MP Amritpal Singh Khalsa | ਜੇਲ੍ਹ 'ਚ ਬੰਦ ਅੰਮ੍ਰਿਤਪਾਲ ਨੇ ਚੁੱਕਿਆ ਵੱਡਾ ਕਦਮ !!!

Поделиться
HTML-код
  • Опубликовано: 9 сен 2024
  • MP Amritpal Singh Khalsa | ਜੇਲ੍ਹ 'ਚ ਬੰਦ ਅੰਮ੍ਰਿਤਪਾਲ ਨੇ ਚੁੱਕਿਆ ਵੱਡਾ ਕਦਮ !!!
    #Khadursahib #MP #amritpalsingh #abplive
    ਅੰਮ੍ਰਿਤਪਾਲ ਨੂੰ ਲੈ ਕੇ ਵੱਡੀ ਖ਼ਬਰ
    NSA ਖਿਲਾਫ ਹਾਈਕੋਰਟ 'ਚ ਅਪੀਲ
    NSA ਹਟਾਉਣ ਦੀ ਅਪੀਲ
    NSA ਨੂੰ ਅਣਮਨੁੱਖੀ ਗੈਰਕਾਨੂੰਨੀ ਅਤੇ ਨਾਜਾਇਜ਼ ਦੱਸਿਆ
    ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ 'ਤੇ ਲੱਗੇ ਨੈਸ਼ਨਲ ਸਿਕਿਓਰਿਟੀ ਐਕਟ ਖਿਲਾਫ ਹਾਈਕੋਰਟ 'ਚ ਅਪੀਲ ਕੀਤੀ ਹੈ।
    ਉਨ੍ਹਾਂ ਪਟੀਸ਼ਨ 'ਚ ਆਪਣੇ 'ਤੇ ਲੱਗੇ NSA ਨੂੰ ਅਣਮਨੁੱਖੀ ਗੈਰਕਾਨੂੰਨੀ ਅਤੇ ਨਾਜਾਇਜ਼ ਦੱਸਦਿਆਂ
    ਹਾਈਕੋਰਟ ਨੂੰ ਇਸਨੂੰ ਹਟਾਉਣ ਦੀ ਅਪੀਲ ਕੀਤੀ ਹੈ।
    ਇਸ ਪਟੀਸ਼ਨ 'ਚ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਪਾਰਟੀ ਬਣਾਇਆ ਗਿਆ ਹੈ।
    ਦੱਸ ਦਈਏ ਕਿ NSA ਤਹਿਤ ਅਸਾਮ ਦੀ ਡਿਬ੍ਰੂਗੜ੍ਹ ਜੇਲ੍ਹ ਚ ਬੰਦ ਅੰਮ੍ਰਿਤਪਾਲ ਨੇ
    ਜੇਲ੍ਹ ਵਿਚੋਂ ਹੀ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਲੜੀਆਂ |ਤੇ ਵੱਡੀ ਲੀਡ ਨਾਲ ਜਿੱਤ ਹਾਂਸਲ ਕੀਤੀ |
    ਕੁਝ ਦਿਨ ਪਹਿਲਾਂ ਹੀ ਓਹਨਾ ਨੂੰ ਸਾਂਸਦ ਅਹੁਦੇ ਦੀ ਸਹੁੰ ਚੁਕਾਈ ਗਈ ਹੈ |
    ਜਿਸ ਤੋਂ ਬਾਅਦ ਅੰਮ੍ਰਿਤਪਾਲ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਮਾਨਸੂਨ ਸੈਸ਼ਨ ਦੌਰਾਨ
    ਸੰਸਦ ਭਵਨ ਚ ਆਉਣ ਦੀ ਪ੍ਰਵਾਨਗੀ ਮੰਗੀ ਹੈ |
    ਇਸੇ ਵਿਚਾਲੇ ਖਬਰਾਂ ਆ ਰਹੀਆਂ ਹਨ ਕਿ ਮ੍ਰਿਤਪਾਲ ਸਿੰਘ ਨੇ ਉਨ੍ਹਾਂ 'ਤੇ ਲੱਗੇ ਨੈਸ਼ਨਲ ਸਿਕਿਓਰਿਟੀ ਐਕਟ ਖਿਲਾਫ ਹਾਈਕੋਰਟ 'ਚ ਅਪੀਲ ਕੀਤੀ ਹੈ।
    ਵੇਖਣਾ ਹੋਵੇਗਾ ਕੀ ਫੈਸਲਾ ਹੁੰਦਾ ਹੈ
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Комментарии • 85

  • @gurmelsinghchahal5654
    @gurmelsinghchahal5654 Месяц назад +84

    ਭਾਈ ਅੰਮ੍ਰਿਤਪਾਲ ਸਿੰਘ ਨੂੰ ਸਾਥੀਆਂ ਸਮੇਤ ਰਿਹਾਅ ਕਰਨਾ ਚਾਹੀਦਾ ਹੈ ਸਰਕਾਰ ਬਹੁਤ ਗ਼ਲਤ ਕਰ ਰਹੇ ਹੈਂ

    • @jatinverma8988
      @jatinverma8988 Месяц назад +4

      @@gurmelsinghchahal5654 krvao reha jaldi,,nashediya nu.... upar uth jao yr.... dope test positive ehna lokan de . Ehne ne dusre de bacheya nu ki nasha chudauna

    • @Jaideep995
      @Jaideep995 Месяц назад

      ​@@jatinverma8988Prawa yaar tu fuddu aa tenu political stunt ni dikh reha defame karn nu police kol koi proof ha ki nasha va ohna kol gal rahi DOP test oh tu koi vi medicine khaala waise harpreet singh gym aala banda c protein aala dabba khaanda c taa karke positive ayi aa aave fuddu Galla na kar

    • @GaganDeep-wn3bv
      @GaganDeep-wn3bv Месяц назад

      Tu kinyan k nu chudwa dita Nasha?​@@jatinverma8988

    • @Index_Bulls
      @Index_Bulls Месяц назад

      Sarkar edai di aaa tu punjab bare bol k dekh sikha di himayat kr
      Ja naa sarkar ne teri maa da pain da pregnancy test positive krta ta kahi manu ​@@jatinverma8988

    • @balbir22
      @balbir22 Месяц назад +2

      ​@@jatinverma8988 Bhai jina ne Apne sainik Shaheed karwa ditte. Una baare ki vichaar ne tuhaade ?

  • @sukhdeepkaur2780
    @sukhdeepkaur2780 Месяц назад +42

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @sukhdevsingh2038
    @sukhdevsingh2038 Месяц назад +39

    ਸਰਕਾਰ ਨੂੰ ਐਨ ਐਸ ਏ ਹਟਾਉਣੀ ਚਾਹੀਦੀ ਹੈ

  • @SinghKhalsa-ho4xr
    @SinghKhalsa-ho4xr Месяц назад +21

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ❤️❤️🙏

  • @AvtarSingh-hn5rh
    @AvtarSingh-hn5rh Месяц назад +29

    ਸਰਕਾਰ ਬਹੁਤ ਗਲਤ ਰਹੀ ਆ

  • @goodjosh3871
    @goodjosh3871 Месяц назад +25

    ਜਿੰਨਾ ਨੇ ਭਾਈ ਸਾਹਿਬ ਲਈ ਕੁਝ ਨੀ ਕੀਤਾ ਓਹ ਕਹਿਣ ਗਏ ਅਸੀ ਬੜਾ ਕੁਝ ਕੀਤਾ ਜਿਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਜਿਨਾਂ ਨੇ ਵਿਸ਼ਵਾਸ਼ ਕੀਤਾ ਓਹਨਾ ਦਾ ਅੱਜ ਵੀ ਹੀ ਝੂਠੀਆ ਸਰਕਾਰਾਂ ਦੀ ਗਲਬਾਤ ਚ ਆ ਕੇ ਨਹੀਂ ਵਿਸ਼ਵਾਸ ਟੁੱਟਦੇ ਹੁੰਦੇ ।ਸਾਡਾ ਵਿਸ਼ਵਾਸ ਓਹਦੇ ਤੋ ਅੱਜ ਤਕ ਹੈ ਜਦੋ ਤੋ ਭਾਈ ਸਾਹਿਬ ਆਏ ਨੇ ਤੇ ਸਰਕਾਰਾ ਦੀਆ ਖ਼ਬਰਾਂ ਦੇਖ ਕੇ ਤੇ ਨਹੀਂ ਟੁੱਟਦਾ ਵਹਿਮ ਕਡ ਦੇਓ ।

  • @AvtarSingh-hn5rh
    @AvtarSingh-hn5rh Месяц назад +51

    ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @ParamjitSingh-ts1kx
    @ParamjitSingh-ts1kx Месяц назад +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਕਤਲ ਨਹੀ ਕੀਤਾ ਦੋਸ਼ੀ ਨਹੀਂ ਹੈ ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @OppoOppo-bs2vk
    @OppoOppo-bs2vk Месяц назад +9

    Waheguru ji waheguru ji waheguru ji waheguru ji

  • @partapSingh-dn5yk
    @partapSingh-dn5yk Месяц назад +8

    ਵਾਹਿਗੁਰੂ ਜੀ ਕਿਰਪਾ ਕਰਨ ji

  • @JagmeetSingh-mq6hx
    @JagmeetSingh-mq6hx Месяц назад +19

    Bhai amritpal singh zindabad 🚩

  • @user-qj5yx8ew2q
    @user-qj5yx8ew2q Месяц назад +10

    Bhai Amritpal Singh Khalsa zindabad

  • @DrchamkaurSingh
    @DrchamkaurSingh Месяц назад +23

    ਸਹੀ ਹੈ ਸਰਕਾਰ ਬਹੁਤ ਗ਼ਲਤ ਕਰ ਰਹੀ ਹੈ

  • @Kulwantkaur-r7w
    @Kulwantkaur-r7w Месяц назад +5

    ਬਿਲਕੁਲ sahi ਕੀਤਾ ਹੈਂ..

  • @jaspalkaur8902
    @jaspalkaur8902 Месяц назад +8

    Bhai Amritpal Singh khalasa zindabad

  • @Lakshman-singhww8z
    @Lakshman-singhww8z Месяц назад +1

    ਕਿਸੇ ਨ ਕਿਸੇ ਤਰੀਕੇ ਏਹਦਾ ਮੰਦ ਪੜਿਆ ਜਾਣਾ
    ਪਰ ਐਹ ਗੱਲਾਂ ਆਮ ਲੋਕਾਂ ਦੀ ਸਮਝ ਤੋਂ ਬਾਹਰ ਹਨ

  • @Gurpreetsingh-ln9xu
    @Gurpreetsingh-ln9xu Месяц назад +7

    Amritpal singh zindabad

  • @user-ih2xc3vv6v
    @user-ih2xc3vv6v Месяц назад +1

    Waheguru ji waheguru ji waheguru ji waheguru ji 🙏

  • @RavindersinghDhillon-tk7gh
    @RavindersinghDhillon-tk7gh Месяц назад +5

    Akkal Purkh Sahib. 10 patshia tay Guru Granth Sahib G they charna wich ardas sahit bainty hai. Guru G Amritpal Singh G the her madann Fateh ker dain. Ta k sadey ruldey Punjab tha bhala ho sakay.

  • @Sukhdev-wd6me
    @Sukhdev-wd6me Месяц назад +1

    ਮਾਣਯੋਗ ਮਹਾਨ ਸੂਝਵਾਨ ਨਿਰਪੱਖ ਨਿਰਵਿਵਾਦ ਸਮਾਜ ਸੇਵਕ ਵਿਦਵਾਨ ਨੇਤਾਵਾ ਨੂ ਦਾਸ ਦੀ ਨਿਮਰਤਾ ਸਹਿਤ ਬੇਨਤੀ ਐੱਮ ਪੀ ਅਮ੍ਰਿਤਪਾਲ ਸਿੰਘ ਜੀ ਦੇ ਨਾਲ ਜਿਨੇ ਵੀ ਦੇਸ ਸੇਵਕ ਨੇਤਾਵਾ ਐਨ ਐਸ ਏ ਤੇ ਹੋਰ ਮੁਕੱਦਮੇ ਦਰਜ ਕੀਤੇ ਹਨ ਸਾਰਿਆ ਤੇ ਕੇਸ ਰਦ ਕਰਵਾਉਣ ਲਈ ਕੇਸ ਕਰਨਾ ਚਾਹੀਦਾ ਸੀ 😢😢😢😢😢

  • @gurpreetrai8278
    @gurpreetrai8278 Месяц назад +1

    Waheguru ji meher kro ji waheguru ji 🙏

  • @SukhwinderSingh-wq5ip
    @SukhwinderSingh-wq5ip Месяц назад +2

    ਸਰਬੱਤ ਦਾ ਭਲਾ ❤

  • @jotijatt4022
    @jotijatt4022 Месяц назад +4

    Bhai Amritpal singh ❤️🚩

  • @user-gm8ej1mp9r
    @user-gm8ej1mp9r Месяц назад +1

    Right

  • @gurjvirk4175
    @gurjvirk4175 Месяц назад +1

    ਭਾਈ ਅੰਮ੍ਰਿਤਪਾਲ ਜ਼ਿੰਦਾਬਾਦ 🎉❤❤

  • @harpalsingh686
    @harpalsingh686 Месяц назад +1

    Bhai amartpal singh ji Khalsa jindabaad sada MP jindabaad jindabaad

  • @sukudevsingh5065
    @sukudevsingh5065 Месяц назад +1

    Bhai amritpal Singh ❤❤❤❤❤❤

  • @user-sq9gd5fj3q
    @user-sq9gd5fj3q Месяц назад +1

    ਬੰਦੀ ਸਿੱਖਾਂ ਨੂੰ ਰਿਹਾਅ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @jagjitsingh210
    @jagjitsingh210 Месяц назад +5

    Bahot wadiya kita Bai sahib ne.punjab sarkar te centre ne bahot dhakka kita hai.

  • @paramdhillon-bk5de
    @paramdhillon-bk5de Месяц назад +3

    Wmk g🙏🙏bhai Amritpal Singh Khalsa jindabad 🙏🙏

  • @rooppawar292
    @rooppawar292 Месяц назад +4

    Raj karega khalsha 🚩

  • @user-xv4dv6oj8n
    @user-xv4dv6oj8n Месяц назад +1

    Ok amritpal aau baar ❤❤❤🎉🎉

  • @palwindersingh2114
    @palwindersingh2114 Месяц назад +1

    Amrit pal singh khalsa jindabad

  • @SarbjeetKaur-tu3jj
    @SarbjeetKaur-tu3jj Месяц назад +1

    WAHEGURUji

  • @baljitsinghbunty3881
    @baljitsinghbunty3881 Месяц назад +1

    Good

  • @gagandeepsidhu6633
    @gagandeepsidhu6633 Месяц назад +1

  • @harmandeepkaur6334
    @harmandeepkaur6334 Месяц назад +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ❤❤❤❤❤❤

  • @SatnamSingh-yo1ls
    @SatnamSingh-yo1ls Месяц назад +1

    ਬਿੱਲਕੁਲ ਸੱਚ 👍

  • @gaganrupalinfo
    @gaganrupalinfo Месяц назад +3

    free amritpal

  • @balbirkour313
    @balbirkour313 Месяц назад +1

    Weaguru ji chrdikla howa khlasay de

  • @hazurkhehra6838
    @hazurkhehra6838 Месяц назад +1

    Amritpal singh jinabab

  • @pardumansingh495
    @pardumansingh495 Месяц назад +1

    Centre te panjab Sarkar nu jaldi to jaldi reha karna chaihe bhai Amritpal te ohna de sathya nu

  • @hazurkhehra6838
    @hazurkhehra6838 Месяц назад +1

    Amritpal singh nu cm banao ji plz share masle Hal ho jange ji plz 🙏🏻

  • @user-bo7mb3nb2s
    @user-bo7mb3nb2s Месяц назад +5

    Amritpal zindabad

  • @hazurkhehra6838
    @hazurkhehra6838 Месяц назад +1

    Punjab da ek hi Hal amritpal singh nu cm banao ji plz share masle Hal ho jange ji plz 🙏🏻

  • @sandeeparora7043
    @sandeeparora7043 Месяц назад +1

    Sarkar bahar nhi aane degi

  • @beantsingh7951
    @beantsingh7951 Месяц назад +2

    ਹਾਈ ਕੋਰਟ ਐਨ ਐਸ ਏ ਨੂੰ ਖਤਮ ਨਹੀਂ ਕਰ ਸਕਦੀ ਜਿੰਨਾ ਚਿਰ ਸਰਕਾਰ ਚਾਹੂ ਅੰਦਰ ਰੱਖ ਸਕਦੀ ਹੈ

  • @gursharnsingh7164
    @gursharnsingh7164 Месяц назад +1

    bilkul galt nsa lgayi ji

  • @SanjeevKumar-bv9me
    @SanjeevKumar-bv9me Месяц назад +2

    Amrit pal ne indra gandhi de tare modi te amit shah nu marn di dhamki diti see te alag desh de mang kiti see jis karan uste nsa lageya

  • @OppoOppo-bs2vk
    @OppoOppo-bs2vk Месяц назад +4

    Panjab sarkar murdabad

  • @surinderkaur2661
    @surinderkaur2661 Месяц назад

    ਹਾਈ ਕੋਰਟ nu ਥੀਜ ਫ਼ੈਸਲਾ ਦੇਣਾ ਚਾਹੀਦਾ ਹੈ ਹਾਈ means high

  • @spxbaling1129
    @spxbaling1129 Месяц назад +1

    ਖਾਲਿਸਤਾਨ ਜਿੰਦਾਬਾਦ

  • @sukhramkaur4505
    @sukhramkaur4505 Месяц назад +1

    ਹਰ ਨਾਗਰਿਕ ਨੂੰ ਹਕ ਹੈ ਆਪਣੀ ਅਪੀਲ ਦਲੀਲ ਕੋਟ ਵਿਚ ਰਖਣ ਦਾਸਚ ਤੇ ਝੂਠ ਦਾ ਨਿਤਾਰਾ ਕੋਟ ਕਰਦਾ ਹੈ

  • @RanjeetSingh-batth
    @RanjeetSingh-batth Месяц назад

    ਆਮ ਆਦਮੀ ਪਾਰਟੀ ਮੁਰਦਾਬਾਦ

  • @sandeeparora7043
    @sandeeparora7043 Месяц назад

    Bahar fir v nhi aanda

  • @amritsingh9844
    @amritsingh9844 Месяц назад

    J to sbko pta h ki nsa ger kanuni lgayi h agar vo atakvadi h to panjab k logo ne apne atkvadi ko m. P bna diya h

  • @tagindersangh5826
    @tagindersangh5826 Месяц назад

    Jo karna he kar labe bhade bote nahi pauni pehla galti ho gaei ci eis De hake vich video pa ke

  • @xkingofficialz
    @xkingofficialz Месяц назад

    Glt netiyia sarkara Diya jld bhar aun ga Bhai amritpal Singh ji❤

  • @amitbansal1012
    @amitbansal1012 Месяц назад

    Kue hun bhajda firda bahar aan layi 😂

  • @omkardeol8189
    @omkardeol8189 Месяц назад

    Whaguru je Amrtpal Singh Khalsa jandawad

  • @gamechanger7894
    @gamechanger7894 Месяц назад +2

    ਭੇਡਾਂ ਦੇ ਯੌਧੇ ਦੀਆਂ ਚਾਰ ਦਿਨਾਂ ਵਿੱਚ ਚੀਕਾਂ ਨਿਕਲ ਗਈਆਂ 😂

    • @beantsingh7951
      @beantsingh7951 Месяц назад

      ਤਨਖਾਹ ਲੱਗ ਗਈ😂😂

    • @C5Punjab
      @C5Punjab Месяц назад +1

      ​@@beantsingh7951chal sala mutar pini te gobar khani kom hin... Sale repest devta dian olada

  • @hazurkhehra6838
    @hazurkhehra6838 Месяц назад

    2027 ch amritpal singh nu cm banao ji plz share masle Hal ho jange ji plz 🙏🏻

  • @SatpalSingh-zj5js
    @SatpalSingh-zj5js Месяц назад

    राजनीति करना बंद करो देश को बदनाम ना करें

  • @user-jx9bm6dl8q
    @user-jx9bm6dl8q Месяц назад +2

    Under rehan deo

  • @jatinverma8988
    @jatinverma8988 Месяц назад +2

    Nashedi......

    • @IshmeetSingh960
      @IshmeetSingh960 Месяц назад +3

      Tu??

    • @dailyhukamnamasahibDarbarsahib
      @dailyhukamnamasahibDarbarsahib Месяц назад +2

      Tu rishta krna???

    • @jatinverma8988
      @jatinverma8988 Месяц назад +1

      Ehde ch galat ki ah .....sab nu pta nashedi ah dope test positive aya ..lokan nu bevkuf bnaeya ...apne punjabi v bhole ah jehre lag jande piche.....22 g main ohde pind da e aaah....saanu sab pta ohda bhraa te eh aap pakke nashedi ne....

    • @jatinverma8988
      @jatinverma8988 Месяц назад +1

      Punjab ne swaf tarakki karni ah..apne lokan da mindset h khrab aah....upar utho thoda jeha , ehna chija toh

    • @dailyhukamnamasahibDarbarsahib
      @dailyhukamnamasahibDarbarsahib Месяц назад

      @@jatinverma8988 tera jija bhand ki tarakki kra gya punjab di?????

  • @amarjeetsinghsingh3224
    @amarjeetsinghsingh3224 Месяц назад

    Amritpal Singh khalsa Zindabad

  • @punjabihindu7678
    @punjabihindu7678 Месяц назад +2

    Eska Naam muutpal Singh khalsa hai 😅
    Jehda apne apnu khalistani kehda c
    Kehna c main savidan nahi manda
    Oh hun savidan di so chuk kai
    Ajj bande da putt Bana dita
    NSA nal Teri Tai tere support di Maa di l@n dain lai punjab gvt Tai modi gvt nu dhanwad