𝗥𝗮𝗻𝗮 𝗜𝗷𝗮𝘇 𝗜𝗻𝘁𝗲𝗿𝘃𝗶𝗲𝘄: Funny Video | Punjab | Partition | India | Pakistan | Memories | 𝗦𝘂𝗻𝗶𝗹 𝗞𝗮𝘁𝗮𝗿𝗶𝗮

Поделиться
HTML-код
  • Опубликовано: 27 сен 2024
  • Rana Ijaz is a Social Media Star across the Globe for Punjabi’s Specially. His Sense of Humour is par excellence and the content he is making along with his team is so natural that people relate so easily.
    He is known for his Prank Calls Act and Funny Videos.
    In this Exclusive conversation with Sunil Kataria, he opens up about the Punjab, Punjabi, India Pakistan Partition, Comedy, Social Media and more.
    Watch out the conversation from Sunil Kataria’s Lahore tour in March 2024.
    ਰਾਣਾ ਇਜਾਜ਼ ਪੂਰੀ ਦੁਨੀਆ ਵਿੱਚ ਖ਼ਾਸ ਤੌਰ ਉੱਤੇ ਪੰਜਾਬੀਆਂ ਲਈ ਸੋਸ਼ਲ ਮੀਡੀਆ ਸਟਾਰ ਹਨ। ਉਨ੍ਹਾਂ ਦੀ ਮਜ਼ਾਹੀਆ ਕਲਾਕਾਰੀ ਉੱਚ ਦਰਜੇ ਦੀ ਹੈ ਅਤੇ ਜਿਸ ਤਰ੍ਹਾਂ ਦੀਆਂ ਵੀਡੀਓਜ਼ ਉਹ ਤੇ ਉਨ੍ਹਾਂ ਦੀ ਟੀਮ ਬਣਾ ਰਹੀ ਹੈ, ਉਹ ਬਹੁਤ ਹੀ ਸਹਿਜ ਸੁਭਾਅ ਦੀਆਂ ਹਨ। ਇਸੇ ਲਈ ਲੋਕ ਇਨ੍ਹਾਂ ਵੀਡੀਓਜ਼ ਨਾਲ ਖ਼ੁਦ ਨੂੰ ਜੁੜਿਆ ਮਹਿਸੂਸ ਕਰਦੇ ਹਨ।
    ਰਾਣਾ ਇਜਾਜ਼ ਨੂੰ ਉਨ੍ਹਾਂ ਦੀਆਂ ਪ੍ਰੈਂਕ ਕਾਲਾਂ ਅਤੇ ਮਜ਼ਾਹੀਆ ਵੀਡੀਓਜ਼ ਕਰਕੇ ਜਾਣਿਆ ਜਾਂਦਾ ਹੈ।
    ਸੁਨੀਲ ਕਟਾਰੀਆ ਨਾਲ ਇਸ ਖ਼ਾਸ ਗੱਲ-ਬਾਤ ਵਿੱਚ ਰਾਣਾ ਇਜਾਜ਼ ਨੇ ਪੰਜਾਬ, ਪੰਜਾਬੀ, ਭਾਰਤ ਪਾਕਿਸਤਾਨ ਵੰਡ, ਕਾਮੇਡੀ, ਸੋਸ਼ਲ ਮੀਡੀਆ ਅਤੇ ਹੋਰ ਪਹਿਲੂਆਂ ਉੱਤੇ ਵਿਚਾਰ ਰੱਖੇ।
    ਦੇਖੋ ਸੁਨੀਲ ਕਟਾਰੀਆ ਦੇ ਮਾਰਚ ਵਿੱਚ ਲਾਹੌਰ 2024 ਦੌਰੇ ਦੌਰਾਨ ਹੋਈ ਇਸ ਗੁਫ਼ਤੁਗੂ ਨੂੰ ਅਤੇ ਅੱਗੇ ਸਾਂਝੀ ਕਰੋ।
    #ranaijaz #india #pakistan #sunilkataria
    Snapchat/Insta/Twitter/FB - @isunilkataria
    Visit - www.isunilkataria.com
    ----------------------------------------------------
    FOLLOW ME & KEEP LOVING
    ⒻⒷ Facebook: / isunilkataria
    ♥ Instagram: / isunilkataria
    🐦 Twitter: / isunilkataria
    ▶️ RUclips Channel: / isunilkataria
    MORE VIDEOS 🎦
    🎥🎙 Interviews: • SK Conversations 📺📞📻
    ----------------------------------------------------

Комментарии • 54

  • @RaminderSingh-d9j
    @RaminderSingh-d9j Месяц назад

    ਬੜੀ emotional interview। ਮਿਹਰਬਾਨੀ Rana Izaj ਤੇ Kataria ਸਾਹਿਬ।ਸਵਾਦ ਆ ਗਿਆ ਸੁੰਨ ਕੇ। Love you ❤️

    • @isunilkataria
      @isunilkataria  Месяц назад

      ਬਹੁਤ ਸ਼ੁਕਰੀਆ ਰਮਿੰਦਰ ਸਿੰਘ ਪਿਆਰਿਓ ~ ਤੁਸੀਂ Interview ਦੇਖੀ ਸੁਣੀ ਤੇ ਸਮਾਂ ਕੱਢ ਕੇ Feedback ਦਿੱਤੀ, ਮੈਨੂੰ ਵੀ ਸਵਾਦ ਆ ਰਿਹਾ। Keep Supporting ♥️🍀

  • @DHALIWAL303
    @DHALIWAL303 Месяц назад +2

    Welcome to Panjab India ਰਾਣਾ ਇਜਾਜ਼ ਜੀ

  • @gurmeetbrar1119
    @gurmeetbrar1119 2 месяца назад +2

    ਰਾਣਾ ਇਜਾਜ ਨੂੰ ਪੰਜਾਬ ਆੳਣ ਦਾ ਸੱਦਾ ਦਿੳ ਜੀ ਕਟਾਰੀਆ ਸਾਹਿਬ ਜੀ

    • @isunilkataria
      @isunilkataria  2 месяца назад

      ਜੀ - ਵੀਡੀਓ ਅੱਗੇ ਦੋਸਤਾਂ ਤੇ ਪਰਿਵਾਰ ਨਾਲ ਸਾਂਝੀ ਜ਼ਰੂਰ ਕਰਿਓ - ਪਿਆਰ ਤੇ ਸਤਿਕਾਰ 🙏🏼♥️

  • @gurmeetbrar1119
    @gurmeetbrar1119 2 месяца назад +1

    Thanks sunil g

    • @isunilkataria
      @isunilkataria  2 месяца назад

      Thank You - Plz support and share video

  • @deepakgrover6572
    @deepakgrover6572 2 месяца назад +1

    ਲਵ ਯੂ ਰਾਣਾ ਭੱਜੀ

  • @girirajsingh5842
    @girirajsingh5842 25 дней назад +1

    Ijaz wonderful

  • @kakabasra6595
    @kakabasra6595 2 месяца назад +1

    Rana saab ❤❤❤❤❤❤❤❤

  • @ekam_2612
    @ekam_2612 Месяц назад +1

    Nice Rana paji very nice video

    • @isunilkataria
      @isunilkataria  Месяц назад

      Thank You for the appreciation- kindly subscribe the channel and share video with your family n friends 🍀

  • @mangalubana1919
    @mangalubana1919 2 месяца назад +2

    Bhut vdiya paji...baki rana paji diya puraiya audio repet sunde rehnde aa kam de nal nal bahar ji....bhut sara peyar ji usa to 💌💌❤️🙏 baba chardikala karan jio

    • @isunilkataria
      @isunilkataria  2 месяца назад +1

      Bohat Shuqriya Pyaareo Tusi Waqt Kadd Ke Video Dekhi Te Comment Keeta ♥️🍀

    • @mangalubana1919
      @mangalubana1919 2 месяца назад

      @@isunilkataria bs veer ji ehi kuj asi cahune aa jo rane paji hra ne tuhade nal gallan kitiya sanjha punjab bare ikathe hon diya...malak mehar karn jio 🙏🙏

  • @vickuk1313
    @vickuk1313 2 месяца назад +2

    Rana saab diya sariya videos hi dekhi diya ne...but ajj wala progm ta bhut hi kamal da c ..thnx kataria bhaji...love from England

    • @isunilkataria
      @isunilkataria  2 месяца назад +1

      Bohat Shuqriya Pyaareo Tuhaade Pyaar Layi ♥️🍀 Video Agge Share Karna Na Bhulleyo ☺️

    • @vickuk1313
      @vickuk1313 2 месяца назад

      @@isunilkataria jarur bhaji..

  • @deepakgrover6572
    @deepakgrover6572 2 месяца назад +2

    Mere papa vi udeek de hi rehande ha ਰਾਣਾ ਨੀ ਆਇਆ ਯਾਰ ਭੁਆਤ ਦਿਨ ਹੋਗੇ

  • @Randharsaab1985
    @Randharsaab1985 2 месяца назад +1

    ❤❤❤❤ Jalandhar dist phillaur to❤❤❤❤❤❤

  • @alimalik3131
    @alimalik3131 2 месяца назад +1

    💔❤️💔❤️

  • @ankitsyal
    @ankitsyal 2 месяца назад +1

    ❤❤

  • @singhraju8410
    @singhraju8410 2 месяца назад +1

    Basti shekh Jalandhar

    • @isunilkataria
      @isunilkataria  2 месяца назад +1

      Jalandhar Waaleyo Karo Share ♥️

  • @spiritualgangster9791
    @spiritualgangster9791 9 дней назад

    Sadi haweli Basti sheikh aa , purane adde Tanga stand de kol , te sada ghar Pakistan de pehle prime minister liaqat ali khan da ghar c kehnde , saade picche galiyan ch killan diya Factory c .

  • @CRICKET_SUVI
    @CRICKET_SUVI 2 месяца назад +1

    eh desh da batwara nahi si....sirf punjab da batwara si.....

  • @rabindersingh765
    @rabindersingh765 Месяц назад +2

    ਮੈਂ ਰਬਿੰਦਰ ਸਿੰਘ ਜਲੰਧਰ ਤੋਂ ਹੀ ਹਾਂ ਰਾਣਾ ਇਜਾਜ਼ ਬਹੁਤ ਵਧੀਆ ਆਦਮੀ ਹੈ ਮੈ ਇਸ ਨੂੰ ਸਲਾਮ ਕਰਦਾ ਹਾਂ

    • @rabindersingh765
      @rabindersingh765 Месяц назад +1

      ਲੀਡਰਾਂ ਦੀਆਂ ਦੋਗਲੀਆਂ ਕਰਤੂਤਾਂ ਕਾਰਨ ਅਸੀਂ ਅਡ ਹੋਏ ਹਾਂ। ਮੇਰੇ ਬਾਬ ਜੀ ਨੇ ਡੇਰਾ ਗਾਜ਼ੀ ਖਾਂ ਵਿਖੇ ਪੋਸਟ ਮਾਸਟਰ ਦੀ ਨੌਕਰੀ ਤੇ ਤਾਇਨਾਤ ਸਨ।

    • @isunilkataria
      @isunilkataria  Месяц назад

      🍀

  • @rawinderkhinda5002
    @rawinderkhinda5002 2 месяца назад +2

    ਕਟਾਰੀਆ ਸਾਬ salute ਤੁਸਾਂ ਨੂੰ ਇਹ enterwieu ਕੀਤੀ ❤️❤️

  • @jarnailchahal8891
    @jarnailchahal8891 2 месяца назад +3

    ਵਾਹਗੇ ਨਾਲ ਅਟਾਰੀ ਦੀ ਨਹੀਂ ਟਕਰ ਨਾ ਹੀ ਗੀਤਾ ਨਾਲ ਕੁਰਾਨ ਦੀ ਏ। ਨਹੀਂ ਕੁਫਰ ਇਸਲਾਮ ਦਾ ਕੋਈ ਝਗੜਾ, ਸਾਰੀ ਗੱਲ ਇਹ ਨਫੇ ਨੁਕਸਾਨ ਦੀ ਏ।

  • @Perry29224
    @Perry29224 2 месяца назад +1

    Sada pind basti kolo 8 ku kilometres dur aa, Te mere naanke 47 ch layalpuro aye c, kaash punjab ik hunda hafte k baad lahore vall nu nikal jaya krna c,, Te punjab ne pure asia ch kisse nu v kuskan ni dena c

    • @isunilkataria
      @isunilkataria  2 месяца назад

      👍🏻 Video Agge Vi Saanjhi Kareyo

  • @Baljeetsingh-qx2uf
    @Baljeetsingh-qx2uf 2 месяца назад +2

    Rana sahib ❤❤

  • @jungsinghzoravar5219
    @jungsinghzoravar5219 Месяц назад +1

    Dhabe vali video ch bhut hssaeys rane ne😂

  • @GurlalSingh-j2k
    @GurlalSingh-j2k 2 месяца назад +1

    Wel come any time bai ❤❤ 18:05 18:06

  • @psthindh5965
    @psthindh5965 2 месяца назад +1

    Rana Ejaz nira e haasa a, jionda reh Laalle....

  • @reyaandeol7458
    @reyaandeol7458 2 месяца назад +1

    Simple Banda Rana