Это видео недоступно.
Сожалеем об этом.

Mukdi Gal 'ਚ ਮਹਿਲਾ Sho ਨਾਲ ਬਦਜ਼ੁਬਾਨੀ ਕਰਨ ਵਾਲਾ MLA Davinder Ghubaya | Full | ABP Sanjha ||

Поделиться
HTML-код
  • Опубликовано: 16 ноя 2018
  • Davinder Ghubaya Full Interview
    Subscribe Our Channel: / abpsanjha
    Watch ABP Sanjha Live TV : abpsanjha.abpl...
    ABP Sanjha Website : abpsanjha.abpl...
    Social Media Handles:
    RUclips : / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c....
    Download ABP App for Android: play.google.co....

Комментарии • 3 тыс.

  • @zindmahiwriter2209
    @zindmahiwriter2209 5 лет назад +69

    Thank you , ਪੱਤਰਕਾਰ sir g very good

  • @kuljitkaur3735
    @kuljitkaur3735 5 лет назад +36

    ਪੁੱਤਰ ਜੀ ਤੁਸੀਂ ਐਮ ਐਲ ਏ ਹੋ।ਇਹ ਬਹੁਤ ਵਧੀਆ।ਪਰ ਤੁਸੀਂ ਏਸ ਦੌੜ ਵਿੱਚ ਅਜੇ ਨਵੇਂ ਹੋ।ਕੁੱਝ ਇਕ ਕਮੀਆਂ ਤਾਂ ਵੱਡੇ ਬਾਦਲ ਸਾਹਿਬ ਵਿੱਚ ਵੀ ਨੇ।ਪਰ ਓਹ ਕਿਸੇ ਸਰਕਾਰੀ ਮੁਲਾਜ਼ਮ ਨੂੰ ਏਨਾ ਰੁੱਖਾ ਨਹੀਂ ਬੋਲਦੇ।
    ਕੀ ਪੁੱਤਰ ਜੀ ਤੁਸੀਂ ਅਪਣੇ ਘਰ ਜੇ ਤੁਹਾਡੀ ਵੱਡੀ ਭੈਣ ਹੋਵੇ ਉਸਨੂੰ ਤੂੰ-ਤੂੰ ਕਹਿ ਕੇ ਬੁਲਾਉਂਦੇ ਹੋ?
    ਕੀ ਤੁਸੀਂ ਗਲਤ ਲੋਕਾਂ ਦੀ ਮੱਦਦ ਕਰਕੇ ਕਾਨੂੰਨ ਨਹੀਂ ਤੋੜ ਰਹੇ?
    ਕੀ ਬਿਨਾਂ ਜ਼ਰੂਰੀ ਕਾਗਜ਼ਾਂ ਦੇ ਵਾਹਨ ਚਲਾਉਣਾ ਗ਼ੈਰ ਕਾਨੂੰਨੀ ਨਹੀਂ?
    ਕੀ ਤੁਹਾਨੂੰ ਤੁਹਾਡੇ ਮਾਤਾ ਪਿਤਾ ਨੇ ਔਰਤ ਦਾ ਸਤਿਕਾਰ ਕਰਨਾ ਨਹੀਂ ਸਿਖਾਇਆ?
    ਪੁੱਤਰ ਜੀ ਤੁਸੀਂ ਵਾਰ-ਵਾਰ ਪਰੋਟੋਕਾਲ ਦੀ ਦੁਹਾਈ ਦਿੰਦੇ ਹੋ।ਕੀ ਤੁਹਾਡਾ ਪਰੋਟੋਕਾਲ ਔਰਤ ਦੇ ਸਤਿਕਾਰ ਤੋਂ ਉੱਪਰ ਹੋ ਗਿਆ?ਕਾਨੂੰਨ ਤੋਂ ਉੱਪਰ ਹੋ ਗਿਆ?
    ਪਟਿਆਲ ਵੀਰ ਜੀ ਨੇ ਤੁਹਾਨੂੰ ਵਧੀਆ ਤਰੀਕੇ ਨਾਲ ਸਮਝਾਇਆ ਹੈ।ਜੇ ਅੱਗੇ ਵਧਣਾ ਹੈ ਤਾਂ ਸੋਚ ਸਮਝ ਕੇ ਚੱਲੋ।ਸਿਆਸਤ ਦੀ ਆਕੜ ਦਾ ਕਿੱਲਾ ਧੌਣ ਚ ਨਾ ਫਸਣ ਦਿਓ।

  • @ankushwatts2099
    @ankushwatts2099 5 лет назад +24

    One of the Funniest Interview of any political leader 😂😂

  • @punjablivenews--8682
    @punjablivenews--8682 5 лет назад +7

    ਵਾਹ ਓ ਵੀਰ ਪੱਤਰਕਾਰੀ ਦਾ ਹੱਕ ਅਦਾ ਕਰ ਗਿਆ,,,,,🙏🙏🙏 ਸੈਲੁਟ ਹੈ ਤੁਹਾਡੀ ਪੱਤਰਕਾਰੀ ਨੂੰ

  • @nirpalsingh2595
    @nirpalsingh2595 5 лет назад +277

    ਕੀ ਤੂੰ ਸਟੈਟਸ, ਸਟੈਟਸ ਲਾਈ ਐ, ਉਹ ਕੁੜੀ ਕਦੇ ਵੀ ਇਲੈਕਸ਼ਨ ਲੜ ਕੇ ਅੈਮ ਅੈਲ ਏ ਬਣ ਸਕਦੀ ਹੈ। ਪਰ ਯਾਦ ਰੱਖੀਂ, ਤੂੰ ਕਦੇ ਵੀ ਅੈਸ ਅੈਚ ਉ ਨਹੀਂ ਬਣ ਸਕਦਾ

    • @upscbymotivation1482
      @upscbymotivation1482 5 лет назад +4

      ਵੀਰੇ ਬਣ ਸਕਦਾ ਹੈ ਕ੍ਯੋ ਨਈ SSP v ban ਸਕਦਾ ਹੈ

    • @mrdeepsaab2490
      @mrdeepsaab2490 5 лет назад +2

      MLA ਬਣ ਗਿਆ PM ਵੀ ਬਣ ਜਾਉ ਇਕ ਦਿਨ ਪਰ ਇਹ ਲੇਡੀਜ਼ SHO ਤਾ ਸਿਰਫ ਰੱਬ ਬਣ ਸਕਦੀ ਹੈ

    • @upscbymotivation1482
      @upscbymotivation1482 5 лет назад +1

      SSP ban sakda ha

    • @Sandeepsingh-bd9rx
      @Sandeepsingh-bd9rx 5 лет назад +3

      Veer mla apne layi nahi loka layi bol raha

    • @santhoksingh7190
      @santhoksingh7190 5 лет назад

      Polish police Chahe Jinnah Marji Tissot kare danga Mare Naajayaz Garhwa gadde par police police Hai Ji Anu eagle q दितीय जब तक आ कर दिए गरीब मानव नजाज dunga Dunga na goriye very bold Chanakya

  • @malooksingh7137
    @malooksingh7137 5 лет назад +62

    ਜ਼ੁਬਾਨ ਇਕ ਅਜਿਹਾ ਤਾਲਾ ਹੈ,ਜਿਸ ਦੇ ਖੁਲ੍ਹਣ ਤੋਂ ਬਾਅਦ ਹੀ ਪਤਾ ਲੱਗਦੈਂ ਕਿ ਦੁਕਾਨ ਸੋਨੇ ਦੀ ਹੈ ਜਾ ਕੋਲੇ ਦੀ।

    • @MrAshwindersingh
      @MrAshwindersingh 5 лет назад +2

      News reporter walya tere warge tatte chatte badal de ah jawak te chon lga

    • @krt9759
      @krt9759 5 лет назад +1

      shi kiha brother

    • @ramantoor3963
      @ramantoor3963 5 лет назад +2

      Jahda banda ik greeb di gal sunda fon chukda mla ho ke lok fair vi tate police de chungde

    • @harmansamra5574
      @harmansamra5574 3 года назад

      Ok

  • @punjablivenews--8682
    @punjablivenews--8682 5 лет назад +46

    ਸੈਲੁਟ ਹੈ ਓਸ ਕੁੜੀ ਨੂੰ ਜਿਸਨੇ ਤੈਨੂੰ ਤੇਰੀ ਅਕਲ ਟਿਕਾਣੇ ਕੀਤੀ ਹੈ

  • @pritpalSingh-me4yv
    @pritpalSingh-me4yv 5 лет назад +47

    ਜੇ ਕਾਗਜ਼ ਪੱਤਰ ਪੂਰੇ ਸੀ ਤਾਂ sho ਨਾਲ ਗੱਲ ਕਰਨ ਦੀ ਲੋੜ ਈ ਕੀ ਆ l

  • @kewalkiroriwal3894
    @kewalkiroriwal3894 5 лет назад +26

    Reporter ji salute you and tusi swaal pure point to point krde ho

    • @nishandhillon4393
      @nishandhillon4393 4 года назад

      Kewal Kiroriwal eh bnda ta saria nu chup kra dinda cira aw

  • @Jagvindergoldy
    @Jagvindergoldy 5 лет назад +58

    ਛਿੱਤਰਾਂ ਦੀ ਘਾਟ ਆ ਇਸ ਬੰਦੇ ਨੂੰ

  • @billsingh970
    @billsingh970 5 лет назад +36

    reporter ne swad liata.....

  • @jasbirsinghcheema203
    @jasbirsinghcheema203 5 лет назад +14

    Madam SHO I SALUTE YOU

  • @Pardeepsingh0044
    @Pardeepsingh0044 5 лет назад +59

    ਇਹੋ ਜਿਹੇ ਲੀਡਰਾਂ ਨੇ ਗੰਦ ਪਾਇਆ ਪਿਆ ਪੰਜਾਬ ਚ । ਗੱਲ ਕਰਨ ਦੀ ਤਮੀਜ਼ ਹੀ ਨਹੀ , ਇਕ officer ਨਾਲ ਗੱਲ ਐਵੇਂ ਕਰੀਦੀ ਆ ?? ਓਹ ਗੱਲ ਨਹੀ ਕਰਦੀ , ਬੋਲਦੀ ਨਹੀ , ਓਹ ਨਹੀ ਕਰਦੀ ਆਹ ਨਹੀ ਕਰਦੀ , ਤੂੰ - ਤੂੰ ਕਹਿ ਰਿਹਾ ਆਪ ਤੋਂ ਵੱਡੀ ਨੂੰ , respect ਕਿਥੇ ਆ , ( ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਇਸਦੀ ਔਕਾਤ ਦਾ , MLA ਵਾਲੀ ਆਕੜ )
    ਕੋਈ ਗੱਲ ਨਹੀ ਕਾਕੇ 2022 👈🔜

  • @Tiwana-ki7yu
    @Tiwana-ki7yu 5 лет назад +33

    Reporter sahib salute tuhanu

  • @gurdeepkharoud8225
    @gurdeepkharoud8225 5 лет назад +33

    ਇਹ ਤਾਂ ਅਨਪੜ੍ਹ ਜਿਹਾ ਲਗਦਾ ਇਹਨੂੰ ਕਿਸਨੇ ਬਣਾ ਤਾਂ M:L:A ਇਹਨੂੰ ਤਾਂ ਗੱਲ ਵੀ ਨੀ ਕਰਨੀ ਆਉਂਦੀ ਮੀਡੀਆ ਨਾਲ😂😂

  • @punjablivenews--8682
    @punjablivenews--8682 5 лет назад +45

    ਮੇਰੀ ਗੱਲ ਨੀ ਸੁਣੀਂ ,,,ਮੇਰੀ ਗੱਲ ਨੀ ਸੁਣੀਂ
    ਤੂੰ ਰੱਬ ਹੈ,,

  • @SatnamSaini-kv7ne
    @SatnamSaini-kv7ne 5 лет назад +30

    ਪਤਰਕਾਰ ਵੀਰ ਜੀ salute ਆ ਤੁਹਾਨੂੰ ਮੇਰੇ ਵਲੋਂ ਜੇਕਰ ਸਾਰੇ ਰਿਪੋਰਟਰ ਵੀਰ ਸਚ ਨੂੰ ਸਚ ਕਹਿਣ ਦੀ ਜੁਅਰਤ ਕਰਨ ਲਗ ਜਾਣ ਤਾਂ ਪੰਜਾਬ ਬਚ ਸਕਦਾ
    ਧੰਨਵਾਦ

  • @gurcharansingh-ll5zx
    @gurcharansingh-ll5zx 5 лет назад +46

    ੲਿਸ ਦੇਸ਼ ਦੀ ਮਾੜੀ ਕਿਸਮਤ ਜੋ ਸਾਨੂੰ ੲਿਸ ਤਰਾ ਦੇ ਲੀਡਰ ਮਿਲੇ ਹਨ । ਸੰਨ ਸੰਤਾਲੀ ਤੋ ਬਾਦ ਅਜਾਦੀ ਨਹੀ । ਬਲਿਕ ਬਰਬਾਦੀ ਹੋੲੀ । ੲਿਹਨਾ
    ਲੀਡਰਾ ਨੇਲੋਕਾਨੂੰ ਅੰ ਗਰੇਜਾ ਵਿਰੁਧ ਭੜਕਾ ਕੇ ਅਗਰੇਜਾ ਨੂੰ ਕਢਿਅਾ । ਤੇ ਹੁਣ ਦੇਖ ਲੳੁ ੲਿਹਨਾ ਨੂੰ ।

  • @Dr.SanjeevGotra
    @Dr.SanjeevGotra 5 лет назад +4

    ਉਹ ਨਾ ...ਇੰਨੇ ਨਹੀਂ ਮੰਨਣਾ ਪ੍ਰੋਟੋਕੋਲ ਪ੍ਰੋਟੋਕੋਲ ਪ੍ਰੋਟੋਕੋਲ ਅਕਾਰਡਿੰਗ ਟੂ ਪ੍ਰੋਟੋਕੋਲ 😂😂😂

  • @tanbirmaan3181
    @tanbirmaan3181 5 лет назад +13

    Enu kise ne veham paa dita 😂😂😂 k eh sidhu mooshe wala 😂🤣🤣

  • @gyandarshan3719
    @gyandarshan3719 5 лет назад +104

    ਟੁੱਟੇ ਛਿੱਤਰ ਜਿੰਨਾ ਸਟੇਟਸ ਆ ਤੇਰਾ ਬਾਦਰਾਂ
    ਪੰਜਾਬ ਪੁਲਿਸ ਜਿੰਦਾਬਾਦ

  • @ManpreetSingh-kd4jb
    @ManpreetSingh-kd4jb 5 лет назад +91

    ਬੋਲਣ ਦੀ ਅਕਲ ਨੀ.. ਏਹ ਹੁੰਦਾ ਪੀੜ੍ਹੀ ਦਰ ਪੀੜ੍ਹੀ ਸਿਆਸਤ ਦਾ ਨਸ਼ਾ

  • @petasohi8216
    @petasohi8216 5 лет назад +27

    ਅਨਪੜ੍ਹ mla ਕਰਕੇ ਦੇਸ਼ ਫੇਲ੍ਹ ਵਾ

  • @productreviews4417
    @productreviews4417 4 года назад +6

    Absolutely stunning job by the interviewer.👍

  • @sajanpreetjosan5559
    @sajanpreetjosan5559 5 лет назад +14

    ਇਸ ਤਰ੍ਹਾਂ ਦੇ ਕਮਲੇ ਬਹੁਤੀ ਦੇਰ ਨਹੀ ਚਲਦੇ ਹੁੰਦੇ, ਲੋਕੋ ਸਿਆਣੇ ਬਣੋ।
    ਜੇਕਰ ਇਸ ਤਰ੍ਹਾਂ ਦਾ MLA ਇਕ ਮਹਿਲਾ ਅਫ਼ਸਰ ਨਾਲ ਇਸ ਤਰ੍ਹਾਂ ਦੀ ਘਟੀਆਂ ਬਦਸਲੂਕੀ ਨਾਲ ਗੱਲ ਕਰਦਾ ਹੈ ਤਾਂ ਸੋਚੋਂ ਉਹ ਆਪਣੀ ਮਾਂ ਨਾਲ ਜਾਂ ਮਾਂ ਦੀ ਉਮਰ ਦੀ ਬਰਾਬਰ ਦੀ ਕੋਈ ਮਹਿਲਾਂ ਅਫ਼ਸਰ ਹੋਈ ਜਾਂ ਕੋਈ ਹੋਰ ਆਹੂਦੇ ਵਾਲੀ ਨਾਲ (ਜਿਵੇਂ-ਕਲਰਕ, ਪੀਅਨ, ਜਾਂ ਕੋਈ ਹੋਰ) ਉਸ ਨਾਲ ਕਿਵੇਂ ਦੇ ਘਟੀਆਂ ਤਰੀਕੇ ਨਾਲ ਪੇਸ਼ ਆਉਂਦਾ ਹੋਵੇਗਾਂ ਇਹ - ਪਿਉਂ ਦਾਂ ਵਿਗੜਿਆ ਜਵਾਕ।
    ਫਿਰ ਤਾਂ ਇਹ ਕੱਲ੍ਹ ਨੂੰ ਕਿਸੇ ਵੀ ਹੱਦ ਤੱਕ ਜਾ ਸਕਦਾ ਇਹ ਗੁੰਡਾਂ MLA ਜਵਾਕ-ਆਮ ਲੋਕਾਂ ਦੀ ਆਵਾਜ਼ ਇਸਨੂੰ ਤੁਰੰਤ ਹਟਾਉ( ਜਿਸਨੂੰ ਆਪਣੀ ਗਲਤੀ ਵੀ ਨਹੀਂ ਮੰਨਣੀ ਆਉਂਦੀ)
    ਯਾਦ ਰੱਖਣਾ ਲੋਕੋ ਸਾਨੂੰ ਚੰਗੇ ਮੰਤਰੀ ਜਾਂ ਨੇਤਾਂ ਚਾਹੀਦੇ ਹਨ, ਜੋ ਸਭ ਦੀ ਇੱਜ਼ਤ ਕਰਨ ਨਾ ਕਿ ਕਮਲੇ, ਕਮਲੇ.......

  • @kulbirsahota7823
    @kulbirsahota7823 5 лет назад +18

    Davinder Ji,10-20 ਸਾਲ ਲੋਕਾਂ ਚ ਵਿਚਰੋ ਅਤੇ ਬੋਲਣ ਦੀ ਤਾਮੀਜ਼ ਲਵੋ।

  • @DeepDeep-cs4ly
    @DeepDeep-cs4ly 5 лет назад +29

    ੲਿੱਕ ਗੱਲ ਪੁੱਛੋ ,MLA ਸਾਹਬ ਨੂੰ।। ਤੁਸੀਂ Mla ਬਣ ਕੇ ਕੀ ਰੱਬ ਲੱਗੇ ਓ।। ਜੇ ੳੁਹ ਬੀਬਾ ਰੱਬ ਨੀ ਲੱਗੀ।।

  • @kuldeepvohra2890
    @kuldeepvohra2890 5 лет назад +20

    ਬਾਈ ਨੇ ਰੌਣ ਹੱਕਾ ਕਰਤਾ MLA😢

  • @manpreetsingh-yy5qj
    @manpreetsingh-yy5qj 5 лет назад +89

    swaad agea repoter sahib

  • @gyandarshan3719
    @gyandarshan3719 5 лет назад +68

    ਸਾਲੇ ਵਿੱਚ ਮੈਂ ਹੀ ਬਹੁਤ ਆ
    ਹਲਕੇ ਹੋਏ ਕੁੱਤੇ ਜਿੰਨਾ ਸਟੇਟਸ ਆ Mla da

  • @GaganKumar-my5vn
    @GaganKumar-my5vn 5 лет назад +9

    Fuddu MLA

  • @pritpalsingh7180
    @pritpalsingh7180 3 года назад +5

    ਪੱਤਰ ਕਾਰ ਵੀ ਰ ਕਦੇ ,ਪੁਲਿਸ ਵਾਲਿਆਂ ਨੂੰ ਪੁਛਿਆ ਕਿ ਆਮ ਜਨਤਾ ਨਾਲ ਕਿਸ ਤਰ੍ਹਾਂ ਬੋਲਦੇ ਨੇ, ਤੰਗ ਪ੍ਰੇਸ਼ਾਨ ਕਰਦੇ ਹਨ

  • @gyandarshan3719
    @gyandarshan3719 5 лет назад +187

    ਰਿਪੋਰਟਰ ਨੇ ਵਧੀਆ ਤੈਹ ਲਾਈ ਆ

    • @gurdeepkaur7529
      @gurdeepkaur7529 5 лет назад +3

      Yes I agree

    • @gyandarshan3719
      @gyandarshan3719 5 лет назад +3

      ਸਟੇਟਸ ਚੈੱਕ ਕਰੋ ਕਮੀਨੇ ਦਾ

    • @mrdeepsaab2490
      @mrdeepsaab2490 5 лет назад +2

      ਰਿਪੋਰਟਰ ਤਾਂ ਐਂਵੇ ਗੱਲ ਹੀ ਨਹੀਂ ਸੁਣ ਰਿਹਾ ਇਸਨੂੰ ਰਿਪੋਰਟਰ ਕੀਹਨੇ ਬਣਾ ਤਾ ਜੇ ਉਹ ਲੇਡੀਜ਼ MLA ਦੀ ਗੱਲ ਨਹੀਂ ਸੁਣ ਰਹੀ ਆਮ ਬੰਦੇ ਦੀ ਗੱਲ ਕਿਥੋਂ ਸੁਣੇਗੀ

    • @mrdeepsaab2490
      @mrdeepsaab2490 5 лет назад +1

      ਇਹ ਪੁਲਿਸ ਸਾਲੀ ਪਹਿਲਾ ਆਮ ਲੋਕਾਂ ਦੀ ਗੱਲ ਨਹੀਂ ਸੁਣਦੀ ਸੀ ਹੁਣ MLA ਦੀ ਗੱਲ ਵੀ ਨਹੀਂ ਸੁਣਦੀ

    • @gyandarshan3719
      @gyandarshan3719 5 лет назад +3

      ਬਾਬੇ ਨਾਨਕ ਦੇ ਘਰ ਦੇਰ ਆ ਨੇਰ ਨੀ
      ਹਾਲ ਵੇਖ ਲਿਉ
      ਹੱਕਾਰੀ Mla da

  • @baljit_raipuria
    @baljit_raipuria 5 лет назад +46

    Sidhu mooseala 😂

  • @user-vf8yl9wt4g
    @user-vf8yl9wt4g 5 лет назад +1

    ਪੱਤਰਕਾਰ ਜੀ ਇਹੋ ਜਿਹੇ MLA ਪੁਲੀਸ ਨੂੰ ਮਜਬੂਰ ਕਰਦੇ ਨੇ ਪੰਜਾਬ ਵਿੱਚ crime ਵਿਚ ਹਿੱਸਾ ਪਾਉਣ ਲਈ ਤੇ ਚਿੱਟਾ ਸਪਲਾਈ ਕਰਨ ਵਿੱਚ

  • @rajeevbarmi2381
    @rajeevbarmi2381 5 лет назад +26

    25 ਸਾਲ ਦੀ ਉਮਰ ਵਿਚ ਐਮ ਐਲ ਏ ਤੇ 30 ਸਾਲ ਦੀ ਉਮਰ ਵਿਚ ਰਿਟਾਇਰਡ ਮੁੜ ਕੇ ਨੀ ਬਣਦਾ ਏਹ ਐਮ ਐਲ ਏ

    • @SatnamSingh-qu7qp
      @SatnamSingh-qu7qp 4 года назад

      Rajeev Barmi

    • @kabaddi0015
      @kabaddi0015 3 года назад

      kehra area tera veer sade halke vch aake pushi loki kina pyaar karde mla saab nu

    • @GuriDj.com61
      @GuriDj.com61 2 месяца назад

      Je ah MLA MP ban giya ta fer manega

  • @malkeetsingh-no9go
    @malkeetsingh-no9go 5 лет назад +42

    Patiyal saab bohat vadia interview kita .....gal nahi i MLA ni

  • @kamaldhillon97
    @kamaldhillon97 5 лет назад +51

    ਰਿਪੋਟਰ ਸਾਬਿਬ ਜੀ ਇਸ ਬੰਦੇ ਨੂੰ ਆਪਣੇ MLA ਬਣਨ ਦਾ ਬਹੁਤ ਹੰਕਾਰ ਹੈ ਇਸ ਲਈ ਇਸ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ।।

  • @dhanjeetsingh7223
    @dhanjeetsingh7223 4 года назад +1

    ਪੁਲਿਸ ਹੈ ਤਾਂ ਪ੍ਰਸ਼ਾਸਨ ਹੈ ਪ੍ਰਸ਼ਾਸਨ ਹੈ ਤਾਂ ਪਬਲਿਕ ਹੈ ਜੇ ਪੁਲਿਸ ਨਾ ਹੋਵੇ ਤਾਂ ਗੁੰਡੇ ਲੋਕਾਂ ਦਾ ਜਿਊਣਾ ਸਲਾਮ ਕਰ ਦੇਣਗੇ

  • @davinderkakaria8368
    @davinderkakaria8368 5 лет назад +6

    THIS MLA SHOULD BE SUSPENDED

  • @singhpal609
    @singhpal609 5 лет назад +6

    ਜਗਵਿੰਦਰ ਜੀ ਇਕ ਬੇਨਤੀ ਆ ਤੁਹਾਨੂੰ ਏਸੇ ਫੁਕਰੇ ਦੀ ਇੰਟਰਵਿਊ ਤੁਸੀਂ ਨਾ ਕ੍ਰਿਯਾ ਕਰੋ ਜੋ ਤੁਹਾਡੇ ਕਿਰਦਾਰ ਅੱਗੇ ਹੈ ਕੁਜ ਨਹੀਂ

  • @malkeetsingh-no9go
    @malkeetsingh-no9go 5 лет назад +44

    Yaar india ch is tra de leader tahi ta tarakki ni kar reha......eh MLA nu bolna vi nahi a reha changi tra ..........hareek waar ehi keh reha a bi mai SHO nu ina hi kehna c bi je document pure a ta chad je nahi pure ta chlaan kat do .........eh ta sare nu pta c document pure hon te SHO chlaan kive kat du ....

    • @CanadaKD
      @CanadaKD 5 лет назад

      ਜਗਵਿੰਦਰ ਜੀ ਇਹ ਬੰਦਾ ਝੂਠ ਤੇ ਝੂਠ ਬੋਲੀ ਜਾਦੈ ।

    • @iammpgill
      @iammpgill 5 лет назад

      Katt dinde aa Police naal vah ni peya bai tera Police ney sharayaam jawani da kaan kita c 84 ch chalaan kite kidi ku cheej aa ehna lyi

    • @komalghumman2860
      @komalghumman2860 5 лет назад +1

      Enu fudu nu eh pucho ke protocall ki hunda baar baar proto call kehnda hai sala unpad

    • @gaganmavi3249
      @gaganmavi3249 5 лет назад

      M L A Apna Sath de reha manu enj lagda tohada ba Kade Police nall Nahi Pea hona ena de boli kaho ji a tohanu pata ni ä

    • @gaganmavi3249
      @gaganmavi3249 5 лет назад

      Mob 7575069617

  • @sanddeepkotli93
    @sanddeepkotli93 5 лет назад +4

    Good press reporter Saab. 👍

  • @AmarjeetSingh-ke9mc
    @AmarjeetSingh-ke9mc 4 года назад +12

    Fukra😂😂

  • @pparkash
    @pparkash 5 лет назад +7

    You sincerely made numerous efforts to persuade your interviewee to do the right thing. I applaud your exceptional skills, wisdom and persistence.

  • @mandeepsingh5221
    @mandeepsingh5221 5 лет назад +32

    ਜਿਵੇਂ ਹੁਣ ਇਹ ਵਿਧਾਇਕ ਦੀ ਇੰਟਰਵਿਊ ਲੈਦਾ ਉਦੋਂ ਇਹ ਰਿਪੋਰਟਰ ਉਸ ਪੁਲਿਸ ਵਾਲੇ ਦੀ ਇੰਟਰਵਿਊ ਲੈਦਾ ਤਾਂ ਇਸਨੂੰ ਸਹੀ ਮੰਨਦੇ

    • @thakursahilsingh7095
      @thakursahilsingh7095 5 лет назад

      @News Punjabi haha shi keha

    • @devrishimittal3002
      @devrishimittal3002 5 лет назад

      ki interview laita jave..?? v tuc mantri di gll kyo ni manni....ja fer v tuc mantri nu dhang nal gl krn lyi kyo kehta........jnab hun jidi galti nazar aa rahi aa,swal ta uss nu hi kite jan ge....te j oss de jawaba ch koi thoss gl nazar ave ta,tahi dooje nu swal krn da haqq bnda.... nle tuc kida pakkh poori jane ho.....leader kehje hunde,eh andro hi andar apa sabb nu pta

    • @mandeepsingh5221
      @mandeepsingh5221 5 лет назад

      ਗੱਲ ਸੁਣੋ ਧਿਆਨ ਨਾਲ ਮੈਂ ਉਸ ਲੇਡੀ ਪੁਲਿਸ ਅਫਸਰ ਨੂੰ ਮਾੜਾ ਨਹੀ ਕਹਿੰਦਾ ਪਰ ਜਿਵੇਂ ਇਸ ਮੀਡੀਆ ਵਾਲਿਆਂ ਨੇ ਐਮ ਐਲ ਏ ਸਾਬ ਨੂੰ ਗੱਲ ਗੱਲ ਤੇ ਦੋਸੀ ਠਹਿਰਾ ਰਹੇ ਨੇ ਇਹ ਵੇਖ ਇਉਂ ਲੱਗਦਾ ਪੰਜਾਬ ਪੁਲਿਸ ਨੇ ਤਾਂ ਕੋਈ ਕਿਸੇ ਨਾਲ ਨਜਾਇਜ਼ ਧੱਕਾ ਈ ਨਹੀ ਕੀਤਾ ਹੁੰਦਾ। ਲੋਕਾਂ ਨੇ ਕਿੰਨੀ ਵਾਰ ਪੁਲਿਸ ਵਾਲਿਆਂ ਨੂੰ ਬਿੰਨਾ ਨੰਬਰ ਪਲੇਟਾਂ ਤੇ ਆਰਸੀ ਤੋਂ ਬਿੰਨਾ ਫੜਿਆ ਹੈ ਉਦੋਂ ਮੀਡੀਆ ਦਾ ਕਨੂੰਨ ਕਿੱਥੇ ਹੁੰਦਾ ਕੋਈ ਆ ਕੇ ਪੁੱਛਦਾ ਇੰਨਾਂ ਨੂੰ

    • @mandeepsingh5221
      @mandeepsingh5221 5 лет назад

      @News Punjabi comment ta eda hi hongee to krli ki karna

    • @mandeepsingh5221
      @mandeepsingh5221 5 лет назад

      ਪੰਜਾਬ ਪੁਲਿਸ ਤਾਂ ਲੋਕਾਂ ਨੂੰ ਅਜਿਹੇ ਅਪਸਬਦ ਕਹਿ ਜਾਦੀ ਹੈ ਜੋ ਬਿਆਨ ਕਰਨ ਯੋਗ ਨਹੀਂ ਹਨ। ਪਰ ਉਨਾ ਦੇ ਸਬੂਤ ਅੱਜ ਵੀ ਹਨ ਉਦੋਂ ਮੀਡੀਆ ਕਿੱਥੇ ਹੁੰਦਾ ਇਸ ਗੱਲ ਦਾ ਜਵਾਬ ਦੇਵੋ

  • @jattsidhu5857
    @jattsidhu5857 4 года назад

    ਬਾ ਰਪੋਟਰ ਸਾਹਿਬ ਜੀ ਤੁਸੀ ਬੌਹਤ ਬੰਦਿਆ ਕਲਾਸ ਲਗਾਈ ਲੇਡੀਜੀ ਪੁਲੀਸ ਓਪਸਰ ਨੂੰ ਸਲੂਟ ਇਸ ਲੱਡੂ ਐਮ ਐਲ ਏ ਲੋਗਾਂ ਦਾ ਚੋਣੇਆਂ ਨਹੀਂ ਲਗਦਾ

  • @kartikgoel8360
    @kartikgoel8360 4 года назад +6

    Jootha MLA

  • @GarryChahalOFFICIAL
    @GarryChahalOFFICIAL 5 лет назад +25

    ਮੂਸੇ ਆਲਾ ਈ ਲਗਦਾ ਇਹ ਤਾਂ
    ਛਿੱਤਰ ਮਾਰੋ ਏਦੇ 😂

  • @gyandarshan3719
    @gyandarshan3719 5 лет назад +69

    ਕਿੰਨਾ ਗਿਰਿਆ ਹੋਇਆ ਇਨਸਾਨ

  • @lakhamadaharlakhamadahar2794
    @lakhamadaharlakhamadahar2794 5 лет назад +1

    ਇਸ ਨੂੰ ਕੋਈ ਸਮਝ ਦੋ ਕਿ MLA ਲੋਕਾਂ ਦੇ ਬਣਉਣਾ ਤੇ ਬਣਦਾ ਕੋਈ ਹੋਰ ਗੱਲ ਵੀ ਕਰ ਲਵੇ

  • @ghareluupay1673
    @ghareluupay1673 4 года назад +2

    MLA- protocol मेरा status kya है uska क्या hai😠😠😠😡😡
    Reports - are bhai कानून का ka status sabse ऊपर है..🤪🤪
    MLA- 🙄🙄🙄🙄🙄🙄🙄

  • @shappykhokhar9802
    @shappykhokhar9802 5 лет назад +20

    sala fudu MLA

  • @kuldeepsingh-lz8ku
    @kuldeepsingh-lz8ku 5 лет назад +29

    ਰਿਪੋਰਟਰ ਸਾਹਿਬ ਸਹੀ ਗੱਲ ਐਮ ਐਲ ਏ ਕੀ ਹੁੰਦਾ ਹੈ ਤੁਹਾਨੂੰ ਨਹੀਂ ਪਤਾ

  • @balrajsingh5786
    @balrajsingh5786 5 лет назад +1

    Thanks

  • @naturehumanity9493
    @naturehumanity9493 4 года назад +1

    ਓਹ ਪਾਗ਼ਲ ਹੈ ਜਿਸ ਨੇ ਮੋਟਰ ਸਾਈਕਲ ਰੋਕਿਆ ਕੋਈ ਗੱਲ ਸੀ ਤਾਂ ਹੀ ਰੋਕਿਆ ਸੀ।

  • @darshanchuharmajra729
    @darshanchuharmajra729 5 лет назад +59

    ਸਾਲਆਂ ਤੂੰ M L A ਬਣ ਕੇ ਰੱਬ ਬਣ ਗਿਆ ਬੁਜੜਾ ਅਜੈ ਤਾਂ MLA ਹੀ ਬਣਿਆ ਤੇਰੀ ਇੰਨੀ ਹਵਾ ਖਰਾਬ ਆ ਜੁੱਤੀਆਂ ਦੀ ਘਾਟ ਆ

    • @bhagatpannu4448
      @bhagatpannu4448 5 лет назад +1

      Bhrava tenu ni pta sho da sachi oh avde aap nu rabb smjdi.. j ohnu koi phn kronda te ohde pta ferdi phave oh sahi v hove

    • @timetraveller7218
      @timetraveller7218 5 лет назад +2

      bhagat pannu phone karwaun da ki matlab hoya bhrawa, she knows her duty well. Je ehna MLAs ne phone krke hi kamm karwaune aa fer police di ki lorr aa

    • @bhagatpannu4448
      @bhagatpannu4448 5 лет назад

      @@timetraveller7218 bro if anyone is not a guilty and get justice with a call of mla then why not he/she call the mla... suppose if you don't get justice in high court then you go to supreme court isn't it and bro they both are corrupt both of us know this..

    • @timetraveller7218
      @timetraveller7218 5 лет назад

      bhagat pannu oh veer es kamm nu justice nahi kehnde, ehnu badmashi kehnde aa.. document puray na rakhne fer phn karwa ke dhamkona.. Kaagaj puray rkho fer koi police Wala chalan nhi kr skda. And veer ji high court/ Supreme Court corrupt nahi hunde

    • @jatinramansharma2206
      @jatinramansharma2206 5 лет назад

      Yar sho di duty smj skdd haan. Pr o sho kise di mjbooori nhi smj skdi

  • @baljindersingh5925
    @baljindersingh5925 5 лет назад +23

    ਭੈਣਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਚਾਹੇ ਬੰਦਾ ਕਿਸੇ ਵੀ ਮਰਤਬੇ ਤੇ ਹੋਵੇ। MLA ਸਿਮਰਜੀਤ ਸਿੰਘ ਬੈਂਸ ਵਰਗੇ ਹੋਣੇ ਚਾਹੀਦੇ ਹਨ

    • @sukhwinderbrar8441
      @sukhwinderbrar8441 5 лет назад

      BALJINDER Singh Veer ji you are right but simranjit bais varga koe nahe ban sakda qyoky ona da work karn da tareka alag he hai

    • @folksaajmusic8278
      @folksaajmusic8278 5 лет назад

      ਮੈਂ ਸੁਣਿਅਾ ਪਿੱਛੇ ਜਿਹੇ ....ਬੈਂਸ ਸਾਬ ਦਾ ਵੀ ਰੋਲਾ ਜਿਅਾ ਪਿਅਾ ਸੀ ..ਪ੍ਰਿੰਸੀਪਲ ਸਾਹਿਬਾ ਨਾਲ .

  • @summikumar9115
    @summikumar9115 3 года назад +1

    V gud mla Sahab aise hi logo ka sath do

  • @sumit1167
    @sumit1167 5 лет назад +1

    MLA sab bilkul sahi hai

  • @user-ze1or6ld2z
    @user-ze1or6ld2z 5 лет назад +4

    ਮੇਰੀ ਉਮਰ 50 ਸਾਲ ਹੈ ਮੈ ਜਿਦਗੀ ਵਿੱਚ ਤਰ੍ਹਾਂ। ਤਰ੍ਹਾਂ ਦੀਆਂ ਲੋਕਾਂ ਮਿਲਿਆ ਅਤੇ। ਸਮਦਾ ਹਾਂ ਇਹ ਆਪਣੀ। ਮਾਂ ਭੈਣ ਦੀ ਇੱਕ ਕਰਦਾ ਹੋਓਗਾ

  • @harvirsingh5155
    @harvirsingh5155 5 лет назад +15

    VERY GOOD SHO MADAM JI I HOPE YOU ZINDABAD

  • @karanrai8748
    @karanrai8748 5 лет назад +1

    very good sir

  • @balvindersingh9782
    @balvindersingh9782 4 года назад

    ਅਗਰ ਕੋਈ ਅਫਸਰ ਕਾਨੂੰਨ ਦੀ ਪਾਲਣਾ ਕਰਨ ਲਈ ਕੋਈ ਕਾਗਜ ਪੱਤਰ ਦੀ ਮੰਗ ਰਿਹਾ ਹੈ ਤਾਂ ਕੋਈ ਗੁਨਾਹ ਨਹੀਂ ਕਰ ਰਿਹਾ । ਪਬਲਿਕ ਦੇ ਨੁਮਾਇੰਦਿਆਂ ਨੂੰ ਆਪਣੇ ਰੁਤਬੇ ਦਾ ਖਿਆਲ ਰਖਣਾ ਚਾਹੀਦਾ ਹੈ ।

  • @SatnamSingh-qh3le
    @SatnamSingh-qh3le 5 лет назад +37

    ਹੰਕਾਰ ਗਿਆ ਇਹ ਗਲਤ ਬੰਦੇ ਦੀ ਮੱਦਦ ਕਰ ਰਿਹਾ ਇਹ ,ਚੋਰ ਆ ਸਾਰੇ।

  • @meradeshmerapunjabsandhu8174
    @meradeshmerapunjabsandhu8174 5 лет назад +24

    ਜਿਸ ਦੇਸ਼ ਵਿਚ ਅਨਪੜ੍ਹ ਲੋਕ ਸਿਰਫ ਪੈਸੇ ਦੇ ਜੋਰ ਨਾਲ ਵੋਟ ਖਰੀਦ ਕੇ MLA MP ਬਣਕੇ ਵੱਡੇ ਵੱਡੇ ਅਫਸਰਾਂ ਨੂੰ ਦਾਬੇ ਮਾਰਦੇ ਆ । ਇਸ ਵਿਚਾਰੇ ਨੂੰ ਸ਼ਾਇਦ ਇਹ ਵੀ ਪਤਾ ਨਹੀ ਕੀ ਇਕ democrate and buorocrate ਦੇ ਫਰਜ ਕੀ ਹਨ

  • @punjablivenews--8682
    @punjablivenews--8682 5 лет назад +4

    ਉਹ ਤਾਂ sho ਹੈ ਅੱਗੇ ਜਾ ਕੇ ਉਸਨੇ ssp ਬਣਨਾ, ਤੇ ਤੁੰ ਕੱਲ ਨੂੰ ਹਾਰ ਗਿਆ ਤਾਂ ਤੁੰ ਕੀ ਬਣੇਗਾ,, ਇਕ ਆਮ ਬੰਦਾ, ਤੂੰ ਕੇਹੜਾ ਐਮ ਐਲ ਏ ਬਣ ਕੇ ਰੱਬ ਬਣ ਗਿਆ,,ਫੁਕਰਾ ਬੰਦਾ

  • @jagmandeepsingh9457
    @jagmandeepsingh9457 4 года назад +3

    Good job interviewer...!

  • @prabalkumar2922
    @prabalkumar2922 5 лет назад +6

    ਨਾਲ ਕਹਿ ਰਿਹਾ ਸੀ ਆਪ ਹੀ ਉਸ ਕੋਲ RC ਨਹੀਂ ਸੀ ਹੁਣ ਅਖੇ ਮੈਨੂੰ ਨਹੀਂ ਦੱਸਿਆ rc ਵਾਰੇ ।

  • @AMARJEETSINGH-we7wv
    @AMARJEETSINGH-we7wv 5 лет назад +36

    bhuat gahint interview sir ji god bless you ( abp shanja)

    • @harpalwalia7580
      @harpalwalia7580 5 лет назад

      Landu M L A

    • @paramsingh6174
      @paramsingh6174 5 лет назад

      ਤੁਹਾਡਾ ਜੀਜਾ ਆਮ ਲੋਕਾਂ ਦੀ ਖਾਤਰ ਸਭ ਕੁਝ ਕਰ ਰਿਹਾ ਹੈ

    • @paramsingh6174
      @paramsingh6174 5 лет назад

      ਤੁਹਾਡੇ ਜੀਜੇ ਨੂੰ ਲੋਕਾਂ ਨੇ ਵੋਟਾਂ ਪਾ ਕੇ ਬਣਾਇਆ ਹੈ ਉਨਾਂ ਨੇ ਕੰਮ ਤਾ ਠੋਕ ਕੇ ਲੈਣਾ ਹੈ

  • @lakhwinderrai8712
    @lakhwinderrai8712 3 года назад

    ਘੁਬਾਇਆ ਸਾਹਿਬ ਦੀ ਗੱਲ ਸਹੀ ਕਿਹਦਾ ਹੈ ਕੋਈ ਕੰਮ M.L.A ਦੀ ਹਜ਼ਾਰੀ ਵਿੱਚ ਹੋਂਣਾ ਚਾਹੀਦਾ ਫਿਰ ਵੀ ਵਿਧਾਇਕ ਹੈ ਕੋਈ ਨਾ ਮਨ ਤਾਂ ਪੁਲਿਸ ਵਾਲੀ ਨੇ ਵਿਰਦੀ ਦੀ ਅੱਕੜ ਵੱਖੀ ਹੈ

  • @sukhisingh5551
    @sukhisingh5551 5 лет назад +1

    Best interviu sir जी,

  • @Amitgakhar63
    @Amitgakhar63 5 лет назад +20

    ਸਿਰੇ ਦਾ ਬੇਸ਼ਰਮ।।।।।।। ਗ਼ਲਤੀ ਮਨਣ ਤੇ ਨੀਂ ਆ ਰਿਹਾ।। ਨਿਕੰਮਾ

  • @tangocharlysingh208
    @tangocharlysingh208 5 лет назад +7

    Thx 2 mukdi gal de patarkar veer ji""
    Tuhadi interviews bohat vadia gal karde ho"""

  • @raimusic1223
    @raimusic1223 3 года назад +1

    ਦਵਿੰਦਰ ਘੁਬਾਇਆ, ਜ਼ਿੰਦਾਬਾਦ

  • @gurpalsingh5609
    @gurpalsingh5609 4 года назад

    ਇਹੋ ਜਿਹੇ ਮੂਰਖ ਨੂੰ ਵੋਟ ਪਾਉਣੀ ਗਲਤ ਹੈ ਜਿਹਨੂੰ ਬੋਲਣਾ ਵੀ ਨਹੀ ਆਉਂਦਾ

  • @rinkusingh-vp8cc
    @rinkusingh-vp8cc 5 лет назад +11

    ਮਤਲਬ ਤੇਰਾ ਬੰਦਾ ਏ ਤਾਂ ਕੁਝ ਵੀ ਕਰੇ

  • @rajindersinghsingh9818
    @rajindersinghsingh9818 5 лет назад +28

    Very good press reopter ji

  • @pritpalSingh-me4yv
    @pritpalSingh-me4yv 5 лет назад

    ਜੇ ਡਰਾਈਵਰ ਕੋਲ RC ਨਹੀ ਤਾਂ M L A ਨਾਲ ਗੱਲ ਕਰਵਉਣ ਨਾਲ RC ਦੀ ਲੋੜ ਨਹੀ l ਇਸ ਦਾ ਮਤਲਵ MLA ਨਾਲ ਗੱਲ ਗੱਲ ਕਰਵਾ ਦੋ ਕੋਈ ਵੀ ਕਾਗਜ ਦੀ ਲੋੜ ਨਹੀ l

  • @Ajaypalsingh-iz5kt
    @Ajaypalsingh-iz5kt 5 лет назад

    Reporter Saab menu tuhadi reporting bahut Changi Lagi reporter Saab zindabad

  • @gsingh7670
    @gsingh7670 5 лет назад +8

    ੲਿਕ ਹੀ ਪਰੋਟੋਕੋਲ ਪਰੋਟੋਕੋਲ ਪਰੋਟੋਕੋਲ ਹੋਰ ਕੋੲੀ ਗੱਲ ਹੀ ਨਹੀ ਅਾੳੁਦੀ

  • @darshanchuharmajra729
    @darshanchuharmajra729 5 лет назад +76

    ￰ਸਾਲਆਂ ego ਤੇਰੇ ਵਿਚ ਆ ਨਾ ਕਿ s h o ਵਿਚ

    • @darshanchuharmajra729
      @darshanchuharmajra729 5 лет назад +2

      Amanpreet shergill ਦੱਲਾ s h o ਦਾ ਹੋਣਾ ਤੂੰ sho ਕਿੰਨੀ ਤਮੀਜ਼ ਨਾਲ ਗੱਲ ਕਰ ਰਹੀ ਆ ਤੇ ਤੇਰਾ mla ਆਪਣੀ ਕੁਰਸੀ ਦਾ ਰੋਅਬ ਝਾੜ ਦਾ

    • @darshanchuharmajra729
      @darshanchuharmajra729 5 лет назад +2

      Amanpreet shergill ਜੇ sho ਨੇ ਬਿਨਾ ਕਾਗਜਾਂ ਤੋਂ ਚਲਾਨ ਕਰਤਾ ਤਾਂ ਕੀ ਮਾੜਾ ਕਰਤਾ

  • @dhadinathasinghsangha8081
    @dhadinathasinghsangha8081 3 года назад

    ਪੱਤਰਕਾਰ ਸਾਹਿਬ ਜਿਹਦੀ ਤੁਸੀਂ ਇੰਨਟਰਵਿਉ ਕਰ ਰਹੇ ਹੋ ਇਹਦੇ ਪਿਉ ਸ਼ੇਰ ਸਿੰਘ ਨੇ ਵੀ ਅਕਾਲੀ ਦਲ ਵਲੋਂ MP ਬਣਕੇ ਉਹਨਾਂ ਦੀ ਨਹੀਂ ਗਲ ਮਨੀ ਇਹ MLA ਵੀ ਉਸਦਾ ਹੀ ਪੁੱਤਰ ਹੈ ਜਿਸਨੂੰ MLA ਬਣਕੇ ਵੀ ਇਹ ਨਹੀਂ ਪਤਾ ਕਿ ਕਿਸੇ ਅਫਸਰ ਨੂੰ ਵੀ ਤੂੰ ਕਿਹ ਕੇ ਨਹੀਂ ਬਲਾਈਦਾ ਤੁਸੀਂ ਕਿਹ ਕੇ ਬਲਾਈਦਾ ਹੈ ਇਸ ਮੂਰਖ ਨੂੰ ਇਹਨਾਂ ਵੀ ਪਤਾ ਨਹੀਂ.

  • @ramanrai7361
    @ramanrai7361 2 месяца назад

    ਸਾਡੇ rai ਸਿੱਖ ਨਾਲ਼ ਏਦਾ ਕੋਈ v ਅਫ਼ਸਰ ਕਰਦਾ ਹੈ ਤਾਂ ਏਦਾਂ e ਠੋਕਦੇ ਆ rai ਸਿੱਖ 💪💪

  • @lovepreetsahota8247
    @lovepreetsahota8247 5 лет назад +16

    Fukraaaaaa...... Tenu bnaaa kine dite MLA

  • @king-ur3oh
    @king-ur3oh 5 лет назад +29

    I think Mr.Patial interviewing a kid .. ehnu candy shandy deo MLA di seat kanu deti.. Dumass

    • @kesarsingh3577
      @kesarsingh3577 5 лет назад

      ਫੁਦੂ ਬੰਦਾ ਇਹ ਐਮ ਐਲੇ ਅਕਲ ਦੀ ਘਾਟ ਇਸ ਲੰਡੂ ਬੰਦੇ

    • @KK-wl7lb
      @KK-wl7lb 5 лет назад

      Very well said

  • @satnamsingh9115
    @satnamsingh9115 4 года назад +2

    Salaa hoya mla da RC te main aa uhi hni Darr gya lady inspector to salute a Kudi nu

  • @mrr9169
    @mrr9169 5 лет назад +1

    Sala Fuddu MLA ..think about the facts when you throwing words from your mouth

  • @jaspindersinghbrar8221
    @jaspindersinghbrar8221 5 лет назад +7

    Shukar kro ji Eh congress di Sarkar ha. Ja kr Akali dal di hundi SHO da Pata nhi c lgna.

  • @sikhhistory4879
    @sikhhistory4879 5 лет назад +17

    ਇਹਨੂੰ ਫੜ ਕੇ ਅੰਦਰ ਕਰੋ ਵਡਾ MLA

  • @rajwindersingh901
    @rajwindersingh901 5 лет назад +1

    Ancor sahi a bnda eh kln

  • @rajdeepsinghgill2300
    @rajdeepsinghgill2300 4 года назад

    MLA ਗਲਤ ਹੈ ਜੀ ਇੱਕੋ ਇੱਕ ਗੱਲ ਕਹੀ ਜਾਦਾ ਆਮ ਆਦਮੀ ਨਾਲ ਕਿਵੇਂ ਗੱਲ ਕਰੂ MLA ਇੱਕ ਲੇੜਜੀ ਅਫਸਰ ਨੂੰ ਗਲਤ ਬੋਲ ਰਿਹਾ ਤਾ ਆਮ ਆਦਮੀ ਨੂੰ ਕੀ ਕਹੂਗਾ

  • @HarjinderSingh-ii8yt
    @HarjinderSingh-ii8yt 5 лет назад +14

    ਸਭ ਤੋਂ ਮਾੜੇ ਉਹ ਲੋਕ ਹਨ ਜਿਹੜੇ ਇਹਨਾਂ ਨੂੰ ਚੁਣਦੇ ਹਨ ।।

  • @VipanKumar-ox3bg
    @VipanKumar-ox3bg 5 лет назад +27

    Nayane nu MLA bna ditta akal v deni c

  • @viralvideos6424
    @viralvideos6424 3 года назад +1

    ਬਹੁਤ ਵਧੀਆ ਪੱਤਰਕਾਰੀ🙌👌

  • @Surreypindmitrada
    @Surreypindmitrada 5 лет назад +7

    He looks like sidhu moose wala 😂😂😂😂

  • @pindershaan6258
    @pindershaan6258 5 лет назад +18

    ਇਹ ਰਿਪੋਟਰ ਬੜਾ ਦਲੇਰ ਹੈ......

  • @davindergill1681
    @davindergill1681 5 лет назад +5

    Attitude Lady Officer da vi Bahut si. But Ghubaya nu vi ena galt naii si bolna chahida har sikke de do pehlu ✌🏻✌🏻

    • @gurdassmaan9322
      @gurdassmaan9322 5 лет назад

      Davinder Gill bai g ethe clear ah ve kon galat salla MLA jhoot bole jnda

  • @SunnySingh-iv9kf
    @SunnySingh-iv9kf 5 лет назад +2

    Lokan Vaaste has been said like a broken record, Gosh...

  • @gursewaksinghsewak835
    @gursewaksinghsewak835 Год назад

    ਕਾਂਗਰਸ ਦੇ ਵਿਗੜੇ ਲੀਡਰ ਨੇ ਇਹ ਇਹਨਾਂ ਨੂੰ ਹੁਣ ਭਗਵੰਤ ਮਾਨ ਸਿੱਧੇ ਕਰੂ