹੈ ਜੁਗਾਂ ਜੁਗਾਂ ਅਵਤਾਰ ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ ਸਤਿਜੁਗ ਤਰੇਤਾ ਦੁਆਪਰੋਂ ਕਲਜੁਗ ਚਾਰ ਜਮਾਨ ।।

  • @manjeetkaur4326
    @manjeetkaur4326 4 месяца назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਬਾਈ ਜੀ ਮੈ ਪਟਿਆਲੇ ਤੋਂ ਮਨਜੀਤ ਕੌਰ ਬਾਈ ਜੀ ਮੈਂ ਤੁਹਾਡੀਆਂ ਸਾਰੀਆਂ ਵਿਡੀਓ ਵੇਖਦੀਆਂ ਬਹੁਤ ਵਧੀਆ ਲਗਦੀਆਂ ਹਨ ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖਣ ਆਪ ਜੀ ਤੇ ਵਾਹਿਗੁਰੂ ਜੀ ਤੁਹਾਨੂੰ ਹਿਮਤ ਵਕਸਣ ਚੜਦੀ ਕਲਾ ਵਕਸੇ ਸਾਨੂੰ ਆਪ ਜੀ ਵਧੀਆ ਵਧੀਆ ਜਾਣਕਾਰੀ ਦਿੰਦੇ ਰਹੋ ਧੰਨਵਾਦ ਵੀਰੇ

  • @user-jm5fi6vh1e
    @user-jm5fi6vh1e 4 месяца назад +4

    ਵਾਹਿਗੁਰੂ ਜੀ
    ਕਿਸ ਕਿਸ ਨੂੰ ਸਮਝਾਈਏ ਇੱਥੇ ਤਾ ਇਹੋ ਜਿਹੇ ਵਿਦਵਾਨ ਵੀ ਹਨ ਜਿਹੜੇ ਇੱਕ ਸਬਦ ਵਾਹਿਗੁਰੂ ਦਾ ਕੀਰਤਨ ਕਰਦੇ ਹਨ,ਜਦੋ ਕਿ ਇੱਕ ਸਬਦ ਦਾ ਜਾਪ ਹੁੰਦਾ ਏ।ਕੁਝ ਵਿਦਵਾਨ ਅਜਿਹੇ ਹਨ ਜਿਹੜੇ ਰਾਗਾ ਵਿੱਚ ਜਪੁਜੀ ਸਾਹਿਬ ਦਾ ਪਾਠ ਵੀ ਕਰਦੇ ਹਨ।
    ਵਾਹਿਗੁਰੂ ਜੀ ਤੁਹਾਡੀ ਜਾਣਕਾਰੀ ਬਹੁਤ ਵਧੀਆ ਏ ਕੁਝ ਤੁਕਾ ਤਾ ਅਸੀ ਵੀ ਜਾਣੇ ਅਣਜਾਣੇ ਪੜਦੇ ਈ ਰਹੇ ਆ ਪਰ ਹੁਣ ਕੋਸਿਸ ਕਰਾਗੇ ਇਹ ਤੁਕਾ ਨਾ ਪੜਿਆ ਕਰੀਏ।

  • @VikramSingh-tu9py
    @VikramSingh-tu9py 3 месяца назад +2

    ਬਹੁਤ ਦੇਰ ਬਾਅਦ ਇਸ ਚੈਨਲ ਤੇ ਵੀਡੀਓ ਦੇਖੀ
    ਵੀਰ ਜੀ ਦਾ ਸਰੂਪ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ,

  • @bajsinghpannu
    @bajsinghpannu 4 месяца назад +4

    ਵਾਹਿਗੁਰੂ ਜੀ ਆਪ ਜੀ ਤੋਂ ਬਹੁਤ ਵੱਡੀ ਸੇਵਾ ਲੈ ਰਹੇ ਹਨ। ਵਾਹਿਗੁਰੂ ਜੀ ਆਪ ਜੀ ਉੱਤੇ ਮੇਹਰ ਭਰਿਆ ਹੱਥ ਰੱਖਣ ਤੇ ਅੱਗੇ ਤੋਂ ਇਸੇ ਤਰ੍ਹਾਂ ਆਪ ਜੀ ਤੋਂ ਹੋਰ ਸੇਵਾ ਲੈਣ । ਵਾਹਿਗੁਰੂ ਜੀ

  • @singhsukhpal117
    @singhsukhpal117 4 месяца назад +15

    ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ , ਵੀ ਪਿਰਥੀ ਚੰਦ ਦੇ ਮੁੰਡੇ ਮੇਹਰਬਾਨ ਦੀ ਰਚਨਾ ਹੈ

  • @GURPREET0604
    @GURPREET0604 4 месяца назад +12

    ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਪਰ ਕਮਾਲ ਦੀ ਗੱਲ ਹੈ ਤੁਹਾਡੇ ਵਾਂਗੂ ਬਹੁਤ ਪੰਥਕ ਵਿਦਵਾਨ ਉਹਨਾਂ ਕਿਉ ਅਜੇ ਤੱਕ ਕੋਈ ਰੋਕ ਨਹੀਂ ਲਗਾਈ.

  • @Balraj492
    @Balraj492 4 месяца назад +2

    ਬਹੁਤ ਵਧੀਆ ਅਤੇ ਵੱਡੀ ਜਾਣਕਾਰੀ ਦਿੱਤੀ ਪੰਜਾਬ ਸਿਆਂ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮਨਿਜੰਦਰ ਸਿੰਘ ਜਗਰਾਉਂ

  • @chanansingh2534
    @chanansingh2534 4 месяца назад +4

    ਧੰਨਵਾਦ ਇਹ ਜਾਣਕਾਰੀ ਦੇਣ ਲਈ। ਮੈ ਗੁਰੂ ਗ੍ਰੰਥ ਸਾਹਿਬ ਨੂੰ ਲਗਾਤਾਰ ਪੜਦਾ ਆ ਰਿਹਾ ਹਾਂ ।ਇਹ ਤੁਹਾਡੇ ਦਸੇ ਹੋਏ ਸ਼ਬਦ ਆਮ ਲੋਕਾਂ ਤੋ ਤਾਂ ਸੁਣੇ ਹਨ ਪਰ ਇਨਾ ਦੀ ਕੋਈ ਕਿਤਾਬ ਜਾਂ ਗਰੰਥ ਨਹੀ ਪੜਿਆ।

  • @balbirsinghusajapmansadasa1168
    @balbirsinghusajapmansadasa1168 4 месяца назад +4

    ਬਹੁਤ ਖੁਸ਼ੀ ਹੋਈ ਗੁਰਮੁੱਖੋ ਦਾਹੜਾ ਵੇਖਕੇ।ਘਰ ਦਾ ਦਰਵਾਜਾ ਸਾਬਤ ਕਰ ਲਿਆ।ਜਿਵੇਂ ਤੁਸੀਂ ਗੁਰਮੁੱਖੋ ਗੁਰੂ ਨਾਨਕ ਪਾਤਸ਼ਾਹ ਦੀ ਨਕਲੀ ਫੋਟੋ ਨੂੰ ਸੱਚ ਮੰਨ ਬੈਠੇ।

  • @rssony840
    @rssony840 4 месяца назад +4

    ਬਿਲਕੁਲ ਸੱਚ.. ਅੱਜ ਵੀ. ਡੇਰਾ ਬਡਭਾਗ.. ਤੇ ਹੋਰ.. ਧੀਰਮਲੀਏ ਆ ਦੇ ਡੇਰੇ ਚੱਲ ਰਹੇ ਆ...ਹਰੀ ਪੁਰ, ਦਾਉ ਵਾਲੇ ਵੀ ਧੀਰਮਲੀਏ ਹੀ ਆ ਹਿਸਟਰੀ ਚੈਕ ਕਰ ਲਓ... ਭੁਲੇਖਾ ਪੌਣ ਲਈ ਗੁਰੂ ਗ੍ਰੰਥ ਸਾਹਿਬ ਰੱਖੇ ਆ.. ਪਰ ਜੈ ਜੈ ਕਾਰ ਬਾਬੇ ਦੀ.. ਕ੍ਰਿਪਾ ਬਾਬੇ ਦੀ.... ਹੱਦ ਆ...

  • @bhagsingh9481
    @bhagsingh9481 20 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਦਾ ਤੇ ਤੁਹਾਡੇ ਚੈਨਲ ਦਾ ਬਹੁਤ ਵੱਡਾ ਧੰਨਵਾਦ ਹੈ ਜੀ ਤੁਹਾਡਾ ਬਹੁਤ ਸੋਹਣਾ ਉਪਰਾਲਾ ਹੈ ਜੀ ਜਿੱਥੇ ਆਪ ਜੀ ਦਾ ਧੰਨਵਾਦ ਕਰਦੇ ਹਾਂ ਉੱਥੇ ਇਹ ਵੀ ਅਰਦਾਸ ਕਰਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਤੁਹਾਡੇ ਤੋਂ ਗੁਰਮਤ ਦੀ ਸੇਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @bhagsingh9481
      @bhagsingh9481 20 дней назад

      ਖਾਲਸਾ ਜੀ ਅਸੀਂ ਡੇਹਲੋਂ ਜਿਹੜਾ ਲੁਧਿਆਣਾ ਤੋਂ ਬੋਲਦੇ ਹਾਂ

  • @HarjotSingh-ir9gz
    @HarjotSingh-ir9gz 4 месяца назад +2

    ਬਹੁਤ ਹੀ ਸੁਚੱਜੇ ਢੰਗ ਨਾਲ ਆਪ
    ਜੀ ਨੇ ਸਾਡੇ ਗਿਆਨ ਵਿੱਚ ਵਾਧਾ। ਕੀਤਾ ਹੈ ਜੀ ,ਅਕਾਲ ਪੁਰਖ ਚੱੜਦੀ
    ਕਲਾ ਵੱਖਸਣ, ਆਵਤਾਰ ਸਿੰਘ। ਤਖਤ ਸ੍ਰੀ ਕੇਸਗੜ ਸਾਹਿਬ। (ਅਨੰਦਪੁਰ ਸਾਹਿਬ ਜੀ)

  • @Anantinteriors7777
    @Anantinteriors7777 3 месяца назад +3

    ਸਤਿ ਸ੍ਰੀ ਅਕਾਲ ਬਾਈ ਜੀ ਅਸੀਂ ਲੁਧਿਆਣੇ ਤੋਂ ਹਾਂ ਗਿੱਲਾਂ ਦੇ ਰਹਿਣ ਵਾਲੇ ਹਾਂ ਤੁਹਾਡੀ ਵੀਡੀਓ ਸੁਣ ਕੇ ਬਹੁਤ ਹੀ ਜਾਣਕਾਰੀ ਮਿਲੀ ਤੇ ਸਾਨੂੰ ਲੱਗਦਾ ਕਿ ਅਸੀਂ ਤੁਹਾਡੀਆਂ ਅੱਗੇ ਵੀਡੀਓ ਦੇਖ ਸਕਦੇ ਹਾਂ ਕਿਉਂਕਿ ਤੁਸੀਂ ਬਹੁਤ ਮਤਲਬ ਬਹੁਤ ਵਧੀਆ ਮੁੱਦੇ ਤੇ ਤੁਸੀਂ ਗੱਲ ਕੀਤੀ ਹੈ ਤੇ ਇਹਦਾ ਧਿਆਨ ਐਸਜੀਪੀਸੀ ਨੂੰ ਵੀ ਦੇਣਾ ਚਾਹੀਦਾ ਹੈ ਤੇ ਬਹੁਤ ਜਿਆਦਾ ਤੁਹਾਨੂੰ ਸਤਿਕਾਰ ਕਿ ਤੁਸੀਂ ਇਦਾਂ ਦੀਆਂ ਵੀਡੀਓ ਹੋਰ ਬਣਾਉਂਦੇ ਰਹੋ ਧੰਨਵਾਦ

  • @manjeetgillgill641
    @manjeetgillgill641 4 месяца назад +11

    ਬਹੁਤ ਵੱਡਮੁਲੀ ਜਾਣਕਾਰੀ ਲਈ ਧੰਨਵਾਦ ਜੀ 🙏🙏

  • @ParminderSinghoberoi
    @ParminderSinghoberoi 4 месяца назад +1

    ਬੁਹਤ ਵਧੀਆ ਕਾਰਜ ਕਰ ਰਹੇਉ ਤੁਸੀ ਸਾਨੂੰ ਸਾਡੇ ਗੁਰੂਆਂ ਬਾਰੇ ਜਾਣਕਾਰੀ ਦੇਕੇ । ਤੁਹਾਡਾ ਨਵਾਂ ਰੂਪ ਦੇਖ ਮਨ ਬਾਗੂਬਾਗ ਹੋਗਿਆ 🙏

  • @JaspalSingh-sh9em
    @JaspalSingh-sh9em Месяц назад

    ਬਹੁਤ ਹੀ ਵਧੀਆ ਉਪਰਾਲਾ। ਸੰਗਤਾਂ ਨੂੰ ਆਪ ਜਾਗਰੂਕ ਹੋਣਾ ਪਵੇਗਾ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵੰਡੀਆਂ ਸੰਸਥਾਵਾਂ ਅਤੇ ਵੱਡੇ ਵੱਡੇ ਵਿਦਵਾਨ ਸਾਹਿਬਾਨ ਇਸ ਬਾਰੇ ਸੁੱਤੇ ਪਏ ਹਨ।❤

  • @fatehsingh7377
    @fatehsingh7377 4 месяца назад +10

    ਵੀਰ ਜੀ ਬਹੁਤ ਬਹੁਤ ਧੰਨਵਾਦ ਜੋੜ ਜਾਣਕਾਰੀ ਦਿੱਤੀ ਇਕ ਬੇਨਤੀ ਵੀਰ ਜੀ ਜੋ ਕੱਚੀ ਬਾਣੀ ਆ ਉਸ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਤਾਂ ਜ਼ੋ ਹਰ ਇਕ ਸਿੱਖ ਉਸ ਨਿਕਲੀ ਬਾਣੀ ਦੀ ਜਾਣਕਾਰੀ ਮਿਲ ਜਾਵੇ ਇਸ ਤੇ ਇਕ ਵੀਡੀਓ ਬਣਾਈ ਜਾਵੇ

  • @user-xy3rw7sn5s
    @user-xy3rw7sn5s 4 месяца назад +17

    ਵੀਰ ਜੀ ਆਪ ਜੀ ਦਾ ਸਰੂਪ ਬਹੁਤ ਸੋਹਣਾ ਲੱਗ ਰਿਹਾ ਜੀ ਵੀਡੀਓ ਦੀ ਤਰਾਂ ❤❤

  • @navjeetkaur5560
    @navjeetkaur5560 4 месяца назад

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਆਪ ਵੱਲੋਂ ਸਾਡੀ ਸ਼੍ਰੋਮਣੀ ਕਮੇਟੀ ਜ਼ਿਮੇਵਾਰ ਹੈ ਇਸ ਲਈ

  • @JaswinderSingh-fq4uo
    @JaswinderSingh-fq4uo 4 месяца назад +2

    ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀ ਬਹੁਤ ਵਧੀਆ ਸੇਵਾ ਨਿਬਾ ਰਹੇ ਹੋ ਸਾਰੀ ਕੌਮ ਨੂੰ ਇੰਨੀ ਵਧੀਆ ਜਾਣਕਾਰੀ ਤੋਂ ਜਾਣੂੰ ਕਰਵਾ ਰਹੇ ਹੋ

  • @sajjansingh4296
    @sajjansingh4296 4 месяца назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਮੇਹਰ ਕਰਨ ਤੁਸੀ ਸੰਗਤ ਨੂੰ ਏਦਾ ਹੀ ਗੁਰਬਾਣੀ ਬਾਰੇ ਜਾਣਕਾਰੀ ਦਿੰਦੇ ਰਹੋ
    ਸੱਜਣ ਸਿੰਘ ਫਰੀਦਕੋਟ

  • @Lovenature-nt8zm
    @Lovenature-nt8zm 3 месяца назад +3

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @user-hw6yq4it5u
    @user-hw6yq4it5u 4 месяца назад +1

    ਬੇਟਾ ਪੰਜਾਬ ਸਿੰਘ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਹੈ ਜੀ ਅਗੇ ਤੋਂ ਵੀ ਅਜਿਹੀ ਸੇਵਾ ਕਰਦੇ ਰਹਿਣਾ

  • @aspalsingh8114
    @aspalsingh8114 21 день назад

    ਸੱਚ ਮੁਚ ਹੀ ਬੋਹਤ ਹੀ ਅਨਮੋਲ ਜਾਣਕਾਰੀ ਦਿੱਤੀ ਗਈ ਆ ਜੀ। ਆਪ ਦਾ ਕਟਨਕੋਟ ਧੰਨਵਾਦ ਵੀਰਜੀ। ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਵੱਡੀ ਪੱਧਰ ਤੇ ਉਪਰਾਲੇ ਕਰਨੇ ਚਾਹੀਦੇ ਨੇ। ਸੰਗਤਾਂ ਨੂੰ ਅਵੇਅਰ ਕਰਨਾ ਉਹਨਾਂ ਦੀ ਡਿਊਟੀ aa

  • @rajkiran7
    @rajkiran7 4 месяца назад +4

    Bahut punn hone ne tuhade veer ji jo sewa mili hai imandari nal nibande ravo tuhade varge veera di koi kimat nhi waheguru ji tandarusti ate lambhi umer bakshe 🙏🙏🙏🙏🙏

  • @JagtarSingh-wg1wy
    @JagtarSingh-wg1wy 4 месяца назад +2

    ਸਿੰਘ ਸਾਹਿਬ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @harpinderbhullar5719
    @harpinderbhullar5719 4 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਣੀ ਬਾਰੇ ਸਿੱਖ ਸੰਗਤਾ ਹੋਰ ਸੁਚੇਤ ਹੋ ਜਾਣਗੀਆ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਮੇਹਰ ਕਰਨ ਦੁਬਈ ਵਿੱਚ ਆ ਹਰ ਵੀਡੀਓ ਤੁਹਾਡੀ ਦੇਖੀ ਦੀ ਆ ਜੀ ਸਿੱਖ ਇਤਿਹਾਸ ਦੀ ਬਹੁਤ ਜਾਣਕਾਰੀ ਮਲਦੀ ਆ

  • @BalwinderSingh-qx4lj
    @BalwinderSingh-qx4lj 15 дней назад +1

    ਅਨਪੜ੍ਹਤਾ ਕਾਰਨ ਸਿੱਖ ਕੌਮ ਅਜ ਤਕ ਨਹੀਂ ਜਾਣ ਸਕੀ ਕਿ ਪਹਿਲੀ ਪਾਤਸਾਹੀ ਦੇ ਐਲਾਨ ਨਾਹਮ ਹਿੰਦੂ ਨਾ ਮੁਸਲਮਾਨ ਨਾਲ ਸਿੱਖ ਧਰਮ ਤੇ ਪ੍ਰਨਾਲੀ ਦੀ ਸ਼ੁਰੂਆਤ ਹੋ ਗਈ। ਜਿਸ ਨੂੰ ਪੜਿਆ ਲਿਖਿਆ ਹਿੰਦੂ ਬ੍ਰਾਹਮਣੀ ਮਤ ਵਰਗ ਜਾਣ ਗਿਆ ਕਿ ਇਹ ਧਰਮ ਹਿੰਦੂਤਵ ਦੀਆਂ ਜੜ੍ਹਾਂ ਵਿੱਚ ਬੈਠੇਗਾ। ਸੋ ਗੁਰੂ ਕਾਲ ਵਿੱਚ ਪਹਿਲੇ ਦਿਨ ਤੋਂ ਹੀ ਇਨ੍ਹਾਂ ਪਿੰਡਾਂ ਥਾਵਾਂ ਦੇ ਸਿਖ ਬਣ ਰਹੇ ਲੋਕਾਂ ਤੋਂ ਆਪਣਾ ਪ੍ਰਭਾਵ ਹਟਣ ਨਹੀਂ ਦਿੱਤਾ। ਗੁਰੂ ਸਾਹਿਬਾਨ ਦੀਆਂ ਜਾਤੀਆਂ, ਕੁਲਾਂ ਆਦਿ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਪਬਲਿਕ ਵਿੱਚ ਹਿੰਦੂ ਹੀ ਸਾਬਤ ਕਰਦੇ ਰਹੇ।
    ਪਿ੍ਥਵੀ ਚੰਦ ਤੇ ਉਸਦੀ ਔਲਾਦ ਗੁਰਗੱਦੀ ਦੇ ਲਾਲਚ ਵਿੱਚ ਗੁਰਬਾਣੀ ਗੁਰੂ ਸਾਹਿਬਾਨ ਗੁਰੂ ਸਿਧਾਂਤ ਮਤ ਨਾਲ ਵੈਰ ਕਰਕੇ ਹਰ ਤਰ੍ਹਾਂ ਦੇ ਨੁਕਸਾਨ ਲਈ ਤਤਪਰ ਸੀ। ਉਨ੍ਹਾਂ ਦੇ ਇਹ ਕੁਕਰਮ ਜਾਣੇ ਅਣਜਾਣੇ ਬ੍ਰਾਹਮਣੀ ਮਤ ਤੇ ਹਿੰਦੂਤਵ ਦੀ ਮਦਦ ਕਰ ਰਹੇ ਸਨ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਦੀ ਗੋਦੀ ਚ ਬੈਠੇ ਉਦਾਸੀ,ਨਿਰਮਲੇ,ਮਸੰਦ ਆਦਿ ਬਿਲਕੁਲ ਬ੍ਰਾਹਮਣੀ ਮਨੂਵਾਦੀ ਪ੍ਰਨਾਲੀ ਦੇ ਪ੍ਰਭਾਵ ਅਧੀਨ ਸਨ , ਜਿਨ੍ਹਾਂ ਗੁਰੂ ਸਾਹਿਬਾਨ ਅਤੇ ਸਿੱਖੀ ਦੇ ਮਕਸਦ ਨੂੰ ਪੂਰਾ ਹੋਣ ਹੀ ਨਹੀਂ ਦਿੱਤਾ। ਸੋ ਸਿੱਖੀ ਦਾ ਬੂਟਾ ਉਹ ਫਲ ਨਹੀਂ ਦੇ ਸਕਿਆ ਜਿਸ ਲਈ ਉਹ ਬੀਜਿਆ ਗਿਆ ਸੀ ਤੇ ਜਿਸ ਦੇ ਉਹ ਕਾਬਲ ਸੀ। ਅਜ ਵਿਦਿਆ ਖੋਜ ਤਰਕ ਦਾ ਵਿਗਿਆਨਕ ਯੁੱਗ ਹੈ, ਸਾਡੀਆਂ ਸੰਸਥਾਵਾਂ ਤੇ ਸ਼੍ਰੋਮਣੀ ਕਮੇਟੀ ਨੇ ਇਸ ਦੇ ਪਸਾਰ ਵਲ ਬਿਲਕੁਲ ਜਿੰਮੇਦਾਰੀ ਸਮਝਕੇ ਧਿਆਨ ਨਹੀਂ ਦਿੱਤਾ,ਜਿਹੜਾ ਇਸ ਯੁਗ ਵਿੱਚ ਵੀ ਸਫਲ ਨਹੀਂ ਹੋਇਆ ਉਹ ਅਸਫਲ ਅੰਨ੍ਹਾ ਤੇ ਕਸੂਰਵਾਰ ਹੋਵੇਗਾ।

  • @bonypalasour761
    @bonypalasour761 4 месяца назад +9

    ਸਿੰਘ ਸਾਬ, ਬਹੁਤ ਧੰਨਵਾਦ ਤੁਹਾਡਾ, ਤੁਹਾਡੀ ਆਹ ਵੀਡੀਓ ਵੇਖਣ ਤੋਂ ਪਹਿਲਾਂ ਮੈਂ ਵੀ ਹਨੇਰੇ ਚ ਹੀ ਸੀ,ਤੁਸੀਂ ਅੱਖਾਂ ਖੋਲ੍ਹੀਆਂ ਮੇਰੀਆਂ।ਇਹ ਕੰਮ ਸਾਡੀਆਂ ਸਿਰਮੌਰ ਧਾਰਮਿਕ ਸੰਸਥਾ ਦੇ ਸੀ ਪਰ ਓਹ ਵੀ ਲਗਦਾ ਪਿਰਥੀ ਚੰਦ ਦੇ ਹੀ ਵਾਰਿਸ ਨੇ।
    ਮੈਂ ਸ਼੍ਰੀ ਤਰਨਤਾਰਨ ਸਾਹਿਬ ਤੋਂ ਹਾਂ ।
    ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ ਸਦਾ ।ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ❤❤❤❤❤

    • @parmatasingh8718
      @parmatasingh8718 4 месяца назад

      ੱਬਲਦੇਵ ਸਿੰਘ ਸਰਸਾ ਜੀ।ਕੲਈ ਵਾਰ ਗਲਤ ਇਤਿਹਾਸ ਬਾਰੇ ਸਵਾਲ ਉਠਾਏ ਹਨ।ਜੇ ਇਸੇ ਸਦੀ ਵਿਚ ਛਪੇ ਹਨ।ਜਦੋਂ ਆਪਣਿਆਂ ਦੀ ਹਕੂਮਤ ਸੀ।ਇਹ ਨਿਖੇੜਾ ਕਿਵੈਂ ਹੋਵੇਗਾ।

    • @NirmalSingh-bz3si
      @NirmalSingh-bz3si 4 месяца назад

      ਮੈਂ ਹੋਰ ਕਿਸੇ ਨੂੰ ਨਹੀ ਸੁਣਦਾ ਨਾ ਕਿਤੇ ਹੋਰ ਧਾਰਮਿਕ ਮਾਮਲਿਆ ਬਾਰੇ ਕੋਈ ਕੁਮੈਂਟ ਕਰਦਾਂ ??ਲੇਕਿਨ ਇਨਾ ਨੂੰ ਜਰੂਰ ਦੇਖਦਾ ਸੁਣਦਾ ਹਾਂ ??ਇਨਾ ਨੂੰ ਸਿੱਖ ਕੌਮ ਦੀ ਕੋਈ ਵੱਡੀ ਜਿਮੇਵਾਰੀ ਦੇਣੀ ਚਾਹੀਦੀ ਆ ਤਾਂ ਕਿ ਜੋ ਲਿਖਣ ਪੜਨ ਵਿੱਚ ਤਰੁਟੀਆਂ ਨੇ ਉਹ ਦੂਰ ਹੋ ਸਕਣ ਅਤੇ ਸਾਡੇ ਗਿਆਨ ਵਿਚ ਹੋਰ ਵਾਧਾ ਹੋ ਸਕੇ ??ਧੰਨਵਾਦ ਨਿਰਮਲ ਸਿੰਘ ਨਰੂਲਾ ਪਟਿਆਲਾ ??

    • @pindawale872
      @pindawale872 4 месяца назад

      Veer ji me.jupji sahib te rehras sahib pd da eh sab thik h koi ds skda
      Jo bhai ji ds rahe ne oh keri bani s likhya kachi jrur dsyo ji

    • @JogaSingh-cf8yl
      @JogaSingh-cf8yl 4 месяца назад

      kainour Distt Ropar

  • @raovarindersingh7038
    @raovarindersingh7038 4 месяца назад +11

    ਵਾਹਿਗੁਰੂ ਜੀ ਮਹਾਰਾਜ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ 🙏🙏

  • @sharanjitkaur4351
    @sharanjitkaur4351 3 месяца назад

    Bilkul shi ਹੈ ਮੇ ਸਹਿਜ ਪਾਠ ਕੀਤੇ ਨੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਚੜਦੀ ਕਲਾ ਬਖਸ਼ਣ ਵੀਰ ਜੀ ਨੂੰ,🙏🏻🙏🏻🙏🏻

  • @devinderpaldhillon9627
    @devinderpaldhillon9627 2 месяца назад +2

    ਵੀਰ ਜੀ ਇਤਿਹਾਸ ਵਿੱਚ ਬਹੁਤ ਸਾਰੇ ਸਰੋਤ ਦੱਸਦੇ ਹਨ ਕਿ ਪੰਜਵੇ ਪਾਤਸ਼ਾਹ ਦਾ ਭਾਈ ਪਿਰਥੀਆ ( ਪਿ੍ਰਥੀ ਚੰਦ ) ਭਾਵੇਂ ਸਾਜ਼ਸ਼ਾਂ ਰਚਦਾ ਤੇ ਗੁਰੂ ਸਾਹਿਬ ਨੂੰ ਨੁਕਸਾਨ ਪੁਚਾਉਣ ਦੇ ਕਈ ਮਨਸੂਬੇ ਘੜਦਾ ਰਹਿੰਦਾ ਸੀ ਪਰ ਉਸਦਾ ਪੁੱਤਰ ਜੋ ਉਹਨੀ ਦਿਨੀ ਸੋਢੀ ਮਿਹਰਬਾਨ ਕਰਕੇ ਜਾਣਿੰਆ ਜਾਂਦਾ ਸੀ ਉਹ ਬਹੁਤ ਸਮਾਂ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਹੀ ਰਹਿੰਦਾ ਸੀ । ਗੁਰੂ ਸਾਹਿਬ ਵੀ ਉਸਨੂੰ ਪਿਆਰ ਕਰਦੇ ਸਨ । ਇਹ ਵੀ ਉਹਨੀ ਦਿਨੀ ਮਸ਼ਹੂਰ ਸੀ ਕਿ ਪਿਰਥੀਏ ਦਾ ਪੁੱਤਰ ਮਿਹਰਬਾਨ ਤੁੱਕ ਬੰਦੀ ਕਰਕੇ ਕਵਿਤਾ ਰਚਦਾ ਰਹਿੰਦਾ ਸੀ ॥
    ਇਹ ਉਹੋ ਹੀ ਤੁਕਬੰਦੀ ਉਸਦੀ ਕੀਤੀ ਹੋਈ ਨਕਲੀ ਬਾਣੀ ਹੈ । ਪਰ ਇਲਾਹੀ ਬਾਣੀ ( ਧੁਰ ਕੀ ਬਾਣੀ ) ਨਹੀਂ ਹੈ । ਬਾਦ ਵਿੱਚ ਮਿਹਰਬਾਨ ਦਾ ਪਰਵਾਰ ਪਿੰਡ
    ਕੋਠਾ ਗੁਰੂ ( ਅਜਕਲ ਜਿਲਾ ਬਠਿੰਡਾ) ਵਿਖੇ ਜਿਹੜਾ ਕਿ ਪਿਰਥੀ ਚੰਦ ਨੇ ਅਕਬਰ ਬਾਦਸ਼ਾਹ ਤੋਂ ਲਿਖਵਾ ਲਿਆਂਦਾ ਸੀ , ਉਥੇ ਰਹਿੰਣ ਲੱਗ ਪਿਆ ਤੇ ਅਗਲੀਆਂ ਪੀਹੜੀਆਂ ਮਾਲਵੇ ਦੇ ਪਿੰਡਾਂ ਵਿੱਚ ਸੈਟਲ ਹੋਈਆਂ । ਉੰਜ ਪਾਠਕਾਂ ਤੇ ਸਰੋਤਿਆਂ ਦੀ ਗਿਆਤ ਹਿੱਤ ਦੱਸਣਾ ਬਣਦਾ ਹੈ ਕਿ ਮੌਜੂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿਵਾਏ ਆਖਰੀ ( ੧੪੩੦ ਵੇ ) ਅੰਗ ਤੇ ਦਰਜ “ਰਾਗਮਾਲਾ “ ਤੋਂ ਹੋਰ ਕਿਸੇ ਵੀ ਸ਼ਬਦ ਜਾਂ ਬਾਣੀ ਬਾਰੇ ਕੋਈ ਸ਼ੰਕਾ ਜਾਂ ਵਿਵਾਦ ਪੰਥ ਵਿੱਚ ਨਹੀਂ ਹੈ ॥ ਸਮੱਗਰ ਬਾਣੀ ਗੁਰੂ ਰਚਿਤ ਧੁਰ ਕੀ ਬਾਣੀ , ਹੈ ।

  • @savjitsingh8947
    @savjitsingh8947 4 месяца назад +3

    ਬਹੁਤ ਬਹੁਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ 🙏

  • @SatnamSingh-nn1sw
    @SatnamSingh-nn1sw 4 месяца назад +4

    ਬਹੁਤ ਵਧੀਆ ਜਾਣਕਾਰੀ ਦੱਸੀ ਹੈ, ਕੱਚੀ ਬਾਣੀ ਵੀ ਗੁਰੂ ਸਾਹਿਬ ਕਾਲ ਤੋਂ ਹੋਂਦ ਵਿੱਚ ਲਿਖੀ ਜਾ ਰਹੀ ਸੀ। ਅਸੀਂ ਤਾਂ ਸੋਚਦੇ ਹਾਂ ਕਿ ਹੁਣ ਦੇ ਨਕਲੀ ਗੁਰੂ ਕਹਾਉਣ ਵਾਲੇ(ਸਿੱਖ, ਬਾਹਮਣ , ਪੰਡਤ) ਆਦਿ ਵਾਲੇ ਹੀ ਲਿਖ ਕੇ ਮਿਲਾਵਟ ਕਰ ਰਹੇ ਹਨ। ਆਪਜੀ ਦਾ ਧੰਨਵਾਦ।

    • @user-cn1vp7ns8b
      @user-cn1vp7ns8b 4 месяца назад +1

      ਨਕਲੀ ਗੁਰਬਾਨੀ 400 ਸਾਲ ਤੋ ਕਿਸੀ ਨੇ ਨਹੀ ਦੱਸਿਆ ਸ੍ਰੋਮਣੀ ਕਮੇਟੀ ਮੈਂਬਰ ਦਾ ਫਰਜ ਨਹੀ ਨਿਬਾਆ ਨਾ ਪ੍ਰਚਾਰਕ ਨੇ ਸਾਨੂੰ ਸਿੱਖ ਕੌਮ ਨਹੀ ਦੱਸਿਆ ਨਕਲੀ ਗੁਰਬਾਨੀ ਬਾਰੇ ਅੱਜ ਵੀ ਕੱਚੀ ਗੁਰਬਾਨੀ ਦਾ ਇਸਤੇਮਾਲ ਕਰ ਰਹੇ ਹਨ ਪਰ ਕੋਈ ਨਹੀ ਦੱਸ ਰਹਿਆ ਇਹਨਾ ਲੋਕਾ ਨੂੰ ਪੈਸੇ ਨੂੰ ਬਾਣੀ ਤੋ ਵੱਧ ਸਮੱਜਦੇ ਹਨ ਸਾਡੀ ਸਿੱਖ ਕੌਮ ਦੇ ਇਤਿਹਾਸ ਕਾਰ ਵਿਦਵਾਨ ਕੱਚੀ ਬਾਣੀ ਤੌ ਸਾਨੂੰ ਸਿੱਖ ਕੌਮ ਸੱਚੀ ਗੁਰਬਾਨੀ ਦੇ ਲੜ ਲਾਉ ਜੀ ਮੈ ਮੂਰਖ ਗੁਰਬਾਨੀ ਦੀ ਸਮੱਜ ਨਹੀ ਵਿਦਵਾਨ ਭਾਈ ਸਾਹਿਬ ਜੀ ਸਾਨੂੰ ਸੱਚੀ ਦੇ ਨਾਲ ਜੋੜਿਆ ਜਾਏ ਕੌਮ ਦਾ ਭਵਿੱਖ ਸੁਰੱਖਿਅਤ ਦੱਸ ਗੁਰੂ ਸਾਹਿਬਾਨ ਜੀ ਦੀ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਮਨਦੀਪ ਸਿੰਘ ਅਮ੍ਰਿਤਸਰ

  • @ArunSharma-lu3gz
    @ArunSharma-lu3gz 2 месяца назад +1

    Bahut hi vadia dhang naal tusi dsseya hai. Eda hi chaanan paande rehna ta jo Guru sahibana di sachi baani bare har jan jaan sake.
    ❤❤❤❤❤

  • @rajatpreets7017
    @rajatpreets7017 18 дней назад

    ਵਾਹਿਗੁਰੂ ਮੇਹਰ ਕਰੇ ਤੁਸੀਂ ਏਦਾਂ ਹੀ ਵਡਮੁੱਲੀ ਜਾਣਕਾਰੀ ਸਾਡੇ ਤੱਕ ਪਹੁੰਚਾਉਂਦੇ ਰਹੋਂ 🙏🏻

  • @nanakshahi8343
    @nanakshahi8343 4 месяца назад +13

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ❤ ।

  • @kirtpreetsinghpannu5442
    @kirtpreetsinghpannu5442 4 месяца назад +8

    ਬਹੁਤ ਵੱਡਮੁੱਲੀ ਜਾਣਕਾਰੀ ਜੀ। ਬਹੁਤ ਬਹੁਤ ਧੰਨਵਾਦ

  • @H.singh_Sheron
    @H.singh_Sheron 4 месяца назад

    ਬਹੁਤ ਬਹੁਤ ਧੰਨਵਾਦ ਆਪ ਜੀ ਦਾ ❤️🙏 ਬਹੁਤ ਵੱਡੀ ਤੇ ਅਣਮੁੱਲੀ ਜਾਣਕਾਰੀ ਦੇਣ ਲਈ

  • @ParamjitSingh-ts1kx
    @ParamjitSingh-ts1kx 4 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਤਿਨਾਮੁ ਵਾਹਿਗੁਰੂ ਜੀ।

  • @gagangill4739
    @gagangill4739 4 месяца назад +12

    ਬਹੁਤ ਵਧੀਆ ਜਾਣਕਾਰੀ ਵੀਰ ਜੀ❤❤

  • @GurpreetSINGHOZSIKH
    @GurpreetSINGHOZSIKH 4 месяца назад +23

    ਅੱਜ ਵੀ ਗੁਰੂ ਸਾਹਿਬ ਜੀ ਦੇ ਬਰਾਬਰ ਅਧੂਰੇ ਗੁਰੂ , ਕੱਚੇ ਗੁਰੂ ਡੇਰੇ ਖੋਲ ਕੇ ਜੀਵ ਆਤਮਾਂ ਨੂੰ ਗੁਮਰਾਹ ਕਰ ਰਹੇ ਨੇ । ਜਿਵੇਂ ਕਿ ਬਿਆਸ ਵਾਲਾ ਗਧਾ ਹਰਾਮੀ --ਗੁਰੂ ਸਾਹਿਬ ਜੀ ਦੇ ਨਾਮ ਦੇਣ ਦੀ ਜੋ ਵਿਧੀ ਹੈ , ਅੰਮਿ੍ਰਤ ਛਕਣ ਦੀ ਪੰਜਾਂ ਪਿਆਰਿਆਂ ਰਾਹੀਂ ਉਸਨੂੰ ਬਦਲ ਕੇ ਆਪ ਗੁਰੂ ਬਣ ਬੈਠਾ ਹੈ ਤੇ ਸਿੱਖੀ ਸਿਧਾਂਤਾਂ ਦੇ ਖ਼ਿਲਾਫ਼ ਦੇਹਧਾਰੀ ਗੁਰੂ ਦਾ ਪ੍ਰਚਾਰ ਕਰ ਰਿਹਾ ਹੈ । ਸਾਵਧਾਨ ਹੋ ਜਾਵੋ ਜਿਹੜਾ ਵੀ ਸਿੱਖ ਇਹਨਾਂ ਡੇਰਿਆਂ ਤੇ ਜਾਵੇਗਾ ਉਹ ਧਰਮ ਰਾਜ ਤੋਂ ਕੁੱਟ ਖਾਊਗਾ ਤੇ ੮੪ ਲੱਖ ਜੂਨਾਂ ਫਿਰ ਧੱਕੇ ਖਾਊਂ।

    • @god.is.one682
      @god.is.one682 4 месяца назад

      Tu ta 84 to mukt ho gya hai..ta hi esi ghtia boli bol riha hai..besharm

    • @baldevsingh3568
      @baldevsingh3568 4 месяца назад +4

      Insan di bnayi cheez insan to wadi te uchi nahi hundi Pancham patsah ne beed di sajna kiti ehnu guru kyon nahi bnaya punj guru ehde brabar kyon chale gurbani bejaaan cheez nu poojan da khandan kardi hai ki granth vich Jaan hai Kabir sahib da dohra hai jis pahan ko paati tode so pahan nirjio guru Gobind singh ne Amrit nahi khande di pahul chhakai c jo yudhneetak vartara c ki 1699 to pehle guru bhull gye c ki oh te ohna di sangat sachkhand nahi gyi guru sahib naamdaan hi dinde san bani di khoj kro nanak ki benantia kar kirpa deeje naam ,,,satgur Sikh ko naamdhan deh gur ka Sikh wadbhagi leh ,,,kar kirpa kirpal apna naam deh gun gawa din raat nanak chao eh ,,,,nanak naam mile ta jeewa tan mn theeve haria na ta tuhanu history di na gurbani da gian hai wakat de loka ne baba nanak nu v kurahia kiha c jekar guru sahib nu samjh lia hunda ta taserhe kyon dinde tuhade verge lok har vakat vich hunde ne te rehange

    • @GurpreetSINGHOZSIKH
      @GurpreetSINGHOZSIKH 4 месяца назад +6

      @@baldevsingh3568 ਜੇ ਤੁਸੀਂ ਗੁਰਬਾਣੀ ਨੂੰ ਪ੍ਰੇਮ ਕੀਤਾ ਹੁੰਦਾ ਤੇ ਨਿਰੰਕਾਰ ਜਾਣਿਆ ਹੁੰਦਾ ਤਾਂ ਗੁਰੂ ਸਾਹਿਬ ਨੂੰ ਭੁੱਲਿਆ ਆਖ ਕੇ ਬੇਅਦਬੀ ਨਾ ਕਰਦੇ । ਇੱਕਾਂ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ ॥ ਵਾਹੂ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨ ਕੋਇ । ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮਿ੍ਰਤ ਸਾਰੇ । ਸਤਿਗੁਰ ਬਚਨ ਬਚਨ ਹੈ ਸਤਿਗੁਰ ॥
      ਤੁਸੀ ਦੇਹਧਾਰੀ ਦੇ ਚੇਲੇ ਲੱਗਦੇ ਹੋ ਤੁਹਾਡੀਆਂ ਗੱਲਾਂ ਚੋ ਗੁਰੂ ਸਾਹਿਬ ਲਈ ਪਰੇਮ ਨਹੀ ਬਲਕਿ ਕਿਸੇ ਬੰਦੇ ਦਾ ਗੁਲਾਮ ਹੋਣ ਦੀ ਬੋ ਆਂਦੀ ਹੈ । ਤੁਹਾਡਾ ਕਸੂਰ ਨਹੀ ਤੁਹਾਡੇ ਕਰਮਾਂ ਚ ਪੂਰਾ ਗੁਰੂ ਨਹੀ ਲਿਖਿਆ , ਤੁਹਾਡੇ ਭਾਗ ਮਾੜੇ ਨੇ ਜੋ ਇੱਕ ਬੰਦੇ ਨੂੰ ਗੁਰੂ ਤੋਂ ਉੱਚਾ ਰੱਖ ਰਹੇ ਹੋ ।

    • @GurpreetSINGHOZSIKH
      @GurpreetSINGHOZSIKH 4 месяца назад +3

      @@angrazesingh1054 ਤੇ ਲੱਖ ਲਾਹਨਤ ਆ ਜਿਸਨੇ ਤੈਨੂੰ ਜਨਮ ਦਿੱਤਾ ਜੋ ਗੁਰੂ ਸਾਹਿਬ ਤੇ , ਗੁਰਬਾਣੀ ਦੇ ਉਲਟ ਜਾ ਕੇ ਗੁਰਸਿੱਖਾਂ ਨਾਲ ਲੜਦੇ ਹੋ । ਸਾਰੀ ਗੁਰਬਾਣੀ ਕਹਿ ਰਹੀ ਆ ਵੀ ਨਿਰੰਕਾਰ ਤੇ ਗੁਰਬਾਣੀ ਵਿੱਚ ਕੋਈ ਫਰਕ ਨਹੀ ਤੇ ਪਰਮਾਤਮਾ ਆਪ ਸ਼ਬਦ ਰੂਪ ਹੋ ਕੇ ਵਰਤ ਰਿਹਾ । ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿਆ ਸਮਾਇ। ਗੁਰ ਪਰਮੇਸ਼ਰ ਏਕੋ ਜਾਣ । ਪਾਰਬ੍ਰਹਮ ਗੁਰ ਰਹਿਆ ਸਮਾਇ । ਤੇ ਦੱਸੋ ਤੁਹਾਡਾ ਦੇਹਧਾਰੀ ਸਾਰਿਆਂ ਵਿੱਚ ਸਮਾਇਆ ਹੋਇਆ ?ਤੇ ਤੁਸੀ ਇੱਕ ਬੰਦੇ ਨੂੰ ਰੱਬ ਦੱਸੀ ਜਾਂਦੇ ਹੋ । ਕਦੇ ਕਿਸੇ ਕੁੱਤੇ ਨੇ ਕੁੱਤੇ ਨੂੰ ਮੱਥਾ ਟੇਕਿਆ ? ਇੱਕ ਬੰਦਾ ਹੀ ਹੈ ਜਿਸਨੂੰ ਗੁਰੂ , ਤੇ ਰੱਬ ਵੀ ਬੰਦਾ ਹੀ ਚਾਹੀਦਾ ।
      ਉਤਪੱਤਿ ਪਰਲੋ ਸ਼ਬਦੋ ਹੋਵੈ , ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ , ਗੁਰਬਾਣੀ ਸਤਿ ਸਤਿ ਸਤਿ ਕਰ ਮਾਨਓ ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ । ਪੋਥੀ ਪਰਮੇਸ਼ਰ ਕਾ ਥਾਨੁ । ਜੇ ਅਜੇ ਵੀ ਤੁਹਾਨੂੰ ਸਮਝ ਨਹੀ ਪੈਂਦੀ ਤੇ ਜਾ ਕੇ ਆਪਣੇ ਦੇਹਧਾਰੀ ਨੂੰ ਪੂਜੋ ਤੇ ਆਪਣੀਆਂ ਧੀਆਂ ਦੇ ਬਲਾਤਕਾਰ ਕਰਵਾਓ । ਅਸੀਂ ਕੀ ਲੈਣਾ । ਜੇ ਤੁਹਾਨੂੰ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰ ਨਾਨਕ ਜੋਤ ਨਾਲ ਇਹਨੀਂ ਨਫਰਤ ਹੈ ਤੇ ਕਿਓ ਦੇਖਦੇ ਹੋ ਗੁਰੂ ਸਾਹਿਬ ਨਾਲ related ਵੀਡਿਓ ।
      ਸ਼ਰਮ ਕਰੋ ਜੋ ਸ਼ਿ੍ਰਸ਼ਟੀ ਦੇ ਮਾਲਕ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰਦੇ ਹੋ ।

    • @baldevsingh3568
      @baldevsingh3568 4 месяца назад

      J tuhanu Amrit chhak k bolan di.tameez hi nahi ayi ta koi kyon Teri rees kre

  • @babydhupar8978
    @babydhupar8978 2 месяца назад

    ਬਹੁਤ ਬਹੁਤ ਧੰਨਵਾਦ ਆਪ ਜੀ ਨੇ ਇਹ ਸੇਵਾ ਅਰੰਭ ਕੀਤੀ ਭਰਪੂਰ ਜਾਣਕਾਰੀ ਅਸੀਂ ਵੀਰ ਜੀ ਜਲੰਧਰ ਤੌਂ

  • @gyankaur1018
    @gyankaur1018 4 месяца назад

    ਵੀਰ ਜੀ ਬਹੁਤ ਹੀ ਵਧੀਆ ਬਡਮੁਲੀ ਜਾਣਕਾਰੀ ਦੇਣ ਲਈ ਧੰਨਵਾਦ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @GurtejSingh-hf2df
    @GurtejSingh-hf2df 4 месяца назад +24

    ਰਾਜ ਬਿਨਾ ਨਹਿ ਧਰਮੁ ਚਲਹਿ ਹਹਿ ਧਰਮ ਬਿਨਾ ਸਭ ਦਲਹਿ ਮਲਹਿ ਹਹਿ।
    ਮੈਨੂੰ ਇਹ ਤੁਕ ਸਾਡੇ ਲਈ ਬਿਲਕੁਲ ਢੁਕਦੀ ਲਗਦੀ ਹੈ।

    • @JaswantSingh-ey9qe
      @JaswantSingh-ey9qe 4 месяца назад +2

      ਵੀਰ ਜੀ ਧਰਮ ਤੌ ਬਗੈਰ ਰਾਜ ਨਹੀ ਚਲਦਾ ਧਰਮ ਤੋ ਬਗੈਰ ਅਸੀ ਕਿਸੇ ਕੰਮ ਦੇ ਨਹੀ ਜਿਵੇ ਸਰਕਾਰਾਂ ਦਾ ਕੋਈ ਧਰਮ ਨਹੀ ਝੂਠੀਆਂ ਸੋਹਾਂ ਖਾ ਕੇ ਰਾਜ ਕਰਨੇ ਉਹ ਵੀ ਸਿਰਫ ਪੰਜ ਸਾਲ ਵਾਸਤੇ ਧਰਮ ਤਾਂ ਜਗੋ ਜੁਗ ਅਟੱਲ ਰਹਿਣ ਵਾਲੀ ਸਚਿਆਈ ਹੈ

    • @GurtejSingh-hf2df
      @GurtejSingh-hf2df 4 месяца назад

      @@JaswantSingh-ey9qe ਧਰਮ ਵੀ ਰਾਜ ਸ਼ਕਤੀ ਤੋਂ ਬਿਨਾਂ ਨਹੀਂ ਬੱਚ ਸਕਦਾ। ਭਾਰਤ ਵਿੱਚ ਬੁੱਧ ਧਰਮ ਖਤਮ ਹੋ ਗਿਆ। ਜਿਹੜੇ ਨੌ ਸੌ ਸਾਲ ਗ਼ੁਲਾਮ ਰਹੇ ,ਅੱਜ ਭਾਰਤ ਤੇ ਰਾਜ ਕਾਇਮ ਕਰਕੇ ਅਗਲੇ ਜ਼ਬਰਦਸਤੀ ਮਸਜਿਦਾਂ ਢਾਹ ਕੇ ਮੰਦਿਰ ਬਣਾ ਰਹੇ ਨੇ।ਬੁੱਧ ਧਰਮ ਵਾਲਿਆਂ ਨੂੰ ਵੀ ਇਹਨਾਂ ਨੇ ਹੀ ਕੱਢਿਆ ਸੀ। ਅਗਲਾ ਨੰਬਰ ਪਤਾ ਨੀ ਕਿਸਦਾ ਹੈ।ਬਾਬਰ ,ਅਕਬਰ, ਔਰੰਗਜੇਬ ਵਰਗਿਆਂ ਨੇ ਪਹਿਲਾਂ ਮੌਲਵੀ ਨਹੀਂ ਭੇਜੇ ਕਿ ਜਾਕੇ ਭਾਰਤ ਚ ਇਸਲਾਮ ਦਾ ਪ੍ਰਚਾਰ ਕਰੋ। ਨਾ ਹੀ ਅੰਗਰੇਜ਼ਾਂ ਨੇ ਪਾਦਰੀ ਭੇਜੇ। ਅਗਲਿਆਂ ਨੇ ਤਲਵਾਰ ਦੇ ਬਲ ਨਾਲ ਰਾਜ ਕੀਤਾ ਫੇਰ ਅਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ।

    • @gursikh59
      @gursikh59 3 месяца назад

      Bai eh satar v Galt aa

    • @gursikh59
      @gursikh59 3 месяца назад

      Asal vich dharam bina nhi raj chle hai likhya

    • @gursikh59
      @gursikh59 3 месяца назад

      Ate eh guru granth sahib ja dasam granth Sahib cho nhi hai eh guru de singha da apni rachi hoi kav aa

  • @user-fb8lq1kh1f
    @user-fb8lq1kh1f 4 месяца назад +40

    ਗੁਰੂ ਗ੍ਰੰਥ ਸਾਹਿਬ ਵਿਚ ਇਕਾ ਬਾਣੀ ਇਕ ਗੁਰ ਇਕੋ ਸਬਦੁ ਵੀਚਾਰਿ ।।ਦਸਿਆ ਹੈ।ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।।ਕਿਹਾ ਹੈ। ਅਸੀ ਬਹੁਤ ਸਾਰੇ ਗ੍ਰੰਥ ਬਾਣੀ ਮੰਨੀ ਜਾਂਦੇ ਹਾਂ। ਬਾਣੀ ਵਰਗੇ ਹੋ ਸਕਦੇ ਹਨ ।ਪੜਣ ਲਈ।ਪੰਰਤੂ ਜੋ ਬਣਨਾ ਹੈ।ਉਹ ਸਬਦੁ ਗੁਰੂ ਹੀ ਹੈ।ਸਚੁ ਬਾਣੀ।ਨਾਮੁ ਬਾਣੀ।ਗੁਰੂ ਬਾਣੀ।ਸਬਦੁ ਗੁਰੂ।ਗੁਰੂ ਅਰਜਨ ਪਾਤਸ਼ਾਹ ਦੀ ਹੀ ਮੰਨਣ ਨੂੰ ਕਿਹਾ ਹੈ ਦਸਮ ਪਾਤਸ਼ਾਹ ਜੀ ਨੇ ਵੀ।

    • @SurjitSingh-im5rm
      @SurjitSingh-im5rm 4 месяца назад +2

      ਵਾਹਿਗੁਰੂ ਜੀ। ਇੱਕ ਤੂੰ ਹੀ ਤੂੰ ਵਾਹਿਗੁਰੂ ਜੀ

    • @shivanisharma5562
      @shivanisharma5562 4 месяца назад

      ਸ਼ਬਦ ਗੁਰੂ ਸੁਰਤਿ ਧੁਨਿ ਚੇਲਾ, ਸ਼ਬਦ ਵੀ ਸਾਡੇ ਸਰੀਰ ਅੰਦਰ ਹੈ ਤੇ ਸੁਰਤਿ ਵੀ ਸ਼ਰੀਰ ਦੇ ਅੰਦਰ ਹੈ​@@SurjitSingh-im5rm

    • @ramtejsingh3643
      @ramtejsingh3643 3 месяца назад

      ਵਾਹਿਗੁਰੂ ਜੀ

  • @premsinghduggal4652
    @premsinghduggal4652 4 месяца назад

    ਸ਼ਾਬਾਸ਼ੇ ਪੰਜਾਬ ਸਿੰਘ ਬਹੁਤ ਵਧੀਆ ਪੁਖਤਾ ਜਾਣਕਾਰੀ ਦੇਣ ਲਈ ਹਾਰਦਿਕ ਧੰਨਵਾਦ ਹੈ । ਚੜਦੀ ਕਲਾ ਹੋਵੇ ਜੀ ।

  • @tejinderdhaliwal9292
    @tejinderdhaliwal9292 4 месяца назад

    Bahaut wadhiya khoj kiti ji.. Dhannwad Veer ji.. Lakh di lahnat ohna de.. jinna di eh jimmedaari bndi si.

  • @SatnamSingh-gn4ke
    @SatnamSingh-gn4ke 4 месяца назад +12

    ਬੇਸ਼ਕੀਮਤੀ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @BaljinderSingh-zf3jf
    @BaljinderSingh-zf3jf 4 месяца назад +5

    ਵਾਹਿਗੂਰੂ ਜੀ ਆਪਣੇ ਸੇਵਕਾ ਤੇ ਆਪਣੀ ਕਿਰਪਾ ਬਣਾਈ ਰੱਖਣਾ

  • @balkarnsingh4649
    @balkarnsingh4649 4 месяца назад

    ਬਹੁਤ ਬਹੁਤ ਧੰਨਵਾਦ ਪੰਜਾਬ ਸਿਆਂ, ਤੁਹਾਡੇ ਉਪਰਾਲੇ ਦੇ ਨਾਲ ਸੰਗਤਾਂ ਬਹੁਤ ਗਿਆਨ ਮਿਲੇਗਾ

  • @manan8519
    @manan8519 4 месяца назад +1

    Bhai sahib mein thodiyan bhut vdo dekhiean, thude sikhi te research, knowledge de koi jawab nahi, dil karda hai ke thude charn sparsh karan, waheguru thanu hemesha chardi kalan ch rakhe

  • @AMANDEEPSINGH-sd2oz
    @AMANDEEPSINGH-sd2oz 4 месяца назад +5

    ਬਹੁਤ ਵਧੀਆ ਜਾਣਕਾਰੀ ਤੁਸੀ ਦਿੱਤੀ ਹੈਂ ਇਹ ਗੱਲ ਸਾਨੂੰ ਕਿੱਥੇ ਵੀ ਨਹੀਂ ਦਸਿਆ ਜਾਂਦਾ ਹੈਂ ਜੀ।
    ਇਹ ਗੱਲ ਵਿਚੋਂ ਤੁਸੀ ਇਕ ਵਾਰੀ ਨਾਮਧਰੀ ਸੰਗਤ, ਬਾਬਾ ਸ੍ਰੀਚੰਦ ਜੀ, ਬਾਬਾ ਵਡਭਾਗ ਸਿੰਘ ਜੀ ਆਦਿ ਦੇ ਉੱਤੇ ਵੀ ਵੀਡਿਓ ਬਣਾਓ ਜੀ। ਉਸਦਾ ਵੀ ਇਤਿਹਾਸ ਦਸੋ ਵੀਰ ਜੀ।

  • @Indianrailwaylocomotives
    @Indianrailwaylocomotives 4 месяца назад +3

    Jaswant singh ludhiana sadi generation kol satsang ch bethan da sma ta nahi hai par tuhadi video dekh ke hun sikhi di sahi knowledge honi start ho gai hai jiode raho paji rab tuhanu lambhi umar te changi health and also wealth dave tajo tusi eda hi seva karde raho

  • @TURBOEEN
    @TURBOEEN Месяц назад

    ਬਹੁਤ ਹੀ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ ਵੀਰ ਜੀ ਸਾਫ਼ ਤੇ ਸੁੱਚੀ ਬਾਣੀ ਹੀ ਸਾਡੀ ਕੌਮ ਦਾ ਵਡਮੁੱਲਾ ਸਰਮਾਇਆ ਤੇ ਸਹਾਰਾ ਹੈ ਜੀ ਗੁਰੂ ਪਾਤਸ਼ਾਹ ਆਪ ਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ 🙏

  • @user-nz7nq5pb6m
    @user-nz7nq5pb6m 23 дня назад +1

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ

  • @SukhwinderSingh-tj9vv
    @SukhwinderSingh-tj9vv 4 месяца назад +6

    ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ

  • @laljitsinghkang7219
    @laljitsinghkang7219 4 месяца назад +4

    ਬਾਈ ਜੀ ਬਹੁਤ ਵੱਡੀ ਜਾਣਕਾਰੀਦਿੱਤੀਹੈ। ਬਹੁਤ ਧੰਨਵਾਦ

  • @gurnamkaurdulat3883
    @gurnamkaurdulat3883 4 месяца назад +1

    ਬਹੁਤ ਬਹੁਤ ਧੰਨਵਾਦ ਬੇਟਾ ਜੀ ਇਹੋ ਜਿਹੇ ਤੱਥ ਸਾਹਮਣੇ ਲਿਆਉਣ ਲਈ।

  • @GurpreetSINGHOZSIKH
    @GurpreetSINGHOZSIKH 4 месяца назад +2

    ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਸਮਸਰਿ ਪਰਵਾਣਾ ॥
    ਸਤਿਗੁਰੁ ਮੇਰਾ ਸਦਾ ਸਦਾ ਨਾ ਆਵੇ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥
    ਹੁਣ ਗੁਰੂ ਸਾਹਿਬ ਪਰਮਾਤਮਾ ਰੂਪ ਨੇ ਤੇ ਸੂਖਮ ਨੇ , ਪ੍ਰਕਾਸ਼ ਰੂਪ , ਜੋਤ ਰੂਪ ਨੇ ਜੋ ਸਾਰਿਆਂ ਵਿੱਚ ਸਮਾਏ ਹੋਏ ਨੇ । ਇੱਕ ਇੱਡੀ ਵੱਡੀ ਗੈਂਡੇ ਜਿੱਡੀ ਦੇਹ ਵਾਲਾ ਦੇਹਧਾਰੀ ਸਾਰੀ ਦੁਨੀਆ ਚ ਕਿਵੇ ਸਮਾਊ ਜਿਹੜਾ ਆਪ 84 ਚ ਧੱਕੇ ਖਾ ਰਿਹਾ । ਮੂਰਖਾਂ ਦੇ ਸਿਰ ਤੇ ਬਾਬੇ ਐਸ਼ ਕਰਦੇ ਨੇ ।

    • @SimarDeep-ye6yt
      @SimarDeep-ye6yt 3 месяца назад

      ਮੈ.ਗੁਰਸਿੱਖ ਗਰੀਬ ਦਿਹਾੜੀਦਾਰ ਲਾਚਾਰ ਮੁੰਡਾ ਮੈਨੂ ਛੋਟੇ ਰੋਜਗਾਰ ਲਈ ਖਾਲਸਾ ਜੀ ਹੈਲਫ ਕਰਦੋ ਮੇਰੀ ਛੋਟੀ ਭੈਣ ਨੂ ਚੰਗੀ ਪੜਾਈ ਲਿਖਾਈ ਕਰਵਾਣਾ ਚਾਹੁਦਾ ਭਾਪਾ ਹੋਇਆ ਨਾ ਹੋਇਆ ਇਕ ਬਰਾਬਰ ਹੈ

    • @Tu_aape_krta8266
      @Tu_aape_krta8266 3 месяца назад

      ​@@SimarDeep-ye6ytkithon Belong krde tusi vir ?

  • @MandeepSingh-is2uw
    @MandeepSingh-is2uw 4 месяца назад +13

    ਬਹੂਤ ਵਧੀਆ ਜਾਣਕਾਰੀ ਦਿੱਤੀ ਮਾਛੀਵਾੜਾ ਸਾਹਿਬ

  • @Dhilloncalifornia
    @Dhilloncalifornia 4 месяца назад +5

    Waheguru ji ka Khalsa waheguru ji ki fateh 🙏from USA 🇺🇸 lots love ❤️ respect

  • @tanwarpaldhillon3094
    @tanwarpaldhillon3094 Месяц назад

    I am in Atlanta USA and has been following you since few months and I honestly can’t thank enough for this open minded wonderful lesson about our roots. I fell majority of Sikhs today are so lost and far from where our founding Guru have wanted us.

  • @SukhwinderSingh-wq5ip
    @SukhwinderSingh-wq5ip 4 месяца назад

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ

  • @amarjitkaur1837
    @amarjitkaur1837 4 месяца назад +3

    ਵਾਹਿਗੁਰੂ। ਜੀ। ਬਹੁਤ। ਵਧੀਆ। ਉਚੀ। ਜਾਣਕਾਰੀ। ਦਿਤੀ ਹੈ

  • @GurpreetKaur-xw8cn
    @GurpreetKaur-xw8cn 4 месяца назад +5

    ਧੰਨਵਾਦ ਵਾਹਿਗੁਰੂ ਜੀ🙏

  • @satishurdu9818
    @satishurdu9818 4 месяца назад +1

    Wah ji wah, kini giyan puran jankari diti hai. Tuhadi sachi soch nu Kotan kotan parnaam.

  • @pammacarkeyac5472
    @pammacarkeyac5472 12 дней назад +1

    ਬਾਣੀ ਵੱਜੀ ਚੌਂ ਜੁਗੀ
    ਸੱਚੋ ਸੱਚ ਸੁਣਾਈਂ
    ਵੀਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ
    ਅੰਦਰ ਜੋੜਿਆ ਹੈ ਜੀ
    ਅੰਤਰ ਜੋਤਿ ਨਿਰੰਤਰਿ ਬਾਣੀ
    ਸਾਚੇ ਸਾਹਿਬ ਸਿੳਂ ਲਿਵ ਲਾਇ
    ਸਾਰੇ ਗੁਰੂ ਸਾਹਿਬਾਨ
    ਅੰਦਰ ਅਨਾਹਦੁ ਸ਼ਬਦ ਸੁਣਨ ਨੂੰ ਕਿਹਾ ਗਿਆ ਹੈ ਜੀ
    ਅੰਤਰ ਜੋਤਿ ਨਿਰੰਤਰਿ ਜੋਤਿ ਦੇ ਦੇਖਣਾ ਨੂੰ ਕਿਹਾ ਗਿਆ ਹੈ ਜੀ
    ਜੋਤਿ ਦੇ ਦਰਸ਼ਨ ਕਰਨ ਨੂੰ ਕਿਹਾ ਜੀ
    ਬਾਹਰਲੇ ਗ੍ਰੰਥ ਸਾਹਿਬ ਜੀ ਸਾਰੇ ਗੁਰੂ ਸਾਹਿਬਾਨ ਦੇ ਜੀਵਨ ਦਾ ਤਜ਼ਰਬਾ ਹੈ ਜੀ
    ਪੜ੍ਹੋ ਅਮਲ ਕਰੋ
    ਅੰਦਰ ਬੜੋ
    ਕੋਨ ਕਿਆ ਬਾਤ ਸਹੀ ਕਿਹਾ ਜੀ
    ਆਪਣੇ ਅੰਦਰੋਂ ਉਤਰ ਮਿਲਦਾ ਹੈ ਜੀ
    ਅਗਰ ਸੱਚ ਹੈ ਜੀ
    ਤੱਬ ਕੱਚ ਵੀ ਹੈ ਜੀ
    ਅਗਰ ਪੂਰਨ ਸੰਤ ਸਤਿਗੁਰੂ ਜੀ ਹੈ
    ਅਧੂਰੇ ਵੀ ਕੋਟਨ ਕੋਟ ਹੈ ਜੀ
    ਖਰੇ ਖੋਟੇ ਸੱਭ ਤੁਧ ੳਪਾਇ
    ਵਡਿਆਈ ਸ਼ਬਦ ਸੁਣਨ ਨੂੰ ਮਿਲਦੇ