Punjab के एक और MLA ने धमकाया Punjab Police का SHO, Phone Recording हुई Viral

Поделиться
HTML-код
  • Опубликовано: 10 сен 2024
  • हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    हमारे टेलीग्राम चैनल से जुड़ें
    t.me/dainiksav...
    Free Hindi ePaper Download App
    bit.ly/2TajL9G
    Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    Download our Mobile Apps
    ANDRIOD
    play.google.co...
    Apple IOS
    itunes.apple.c...
    #PunjabMLA #PunjabPoliceSHO #PhoneRecordingViral

Комментарии • 807

  • @harpreetdhillon3094
    @harpreetdhillon3094 4 года назад +271

    ਜੇ ਕੋਈ ਨਵੀ ਪੀੜੀ ਦਾ ਪੁਲਿਸ ਅਫਸਰ ਕਮ ਕਰਦਾ ਆ ਤਾ ਏਹੋ ਜੇ ਲੀਡਰ ਨੀ ਕਰਨ ਦਿੰਦੇ

    • @anwarbhatti9418
      @anwarbhatti9418 4 года назад +4

      ਇਹੋ ਹੀ ਤਰਾਸਦੀ ਹੈ ਭਾਰਤ ਦੇਸ਼ ਮਹਾਨ ਦੀ!!!😥😥😥😥😥

    • @parampannu3805
      @parampannu3805 4 года назад +1

      Experience hona lajmi he

    • @HarmanSingh-im5mc
      @HarmanSingh-im5mc 4 года назад

      Tahhi youth canada Australia pjj reha a ehna lokka krke

    • @chamarking5124
      @chamarking5124 3 года назад

      😀 nai sir eho ji ta koi gal ni 😀😀

    • @AvtarSingh-rd2hy
      @AvtarSingh-rd2hy 2 года назад

      @@HarmanSingh-im5mc bhai ji hath jodkar vinati hai jab koi MLA gaon ke andar aata hai vote mangne itna pito sale ko agar pura gaon ekattha hokar pitega kuchh nahin hoga Inka gaon ke andar Jana band kar do sabse pahle yah log election mein bolate Hain ki ham Desh seva karenge samaj seva karenge and unko sidha bolna chahie ki ham gundagardi karenge ham chori karenge jis din kisi MLA ne apni sacchai batai use din sach mein Desh Badal jaega India ne tarkki isliye nahin ki kyunki koi bhi neta Desh ke liye samaj ke liye kuchh nahin sochta usko sirf paise kamane gundagardi karne rajniti ke andar aata hai and sab Ko yah baat pata bhi hai lekin fir bhi ham log Inka virodh karte nahin ISI Karan aur Desh Ka yah HAL Ho Gaya

  • @ManjitSingh-gb7kr
    @ManjitSingh-gb7kr 4 года назад +160

    ਹੁਣ ਦੇਖ ਦੇ ਹਾਂ ਕੈਪਟਨ ਕਰ ਦਾ ਐਮ ਐੱਲ ਐ ਨੂੰ ਅੰਦਰ ਇਨਸਾਫ਼ ਹੋਣਾ ਚਾਹੀਦਾ ਗੁਡ ਦੈਨਿਕ ਸਵੇਰਾ ਟੀ ਵੀ

    • @GagandeepSingh-je1tp
      @GagandeepSingh-je1tp 4 года назад

      Kuj ni krnaa CM nee sare chor nee aa MLA taa dhkn naa nhi CM nu vv kuj galt vv kitaa amm lok daa dhk jada .

    • @kuldipkumar7547
      @kuldipkumar7547 4 года назад

      ਇਨਸਾਫ ਆਏ ਹੋਊ v ਇਹਨੂੰ ਵਿਚਾਰੇ SHO nu noukri to kaddange ya transfer krnge

  • @JaspalSingh-xu5ou
    @JaspalSingh-xu5ou 4 года назад +140

    ਲਖ ਲਾਹਨਤਾਂ ਇਹੋ ਜਿਹੇ MLA ਤੇ। ਇਹ ਆਪਣੇ ਆਪ ਨੂੰ ਰਬ ਸਮਝਦਾ, ਪਾਗਲ ਕਿਸੇ ਥਾਂ ਦਾ ।

    • @gurnamsingh1289
      @gurnamsingh1289 3 года назад

      Oh shi a police wale bhut bc hunde

    • @kuldipsingh6459
      @kuldipsingh6459 3 года назад

      ਹੂਣ ਤਾਂ ਐਸ‌ ਐਚ ਉ ਐਮ ਐਲ ਐ ਹੀ ਕਰਿਆ ਕਰਨਗੇ ਲੋਕਾਂ ਨੂੰ ਨੂੰ ਕੀ ਇਨਸਾਫ਼ ਮਿਲੇਗਾ ਤਾਈਉ ਪੁਲੀਸ ਦਾ ਭਠਾ ਬੈਠ ਗਿਆ ‌ ਹੁਣ ਤਾਂ ਐਸ ਪੀ ਵੀ ਹਾਜ਼ਰੀ ‌ਭਰਨ ਲਗ ਗੲੇ ਹਨ

    • @AjeetSingh-tg3us
      @AjeetSingh-tg3us 3 года назад

      Good yar

  • @HarmanSingh-im5mc
    @HarmanSingh-im5mc 4 года назад +102

    ਇਹੋ ਜਹੇ ਲੰਡੂ ਜਹੇ mla ਕਰਕੇ ਪੰਜਾਬ ਦਾ youth ਬਾਹਰਲੈ ਮੁਲਕਾ ਨੂੰ ਭੱਜ ਰਹੇ ਆ
    ਪੜ੍ਹਿਆ ਲਿਖਿਆ sho ਇਕ ਅਨਪੜ੍ਹ mla ਦੀਆ ਗੱਲਾਂ ਸੁਣਦਾ
    ਅਨਪੜ੍ਹ ਲੋਕਾਂ ਨੂੰ ਸਿਰ ਚੜਾਯਾ

    • @daljeetkaursaini8694
      @daljeetkaursaini8694 4 года назад +4

      Sahi gal a kene batmeze naal gal karde a MLA thode din pehle we esde audio viral hoe c

    • @GURPREETSINGH-bc2hm
      @GURPREETSINGH-bc2hm 4 года назад +1

      Shi kiha

    • @Kunal1660
      @Kunal1660 4 года назад +1

      Bilkul Sahii keha veere....

    • @GagandeepSingh-je1tp
      @GagandeepSingh-je1tp 4 года назад

      Shi aa

    • @hardeephapey9287
      @hardeephapey9287 4 года назад +1

      ਭੈਣ ਚੋਦ ਨੂੰ ਇਸ MLA ਨੂੰ SASRIKAR ਨਾਂ ਸੁਣੇ ਫਿਰ SHO ਦਾ ਕੀ ਕਸੂਰ ਹੈ.ਹਰੇਕ ਭੈਣ ਚੋਦ ਪੁਲਿਸ ਦੇ ਲ..ਤੇ ਚੜਦਾ ਹੈ .

  • @kapoorsingh7273
    @kapoorsingh7273 4 года назад +103

    ਪੁਲਿਸ ਕਿਵੇਂ ਕਾਨੂੰਨ ਮੁਤਾਬਕ ਕੰਮ ਕਰ ਲਵੇਗੀ ਜਿੱਥੇ political ਬੰਦਿਆਂ ਦਾ ਐਨਾ pressure ਹੋਵੇ। ਪੁਲਿਸ ਤੋਂ ਗ਼ਲਤ ਕੰਮ ਕਰਾਉਂਦੇ ਹੀ ਇਹ ਪੋਲੀਟੀਕਲ ਲੋਕ ਨੇ।

  • @Kunal1660
    @Kunal1660 4 года назад +6

    ਮਾਨਯੋਗ ਐਸ. ਐਚ.ਓ ਸਾਹਿਬ ਜੀ ਤੁਸੀਂ ਸਰਕਾਰ ਦੇ ਮੁਲਾਜ਼ਮ ਹੋ ਨਾ ਕਿ ਕਿਸੇ ਦੇ ਘਰ ਦੇ । ਅੱਜ ਪੰਜਾਬ ਦਾ ਯੂਥ ਤੁਹਾਡੇ ਲੀਗਲ ਐਕਸ਼ਨ ਦੀ ਉਡੀਕ ਕਰ ਰਿਹਾ ਹੈ। ਪੂਰੇ ਪੰਜਾਬ ਨੂੰ ਤੁਹਾਡੀ ਜਰੂਰਤ ਹੈ ।

  • @gurpreetsingh5193
    @gurpreetsingh5193 4 года назад +52

    MLA gunda Lagda Pusan vala hove nokri teri karda ja sarkar di

  • @Surjitsingh-zm3wf
    @Surjitsingh-zm3wf 2 года назад +10

    ਲੱਖ ਦੀ ਲਾਹਨਤ ਇਹੋ ਜਿਹੇ MLA ਤੇ !!

  • @ilovekabaddi9509
    @ilovekabaddi9509 4 года назад +41

    S H O...M L A ਬਣ ਸਕਦਾ
    Pr M L A...S H O ਨਹੀ ਬਣ ਸਕਦਾ

  • @gagan22281
    @gagan22281 4 года назад +64

    MLA ਨੂੰ POST ਤੋਂ ਹਟਾਇਆ ਜਾਵੇ
    ਜੋ ਸਹਿਮਤ ਹੈ LIKE ਕਰੋ

    • @Google-iw3kl
      @Google-iw3kl 2 месяца назад +1

      Mla di kehdi post hundi aa??? Tenu anpadh nu taa aap nu ni pta kuj

  • @harrygrewal4353
    @harrygrewal4353 4 года назад +15

    Sho sab jindabad

  • @princesandhu645
    @princesandhu645 4 года назад +49

    ਇਸੇ MLA ਦਾ ਦਿਮਾਗ ਕਾਫੀ ਦੇਰ ਤੋਂ ਖ਼ਰਾਬ ਹੋਇਆ ਹੈ।ਕੁਝ ਦਿਨ ਪਹਿਲਾਂ ਇੱਕ ਸਮਾਜ ਸੇਵੀ ਬੀਬੀ ਦੇ ਨਾਲ ਵੀ ਜੇ ਇਸੇ ਤਰ੍ਹਾਂ ਬਾਕਦਾ ਨਜ਼ਰ ਆਇਆ ਸੀ ਜੇ ਊਸ ਸਮੇਂ ਕੈਪਟਨ ਨੇ ਇਸ ਭਉਕੁਰ ਦੇ ਮੂੰਹ ਦੇ ਅੱਗ ਛਿਕੀ ਦਿੱਤੀ ਹੁੰਦੀ ਸ਼ਾਇਦ ਇਸ ਦੀ ਅੱਜ ਦੂਸਰੀ ਆਡੀਓ ਵਾਇਰਲ ਨਾ ਹੁੰਦੀ ।

  • @GurmeetSingh-pk3ck
    @GurmeetSingh-pk3ck 4 года назад +11

    Punjab police zindabad

  • @jaspalaulakh3992
    @jaspalaulakh3992 4 года назад +6

    ਪੰਜਾਬ ਤੇ ਤਰਸ ਕਰ ਲੈ ਰੱਬਾ ਬਚਾ ਲੈ ਪੰਜਾਬ ਨੂੰ ।

  • @MSVIRK-rw2tf
    @MSVIRK-rw2tf 4 года назад +67

    ਆ ਦੇਖ ਲੋ ਹਾਲ ਹਲਕੇ ਦਾ ਹਰ ਕੰਮ ਕਾਨੂੰਨ ਮੁਤਾਬਕ ਨਈੰ 👉 MLA ਮੁਤਾਬਕ ਹੁੰਦਾ ਹੈ👉 ਹੁਣ ਹਿਸਾਬ ਲਾ ਲੋ ਆਮ ਬੰਦੇ ਦਾ ਕੋਈ ਵੀ ਕੰਮ ਕਿਉੰ ਨਈੰ ਹੁੰਦਾਂ👉MLA ਹੱਥ ਪੈਰ ਜੋੜ ਕੇ ਮਾਫੀ ਮੰਗੇ SHO ਤੋੰ 😡

  • @UshaRani-uf1pp
    @UshaRani-uf1pp 5 месяцев назад +2

    Eho ਜਿਹੇ ਐਮ ਐਲਾਨਿਆ ਕਾਰਨ ਪੰਜਾਬ ਪੁਲਿਸ ਨੂੰ ਥੱਲੇ ਲੱਗ ਕੇ ਰਹਿਣਾ ਪੈਂਦਾ ਆ

  • @ranutechnical7686
    @ranutechnical7686 4 года назад +3

    ਕੈਪਟਨ ਸਹਿਬ ਨੂੰ ਸੁਣਾਉ ਇੱਹ ਕਾਲ

  • @Jashanpreetsingh-jm4gh
    @Jashanpreetsingh-jm4gh 4 года назад +23

    Captain. --Mai Punjab police te hamle bardasht nahi karda. Hun dekhde a karda k nahi

  • @RabbdaCamerA
    @RabbdaCamerA 4 года назад +13

    MLA lag jo te MLA Rab ban janda..

  • @AmanDeep-nh3yq
    @AmanDeep-nh3yq 4 года назад +18

    Yaar aj pta lagea ah MLA ta sidda utton digya 😂😂😎😂

  • @no.1news633
    @no.1news633 2 года назад +2

    ਜਿਨਾ ਸਮਾਂ ਰਾਜਨੀਤਕ ਦਬਾਅ ਕਿਸੇ ਅਫਸਰ ਤੇ ਹੈ ਉਨਾਂ ਸਮਾਂ ਕੋਈ ਅਫਸਰ ਕਿਸੇ ਨੂੰ ਇਨਸਾਫ ਨਹੀ ਦੇ ਸਕਦਾ ।

  • @rashpaldhillon13
    @rashpaldhillon13 4 года назад +24

    ਇਹ ਹੈ ਅਨਪੜ੍ਹ ਨੇਤਾ ਅਗੂੰਠਾ ਸ਼ਾਪ
    ਪੜੇ ਲਿਖੇ sho ਨੂੰ ਕਿਵੇਂ ਬੋਲ ਦਾ

  • @jagroopsinghbenipal870
    @jagroopsinghbenipal870 4 года назад +1

    ਜੇ ਉਹ SHO ਬਣ ਕੇ ਰੱਬ ਨਹੀਂ ਬਣ ਗਿਆ,ਤਾ ਤੂੰ MLA ਬਣ ਕੇ ਰੱਬ ਬਣ ਦਾ ਏ,Shame on you Mr.Gill

  • @jugrajsingh-xl8fb
    @jugrajsingh-xl8fb 4 года назад +53

    ਇਹ ਐਮ ਐਲ ਏ ਜਾਦਾ ਵਿਗੜਿਆ
    ਪੈਸੇ ਖਾਊ MLA

  • @harpreetsingh-cz9rq
    @harpreetsingh-cz9rq 4 года назад +54

    ਏਹ ਐੱਸ ਐੱਚ ਓ ਕਿਹੜਾ ਆਪਣੀ ਯੋਗਤਾ ਨਾਲ ਲਗਦੇ ਨੇ ਸਭ ਸਿਫਾਰਸ਼ੀ ਨੇ ਇਹ ਐਵੇ ਹੀ ਜੀ ਜੀ ਨਹੀ ਹੁੰਦੀ ਹੈ ਆਈ ਪੀ ਐੱਸ ਹੁੰਦਾ ਤਾਂ ਐਮ ਐਲ ਏ ਵਾਲੀ ਨੇਰੀ ਲਿਆ ਦੇਣੀ ਸੀ ਅਗਲੇ ਨੇ

    • @satinderjitsingh6214
      @satinderjitsingh6214 4 года назад +1

      Right

    • @HarmanSingh-im5mc
      @HarmanSingh-im5mc 4 года назад +9

      Bai kithe lgdi sifarish meri lvade jehdi seva hou krdange

    • @PrabhjotSingh-nd6uv
      @PrabhjotSingh-nd6uv 4 года назад +4

      J inna hi pta a k sifarish laggdi a tu lwa lai tu hoja Bharti tu dikha apna dabka

    • @anwarbhatti9418
      @anwarbhatti9418 4 года назад +2

      MLA ਕਿਹੜਾ ਰੱਬ ਬਣ ਗਿਆ,, ਇਹ ਕਿਹੜਾ ਉੱਤੋਂ ਡਿੱਗਿਆ!!! ਸਿੰਘ ਸਾਬ੍ਹ ਤੁਸੀਂ ਬਿਲਕੁੱਲ ਸਹੀ ਕਿਹਾ 'ਕਿ ਕੋਈ ਕਾਬਲ ਅਫ਼ਸਰ ਹੁੰਦਾ ਤਾਂ MLA ਦੀ ਨੇਰ੍ਹੀ ਲਿਆ ਦਿੰਦਾ!!!
      ਮੈਨੂੰ MLA ਦੀ ਘਟੀਆ ਸੋਚ ਤੋਂ ਵੱਧ SHO ਉੱਤੇ ਅਫ਼ਸੋਸ 'ਤੇ ਗੁੱਸਾ ਆ ਰਿਹੈ!!!

    • @preetarora7558
      @preetarora7558 4 года назад +2

      Anpad te pde likh bnde ch fark hunda...

  • @charanjitsingh375
    @charanjitsingh375 4 года назад +1

    ਓਹ ਰੰਡੀਆਂ, ਉਹ ਰੰਡੀਆਂ ਦੀ ਸਿਰਦਾਰ
    ਓਹ ਮੋਹਰੇ, ਉਹ ਮੋਹਰਿਆਂ ਦੀ ਸਰਕਾਰ
    ਉਹਨਾ ਦੋਨਾ ਨੂੰ ਹੀ ਰੜਕਦੀ ਐ ਇੱਕ ਸਿੰਘਾ ਦੀ ਤਲਵਾਰ।

  • @ManjeetKaur-rv5sq
    @ManjeetKaur-rv5sq 2 года назад

    I request to Administration, Make Police independent of any political pressure

  • @sardardoha8000
    @sardardoha8000 4 года назад +5

    Salute to Young S H O Sahib

  • @charnjitsingh9267
    @charnjitsingh9267 7 месяцев назад +1

    ਕੀ ਹੁਣ ਪਰਚਾ ਦਰਜ਼ ਹੋਵੇਗਾ ਬਦਲਾਅ ਸ਼ੁਰੂ ਹੋ ਗਿਆ ਹੈ

  • @veerpal3988
    @veerpal3988 4 года назад +16

    Eho jihe MLA te karvai honi chadia

  • @deepcheema1068
    @deepcheema1068 3 года назад

    ਇਹ ਐਮੲਲੇ ਹੀ ਹੈ ਕੋਈ ਡੀਜੀਪੀ ਤਾ ਨਹੀ ਜੋ ਐਨਾ ਰੋਹਬ ਪਾ ਰਿਹਾ ਹੈ ਇਸ ਐਮੲਲੇ ਉਪਰ ਪਰਚਾ ਦਰਜ ਕੀਤਾ ਜਾਵੇ

  • @nagaland1993
    @nagaland1993 3 года назад +1

    ਸਤਿ ਸਰੀ ਆਕਲ ਕਰੇ ਤੂੰ ਰੱਬ ਬਣ ਗਿਆ

  • @gurbhejSinghSeeto007
    @gurbhejSinghSeeto007 4 года назад +2

    ਜੇ sho ਰੱਬ ਨਹੀਂ ਲੱਗਾ ਤਾਂ
    MLA ਜੀ ਤੁਸੀਂ ਵੀ ਕੋਈ ਰੱਬ ਨੀ ਜੇ
    ਪਾਸਾ ਪਲਟਦਿਆਂ ਦੇਰ ਨੀ ਲੱਗਦੀ

  • @malkiatsingh5279
    @malkiatsingh5279 4 года назад +2

    MLA ਸਾਹਿਬ ਰੱਬ ਤਾਂ ਤੂੰ ਬਣ ਗਿਆ ਲੱਗਦਾ, ਤੂੰ ਲੋਕਾਂ ਦਾ ਨੌਕਰ ਹੈ।ਹੋਰ ਪਾਉ ਅਜਿਹੇ MLA ਨੂੰ ਵੋਟਾਂ।ਅਨਪੜ੍ਹ ਵੋਟਰ!

  • @kamal3471
    @kamal3471 4 года назад +1

    ਜੇ ਹੰਕਾਰ ਵਿਚ ਆ ਕੇ ਇਕ officer ਨੂੰ ਬੇਇੱਜਤ ਕਰਨਾ ਫੇਰ ਇਨਸਾਫ਼ ਦੀ ਉਮੀਦ ਕਿਉਂ ਰੱਖਦੇ?

  • @inderjitsimar2490
    @inderjitsimar2490 4 года назад +2

    ਵਾਹਿਗੁਰੂ ਜੀ ਸੱਚੀ ਦੱਸਾਂ ਜੇ ਕਿੱਤੇ ਵਾਿਹਗੁਰੂ ਜੀ ਨੇ ਮੈਨੂੰ ਇਸ ਨੋਜਵਾਨ ਪੁਲੀਸ ਵਾਲੇ ਦੀ ਜਗਾ ਦਿੱਤੀ ਹੁੰਦੀ ਇਸਦੀ ਪੱਕੀ ਬਾਮਣੀ ਸੇਕ ਦੇਣੀ ਸੀ ਨਾਲੇ ਟੱਟੀ ਕਰਨ ਲੱਗੇ ਰੋਜ ਯਾਦ ਕਰਦਾ।

  • @surjeetinfotech
    @surjeetinfotech 4 года назад

    ਕੈਪਟਨ ਸਾਬ ਇਸ ਮਲਾ ਨੂੰ ਜਲਦੀ ਤੋਂ ਜਲਦੀ Sespend ਕਰੇ ਇਸਦੀ ਜਿਆਦਾ ਜੁਬਾਨ ਚੱਲਣ ਲੱਗ ਪਈ ਹੈ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਦੀ ਇੱਕ ਮਹਿਲਾ ਨੂੰ ਧਮਕਾ ਰਿਹਾ ਸੀ ਅੱਜ SHO ਨੂੰ

  • @AmarjitSingh-ku8sr
    @AmarjitSingh-ku8sr 4 года назад +2

    M. L a ਬਣਕੇ ਰੱਬ ਬਣ ਗਿਆ ਫਿਰ ਕਹਿੰਦੇ ਨੇ ਪੁਲਿਸ ਤੇ ਕੋਈ ਵੀ ਦਬਾਅ ਨਹੀਂ ਹੈ

  • @HappySingh-ke7vg
    @HappySingh-ke7vg 2 года назад +1

    Kuland in buland in Faridabad pics Sana Khan are doing well and popular company with primary focus on getting the best regards

  • @sukhpreetsingh6544
    @sukhpreetsingh6544 4 года назад +1

    Good MLA shab

  • @kulwindersinghdhillon3196
    @kulwindersinghdhillon3196 4 года назад +26

    m l a ਤਾਂ 5ਸਾਲ ਤੱਕ ਹੀ ਰਹਿੰਦਾ shoਤਾ ਆਵਦੀ ਪੂਰੀ ਨੌਕਰੀ ਤੱਕ ਹੁੰਦਾ ਤੈਨੂੰ ਤਾਂ ਲੋਕਾਂ ਨੇ ਵੋਟਾਂ ਪਾ ਚੁਣੀਆਂ ਪਰshoਆਪਣੀ ਮਿਹਨਤ ਕਰਕੇ ਬਣੀਆ

  • @ralasingh2692
    @ralasingh2692 4 года назад +1

    ਲਾਹਨਤ ਹੈ ਜਿੱਹਨਾ ਨੇ ਐਸੇ ਹੰਕਾਰੀ ਬੰਦੇ ਨੁੰ ਵੋਟ ਦਿੱਤੀ
    ਉਚੇ ਪਦ ਵਾਲੇ ਵਿੱਚ ਤਾੰ ਨਿਮਰਤਾ ਹੋਣੀ ਚਾਹੀਦੀ ਹੈ
    ਆਪਣੀ ਦਾੜੀ ਵਿੱਚ ਖੁਦ ਖੇਹ ਪੁਆ ਲਈ
    ਚਾਰ ਦਿੱਨ ਹੋਰ ਨੇ ਜਦੋ ਲੋਕ ਚਪੇੜਾ ਮਾਰਨ ਗੇ ਫਿੱਰ ਪਤਾ ਲੱਗੂ

  • @davindersingh8253
    @davindersingh8253 4 года назад +1

    ਪੁਲਿਸ ਨੂੰ ਆਪਣੀ ਡਿਊਟੀ ਕਰਦੇ ਰਹਿਣਾ ਚਾਹੀਦਾ ਹੈ ਏਹੋ ਜਿਹ ਹੰਕਾਰੀ M L A ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ।

  • @surindersingh8657
    @surindersingh8657 4 года назад

    ਲਾਹਨਤ ਏ ਐਸੇ ਸਿਸਟਮ ਤੇ, ਇਹਨਾਂ ਨੇ ਕਦੇ ਬਾਹਰ ਦੇ ਦੇਸ਼ਾਂ ਦੀ ਪੁਲਿਸ ਦਾ ਸਿਸਟਮ ਦੇਖਿਆ ਹੋਵੇ ਤਾਂ ਇਨਾਂ ਨੂੰ ਆਪਣੀਆਂ ਹਰਕਤਾਂ ਤੇ ਸ਼ਰਮ ਆਉਣ ਲੱਗ ਜਾਵੇ, ਮੈਂ ਤੇ ਕਹਿੰਦਾ ਹਾਂ ਇਹ ਦੇਸ਼ ਜਿੰਨੀ ਜਲਦੀ ਬਰਬਾਦ ਤੇ ਤਬਾਹ ਹੋ ਜਾਵੇ ਚੰਗਾ ਹੈਂ | ਘਟੋਘਟ ਸਭ ਕੁਝ ਨਵਾਂ ਹੋਵੇਗਾ ਤਾਂ ਇੰਨਾ ਬੁਰਾ ਤੇ ਨਾ ਹੋਵੇਗਾ | ਆਪਣੇ ਲਾਗੇ ਚੀਨ ਹੀ ਦੇਖ ਲਵੋ ਜਿਸਨੇ ਸਿਰਫ ਆਪਣੀ ਇਮਾਨਦਾਰੀ ਨਾਲ ਪੂਰੀ ਦੁਨੀਆਂ ਕਬਜੇ ਚ ਕਰ ਲਈ, ਜੇ ਇੰਡੀਆ ਦਾ ਸਿਸਟਮ ਇਹੀ ਰਿਹਾ ਤਾਂ ਜਲਦੀ ਹੀ ਇੰਡੀਆ ਚੀਨ ਜਾਂ ਕਿਸੇ ਐਸੇ ਹੀ ਦੇਸ਼ ਦਾ ਗੁਲਾਮ ਹੋਵੇਗਾ

  • @ashwanikumarsharma2996
    @ashwanikumarsharma2996 2 года назад

    Veero app zindabad

  • @sunnygill909
    @sunnygill909 4 года назад +1

    ਬਹੁਤ ਗਿਰਿਅਾ ਹੋੲਿਅਾ ਗਿੱਲ ਅੈਮ ਅੈਲ ੲੇ ਲਾਹਨਤ ੲਿਸ ਦੀ ਗਿਰੀ ਸੋਚ ਤੇ ੲਿਹ ਸ਼ੁਰੂ ਤੋਂ ਠੱਗੀਅਾਂ ਮਾਰਨ ਦਾ ਮਾਹਰ ਹੈ,ੲਿੱਕ ਅੱਤਵਾਦੀ ਨੂੰ ਅੈਮ ਅੈਲ ੲੇ ਬਣਾੳੁਗੇ ੲਿਹੋ ਕੁੱਝ ਹੋਵੇਗਾ,ਤੂੰ ਕਿਹੜਾ ਰੱਬ ਬਣ ਗਿਅਾ ਅਗਲੀ ਵਾਰ ਜਮਾਨਤ ਬੱਚ ਜਾਵੇ ਤੈਰੀ ਬੜੀ ਵੱਡੀ ਗੱਲ ਹੈ,,ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਹੈ ੲਿਹੋ ਜਿਹੇ ਘਟੀਅਾ ਬੰਦਿਅਾ ਨੂੰ ਨੱਥ ਪਾਵੋ ,ਕੲੀ ਪੁਰਾਣੇ ਕਾਂਗਰਸੀ ਸਨ ਪੱਟੀ ਹਲਕੇ ਵਿੱਚ ਪਤਾ ਨਹੀ ੲਿਸ ਨੂੰ ਟਿਕਟ ਕਿੳੁਂ ਦਿੱਤੀ ,,

  • @rbrar3859
    @rbrar3859 4 года назад +2

    ਯਾਰ ਹੱਦ ਹੋ ਗਈ ਇਸਨੂੰ ਵੋਟਾਂ ਕੀ ਸੋਚ ਕੇ ਪਾਈਆਂ ਅੰਨ ਪੜ੍ਹੇ ਆਦਮੀ ਨੂੰ, ਇਸਨੂੰ ਪਤਾ ਹੋਣਾ ਚਾਹੀਦਾ ਹੈ sho ਬਣਨ ਵਾਸਤੇ ਬਹੁਤ ਪੜ੍ਹਾਈ ਤੇ ਸਖਤ ਮਿਹਨਤ ਕਰਨੀ ਪੈਂਦੀ ਹੈ

  • @roopsingh3855
    @roopsingh3855 4 года назад +25

    ੲਿਹ M.LA ਤਾ ਰੱਬ ਹੀ ਬਣੀਅਾ ਫਿਰਦਾ

  • @nothing9048
    @nothing9048 4 года назад

    ਐਮ ਐਲ ਏ ਹਰਮਿੰਦਰ ਸਿੰਘ ਗਿੱਲ ਮੁਰਦਾਬਾਦ, ਜਾਹਿਲ ਐਮ ਐਲ ਏ, ਵੱਡਾ ਡਾੱਨ ਬਣਦਾ। ਗੰਵਾਰ ਇਨਸਾਨ, ਜਾਨਵਰ ਵੀ ਸਿਆਣੇ ਐ ਤੇਰੇ ਤੋਂ।

  • @micksingh792
    @micksingh792 4 года назад +5

    The police should be free from political pressure.
    Most western world police are free to work independently with political pressure.

    • @souravrana2578
      @souravrana2578 2 года назад

      Je political pressure to free hogye taan inhaa nu nokri devega kon police diii??? Nokri lagn vaste bi taa ehe MLA MP kol jande ne...Is karke jo chlda hai chlii jaan do veere

  • @davindersingh7783
    @davindersingh7783 2 года назад

    Bilkul sahi

  • @whatsappuniversity7782
    @whatsappuniversity7782 4 года назад +1

    ਉਹ ਪੜ੍ਹ ਲਿਖ ਕੇ ਭਰਤੀ ਹੋਇਆ ਅਨਪੜ੍ਹ ਨਹੀਂ .
    ਐਮ ਐਲ ਏ ਸਾਹਬ ਉਹਨੂੰ ਆਪਣਾ ਕੰਮ ਕਰਨ ਦਿਓ .

  • @surjansingh4737
    @surjansingh4737 4 года назад

    ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਹਰਜੀਤ ਸਿੰਘ ਦਾ ਹੱਥ ਵਡ ਦਿੱਤਾ ਜੇਕਰ ਇਹ ਐਮ ਐਲ ਏ sho ਦੇ ਸਾਹਮਣੇ ਹੁੰਦਾ ਤਾਂ ਉਹ ਸਕਦਾ ਉਹਨੂੰ ਪਾਰ ਬੁਲਾ ਦਿੰਦਾ

  • @hsaulakhs8454
    @hsaulakhs8454 3 года назад

    ਹਾਈਕੋਰਟ ਨੂੰ ਆਪਣੇ ਪੱਧਰ ਤੇ ਐਮ ਐਲ ਏ ਖਿਲਾਫ ਐਕਸਨ ਲੈਣਾ ਚਾਹੀਦਾ ਹੈ

  • @ArshdeepSingh-bb8pk
    @ArshdeepSingh-bb8pk 2 года назад

    Sahi kita🤝🏻💯

  • @BSMANN-ll2cp
    @BSMANN-ll2cp 9 месяцев назад

    ਏਸ mla ਨੂੰ ਇਹ ਵੀ ਨਹੀਂ ਪਤਾ ?
    ਕਿ SHO ਸਰਕਾਰ ਦਾ ਮੁਲਾਜ਼ਮ ਹੁੰਦਾ ਨਾ ਕਿ ਕਿਸੇ MLA ਦਾ

  • @parmjeetsinghparmjeet8741
    @parmjeetsinghparmjeet8741 2 года назад

    Very good man MLA sahib

  • @SurajSingh-s6t
    @SurajSingh-s6t Месяц назад

    , ਐਮਐਲਏ ਦੀ ਬਹੁਤ ਬਹੁਤ ਮਾੜੀ ਗੱਲ ਹੈ

  • @JaspreetKaur-vn9bj
    @JaspreetKaur-vn9bj 4 года назад

    Ma hmeasha police veera Di support ha hnan

  • @hsaulakhs8454
    @hsaulakhs8454 3 года назад

    MLA ਮੂਹਰੇ ਗੋਡੇ ਟੇਕਣ ਦੀ ਲੋੜ ਨਹੀ ਹੈ SHO ਸਾਹਿਬ ਆਪਣੀ ਡਿਊਟੀ ਮਰਜੀ ਨਾਲ ਕਰੋ

  • @milkhasingh7620
    @milkhasingh7620 4 года назад +1

    ਹਰਮਿੰਦਰ ਸਿੰਘ mla ਬਹੁਤ ਵਧੀਆ ਇੰਨਸਾਨ ਹਨ, ਗਰੀਬਾਂ ਦੇ ਹਮਦਰਦ ਹਨ

  • @user-cl3qk5jt4c
    @user-cl3qk5jt4c 6 месяцев назад

    ਫ਼ਿਲਮਾਂ ਵਿੱਚ ਸਹੀ ਵਿਖਾਉਂਦੇ ਆ ਪੁਲਿਸ ਆਮ ਲੋਕਾਂ ਲਈ ਨਹੀਂ MLA ਤੇ ਮੰਤਰੀਆਂ ਲਈ ਹੁੰਦੀ ਆ। ਕੋਈ ਫਾਇਦਾ ਨਹੀਂ ਮੁਲਾਜ਼ਮ ਬਣਨ ਦਾ ਵੋਟਾਂ ਵਿੱਚ ਉੱਠੋ ਮੰਤਰੀ ਬਣੋ ਮੁਲਾਜ਼ਮ ਤੁਹਾਡੇ ਅੱਗੇ ਪਿੱਛੇ ਭੱਜੇ ਫਿਰਨ ਗੇ

  • @davidmasihmachhiwara7092
    @davidmasihmachhiwara7092 3 года назад

    ਸਮਝ ਤੋਂ ਬਾਹਰ ਹੈ ਕਿ ਇਹੋ ਜਿਹੇ ਅਨਪੜ ਗਵਾਰ ਬੰਦਿਆਂ ਨੂੰ ਐਮ ਐਲ ਏ ਕੌਣ ਬਣਾ ਦਿੰਦਾ ਹੈ।

  • @amarjeetsinghbajwa4342
    @amarjeetsinghbajwa4342 4 года назад +4

    Lakh lanit eho jihe MLA de. WAHEGURU 🙏

  • @msharma3577
    @msharma3577 4 года назад +10

    Mulajma nal gal karna da tarika dekho mla sabh g da ena nu hor wota pao te gunda gardi wadao g jai hind

  • @AvtarSingh-vp8pk
    @AvtarSingh-vp8pk 3 года назад

    ਹੁਣ ਤੱਕ 674 ਕੁਮੈਂਟ ਆਏ ਨੇ , ਸਾਰੇ ਵੀਰਾ ਨੇ MLA ਨੂੰ ਲੱਖ- ਲਾਹਣਤਾਂ ਈ ਪਾਈਆਂ ਨੇ , ਮੈਨੂੰ ਨੀ ਲੱਗਦਾ ਏ MLA 2022 ਦੀ ਇਲੈਕਸ਼ਨ ਜਿੱਤ ਸਕੇ ।

  • @europe2118
    @europe2118 4 года назад +3

    ਲਖ ਲਾਹਨਤਾਂ ਇਹਨਾਂ ਦੇ ਅਤੇ ਇਹਨਾਂ ਨੂੰ ਵੋਟਾਂ ਪਾਉਣ ਵਾਲਿਆਂ ਦੇ

  • @jaskiratsandhu4386
    @jaskiratsandhu4386 4 года назад +20

    ਤੈਨੂੰ MLA ਲੋਕਾਂ ਨੇ ਬਣਾਇਆ ਤੂੰ ਰਬ ਬਣ ਬੈਠਾ sho ਆਪਣੀ ਕਾਬਲੀਅਤ ਤੇ ਬਣਿਆ

  • @kanwalpreetsingh9683
    @kanwalpreetsingh9683 4 года назад +1

    Rabb hi Rakha Desh Da

  • @raghavgoyalrgd8657
    @raghavgoyalrgd8657 4 года назад +6

    Fail MLA (PUNJAB GOVT HILL GYIE )

  • @sawindersingh7850
    @sawindersingh7850 3 года назад

    ਐਮ ਐਲ ਏ ਭਰਿਸ਼ਟ ਹੈ।ਪੁਲਸ ਤੇ ਦਬਾਅ ਪਾ ਕੇ ।

  • @garrysrancanada1791
    @garrysrancanada1791 4 года назад +10

    Hun kithe a ma vi harjit wali plate lain wale. Ja Ena da jor aam bnde te hi chlda... Zaida to zaida share kro video dgp te cm tk

    • @sachdipukaar5761
      @sachdipukaar5761 4 года назад

      ਕੀ ਫਿਰ ਐਮ ਐਲ ਏ ਬਿਨਾਂ ਕਾਨੂੰਨ ਤੋਂ ਹੀ ਬਣਦੇ ਹਨ ਅਤੇ ਬਿਨਾਂ ਕਾਨੂੰਨ ਤੋਂ ਹੀ ਕੰਮ ਕਰਦੇ ਹਨ ਇਹ ਗੱਲ ਦੋਵਾਂ ਪਾਸਿਓ ਹੀ ਹੁੰਦੀਆਂ ਹਨ ਜੈਇਜ ਨਜਾਇਜ਼ ਜ਼ੋ ਨਹੀਂ ਹੋਣੀ ਚਾਹੀਦੀ

  • @sidhuaks4700
    @sidhuaks4700 4 года назад

    ਜਿਸ ਹਿਸਾਬ ਨਾਲ ਪੰਜਾਬ ਚ ਪੁਲਿਸ ਵਾਲੇ ਆਪਣੀ ਮਨ ਮਰਜ਼ੀ ਕਰਦੇ ਉਹ ਗ਼ਰੀਬਾਂ ਨੂੰ ਬਿਨਾ ਵਾਜਾ ਵਾਰਦੀ ਦਾ ਰੋਬ ਮਾਰ ਦੇ ਆ ਉਸ ਮੁਤਾਬਕ MLA ਸਾਬ ਠੀਕ ਬੋਲੇ ਇੰਨਾਂ ਦੀ ਧੌਣ ਚ ਕਿੱਲਾ ਕੱਡਣ ਵਾਲਾ ਵੀ ਚਾਹੀਦਾ

  • @bhagwantsingh2511
    @bhagwantsingh2511 4 года назад

    ਇਸ ਹਿਸਾਬ ਨਾਲ ਪੁਲਿਸ ਕਿਵੇਂ ਨਿਰਪੱਖਤਾ ਨਾਲ ਕੰਮ ਸਕੇਂਗੀ। ਠੀਕ ਹੈ ਐਮ ਐਲ ਏ ਹੈ ਇਹੋ ਜਿਹੀ ਅਗਰ ਕੋਈ ਗੱਲ ਹੈ ਤਾਂ ਆਪਣੇ office ਬੁਲਾਕੇ ਕੀਤੀ ਜਾ ਸਕਦੀ ਹੈ ਪਰ ਇਸ ਤਰ੍ਹਾਂ ਗੱਲ ਕਰਨ ਦਾ ਲਹਿਜ਼ਾ ਇੱਕ ਅਫ਼ਸਰ ਫਿਰ ਵੀ ਸਹੀ ਨਹੀਂ ਹੈ।

  • @KuldeepSingh-ny9oe
    @KuldeepSingh-ny9oe 4 года назад +1

    ਇਹ ਅਸਲੀਅਤ ਐ ਇਹਨਾਂ ਲੀਡਰਾਂ ਦੀ ਉਹ ਤਾਂ ਪੁਲਿਸ ਵਾਲਾ ਹੀ ਰਹਿਣਾ ਪਰ 2 ਸਾਲ ਬਾਅਦ ਤੂੰ ਕੁਝ ਵੀ ਨਹੀਂ ਰਹਿਣਾ

  • @weldonezee5738
    @weldonezee5738 4 года назад +5

    Mantri MLA ta gunda a..dekh lo congras da haal

  • @vikramjaffer3351
    @vikramjaffer3351 4 года назад

    ਜੇ SHO ਰੱਬ ਨਹੀਂ ਤਾਂ MLA ਸਾਬ ਤੁਸੀ ਕਿਹੜਾ ਰੱਬ ਹੋ

  • @joydeepsingh22
    @joydeepsingh22 2 года назад

    ਯਰ ਕੋਈ ਆਵਾਜ਼ ਕੋਈ ਨਹੀਂ ਉਠਾਉਂਦਾ, ਇਹਨਾਂ ਪੜੇ ਲਿਖੇ ਹੋਕੇ ਇਹੋ ਜਿਹੇ ਸੜੇ ਸੜੇ mla ਤੋਂ ਬੇਇਜ਼ਤੀ ਕਰਾਉਣੀ ਪੈਂਦੀ ਆ

  • @simransinghsingh5756
    @simransinghsingh5756 4 года назад +30

    ਬੁਦੂ MLA

  • @HarpalSingh-le5pr
    @HarpalSingh-le5pr 5 месяцев назад

    M.l.aਸਾਹਿਬ ਇਨ੍ਹਾਂ ਹੰਕਾਰ ਕਿਉਂ ਪਹਿਲਾ
    ਵਾਲਿਆ ਦਾ ਕੀ ਹਸ਼ਰ ਕੀਤਾ ਲੋਕਾ ਨੇ ਯਾਦ
    ਰੱਖੋ

  • @PawanKumar-ez1ur
    @PawanKumar-ez1ur 4 года назад +5

    Fudda mla salaa

  • @balwantsingh4340
    @balwantsingh4340 2 месяца назад

    ਇਹ ਜਿਹੜਾ ਵੀ ਦਿਮਾਗ ਖਰਾਬ ਹੋਇਆ ਪਿਆ ਸੀ ਹਰਵਿੰਦਰ ਗਿੱਲ ਦਾ ਉਹ ਨੌਕਰ ਆ ਤੇਰਾ ਨਹੀਂ

  • @nachhattarsinghbhullar1731
    @nachhattarsinghbhullar1731 4 года назад

    ਐਸ ਐਚ ਓ ਨੇ ਤੇ ਇਕ ਦਿਨ ਐਸ ਐਸ ਪੀ ਬਣ ਜਾਣਾ ਏ ਪਰ ਇਹ ਅਗਲੀ ਵਾਰੀ ਐਮ ਐਲ ਏ ਨਹੀਂ ਬਣਦਾ ਜੋ ਗੱਲ ਕਰਨ ਦਾ ਰਵਈਏ ਏ

  • @user-ls5yz7xu8x
    @user-ls5yz7xu8x 3 года назад

    MLA ਕੋਈ ਪੱਕਾ ਨਹੀਂ ਹੈ , ਅਗਲੀ ਵਾਰ ਕੋਈ ਹੋਰ ਹੋਣਾ

  • @Englishaura.
    @Englishaura. 4 года назад

    Lack of respect

  • @mukhababadiyasachiagala3704
    @mukhababadiyasachiagala3704 2 года назад

    कदे हुदा सरदार शमशेर सिंह गुडू दिउ गड़िया इंस्पेक्टर सहिब येह जवाब देता वधैक साहब को

  • @Astro-raji
    @Astro-raji 4 года назад +6

    Punjab chaunda hai eho jehe Gande MLA. Captain saab time 22 months. Puthi ginti shuru

  • @davindersinghsounthe6964
    @davindersinghsounthe6964 3 года назад +1

    UUUBLODY OLD MAN UR NOT ONLY FOOLISH BUT ALSO BE SHAMEFUL U SHOULD BE ASHAMED TO BE MLA AND CORRUPT POLITICIANS

  • @manjotbhalla3646
    @manjotbhalla3646 4 года назад

    ਦੋਸਤੋ ਮੈ ਇਹ ਕੈਪਟਨ ਨਾਲ ਸਾਂਝੀ ਕੀਤੀ ਹੈ , ਕਿਰਪਾ ਕਰਕੇ ਤੁਸੀ ਵੀ ਵਧ ਤੋ ਵਧ ਕੈਪਟਨ ਨਾਲ ਟੈਗ ਕਰਕੇ ਭੇਜੋ ਤੇ ਦੇਖੋ ਕਿ ਕਰਦਾ ਹੈ । ਇਸ ਗਲ ਨੂੰ ਠੰਡੀ ਨਾ ਪੈਣ ਦਿਓ ।

  • @sachdipukaar5761
    @sachdipukaar5761 4 года назад +1

    ਕੀ ਤੁਸੀਂ ਆਖਣਾ ਚਹੁੰਦੇ ਹੋ ਕਿ ਪੁਲਿਸ ਆਪਣੇ ਆਪ ਚੰਗੇ ਕੰਮ ਕਰ ਲਵੇਗੀ

  • @huneyrandhawa6007
    @huneyrandhawa6007 4 года назад

    ਚੰਗਾ encourage ਕਰ ਰਹੇ ਨੇ (MLA SAAB) ਨੌਜਵਾਨ SHO ਰੱਬ ਤੌ ਡਿੱਗੇ ਦਾ

  • @sardoolsinghmukkkersardool1169
    @sardoolsinghmukkkersardool1169 3 года назад

    M L A ਨੂੰ ਫੋਨ ਕਰਨਾ ਜ਼ਰੂਰੀ ਹੈ ਇਹ ਕਿਹੜੇ ਕਨੂੰਨ ਵਿੱਚ ਲਿਖਿਆ ਹੈ ਜੀ

  • @baljitsingh374
    @baljitsingh374 7 месяцев назад

    Good job m l a sab

  • @ramneetkaur2775
    @ramneetkaur2775 3 года назад

    M.l.a ਜੀ ਕਾਨੂੰਨ ਦੇ ਘੇਰੇ ਿਵੱਚ ਸਭ ਨਾਗਰਿਕ ਬਰਾਬਰ ਹਨ । ਚੰਗਾ ਕੰਮ ਹਰ ਕੋੲੀ ਕਰ ਸਕਦਾ ਹੈ । ਮਾੜਾ ਕੰਮ ਕੋੲੀ ਵੀ ਨਹੀਂ ਕਰ ਸਕਦਾ । ਭਾਵੇਂ m.l.a ਹੋਵੇ ਜਾਂ s.h.oਹੋਵੇ ਕਾਨੂੰਨ ਦੇ ਘੇਰੇ ਿਵੱਚ ਰਹਿਣਾ ਪੲੇਗਾ ।

  • @sarabjitsinghsingh7829
    @sarabjitsinghsingh7829 3 года назад

    S. H O Navdeep singh zindabad

  • @gill3tv295
    @gill3tv295 4 года назад +1

    ਹੁੰਦੀ ਤਾ ਪੁਲਿਸ ਵੀ ਗਲਤ ਆ ,ਪਰ ਹੁਣ M L A ਗ਼ਲਤ ਆ ,ਜੇ ਮੈਂ ਇੰਸਪੈਕਟਰ ਦੀ ਥਾਂ ਤੇ ਹੁੰਦਾ ਇਹਦਾ ਓ ਹਾਲ ਕਰਦਾ ਕ ਰਹੇ ਰਬ ਦਾ ਨਾ ,ਯਾਦ ਕਰਦਾ ਮੈਨੂੰ ,ਪਾਵੇ ਮੈਂ ਸਸ੍ਪੇੰਡ ਈ ਹੋ ਜਾਂਦਾ

  • @DavinderSingh-mr9fe
    @DavinderSingh-mr9fe 4 года назад

    ਲਉ ਜੀ ਹਰਮਿੰਦਰ ਸਿੰਘ ਗਿੱਲ ਤਾਂ MAL ਬਣ ਕੇ ਰੱਬ ਲੱਗ ਗਿਆ ਹੁਣ ਸਾਰੇ ਲੋਕ ਇਸ ਨੂੰ ਸਤ ਸ੍ਰੀ ਅਕਾਲ ਕਿਹਾ ਕਰੋ ਨਹੀ ਤਾਂ ਫਿਰ ਰੱਬ ਜੀ ਨੂੰ ਗੁਸਾ ਆ ਜਾਉ

  • @vickygaur844
    @vickygaur844 3 года назад

    Right

  • @singh32saab20
    @singh32saab20 4 года назад

    ਇਹਦੀ ਭਾਸ਼ਾ ਤੋਂ ਪਤਾ ਲੱਗਦਾ ਕਿ ਇਹ ਇੱਕ ਦਿਨ ਅਮਿਤ ਸ਼ਾਹ ਨੂੰ ਵੀ ਪਿੱਛੇ ਛੱਡੂਗਾ ਮੈਨੂੰ ਲੱਗਦਾ ਨਵਾਂ ਨਵਾਂ MLA ਬਣਿਆ ਵਾ

  • @ravindersinghgill314
    @ravindersinghgill314 4 года назад +1

    MLA ਜੀ ਤੁਹਾਡਾ ਸਟੇਟਸ ਉਚਾ ਹੁੰਦਾ ਇਸ ਲਈ ਤੂਸੀਂ ਆਪਣਾ ਗੁੱਸਾ SSP ਕੋਲ ਦਿਖਾਓ ।