Pyaar Song | Harpreet Mangat & Parveen Bharta | Pink Suit

Поделиться
HTML-код
  • Опубликовано: 21 окт 2024
  • Song: Pyaar
    Singer: Harpreet Mangat & Parveen Bharta
    Music: Jassi Bros
    Lyrics: Sukhdeep Bagga
    Album: Pink Suit
    Music Label: T-SERIES
    Set as your call tune : 202.87.41.148/sms/services/crbt_web/subscribe.php?kw=PKST4
    Enjoy and stay connected with us!!
    SUSBCRIBE: / tseriesapnapunjab
    FB: / tseriesapnapunjab

Комментарии • 3 тыс.

  • @bitusingh5344
    @bitusingh5344 Год назад +209

    ਬਾਈ ਮੈਨੂੰ ਦੱਸ ਸਾਲਾਂ ਬਾਅਦ ਮੇਰਾ ਪਿਆਰ ਮਿਲਿਆ ਇਸ ਗੀਤ ਦਾ ਕੱਲਾ ਕੱਲਾ ਸ਼ਬਦ ਸੁਣਕੇ
    ਲੱਗਦਾ ਇਹ ਗੀਤ ਮੇਰੇ ਲਈ ਹੀ ਗਾਇਆ
    ਬਾਈ ਹਰਪ੍ਰੀਤ ਤੇ ਪ੍ਰਵੀਨ ਜੀ
    ਦਾ ਬਹੁਤ ਬਹੁਤ
    ਧੰਨਵਾਦ

  • @babbustudiokaureana3690
    @babbustudiokaureana3690 2 месяца назад +44

    ਬਾਈ ਜਿਹਦੇ ਜਿਹਦੇ ਨਾਲ ਬੀਤੀ ਐ .. ਉਹ ਲਾਇਕ ਕਰਿਓ💔💔💔

  • @GurjeetSingh-je6ei
    @GurjeetSingh-je6ei 5 месяцев назад +180

    ਇੰਸਟਾਗਰਾਮ ਦੀ ਰੀਲ ਵੇਖਕੇ ਕੌਣ ਕੋਣ ਸੁਣ ਆਈਆਂ//3/5/2024 ਬਹੁਤ ਵਧੀਆ song

  • @kk-gp6ns
    @kk-gp6ns 6 лет назад +131

    ਦਿਲ ਨੂੰ ਛੂਹ ਲੈਣ ਵਾਲਾ ਬੇਹੱਦ ਪਿਆਰਾ ਗੀਤ... ਪ੍ਰਵੀਨ ਭਾਰਟਾ ਦੀ ਅਵਾਜ ਦੀਆਂ ਕਿਆ ਬਾਤਾਂ...

  • @ManpreetSingh-cr4uo
    @ManpreetSingh-cr4uo Год назад +905

    2023 ਚ ਵੀ ਕੌਣ ਕੌਣ ਸੁਣ ਰਿਹਾ ਇਸਨੂੰ
    ਹਾਜ਼ਰੀ ਲਗਵਾਓ ਜੀ🥰😍

  • @pb26volleyballlive
    @pb26volleyballlive 9 месяцев назад +512

    2024 ਚ ਕੋਣ ਕੋਣ ਸੁਣ ਰਿਹਾ ਇਹ ਖੁਬਸੂਰਤ ਗੀਤ ਨੂੰ LIKEਕਰਕੇ ਜਰੂਰ ਦੱਸਿਓ ❤️😍

  • @navsidhu988
    @navsidhu988 Год назад +234

    ਬਾਈ ਜਿਹਦੇ ਜਿਹਦੇ ਨਾਲ ਬੀਤੀ ਐ .. ਉਹ ਲਾਇਕ ਕਰਿਓ❤

  • @1313sukh
    @1313sukh 2 месяца назад +12

    ਬਹੁਤ ਵਧੀਆ ਗੀਤ ਹੈ। ਇੰਸਟਾਗ੍ਰਾਮ ਤੇ ਸੁਣਿਆ ਮੈ। ਮੈਂ ਐਵੇਂ ਸੋਚ ਰਿਹਾ ਹਾਂ ਕਿ ਇਹ ਗਾਣਾ ਅੱਜ ਤੋ 10 ਸਾਲ ਪਹਲਾ ਕਿਵੇਂ ਮਿਸ ਹੋ ਗਿਆ ।

  • @HoneySingh-db8zb
    @HoneySingh-db8zb 7 месяцев назад +275

    ਮਾਰਚ 2024 ਚ ਕੌਣ ਸੁਣ ਰਿਹਾ

  • @KuldeepSingh-xh7bw
    @KuldeepSingh-xh7bw 3 года назад +91

    🥺🥺🥺🥺😔👏👏, ਵਹਿਗੁਰੂ ਮੇਹਰ ਕਰੇ ਜਿਸ ਬਾਈ ਨੇ ਇਹ ਗਾਣਾ ਗਾਇਆ

  • @nonisingh5848
    @nonisingh5848 4 года назад +912

    ਬਾਈ ਏ ਗੀਤ ਘੱਟੋ-ਘੱਟ 4,5 ਸਾਲਾਂ ਬਾਅਦ ਅੱਜ ਲੱਭਿਆ, ਪਹਿਲਾਂ ਮੈਂ ਬਹੁਤ ਕੋਸ਼ਿਸ਼ ਕੀਤੀ ਲੋਕਾਂ ਤੋਂ ਪੁੱਛਿਆ,ਪਰ ਸਿੰਗਰ ਦਾ ਨਾਮ ਨਹੀਂ ਪਤਾ ਸੀ,, ਅੱਜ ਫਿਰ ਪੁਰਾਣੀ ਯਾਦ ਤਾਜ਼ਾ ਹੋ ਗਈ,,,,ਚਾਹੇ ਅੱਜ ਸਿੱਧੂ ਮੁਸੇ ਵਾਲਾ ਚਲਦਾ,,ਏ ਗੀਤ ਅੱਜ ਤੱਕ ਪੁਰਾਣਾ ਨੀ ਹੋਇਆ ਨਾਂ ਹੀ ਹੋਵੇ ,ਸਦਾ ਬਹਾਰ ਗੀਤ ਆ,,ਜੋੜੀ ਦਾ👍👍👍 ਅੱਜ ਵੀ ਬਹੁਤ ਲੋਕ ਨੇ ਜਿਨਾਂ ਨੂੰ ਸੋਡੀ ਉਡੀਕ ਆ ਵੀ ਤੁਸੀਂ ਵੀ ਗੀਤ ਕਰੋ,, ਵੀਰ ਜੀ ਅਸੀਂ ਹਮੇਸ਼ਾ ਸੋਡੇ ਨਾਲ ਆ🙏🙏🙏

  • @kalasgajs5692
    @kalasgajs5692 2 года назад +29

    ਇਹ ਸੋਂਗ ਬਹੁਤ ਸੋਹਣਾ ਜੀ ਮੇਰੀ ਜਿੰਦਗੀ ਦਾ ਹਿੱਸਾ ਬਣ ਗਿਆ ਜੋ ਬੋਲ ਇਸ ਸੋਂਗ ਵਿੱਚ ਬੋਲੇ ਗਏ ਆ ਉਹ ਸਭ ਮੇਰੀ ਜਿੰਦਗੀ ਚ ਹੱੜ ਬੀਤੀ ਆ ਇਹ ਸੋਂਗ ਸੁਣ ਕੇ ਮੇਰਾ ਵਿਸ਼ਵਾਸ ਵੱਧਾ ਸੀ ਤੇ ਇੰਤਜ਼ਾਰ ਕਰਨਾ ਸੋਖਾ ਹੋ ਜਾਂਦਾ ਸੀ I love ਸੋਂਗ

  • @satnaams8401
    @satnaams8401 3 года назад +189

    ਸੱਚਾ ਪਿਆਰ ਕਦੇ ਮਾਰਦਾ ਨੀ ਪਰ ਸੱਚਾ ਹੋਵੇ ❤️❤️❤️❤️❤️

    • @bitusingh5344
      @bitusingh5344 Год назад +5

      ਸਹੀ ਗੱਲ ਆ ਜੀ ਮੈਨੂੰ ਦੱਸ ਸਾਲਾਂ ਬਾਅਦ ਮਿਲਿਆ ਮੇਰਾ ਪਿਆਰ

    • @_honey_likhari7383
      @_honey_likhari7383 Год назад +4

      ​@@bitusingh5344 bhot kismat wale ohn y ❤

    • @RamSingh-kf5zq
      @RamSingh-kf5zq Год назад +1

      milde v nii

  • @navneetkour3922
    @navneetkour3922 9 месяцев назад +37

    M insta reel te dekh ke sunann ayi aw ☺nice song ❤❤

  • @moosaxchamba01
    @moosaxchamba01 9 месяцев назад +69

    2024 ਵਿੱਚ ਕੌਣ ਸੁਣ ਰਿਹਾ ❤

  • @RamanDeep-c9n4o
    @RamanDeep-c9n4o Год назад +5

    Ehh geet ni kde purana ho sakda ❤❤ chlda c chlda hai chlda hi rehuga 😊bhut lokk ne jo geet nu hle v sunde ne ohna cho mai v aa jo ehnu sundi aa mai jini var mrji sunla mera mann ni bhrr da ehh geet toh ❤❤

  • @ekamentertainmentgharuan800
    @ekamentertainmentgharuan800 Год назад +47

    ਬਾਈ ਜੀ ਮੇਰਾ ਦਿਲ ਤਾਂ ਨੀ ਕਦੇ ਟੁਟਿਆ
    ਪਰ ਇਹ ਗੀਤ ਸੁਣਕੇ ਐਵੇਂ ਲੱਗਿਆ ਕੀ ਕਦੇ ਟੁੱਟਿਆ c 😍😍😍💔

  • @gorasandhu4291
    @gorasandhu4291 Год назад +15

    Jis din a song ayia c sari raat repeat chalda reha tractar te parveen maam awesome voice 👍🏻

  • @SatgurSingh8865
    @SatgurSingh8865 9 месяцев назад +54

    18 ਜਨਵਰੀ 2024 ,, 2024 ਵਾਲੇ ਲਵਾਓ ਹਾਜ਼ਰੀ

  • @GurjitSingh-xn4fu
    @GurjitSingh-xn4fu Год назад +95

    2023.04.04 ਵਾਲ਼ੇ 😢 ਕੋਣ ਕੋਣ ਸੁਣ ਸਦਾਬਹਾਰ ਗੀਤ 😊 ਸੁਣਦੇ ਸਾਰ ਹੀ ਬੰਦਾ ਅੰਦਰੋ ਅੰਦਰੀ ਖੋ ਜਾਂਦਾ ❤😊😢

    • @Keerat785
      @Keerat785 Год назад +2

      Jo aa geet sunke sakun milda a na o Aaj kal de Geeta ch ni milda

    • @kaimmehtaapb07
      @kaimmehtaapb07 10 месяцев назад +1

      Ryt😢

    • @kaimmehtaapb07
      @kaimmehtaapb07 10 месяцев назад

      ​@@Keerat785hnji bilkul but eh song meri life da sab to ghaint song aa te ahi song nu me bhut baar sun Chuka shied life ch chaln wala number 1 te Huna song 😊😊

    • @SarabjitKaur-jo3uz
      @SarabjitKaur-jo3uz 8 месяцев назад +1

      30-1-2024 ch v sunda aa song heart touching ❤

    • @GurjitSingh-xn4fu
      @GurjitSingh-xn4fu 8 месяцев назад

      @@SarabjitKaur-jo3uz ਚਲੀ ਜਾਣ ਦੇਓ ❤️ ਬਹੁਤ ਸਕੂਨ ਭਰਿਆ 😘

  • @gurmailbrar4221
    @gurmailbrar4221 3 года назад +111

    ਦਿਲ ਨੂੰ ਟੁੰਬਦਾ ਗਾਣੇ ਦਾ ਕੱਲਾ ਕੱਲਾ ਬੋਲ 👌👌

  • @dairyvetvlogs1313
    @dairyvetvlogs1313 Год назад +4

    ਬਹੁਤ ਯਾਦਾਂ ਜੁੜੀਆਂ ਇਸ ਗੀਤ ਨਾਲ
    ਅੰਦਰੋ ਧਾਹ ਨਿਕਲਦੀ ਆ ਸੁਣ ਕੇ।ਬਸ ਕੀ ਕਰੀਏ ਮੌਤ ਨਹੀ ਆਉਦੀ।
    ਦੂਰ ਹੋਈ ਨੂੰ 14 ਸਾਲ ਹੋ ਗਏ ਵਾਅਦਾ ਕੀਤਾ ਸੀ ਵਿਆਹ ਕਰਾਉਣ ਦਾ ਅਫਸੋਸ ਪਰ ਵਿਚਕਾਰ ਹੀ ਛੱਡਗੀ।ਪਰ ਆਪਾਂ ਵਾਅਦੇ ਤੇ ਕਾਇਮ ਹਾਂ

  • @rohtashkhichar5488
    @rohtashkhichar5488 8 месяцев назад +6

    Kai sala bad ye song sun ke Dil nu skoon milya very nice song bro

  • @RAJA_Singh4725
    @RAJA_Singh4725 3 года назад +70

    ਬਹੁਤ ਵਧੀਆ ਗਾਣਾ ਯਰ
    ਹਲੇ ਵੀ ਰੋਜ਼ ਸੁਣਦਾ ਮੈਂ ਵੀ ❤️🙏

  • @mehrafatehgarhia5570
    @mehrafatehgarhia5570 3 года назад +86

    2021 ਚ ਵੀ ਸੁਨ ਰਿਹਾ 😊

    • @ashudjmanimajra5071
      @ashudjmanimajra5071 2 года назад

      2022 ch

    • @nanaksingh6055
      @nanaksingh6055 Год назад

      ਬਾਈ 2023 ਵੀ ਸੁਣਦੇ ਆ ਮਲੇਸ਼ੀਆ ਵਿੱਚ ਰਹਿ ਕੇ

  • @amrinderkaur7680
    @amrinderkaur7680 Год назад +129

    ਸੱਚਾ ਪਿਆਰ ਕਦੇ ਨਹੀਂ ਭੁੱਲਦਾ

  • @harryuppal6332
    @harryuppal6332 3 года назад +96

    ਬਹੁਤ ਪਿਆਰਾ ਗੀਤ ਹੈ ਜੀ ਸਕੂਲ ਟਾਇਮ ਬਹੁਤ ਸੁਣਦੇ ਸੀ ਆ ਗੀਤ
    ਆ ਗੀਤ ਸੁਣ ਕੇ ਸਕੂਲ ਟਾਇਮ ਯਾਦ ਆ ਜਾਂਦਾ
    2021ਵਿੱਚ ਕੋਣ ਕੋਣ ਸੁਣਦੇ ਆ ਗੀਤ

    • @ranjitsandhu5109
      @ranjitsandhu5109 Год назад +2

      Mn v bhut suniya hi hai a Geet bhut vadiya song hi

    • @ranjitsandhu5109
      @ranjitsandhu5109 Год назад +2

      Simran kuar simi upli

    • @Jatt121
      @Jatt121 Год назад

      Sachi gal ek kudi bhut pyar kardi c jad eh gana aya c mere tn vakh hogi c vaps ajj ta ni Dekhy ni main dasvi class c

    • @lakhvirsingh381
      @lakhvirsingh381 Год назад

      2023

    • @ManishaSharma-bu1im
      @ManishaSharma-bu1im 8 месяцев назад

      ​@@ranjitsandhu5109😊

  • @gursewakchauhan1206
    @gursewakchauhan1206 8 месяцев назад +3

    ਮਸਾਂ ਲੱਭਿਆ ਅੱਜ ਇਹ song ਬੈਠੇ ਬੈਠੇ ਯਾਦ ਆ ਗਿਆ ❤❤❤❤❤❤ਬਹੁਤ ਸੋਹਣਾ song ਆ 😍❤️😍🔥🔥🔥🔥

  • @ramrurki5930
    @ramrurki5930 Год назад +12

    Never forgotten this is the real music and singers ❤❤ superb loved it 😊❤

  • @SunilKumar-fu7kc
    @SunilKumar-fu7kc Год назад +8

    ਕੋਈ ਸ਼ਬਦ ਹੀ ਨੀ ਯਾਰਾ ♥️🥺

  • @pardeepgill282
    @pardeepgill282 Год назад +24

    Sacha pyar Sacha he hunda par pyar Dil to kita hova ❤❤❤😢😢😢😢

  • @janurana78675
    @janurana78675 Год назад +14

    ਵੱਖ ਹੋਕ ਤਾਂ ਪਿਆਰ ਹੋਰ ਵੀ ਜਿਆਦਾ ਹੋਗਿਆ ਏ 💎❤️‍🔥😢

  • @manny1209
    @manny1209 3 года назад +15

    Bohat time baad sunya ajj purania yaadan taaza😭😭

  • @lovedhillon7642
    @lovedhillon7642 5 лет назад +8

    Bhut shoni awaj aw g both off u....Skoon milda song sunn ke.dil nu👏🏻👏🏻👌🏻👌🏻👌🏻

  • @LakhvirSingh-y5u
    @LakhvirSingh-y5u 8 месяцев назад +10

    2024 ch kon kon AA song sunda peya dso jara bohot Sona lekheya Bai ne song purani yad taja hogi ,kinu kinu sacha pyaar hoya par mileya ni 😢

  • @mehmistudioz1713
    @mehmistudioz1713 5 лет назад +48

    ਜੇ ਰੱਬਾ ਦੂਰ ਕਰਨਾ ਹੁੰਦਾ ਕਿਊ ਮਿਲਾਇਆ ਸੀ ।।miss u Baljit luv @mehmi☺️

  • @JaspalSingh-im1re
    @JaspalSingh-im1re Месяц назад +6

    Sep 2024ਚ ਕੌਣ ਕੌਣ ਸੁਨ ਰਿਹਾ

  • @gurwindersinghturna1214
    @gurwindersinghturna1214 8 месяцев назад +6

    2024cha aa song kon sunda aa😢😢

  • @0n....208
    @0n....208 11 лет назад +51

    thnx geetkar, thnx harpreet g' nd parveen g'' tohadi voice ne ta jaan hi kadd liii'' main jinni v tareef kr lva bahut hi ghat hai' parveen g tohada har lfz dil nu shunda hai.. i pre for god 4 u.
    thanku -thanku soooooooooooooooooooooooooooooooo muchhhhhhhhhhhhh

  • @JashanSingh-tx4ov
    @JashanSingh-tx4ov 2 года назад +28

    I love this song ❤️❤️old is gold 💞

  • @babbumaandafann1310
    @babbumaandafann1310 3 года назад +8

    Dil nu lagg gya eh geet tann👍🏽👍🏽👍🏽❤

  • @loveattwal8875
    @loveattwal8875 6 лет назад +6

    Seriously yr kudi di waaj dil nu sida touch krdi i love it sooo much awaj di tn jini tareef kiti jawe ghat aa rabb ne bohtt sohni awaj bakshi aa 😊😍😍😍😍😍😍from now I'm fan of yours 😍👍👆👌👍👍

  • @karanjotsingh6065
    @karanjotsingh6065 2 года назад +7

    Boht sohna song aa nzare aa janda sun ke 💖✨

  • @harjeetkaurharjeet9207
    @harjeetkaurharjeet9207 2 года назад +6

    Aa song sun k kise di yaad aa jandi aa purane din chete aa jande aa

  • @gurvinderbrar2296
    @gurvinderbrar2296 4 года назад +36

    Yr as tra de song sb to best a 👌👌👌

  • @BaljinderSingh-bh1un
    @BaljinderSingh-bh1un 9 месяцев назад +10

    ਪਿਆਰ ਸੱਚਾ ਹੋਵੇ ਤਾਂ ਮਿਲ ਹੀ ਜਾਂਦਾ ਆ❤❤❤❤

  • @JugrajSingh-wl1yr
    @JugrajSingh-wl1yr 10 месяцев назад +4

    ਸੱਭ ਤੋਂ ਵੱਧ ਵਾਰ ਸੁਣਿਆ ਮੇ ਐ ਗੀਤ ਮੇਰੇ ਤੇ ਮੇਰੀ channi ਲਈ ਬਣਿਆ ਸੀ,,

  • @dhaliwalguri2156
    @dhaliwalguri2156 2 года назад +3

    Rooh nu skoon milda ajj v gana sunke💯💯❤️❤️

  • @lovecut1991
    @lovecut1991 5 лет назад +18

    ਸਵਾਦ ਆ ਗਿਆ 😍😍

  • @venombokra7265
    @venombokra7265 Месяц назад

    I used to listen this song whenever i feel low and lonely ❤❤❤❤❤❤❤❤❤❤ pta nhi esa kya h iss gane m baar baar sunane ko mn krta h (4 saal se sun rha hu 😢)

  • @sandeepsony711
    @sandeepsony711 8 месяцев назад +6

    ਬਹੁਤ ਸੋਹਣਾ ਗੀਤ ਆ ਪਰਵੀਨ ਦਾ ਅੱਜ ਵੀ ਸੁਣੀਦਾ ਰੋਜ਼ 2024, ਚ ਵੀ

  • @lostdiamond1755
    @lostdiamond1755 3 года назад +8

    What a voice 👍👍👍💖💖💖💖 parveen bharta ji di awaaz bahut vdia e par eh song bahut feel nal gaaya e. Mzaa aa janda har var sun ke

  • @sonuhans4784
    @sonuhans4784 14 дней назад

    ਬਹੁਤ ਦਰਦ ਆ ਪਰਵੀਨ ਭਾਰਟਾ ਦੀ ਆਵਾਜ਼ ਚੇ ਤੇ ਤੜਫਿਆ ਵੀ ਬਹੁਤ ਮੈ ਇਹ ਗਾਣਾ ਸੁਣਕੇ 😢😢😢😭😭😭😭

  • @NagraZone
    @NagraZone 5 лет назад +47

    ਵੱਖ ਹੋ ਕੇ ਪਿਆਰ ਤਾਂ ਜਿਆਦਾ ਹੋ ਗਿਆ ਵੇ,, ਪਰ ਸਾਡਾ ਪਿਆਰ ਤੇ ਖਤਮ ਹੀ ਹੀ ਗਿਆ ਵੇਂ
    ,,
    #nagrapromoter

  • @JaspalJassi-oh1mc
    @JaspalJassi-oh1mc 7 месяцев назад +8

    9 march 2024 nu kon sun riha g

  • @gogigsp3504
    @gogigsp3504 Год назад +1

    ਪਹਿਲਾ ਗੀਤਕਾਰ ਆਪਣੀ ਕਲਮ ਵਿੱਚ ਸੰਗਾ ਸ਼ਰਮਾ ਰ੍ਹਕਦੇ ਸੀ ਤਕਰੀਬਨ ਹਰ ਇਕ ਗੀਤ ਚਲਦਾ ਵੀ ਸੀ ਹੁਣ ਕਲਮ ਫੜਨ ਵਾਲਾ ਹੀ ਨਗਾਂ ਹੀ ਹੁੰਦਾ ਹੈ ਗੀਤ ਵਿਚ ਕਿ ਸਾਦਗੀ ਹੋਵੇਗੀ

  • @mrpreet1318
    @mrpreet1318 3 года назад +15

    ਅਪ੍ਰੈਲ 2021 ਵਿੱਚ ਕੌਣ ਕੌਣ ਸੁਣ ਰਿਹਾ ਇਹ ਗੀਤ 😊

  • @deephardeep2503
    @deephardeep2503 4 года назад +10

    Kon kon sunda fir eh song hun v 2020 ch bohat sohna song Aw

  • @balveersingh8562
    @balveersingh8562 9 месяцев назад +1

    ਵੱਖ ਹੋ ਕੇ ਪਿਆਰ ਹੋਰ ਵੀ ਜ਼ਿਆਦਾ ਹੋ ਗਿਆ ਵੇ ❤❤ ਨੂੰ

  • @MandeepSingh-hi3ro
    @MandeepSingh-hi3ro 6 лет назад +18

    Ke tere dil vich meri khater pyar v ohi aa nice song dil nu touch karda
    Khas kar ke voice dona de. Also video amazing.

  • @officialsunnysinghsandhu5415
    @officialsunnysinghsandhu5415 4 года назад +9

    Siraaa latta bro tusi❤❤❤❤

  • @GuriGgn-qf4ku
    @GuriGgn-qf4ku 2 месяца назад +1

    Mai v insta te reel dekh sunen ayi a 😂
    bhut sohna song aa

  • @AmandeepSingh-kn2kh
    @AmandeepSingh-kn2kh 4 года назад +27

    Parveen bharta jma end krta song ch ta Harpreet mangat ji ne love u ji😘

  • @vikramnahar4302
    @vikramnahar4302 4 года назад +13

    ਸਾਡਾ ਪਿਆਰ ਵੀ ਬਹੁਤ ਵਧ ਗਿਆ ਬਹੁਤ ਸੋਹਣਾ ਸੋਹਰ 👍👍✌✌🙏🙏🙏👌👌🤚🤚

  • @LiassGoatfarmPunjab
    @LiassGoatfarmPunjab 6 месяцев назад +1

    ਸੱਚਾ ਪਿਆਰ ਕਦੇ ਨਹੀਂ ਭੁੱਲਦਾ ❤

  • @KulwinderSingh-uz6bm
    @KulwinderSingh-uz6bm 5 лет назад +4

    ਸਭ ਤੋਂ ਜ਼ਿਆਦਾ ਪਿਆਰ ਕੁੜੀਆ ਹੀ ਜਤਾਉਦੀਆ ਤੇ ਧੋਖਾ ਵੀ ਉਹੋ ਦਿੰਦੀਆ ਨੇ ਜਿਹੜੀ ਨੇ ਸੱਚਾ ਪਿਆਰ ਕੀਤਾ ਹੋਵੇ ਮਰ ਕੇ ਵੀ ਹੋਰ ਕਿਸੇ ਦੀ ਨਹੀਂ ਹੋ ਸਕਦੀ ਅੱਜ ਕੱਲ੍ਹ ਤਾਂ ਬੇਸ਼ਰਮ ਦੁਨੀਆਂ ਧੋਖੇ ਦਾ ਦੂਜਾ ਨਾਂ ਪਿਆਰ ਏ

  • @anureetgrewal1984
    @anureetgrewal1984 11 лет назад +48

    Awesme & vry emotional slowly music vry nice song Speachless
    Singer Harpreet Singh Mangat & Parveen Bharta Good & Great Voice

    • @pinkypinky6554
      @pinkypinky6554 7 лет назад +3

      Raman

    • @nareshsingh7709
      @nareshsingh7709 6 лет назад +3

      anureet grewal Hello,💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋💋

    • @VishnuKumar-jc4er
      @VishnuKumar-jc4er 6 лет назад

      Naic song

    • @VishnuKumar-jc4er
      @VishnuKumar-jc4er 6 лет назад

      Vishnu kumar

    • @SimranKaur-vy3do
      @SimranKaur-vy3do 5 лет назад

      Love to love you love you love you love you too my janu song bhot nice aàa ji

  • @Ajay-r3f3n
    @Ajay-r3f3n 9 месяцев назад +2

    Haye bai 😢😢ਰਾਤ ਦੇ 4:28 Hoge ਸੁਣਦੇ ਸੁਣਦੇ ਗੀਤ ❤❤😭😭♥️💝

    • @HargunBby
      @HargunBby 2 месяца назад

      Y 4:43 da ta pura song a

  • @jasssidhu7933
    @jasssidhu7933 5 лет назад +19

    Bachpan to jwani tk fav. Song❤❤

  • @satveersingh2141
    @satveersingh2141 4 года назад +10

    ਅਮੀਰ ਘਰ ਦੀ ਕੁੜੀ ਸੀ ਬਾਈ ਜਿਸ ਕਮਲੀ ਨਾਲ ਆਹ ਕਮਲੇ ਗਿੱਲ ਦਾ ਵਿਆਹ ਨੀ ਹੋਇਆ.. 😭😭
    ਲਵ ਯੂ ਕਮਲੀਏ ਤੇਰੀ ਜਗਾ ਕੋਈ ਨੀ ਲੈ ਸਕਦਾ ਮੇਰੇ ਦਿਲ ਚ..

  • @Nbgfdsgiufxvkligfdxxvbnn
    @Nbgfdsgiufxvkligfdxxvbnn Месяц назад +1

    ਦਿਲ ਨੂੰ ਸਕੂਨ ਦੇਣ ਵਾਲਾ ਗੀਤ 🎉

  • @Sshh-l5m
    @Sshh-l5m 2 года назад +19

    Her voice is so unique and Peaceful

  • @GurpreetSingh-lm4sl
    @GurpreetSingh-lm4sl 7 месяцев назад +3

    2024 ਵਾਲੇ ਲਗਾਓ ਹਾਜ਼ਰੀ ❤❤

    • @KaluAklia
      @KaluAklia 7 месяцев назад

      Harpreet kaur
      Nics very 💘💝💘💝💘😍❤️

  • @sahilbanger17
    @sahilbanger17 Год назад +2

    ਪੁਰਾਣੇ ਆਸ਼ਿਕ਼ ਸਹੀ ਸੀ । ਹੁਣ ਦੇ ਆਸ਼ਿਕ਼ ਨੇ ਤਾ ਇਕੱਲੀ ਘਰ ਦੇਖ ਕੇ ਪਹਿਲਾ ਸੂਤ ਲਾਉਣਾ ਸੀ । ਗੁੱਸੇ ਬਾਅਦ ਚ ਦੇਖਣੇ ਸੀ 😂😂😂😂😂

  • @naharao9971
    @naharao9971 4 года назад +10

    ਸਾਡਾ ਪਿਆਰ ਤਾ ਆਪ ਹੀ ਵਿਛੜ ਗਿਆ😭😭

  • @who_hobey_2
    @who_hobey_2 5 лет назад +20

    Bhut jaade sohna song a kon kon nov.. 2019 vich v sun riha

  • @sikandersingh9462
    @sikandersingh9462 4 месяца назад +1

    Parveen Bharta di awaj bhut shonyi ah song end C. Odu v Aaj v

  • @gurigurjinder6878
    @gurigurjinder6878 4 года назад +8

    20 june 2020 ਚ ਕੋਣ ਕੋਣ ਸੁਣ ਰਿਹਾ 😍😘

  • @sikandersidhu5400
    @sikandersidhu5400 6 лет назад +36

    Love this song

  • @AkashSharma-fj8cg
    @AkashSharma-fj8cg 4 дня назад

    ਗਾਣਾ ਬਹੁਤ ਵਧੀਆ ਐ ਮੈ ਹਜਾਰ ਵਾਰ ਸੁਣ ਲਿਆ ਹੋਊ ਦੋ ਦਿਨ ਚ

  • @makhanbrar4091
    @makhanbrar4091 5 лет назад +124

    june 2019 ale like krke dso 💔tutte dil 💕wale💕

  • @Parry_bawa
    @Parry_bawa 4 года назад +104

    Kaun sunda 2020 kro like❤

  • @rinkukhera9128
    @rinkukhera9128 27 дней назад

    ਪ੍ਰਵੀਨ ਭਾਰਟਾ ਦੀ ਆਵਾਜ਼ ਸੁਣ ਕੇ ਦਿਲ ਨੂੰ ਸਕੂਨ ਮਿਲ ਗਿਆ

  • @samarbirsingh1220
    @samarbirsingh1220 5 лет назад +27

    These were the days when there was no such thing like fake views...congratulations harpreet bhaji for the 2.5M views that are purely organic 👍

  • @govindchhajli9819
    @govindchhajli9819 2 месяца назад +1

    ਜੇ ਰੱਬਾ ਦੂਰ ਕਰਨਾ ਹੁੰਦਾ ਕਿਉਂ ਮਿਲਾਇਆ ਸੀ miss u Rajveer

  • @iam.simranjeet
    @iam.simranjeet 4 года назад +15

    22 Rawa taa yaar😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @butasingh8772
    @butasingh8772 8 месяцев назад +3

    Bai a gana 2024feb24 nu koan suni janda

  • @harrysingh4333
    @harrysingh4333 3 месяца назад

    bht ghaint song a , asin bache hunde c odon jdon eh song ayea c

  • @seeratpreet459
    @seeratpreet459 6 лет назад +9

    bhot shona song a mai aj v apne oju nu bhot pyr krdi aa 😂😂i miss u satveer

  • @khansaab2127
    @khansaab2127 6 лет назад +51

    वो अलविदा की रस्म भी अजीब थी , उसका पत्थर सा चेहरा कभी भूलता नहीं ,😓😓

    • @anjanarani8340
      @anjanarani8340 Год назад +1

      👍👍👍👍🤓😤😭😭😭😭😭

  • @AmandeepKaur-jr6iq
    @AmandeepKaur-jr6iq 11 месяцев назад +1

    Punjabi old song nd singer's di koi rees ni kr skda ❤

  • @Harpreet88088
    @Harpreet88088 6 лет назад +43

    Thnks for 2 million...love u aa

  • @kakasingh6740
    @kakasingh6740 4 года назад +8

    Old is gold all time favorite ❤️❤️😍😍😍😍😍😍😍

  • @AmanVeer-u5h
    @AmanVeer-u5h 9 месяцев назад

    Haye kina sohna song aa vaar vaar sunan nu g krda😊😊😊

  • @sukhibirmi8704
    @sukhibirmi8704 3 года назад +24

    my favourite singer Parveen ji 🙏🙏 respected ❤️❤️

  • @mpbundeli8983
    @mpbundeli8983 Год назад +9

    voice is so unique and Peaceful

  • @jagsirtiwana3480
    @jagsirtiwana3480 2 года назад

    Bahut emotional song kya baat bemisaal jini treef kra oni thodi aa es tra de gane kise kise di Qismat vich hunde aa

  • @Harpreet88088
    @Harpreet88088 5 лет назад +76

    Thnks for everyone jinna ne comment ditte .
    40,00000 viewer layi dilon pyar te satkaar.

  • @sahjkhadial1621
    @sahjkhadial1621 3 года назад +7

    2021 ch Kon kon sun riha iss song nu kro like

  • @KharhkuBanda
    @KharhkuBanda 5 месяцев назад +1

    ਪਰਵੀਨ ਭਾਰਟਾ ਕਵਰ ਕਿੰਨਾ ਸੋਹਣਾ ਕਰਦੀ ਆ real tatented girl ❤