Bikram Majithia Super EXCLUSIVE | High Voltage Interview | Mukdi Gal | Interview | Navjot Sidhu

Поделиться
HTML-код
  • Опубликовано: 19 окт 2024

Комментарии • 621

  • @JaswantSingh-sw9qi
    @JaswantSingh-sw9qi 3 года назад +59

    ਇਹ ਅਕਾਲੀ ਕਾਂਗਰਸੀ ਕਰੋਨਾ ਤੋਂ ਵੀ ਮਾੜੇਐ।ਬਚੋ ਭਰਾਵੋ ਜਿੰਨਾ ਬਚਿਆ ਜਾਂਦਾ।

    • @SatnamSingh-le4lb
      @SatnamSingh-le4lb 3 года назад

      ਬਿਲਕੁਲ ਦਰੁਸਤ ਸਿੰਘ ਸਾਹਿਬ👌👌👌👌👌🚜🚜🚜🚜

  • @jagdeepnatt9425
    @jagdeepnatt9425 3 года назад +33

    ਦੁਨੀਆਂ ਜਾਣਦੀ ਆ ਚਾਚੇ ਨੇ ਭਤੀਜਾ ਬਚਾਇਆਂ

  • @AshishKumar-lh3lh
    @AshishKumar-lh3lh 3 года назад +12

    ਸ਼ਰੋਮਣੀ ਅਕਾਲੀ ਦਲ ਦੇ ਸਦਕਾ ਪੰਜਾਬ ਵਿਚ ਬੁਹਤ ਸੁਧਾਰ ਹੋਏ ਸੀ। ਜਦੋਂ ਦੀ ਕੈਪਟਨ ਸਰਕਾਰ ਆਈ ਪੰਜਾਬ ਦੇ ਹਾਲਾਤ ਖਰਾਬ ਕਰਤੇ ।

  • @JaswantSingh-sw9qi
    @JaswantSingh-sw9qi 3 года назад +44

    2022 ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ। ਜ਼ਿਆਦਾ ਖੁਸ਼ੀ ਨਹੀਂ ਕਰਨੀ ਚਾਹੀਦੀ।

  • @Lucifer-cj2ut
    @Lucifer-cj2ut 3 года назад +34

    ਸਹੀ ਕਿਹਾ ਜੀ ਤੁਸੀ ਕੈਪਟਨ ਤੀਮੀ ਵਾਂਗੂ ਘਰ ਵਿਚ ਸੁਤਾ ਪਿਆ ਹੈ ਲੋਕ ਮਰ ਰਹੇ ਨੇ

    • @amrinderdhillonamrinderdhi4261
      @amrinderdhillonamrinderdhi4261 3 года назад +4

      ਮੁੱਖ ਮੰਤਰੀ ਨੇ ਇੱਕ ਥਾਂ ਬੈਠ ਕੇ ਸਰਕਾਰ ਚਲਾਈਦੀ ਹੈ ਨਾ ਕਿ ਲੋਕਾਂ ਵਿੱਚ ਧੱਕੇ ਖਾ ਕੇ,

    • @RajuSharma-mm4qy
      @RajuSharma-mm4qy 3 года назад +4

      ਕੈਪਟਨ ਕੀ ਕਰੇ ਵਿਚਾਰਾ ਉਹਨੂੰ ਅਰੂਸਾ ਦੀ ਫੁੱਦੀ ਮਾਰਨ ਤੋਂ ਟਾਇਮ ਮਿਲੇ ਤਾਂ ਹੀ ਕੁਝ ਪੰਜਾਬ ਦੇ ਲੋਕਾਂ ਵਾਸਤੇ ਕਰੇ ਇਹ ਸਭ ਕਾਲੀ ਕਾਗਰਸੀ ਹਰਾਮ ਦੀ ਉਲਾਦ ਹਨ

    • @sonusingh-cn5pr
      @sonusingh-cn5pr 3 года назад +1

      @@RajuSharma-mm4qy CAPTON DA LAN KHRA NAI HUNDA SARA DEN FAM 🏠HOUSE CH LAN KHRA KRNTE LAG JANDA LAN FER KHRA NAI HUNDA ARUSA GORI BNKE THAK JANDI PR CAPTON DA KHRA NAI HUNDA

  • @arshdeep5877
    @arshdeep5877 3 года назад +13

    ਕੈਪਟਨ ਸਰਕਾਰ ਪੰਜਾਬ ਵਿੱਚ ਫੇਲ ਸਾਬਿਤ ਹੋਈ

  • @terepitag2531
    @terepitag2531 3 года назад +23

    ਕੈਪਟਨ ਤੋਂ ਕੁਜ ਸੈੱਟ ਨੀ ਹੋਣਾ ਉਹ ਆਪ ਤੀਮੀਆਂ ਕੋਲ ਸੈੱਟ ਹੋਜੂ

    • @luckysodhi8413
      @luckysodhi8413 3 года назад +1

      1997,CH J CAPTON NU BADAL TIKT DENDA CAPTON NE MNISTER BNNA C 2002,TK FER 1997,TO 2002,BADAL SARKAR CH MNISTER CAPTON NU CENTER DE CONGRS NE CM NAI C BNANA PR BADAL SARKAR BNGI CAPTON CONGRS CH JAKE 2002,CH CM BNNDE TYARI KRNLGA PR BEBI BATHAL,PARTAP BAJVA,SHMSHER DULO,BERDVINDER,JAGMET BRAR,EH SARE CAPTON NU 2002, CM NAI C BNNDENA CHANDE CAPTON NE BEBI BHATHAL,PRTAP BJVA,JAGMET BRAR,NU MNISTR BNAKE SET KRLIA BERDVINDER NU VIDHAN SBA DA DY,SPEKR SHMSHER DULO NU CONGRS PRDHAN BNAKE SET KRLIA T 2002,CH CM BNGIA 2017,FER CM BNGIA PR BAJVA,BEBI BHATHAL,SHMSHER DULO NU ES VAR SARKAR CH NAI LEA JGMT BRAR T BERDVNDR CONGRS SHDKE CHLGE

    • @RajuSharma-mm4qy
      @RajuSharma-mm4qy 3 года назад +1

      ਕੈਪਟਨ ਕੀ ਕਰੇ ਵਿਚਾਰਾ ਉਹਨੂੰ ਅਰੂਸਾ ਦੀ ਫੁੱਦੀ ਮਾਰਨ ਤੋਂ ਟਾਇਮ ਮਿਲੇ ਤਾਂ ਹੀ ਕੁਝ ਪੰਜਾਬ ਦੇ ਲੋਕਾਂ ਵਾਸਤੇ ਕਰੇ ਇਹ ਸਭ ਕਾਲੀ ਕਾਗਰਸੀ ਹਰਾਮ ਦੀ ਉਲਾਦ ਹਨ

    • @harbhajanparmar3300
      @harbhajanparmar3300 3 года назад

      @@luckysodhi8413 ik76

  • @kewalkamboj7339
    @kewalkamboj7339 3 года назад +10

    ਨਵਜੋਤ ਸਿੰਧੂ ਪੰਜਾਬ ਲਈ ਰਾਜ ਸਭਾ ਛਡੀ ਕੈਬਨਿਟ ਮੰਤਰੀ ਛਡੀ ਸੈਟਰ ਚੋ ਮੰਤਰੀ ਛਡੀ ਆਪਣੀ ਮਿਹਨਤ ਦੀ ਕਮਾਈ ਚੋ ਕਰੋੜਾ ਰੁਪਏ ਗਰੀਬ ਕਿਸਾਨਾ ਨੂੰ ਦਿਤੇ॥ਮਜੀਠੀਆ ਸਾਹਿਬ ਤੁਸੀ ਦਸੋ ਕਦੇ ਆਪਣੇ ਕੋਲੋ ਕਦੇ ਕਿਸੇ ਗਰੀਬ ਨੂੰ ਇਕ ਰੁਪਏ ਵੀ ਦਿਤੇ ਨਹੀ॥

    • @officialgurjantdalla340
      @officialgurjantdalla340 3 года назад +1

      ਇਹਨਾਂ ਨੇ ਤਾਂ ਲੋਕਾਂ ਦੇ ਘਰਾਂ ਵਿਚ ਨੀ ਕੁਝ ਛੱਡਿਆ ਚੋਰ ਪਾਰਟੀ

  • @gurdeepsinghgrewal5329
    @gurdeepsinghgrewal5329 3 года назад +6

    ਨਵਜੋਤ ਸਿੰਧੂ ਇਮਾਨਦਾਰ ਬੰਦਾ

  • @rinarani6313
    @rinarani6313 3 года назад +8

    ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਖਾਤਰ ਹਮੇਸ਼ਾ ਆਵਾਜ ਬੁਲੰਦ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ🙏

  • @rajjulakhanpuri4112
    @rajjulakhanpuri4112 3 года назад +10

    ਧੋ ਦਿੱਤਾ ਅਰੂਸਾ ਨੂੰ ਸੀਤਾ ਫਲ ਦੇਣ ਵਾਲਾ

  • @gaurav7270
    @gaurav7270 3 года назад +29

    Reporter is biased towards him. Paise chake lagda not fair reporting.

  • @bajwaaustralia6536
    @bajwaaustralia6536 3 года назад +37

    He didn’t say a single a word against Modi/BJP on agriculture bill

  • @Lucifer-rs5mc
    @Lucifer-rs5mc 3 года назад +6

    ਸਾਰੇ ਅਕਾਲੀ ਦੱਲ ਲੀਡਰ ਨਿਡਰ ਹੋ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ

  • @HarpreetSingh-wx9dz
    @HarpreetSingh-wx9dz 3 года назад +3

    ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਕਿਸਾਨਾਂ ਦੀ ਆਪਣੇ ਸਮੇਂ ਵਿੱਚ ਬਹੁਤ ਮਦਦ ਕੀਤੀ ਹੈ। ਪਰ ਹੁਣ ਕਿਸਾਨਾਂ ਕਾਂਗਰਸ ਨੇ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਧੱਕਾ ਕੀਤਾ ਹੈ। ਉਹਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ। ਕਿਉਕਿ ਕਿਸਾਨਾਂ ਨਾਲ ਹੀ ਪੰਜਾਬ ਹੈ। ਕਾਂਗਰਸ ਨੂੰ ਪੰਜਾਬ ਵਿੱਚੋਂ ਕੱਢੋ।

  • @kewalkamboj7339
    @kewalkamboj7339 3 года назад +13

    ਮਜੀਠੀਆ ਸਾਹਿਬ ॥ਜਿਸ ਦਿਨ ਨਵਜੋਤ ਸਿੰਧੂ ਮੁਖ ਮੰਤਰੀ ਬਣ ਗਿਆ ਫੇਰ ਦੇਖਣਾ ਤੇਰੀਆ ਰਿਪੋਟਾ ਕਿਵੇ ਖੁਲਦੀਆ ਨੇ॥

  • @majhablock6560
    @majhablock6560 3 года назад +40

    Why don’t you guys ask these cheap politicians the tough questions. You can see he was lying right on your face. You have to do better job sir

  • @ppratham_ng
    @ppratham_ng 3 года назад +6

    ਸ਼੍ਰੋਮਣੀ ਅਕਾਲੀ ਦੱਲ ਉਹ ਸਰਕਾਰ ਹੈ ਜਿਹੜੀ ਹਰ ਟਾਈਮ ਹਰ ਵਰਗ ਦੇ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਹੈ ਤਿਆਰ। ਕਿਉਕਿ ਇਹ ਹੈ ਲੋਕਾਂ ਦੀ ਆਪਣੀ ਸਰਕਾਰ।

  • @amrinderdhillonamrinderdhi4261
    @amrinderdhillonamrinderdhi4261 3 года назад +6

    ਤੇਰਾ ਸਾਰਾ ਹਿਸਾਬ ਕਿਤਾਬ 2022 ਵਿਚ ਮਜੀਠਾ ਹਲਕੇ ਦੇ ਲੋਕ ਅਤੇ ਪੰਜਾਬੀ ਜਰੂਰ ਹੀ ਕਰ ਦੇਣਗੇ

  • @INFINITY-ct8pg
    @INFINITY-ct8pg 3 года назад +8

    ਸ਼੍ਰੋਮਣੀ ਅਕਾਲੀ ਦਲ ਦੀ ਇੱਕੋ ਪਹਿਚਾਣ ਚਲਿਆ ਲੈਕੇ ਪੂਰੇ ਪੰਜਾਬ ਨੂੰ ਨਾਲ ਨਾਲ।

  • @RenuRenu-ox6gn
    @RenuRenu-ox6gn 3 года назад +9

    ਹੁਣ ਤਕ ਨਾ ਕੈਪਟਨ ਸਰਕਾਰ ਨੇ ਕਿਸਾਨਾਂ ਲਈ ਕੁੱਝ ਕੀਤਾ ਤੇ ਨਾ ਮੁਲਜ਼ਮਾਂ ਲਈ।

  • @lovelykheri6507
    @lovelykheri6507 3 года назад +9

    ਜਿਹੜੀਆਂ ਹੁਣ 127 ਕਾਂਗਰਸ ਦੇ ਰਾਜ ਵਿੱਚ ਬੇਅਦਬੀਆਂ ਹੋਈਆਂ ਨੇ ਉਹਨਾਂ ਬਾਰੇ ਕੋਈ ਕੁਝ ਨਹੀਂ ਬੋਲਦਾ

  • @AmandeepSingh-ze9cb
    @AmandeepSingh-ze9cb 3 года назад +11

    ਅਕਾਲੀ ਦਲ ਦਾ ਦੱਲਾ

  • @harmanbhullar2678
    @harmanbhullar2678 3 года назад +6

    ਮੌਜੂਦਾ ਸਰਕਾਰਾਂ ਆਪਣੇ ਘਰਾਂ ਵਿੱਚ ਵੜੀਆਂ ਬੈਠੀਆਂ ਨੇ ਪਰ ਲੋਕਾਂ ਦੇ ਹਮਦਰਦ ਲੀਡਰ ਅੱਜ ਲੋਕਾਂ ਵਿੱਚ ਆਣ ਕੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਸੁਣ ਰਹੇ ਨੇ

  • @sukhdomeli
    @sukhdomeli 3 года назад +3

    jagwinder ji ,tuc eh question kiyon ni kitak,Ena dai time ,who gave the shoot order on sikh sangat?

  • @jaggimithri13
    @jaggimithri13 3 года назад +3

    Right majithia saab

  • @gurlalsinghkangmalout1394
    @gurlalsinghkangmalout1394 3 года назад +3

    ਬਹੁਤ ਵਧੀਆ ਜੀ

  • @jagpalsingh6988
    @jagpalsingh6988 3 года назад +7

    ਕੈਪਟਨ ਨੇ ਚਾਰ ਸਾਲਾਂ ਵਿਚ ਕੁਛ ਨਹੀਂ ਕੀਤਾ ਪੰਜਾਬ ਚ ਹਨ ਕਾਂਗਰਸ ਖਤਮ ਹੈ।

    • @sanjivsharma1982
      @sanjivsharma1982 3 года назад +3

      Akali dal da naam khaalli dal

    • @RajuSharma-mm4qy
      @RajuSharma-mm4qy 3 года назад

      ਪੰਜਾਬ ਅਤੇ ਪੰਜਾਬ ਦੇ ਲੋਕਾਂ ਵਾਸਤੇ ਸਭ ਤੋਂ ਚੰਗਾ ਇਹ ਹੋਵੇਗਾ ਜੇਕਰ 2022 ਚੋਣਾ ਵਿੱਚ ਨਵਜੋਤ ਸਿੱਧੂ ਪੰਜਾਬ ਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਵਲੋਂ ਹੋਏ।

    • @RajuSharma-mm4qy
      @RajuSharma-mm4qy 3 года назад

      ਆਉਂਦੀਆਂ ਚੋਣਾ ਵਿੱਚ ਕੈਪਟਨ ਨੂੰ ਅਰੂਸਾ ਦੇ ਘੁਸੇ ਵਿੱਚ ਵਾੜ ਦਿਤੀ

  • @bajwaaustralia6536
    @bajwaaustralia6536 3 года назад +10

    I request to all voters of Punjab, next time CONGRESS/ AKALI/ BJP nu vote na paeo hor jehnu marji pa deo

  • @jaggimithri13
    @jaggimithri13 3 года назад +2

    ਕੈਪਟਨ ਸਰਕਾਰ ਹਰ ਫਰੰਟ ਤੇ ਫੇਲ੍ਹ ਰਹੀ ਹੈ

  • @S.KulwinderSingh
    @S.KulwinderSingh 3 года назад +1

    ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਇਨਸਾਨੀਅਤ ਦੇ ਨਾਤੇ ਇਨਸਾਨ ਬਣ ਕੇ ਇਨਸਾਨੀਅਤ ਦੀ ਸੇਵਾ ਕੀਤੀ ਹੈ

  • @sukhjitkhanpuri
    @sukhjitkhanpuri 3 года назад +3

    ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਲਈ ਕੰਮ ਕੀਤਾ

  • @smiless8546
    @smiless8546 3 года назад +16

    Thoko taali saade naal hundi si 🤣🤣

  • @officialgurjantdalla340
    @officialgurjantdalla340 3 года назад +5

    ਤੂੰ ਤੇ ਤੇਰੇ ਚਮਚੀਆ ਨੇ ਪੰਜਾਬ ਤਬਾਹ ਕਰ ਦਿੱਤਾ

  • @amrinderdhillonamrinderdhi4261
    @amrinderdhillonamrinderdhi4261 3 года назад +1

    2017 ਵਿਚ ਕੀ ਕੀ ਹੋਇਆ ਸੀ ਇਹ ਵੀ ਦੱਸਿਆ ਕਰ ਬਾਈ ਮੀਡੀਆ ਨੂੰ

  • @happydharangwala7752
    @happydharangwala7752 3 года назад +1

    ਕਾਂਗਰਸ ਪਾਰਟੀ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ

  • @innovativethinking711
    @innovativethinking711 2 года назад +2

    Majithia is a very intelligent and honest man .
    I am following his ideology from past few weeks .
    He is way sharp and focused than any other political figures in Punjab.
    He deserves to become CM of the state.
    And most importantly he is God fearing.

  • @kartarsinghbrar873
    @kartarsinghbrar873 3 года назад +4

    Not questioning at an appropriate time is SETTING....... obviously 😂😂😂😘😂

  • @JaswantSingh-sw9qi
    @JaswantSingh-sw9qi 3 года назад +10

    ਸਰਕਾਰ ਨਿਆਂ ਨਹੀਂ ਦੇ ਸਕਦੀ। ਨਿਆਂ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਖੁਦ ਕਰਨਗੇ ਤੇ ਉਸ ਨਿਆਂ ਤੇ ਕੋਈ ਕਿੰਤੂ ਪ੍ਰੰਤੂ ਵੀ ਨਹੀਂ ਹੋਵੇਗਾ।

  • @palwindersarao3226
    @palwindersarao3226 3 года назад +1

    ਤੇਰਾ ਇੱਕ ਚੇਲਾ ਬੱਸੀ ਪਠਾਣਾਂ ਲੋਕਾਂ ਨੂੰ ਲੁੱਟ ਰਿਹਾ ਲੋਕਾਂ ਦੀ ਜ਼ਮੀਨਾਂ ਖੋਹ ਰਿਹਾ ਜਾ ਕੇ ਉਥੇ ਪੁੱਛੋ 20 ਤੋ 25 ਪਰਚੇ ਨੇ ਨਾਭੇ ਜੇਲ੍ਹ ਵੀ ਕੱਟ ਕੇ ਆਇਆ 2022 ਲੋਕਾਂ ਨੂੰ ਇਨ੍ਹਾਂ ਦੀਆਂ ਠੱਗੀਆਂ ਦੱਸੇਗਾ ਸਾਰੀ ਲਿਸਟ ਬਨਾਈ ਪਈਆਂ

  • @mandeepgill5876
    @mandeepgill5876 3 года назад +4

    ਸਿਆਸੀ ਪਾਰਟੀਆਂ ਇੱਕ ਦੂਜੇ ਤੇ ਚਿੱਕੜ ਸੁੱਟਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਇਨ੍ਹਾਂ ਤੋਂ ਪੰਜਾਬ ਦੇ ਲੋਕਾਂ ਨੂੰ ਕੋਈ ਆਸ ਨਹੀਂ ਹੈ,

  • @partapheera3587
    @partapheera3587 3 года назад

    ਜੇ ਰਲੇ ਨਾ ਹੋਣ ਤੇ ਫਿਰ ਇਹ ਗੱਲਾਂ ਨਾ ਹੁੰਦੀਆਂ

  • @laljitsinghgill8244
    @laljitsinghgill8244 3 года назад +4

    ਨਿਰੰਕਾਰੀ ਕਾਂਡ
    ਰਾਮ ਰਹੀਮ ਕਾਂਡ
    ਬਾਦਲ ਜਿੰਮੇਵਾਰ ਹੈ

  • @Randhawa-bu5kw
    @Randhawa-bu5kw 3 года назад +6

    Sidhu saab Great man

  • @thakurrishi7193
    @thakurrishi7193 3 года назад +2

    ਕਾਗਰਸ ਸਰਕਾਰ ਨੇ ਪੰਜ ਸਾਲ ਚ ਬੇੜਾ ਹੀ ਗਰਕ ਕੀਤਾ ਪੰਜਾਬ ਦਾ ਨਿਕੰਮੀ ਤੇ ਫੇਲ ਸਰਕਾਰ ਕਾਗਰਸ

  • @ਜੀਜਾਜੀ-ਞ4ਛ
    @ਜੀਜਾਜੀ-ਞ4ਛ 3 года назад +1

    ਜਦੋਂ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣ ਗਿਆ ,,ਮਜੀਠਿਆ ,ਕੈਪਟਨ,ਬਾਦਲ ,,ਤੀਨੋ ਅੰਦਰ ਜਾਣਗੇ ,,,,,,,ਵਾਹਿਗੁਰੂ ਘਰ ਦੇਰ ਹੈ ਅੰਧੇਰ ਨਹੀ,,,

  • @rajatsharma9696
    @rajatsharma9696 3 года назад +5

    2022 ch akali dal di Sarkar 👍

  • @sukhgill2872
    @sukhgill2872 3 года назад +3

    ਕੈਪਟਨ ਸਰਕਾਰ ਅੱਜ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ

  • @JaspreetSingh-yh7lb
    @JaspreetSingh-yh7lb 3 года назад +4

    ਹਰ ਟਾਈਮ ਆਪਣੇ ਲੋਕਾਂ ਦੇ ਨਾਲ ਲੋਕਾਂ ਦੀ ਆਪਣੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਸਰਕਾਰ।

    • @RajuSharma-mm4qy
      @RajuSharma-mm4qy 3 года назад +1

      ਬਾਦਲ 95 ਸਾਲਾਂ ਦਾ ਹੋ ਗਿਆ ਹੈ ਬੂੜੇ ਨੂੰ ਰੱਬ ਵੀ ਨਹੀਂ ਚੁੱਕਦਾ

  • @harjotsharma1605
    @harjotsharma1605 3 года назад

    ਕਾਂਗਰਸ ਸਰਕਾਰ ਨੇ ਅਜੇ ਤੱਕ ਕਿਸਾਨਾਂ ਬਾਰੇ ਕੁਛ ਨਹੀਂ ਓਹਨਾਂ ਦਾ ਹੁਣ ਤਕ ਹਾਲ ਵੀ ਨਹੀਂ ਪੁੱਛਿਆ ਕਿਉਕਿ ਉਹ ਆਪ ਕਿਸਾਨਾਂ ਨਾਲ ਬਹੁਤ ਗਲਤ ਕਰ ਰਹੀ ਹੈ। ਕਾਂਗਰਸ ਨੇ ਕਿਸਾਨਾਂ ਨਾਲ ਬਹੁਤ ਧੱਕਾ ਕੀਤਾ ।

  • @harpreetkour6002
    @harpreetkour6002 3 года назад +4

    ਚਾਰ ਸਾਲਾਂ ਵਿਚ ਪੰਜਾਬ ਨੂੰ ਲੁੱਟ ਕੇ ਖਾਹ ਗਏ ਕੈਪਟਨ ਸਾਬ

  • @MaanSingh-oq1fp
    @MaanSingh-oq1fp 3 года назад +4

    ਬਹੁਤ ਮਾੜਾ ਹਾਲ ਹੈ ਕੈਪਟਨ ਸਰਕਾਰ ਦਾ ਤਾਂ ਰੇਤੇ ਵੇਚ ਵੇਚ ਟਾਈਮ ਪੂਰਾ ਕਰ ਰਹੇ ਹਨ।

  • @gunjansharma8714
    @gunjansharma8714 3 года назад +4

    ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲਿਜਾਣ ਵਾਲੇ ਸ ਸੁਖਬੀਰ ਸਿੰਘ ਬਾਦਲ ਸਾਹਿਬ ਜਿੰਦਾਬਾਦ।।

    • @North441
      @North441 3 года назад

      Hahaha

    • @officialgurjantdalla340
      @officialgurjantdalla340 3 года назад

      ਅੰਧ ਭਗਤ ਕਿਹੜੀ ਤਰੱਕੀ ਕਰਤੀ ਚੋਰਾ ਨੇ

    • @officialgurjantdalla340
      @officialgurjantdalla340 3 года назад +1

      ਚਿੱਟੇ ਦਾ ਵਪਾਰੀ ਇਹ ਤਾਂ

    • @kapildk2919
      @kapildk2919 3 года назад

      Hahaha tere varge tatto bnde duniya te bhoj a

  • @AnjuRani-re9uz
    @AnjuRani-re9uz 3 года назад +4

    ਸ਼੍ਰੋਮਣੀ ਅਕਾਲੀ ਦਲ ਸਰਕਾਰ ਆਪਣੇ ਪੰਜਾਬ ਦੇ ਲੋਕਾਂ ਲਈ ਹਰ ਧਰਨੇ ਤੇ ਬੈਠਣ ਲਈ ਹੈ ਤਿਆਰ, ਤੇ ਕੈਪਟਨ ਤੇ ਲਾਹਨਤ ਹੈਂ ਕਿ ਓਦੇ ਤੇ ਚਾਰ ਸਾਲ ਚ ਕੁਝ ਨੀ ਹੋਇਆ ਤੇ ਨਾਲ ਕੀਤੇ ਖੜ੍ਹ ਸਕਦੀ ਏ ਸਰਕਾਰ ਪੰਜਾਬ ਦੇ।

  • @jasyirkaun1711
    @jasyirkaun1711 3 года назад +1

    ਅਾਮ ਅਾਦਮੀ ਪਾਰਟੀ ਲਿਅਾੳੁ ਜੇ ਪੰਜਾਬ ਬਚਾੳੁਣਾ

  • @shilparana866
    @shilparana866 3 года назад +1

    ਰਾਜ ਤਿਲਕ ਦੀ ਕਰੋ ਤਿਆਰੀ ਹੁਣ ਆਏਗੀ ਅਕਾਲੀ ਦਲ ਦੀ ਵਾਰੀ।
    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ।
    ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿੰਦਾਬਾਦ।

  • @sukhdhillon7312
    @sukhdhillon7312 3 года назад +1

    ਕਾਂਗਰਸ ਨੇ ਤਾਂ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ

  • @gurindersinghdhillon1434
    @gurindersinghdhillon1434 3 года назад +5

    Great leader of punjab

  • @kartikroy8636
    @kartikroy8636 3 года назад +4

    ਸ਼੍ਰੋਮਣੀ ਅਕਾਲੀ ਦੱਲ ਦਾ ਇੱਕੋ ਨਾਰਾ ਸਾਨੂੰ ਸਭ ਵੱਧ ਹੈ ਆਪਣੀ ਪੰਜਾਬ ਦੀ ਜਨਤਾ ਨਾਲ ਹੈ ਪਿਆਰ

  • @RenuRenu-ox6gn
    @RenuRenu-ox6gn 3 года назад +2

    ਸਹੀ ਕਿਹਾ ਜੀ ਤੁਸੀ ਜਦੋਂ ਤੁਹਡੀ ਸਰਕਾਰ ਸੀ ਓਦੋਂ ਇਨ੍ਹਾਂ ਹਾਲਾਤਾਂ ਚੋ ਕਦੇ ਨੀ ਗੁਜਰਿਆ ਪੰਜਾਬ ਜਿਸ ਹਾਲਤ ਚ ਹੁਣ ਗੁਜਰ ਰਿਹਾ ਕੈਪਟਨ ਸਰਕਾਰ ਸਮੇਂ ਪੰਜਾਬ।

  • @dbenipal77
    @dbenipal77 3 года назад +5

    Ajja putt hun ta vota vich dasageee🙏🏼🙏🏼🙏🏼⚔️

  • @amritbhinderamrit5693
    @amritbhinderamrit5693 3 года назад +1

    ਮਹਾਂਮਾਰੀ ਦੌਰਾਨ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਦੀ ਬਜਾਏ ਕਾਂਗਰਸੀ ਲੀਡਰ ਕੁਰਸੀ ਪਿੱਛੇ ਲੜ ਰਹੇ

  • @KomalSharma-ko6nz
    @KomalSharma-ko6nz 3 года назад +11

    4 ਹਫ਼ਤਿਆਂ ਦੇ ਵਾਅਦੇ ਵਾਲੇ 4 ਸਾਲਾਂ ਤੱਕ ਨਾਂ ਕਾਮਯਾਬ ਰਹੇ ।
    ਨਾਂ ਕਾਮਯਾਬ ਕੈਪਟਨ ।

  • @karanbajwa2750
    @karanbajwa2750 3 года назад +9

    Why he didn’t mention transport and cable mafia , cause it’s badal controlled

  • @sandeepnanda5827
    @sandeepnanda5827 3 года назад +3

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @GuruwaliFarm
    @GuruwaliFarm 3 года назад +1

    Majithia sada veer full support ji

  • @arshdeep5877
    @arshdeep5877 3 года назад

    ਸ਼ਰੋਮਣੀ ਅਕਾਲੀ ਦਲ ਸਦਕਾ ਪੰਜਾਬ ਨੇ ਬਹੁਤ ਤਰੱਕੀ ਕੀਤੀ

  • @rajgill3482
    @rajgill3482 3 года назад +1

    Good one! 👍

  • @s.psandhu4650
    @s.psandhu4650 3 года назад +1

    ਇੰਨਾ ਦੋਵੇਂ ਪਾਰਟੀਆਂ ਨੇ ਪੰਜਾਬ ਦਾ ਬੰਟਾਧਾਰ ਕੀਤਾ

  • @rubygurdev9190
    @rubygurdev9190 3 года назад

    Please ask the both parties for development of their tenure...

  • @kunaldhaliwal9346
    @kunaldhaliwal9346 3 года назад +2

    ਵਾਹਿਗੁਰੂ ਜੀ ਅਕਾਲੀ ਦਲ ਤੇ ਸ੍ ਬਿਕਰਮ ਸਿੰਘ ਮਜੀਠੀਆ ਨੂੰ ਚੜਦੀਕਲਾ ਵਿੱਚ ਰੱਖੇ

    • @parwantsinghsekhon2059
      @parwantsinghsekhon2059 3 года назад +1

      ਮਜੀਠਾ ਸਾਬ ਐਵੇਂ ਨੀ ਲੋਕ ਮਾਝੇ ਦਾ ਜਰਨੈਲ ਕਹਿੰਦੇ

  • @mamtamamta7194
    @mamtamamta7194 3 года назад +3

    ਕੈਪਟਨ ਨੇ ਕਿਸਾਨਾਂ ਨਾਲ਼ ਬਹੁਤ ਮਾੜੀ ਕੀਤੀ ਇਸ ਕਾਰਨ ਹਰ ਇਕ ਕਿਸਾਨ ਅੱਜ ਦੁੱਖ ਝੱਲ ਰਿਹਾ ਹੈ।

    • @pritpalsinghbal1446
      @pritpalsinghbal1446 3 года назад +1

      ਅਕਾਲੀ ਦਲ ਵੀ ਬਰਾਬਰ ਭਾਈਵਾਲ ਹੈ ਜੀ

    • @pritpalsinghbal1446
      @pritpalsinghbal1446 3 года назад +1

      ਕੈਪਟਨ ਨੇ ਬਾਦਲ ਨੂੰ 2017 ਵਿੱਚ ਕਿਊ ਜਤਾਇਆ ਸੀ
      ਬਿਟੂ ਨੇ ਸੁਖਬੀਰ ਨੂੰ ਜਤਾਇਆ ਸੀ ਜਲਾਲਾਬਾਦ ਤੋਂ

    • @pritpalsinghbal1446
      @pritpalsinghbal1446 3 года назад +1

      2022 ਵਿੱਚ ਸਰਕਾਰ ਨਹੀਂ ਬਣਨੀ
      ਅੈਨਾ ਖੁਸ਼ ਨਾ ਹੋ
      ਹੰਕਾਰ ਟੁੱਟਣਾ ਤੈਅ ਹੈ ਇਸ ਵਾਰ

  • @gurpritsingh5691
    @gurpritsingh5691 3 года назад +1

    ਜਮਾਂ ਵੀ ਪੈਰਾਂ ਤੇ ਪਾਣੀ ਪੈਣ ਨੀ ਦਿੱਤਾ ਮੰਨ ਗਏ ਮਜੀਠੀਆ ਸਾਬ 👌👌

  • @deepmann6537
    @deepmann6537 7 месяцев назад

    Good

  • @sahilsingh9457
    @sahilsingh9457 3 года назад +3

    ਕੈਪਟਨ ਸਰਕਾਰ ਪੰਜਾਬ ਵਿੱਚ ਹੋ ਰਹੇ ਹਰ ਇਕ ਕੰਮ ਦੀ ਜਿੰਮੇਵਾਰ ਹੈ। ਇਹਨੇ ਨੇ ਪੰਜਾਬ ਨੂੰ ਗੁੰਡਾਰਾਜ ਬਣਾ ਲਿਆ ਹੈ। ਇਹਨਾਂ ਨੂੰ ਪੰਜਾਬ ਵਿੱਚੋ ਧੱਕੇ ਮਾਰ ਕੇ ਕੱਢਣਾ ਚਾਹੀਦਾ ਹੈ।

  • @JaspreetSingh-yh7lb
    @JaspreetSingh-yh7lb 3 года назад +1

    ਕੈਪਟਨ ਉਹ ਬੰਦਾ ਹੈ ਜੋ ਝੁਠ ਤੇ ਫ਼ਰੇਬ ਬਹੁਤ ਚੰਗੀ ਤਰ੍ਹਾਂ ਕਰ ਲੈਂਦਾ

  • @Sukhwinder93
    @Sukhwinder93 3 года назад +10

    Dar k bolda interview lain wala

  • @satwantsinghminian8384
    @satwantsinghminian8384 3 года назад +4

    ਇੱਨਾ ਦਾ ਕੱਖ ਨੀ ਰਹਿਣਾ ਕਿਉਂਕਿ ਕੈਪਟਨ ਸਿਰਫ ਗੁਰੂ ਸਾਹਿਬ ਤੇ ਵੋਟਾ ਦੀ ਰਾਜਨੀਤੀ ਕਰ ਰਿਹਾ

  • @navjotmaan6642
    @navjotmaan6642 3 года назад +1

    Good ji 👍🏻

  • @vishaldeepsingh8041
    @vishaldeepsingh8041 3 года назад +1

    ਪੰਜਾਬ ਦੀ ਕਾਂਗਰਸ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਭੋਰਾ ਵੀ ਫ਼ਿਕਰ ਨਹੀਂ ਸਰਕਾਰ ਅਜਾਸੀ ਕਰ ਰਹੀ ਹੈ ਤੇ ਲੋਕ ਮਰ ਰਹੇ ਨੇ

  • @amritbhinderamrit5693
    @amritbhinderamrit5693 3 года назад +4

    ਕਾਂਗਰਸ ਸਰਕਾਰ ਫੇਲ

  • @S.KulwinderSingh
    @S.KulwinderSingh 3 года назад +1

    ਹਰ ਫਰੰਟ ਤੇ ਕੈਪਟਨ ਸਰਕਾਰ ਫੇਲ੍ਹ ਸਾਬਤ ਹੋਈ ਹੈ

  • @balvinderkaur8272
    @balvinderkaur8272 3 года назад +2

    ਜੇਕਰ ਤੁਹਾਨੂੰ ਬੇਅਦਬੀ ਦਾ ਐਨਾ ਦੁਖ ਹੁੰਦਾ ਅੱਜ ਤੱਕ ਇਨਸਾਫ ਹੋ ਵੀ ਸਕਦਾ ਸੀ ਪਰ ਇੱਕ ਦੂਜੇ ਤੇ ਇਲਜਾਮ ਲਗਾਇ ਜਾਂਦੇ ਨੇ ਵਾਹਿਗੁਰੂ ਭਲੀ ਕਰੇ

  • @Balbirsinghusa
    @Balbirsinghusa 3 года назад

    ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹਿਗੁਰੂ ਜੀ ਦਾ ਖੁੱਲਕੇ ਭੇਤ ਦਿੱਤਾ ।ਪਾਲਿਟਿਕਸ ਵਿੱਚ ਆਉਣ ਵਾਲੇ ਸਾਰੇ ਲੋਕ ਹਰਿ ਗੱਲ ਵਿੱਚ ਰੱਬ ਦਾ ਨਾਂ ਲੈ ਰਹੇ।ਇਹ ਲੋਕ ਪਰਮਾਤਮਾ ਬਾਰੇ ਕੁੱਝ ਜਾਣਦੇ ਵੀ ਆ ਕਿ ਰੱਬ ਨੂੰ ਮਾਇਆ ਵਾਸਤੇ ਵਰਤਦੇ ਨੇ।

  • @lovelykheri6507
    @lovelykheri6507 3 года назад

    ਬੇਅਦਬੀ ਸ਼ੁਰੂ ਹੀ ਜਦ ਦੀ ਪਾਪ ਪਾਰਟੀ ਪੰਜਾਬ ਵਿੱਚ ਆਈ ਉਸ ਟਾਇਮ ਤੋਂ ਹੋਈ

  • @satwantsinghminian8384
    @satwantsinghminian8384 3 года назад +4

    ਗੁਰੂ ਸਾਬ ਨੇ ਕਾਗਰਸ ਦਾ ਕੱਖ ਨੀ ਛੱਡਣਾ

  • @vickykarkra1998
    @vickykarkra1998 3 года назад

    ਕੈਪਟਨ ਅਮਰਿੰਦਰ ਸਿੰਘ ਹਰ ਫਰੰਟ ਤੇ ਫੇਲ੍ਹ ਹੋ ਚੁੱਕਾਂ ਹੈ

  • @satwantsinghminian8384
    @satwantsinghminian8384 3 года назад +1

    ਸੁਖਬੀਰ ਸਿੰਘ ਬਾਦਲ ਕਰੋਨਾ ਟਾਈਮ ਪੰਜਾਬ ਦੀ ਜਨਤਾ ਨਾਲ ਖੜੇ ਆ ਪਰ ਕਾਗਰਸੀ ਕੁਰਸੀ ਦੀ ਖਾਤਰ ਲੜੀ ਜਾ ਰਹੇ ਆ

  • @amanpreetsinghnainewal9121
    @amanpreetsinghnainewal9121 3 года назад +1

    ਕਾਗਰਸ ਸਰਕਾਰ ਹਰ ਫਰੰਟ ਤੇ ਫੇਲ ਹੈ

  • @karamveersingh9863
    @karamveersingh9863 3 года назад

    Bilkul sahi ji

  • @amritbhinderamrit5693
    @amritbhinderamrit5693 3 года назад +2

    ਕੈਪਟਨ ਸਰਕਾਰ ਮੁਰਦਾਬਾਦ

  • @lovelyrana9936
    @lovelyrana9936 3 года назад

    ਕੈਪਟਨ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ ।ਆਓ ਪੰਜਾਬੀਓ ਕੈਪਟਨ ਕੋਲੋ ਇਸ ਤਾ ਹਿਸਾਬ ਲੈਣ ਦੀ ਵਾਰੀ ਆਪਣੇ ਹੱਥ ਵਿਚ ਹੈ ।ਕੈਪਟਨ ਸਰਕਾਰ ਮੁਰਦਾਬਾਦ

  • @payalrani3260
    @payalrani3260 3 года назад

    ਆਪਣੇ ਕੀਤਾ ਕੰਮ ਕਾਰਨ ਹੀ ਲੋਕਾਂ ਵਿਚ ਹੈ ਪਹਿਚਾਣ ਇਹ ਹੈ ਲੋਕਾਂ ਦੀ ਆਪਣੀ ਸਰਕਾਰ ਅਕਾਲੀ ਦਲ ਸਰਕਾਰ

  • @gurpreetsinghsidhu5067
    @gurpreetsinghsidhu5067 3 года назад

    ਮੁੱਕਦੀ ਗੱਲ ਇਹ ਆ ਕਿ ਤੁਸੀਂ ਸਾਰੇ ਹੀ ਸੈੱਟ ਆਂ

  • @lovelykheri6507
    @lovelykheri6507 3 года назад

    ਬੇਅਦਬੀ ਦਾ ਫਾਇਦਾ ਕਿਸ ਨੂੰ ਮਿਲਿਆ ਜੀ

  • @rudrakumar9939
    @rudrakumar9939 3 года назад +1

    ਕੈਪਟਨ ਨੇ ਪੰਜਾਬ ਨੂੰ ਬਰਬਾਦ ਕਰਤਾ ਲੋਕ ਮਰ ਰਹੇ ਨੇ ਆਪ ਘਰ ਵਿਚ ਸੁਤਾ ਪਿਆ ਹੈ

  • @gurpreetkhaira8481
    @gurpreetkhaira8481 3 года назад +2

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ।ਮਜੀਠੀਆ ਕਿੱਲ ਗੱਡਦਾ ਪੂਰੇ।

  • @karamjitsinghpawar1095
    @karamjitsinghpawar1095 3 года назад +2

    Majithia ji Right

  • @AmanAman-lk9pi
    @AmanAman-lk9pi 3 года назад +3

    ਸ਼ਿਰੋਮਣੀ ਅਕਾਲੀ ਦਲ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਪੰਜਾਬ ਦੇ ਲੋਕਾਂ ਲਈ ਇਨ੍ਹਾਂ ਨੇ ਹਮੇਸਾ ਹੀ ਪੰਜਾਬ ਲਈ ਸਹੀ ਫੈਸਲਾ ਲਿਆ ਹੈਂ।

  • @ishikasharma8335
    @ishikasharma8335 3 года назад +2

    ਪੰਜਾਬ ਦਾ ਬੇੜਾ ਗ਼ਰਕ ਕਰ ਰੱਖਿਆ ਨਿਕੰਮੀ ਕਾਂਗਰਸ ਸਰਕਾਰ ਨੇ।।