New Punjabi Songs | Vaade | Dharmapreet & Sudesh Kumari | Latest New Punjabi Songs

Поделиться
HTML-код
  • Опубликовано: 12 янв 2025

Комментарии • 2 тыс.

  • @likharirinkudodra990
    @likharirinkudodra990 4 года назад +109

    ਜੇ ਕਿਤੇ ਜਹਾਨ ਤੋਂ ਤੁਰ ਗਿਆ ਨੂੰ ਵਾਪਸ ਲੈ ਆਉਣ ਦਾ ਰਿਵਾਜ ਹੁੰਦਾ ਤਾਂ ਤੈਨੂੰ ਕਦੋਂ ਦਾਲੈ ਆਉਣਾ ਸੀ"ਧਰਮਿਆ"
    Miss u ਧਰਮਪ੍ਰੀਤ bai😭😭😭

  • @inderjitsingh44510
    @inderjitsingh44510 2 года назад +43

    2022 ਚ ਕੋਣ ਕੋਣ ਸੁਣਦਾ ਬਾਈ ਨੂੰ ਹਾਉਕਾ ਜਿਹੜਾ ਗਾਣੇਆ ਚ ਲੈਦਾ ਸੀ ਐ ਲੱਗਦਾ ਸੀ ਜਿਵੇ ਸੱਚੀ ਰੋਦਾ ਬਾਈ ਸਿਰਾ ਗਾਣੇ ਆ ਬਾਈ ਦੇ ❤️❤️❤️❤️

  • @KulwantSingh-zy1ck
    @KulwantSingh-zy1ck 11 месяцев назад +190

    2024ਅਜੇ ਵੀ ਸੁਣਨਾ ਪਸੰਦ ਕਰਦਾ ਹਾਂ

  • @garrychauhan
    @garrychauhan Год назад +48

    ਅੱਜ ਵੀ ਯਾਦ ਆ ਮਿੰਨੀ ਬੱਸ ਦਾ ਰੋਜ਼ ਦਾ ਓਹੋ ਸਫ਼ਰ ਜਿਸ ਵਿੱਚ ਧਰਮਪ੍ਰੀਤ ਵੀਰ ਦੇ ਹੀ ਗੀਤ ਚਲਦੇ ਹੁੰਦੇ ਸੀ,,,,ਪਰ ਅੱਜ ਚਾਹੇ ਅਸੀਂ ਪਰਦੇਸੀ ਹੋ ਗਏ ਪਰ ਫੇਰ ਵੀ ਏਹ ਗਾਣੇ ਰੋਜ਼ ਸੁਣੀ ਦੇ ਆ,,,,,ਮਿੱਠੀ ਯਾਦ ਵਿੱਚ,,,,😢😢😢😢

  • @HarvinderKaur-f9e
    @HarvinderKaur-f9e 11 месяцев назад +24

    ਏ ਗਾਣਾ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਆਵਾਜ .ਸੋਹਣੀ ਬਹੁਤ ਵਧੀਆ

  • @jassichauhan7017
    @jassichauhan7017 2 года назад +77

    ਓ ਵੀ ਟੈਮ ਸੀ ਕਦੇ ਰਾਤ ਨੂੰ ਡੱਕ ਕੇ ਸੁਣਦੇ ਸਾਂ ਹੁਣ ਤਾਂ ਜਿੰਦਗੀ
    ਝੰਡ ਹੋ ਗੀ ਆ

  • @gurpreetsidhu6650
    @gurpreetsidhu6650 5 месяцев назад +3

    ਬਹੁਤ ਸੁਣਿਆ ਇਹ ਗੀਤ ਉਸ ਟਾਈਮ ਪਿੰਡਾ ਚ ਕੇਬਲ ਨੈੱਟਵਰਕ ਆਇਆ ਸੀ। ਟੀਵੀ ਦੀ ਸਕ੍ਰੀਨ ਤੇ ਗੀਤਾ ਦੀ ਲਿਸਟ ਆਉਂਦੀ ਕੋਡ ਭੇਜ ਕੇ ਗੀਤ ਲਵਾਉਂਦੇ ਨਾਲ ਫੋਟੋ ਲਗਦੀ ਸੀ। ਜਦੋਂ ਦਿਨ ਓਹ ਨਹੀਂ ਰਹੇ ਫਿਰ ਦਿਨ ਇਹ ਵੀ ਨੀ ਰਹਿੰਦੇ। ਨਾ ਫੋਨ ਸੀ ਪਿਆਰ ਵੀ ਉਹ ਟਾਈਮ ਸੀ ਕਿਸੇ ਨੂੰ ਪਤਾ ਵੀ ਨੀ ਹੁੰਦਾ ਸੀ ਕਿਸ ਦੀ ਗੱਲ ਕਿਸ ਨਾਲ ਆ। ਲਵ ਲੇਟਰ ਆਉਣਾ ਕਿਤੇ ਕੱਲੇ ਬੈਠ ਕੇ ਪੜ੍ਹਦੇ 💌 ਵਿਚ ਲਿਖਿਆ ਹੁੰਦਾ ਸੀ ਤੂੰ ਉਸ ਦਿਨ ਆਪਣੇ ਦੋਸਤਾਂ ਨਾਲ ਸੀ ਤੂੰ ਓਥੇ ਖੜਾ ਮੇਰੇ ਵੱਲ ਦੇਖਿਆ ਸੀ ਹਣਾ। ਓਹਨੂੰ ਆਪਣੀ ਗੱਲ ਦਾ ਪਤਾ ਤਾਂ ਨੀ।ਇਹੋ ਜਾ ਬਹੁਤ ਲਿਖਿਆ ਹੋਇਆ ਹੁੰਦਾ ਸੀ। ਜੇ ਕਦੇ ਲਵ ਲੈਟਰ ਲੇਟ ਹੋ ਜਾਂਦਾ ਤਾਂ ਆਪਣੇ ਦਿਲ ਨਾਲ ਗੱਲਾਂ ਕਰਦੇ ਵੀ ਓਹਦੇ ਘਰੇ ਨਾ ਪਤਾ ਲੱਗ ਗਿਆ ਹੋਵੇ।ਫਿਰ ਵਿਚ ਇਕ ਵਿਚੋਲਾ ਵੀ ਹੁੰਦਾ ਓਹਨੇ ਖਬਰ ਦੇਨੀ ਅੱਗੇ ਕਿਸੇ ਤੋਂ ਪੁੱਛ ਕੇ ਜੇ ਕਦੇ ਗੁੱਸੇ ਹੋ ਜਾਂਦੇ ਤਾਂ ਉਹੀ ਵਿਚੋਲਾ ਕਿਮੇ ਨਾ ਕਿਮੇ ਰਾਜੀਨਾਮਾ ਕਰੁੰਦਾ ਹੁੰਦਾ ਸੀ। ਸਕੂਲ ਟਾਈਮ ਬਹੁਤ ਵਧੀਆ ਸੀ।ਇਕ ਅੱਜਕਲ ਪਿਆਰ ਚਲਦਾ ਸਭ ਨੂੰ ਪਤਾ ਏ ਕਿਹੋ ਜਾ ਪਿਆਰ ਆ।ਉਸ ਟਾਈਮ ਪਿਆਰ ਰੂਹ ਨੂੰ ਕਰਦੇ ਸੀ ਓਹ ਵੀ ਸੱਚਾ ਦਿਲ ਤੋਂ।ਜਦੋਂ ਕਿਸੇ ਦਾ ਪਿਆਰ ਟੁੱਟਦਾ ਜਾ ਕੋਈ ਹੋਰ ਗੱਲ ਹੋ ਜਾਣੀ ਫਿਰ ਅੰਦਰੋਂ ਦਿਲ ਪਾਟ ਜਾਂਦਾ ਸੀ ਉਸ ਇਨਸਾਨ ਦਾ ਵੀ ਆ ਕੀ ਹੋ ਗਿਆ ਫਿਰ ਯਾਰਾ ਦੋਸਤਾਂ ਨੇ ਬਹੁਤ ਪਿਆਰ ਨਾਲ ਸਮਜਾ ਦਿੰਦੇ ਸੀ। ਵੀ ਕਿਤੇ ਕੋਈ ਗਲਤ ਸਟੈਪ ਨਾ ਚੱਕ ਲਵੇ।ਇਕ ਅੱਜ ਕਲ ਨੰਬਰ ਲੈਣਾ ਦੋ ਚਾਰ ਦਿਨ ਗੱਲਾ ਕਰਨੀਆ ਜਿਸਮ ਦੀ ਭੁੱਖ ਮਿਟਾ ਲੈਣੀ ਫਿਰ ਜੇ ਕੋਈ ਗੱਲ ਹੋ ਜਾਣੀ ਤਾਂ ਵੀਡਿਓ ਵਾਇਰਲ ਕਰ ਦੀ ਇੱਜ਼ਤ ਮਿੱਟੀ ਕਰ ਦਿੰਦੇ ਨੇ।ਉਸ ਟਾਈਮ ਤਾਂ ਵਾਹਲੀ ਵੱਡੀ ਕੀ ਗੱਲ ਸੀ ਇਨਸਾਨ ਆਪਣੇ ਪਿਆਰ ਨੂੰ ਟਚ ਵੀ ਨੀ ਕਰਦਾ ਸੀ। ਬਹੁਤ ਵਦੀਆ ਲਾਈਫ ਸੀ ਓਹ ਟਾਈਮ।

  • @gurnamsingh1532
    @gurnamsingh1532 2 года назад +38

    ਬਹੁਤ ਸੁਣੀਆਂ ਇਹ ਗੀਤ ਤੇ ਅੱਜ ਵੀ ਸੁਣਦੇ ਆ
    ਇਜ ਲੱਗਦਾ ਜਿਵੇਂ ਧਰਮਪ੍ਰੀਤ ਅੱਜ ਵੀ ਸਾਡੇ ਕੋਲ ਹੈ

    • @jasvirkaurjassi6848
      @jasvirkaurjassi6848 Год назад

      O😊o😊😊😅llll0pp😊😊😊😊😊😊llll😊😊

  • @SingerKiranGill
    @SingerKiranGill Год назад +35

    ਉਦਾਸ ਗੀਤਾਂ ਦਾ ਬਾਦਸ਼ਾਹ ਸੀ ਧਰਮਪ੍ਰੀਤ

    • @bains1322
      @bains1322 9 месяцев назад

      ਸੀ ਨਹੀਂ ਹੈ

  • @Official_musafir_jaggi_84
    @Official_musafir_jaggi_84 3 года назад +143

    2021 ਵਿੱਚ ਕੌਣ ਕੌਣ ਸੁਣ ਰਿਹਾ ਪ੍ਰੀਤ ਬਾਈ ਦਾ ਗੀਤ 😭😭😭

  • @sukhtaniyausavpri
    @sukhtaniyausavpri Год назад +51

    ਜੌ ਹਲੇ ਵੀ ਧਰਮਪ੍ਰੀਤ ਨੂੰ ਸੁਣ ਕੇ ਵਖਤ ਲੰਗਾ ਰਹੇ ਆ ਮੇਰੇ ਵਰਗੇ

  • @tarmindersingh8363
    @tarmindersingh8363 Год назад +187

    2023 ਵਿੱਚ ਵੀ ਬਾਈ ਦੇ song ਚਲਦਾ ਰਹਿੰਦਾ👍 ਯਾਰ ਦਿਲ ਨੂੰ ਸਬਰ ਜਾ ਹੋ ਜਾਂਦਾ❤️

  • @sanamdeep6035
    @sanamdeep6035 Год назад +8

    Mere vivah nu 8saal ho gya per phir v mera favorite singer dhampreet hai

  • @anilmeenameena5620
    @anilmeenameena5620 Год назад +31

    ਮੇਰਾ ਫੇਵਰਟ ਸਿੰਗਰ ❤

  • @sukhtaniyausavpri
    @sukhtaniyausavpri Год назад +6

    ਬਹੁਤ ਲੋਕ ਆ ਜੋ ਪਿਆਰ ਚ ਟੁੱਟੇ ਆ

  • @jashangahour667
    @jashangahour667 Год назад +16

    ਕਦੇ sad ਸੋਂਗ ਗਾਣੇ ਸੁਣੇ ਨਹੀਂ ਪਰ ਇਕ ਕੁੜੀ ਨੇ ਸੁਣਨ ਲਾਤੇ 😢😢😢

  • @official_pagal_shayar_123
    @official_pagal_shayar_123 3 года назад +44

    ਬਾਈ ਧਰਮਪ੍ਰੀਤ ਵਰਗਾ ਸਿੰਗਰ ਮਿਲਣਾ ਬਹੁਤ ਔਖਾ ਹੈ ਰੱਬ ਤੋਂ ਦੁਆ ਮੰਗਦਾ ਹਾਂ ਤੈਨੂੰ ਵਾਪਿਸ ਭੇਜ ਦੇਵੇ ❤️❤️❤️❤️❤️

  • @kuldeep1993
    @kuldeep1993 Год назад +27

    Dharmpreet di voice kde kise hor di ❤ho ni skdi ehni gaint voice baar baar suun nu dil krda aaj v 2023 ch sunde aa veer nu ❤❤❤❤

  • @manankumar1673
    @manankumar1673 5 месяцев назад +10

    ਕਦੇ ਵੀ ਨਹੀਂ ਪੁਰਾਣਾ ਹੋ ਸਕਦਾ ਇਹ ਗੀਤ,,,2008 ਵਿੱਚ ਸਕੂਲ ਵਿਚ ਬਹੁਤ ਸੁਣਾਇਆ ਇਹ ਗੀਤ।

  • @laddykoray886
    @laddykoray886 3 года назад +152

    ਬਹੁਤ ਵਧੀਆ ਦਿਨ ਸੀ ੳ ਜਦੋਂ ਵੀਰ ਨੂੰ ਸੁਣਿਆ ਕਰਦੇ ਸੀ ਬਚਪਨ ਵਿਚ miss u😭😭😭😭

  • @deepchouhan305
    @deepchouhan305 Год назад +22

    ਬਾਈ ਦੇ ਗੀਤ ਦਿਲ ਨੂੰ ਬਹੁਤ ਸਕੂਨ ਦਿੰਦੇ ਅੱਜ ਕਲ ਦੇ ਆਸ਼ਿਕ ਨਹੀ ਸਮਝ ਸਕਦੇ ਬਾਈ ਦੇ ਗੀਤਾਂ ਨੂੰ ਸੱਚਾ ਪਿਆਰ ਤਾਂ ਬਾਈ ਦੇ ਗੀਤਾਂ ਚ ਸੀ ਅੱਜ ਕਲ ਦੇ ਕਲਕਾਰ ਨਹੀ ਬਣ ਸਕਦੇ ਬਾਈ ਵਰਗੇ

  • @RakeshKumar-sq9if
    @RakeshKumar-sq9if 2 года назад +65

    2022ਵਿੱਚ ਕੌਣ ਕੌਣ ਸੁਣ ਰਿਹਾ ਧਰਮਪ੍ਰੀਤ ਵੀਰ ਲਵ ਯੂ ਮਿਸ ਯੂ❤️😭😭😭😭

  • @rameshmoga9600
    @rameshmoga9600 6 лет назад +72

    ਬਾਈ ਧਰਮਪਰੀਤ ਵਧੀਆ ਸਿੰਗਰ ਸੀ ਲੱਚਰਤਾ ਹੈਨੀ ਸੀ ਗੀਤਾ ਵਿਚ ਹਰ ਇਕ ਬੋਲ ਦਿਲ ਦੇ ਬੂਹੇ ਤੇ ਦਸਤਕ ਦਿੰਦਾ ਸੀ ਬਾਈ ਮੇਰੇ ਨਾਲ ਵਾਦੇ ਕਰਕੇ ਆਪ ਕੁਝ ਹੋਰ ਹੀ ਸੋਚੀ ਬੈਠਾ ਸੀ ਮੇਰੇ ਗੀਤ ਤਾ ਰਿਕਾਡਿੰਗ ਕਰਵਾ ਜਾਦਾ ਬਾਈ ਬੜਾ ਯਾਦ ਆਉਨਾ i miss you 😭😭😭😭😭😭😭😭😭😭😭😭😭😭😭😭😭😭😭😭

  • @kandy.chahal.1966
    @kandy.chahal.1966 Год назад +39

    25=08=2023 ਅੱਜ ਵੀ ਬਾਈ ਦੇ ਗੀਤ ਸੁਣਨ ਕੇ ਦਿਲ ਨੂੰ ਸਕੂਨ ਮਿਲਦਾ ❤

  • @jassigurnam8642
    @jassigurnam8642 4 года назад +27

    ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਧਰਮ ਨਾਲ ਧਰਮ ਪ੍ਰੀਤ ਦੀ ਆਵਾਜ਼ ਨੇ

  • @gurpindersinghrandhawa4916
    @gurpindersinghrandhawa4916 Год назад +2

    ਬੁਲੰਦ ਆਵਾਜ ਧਰਮਪਰੀਤ ਸੁਦੇਸ਼ ਕੁਮਾਰੀ ਜੀ।।।।

  • @sukhmindersinghtony9929
    @sukhmindersinghtony9929 2 года назад +3

    ਦੁਬਾਰਾ ਕੋਈ ਧਰਮਪ੍ਰੀਤ ਨੀ ਮਿਲਣਾ sad song ਦਾ ਬਾਦਸ਼ਾਹ

  • @SatnamSingh-ht4gk
    @SatnamSingh-ht4gk 11 месяцев назад +14

    30/1/2024 ਬਹੁਤ ਸਕੂਨ ਮਿਲਦਾ ਬਾਈ ਦਾ ਗੀਤ ਸੁਣਕੇ

  • @ArshadAli-bk6qv
    @ArshadAli-bk6qv 4 года назад +79

    ਗੀਤ ਨੂੰ ਸੁਣਕੇ Emotional ਹੋਣ ਵਾਲੇ 😢😢😢😢

  • @Dhillon0869
    @Dhillon0869 Год назад +16

    ਇੱਕ ਲਾਈਕ ਸੰਗਦਿਲ 47 ਵਾਲੇ ਲਈ ❤❤❤

  • @rickysharma7991
    @rickysharma7991 Месяц назад +1

    ਹਮੇਸਾ ਸੁਣਦੇ ਰਹਿਣਾ ਏ ਗਾਣਾ...

  • @SinghGill7878
    @SinghGill7878 2 месяца назад +1

    ਕੌਣ ਕੌਣ ਮੇਰੇ ਵਾਂਗੂ ਆਖਰੀ ਸਾਹ ਤਕ ਸੁਣੂਗਾ ਬਾਈ ਧਰਮਪ੍ਰੀਤ ਦੇ ਗੀਤ ❤

  • @gurpreetbhullar1248
    @gurpreetbhullar1248 4 года назад +30

    ਮੈਨੂੰ ਲੱਗਾ ਕਿਤੇ ਮੈਂ ਈ ਸੁਣ ਰਿਹਾ 2020 ਚ ਇਥੇ ਤਾਂ ਕਮਾਲ ਹੋਈ ਪਈ ਆ ਵਾਹ

  • @FanBhagbantsinghmann
    @FanBhagbantsinghmann 11 месяцев назад +3

    2024 ਚ ਕੌਣ ਸੁਣ ਰਿਹਾ ਐ ਪਿਆਰਾ ਜਾ ਗੀਤ ❤️

  • @DarshansinghDarshan-q9r
    @DarshansinghDarshan-q9r Месяц назад

    ਧਰਮਪੀਤ ਕਿੱਥੇ ਵੀਰ ਚਲਾ ਗਿਆ ਕੀ ਮਜਬੂਰੀ ਵਿੱਚ ਜਿੰਦਗੀ ਖਤਮ ਕਰ ਗਿਆ ਤੇਰੇ ਗੀਤ ਹਰ ਰੋਜ ਕੰਮ ਤੋ ਬਾਅਦ ਸੁਨਦਾ ਤੇਰਾ ਨਾਲ ਕੀਤੀ ਮੁਲਾਕਾਤ ਹਰ ਰੋਜ ਰਵਾਦੀ ਆ I mis u vere

  • @babbujaito9279
    @babbujaito9279 Год назад +3

    ਕੱਚਿਆ ਚ ਤਰੂਗੀ ਤਾਂ ਫੇਰ ਪਤਾ ਲਗੂਗਾ, ਰੇਤੇ ਵਿਚ ਸੜੂਗੀ ਤਾਂ ਫੇਰ ਪਤਾ ਲਗੂਗਾ

  • @parasgambhir2861
    @parasgambhir2861 6 лет назад +17

    Dharampreet bhave iss dunyia te nahi par hamesha hi saade dilan te raaj karda rahuga i miss you veer

  • @karanjatt9986
    @karanjatt9986 3 года назад +7

    ਇਸ ਗੀਤ ਤੋਂ ਸਮਾਜ ਨੂੰ ਬੜੀ ਸੇਧ ਮਿਲ ਰਹੀ ਹੈ।

  • @jeevansharma5895
    @jeevansharma5895 3 года назад +19

    It is vry heart touching song🥰🥰🥰sahi aa old is gold 😍😍

  • @SingerKiranGill
    @SingerKiranGill 2 года назад +2

    ਕੌਣ - ਕੌਣ ਅੱਜ ਵੀ ਯਾਦ ਕਰਦਾ ਧਰਮਪ੍ਰੀਤ ਨੂੰ 😭😭

  • @ravinderdhiman4871
    @ravinderdhiman4871 2 месяца назад

    ਜਿੰਦਗੀ ਚ ਦੋ ਹੀ ਸਿਗਰਾ ਦੇ ਮਰਨ ਤੇ ਰੋਇਆ ਇੱਕ ਧਰਮਪ੍ਰੀਤ ਤੇ ਦੂਜਾ ਸਿੱਧੂ ਮੋਸੇਵਾਲਾ😢😢

  • @SURJITSINGH-lq5dm
    @SURJITSINGH-lq5dm 5 лет назад +18

    ਦਿਲ ਦੇ ਬਹੁਤ ਹੀ ਕਰੀਬ ਹੈ ਮੇਰੇ ਇਹ ਗੀਤ

  • @baltejsingh2343
    @baltejsingh2343 4 года назад +29

    Kon kon fan aa veer Dharmpreet Da ..Love u vr Miss you

  • @Souravdeeppb19
    @Souravdeeppb19 3 года назад +47

    Old is always gold....❤️

  • @ammyjeeda3099
    @ammyjeeda3099 Год назад +2

    ਜੂਨ 2015 ਚ ਬਾਈ ਧਰਮਪ੍ਰੀਤ ਨੇ suicide ਕਰ ਲਿਆ ਸੀ। ਬਾਈ ਵਰਗੇ ਗਾਣੇ ਮੁੜਕੇ ਕਿਸੇ ਤੋਂ ਗਾਏ ਨੀ ਗਏ। ਆਵਦੇ ਇਹਨਾਂ ਗੀਤਾਂ ਰਾਹੀਂ ਬਾਈ ਅੱਜ ਵੀ ਜਿਉਂਦਾ ਹੈ ਮ

  • @happysharma1135
    @happysharma1135 4 месяца назад +1

    ਕੌਣ ਕੌਣ ਇਹ ਗੀਤ 2024 ਸੁਣ ਰਿਹਾ ਤੇ ਸੁਣ ਕੇ ਕੌਣ ਕੌਣ ਅੱਖਾਂ ਭਰ ਆਉਂਦਾ

  • @kamaljeetsingh4078
    @kamaljeetsingh4078 4 года назад +4

    Song sun k lagya jive 2012- 13 vich chla gya howa..bhut wadiya time c ache ache song sunn nu milde c. ..

  • @manisingh1179
    @manisingh1179 3 года назад +14

    Kon kon sunda 2021 vich vi nale 22 nu kon kon miss keda

  • @parjeetsingh892
    @parjeetsingh892 6 лет назад +23

    Miss u always dharampreet paji😓😓😓😓

  • @nishansingh8067
    @nishansingh8067 Год назад +2

    Sad song 😢😢😢😢❤❤ ਦਿਲ ਤੇ ਲੱਗੀ ਵਾਲਾ ਹੀ ਜਾਣਦਾ ਆ❤

  • @GurdeepSingh-et4ks
    @GurdeepSingh-et4ks 4 месяца назад

    ਅੱਜ ਵੀ ਸਵਾਦ ਆਉਂਦਾ ਧਰਮ੍ਰੀਤ ਦੇ sad song ਸੁਣ ਕੇ ❤

  • @babaji-do3bm
    @babaji-do3bm 6 лет назад +107

    preet tere song sun sun ke dil ronda ha veer miss u preet 22 rab kare ki tu pher dubar es duniya te ave te kala kar he bane yaara 👍👍

  • @jagjeetsingh4598
    @jagjeetsingh4598 3 года назад +7

    2021 like kro bai nu ❤️❤️

  • @harindershahi919
    @harindershahi919 3 года назад +7

    Nice song nice voice emotional song
    Miss u 22g baut suneyaa c sunde aa ajj v tenu """""jina dard teri awaaj vich aa ona dukh tere jaan da hai 22

  • @sukhkamboj15
    @sukhkamboj15 2 года назад +1

    2023❤❤❤👍🏻👍🏻👍🏻 kon kon sun reha like kro

  • @veerpall.s.k
    @veerpall.s.k 3 года назад +1

    Nice song 👌👌2021ch kon kon sun reha miss u bro 😭😭😭😭

  • @palakaler1808
    @palakaler1808 5 лет назад +48

    Main 20,11,20 sun reha bar bar, dhrmpreet best singer,miss u 22

  • @gurpairsingh1556
    @gurpairsingh1556 5 лет назад +53

    ਕਦੇ। ਵੀ।ਨੀ। ਭੁੱਲ। ਸਕਦੇ। ਧਰਮ ਪ੍ਰੀਤ। ਤੈਨੂੰ।

  • @Gur.meetsingh4843
    @Gur.meetsingh4843 3 года назад +15

    ਬਾਕਮਾਲ ਗਾਇਕ ਸੀ ਧਰਮਪ੍ਰੀਤ... 🙏 27/7/21

  • @HarjitKaur-d4w
    @HarjitKaur-d4w 4 месяца назад

    ਕਿ ਕਰੀਏ ਰੱਬਾ ਅਸੀ ਅੱਜ ਸਾਡਾ ਪਿਆਰ ਵਿ ਸਾਡੇ ਕੋਲ ਨਹੀ ਰਿਹਾ ਦੁਜਾ ਸਾਡਾ ਪਿਆਰਾ ਕਲਾਕਾਰ ਧਰਮਪ੍ਰੀਤ ਵਿ ਨਹੀ ਰਿਹੈ 😭😭😭😭😭😭😭🙏🙏

  • @pushpindersingh2925
    @pushpindersingh2925 7 лет назад +146

    ਵਾਪਿਸ ਆਜਾ ਬਾਈ 😭😭😭😭😭😭😭😭😭😭😭😭😭😭😭😭😭😭

  • @inderr_writer
    @inderr_writer 6 лет назад +9

    i misss u preet yaar😢😢😢😢😢😢😢😢😢😢😢😢

  • @avneetkumar7339
    @avneetkumar7339 6 лет назад +6

    ਵਧਿਆ ਗੀਤ 22 ਜੀ

  • @sukhjeetram4504
    @sukhjeetram4504 8 месяцев назад

    ਰੂਹ ਨੂੰ ਸਕੂਨ ਦੇਣ ਵਾਲਾ song........❤❤❤

  • @RanjeetSandhu-ne4wr
    @RanjeetSandhu-ne4wr 5 месяцев назад

    ਬਹੁਤ ਯਾਦ ਆਉਂਦੀ ਬਾਈ ਦੀ 😭😭😭😭😭😭

  • @SurinderKatnawer
    @SurinderKatnawer 3 года назад +22

    ❤❤OLD IS GOLD❤❤

  • @sonugillsab
    @sonugillsab 5 лет назад +112

    2020 cha kon kon sun raha 👍👍👍👍👌

  • @lakhvinderwaraich9483
    @lakhvinderwaraich9483 3 года назад +8

    ਵਾਪਸੀ ਆਜਾ ਵੀਰ 😭😭😭😭😭😭😭😭😭😭😭😭😭😭😭😭

  • @nareshnehraneelamneelam6903
    @nareshnehraneelamneelam6903 Год назад +1

    2023 kon kon sun rha ya song ❤🎵 haryana

  • @parrysidhu4877
    @parrysidhu4877 2 года назад +2

    2022 ਵਿਚ ਕੋਣ ਸੁਣ ਰਿਹਾ

  • @secretarydbacchandigarh4325
    @secretarydbacchandigarh4325 Год назад +8

    What a voice and acting by both models , male model is an awesome actor, Narinder Mahajan from Chandigarh, Mittran Da na chalda fame ❤️

  • @royalshorts8493
    @royalshorts8493 7 месяцев назад +1

    25 ਵਿੱਚ ਕੌਣ ਕੌਣ ਸੁਣ ਰਿਹਾ ਹੈ 😢

  • @SukhaSingh-vi3zk
    @SukhaSingh-vi3zk 5 месяцев назад

    ਇਸ ਗੀਤ ਨੂੰ ਆੱਜ ਵੀ 2024 ਵਿਚ ਮੈਂ ਸੁਣਦਾ ਹਾਂ ਤਾਂ ਮੈਨੂੰ ਆਪਣੇ ਉਹ ਦਿਨ ਯਾਦ ਆਂਹ ਜਾਂਦੇ ਹਨ ਜਵਾਨੀ ਵਾਲੇ ਪਿਆਰ ਤੇ ਉਹ ਯਾਰ। ਯਾਦ ਆਉਂਦੇ ਹਨ ਬੜੇ ਅੱਜ ਵੀ

  • @rkmaanfilms1791
    @rkmaanfilms1791 4 года назад +3

    bhut vadia👌👌👌👌👌👌👌👌👌

  • @happymaaan2401
    @happymaaan2401 4 года назад +7

    Miss you dharmpreet veer Teri yaad kadi ne bhuldi

  • @bittusingh8602
    @bittusingh8602 10 лет назад +41

    Touched the heart this song..so Sweet Voice....Sudesh Kumari @Dharmapreet

  • @JaswinderSingh-mg5pm
    @JaswinderSingh-mg5pm 2 года назад +1

    ਸੁਰੇਸ਼ ਕੁਮਾਰੀ ਤਾਂ ਜਿਉਂਦੀ ਅ ਉਸ ਨੂੰ ਸੁਣ ਲਿਆ ਕਰੋ ਵੀਰ

  • @its__fouji1440
    @its__fouji1440 Год назад

    Kon kon ਸੁਣਦਾ ਦਾਰੂ ਪੀ ਕੇ ਮੇਰੇ wangu 😢 16,7,2023😢😢😢😢

  • @KULDEEPSINGH-xf1es
    @KULDEEPSINGH-xf1es 7 лет назад +20

    ਨਾਈਸ ਗੀਤ

  • @Harpalsingh-ts1th
    @Harpalsingh-ts1th 7 лет назад +8

    Sad song da badshah aa Ajj v 22 dharampreet I miss you bro

  • @pathnkotiyakhan4474
    @pathnkotiyakhan4474 5 лет назад +84

    2020 kon kon sunda A 🎶

  • @avtar_hair
    @avtar_hair 2 года назад +2

    Bai time time Di gal hundi. A pehla bhot sunya song 😭😭😭 puranya yadA yaad kra tyan

  • @RanjodhMavi
    @RanjodhMavi 3 месяца назад

    ਮਿਠੀ ਮਿਠੀ ਧੁੱਪ ਵਿਚ ਮਿੱਠੇ ਗੀਤ ਕੌਣ ਕੋਣ ਸੁਣ ਰਿਹਾ ਜੀ

  • @honeydhillon1716
    @honeydhillon1716 8 лет назад +27

    miss uuuu lov u dharampreet

  • @akashmehta2576
    @akashmehta2576 3 года назад +6

    😭😭😭😭😭 yar bhut shone sad song va miss u

  • @harpreetsidhu5810
    @harpreetsidhu5810 5 лет назад +50

    2019 vich kon kon son rya a song

  • @SandeepSingh-gy8zk
    @SandeepSingh-gy8zk Год назад +1

    June 2023 old is gold ❤❤

  • @guri_sran.
    @guri_sran. 7 месяцев назад +1

    2024 vale🙌🥺🥀💔

  • @gurjeetsingh2977
    @gurjeetsingh2977 6 лет назад +15

    dharmpreet veer come back please we want to listen u

  • @myaim4587
    @myaim4587 4 года назад

    ਪਹਿਲਾਂ ਗਾਣੇ ਤੇ ਵੀਡੀਓਜ਼ ਕਮਾਲ ਹੁੰਦੇ ਸੀ👌👌🌿🌸💐🌻🌺⚘🌷🌹🌹🌹🌹💖💜💙💚❤

  • @ranjitsinghnagpal8843
    @ranjitsinghnagpal8843 5 месяцев назад

    2024ਚ ਅੱਜ ਵੀ ਸੁਣ ਰਹੇ ਹਾਂ,, ਬਹੁਤ ਵਧੀਆ ਸੀ ਬਾਈ ਦੇ ਗਾਣੇ

  • @jagseersingh5310
    @jagseersingh5310 4 года назад +4

    Dharampreet da song🎶🎤🎶🎤 best👍💯👍💯👍💯👍💯👍💯

  • @preetdhillon2996
    @preetdhillon2996 10 лет назад +4

    Kmaal karti 22 ne.dil nhi rajda eh song sun ke💌

  • @shokatali561
    @shokatali561 8 лет назад +39

    kya baata c dharampreet 22 diya

  • @RajvinderSingh-nx1st
    @RajvinderSingh-nx1st 4 месяца назад

    ਇਹ ਗਾਣੇ ਰਾਤ ਖੇਤ ਸੁਣਦੇ ਸੀ 208 ਵਿੱਚ

  • @chranjeetpannu951
    @chranjeetpannu951 7 лет назад +26

    wapas aa ja 22 miss you

  • @GurvinderSidhu-mu9ou
    @GurvinderSidhu-mu9ou 4 года назад +3

    tutte dilan di awaaz c dharmpreet 👌👌

  • @arshdeep3175
    @arshdeep3175 2 года назад +1

    2022 ਵਿੱਚ ਕੋਣ ਕੋਣ ਸੁਣ ਦਾ ਗੀਤ 22 ਧਨਪ੍ਰੀਤ ਦਾ

  • @parmindersingh4426
    @parmindersingh4426 8 лет назад +77

    miss u veer dharmpreet

  • @shivjeetsingh171
    @shivjeetsingh171 3 года назад +4

    10 Saal pehla da cheta a Gaya Kina vadia smaaa c 🤔🤔😑