Это видео недоступно.
Сожалеем об этом.

Rajinder Bhadaur interview

Поделиться
HTML-код
  • Опубликовано: 3 окт 2022
  • ਤਰਕਸ਼ੀਲ ਸੁਸਾਇਟੀ ਦੇ ਆਗੂ ਰਜਿੰਦਰ ਭਦੌੜ ਜੀ ਦੇ ਵਿਸ਼ੇਸ਼ ਗੱਲਬਾਤ।
    ਕਿਵੇਂ ਵਹਿਮ ਭਰਮ ਬਣਦੇ ਨੇ ਤੇ ਕਿਵੇਂ ਤਾਂਤਰਿਕ, ਜੋਤਿਸ਼ੀ ਜਾਂ ਚਲਾਕ ਲੋਕ ਆਮ ਲੋਕਾਂ ਨੂੰ ਠੱਗਦੇ ਨੇ , ਸਾਰੀ ਜਾਣਕਾਰੀ ਇੱਕੋ ਵੀਡਿਓ ਵਿੱਚ

Комментарии • 97

  • @amarjitkaur6804
    @amarjitkaur6804 6 месяцев назад +2

    Jo ਦੁਨੀਆ ਕੁਰਾਹੇ ਪਈ ਹੋਈ ਆ ਉਹਨਾਂ ਸਾਰਿਆ ਨੂੰ ਇਹ ਵੀਡਿਉ ਜ਼ਰੂਰ ਸੁਣ ਕੇ ਅਮਲ ਕਰਨਾ ਚਾਹੀਦਾ ਹੈ ਜੀ,satsiriakal ਜੀ

  • @SukhdevSingh-cp7hi
    @SukhdevSingh-cp7hi 11 месяцев назад +6

    Very nice तर्कशील कमेटी को मेरा सैलूट है सर

  • @sayamlal4314
    @sayamlal4314 7 месяцев назад +4

    ਭਾਈ ਭਗਤਾ ਜੀ ਖੂਹ ਭੂਤਾਵਾਲਾਹੈ

  • @sharma614
    @sharma614 7 месяцев назад +5

    ਨਾਗੋਕੇ ਪਿੰਡ ਵਿੱਚ ਬਹੁਤ ਕੇਸ ਮਿਲਣਗੇ ਜਰੂਰ ਜਾਉ ਜੀ ੲਇੱਕ ਦੇਵਾਂ ਹੈ ਇੱਕ ਨਹੀਂ ਅਨੇਕਾਂ ਹਨ ਖੰਡੂਰ ਸਾਹਿਬ ਤਰਕ ਸੀਲ ਵਾਲਿਆਂ ਦਾ ਦਫਤਰ ਹੈ ਨਾਗੋਕੇ ਜਰੂਰ ਜਾਉ

  • @sukhvindersingh1725
    @sukhvindersingh1725 7 месяцев назад +4

    Scientific and rational talks.. Salute you, please keep it up

  • @jasveersinghthind3611
    @jasveersinghthind3611 Месяц назад

    Salute taraksheel society nu

  • @DolphinsTalks
    @DolphinsTalks 2 месяца назад

    Bahut vadhiya jankari JI 🙏

  • @AmrikSingh-fi1mn
    @AmrikSingh-fi1mn 11 месяцев назад +3

    ਬਹੁਤ ਵਧੀਆ ਸੱਚ ਹੈ ਜੀ

  • @GurdeepSingh-kx9ot
    @GurdeepSingh-kx9ot Год назад +9

    ਮੰਨ ਦਾ ਜੰਗਾਲ ਲਾਹੁੰਦੀਆਂ ਗੱਲਾਂ, ਧੰਨਵਾਦ ਜੀ ਲੱਗੇ ਰਹੋ।

  • @naibsingh_1235
    @naibsingh_1235 7 месяцев назад +2

    ਮਾਸਟਰ ਜੀ ਦਾ ਧੰਨਵਾਦ ਕਰਦੇ ਹਾਂ ਪਰ ਸੱਚ ਅਤੇ ਝੂਠ ਦੋਵੇਂ ਸ਼ਬਦਾ ਅੰਦਰ ਆਪਣੀ ਆਪਣੀ ਸਚਾਈ ਹੈ। ਇਸ ਲਈ ਤਰਕ ਇਕ ਅਜਿਹਾ ਸ਼ਬਦ ਹੈ। ਜਿਸ ਵਿਚ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ। ਹਾਂ ਅਜ ਗਲਤ ਤਰੀਕੇ ਨਾਲ ਸਭ ਕੁਝ ਹੋਣ ਲੱਗ ਪਿਆ। ਸਾਰੇ ਰੋਗ ਭੂਤ ਪ੍ਰੇਤ ਦੀ ਬਿਮਾਰੀ ਨਹੀਂ ਹੁੰਦੀ ਹਾਂ ਬਹੁਤ ਸਾਰੇ ਰੋਗ ਮਾਨਸਿਕਤਾ ਰੋਗ ਹੁੰਦੇ ਹਨ ਜਿਨ੍ਹਾਂ ਦੇ ਲਛੱਣ ਭੂਤ ਪ੍ਰੇਤ ਦੀ ਤਰ੍ਹਾਂ ਹੀ ਹੁੰਦੇ ਹਨ। ਜਿਨ੍ਹਾਂ ਨੂੰ ਭੂਤ ਪ੍ਰੇਤ ਸਮਝ ਲਿਆ ਜਾਂਦਾ ਹੈ।

  • @Ballisingh-ib6kq
    @Ballisingh-ib6kq Год назад +2

    Very good ji 🙏💐♥️

  • @baljindersingh-ho1hw
    @baljindersingh-ho1hw Месяц назад

    Very good video ❤

  • @bhupindersingh-rl3te
    @bhupindersingh-rl3te Год назад +3

    Very nice 👍

  • @JaskaranSingh-hr8oh
    @JaskaranSingh-hr8oh 16 дней назад

    👍👍👍👍

  • @mjsg8476
    @mjsg8476 Год назад +2

    These are good answers of all illogical things.

  • @dilshauksinghbalbal5264
    @dilshauksinghbalbal5264 Год назад +1

    Buhat vadia jankari sanji ketti sir

  • @SatnamSingh-mc2oq
    @SatnamSingh-mc2oq 6 месяцев назад

    100% Right Sir

  • @lalkhan4411
    @lalkhan4411 10 месяцев назад

    ਬਹੁਤ ਵਧੀਆ ਧੰਨਵਾਦ

  • @user-xd2lk3ee6n
    @user-xd2lk3ee6n 7 месяцев назад +1

    Very good.best teacher

  • @ashrafsuhail6433
    @ashrafsuhail6433 3 месяца назад

    Good

  • @karnaildhiman2568
    @karnaildhiman2568 7 месяцев назад +2

    ਇਹ ਉਹ ਲੋਕ ਨੇ ਜਿਹਨਾਂ ਦੀਆਂ ਘਰਵਾਲੀਆਂ ਮੰਦਰਾਂ ਚ ਦੀਵੇ ਲਾਉਂਦੀਆਂ ਵੇਖੀਆਂ।

    • @ManiKalyan-fx2iw
      @ManiKalyan-fx2iw 7 месяцев назад

      ਸਾਬਤ ਕਰਕੇ ਬਾਈ ਜੀ ਤੁਸੀਂ ਇਨਾਮ ਚੱਕ ਲਵੋ ਇਹਨਾਂ ਦਾ ਚੈਲਿਜ ਕਬੂਲ ਕਰ ਲਵੋ

  • @gurmeetsandhu5147
    @gurmeetsandhu5147 Месяц назад

    Veer ji. Main Rajasthan police to head constable. A master ji Jo 10 rahe hain bilkul sacchai hai is Tarah dekhkar hansi bhi bahut dekhe hai....

  • @kamalbains9042
    @kamalbains9042 10 месяцев назад +2

    💯 ਸੱਚੀਆ ਗੱਲਾਂ

    • @jarvis4357
      @jarvis4357 7 месяцев назад

      ?ਜੇ। ਮੰਗਲਵਾਰ ਵਾਲੇ ਦਿਨ ਮੁੰਡਾ ਜੰਮਣ ਤੇ ਕੀ। ਮਾੜਾ ਹੁੰਦਾ ਹੈ। ਜਾ ਫਿਰ ਕਿਸ ਨੇ ਬਣਾਇਆ ਗਿਆ ਹੈ ਇਹ ਦਿਨ ਜੋ ਮਾੜਾ ਜਾ ਚੰਗਾ।

  • @rawaabdelrey2094
    @rawaabdelrey2094 7 месяцев назад +7

    ਰਾਜਿੰਦਰ ਜੀ ਨੂੰ ਸਿੱਕੇ ਦਾ ਦੂਜਾ ਪਾਸਾ ਵੀ ਵੇਖਣ ਦੀ ਲੋੜ ਹੈ।

    • @jasjeetsinghpannu2664
      @jasjeetsinghpannu2664 7 месяцев назад +2

      Tohade hisab nal jinia gallan kitian video vich os da dooja paasa Ki ho skda hai ji .?

    • @rawaabdelrey2094
      @rawaabdelrey2094 7 месяцев назад +5

      @@jasjeetsinghpannu2664 ਦੂਜਾ ਪਾਸਾ ਇਹ ਹੈ ਕਿ ਜਿਹੜੀਆਂ ਗੱਲਾਂ ਰਾਜਿੰਦਰ ਜੀ ਨਕਾਰਦੇ ਹਨ ਉਹ ਅਸਲ ਹਨ ਤੇ ਏਹਨਾ ਨੇ ਆਪਣੀ ਇਕੋ ਵਿਚਾਰਧਾਰਾ ਦੇ ਅਧਾਰ ਤੇ ਸਮੂਹ ਹਾਸਿਲ ਕੀਤੇ ਗਿਆਨ ਨੂੰ ਪਰੋਇਆ ਹੈ। ਟਾਹਣੀਆਂ ਬੇਲਾ ਪੱਤਿਆ ਨੂੰ ਦੇਖ ਰਹੇ ਨੇ ਜੜ੍ਹ ਤਕ ਨਹੀਂ ਪੁੱਜੇ। ਸੰਪੂਰਨ ਗਿਆਨ ਦੀ ਲੋੜ ਹੈ ਇਸ ਵਿਸ਼ੇ ਬਾਰੇ ।

    • @Harindersinghmander97
      @Harindersinghmander97 7 месяцев назад

      @@rawaabdelrey2094ਸਹੀ ਗੱਲ ਆ ਵੀਰ ਜੀ ਮੈਂ ਸਹਿਮਤ ਆ ਤੁਹਾਡੇ nall

    • @Laddi_Singh994
      @Laddi_Singh994 7 месяцев назад

      ਸ਼ਹੀ ਕਿਹਾ ਜੀ ​@@rawaabdelrey2094

  • @sarbikaur3595
    @sarbikaur3595 7 месяцев назад

    ਸਚ ਇਹ ਆ ਇਹ ਲੋਕ ਮਨ ਦੇ ਪਧਰ ਨੂ ਸੁਟਦੇ ਨੇ।ਇਹ ਸਾਧਾ ਸੰਤਾ ਤੋ ਡਰਾਮਾ ਸੁਰੂ ਹੁਦਾ।ਸਭ ਠਗ ਨੇ।ਰਬ ਗੁਰੂ ਤਾ ਲੋਕਾ ਦੀ ਹੀ ਭਗਤੀ ਸ਼ਕਤੀ ਨੂ ਕਿਹਾ ਜਾਦਾ।ਜਦੋ ਅਸੀ ਪੁਛਣ ਤੁਰ ਜਾਦੇ ਇਹ ਅਗਲੇ ਦੇ ਗੁਣ ਭਗਤੀ ਸ਼ਕਤੀ ਲੁਟਦੇ ਨੇ।ਢਡਰੀ ਵਾਲਾ ਸਭ ਤੋ ਵਡਾ ਪਾਖੰਡੀ ਆ।ਉਹ ਵਡੇ ਵਡੇ ਸੰਤਾ ਨੂ ਜੁੜੇ ਭਗਤਾ ਨੂ ਲੁਟਦਾ।ਇਹ ਸਚ ਅਸੀ ਵੀ ਤਿਨ ਸਾਲ ਵਿਚ ਦੇਖਿਆ।ਅਸੀ ਮੰਨਦੇ ਉਹਨਾ ਦੇ ਸੰਤਾ ਸਾਧਾ ਨੂ।ਉਹ ਅਗੋ ਰੋਕ ਦਿਦੇ ਨੇ ।ਮੰਨਣ ਤੋ ਬਲੌਕ ਕਰ ਦਿਦੇ ਮਨ।ਫਿਰ ਡਪਰੈਸਨ ਹੁਦਾ।ਇਹ ਕਰਦੇ ਸਭ ਕਿਸੇ ਦੀ ਸਰਧਾ ਤੋੜ ਕੇ ਕਰਦੇ ਨੇ।ਅਸੀ ਮ ਨਦੇ ਰਹਿਦੇ ।ਫਿਰ ਉਹ ਅਚਾਨਕ ਰੋਕ ਦਿਦੇ ਨੇ।ਦਰਅਸਲ ਸਭ ਲੁਟੇਰੇ ਹੀ ਨੇ।ਦਿਦਾ ਰਬ ਗੁਰੂ ਸਭ ਨੂ।ਕੋਈ ਸਾਧ ਆਪਣੇ ਆਪ ਨੂ ਰਬ ਤੋ ਘਟ ਮੰਨਦਾ ਨੀ।ਢਡਰੀ ਵਾਲੇ ਨੇ।ਤਿਨ ਸਾਲ ਸਾਡੇ ਗੁਰੂ ਤੋ ਮਂਨਣ ਲਈ ਰੋਕੀ ਰਖਿਆ।ਰਬ ਗੁਰੂ ਤਾ ਦਿਦਾ।ਪਰ ਇਕ ਸਾਧ ਲੈਣ ਨੀ ਦਿਦਾ।ਬਚਿਆ ਪੂ ਘੇਰ ਕੇ ਡਰਾਉਦੇ ਬਲੈਕ ਮੇਲਿਗ ਸਾਧਾ ਦੀ ਹੁਦੀ ਰਹਿਦੀ ਆ।ਰਬ ਕੋਈ ਸਾਧ ਨੀ।ਦੇਣ ਵਾਲਾ ਗੁਰੂ ਆ।ਇਹ ਗੁਰੂ ਨੀ ਛਡਿਆ ਇਹਨਾ ਠਗਾ ਨੇ।ਸਾਰੇ ਠਗ ਨੇ।ਵਡੇ ਵਡੇ ਸੰਤ ਸਚ ਨੇ।ਤੁਹਾਡੇ ਸਾਹਮਣੇ ਤੁਹਾਡੇ ਹਕ ਭਗਤੀ ਸ਼ਕਤੀ ਹੋਰ ਨੂ ਦਿਦੇ ਨੇ।ਤਾ ਉਸ ਤਾਕਤ ਦਾ ਕੀ ਹੁਦਾ।ਰਬ ਗੁਰੂ ਦੁਨੀਆ ਐਵੇ ਨੀ ਰੋੜਦਾ।ਇਹ ਲੋਕਾ ਦੀ ਜਨਮਾ ਜਨਮਾ ਦੀ ਭਗਤੀ ਸ਼ਕਤੀ ਡੋਬ ਦਿਦੇ ਨੇ

  • @gurwindersinghdhanjal1916
    @gurwindersinghdhanjal1916 Год назад +2

    Nice👍 g

  • @MSGaminG-cc4dz
    @MSGaminG-cc4dz 11 месяцев назад +4

    Bai g Moge ch Punner janam lai ke Singh Sarkari Hospital ch Langger di Sewa kar Riha h Singh nu Millo

    • @mukul2148
      @mukul2148 7 месяцев назад

      Hanji roomi pind toh ashpreet

  • @MSGaminG-cc4dz
    @MSGaminG-cc4dz 11 месяцев назад +1

    Bai yar Chanda Wale Ghone Babe ne v Bahut kuch kada dharty ch Syad ohde Chele hi napde c

  • @ashokmeatshop1976
    @ashokmeatshop1976 3 месяца назад

    Video thorhi shoti bnauni chahide aa

  • @JASWINDERSINGH-lp9pd
    @JASWINDERSINGH-lp9pd 7 месяцев назад

    Very good sir

  • @kulwantgalib4722
    @kulwantgalib4722 10 месяцев назад +5

    J rab nu nahi manda fer ruh nu kew manda marne bad ruh n mardi zoth boli jana

  • @jasreenbhagtana9487
    @jasreenbhagtana9487 7 месяцев назад

    ssa ji

  • @harmanjit8112
    @harmanjit8112 9 месяцев назад

    Very Nice 👍

  • @karandhaliwal1514
    @karandhaliwal1514 Год назад +1

    good

  • @sardarsingh3809
    @sardarsingh3809 10 месяцев назад

    Bilkul sahi sir ji

  • @Goatlover_5911
    @Goatlover_5911 3 месяца назад

    Sara kuj ds dinda h

  • @rawaabdelrey2094
    @rawaabdelrey2094 7 месяцев назад

    ਕਰਮ ਤੇ ਸੋਚ ਨਾਲ ਜਾਂਦੀ।
    ਕਿੱਥੇ ਜਾਂਦੀ?

  • @sarbikaur3595
    @sarbikaur3595 7 месяцев назад

    ਭਗਤੀ ਸ਼ਕਤੀ ਲੋਕਾ ਦੀ ਹੁਦੀ ਆ।ਤਾ ਗੁਰੂ ਨੇ ਸਾਨੂ ਤਾਕਤ ਗਿਆਨ ਦਿਤਾ।ਕੇ ਆਪਦੇ ਸਚ ਨੂ ਬੋਲ।ਗੁਰੂ ਦੀ ਬਾਣੀ ਦਾ ਆਸਰਾ ਲੈ।ਕਰ ਇਹਨਾ ਦੇ ਮੂਹ ਨੰਗੇ।ਜੋ ਡਰਾਮੇ ਚਲਦੇ ਨੇ।

  • @YashPal-eq7xt
    @YashPal-eq7xt Год назад +2

    Informative talk

  • @manisingh88888
    @manisingh88888 3 месяца назад

    soda no dryeo g

  • @Goatlover_5911
    @Goatlover_5911 3 месяца назад

    Fer ik admi h o name kive ds dinda

  • @jinderpreet7621
    @jinderpreet7621 7 месяцев назад

    Veer ji ek munde ne naam daseya si,jinu chache ne panhi di wari te masr ta si

  • @rajsidhu2340
    @rajsidhu2340 7 месяцев назад +5

    Bakvass kerdy aa terksheel valy.jadoo toona sab kush hega ji.jihdy nal hunda uhnu push k vekho.mery gher vali di kuri ne manu pagl ker ditta si mery te jadoo toona ker k.

  • @Davindersingh-oh7rc
    @Davindersingh-oh7rc Год назад +1

    Kuj kwonna.... Us baree dsso

  • @GurcharanSingh-xk7nk
    @GurcharanSingh-xk7nk 11 месяцев назад +2

    Rspctd brother, mai bilkul tuhadi vicharshara naal shmt aa, lakin mera virodh mere gharo hunda ji 😆😅😂🤣

  • @RakeshKumar-fo5cl
    @RakeshKumar-fo5cl 7 месяцев назад

    Sahi a master ❤❤

  • @KulvirSingh-mr6wt
    @KulvirSingh-mr6wt 7 месяцев назад

    84 vich ada Punjab khli ho geya tuhnu tarkshel kamati bna le hna

  • @jasreenbhagtana9487
    @jasreenbhagtana9487 7 месяцев назад

    👍🙏

  • @arshdeepsingh9859
    @arshdeepsingh9859 8 месяцев назад +2

    ਇਹਨਾਂ ਦੀ ਟੀਮ ਦਾ ਨੰਬਰ ਮਿਲ ਸਕਦਾ

  • @Harjindsingh1476
    @Harjindsingh1476 8 месяцев назад

    👍👏👏👏

  • @user-tk4cj4xd5p
    @user-tk4cj4xd5p 7 месяцев назад +2

    Is baba nu kuch nhi pta tantar ki hunda ja ta bit di ohnu pta jado takleef pandi ohdo pta lagda anu pucho tu samshan cha ja ka miti apna ghar wch daba anu witn 6 miniya cha pta lagu ahi baba fir manu sab hunda 😂😂😂😂😂

  • @rajbindergill563
    @rajbindergill563 Год назад +1

    😢😢

  • @KuldeepSingh-wl5ce
    @KuldeepSingh-wl5ce 7 месяцев назад +2

    Koj had tak gola tek aa par koj na koj sab ceja hodea ve aa

  • @aaravchouhan4780
    @aaravchouhan4780 10 месяцев назад +1

    Sister andar jin bolda sir ji

    • @rrr.r3333
      @rrr.r3333 7 месяцев назад

      Bahi Jish de Nal Ban Jandi hai ush nu pata honda Ye ki Honda hai Bahi Hariyana vich Apne aap Gar vich aag Lag Jandi hai una di Ladki De Gobar Gerne Gai si apne aap kapde te Aag lag si us ke kapde jal gaye si Patarkar de honde video banate Banate aag Lag gai si inu puchho kya ye aapne aap Aag lagai hai Ye 100/ Jutha hai bakwas

  • @user-gr2ez4md2p
    @user-gr2ez4md2p 7 месяцев назад

    Pakhand v boutt krde lok br Jis chiz da name koi v rakheya hove os naam di sheh dharti te hovegi. .

  • @user-fz8mu9sm3p
    @user-fz8mu9sm3p 7 месяцев назад

    J sach vich hain te daso

  • @AvtarSingh-px4fj
    @AvtarSingh-px4fj 18 дней назад

    Wahle bande. Ghar da anaaj hi tarak de khande hone
    😂

  • @user-fz8mu9sm3p
    @user-fz8mu9sm3p 7 месяцев назад +1

    Inaam sach vich hain k galla vich he hain

  • @preetBhullar_25
    @preetBhullar_25 Год назад +1

    Superb imran sir 💯💯

  • @bhagsinghdhanjal9051
    @bhagsinghdhanjal9051 7 месяцев назад

    Ñ

  • @sonurai2113
    @sonurai2113 7 месяцев назад

    Jatt aap de aap vich bahot sihane bande aa lakin digde v gandh te aa

  • @balwindersinghjaihind5979
    @balwindersinghjaihind5979 Год назад

    V good leken aaj de science de yug vich andh vishwas vah chukka ..sub to vadi gal aj kal de pade likhe log bh andh vishwasi hi han

  • @JagsirSingh-on5tb
    @JagsirSingh-on5tb Год назад +2

    Rajinder singh da number dyo pls

  • @lachhmansingh4761
    @lachhmansingh4761 7 месяцев назад

    ਜੋ ਵੀ ਗਰੂ ਗਰਾਨਥ ਹਨ ਸਬ ਲਿਖੇ ਹਨ ਸਬ ਝੂਠ ਹਨ ਕਿਆ ਵਿਚਾਰ ਹੈ ਆਪ ਦਾ ਦਸੋ ਜੀ ।

  • @rajvinderkaur1891
    @rajvinderkaur1891 11 месяцев назад

    ਰਜਿੰਦਰ ਸਿੰਘ ਜੀ ਦਾ ਨੰਬਰ ਮਿਲ ਸਕਦਾ?

  • @pargatchahal694
    @pargatchahal694 7 дней назад

    Eh tarkseel Bakwaas karda, Jithe koi bhoot paret hunde aa othe tan eh jande ni, kade koi case solve ni kita ehna ne bas ik var kise jaga te ja ke sir hila k mud aunde aa dubara kade jande ni

  • @jinderpreet7621
    @jinderpreet7621 7 месяцев назад

    Ek ne maa nu keha si k,mari gharhi kithey a,dkaan daar nu keha si k mai kapi lai si,paise denhe,kurhi bus thale aa k mar gi si

  • @ggv6792
    @ggv6792 Год назад

    😂

  • @RavinderKaur-kl5km
    @RavinderKaur-kl5km 8 месяцев назад

    Greeban ch he kyo bhoot aunde aw 😂😂😂

  • @Gurmeetsingh-fg8qe
    @Gurmeetsingh-fg8qe Год назад +1

    Z

  • @bhullargurleen2691
    @bhullargurleen2691 Год назад +1

    sariya gallan sach nhi.kafi gallan jhooth ny

    • @kulwindersidhu1039
      @kulwindersidhu1039 7 месяцев назад

      Proof pesh kar do ji

    • @kulwindersidhu1039
      @kulwindersidhu1039 7 месяцев назад

      Sarian bilkul sach ne , Tark nal sochna

    • @madanlalsharma2
      @madanlalsharma2 6 месяцев назад

      ਸਭ ਗੱਲਾਂ ਸਚੀਆਂ ਹਨ,ਅੰਨ੍ਹੇ ਭਗਤ ਇਹਨਾਂ ਗੱਲਾਂ ਨੂੰ ਨਹੀਂ ਮੰਨ ਸਕਦੇ l

  • @daljitsethi6794
    @daljitsethi6794 6 месяцев назад

    All rubbish

  • @ravinirania6763
    @ravinirania6763 10 дней назад

    सर आपका number मिल सकता है क्या

  • @parmjitsingh9574
    @parmjitsingh9574 Год назад

    Awareness. Our. Socities.Tarksel .society

  • @SandeepkumarSandeepkumar-el1wj
    @SandeepkumarSandeepkumar-el1wj Год назад +1

    Good