Gori Vihni (Full Video Song) | Dharampreet & Sudesh Kumari | New Punjabi Song

Поделиться
HTML-код
  • Опубликовано: 12 янв 2025

Комментарии • 1,7 тыс.

  • @phoolasingh4719
    @phoolasingh4719 9 месяцев назад +55

    2006 ਵਿੱਚ ਜਦੋਂ ਮਲੇਰਕੋਟਲੇ ਸ਼ਹਿਰ ਬੀ ਐਡ ਕਰਦੇ ਸੀ ਤੇ ਬਰਨਾਲੇ ਤੋਂ ਮਲੇਰਕੋਟਲੇ ਜਾਂਦੇ ਬੱਸ ਚ ਸਾਰੇ ਗਾਣੇ ਬਾਈ ਧਰਮਪ੍ਰੀਤ ਦੇ ਚਲਦੇ ਸੀ

    • @kulwinderSingh-nc5ud
      @kulwinderSingh-nc5ud 6 месяцев назад +2

      ਸਿਰਾ ਗੱਲ ਬਾਤ ਉਸ ਸਮੇ ਦੀ ਵੀਰ

  • @gurirai2901
    @gurirai2901 11 месяцев назад +288

    ❤️❤️ 2024 ਵਿੱਚ ਇਹ ਗਾਣਾ ਕੌਣ- ਕੌਣ ਸੁਣ ਰਿਹਾ ਹੈ ❤❤

    • @riprecords1372
      @riprecords1372 11 месяцев назад +11

      ❤❤

    • @JASPREETKALA
      @JASPREETKALA 11 месяцев назад +5

      ਮੈ ਤਾ ਹੁਣ ਵੀ ਸੁਣਦਾ ਰਹਿੰਦਾ ਜੀ

    • @Ranveerbugga
      @Ranveerbugga 11 месяцев назад +3

      ਹਾਂ ਜੀ ਮੈਂ ਸੁਣਦਾ ਜੀ

    • @sandhusaab630
      @sandhusaab630 11 месяцев назад +3

      16-2-2024

    • @KakaSingh-ql7ez
      @KakaSingh-ql7ez 10 месяцев назад +2

      Me sun rha y

  • @KuldeepkularKular-es3ud
    @KuldeepkularKular-es3ud Год назад +43

    ਧਰਮਪ੍ਰੀਤ ,ਮਾਹੀ ਨੰਗਲ,ਮੇਜਰ ਰਾਜਸਥਾਨੀ, ਦਵਿੰਦਰ ਕੋਹਿਨੂਰ ਬਲਕਾਰ ਸਿੱਧੂ ਜਸਵਿੰਦਰ ਬਰਾੜ ਅ੍ਰਮਿਤਾ ਵਿਰਕ ਪੰਜਾਬੀ ਗਾਇਕੀ ਦੇ ਸੁਪਰਸਟਾਰ ਆ ਅੱਜ ਵੀ

    • @Khushveerchahal-z9m
      @Khushveerchahal-z9m 9 месяцев назад

      your right

    • @Sandhu8720
      @Sandhu8720 4 месяца назад

      Jama sahi a bro May ve Dharampreet Major Rajasthani ja hardev mahinangal he sunda

  • @JagdevSingh-zo9nd
    @JagdevSingh-zo9nd Год назад +47

    ਸਦਾ ਬਹਾਰ ਗੀਤ ਼਼਼਼਼਼2023 ਚ ਵੀ ਸੁਣ ਰਹੇ ਹਾਂ ❤❤❤❤❤❤❤❤❤

  • @balvirmann1608
    @balvirmann1608 4 года назад +26

    ਧਰਮੇ ਦੇ ਗੀਤ ਸੱਪਾਂ ਵਾਂਗ ਡੰਗ ਮਾਰਦੇਅਾ ਜੀਨੀ ਵਾਰ ਸੁਣੋਗੇ ਜਹਿਰ ੳੁਹਨਾ ਹੀ ਜਿਅਾਦਾ ਦਰਦ ਕਰਦਾ।

    • @JASPREETKALA
      @JASPREETKALA 11 месяцев назад +1

      ਸਹੀਂ ਗੱਲ ਆ ਜੀ

  • @gaggibadhan2326
    @gaggibadhan2326 8 месяцев назад +11

    ਅੱਜ ਬਹੁਤ ਯਾਦ ਆਉਦੀ ਤੂੰ ਮੈਨੂੰ 3 ਸਾਲ ਹੋਗੇ ਤੇਰੀ ਆਵਾਜ਼ ਸੁਣੀ ਨੂੰ 😢😢😢😢

  • @GagandeepSingh-dg2lm
    @GagandeepSingh-dg2lm 2 года назад +20

    ਪਹਿਲੀ ਵਾਰ ਧਰਮਪ੍ਰੀਤ ਨੂੰ ਪਿੰਡ ਬਿਲਾਸਪੁਰ ਪੰਜਾਬ ਐਂਡ ਸਿੰਧ ਬੈਂਕ ਚ ਮਿਲਿਆ ਸੀ 2012 ਚ , ਬਾਈ ਆਪਣੀ ਲਿਮਿਟ ਭਰਨ ਆਇਆ ਸੀ

  • @GPSPendu
    @GPSPendu 11 месяцев назад +23

    2024 ਚ ਵੀ ਗਾਣਾ ਨਵਾਂ ਲਗਦਾ

  • @J.S.LAKHIYA
    @J.S.LAKHIYA Год назад +28

    ਏਨਾਂ ਗਾਣਿਆਂ ਵਿੱਚ ਇੱਕ ਸੁਕੂਨ ਹੁੰਦਾ ਆ ❤ਅੱਜ ਕੱਲ ਦਾ ਕੰਮ ਤਾਂ ਥਪਡੋ ਥਪੜੀ ਆਲਾ ਕੰਮ ਆ❤❤❤❤😢😥😰😥😰😥😢😥😢😥😰

  • @kspawar7070
    @kspawar7070 Год назад +21

    2023 ਵਾਲੇ ਹਾਜਰੀ ਲਗਵਾਓ

  • @farzandaliali2657
    @farzandaliali2657 2 года назад +19

    ਯਾਦਾ ਆ ਰਹਿਗਈ ਧਰਮਪ੍ਰੀਤ ਦੀਆਂ

  • @kakamurid5219
    @kakamurid5219 Год назад +22

    ਅੱਜ ਦਿਨ ਚ ਕੋਈ ਵੀਹ ਵਾਰ ਸੁਣ ਲਿਆ ਬਾਈ ਫ਼ੇਰ ਜੀਅ ਨਹੀਂ ਕਰਦਾ ਯਰ ਗੀਤ ਬਦਲਣ ਨੂੰ 😢😢😢

  • @Bittusaidoke
    @Bittusaidoke 4 года назад +49

    ਤੇਰੇ ਵਾਧੇਅਾ ਦੀ ਪੰਡ ਨੀ ਮੈ ਰੱਖ ਕੇ ਸਿਰਾਣੇ .. ਨਾਲੇ ਪੜ੍ਹਾ ਨਾਲੇ ਰੋਵਾਂ ਤੇਰੇ ਖਤ ਨੀ ਪੁਰਾਣੇ... miss you preet bro

  • @preetchahal3316
    @preetchahal3316 Год назад +8

    ਬਾਈ ਮੋਟਰ ਤੇ ਬੈਠਾਂ ਪੈੱਗ ਚੱਲ ਰਿਹਾ 10 ਵਾਰ ਤੋ ਜਿਆਦਾ ਗੀਤ ਸੁਣ ਲਿਆ, ਫੇਰ ਵੀ ਦਿਲ ਨੀ ਭਰ ਰਿਹਾ , ਪਤੰਦਰਾ ਕਿਉ ਛੇਤੀ ਦੁਨੀਆ ਤੋਂ ਤੁਰ ਗਿਆ ਤੇਰੀ ਕਮੀ ਕੋਈ ਨੀ ਪੂਰੀ ਕਰ ਸਕਦਾ ...😢😢😢😢😢😢😢😢😢

  • @arshdeepsingh1861
    @arshdeepsingh1861 2 года назад +55

    ਦਿਲ ਨੂੰ ਸਕੂਨ ਮਿਲਦਾ ਇਹ ਗਾਣਾ ਸੁਣ ਕੇ

    • @MaghaliKhan
      @MaghaliKhan Год назад +1

      Dil nu bada skun aagya vere song i love you ❤❤❤❤❤

  • @jobanbeer6902
    @jobanbeer6902 2 года назад +154

    2022 ਚ. ਵੀ ਏਦਾਂ ਲੱਗਦਾ , ਜਿਵੇਂ ਇਹ ਗਾਣਾ ਅੱਜ ਹੀ ਨਵਾਂ ਆਇਆ ਹੋਵੇ ,forever song, miss you always ,ਧਰਮਪ੍ਰੀਤ ਬਾਈ 😔

  • @HarpreetPreet-ei6ni
    @HarpreetPreet-ei6ni Год назад +7

    ਸਾਂਗ ਬਹੁਤ ਸੋਹਣੇ ਨੇ ਧਰਮਪ੍ਰੀਤ ਅੱਜਕੱਲ੍ਹ ਦੇ ਨੀਂ ਹੈਗੇ ਨੇ ਸੋਨੇ 2023ਵੀਹ ਸੁਣ ਰਹੀ ਮੈ❤❤

  • @ArshadAli-bk6qv
    @ArshadAli-bk6qv 4 года назад +139

    ਸੱਚਾ ਪਿਆਰ ਕਰਨ ਵਾਲੇ ਆਸ਼ਕ ਲਾਇਕਸ 👍👍👍👍

  • @VeErJaSs
    @VeErJaSs 3 года назад +43

    ਪੰਜਾਬੀ ਗਾਇਕੀ ਵਿੱਚ ਤੇਰੀ ਕਮੀ ਨੂੰ, ਕੋਈ ਪੂਰਾ ਨੀ ਕਰ ਸਕਦਾ ਧਰਮਪ੍ਰੀਤ ਵੀਰ। ਅਸੀਂ ਸਦਾ ਤੇਨੂੰ ਯਾਦ ਰੱਖਾਂਗੇ। miss you bro

  • @Extrimists_Gang
    @Extrimists_Gang 2 года назад +10

    ਤੇਰੇ ਵਾਅਦਿਆਂ ਦੀ ਪੰਡ ਨੀ ਮੈ ਰੱਖ ਕੇ ਸਿਰਹਾਣੇ, ਨਾਲੇ ਪੜ੍ਹਾ ਨਾਲੇ ਰੋਵਾਂ ਤੇਰੇ ਖੱਤ ਨੀ ਪੁਰਾਣੇ😥😥😥😥

  • @AmanDeep-lo3zx
    @AmanDeep-lo3zx Год назад +4

    ਮਹਿੰਗਾ ਜ਼ਿੰਦਗੀ ਦਾ ਵਕਤ ਮੈਂ ਗਾਲਿਆ਼ ਬਥੇਰਾ 😢😢😢

  • @RajbirSingh-jb9td
    @RajbirSingh-jb9td 5 лет назад +85

    ਜਦੋਂ ਤੱਕ ਸੰਗੀਤ ਰਹੇਗਾ ੳਦੋਂ ਤੱਕ ਧਰਮਪ੍ਰੀਤ ਦਾ ਨਾਂ ਧਰੂ ਤਾਰੇ ਵਾਂਗ ਚਮਕਦਾ ਰਹੇਗਾ -ਆਮੀਨ

  • @jaswantsinghjaswantsingh7456
    @jaswantsinghjaswantsingh7456 5 лет назад +178

    ਚੰਡੀਗੜ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਮਿਨੀ ਬੱਸਾਂ ਵਿੱਚ ਅੱਜ ਕੱਲ੍ਹ ਵੀ ਜਿਆਦਾਤਰ ਧਰਮਪੀਤ ਦੇ ਇਹੋ ਜਿਹੇ ਗੀਤ ਸੁਣਨ ਨੂੰ ਮਿਲਦੇ ਹਨ।

  • @EkamBoparai-r6l
    @EkamBoparai-r6l 3 дня назад

    ❤❤❤2025 ਵਿਚ ਇਹ ਗਾਣਾ ਕੋਂਣ ਕੋਂਣ ਸੁਣ ਰਿਹਾ ❤❤❤

  • @msbedi4955
    @msbedi4955 Год назад +5

    May 2023 m bhi kon kon sun rha h 😢😢😢

  • @singhharinderjhall784
    @singhharinderjhall784 4 года назад +19

    ਧਰਮਪਰੀਤ ਧਰਮਪਰੀਤ ਹੀ ਸੀ ਕਿਆ ਕਹਿਣੇ ਸੀ ਏਸ ਕਲਾਕਾਰ ਦੇ ਕਿਆ ਦਰਦ ਕਿਆ ਸੋਜ ਤੇ ਕਿਆ ਮਿਠਾਸ ਬਹੁਤ ਹੀ ਖੂਬ ਤੇ ਖੂਬਸੂਰਤ ਜੀਓ

  • @penduclubpb0325
    @penduclubpb0325 4 года назад +35

    2014 ਵਿੱਚ ਇਹ ਗੀਤ ਬਹੁਤ ਸੁਣਿਆ ਕੀਪੈਡ ਵਾਲੇ ਮੋਬਾਈਲ ਵਿੱਚ ਤਲਵੰਡੀ ਸਾਬੋ ਵਿਖੇਅਮਰੀਕ ਪਹਿਲਵਾਨ ਦੇ ਆਖਾੜੇ ਵਿੱਚ ਇਹ ਗੀਤ ਲਾਕੇ ਆਖਾੜਾ ਖੋਲਣਾ ਅਤੇ ਕਸਰਤ ਕਰਨੀ 19.7.2020 ਗੁਰਜੀਤ ਪਹਿਲਵਾਨ ਤਰਖਾਣ ਵਾਲਾ

  • @sandeepverma-kp6kq
    @sandeepverma-kp6kq 3 года назад +8

    ਕਿਸੇ ਦਾ ਜੀ ਨਹੀਂ ਕਰਦਾ ਧਰਪ੍ਰੀਤ ਸੁਣਨ ਦਾ ਬੇਵਫਾ ਕੁੜੀਆਂ ਸੁਨਣ ਲਾ ਜਾਂਦੀਆਂ ਨੇ ਬਹੁਤ ਬਦੀਆਂ ਗੋਂਦਾ ਯਾਰ ਪਤਾ ਨਹੀਂ ਇਹਦੇ ਭੀ ਕਿੰਨੀਆਂ ਨੇ ਦਿਲ ਤੋੜੇ ਹੋਣੇ ਜਿਹੜਾ ਇੰਨੀ ਦਰਦ ਭਰੀ ਅਵਾਜ ਨਾਲ ਗਾਉਂਦਾ ਲਵ ਯੂ ਬਰੋ ਏ ਤੂੰ ਨਾ ਹੁੰਦਾ ਤੇ ਆਸ਼ਕ ਤਾਂ ਫਾਂਸੀ ਲਈ ਕੇ ਹੀ ਮਰ ਜਾਂਦੇ 🙏

  • @ਸੁਖਦੀਪਸਿੰਘ-ਲ9ਮ
    @ਸੁਖਦੀਪਸਿੰਘ-ਲ9ਮ 5 месяцев назад +4

    ਮੈ ਵੀ ਸੁਣਦੀ ਹਾ ਵੀਰ ਦੇ ਗੀਤ ਬਹੁਤ ਹੀ ਵਧੀਆ ਲਗਦੇ ਨੇ

  • @malwa_belat
    @malwa_belat 9 месяцев назад +1

    Me 2024 vich bhot war sun lya 😢😢😢😢😢

  • @kalamaan1278
    @kalamaan1278 3 года назад +22

    ਧਰਮਪ੍ਰੀਤ ਨੇ ਬਹੁਤ ਵਧੀਆ ਗਾਇਆ

  • @GurpreetSingh-ce9qj
    @GurpreetSingh-ce9qj 5 лет назад +27

    ਬਾਈ ਬਹੁਤ ਯਾਦ ਆਉਂਦੀ ਆ ਸਾਨੂੰ ਤਾਹੁਡੀ

  • @guribal8820
    @guribal8820 7 лет назад +44

    RIP king of sad songs dharma paji miss u bht jyada rab tere rooh nu shanti deve...

  • @devgill4868
    @devgill4868 5 лет назад +272

    Jo mere varge 2019 ch v ਸੁਣਦੇ pye kro like ਫਿਰ g

  • @sukhpreetkalsi8410
    @sukhpreetkalsi8410 Год назад +5

    Aj v a gaana sun k skoon milda 25 / 8 / 2023

  • @mankirtrathour3767
    @mankirtrathour3767 Год назад +3

    2023 ch ehe song sun k purane time de yad agi😢

  • @rathordpb0353
    @rathordpb0353 Год назад +8

    2024 ch kon sun rha song

  • @Mercyofgod91
    @Mercyofgod91 4 месяца назад +2

    Ye song nahi bhai de Dil di sachi awaj si,,,
    Miss you bro😢😢😢😢😢
    2024

  • @GurjantSingh-jm1es
    @GurjantSingh-jm1es Год назад +6

    ਦਿਲ ਨੂੰ ਛੂ ਈ ਜਾਦਾ ਏ

  • @Manjeetkaur-yj2gu
    @Manjeetkaur-yj2gu 6 месяцев назад

    Pehla vale song hunde c drd bhre nd heart ❤️ touch vale ❤❤hun vale ta bs asle nu ਪ੍ਰੋਮੋਟ

  • @YadwinderSinghSandhu-fz5qm
    @YadwinderSinghSandhu-fz5qm 9 месяцев назад +3

    ਅਸੀਂ ਸੁਣਦੇ ਰਹਿੰਦੇ ਹਾਂ ਭਾਊ ਦੇ ਸਾਰੇ ਹੀ

  • @khushnseeb3920
    @khushnseeb3920 2 года назад +1

    ਏਹ ਗੀਤ ਰੋਜ ਮੈ ਰਾਤ ਨੂੰ 50 ਵਾਰ ਸੁਣਕੇ ਸੌਂਦਾ

  • @pushpindersingh2925
    @pushpindersingh2925 7 лет назад +221

    ਨੀ ਮੈਂ ਤੋੜ ਕੇ ਫਰੇਮ ਤੇਰੀ ਤਸਵੀਰ ਦਾ ...
    ਭੁੱਬਾਂ ਮਾਰ-ਮਾਰ ਰੋਇਆ ਨੀ ਦੁਬਾਰਾ ਜੋੜ ਕੇ 😨😭😭😭

  • @soachapniapni5371
    @soachapniapni5371 Год назад +1

    ਟੁੱਟੇ ਦਿਲ ਨੂੰ ਸਕੂਨ ਦੇਣ ਵਾਲਾ ਗੀਤ ਇਸਕ ਦਰਦ ਅਤੇ ਮੌਤ ਟੀਟਾ ਪਿੰਡ ਬੂੜ ਚੰਦ 22.12.23

  • @VinayKumar-547
    @VinayKumar-547 Год назад +4

    School time di memories,,,kina badhiya sama sigah oh ,,,, kash fer mud ke aa jave😘😘😘😘😘😘

  • @LovelyStudio-v8r
    @LovelyStudio-v8r 9 месяцев назад

    ਧਰਮਪ੍ਰੀਤ ਦੇ ਸਾਰੇ ਹੀ ਗੀਤ ਜਿਨ੍ਹੀ ਵਾਰੀ ਮਰਜ਼ੀ ਸੁਣੀ ਜਾਉ ਬੌਰ ਕਰਨ ਵਾਲੇ ਨਹੀਂ ਸਗੋਂ ਵਾਰ ਵਾਰ ਸੁਣਨ ਦਿਲ ਕਰਦਾ ਹੈ। ਅੱਜ ਵੀ ਲੋਕਾਂ ਦੇ ਦਿਲਾਂ ਵਿਚ ਵਸਦਾ ਹੈ 22 ਧਰਮਪ੍ਰੀਤ।

  • @MosamPunjabDa
    @MosamPunjabDa 5 лет назад +5

    ਬਚਪਨ ਯਾਦ ਆ ਗਿਆ ਬਾਈ miss u childhood days 😥

  • @GurjantSingh-jm1es
    @GurjantSingh-jm1es Год назад +1

    2023ਵਿੱਚ ਇੰਝ ਲਗਦਾ ਜਿਵੇਂ ਨਵਾਂ ਆਇਆ ਹੈ,ਮਿਸ ਯੂ ਬਾਈ

  • @ravibhikhi6721
    @ravibhikhi6721 4 года назад +39

    I miss you dharmpreet ji 😭😭😭😭😭😭😭😭😭😭😭😭😭😭😭😭

  • @KiranMehra-rl8ye
    @KiranMehra-rl8ye 6 месяцев назад +1

    ਵੇ ਜਿਹੜਾ ਰੀਜ਼ਾਂ ਅਤੇ ਚਾਵਾਂ ਨਾਲ ਲਿਖਾਇਆ ਸੀ ਕਦੇ ਗੋਰੀ ਵੀਹਣੀ ਉੱਤੋਂ ਤੇਰਾ ਨਾਂ ਮਿਟਾਉਣ ਲੱਗੀ ਰੋਈ 😭😭😭😭😭😭😭😭😭😭😭😭

  • @Official_musafir_jaggi_84
    @Official_musafir_jaggi_84 3 года назад +9

    2021 ਵਿੱਚ ਵੀ ਗੀਤ ਤਾਜਾ ਲੱਗਦਾ 🌹

  • @BaldevBaldev-o4j
    @BaldevBaldev-o4j 9 месяцев назад

    ਤੇਰੇ ਵਰਗੇ ਕੋਈ,ਦਰਦ ਭਰੇ ਗੀਤ ਨਹੀਂ ਗਾ ਸਕਦਾ, ਧਰਮਪ੍ਰੀਤ

  • @FFgaming-hk5ry
    @FFgaming-hk5ry 4 года назад +48

    Kon kon 2020 ch ehe ganna sun rhe ha
    Like kro

  • @avtarsingh2044
    @avtarsingh2044 Год назад

    ਸੁਰਾਂ ਦਾ। ਬਾਦਸ਼ਾਹ ❤❤ਕਿਸਟਾ ਲਿਆ ਕੇ ਸੁਣਦੇ ਹੁੰਦੇ ਸੀ 2007-08 ਚੋਂ

  • @ramandeepsingh4382
    @ramandeepsingh4382 6 лет назад +81

    es geet ch meri jindgi de sare rang hai
    😞😞😞
    misss u vry much

  • @Amritpal-lh3fq
    @Amritpal-lh3fq 9 месяцев назад

    ਰਬ ਬਦਲ ਨਹੀਂ ਸਕਦਾ ਦੁਨੀਆ ਰੀਤ ਨੂੰ 😢😢 ਕੌਣ ਯਾੱਦ ਨੀ ਕਰਦਾ ਧਰਮਪ੍ਰੀਤ ਨੂੰ

  • @GurdeepRai0003
    @GurdeepRai0003 4 года назад +8

    Dharmpreet mera favorite singr c bahut miss krda veer nu

  • @JasdeeptruckawalaTruckawala
    @JasdeeptruckawalaTruckawala 5 месяцев назад

    ਇਹ ਗਾਣਾ ਉਦੋਂ ਆਇਆ ਸੀਂ ਜਦੋ ਮੈਂ ਕਿਸੇ ਬੇਵਫ਼ਾ ਨੂੰ ਇੱਕ ਤਰਫਾ ਪਿਆਰ ਕਰਦਾ ਸੀਂ 😢😢

    • @Guriking93
      @Guriking93 2 месяца назад

      Y ek side wala pyar sachi bht tng krda

  • @jugrajsingh4499
    @jugrajsingh4499 7 месяцев назад +3

    2024 ❤❤ ਸੁਣ ਰਿਹਾ

  • @jagroopsayan
    @jagroopsayan Месяц назад

    ਐਸਾ ਕੋਈ ਵੀ ਥੀਆਈਆ ਨਾ ਨੀ ਸੰਗ ❤ ਨੂੰ
    ਪਲ਼ ਤੇਰੇ ਨਾਲ ਗੁਜ਼ਾਰੇ ਜੋ ਲੇਆਬੇ ਮੋੜ ਕੇ 💔

  • @JaswinderSingh-vl5vr
    @JaswinderSingh-vl5vr Год назад +1

    Miss u Jass 💔💔💔💔💔💔💔💔💔

  • @Punjabiyatsoul
    @Punjabiyatsoul 4 года назад +4

    2021 waale thoko like 😍😍

  • @arshdeepjassar4616
    @arshdeepjassar4616 3 года назад

    Ajj kll de singera ton tan ldai hi ni lot aundi asli ਕਲਾਕਾਰੀ ਦੱਸ ਸਾਲ ਪਹਿਲਾ c ❤️👍

  • @gurpreetchouhan6684
    @gurpreetchouhan6684 4 года назад +6

    13/12/20 ajj vi bhut sunde aa eh song

  • @makhanrani4473
    @makhanrani4473 Год назад +2

    ਪਹਿਲਾਂ ਪੰਜਾਬੀ ਗਾਣਿਆਂ ਵਿੱਚ ਕੁੜੀ ਦੇ ਜਿਸਮ ਦੀ ਗੱਲ ਨੀ ਕੀਤੀ ਜਾਂਦੀ ਸੀ ਤਾਂਹੀ ਲੋਕਾਂ ਦਾ pyr vi ਰੂਹਾਨੀ ਹੁੰਦਾ ਸੀ ਅੱਜ ਕਲ ਦੇ ਗਾਣਿਆਂ ਚ ਕੁੜੀ ਆਪ ਗਾਣੇ ਅਹਿਜੇ ਗਾ ਰਹੀ ਹੈ ਕਿ ਬਸ 😅😅

  • @AmritpalSingh-bw9xh
    @AmritpalSingh-bw9xh 4 месяца назад +2

    ਮੇਰਾ ਜੀ ਕੀਤਾ ਇਹ ਗਣਾ ਸੁਣਨ ਨੂੰ

  • @veerdavindermusic3535
    @veerdavindermusic3535 3 года назад +5

    Yr Dil nu skoon mil da ah song sun ke🔥🔥❤️❤️❤️❤️

  • @djmr3037
    @djmr3037 Год назад +1

    Ye song itna emotional h ki kisi ke bhi dil pe lgta h or acting mind blowing.......... Speachless

  • @ranjeet5074
    @ranjeet5074 4 года назад +6

    ek kudi te dil te ki beet aa geet sun ke very nyc

  • @palvindersharma9812
    @palvindersharma9812 Год назад

    ਬਹੁਤ ਕੁਝ ਬਦਲ ਗਿਆ ਹੁਣ ਫਿਰ ਵੀ ਕਦੇ ਨਾ ਕਦੇ ਯਾਦ ਆ ਹੀ ਜਾਂਦੀ ਹੈ 😥😥😥😥😥😥

    • @JasmelSandhu-ur7wr
      @JasmelSandhu-ur7wr Год назад

      Me har seh nal yaad krdi apna rajwant nu 15 saal hoo gya door hoyi nu miss you rajwant ji ajj b ohna he pyar krdi aa😢😢😢😢😢😢😢😢😢😢😢😢😢😢😢😢😢😢😢😢😢😢😢😢

  • @geetadhillon3773
    @geetadhillon3773 5 лет назад +4

    me aj bht roya is song nu sunke ...😢😢😢😢😢😢

  • @happymaan6381
    @happymaan6381 10 месяцев назад

    ਬਾਈ ਧਰਮਪ੍ਰੀਤ ਦੇ ਗੀਤ ਸਦਾ ਦਿਲਾਂ ਚ ਅਮਰ ਰਹਿਣ ਗੇ

  • @DeepakKumar-jy3im
    @DeepakKumar-jy3im 3 года назад +2

    30 Nov...2021. Vire tenu bada miss karde aa hashi
    Tudi aali mashine te sada 855 sawaraj te vire tere hi gane chalde. Ne 😥😥😥miss you bro

  • @harvinderdialpura5447
    @harvinderdialpura5447 7 лет назад +65

    Love u dharmpreet veer

  • @sahibsekhon712
    @sahibsekhon712 Год назад

    ਸਕੂਲ ਟਾਈਮ ਬਹੁਤ ਵਾਰ ਵਾਰ ਸੁਣਦੇ ਸੀ miss u school time

  • @Kingra77
    @Kingra77 5 лет назад +339

    ਕੌਣ ਸੁਣ ਰਿਹਾ ਫਿਰ 2020 ਵਿੱਚ

  • @AspirationIELTSImmigration
    @AspirationIELTSImmigration 2 месяца назад

    Sirra gana yr eh geet kde purane ni hunde ❤❤

  • @navimaan4683
    @navimaan4683 4 года назад +9

    Jo veer Dharampreet nu pyar karde a ik vaar hajri jarror lagao

  • @itsdeep-ww5tj
    @itsdeep-ww5tj 10 месяцев назад

    ਆਜੋ ਕਰ ਲਉ ਮਨ ਹੌਲਾ 😢😢

  • @DAVINDERSHARMa1000
    @DAVINDERSHARMa1000 6 лет назад +6

    Miss u Bai
    Bht wadia song se thode sare

  • @punjabizindabaad7823
    @punjabizindabaad7823 5 лет назад +18

    December 2019 ch kon kon sun reha hai

    • @gurdassingh61
      @gurdassingh61 4 года назад

      Bai tu 2019 di ki gl kiti asi ta 2020 may ch b sun rhe ha

  • @MajorJahangir
    @MajorJahangir 5 месяцев назад

    Very sad song by ਧਰਮਪ੍ਰੀਤ ਜ਼ਿੰਦਾਬਾਦ

  • @sumantaneja6449
    @sumantaneja6449 6 лет назад +16

    Ve jeda reejha naal lkhvaeya se kday Gori vini utay Tera naam mton lgi roee😘

  • @BaljeetGill-mq2vf
    @BaljeetGill-mq2vf 8 дней назад

    ਧਰਮਪੀਤ ਦੇ ਸੌਗ ਸੁਣ ਕੇੇ ਪਰਾਣਿਆਂ ਜਾਦਾ ਤਾਜ਼ਾ ਕਰ ਲ

  • @AbhiDhothar
    @AbhiDhothar 8 месяцев назад

    Very nice song dil nu sakoon jeha milda a song sun k❤❤❤❤❤❤❤❤❤

  • @simarsran81
    @simarsran81 4 года назад +2

    Mehnga zindhgi da bkth mn galea bthera ni mn duniya di bheed vch bhalya bthera...♡

  • @malkeetgill7476
    @malkeetgill7476 2 года назад +4

    ਬਹੁਤ ਬਹੁਤ ਵਾਦੀਆ ਗੀਤ

  • @kakasinghchauhan588
    @kakasinghchauhan588 8 месяцев назад

    Bai eh gane kade purane ni ho sakde❤

  • @laviaujla8615
    @laviaujla8615 5 лет назад +100

    Dharmpreet veer Teri resh koi ni kar shakdaa😢😭😭😭😭😭😭😭😭😭😭😭😭

  • @bittudhillon8714
    @bittudhillon8714 2 года назад +1

    Dharampreet vir super hit singer sad song da badesha no 1

  • @Siddharth_Kapoor22
    @Siddharth_Kapoor22 4 года назад +7

    Best Punjabi singer ❤️

  • @ranjitsinghnagpal8843
    @ranjitsinghnagpal8843 5 месяцев назад

    2024ਚ ਵੀ ਸੁਣਦੇ ਹਾਂ

  • @honeykaur5764
    @honeykaur5764 4 года назад +5

    Yrr alway hi sun di main a song or alway chlna kis kis nu pasand a song i like all song Dharmpreet

  • @jorasingh5101
    @jorasingh5101 Год назад +1

    ਸਕੂਨ ਅੱਜ ਵੀ ਮਿਲਦਾ

  • @alisharajput8613
    @alisharajput8613 7 лет назад +8

    Ossmmm yr very touching heart video painful... miss u(D)

  • @rinkuchd5087
    @rinkuchd5087 4 года назад

    Asi ta rehi jingdi tak dharmpreet de song sunage koi singer rees ni kr sakda preet di.jede dost es gal nal semat ne pls like.i miss u veer.

  • @thakursamar666
    @thakursamar666 5 лет назад +12

    Aj Gf to jyda ta #Dharmpreer Bai nu miss kita aw o v dilo 😢😢😢😢😢😢😢

  • @AmitKumar-wl3js
    @AmitKumar-wl3js 4 года назад

    Jado insan ikla hunda aw us time only 👉 Dharmpreet he sunde hona aw

  • @rajankamboj1207
    @rajankamboj1207 6 лет назад +88

    2019 vla hga e koi like kardeo fr veer

  • @preetgurusar3069
    @preetgurusar3069 Год назад

    Miss you bhai DARMPREET 😭😭😭😭😭😭😭😭😭😭 tera jaana sad songs vi nal hi lai giya ।।।।।। love you brother