ਝੋਨੇ ਦੀ ਫਸਲ ਲਈ ਪਹਿਲੀ ਖਾਦ ॥ ਝੋਨਾ ਛੇਤੀ ਨਾਲ ਕਿਵੇ ਗਰੋਥ ਕਰੇ ॥ jhona

Поделиться
HTML-код
  • Опубликовано: 20 дек 2024

Комментарии •

  • @jagdeepsinghakaalofficial8178
    @jagdeepsinghakaalofficial8178 5 месяцев назад +5

    ਜੇ ਹਵਾ ਲਵਾਉਂਦੇ ਆ ਤਾ ਚੂਹਾ ਹਨੇਰੀ ਲਿਆ ਦਿੰਦਾ

    • @Khetbadivirsa13
      @Khetbadivirsa13  5 месяцев назад

      ਹਵਾ ਭਾਵ ਵੀਰ ਜੀ ਪਾਣੀ ਘਟ ਕਰਨਾ ਵੀ ਜਰੂਰੀ ਹੈ ਜੀ

  • @Armaaan696
    @Armaaan696 5 месяцев назад +2

    ਯੂਰੀਆ ਪੋਟਾਸ਼ ਜਿੰਕ ਸਲਫਰ ਮਿਕਸ ਕਰਕੇ ਪਾ ਸਕਦੇ ਹਾਂ

    • @Khetbadivirsa13
      @Khetbadivirsa13  5 месяцев назад +1

      ਯੂਰੀਆ + ਜਿੰਕ ਮਿਲਾ ਸਕਦੇ ਜਾਂ ਯੂਰੀਆ + ਸਲਫਰ ਮਿਲਾ ਸਕਦੇ ਜਾਂ ਯੂਰੀਆ + ਪਟਾਸ਼ ਮਿਲਾ ਸਕਦੇ
      ਹੁੰਦਾ ਕੁਝ ਨਹੀ ਵਧੀਆ ਨਤੀਜੇ ਲਈ ਅਲਗ ਅਲਗ ਪਾਓ ਜੀ
      ਪਟਾਸ਼ ਰੇਤੇ ਚ ਮਿਲਾਕੇ ਵੀ ਪਾ ਸਕਦੇ
      ਜਿਕ ਤੇ ਸਲਫਰ ਦਾ 10 k ਦਿਨਾ ਦਾ ਫਰਕ ਰਖੋ ਜੀ

  • @PardumanSingh-k6p
    @PardumanSingh-k6p 5 месяцев назад +1

    Veerji tusi kis area vicho ho mukatsar de malout area vich 7 8 din tae buta samblda he nahi inia khadan kive pa deye

    • @Khetbadivirsa13
      @Khetbadivirsa13  5 месяцев назад

      2-3 dina ch nadeen ate ਪੋਟਾਸ਼ fir es ton 7-8 din vaad pehla urea

    • @Khetbadivirsa13
      @Khetbadivirsa13  5 месяцев назад

      Urea de nal zink di kami hai oh pa skde je