ਤਾਲਿਬਾਨੀ VLOG ਬਣਾਉਣਾ ਪਿਆ ਮਹਿੰਗਾ -JAIL Experience😥।

Поделиться
HTML-код
  • Опубликовано: 19 окт 2024

Комментарии • 441

  • @TruckLifeDhindsasaab
    @TruckLifeDhindsasaab 7 месяцев назад +18

    ਅਮਨ ਵੀਰੇ ਮੈਂ ਤੇਰੀ ਆ ਵੀਡਿਓ ਵੇਖਦਾ ਪਰ ਅੱਜ ਤਾਂ ਸੱਚੀ ਨਵਦੀਪ ਵੀਰ ਦੀ ਵੀਡਿਉ ਸਾਰੀ ਵੇਖਣ ਵਾਸਤੇ ਮੈਂ ਦੋ ਘੰਟੇ ਟਰੱਕ ਰੋਕ ਲਿਆ ਸਵਾਦ ਆ ਗਿਆ ਕਮਾਲ ਹੋਗੀ Best of luck 🤞❤

  • @JS9h
    @JS9h 8 месяцев назад +13

    ਨਵਦੀਪ ਬਾਈ ਜੋ ਤੁਸੀਂ ਪੰਜਾਬ ਦੇ ਪ੍ਰਤੀ ਆਪਣੀ ਚਿੰਤਾ ਪ੍ਰਗਟ ਕੀਤੀ ਆ ਇਹ ਬਿਲਕੁੱਲ ਸਹੀ ਗੱਲ ਕੀਤੀ ਹੈI ਸਮਝ ਨੀ ਆਉਂਦਾ ਕੀ ਬਣੂਗਾ ਪੰਜਾਬ ਦਾ?

  • @abhishekbishnoi1
    @abhishekbishnoi1 8 месяцев назад +32

    Navdeep Bhai bahut achi personality hai ❤️

  • @haxpxeet
    @haxpxeet 8 месяцев назад +48

    ਨਵਦੀਪ ਭਾਜੀ ! ਤੁਸੀਂ ਯਾਰ ਬਹੁਤ ਵਧੀਆ ਕੰਮ ਕਰ ਰਹੇ ਹੋ
    ਵਾਹਿਗੁਰੂ ਭਲੀ ਕਰੇ।❤

  • @SukhwinderSingh-wq5ip
    @SukhwinderSingh-wq5ip 8 месяцев назад +17

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @Mandeep_toor.6550
    @Mandeep_toor.6550 8 месяцев назад +9

    ਬਹੁਤ ਸੋਹਣੀਆ ਤੇ ਕੰਮ ਦੀਆ ਗੱਲਬਾਤਾਂ ਦੱਸੀਆ ਵੀਰੇ🙏🙏
    ਦਿੱਲੋਂ ਪਿਆਰ ❤❤
    ਨਵਦੀਪ ਬਰਾੜ ਤੇ ਅਮਨ ਔਜਲਾ

  • @jarnailsinghsran8040
    @jarnailsinghsran8040 8 месяцев назад +5

    ਬਿਲਕੁਲ ਠੀਕ ਕਿਹਾ ਭਰਾ ਨੇ ਆਪਣਾ ਘਰ ਨਾ ਤਿਆਗੋ । ਬਾਕੀ ਪੰਜਾਬ?ਪੰਜਾਬ ਵਰਗੀ ਧਰਤੀ ਕਿੱਥੇ ?ਜਿੱਥੇ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ ਉਸ ਨਾਲੋਂ ਚੰਗੀ ਧਰਤੀ ਹੋਰ ਕਿਵੇਂ ਹੋ ਸਕਦੀ ਆ ।ਵੀਰ ਦੇ ਆਖੇ ਲੱਗੋ ਨੌਜਵਾਨੋ ।

  • @satnamsinghsidhu5730
    @satnamsinghsidhu5730 8 месяцев назад +9

    ਤੁਹਾਡਾ (ਥੋਡਾ)ਦੋਵੇਂ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਵਧੀਆ ਜਾਣਕਾਰੀ ਅਤੇ ਭਾਵਨਾਵਾਂ ਨਾਲ ਜੁੜਿਆ ਸੀ ਸਾਰੀਆਂ ਗੱਲਾਂਬਾਤਾਂ ਦਾ ਸਿਲਸਲਾ। ਲਗਦੈ ਅਮਨ ਦੀ ਬੱਸ ਕਰਾਤੀ ਨਵਦੀਪ ਨੇ। ਤੇਰਾ ਵਲੌਗ ਬਣਾਉਣ ਦਾ ਜਾਨੂੰਨ ਇਸ ਕਦਰ ਵਧ ਗਿਆ ਹੈ ਦੇਖਣ ਵਾਲੇ ਨੂੰ ਇੰਝ ਲਗਦਾ ਜਿਵੇਂ ਤੇਰੇ ਨਾਲ ਨਾਲ ਹੀ ਹੋਵੇ। ਜਦ ਬਈ ਕਹਿਨੈ ਨਾ ਤੂੰ ਹੋਰ ਵੀ ਪਿਆਰਾ ਲੱਗਣ ਲੱਗ ਜਾਨੈ ਬਈ।
    ਸਮੇਂ ਕਾਰਨ ਅੱਜ ਹੀ ਸਾਰਾ ਪੌਡਕਾਸਟ ਪੂਰਾ ਦੇਖ ਪਾਇਆ। ਵਾਹਿਗੁਰੂ ਤੈਨੂੰ ਐਨੀ ਸ਼ਕਤੀ ਦੇਵੇ ਕਿ ਤੂੰ ਸਾਰੀ ਜੂਥ ਲਈ ਰਾਹ ਦਸੇਰਾ ਬਣ ਜਾਵੇ।❤❤

    • @Personality622
      @Personality622 6 месяцев назад

      😮😮😮😢😢😮😮😅😊😊😊😅😅😅😮😅

  • @gurindersingh-xb9tz
    @gurindersingh-xb9tz 3 месяца назад +2

    ਸਾਡੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ , ਨਵਦੀਪ ਭਰਾ ਨੇ ,, ਵਾਹਿਗੁਰੂ ਜੀ ਮਿਹਰ ਕਰੇ

  • @RohitRajput-og3wb
    @RohitRajput-og3wb 8 месяцев назад +7

    ਬਾਈ ਮਜ਼ਾ ਆ ਗਿਆ ਅੱਜ ਦਾ ਪੋਡਕਾਸਟ ਦੇਖ ਕੇ ਬਾਈ ਇਦਾ ਦੇ ਬੰਦਿਆ ਨੂੰ ਬੁਲਾਇਆ ਕਰ❤

  • @davinderkaur5630
    @davinderkaur5630 4 месяца назад +3

    Ssa veer ji
    I am very impressed!
    Well done !!!!!!!!!
    May WAHEGURU JI BLESS YOU ALWAYS
    keep it up 👍 👍👍
    Have a wonderful, happy and safe life ahead.❤

  • @amritpirrti9331
    @amritpirrti9331 4 месяца назад +3

    ਪੁਰਾ ਪੌਡਕਾਸਟ ਬਾਕਮਾਲ ਆ ਬਾਈ ਐਦਾ ਦੇ ਚੰਗੇ ਇਨਸਾਨਾਂ ਦੇ ਪੌਡਕਾਸਟ ਬਹੁਤ ਜਰੂਰੀ ਨੇ ਅੱਜ ਦੇ ਟਾਈਮ ਚ❤

  • @sarassinghjoy9734
    @sarassinghjoy9734 8 месяцев назад +5

    Veer ji ਤੁਹਾਡੀ ਹਿੰਮਤ ਨੂੰ ਸਲੂਟ ਹੈ ਪਰ ਇਸਤਰਾਂ ਦੇ risk na ਲਵੋ ਤਾਲੀਬਾਨ ਜਾਵੇ ਖ਼ੂਹ ਚ ਆਪਣੀ ਜਾਨ ਨਾਲ risk na lvi
    Baki tuhada ਕੰਮ speechless h ਵੀਰੇ God bless you always 🙏🏻🙏🏻🙏🏻🙏🏻

  • @coin99gaming
    @coin99gaming 8 месяцев назад +11

    Bai bhot der ton Wait c Aha podcast di.
    Navdeep bai big fan❤
    Eda hi safely travel krde rho ❤❤

  • @Harinder-Grewal
    @Harinder-Grewal 8 месяцев назад +8

    ਪੂਰਾ ਘੈਟ ਆ ਬਾਈ ❤ ਪੰਜਾਬ ਦਾ ਪੰਜਾਬੀ ਬੋਲੀ ਦਾ ਨਾਂ ਉੱਚਾ ਚੱਕਣ ਵਾਲਾ ਬਾਈ

  • @amandeep__550.
    @amandeep__550. 8 месяцев назад +7

    Navdeep veere bhout vdia kmm krde o sab nu Puri dunia vikode o😊
    From nal de city Jalalabad ❤😊

  • @officialdeepusahni1941
    @officialdeepusahni1941 8 месяцев назад +11

    Navdeep paji de fan wa
    Roti jdo kahni te navdeep paji de vlog hi dikhne so aj interview di w8 c

    • @ROBIN__RAMGARHIA
      @ROBIN__RAMGARHIA 8 месяцев назад

      vlog tan roj ni onda fer roti da kiddan ? 2 din chadd ke ?😅

  • @Shazzvillagefoodsecrets
    @Shazzvillagefoodsecrets 8 месяцев назад +109

    ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਉਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਯਾਦ ਰਵੋ 🙏🌹😍🙏🙏🙏🙏🙏

  • @hukamking7564
    @hukamking7564 8 месяцев назад +4

    Puri video dekh ke najara aa gya ☺☺ sira podcast

  • @Am.Arsh01
    @Am.Arsh01 8 месяцев назад +2

    PEHLI vaar kise chajj de bande nu bulaya yrr 🙏🏻🙏🏻 boht vadiaa bai aa ehh ❣️🙏🏻

  • @JAGMOHANSANAND
    @JAGMOHANSANAND 2 месяца назад +1

    Thuada baana khuli daari sabto vadi beauty hai, isnu hamesha hamesha saamb k rakna. Safalta tey waheguru ji tuhade ang sang hamesha hun. Bless you.
    Your baana should & will become motivational aur youth jo patit hai, sikhe ga sikhi di aan baan shaan

  • @yours27
    @yours27 8 месяцев назад +4

    Vegetarian ho ke desh videsh ghumna bade sabar di gal aa kayi bar bhukha v raina painda great work navdeep bai Shura toh dekh reha bai de vlog

  • @Politics-Situation
    @Politics-Situation 8 месяцев назад +16

    ਸਾਰੇ ਸਿੱਖਾਂ ਨੂੰ ਦੁਨੀਆਂ ਘੁੰਮ ਕੇ ਦੇਖਣੀ ਚਾਹੀਦੀ ਆ,ਪਰ ਕੌਮ ਆਪਣੀ ਚ ਰਹਿਣਾ ਚਾਹੀਦਾ ।
    ਤਾਲਿਬਾਨ ਵਾਲੀ ਵੀਡਿਓ ਤਾਂ ਸਿਰਾ ਦਲੇਰੀ ਵਾਲਾ ਕੰਮ ਆ ਬਾਈ।

  • @Inderdeol79
    @Inderdeol79 8 месяцев назад +3

    ਪਹਿਲੀ ਵਾਰ ਕੰਮ ਦਾ ਪੋਡਕਾਸਟ ਨਵਦੀਪ ਨੇ ਸਹੀ ਜਵਾਬ ਦਿੱਤੇ

  • @punjabimusicpro
    @punjabimusicpro 8 месяцев назад +1

    Video was great. sohni te doongi soch vali episode. Dhanwad.
    2 hours went by quickly. thank you for the detailed and thorough. Don't worry about some people complaining that video is long. You can always watch in sections i.e 30 min etc if you can't watch for 2 hours.

  • @KaramjitSingh-b4l
    @KaramjitSingh-b4l 8 месяцев назад

    ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰ ਮੈ ਨਵਦੀਪ ਵੀਰ ਦੇ ਸਾਰੇ ਵਲੋਗ ਵੇਖਦਾਂ ਵੀਰ ਦੇ ਨਾਲ ਨਾਲ ਸਭ ਦੇਸ਼ ਘੁੰਮ ਲੈਨੇ ਆ ਗੁਰੂ ਰਾਮਦਾਸ ਸਾਹਿਬ ਜੀ ਵੀਰ ਦੀ ਹਰ ਮਨੋਕਾਮਨਾ ਪੂਰੀ ਕਰਨ

    • @amanaujla
      @amanaujla  8 месяцев назад

      🙌🏻❤️

  • @rajdeepmaan5651
    @rajdeepmaan5651 8 месяцев назад +1

    Main navdeep vire de sare vlogs dekhni a orr ajj podcast v sara dekhea schii. Bhut nyc travel vlogs hunde ne vire de😊😊😊

  • @JashanSingh-y2j
    @JashanSingh-y2j 7 месяцев назад +1

    Very good bai ji from moga punjab Ajit pal singh thanks very much

  • @HarbansSingh-t7d
    @HarbansSingh-t7d 6 месяцев назад +5

    Waheguru mehar kare ji ❤

  • @Punjabi_Cooking_1
    @Punjabi_Cooking_1 8 месяцев назад +5

    ਬਹੁਤ ਵਧੀਆ ਜੀ , ਖਿੱਚ ਕੇ ਰੱਖੋ ਕੰਮ 👍👍

  • @Kabaddi_Cricket14
    @Kabaddi_Cricket14 8 месяцев назад +6

    ਬਹੁਤ ਪਿਆਰ ਆ ਬਰਾੜ ਬਾਈ ਨਾਲ ❤2ਘਾਟੇ ਵੀਡੀਓ ਦੇਖੀ 💙

    • @amanaujla
      @amanaujla  8 месяцев назад +2

      ❤️❤️

  • @AmritSidhu-g6y
    @AmritSidhu-g6y 8 месяцев назад +1

    Bht vadia lggya podcast Navdeep Brar y wala mai v veer de saare vlogs dekhan rehna 👍❤️

  • @reel_music
    @reel_music 8 месяцев назад +2

    Aman bai mai pura podcast dekhya te manu bhut kuch sikhane nu milya te ma request krda va ki part -2 vi lai ka aao navdeep bai naal

  • @nk2661
    @nk2661 8 месяцев назад +1

    Phela Vlog Jidi Bhut Wait c Menu ...Aman bai teri insta di story toh baad ...Mai v 5-6 countries ghum chukea mera v dil krda pea je hun new country gea ta jrur video pava te pheli navdeep bai nu tag kru jrur

  • @harashpreetbuckshi6999
    @harashpreetbuckshi6999 7 месяцев назад

    Navdeep veera salute hai thunu ta thudi soch nu apna ghar apna honda waa, Rab taraki bakshay. 🎉

  • @ginnibhangu2666
    @ginnibhangu2666 Месяц назад

    ਵਾਹ ਨਵਦੀਪ ਛੋਟੇ ਭਾਈ ਸਵਾਦ ਆ ਜਾਂਦਾ ਤੂੰ ਉਹ ਦੇਸ਼ ਦਿਖਾ ਦਿੱਤੇ ਜੋ ਕਦੇ ਸੁਣੇ ਵੀ ਨਹੀ ਸੀ ਪਰ ਬਾਕੀ ਪੰਜ ਸੱਤ ਦੇਸ਼ ਨੇ ਜੋ ਉਹੀ ਦਿਖਾਈ ਜਾਂਦੇ ਜਿਉਂਦਾ ਰਹਿ ਜੱਟਾ 🙏🙏🙏

  • @SurjitSingh-qq2qu
    @SurjitSingh-qq2qu 8 месяцев назад

    22 ਨਵਦੀਪ ਬਰਾੜ ਜੀ ਅਲੱਗ ਅਲੱਗ ਦੇਸਾਂ ਦੀ ਯਾਤਰਾ ਕਰਵਾ ਰਹੇ ਹੋ ਸਾਨੂੰ ਘਰ ਬੈਠਿਆਂ ਨੂੰ, ਬਹੁਤ ਸਾਰੀਆਂ ਮੁਸ਼ਕਲਾਂ ਕਠਿਨਾਈਆਂ ਦਾ ਸਾਹਮਣਾ ਕਰਕੇ, ਸ਼ੁੱਧ ਵੈਸ਼ਨੋ ਹੁੰਦੇ ਹੋਏ ਕਿੰਨੇ ਕਿੰਨੇ ਘੰਟੇ ਭੁੱਖੇ ਰਹਿ ਕੇ ਅਲੱਗ ਅਲੱਗ ਕਲਚਰ ਦੀ ਜਾਣਕਾਰੀ ਦਿੰਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ❤❤❤❤❤️

  • @jashanDeep-rx7gf
    @jashanDeep-rx7gf 7 месяцев назад

    ਬਹੁਤ ਵਦੀਆ| ਅੱਜਕਲ ਪੰਜਾਬ ਦੀ ਸੱਚਾਈ ਬਿਆਨ ਕਰਦਾ ਇਹ ਪੋਡਕਾਸਟ ❤

  • @msd01-
    @msd01- 8 месяцев назад +3

    Bht sohne answer ditte bai ne 😍

  • @navdeepsingh1931
    @navdeepsingh1931 7 месяцев назад

    Tuhade es podcast nu tuhadia videos vang hi enjoy kita.... bohot khoob

  • @Lakhasurry
    @Lakhasurry 7 месяцев назад

    Hmm eh ta vloger apna fovrt ha eh bnda pora dsda dil to sab kij dil vch

  • @mohitjassal629
    @mohitjassal629 8 месяцев назад +1

    Navdeep bhaji bimar hoogr c pishe jhe tuc oh ni pushia k hun health kive aa .. hoo ki gya c ik warr push laina c veere ... mae poora podcaste dekhia bhaji ratt de 2:39am te .. bohot kuj sikhan nu milia bhaji thanku inna vdia content den lai ❤love u bhaji ❤

  • @Waidsukhjindersingh7965
    @Waidsukhjindersingh7965 8 месяцев назад +1

    Me ehna de vlog dekhe ne pajji.eh tusi heera select kita ae podcast lyi.god bless uu

  • @baaz84
    @baaz84 8 месяцев назад +4

    Bohot vdiya bai tere nal travel kar liya bohot bai ❤❤❤❤❤

  • @GurpreetSingh-vw1nu
    @GurpreetSingh-vw1nu 8 месяцев назад +1

    Ssa ji, i’m a pilot. Take off karn to baad power reduction kitti jandi kyu ki extra fuel na use hoe, pehla hi calculate kitta janda kinni power chahidi. Es karke lor de hisaab naal hi power use kitti jandi.

  • @badmunda6605
    @badmunda6605 8 месяцев назад +1

    Ik phone switch off ho gya c hun duje to dekh rya bhout Vdia lga lgia bhout kuj sikhn nu mila😊❤

    • @amanaujla
      @amanaujla  8 месяцев назад

      ❤️🙌🏻

  • @kaursatinder5174
    @kaursatinder5174 3 месяца назад +1

    Bahut hi sohna bolda navdeep veer

  • @factsworld1616
    @factsworld1616 8 месяцев назад +1

    ਬਹੁਤ ਸੁਲਝਿਆ ਹੋਇਆ ਨਵਦੀਪ ਬਾਈ

  • @gurtejbange4672
    @gurtejbange4672 8 месяцев назад

    Aman veer bhut wadiya podcast aa thoda bhut kuj sikhan nu mileya end te jo gal kri tuci ki jihne sari vedio dekhi ohde ch pasens aa sunan di sachi gal dssaa apne aap te man jeya ho gya 😂😂
    Baki navdeep veere de sare vlog dekhde aa bhut wadiha hunde aa ajj bhut der baaf aaya veer da vlog wait krde rehne aa rub thonu dowa nu te thodi team nu chardikla ch rkhe

  • @mkgpanjab
    @mkgpanjab 8 месяцев назад

    ਵੀਰੇ ਬਹੁਤ ਵਧੀਆ ਵਲੌਗ ਹੁੰਦੇ ਹਨ ਨੇ ਤੁਹਾਡੇ
    ਬਾਕੀ ਧੰਨਵਾਦ ਵੀਰੇ ਚੀਨ ਦਿਖਾਉਣ ਲਈ ਮੈਨੂੰ ਚੀਨ ਕਾਫ਼ੀ ਪਸੰਦ ਆ। ਜੇ ਹੋ ਸਕੇ ਦੁਬਾਰਾ ਫੇਰ ਜਾਇਓ ਚੀਨ ਤੇ ਓਹਨਾਂ ਦਾ ਇਤਿਹਾਸ ਦਿਖਾਇਓ।
    ਬਾਕੀ ਅਮਨ ਵੀਰੇ ਤੁਹਾਡਾ ਵੀ ਧੰਨਵਾਦ ਬਾਈ ਦਾ ਪੌਡਕਾਸਟ ਕਰਨ ਲਈ। 🙏🏻
    ਖਿੱਚੀ ਰੱਖੋ ਬਾਈ ਕੰਮ ਪੰਜਾਬੀ ਬੋਲੀ 'ਚ 🙂👍🏻

  • @sandeepsingh-se6oc
    @sandeepsingh-se6oc 8 месяцев назад

    Agree 💯 Navdeep bhai pardes kehna soukha har gal sahi keha

  • @xEXPLORERx
    @xEXPLORERx 8 месяцев назад +3

    Bro Navdeep Bai Krke Aj Phli bar tera sara podcast dekheya bohut vdia lga tusi bai nu bulayea agla podcast Harsh likhari nal hoje bs talented bnde sadi jhre punjab nal jure v hor koi langor na sdi baki je kuch galat kehta ta maff krdi veer

    • @amanaujla
      @amanaujla  8 месяцев назад

      ❤️🙌🏻

  • @dalveersaroye139
    @dalveersaroye139 8 месяцев назад +1

    22 di sab to popular video dekho bhut kaint aa ❤❤

  • @Amar96Singh
    @Amar96Singh 8 месяцев назад +1

    I love Navdeep's channel. My parents eagerly watch his content as well.

  • @harrycheema27
    @harrycheema27 8 месяцев назад +1

    Boht knowledgeable a 22 god bless him boht knowledge alia galla sunan nu milia !!

  • @sukhmehra0638
    @sukhmehra0638 8 месяцев назад +1

    Veera mera a phela podcast jera bina skip kita dakya sara❤❤

  • @amritpirrti9331
    @amritpirrti9331 4 месяца назад +1

    ਬਾਕਮਾਲ ਗੱਲਾਂ ਬਾਈ ਨਵਦੀਪ ❤❤

  • @namberdarjosan6728
    @namberdarjosan6728 Месяц назад

    ਪੁਤਰਾ ਰਬ ਤੈਨੂੰ ਹੋਰ ਬਲ ਬਖਸ਼ਣ ਅਸੀ ਹੋਰ ਦੇਸ਼ ਦੀ ਸੈਰ ਕਰ ਸਕੀਏ

  • @robinbhullar4041
    @robinbhullar4041 8 месяцев назад +2

    hun tak da sub to best podcast 🙏🙏thanks aman veere

  • @AussieSINGH3730
    @AussieSINGH3730 8 месяцев назад +2

    Aman bai TUC v vdia krde o broadcast but navdeep bai krke Sara kug vkea ...km te ho k v Australia ch Thank you Bai Dona da

    • @amanaujla
      @amanaujla  8 месяцев назад

      ❤️🙌🏻

  • @sherarourh5533
    @sherarourh5533 8 месяцев назад

    22 ina swad aa ria c podcast dekhan da tusi pusho na hun takk da best podcast aa mere li paji navdeep veere nal fer podcast kro boht experience aa ihna de kol ❤

  • @MohitBadhan-md5sg
    @MohitBadhan-md5sg 8 месяцев назад +1

    Bro vlog boh sohna hunda mein Canada kam te nal nal headphn lake sunnda huna… boh sohna tym lngda… b oh ghaint km a bai .. luv u bro keep making good content . ❤

  • @navsandhu1543
    @navsandhu1543 8 месяцев назад +2

    Bohut vdia podcast bai g❤️

  • @mandipkaur7473
    @mandipkaur7473 7 месяцев назад

    Very nice podcast. Navdeep veer great personality. I never miss his travel vlog.

  • @gagandeepsarpanch
    @gagandeepsarpanch 8 месяцев назад

    vhut vadia vlogger aw y hr ek vlog dekhi da vadia info hundia

  • @JeetInderSinghBrar
    @JeetInderSinghBrar 8 месяцев назад +12

    ripan khushi Punjabi Travel Couple walya nal v podcast kro brother

  • @gurdevsingh-fq1gi
    @gurdevsingh-fq1gi 8 месяцев назад

    Aman bai Eh Pehla vlog jehra mai Bina koi v scene skip kita Pura dekheya ❤ Navdeep Brar ❤

    • @amanaujla
      @amanaujla  8 месяцев назад

      ❤️🙌🏻

  • @psmangat
    @psmangat 8 месяцев назад

    bahot vadhia laggeya veere podcast. jee karda si mukke hi na. ❤❤

  • @PBX2Traveller
    @PBX2Traveller 8 месяцев назад

    Navdeep paaji de videos dekh ke inspire hoyi da ay, Yakutsa Zaroor jana ek din chakr lawangye

  • @saabgrewal7070
    @saabgrewal7070 8 месяцев назад

    Navdeep paji fatte chak ke rakho waheguru har jagah ang sang rehan hamesha tuhade

  • @shubhdeepsingh1805
    @shubhdeepsingh1805 8 месяцев назад +1

    full nazara very informative video brother ❤❤🙏

  • @mrslim007
    @mrslim007 8 месяцев назад +1

    from watching, Hyderabad Pakistan

  • @rajanjosan9502
    @rajanjosan9502 8 месяцев назад

    Aman 22 ..navdeep 22 …bhut gud kam kr rhe …22 hun next podcast episode bhaana sidhu and lakha 22 nal kro…Je possible hove ta …Waheguru ji hmesha chardikla ch rkhn…Veer bilkull Shi gl ..hun jo v Canada a rha …bhut tough life ..hun ithe Sochi da yr Kyu ayee ..ehi punjab work kita hunda .apna khudd…bhut good c … students life ta bhut jada aokhi…

    • @amanaujla
      @amanaujla  8 месяцев назад

      ❤️🙌🏻

  • @VickySingh0911
    @VickySingh0911 7 месяцев назад

    Aman vre, Punjabi Travel couple waleya nu v Jrue bulao ji🙏bht dhnwad tuhda

  • @shivamchhabra-gc9cs
    @shivamchhabra-gc9cs 7 месяцев назад +2

    ireland jayo hun paaji apa v mil lwa gye taanu g

  • @kulwantsinghmararr7443
    @kulwantsinghmararr7443 6 месяцев назад

    Naveep Bro mera FAV aa😍😍 waheguru Blessingssssssss

  • @narindersingh6616
    @narindersingh6616 7 месяцев назад

    Waheguru Ji 🙏🙏 Mehar Banai Rakhn Veer Ji Te

  • @baaz84
    @baaz84 8 месяцев назад

    Good lisner and only one traveler navdeep bai bohot kuj experience kar liya bakh bakh desha da ❤❤❤❤

  • @NIRMALSINGH-yb8hn
    @NIRMALSINGH-yb8hn 8 месяцев назад

    ਨਵਦੀਪ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @narindersingh6616
    @narindersingh6616 7 месяцев назад

    Waheguru Ji 🙏 Mehar Banai Rakhni Veera ❤ Te

  • @gurirai3011
    @gurirai3011 6 месяцев назад

    Pehla podcast a jeda pura dekhya ❤️💯

  • @JaswantSingh-hf2jb
    @JaswantSingh-hf2jb 8 месяцев назад

    Navdeep is good Vlogger
    Watched his many videos
    Jaswant Singh San Jose California

  • @jaspreetsinghrainu
    @jaspreetsinghrainu 8 месяцев назад

    bada wadiya podcast c paji maza aa gaya 👌👌👌

  • @Pardesiladda
    @Pardesiladda 8 месяцев назад

    Aman bhi tere podcast Kade Kade dekhda par jehra v dekhda oh end tak dekhda
    Navdeep ਨੂੰ main 3 Saal to dekh reha

  • @Jasshky
    @Jasshky 6 месяцев назад

    Navdeep brar bai bahut Jayda shjmdàr aa ❤

  • @sukhbrar2814
    @sukhbrar2814 8 месяцев назад

    Waheguru Chardikala veh rakhe @Navdeepbrar veer nu ❤

  • @JagsirSingh-xu9ds
    @JagsirSingh-xu9ds 6 месяцев назад

    ਅਮਨ ਵੀਰ ਨਵਦੀਪ ਵੀਰ ਜੀ ਸੱਤ ਸ੍ਰੀ ਅਕਾਲ ਜੀ
    ਅਮਨ ਵੀਰ ਮੇ ਅੱਜ ਰਾਮਪੁਰਾ ਫੂਲ ਤੋ ਸ੍ਰੀ ਅਨੰਦਪੁਰ ਸਾਹਿਬ ਸੀਮੈਂਟ ਲੈਕੇ ਗਿਆ ਸੀ ਨਵਦੀਪ ਵੀਰ ਗੱਲਾ ਸੁਨ ਕੇ ਪਤਾ ਹੀ ਨੀ ਲੱਗਿਆ ਕਦੋ ਅਨੰਦਪੁਰ ਸਾਹਿਬ ਆ ਗਿਆ ਬਾਈ ਜਿਨੇ ਵੀ
    ਡਰਾਈਵਰ ਭਰਾ ਨੇ ਉਨਾ ਨੂੰ ਬੇਨਤੀ ਆ ਅਮਨ ਵੀਰ ਦੇ ਪੋਡਕਾਸਟ ਜਰੂਰ ਦੇਖਣ ਸਫਰ ਦਾ ਪਤਾ ਹੀ
    ਚਲਦਾ ਧੰਨਵਾਦ ਜੀ

  • @RamanpreetToor
    @RamanpreetToor 8 месяцев назад +1

    My second comments bht wadiya information sahre kiti

  • @sourav_sidhu_vlogs
    @sourav_sidhu_vlogs 8 месяцев назад

    Aajoo Aman veer dubai 😊 ghumane aa tuhanu dubai , mai v Treval vlogging shuru kita aa 😅 love from dubai....

  • @NIRMALSINGH-yb8hn
    @NIRMALSINGH-yb8hn 8 месяцев назад

    ਅਮਨ ਵੀਰੇ ਤੂੰ ਪਹਿਲੀਂ ਵਾਰ ਬਹੁਤ ਵਧੀਆ ਬੰਦੇ ਨਾਲ ਇੰਟਰਵਿਊ ਕੀਤੀ ਹੈ ਨਹੀਂ ਤਾਂ ਅੱਜ ਤੋਂ ਪਹਿਲਾਂ ਤੇ ਗੰਦ ਹੀ ਸੀ ਜਿਸ ਦੀ ਉਦਾਹਰਨ ਇੱਕ ਚਵਲ ਜੀ ਜਨਾਨੀ ਨਾਲ ਗੱਲਬਾਤ ਬਾਤ

  • @atinderbal07
    @atinderbal07 8 месяцев назад

    Very interesting & knowledgeable podcast, 200 - 250 km driving da v ptaa ni lagga ( Ontario, CA)

    • @amanaujla
      @amanaujla  8 месяцев назад

      ❤️🙌🏻

  • @khansahil9942
    @khansahil9942 7 месяцев назад +1

    ਦੁਨੀਆਂ ਜਾਣਦੀ ਆ ਬਰਾੜ ਨੂੰ ❤

  • @ManjeetSingh-jv6zw
    @ManjeetSingh-jv6zw 8 месяцев назад +2

    Navdeep bai sirra banda 🎉

  • @adventuroussingh7217
    @adventuroussingh7217 6 месяцев назад

    @navdeepbrar SHER DIL VLOGGER AA , sahara train poori krni kise kise de was di gal aa jeonda reh jatta

  • @Sabi_gill
    @Sabi_gill 6 месяцев назад

    ਬਾਈ ਜੀ ਵਲੋਗ ਪੂਰਾ ਵੇਖਿਆ ਪਰ
    2 ਦਿਨ ਲਗ ਗਏ ਕੰਮ ਤੇ busy ਹੁੰਦੇ ਆ ਟਾਈਮ ਨਹੀਂ
    ਮਿਲਦਾ

  • @KanwarRandhawa-
    @KanwarRandhawa- 8 месяцев назад +1

    Punjabi travel couple waiting ✋

  • @I.nder55
    @I.nder55 7 месяцев назад

    Bht Vdia podcast bai ❤ ikk dhutta nal vi bnayo 🎉

  • @inderpreetsingh0
    @inderpreetsingh0 8 месяцев назад

    Navdeep brar veere tujade vlogs bhut knowledge nabel hunde a ghaint podcasts ❤❤

  • @rishavpreetsingh7469
    @rishavpreetsingh7469 6 месяцев назад

    Bhot vadia lga podcast bai 🔥❣️

  • @aadeshbrar
    @aadeshbrar 7 месяцев назад

    Ghaint bnda, jatt ch gurdaa taan haiga… maada bnda taan dooji vaar gharon e naah nikle