Yaar Manuana (Official Video) Dharampreet & Sudesh Kumari | New Punjabi Songs | Latest Punjabi Songs

Поделиться
HTML-код
  • Опубликовано: 12 янв 2025

Комментарии •

  • @nirbansingh3490
    @nirbansingh3490 7 месяцев назад +176

    ਧਰਮਪ੍ੀਤ ਦੇ ਗੀਤ 2024 ਵਿੱਚ ਸੁਣ ਰਹੇ ਹਾਂ

    • @ManjinderSingh-q2g
      @ManjinderSingh-q2g 5 месяцев назад +5

      ਮੈਂ ਅਜ ਵੀ ❤ਸੁਣ ਰਿਹਾ ਵੀਰ ,ਹੋਰ ਕੋਈ ਗੀਤ ਰਾਸ ਈ ਨੀ ਆ ਰਿਹਾ 😅😅😅😅

    • @manis6020
      @manis6020 5 месяцев назад +3

      August 2024 ch v sikh rahe haan

    • @NeTToNeT
      @NeTToNeT 2 месяца назад +1

      2024 October 29

    • @KashmirSing-z1z
      @KashmirSing-z1z 2 месяца назад

      Hy may jaan Labi

    • @lovetejiteji1495
      @lovetejiteji1495 9 дней назад

      3. 1. 2025❤❤❤

  • @robinkhehra4247
    @robinkhehra4247 Год назад +90

    ਕੌਣ ਕੌਣ ਸੁਣਦਾ ਅਜ ਵੀ ਦਿਲ ਭਰ ਕਿ ਇਹਨਾਂ ਗੀਤਾਂ ਨੂੰ ਦੋਸਤੋ ਮੈ ਤਾਂ ਅੱਜ ਵੀ ਸੁਣ ਰਿਹਾ 4 ਅਕਤੂਬਰ ਦਿਨ ਬੁੱਧਵਾਰ 2023 ਕਰੋ ਲਾਈਕ ਮੇਰੇ ਭਰਾ ਜੋ ਅਜ ਪੁਰਾਣੇ ਸਮੇਂ ਯਾਦ ਕਰ ਰਿਹਾ ਹੋਵੇ

    • @ramanchumber9386
      @ramanchumber9386 8 месяцев назад

      10-5-2024 sun rye aa hun v

    • @AruBhankher
      @AruBhankher 18 дней назад +1

      25 December 2024

    • @SehajDeff
      @SehajDeff 8 дней назад

      Bai me 4-1-2025 nu Tera comment padya hi

  • @iqbalsinghshantii8601
    @iqbalsinghshantii8601 9 месяцев назад +179

    ਧਰਮਪ੍ਰੀਤ ਦੇ ਗੀਤ ਸਿਰਾ ਵੀਰ ਮਾਰਚ 2024 ਸੁਣ ਰਹੇ ਹਾਂ ਤੇ ਸੁਣਦੇ ਰਹਾਂਗੇ

  • @deepdhaliwal5189
    @deepdhaliwal5189 2 года назад +124

    ਛੋਟੇ ਹੁੰਦੇ ਆਵਦੀ ਮੰਮੀ ਨਾਲ ਜਾਂਦੇ ਹੁੰਦੇ ਸੀ ਆਵਦੇ ਪਿੰਡ ਨੂੰ ਮਿੰਨੀ ਬੱਸ ਵਿੱਚ ਉਹਦੇ ਵਿੱਚ ਲੱਗਦਾ ਹੁੰਦਾ ਸੀ ਇਹ song ਕਿੱਥੇ ਗਿਆ ੳ ਸਮਾਂ 💔🙁

  • @shangarasingh2018
    @shangarasingh2018 3 года назад +159

    ਸੱਚੀਂ ਯਾਰ ਧਰਮਪਰੀਤ ਤੇਰੀ ਯਾਦ ਬਹੁਤ ਆਉਦੀਂ ਤੇਰੀ ਆਵਾਜ਼ ਵਿੱਚ ਦਰਦ ਬਹੁਤ ਸੀ👌👌👌👌💘💯

  • @babuks....p6976
    @babuks....p6976 11 месяцев назад +80

    2024 में कोन कोन सुन रहा है ???

    • @jagrajsingh4117
      @jagrajsingh4117 9 месяцев назад +1

      Present sir

    • @sabisokhi7902
      @sabisokhi7902 6 месяцев назад

      Me ta veer har roz sunda eh song jdo tak zindagi rhu sunu ga har roz ji

  • @gurdassingh6637
    @gurdassingh6637 11 месяцев назад +3

    Eh time v siraa e c ❤❤❤

  • @Khushsandhu-sj7uh
    @Khushsandhu-sj7uh Год назад +18

    ਯਾਦ ਤੇਰੀ ਆਉਂਦੀ ਇਹ, ਗੀਤ ਸੁਣ ਕੇ ❤😢

  • @prabhgundhiman9950
    @prabhgundhiman9950 Год назад +20

    ਪੁਰਾਣੇ ਗਾਣੈ ਸੁਣਕੇ ਪੁਰਾਣਾ ਟਾਈਮ ਯਾਦ ਆ ਜਾਂਦਾ

  • @amrinderkaur7680
    @amrinderkaur7680 3 года назад +82

    ਦਿਨ ਵਿੱਚ ਇੱਕ ਵਾਰ ਤਾਂ ਜਰੂਰ ਸੁਣਦੇ ਹਾਂ ਧਰਮਪ੍ਰੀਤ ਨੂੰ

  • @dalwindarsingh5506
    @dalwindarsingh5506 4 года назад +75

    ਇਕੱਲਾ ਪਨ ਦੂਰ ਕਰਦੇ ਇਹ ਗਾਣੇ 👌🏼👌🏼👌🏼

  • @diptysingh5858
    @diptysingh5858 3 года назад +37

    ਬਾਈ ਦੇ ਗਾਣੇ ਸੁਣ ਕੇ ਸੇਲੀ ਦੀ ਯਾਦ 😭a jandi te rona a ਜਾਂਦਾ 😭😭😭😭😭😭

    • @RajSingh-ge3sn
      @RajSingh-ge3sn Год назад

      Sahi gal aa 22 di

    • @honey-zu7yb
      @honey-zu7yb Год назад

      Koi na koi na veer saheli nmi dwadage 😢😢

    • @Kurgamer35
      @Kurgamer35 9 месяцев назад

      ਔਖਾ ਆ ਬਹੁਤ ਵੀਰੇ

  • @lakhvindersingh3114
    @lakhvindersingh3114 3 года назад +69

    ਧਰਮਪ੍ਰੀਤ ਜੀ ਤਾਂ ਯਾਦ ਹੀ ਬਣ ਕੇ ਰਹਿ ਗਈ ਜਿਸਨੂੰ ਭੁਲਾਇਆ ਨਹੀਂ ਜਾ ਸਕਦਾ

  • @dharampreetbajwa
    @dharampreetbajwa 5 лет назад +85

    Old times were also good
    2019✌👍👍👍

  • @dalbagdhaliwal8485
    @dalbagdhaliwal8485 5 лет назад +647

    ਇਨ੍ਹਾਂ ਗੀਤਾਂ ਨੂੰ ਸੁਣ ਕੇ ਇਕ ਅਲੱਗ ਅਜਿਹਾ ਨਸ਼ਾ ਚੜ੍ਹ ਜਾਂਦਾ ਐ ਹੁਣ ਦੇ ਗੀਤ ਸਾਨੂੰ ਬਿਲਕੁਲ ਵੀ ਪਸੰਦ ਨਹੀਂ। ਕਿਥੋਂ ਸੁਣੀਏ ਧਰਮਪ੍ਰੀਤ ਤੇਰੇ ਗੀਤ I miss you ਵੀਰ

  • @royalgill5442
    @royalgill5442 2 года назад +59

    ਸਦਾਬਹਾਰ ਗਾਣੇ ਆ ਬਾਈ ਧਰਮਪ੍ਰੀਤ ਦੇ ਅੱਜ 2022 ਵਿੱਚ ਵੀ ਓਵੇ ਹੀ ਤਾਜੇ ਤਾਜੇ ਲੱਗ ਰਹੇ ਆ 😍

  • @jobanbeer6902
    @jobanbeer6902 2 года назад +135

    ਇਹ ਉਹ ਗੀਤ ਨੇ ਜੋ ਰੂਹ ਚ ਵੱਸ ਜਾਂਦੇ ਆ , ਤੇ ਅੱਜ ਵੀ ਸੁਣਕੇ ਦਰਦ ਤਾਜ਼ੇ ਹੁੰਦੇ ਆ , 2022 ਚ ਵੀ ਨਵਾਂ ਈ ਲੱਗਣ ਦਿਆ , miss you always , ਧਰਮਪ੍ਰੀਤ ਬਾਈ 😔

  • @ManmeetSingh-ff7vl
    @ManmeetSingh-ff7vl 3 года назад +98

    2021 ch kon sun reha bai de geet 💞🙏🥺

  • @mahakdeep2470
    @mahakdeep2470 9 месяцев назад +18

    लवायो हाजरी 14-04-2024 विच आह खूबसूरत गाना कौन कौन सुन रिहा ह❤

  • @Pinukamboj
    @Pinukamboj 2 года назад +39

    ਸਾਰੇ ਗਮ ਭੁੱਲ ਜਾਣਗੇ ਨਹੀਂ ਭੁੱਲਣਾ ਵਿਛੋੜਾ ਤੇਰਾ 🥺
    Miss you ਧਰਮਪ੍ਰੀਤ ਵੀਰ,🥺

  • @gurlalgill4254
    @gurlalgill4254 3 года назад +30

    ਧਰਮਪ੍ਰੀਤ ਅਲਵੇਸ legend's nd miss u bai g bhut jaldi Sade to door ho gai 😭🙏🏼

  • @harmitsingh3688
    @harmitsingh3688 11 месяцев назад +8

    18 Feb 2024 ਸਵਾ ਬਾਰਾਂ ਵਜੇ ਏ ਐਮ।

  • @Rajugill-q2r
    @Rajugill-q2r 4 месяца назад +4

    ਜਵਾਨੀ ਟਾਈਮ ਦਾ ਟਾਈਮ ਯਾਦ ਆ ਜਾਂਦਾ ਧਰਮਪ੍ਰੀਤ ਦੇ song ਸੁਣਕੇ

  • @manjindermanu4067
    @manjindermanu4067 4 года назад +13

    😓 ਯਾਦ ਆ ਗੲੀ ਕੁਲਜੀਤ ਦੀ😓😓😓😓😓😓😓😓😓😓😓😓💔💔💔💔💔💔💔💔💔💔💔💔

  • @mikagangar9927
    @mikagangar9927 6 месяцев назад +2

    ਅੱਜ ਇਸ ਮਹਾਨ ਕਲਾਕਾਰ ਦਾ ਜਨਮ ਦਿਨ ਆ ਸਾਡੇ ਵਿੱਚ ਨਹੀਂ ਪਰ ਸਾਡੇ ਦਿਲਾ ਚ ਅਮਰ ਸਿੰਘ ਚਮਕੀਲਾ ਜੀ ਵਾਂਗ ਹਮੇਸ਼ਾ ਵਸਦੇ ਨੇ ਧਰਮਪ੍ਰੀਤ ਜੀ

  • @tanishkanojiya4410
    @tanishkanojiya4410 5 лет назад +15

    Na Punjab wargi life na Punjabi song kity ne mil skde i love Punjab😍😍😍😍😍😘😘😘😘😘

  • @rajmander6184
    @rajmander6184 5 лет назад +82

    Puarne gaane sun ke purineyan yaadan ve yaad karva diteyan 22 ne dharmpreet 22 de song trending ch rahange te hamesa sunde raha ge song love you veer and miss u ☹️☹️☹️

  • @lakhbirsingh3395
    @lakhbirsingh3395 2 года назад +9

    ਸਦਾ ਬਹਾਰ ਗੀਤ ਬਾਈ ਧਰਮਪ੍ਰੀਤ ਦੇ ਅਜ ਵੀ ਮਨ ਵਿਚ ਵਸਦਾ ਯਾਰ ਮਿਸ ਯੂ ਲਵ ਯੂ ਬਾਈ

  • @TheR1rider
    @TheR1rider 3 года назад +37

    2022 still favourite ❤️ childhood memories songs❤️❤️❤️ miss those days , etc punjabi ❤️❤️

  • @vibesvideos1275
    @vibesvideos1275 5 лет назад +357

    KON KON AAJ VE MISS KARDA DHARMPREET NU😭😭

  • @deepjoshan8159
    @deepjoshan8159 5 месяцев назад +2

    ਬਹੁਤ ਖੂਬਸੂਰਤ ਇਨਸਾਨ ਕਲਾਕਾਰ ਬਾਈ ਧਰਮਪ੍ਰੀਤ ਜੀ ਬਹੁਤ ਵੱਡੀ ਘਾਟ ਹਮੇਸ਼ਾ ਲਈ

  • @mahimehar4584
    @mahimehar4584 5 лет назад +53

    Missing him so much 💔😢😭😭😭😭😭

  • @godisgreat7043
    @godisgreat7043 3 года назад +18

    Old is gold👌❤

  • @gillbro7853
    @gillbro7853 3 года назад +19

    I miss you darmpreet Bhai ji 😭😭😭😭😭

  • @kamalrkamalr2014
    @kamalrkamalr2014 2 года назад +10

    ਤਾਜੇ ਤੇ ਰੂਹ ਵਾਲੇ ਗੀਤ

  • @harshdeep2781
    @harshdeep2781 5 лет назад +111

    Ajj v Kon Kon sun reya ha ...20.1.2020 kroo like miss u Veera old is gold 😥😥😥😥

  • @balkarsingh7697
    @balkarsingh7697 Год назад +12

    All time favorite in sad songs no one can beat dharmpreet his voice and lyrics take u different level what ever he sing is no one can beat it king of sad songs

  • @monurajput2731
    @monurajput2731 4 года назад +130

    Jis kissi ko bi Ye gana psnd ha or 2020 me sun rha ha kro like 👍🏻

  • @flopyoutuber302
    @flopyoutuber302 3 года назад +46

    Miss u ustad ji😢 tuhade gane son ke ajj vi dil nu sakun mil jandda

  • @VickysinghadiwalVicky
    @VickysinghadiwalVicky Год назад +4

    Dharmpreet y ji eda lagda jive aj 22/9/2023 nu aa gana aiya hunda ajj Fer baut miss kita y 😢

  • @mandeepkour6336
    @mandeepkour6336 3 года назад +9

    Bhaut shona song a👌

  • @terareckless8117
    @terareckless8117 3 года назад +1

    Haiga koi 2021 ch sunda❤️❤️❤️❤️

  • @jatinderbila5686
    @jatinderbila5686 10 месяцев назад +9

    ਦਿਲ ਨਹੀਂ ਲਗਦਾ ਯਾਰ ਓਸ ਬਿਨਾ 😢😢😢

  • @BalwinderSingh-oz2fj
    @BalwinderSingh-oz2fj 6 лет назад +19

    Nice song,,, miss u Dharmprt 😓😢

  • @dr.baldevbawejab.k.baweja9950
    @dr.baldevbawejab.k.baweja9950 7 лет назад +51

    एक ही हैं सबकी मंज़िल बस लफ़्ज़ों के
    तराने बदल जाते है दोस्तों...
    वो एक ही मुकाम है जिसे कुछ स्वर्ग तो
    कुछ जन्नत का दरबार कहते हैं...
    🙏🙏🙏

  • @sandeepsingh3643
    @sandeepsingh3643 Год назад +2

    2023 ਚ ਵੀ ਗੀਤ ਸੁਣਦੇ ਹਾ, ਸਦਾਬਹਾਰ ਗੀਤ ❤😢

  • @nettu3365
    @nettu3365 2 года назад +3

    ਬਹੁਤ ਯਾਦ ਆਉਂਦੇ ਬਾਈ ਤੇਰੇ ਗਾਣੇ ਅਜ ਵੀ ਬਹੁਤ ਸੁਣਦੇ ਆ

  • @gurpreetnagra6910
    @gurpreetnagra6910 4 года назад +7

    Miss u dharmpreer vir ..dil vch vsda a tu vir.. zindgi dubaara nai mildi vir tu eda kio kita ..

  • @dr.baldevbawejab.k.baweja9950
    @dr.baldevbawejab.k.baweja9950 8 лет назад +107

    🌷बड़ी भूल हुई अनजाने में, ग़म छोड़ आये महखाने में;
    खा कर ठोकर ज़माने की, फिर लौट आये मयखाने में;
    मुझे देख कर मेरे ग़म बोले, बड़ी देर लगा दी आने में।🌷

  • @akshay7529
    @akshay7529 10 месяцев назад +1

    Sudesh kumari , miss pooja , naseebo lal ❤

  • @lovetejiteji1495
    @lovetejiteji1495 9 дней назад +1

    3. 1. 2025❤❤❤❤❤

  • @Typhonic_FiighTeR
    @Typhonic_FiighTeR 3 года назад +6

    Mai peg lgate hue ese gaane bht sunta hun ksm se nasha dbl ho jata h Or dil ko sukun bhi milta hai💞🥺

  • @gurbhajsingh845
    @gurbhajsingh845 2 года назад +1

    2023 ਦੀ 2 ਤਰੀਕ ਨੂੰ ਸੁਬਾ 7 ਵਜੇ ਸੁਣ ਰਹੇ ਆ ਆ ਗੀਤ love 😘 alway

  • @sukhpreetkaur3792
    @sukhpreetkaur3792 7 лет назад +20

    I miss you dharmpreet bro

  • @GagandeepSingh-zj9zt
    @GagandeepSingh-zj9zt Год назад +1

    Sahi kiha y...... Tu hi banne ne mudd barbaadiya de😮😮

  • @garryrana3292
    @garryrana3292 4 года назад +4

    Jaan ਕੱਢ ਦਾ song aj v pehla ਵਾਂਗ

  • @gurpreetsidhu6650
    @gurpreetsidhu6650 5 месяцев назад +1

    ਬਹੁਤ ਸੁਣਿਆ ਇਹ ਗੀਤ ਉਸ ਟਾਈਮ ਪਿੰਡਾ ਚ ਕੇਬਲ ਨੈੱਟਵਰਕ ਆਇਆ ਸੀ। ਟੀਵੀ ਦੀ ਸਕ੍ਰੀਨ ਤੇ ਗੀਤਾ ਦੀ ਲਿਸਟ ਆਉਂਦੀ ਕੋਡ ਭੇਜ ਕੇ ਗੀਤ ਲਵਾਉਂਦੇ ਨਾਲ ਫੋਟੋ ਲਗਦੀ ਸੀ। ਜਦੋਂ ਦਿਨ ਓਹ ਨਹੀਂ ਰਹੇ ਫਿਰ ਦਿਨ ਇਹ ਵੀ ਨੀ ਰਹਿੰਦੇ। ਨਾ ਫੋਨ ਸੀ ਪਿਆਰ ਵੀ ਉਹ ਟਾਈਮ ਸੀ ਕਿਸੇ ਨੂੰ ਪਤਾ ਵੀ ਨੀ ਹੁੰਦਾ ਸੀ ਕਿਸ ਦੀ ਗੱਲ ਕਿਸ ਨਾਲ ਆ। ਲਵ ਲੇਟਰ ਆਉਣਾ ਕਿਤੇ ਕੱਲੇ ਬੈਠ ਕੇ ਪੜ੍ਹਦੇ 💌 ਵਿਚ ਲਿਖਿਆ ਹੁੰਦਾ ਸੀ ਤੂੰ ਉਸ ਦਿਨ ਆਪਣੇ ਦੋਸਤਾਂ ਨਾਲ ਸੀ ਤੂੰ ਓਥੇ ਖੜਾ ਮੇਰੇ ਵੱਲ ਦੇਖਿਆ ਸੀ ਹਣਾ। ਓਹਨੂੰ ਆਪਣੀ ਗੱਲ ਦਾ ਪਤਾ ਤਾਂ ਨੀ।ਇਹੋ ਜਾ ਬਹੁਤ ਲਿਖਿਆ ਹੋਇਆ ਹੁੰਦਾ ਸੀ। ਜੇ ਕਦੇ ਲਵ ਲੈਟਰ ਲੇਟ ਹੋ ਜਾਂਦਾ ਤਾਂ ਆਪਣੇ ਦਿਲ ਨਾਲ ਗੱਲਾਂ ਕਰਦੇ ਵੀ ਓਹਦੇ ਘਰੇ ਨਾ ਪਤਾ ਲੱਗ ਗਿਆ ਹੋਵੇ।ਫਿਰ ਵਿਚ ਇਕ ਵਿਚੋਲਾ ਵੀ ਹੁੰਦਾ ਓਹਨੇ ਖਬਰ ਦੇਨੀ ਅੱਗੇ ਕਿਸੇ ਤੋਂ ਪੁੱਛ ਕੇ ਜੇ ਕਦੇ ਗੁੱਸੇ ਹੋ ਜਾਂਦੇ ਤਾਂ ਉਹੀ ਵਿਚੋਲਾ ਕਿਮੇ ਨਾ ਕਿਮੇ ਰਾਜੀਨਾਮਾ ਕਰੁੰਦਾ ਹੁੰਦਾ ਸੀ। ਸਕੂਲ ਟਾਈਮ ਬਹੁਤ ਵਧੀਆ ਸੀ।ਇਕ ਅੱਜਕਲ ਪਿਆਰ ਚਲਦਾ ਸਭ ਨੂੰ ਪਤਾ ਏ ਕਿਹੋ ਜਾ ਪਿਆਰ ਆ।ਉਸ ਟਾਈਮ ਪਿਆਰ ਰੂਹ ਨੂੰ ਕਰਦੇ ਸੀ ਓਹ ਵੀ ਸੱਚਾ ਦਿਲ ਤੋਂ।ਜਦੋਂ ਕਿਸੇ ਦਾ ਪਿਆਰ ਟੁੱਟਦਾ ਜਾ ਕੋਈ ਹੋਰ ਗੱਲ ਹੋ ਜਾਣੀ ਫਿਰ ਅੰਦਰੋਂ ਦਿਲ ਪਾਟ ਜਾਂਦਾ ਸੀ ਉਸ ਇਨਸਾਨ ਦਾ ਵੀ ਆ ਕੀ ਹੋ ਗਿਆ ਫਿਰ ਯਾਰਾ ਦੋਸਤਾਂ ਨੇ ਬਹੁਤ ਪਿਆਰ ਨਾਲ ਸਮਜਾ ਦਿੰਦੇ ਸੀ। ਵੀ ਕਿਤੇ ਕੋਈ ਗਲਤ ਸਟੈਪ ਨਾ ਚੱਕ ਲਵੇ।ਇਕ ਅੱਜ ਕਲ ਨੰਬਰ ਲੈਣਾ ਦੋ ਚਾਰ ਦਿਨ ਗੱਲਾ ਕਰਨੀਆ ਜਿਸਮ ਦੀ ਭੁੱਖ ਮਿਟਾ ਲੈਣੀ ਫਿਰ ਜੇ ਕੋਈ ਗੱਲ ਹੋ ਜਾਣੀ ਤਾਂ ਵੀਡਿਓ ਵਾਇਰਲ ਕਰ ਦੀ ਇੱਜ਼ਤ ਮਿੱਟੀ ਕਰ ਦਿੰਦੇ ਨੇ।ਉਸ ਟਾਈਮ ਤਾਂ ਵਾਹਲੀ ਵੱਡੀ ਕੀ ਗੱਲ ਸੀ ਇਨਸਾਨ ਆਪਣੇ ਪਿਆਰ ਨੂੰ ਟਚ ਵੀ ਨੀ ਕਰਦਾ ਸੀ। ਬਹੁਤ ਵਦੀਆ ਲਾਈਫ ਸੀ ਓਹ ਟਾਈਮ।

    • @sumankamboj3679
      @sumankamboj3679 5 месяцев назад

      Shi gll aa ajj kll pyar ch phla hi bol dinde sbb kjj krn nu

    • @mr.badshah993
      @mr.badshah993 4 месяца назад +1

      Bhut vdya mention kita tuc bro... Eh gl 110% shi aa

  • @amitvarmass378
    @amitvarmass378 5 лет назад +104

    एक सुकून की तलाश मे जाने कितनी बेचैनियां पाल ली,
    और लोग कहते है हम बडे हो गए हमने जिंदगी संभाल ली.

    • @jazzymusical7334
      @jazzymusical7334 4 года назад +1

      😢😢😢😢😢😢😣😣😣😣😭😭😭😭😭😭😭😭👌👌👌👌💘💘💘💘💔💔💔💔🙏🙏🙏🙏🙏🙏🙏🙏🙏🙏

    • @gaggandeep4748
      @gaggandeep4748 4 года назад +1

      .😋😋

    • @PremKumar-jb9yl
      @PremKumar-jb9yl 4 года назад +2

      @@gaggandeep4748 hi

    • @sunnyvip8181
      @sunnyvip8181 4 года назад +1

      @@jazzymusical7334 ?

    • @birbalsingh3903
      @birbalsingh3903 4 года назад

      Mtrrmy

  • @davinderkataria3929
    @davinderkataria3929 4 месяца назад

    ਆਪਣਾ ਪੁਰਾਣਾ ਟਾਈਮ ਚੇਤੇ ਆਗਿਆ ਯਾਰੋ😢ਸ਼ਾਇਦ ਉਹ ਵੀ ਇਸ ਗਾਣੇ ਨੂੰ ਸੁਣ ਕੇ 2005 ਦੀਆਂ ਸਾਰੀਆਂ ਗੱਲਾਂ ਯਾਦ ਕਰ ਦੀ ਹੂ ❤❤❤ਉਹ ਟਾਈਮ ਹੁਣ ਨੀ ਆਉਣਾ

  • @sonykour3853
    @sonykour3853 2 года назад +8

    Love this song 🥰 heart touching love you ❤️❤️🥰😘

  • @mandeeppatto6467
    @mandeeppatto6467 Год назад +1

    ਬਾਈ ਧਰਮੇ ਦੇ ਸਾਰੇ ਹੀ ਗੀਤ ਬਹੁਤ ਵਧੀਆ ਨੇ

  • @shababkhan8745
    @shababkhan8745 5 лет назад +61

    Kon kon 2019 aa song sun rhya h ? Comment hor like krr ke jrur dasyo 🙏🙏🙏🙏

  • @Sunitateachingpoint44
    @Sunitateachingpoint44 9 месяцев назад

    ਦੁੱਖ ਸਮੇ sad song ਅਤੇ ਪਰਮਾਤਮਾ ਦੋਵੇਂ ਯਾਦ ਆਉਂਦੇ ਹਨ

  • @jasmeetkaursandhu6708
    @jasmeetkaursandhu6708 7 лет назад +22

    We are missed dharmpreet

  • @mohdsadiq3488
    @mohdsadiq3488 10 месяцев назад +2

    Aadil ❤❤😊😊

  • @karamsinghkaramsingh7116
    @karamsinghkaramsingh7116 4 года назад +12

    2021 vich kon kon sun raha dahrmpreet langed

  • @kaurbrar7092
    @kaurbrar7092 8 месяцев назад +1

    2024 alyy attendance 🙏

  • @balwindergill7593
    @balwindergill7593 7 лет назад +180

    Purane din yaad aa gaye miss u bai jii

  • @partapsingh7710
    @partapsingh7710 5 лет назад +26

    My favourite song 2019 walle like kardo

  • @PoojaRajput-qc2uw
    @PoojaRajput-qc2uw 9 месяцев назад +1

    24 ch kon kon kon sunda hai aaa song

  • @harjotdhaliwal5494
    @harjotdhaliwal5494 3 года назад +5

    har rojj sunde aa bai ji nu..miss u alot

  • @SurinderSingh-vu6ur
    @SurinderSingh-vu6ur 4 месяца назад

    ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ

  • @RAKESHKUMAR-wt4yr
    @RAKESHKUMAR-wt4yr 5 лет назад +28

    July 2019 mein kon kon sun RHA h like hit

  • @RekhaRani-226
    @RekhaRani-226 10 месяцев назад +1

    2/26/2024 miss you 😢

  • @harmandhiman3402
    @harmandhiman3402 5 лет назад +72

    2019 ch kon Kon sunn reha song

    • @natureloverrandeep8216
      @natureloverrandeep8216 4 года назад +1

      8 5 2020

    • @Souravreaction5911
      @Souravreaction5911 4 года назад

      G9-

    • @PrabhjotSingh-jx8cj
      @PrabhjotSingh-jx8cj 4 года назад

      2021 ch vi

    • @ParamjeetSingh-yt7it
      @ParamjeetSingh-yt7it 3 года назад

      @@PrabhjotSingh-jx8cj
      Oooooolooooooo

    • @ParamjeetSingh-yt7it
      @ParamjeetSingh-yt7it 3 года назад

      @@PrabhjotSingh-jx8cjooooooooloooooooooooo
      oooooooolooooooooooooooololooooloolokmooooooooooollooooooooooo
      oooooooolooooooooooooooololooooloolokmooooooooooollooooooooooo
      oooooooolooooooooooooooololooooloolokmooooooooooollooooooooooo
      oooooooolooooooooooooooololooooloolokmooooooooooollooooooooooo
      oooooooolooooooooooooooololooooloolokmooooooooooollooooooooooooplooooo
      plooooooo
      ooolok
      Ooloool
      Ooloooloooooooooooo
      ooooooooooo
      opomolo
      opomolo
      loo
      loo
      lookooooooppoooooooooo
      oooooooo
      oooooooooooooooooooo
      oooooooooooooooooooooooooooooooook
      ooooooooooookooooolkkol
      oolkkolooooooomooooooooo
      oomoooooooooo
      olooooloooook
      Lolooooo
      oooollooooooklooooooolooloooooooooooookoo

  • @Rkbikemachanic
    @Rkbikemachanic 7 месяцев назад +1

    Best song would ❤❤❤

  • @GopalRai855-d7y
    @GopalRai855-d7y Месяц назад

    ❤❤ ਧਰਮਪ੍ਰੀਤ ❤❤

  • @soachapniapni5371
    @soachapniapni5371 4 месяца назад

    ਕਦੇ ਨਹੀ ਮੁੜਕੇ ਆਉਣਾ ਇਹ ਟਾਇਮ

  • @RavinderKumar-gj7jr
    @RavinderKumar-gj7jr 4 года назад +2

    Koi eh na keha karo 2020 vich kon kon sunda hai kuch song bahat ache hunde hai sada bahaar samjya karo tusi

  • @akashkhatri5643
    @akashkhatri5643 7 лет назад +8

    Heart touch song 👌👌

    • @DeepakKumar-vi6iz
      @DeepakKumar-vi6iz 5 лет назад

      My favorite song aal time hit h bhai ji i miss you dharmveer bro

    • @NehaSharma-gp2jf
      @NehaSharma-gp2jf 3 года назад

      Very heart ❤ 💙 💜 touching 😢 song

  • @koamlrani1661
    @koamlrani1661 День назад

    Bot Sona song ha aa 🥺❤

  • @jeetpadda6135
    @jeetpadda6135 4 года назад +38

    Kon kon sun da aj v 2020 plz like kro

  • @GobindBawa-n9o
    @GobindBawa-n9o 6 месяцев назад

    15 july 2024y hun be miss krr de 🙏😢

  • @priyamahey3153
    @priyamahey3153 4 года назад +7

    Memorable ❤️

  • @jaspalsinghgaggu74
    @jaspalsinghgaggu74 Год назад +1

    ਬਹੁਤ ਘੈਟ ਗਾਣੇ ਆ ਬਾਈ ਦੇ

  • @PankajGupta-lx1hg
    @PankajGupta-lx1hg 8 лет назад +9

    miss you dharampreet 22G

  • @Dhillon0869
    @Dhillon0869 Год назад

    Like for
    Sangdil 47 wala❤❤

  • @prabhjotdeol1466
    @prabhjotdeol1466 3 года назад +3

    Song forever 😘😘♾️♾️😘😘

  • @gouravkamboj1737
    @gouravkamboj1737 Год назад +3

    haga koi 2023 ch...is bnde nu yaad karan wala???

  • @joytirani5824
    @joytirani5824 10 месяцев назад +1

    Old is gold

  • @JaskaranSingh-qt6xw
    @JaskaranSingh-qt6xw 18 дней назад +1

    26/12/2024❤❤❤❤

  • @punjabizindabaad7823
    @punjabizindabaad7823 5 лет назад +18

    December 2019 ch kon kon sun reha hai

  • @MandeepKaur-hz8mp
    @MandeepKaur-hz8mp 4 года назад +2

    Kon kon sun da 2021 c aa song

  • @mukhwinderkhanguramukhwind2170
    @mukhwinderkhanguramukhwind2170 4 года назад +6

    Purana kund see dharampreet😢😢😢😢😢😢😢😭😭😭😭😭😭

  • @SukhwindarKaur-l2n
    @SukhwindarKaur-l2n Год назад +2

    Nyc song😢miss you dharmpreet ji teri bhut yaad aunde aa😢❤

  • @natureloverrandeep8216
    @natureloverrandeep8216 4 года назад +3

    2020 ch b kon sunda y dharmpreet nu. Legend bnda c y

    • @GuriSingh-kg3ut
      @GuriSingh-kg3ut Год назад

      2023 ਚ ਵੀ ਸੁਣਦੇ ਆ ਬਾਈ ਜੀ

  • @rakeshbror98
    @rakeshbror98 6 месяцев назад

    Yah song 12 saal pahle mere phone me tha us time mere paas Sigmatel ka phone📱 tha .
    Or aaj bhi सुनकर अच्छा laga ❤

  • @Punjabi_fitness143
    @Punjabi_fitness143 Год назад +4

    Masterpiece 😭

  • @ranjitsinghnagpal8843
    @ranjitsinghnagpal8843 5 месяцев назад

    2024ਚ ਵੀ ਇਹ ਗਾਣਾ ਨਵਾਂ ਲੱਗਦਾ ਏ, ਬਹੁਤ ਵਾਰ ਸੁਣ ਲਿਆ

  • @jagtartari3098
    @jagtartari3098 3 года назад +4

    ਬਹੁਤ ਵਧੀਆ